No video

ਵੋਟ ਪਾਉਣ ਤੋਂ ਬਾਅਦ ਸ਼ੀਤਲ ਅੰਗੂਰਾਲ ਲੱਗ ਗਿਆ ਰੋਣ, ਦੇਖੋ ਰੋਂਦੇ-ਰੋਂਦੇ ਕੀ ਕਿਹਾ

#PunjabNews #BhagwantMann #SheetalAngural
ਵੋਟ ਪਾਉਣ ਤੋਂ ਬਾਅਦ ਸ਼ੀਤਲ ਅੰਗੂਰਾਲ ਲੱਗ ਗਿਆ ਰੋਣ, ਦੇਖੋ ਰੋਂਦੇ-ਰੋਂਦੇ ਕੀ ਕਿਹਾ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZread which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 265

  • @jasbirsinghparmar2004
    @jasbirsinghparmar2004Ай бұрын

    ਇਹ ਬੰਦਾ ਪੰਜਾਬ ਦਾ ਗ਼ਦਰ ਅਤੇ ਦੋਗਲਾ ਅਤੇ ਵੋਟਾਂਰਾਂ ਦੇ ਨਾਲ ਧੋਖਾ ਹੀ ਕੀਤਾ ਹੈ

  • @ParamjitSingh-zl1rj
    @ParamjitSingh-zl1rjАй бұрын

    ਇਸ ਬੰਦੇ ਤੋਂ ਬਚੋ ਬਹੁਤ ਵੱਡਾ ਡਰਾਮੇਬਾਜ ਹੈ

  • @NirmalSingh-ez6kv

    @NirmalSingh-ez6kv

    Ай бұрын

    Yes

  • @sukhdevsingh6078
    @sukhdevsingh6078Ай бұрын

    ਡਰਾਮੇ ਬਾਜ ਬੰਦਾ ਏਨਾ ਗਿਰਿਆ ਹੋਇਆ ਵੋਟਾਂ ਪਿਛੇ

  • @baggasingh9234
    @baggasingh9234Ай бұрын

    ਨਾ ਇਹ ਬੰਦਾ ਨਾ ਜ਼ਨਾਨੀ ਇਹ ਕਿਹੜੇ ਦੇਸ਼ ਦੀ ਨਿਸ਼ਾਨੀ,,

  • @parkashsingh3286
    @parkashsingh3286Ай бұрын

    ਲੋਕਾ ਦਾ ਪੈਸਾ ਤੇ ਵਿਸਵਾਸ ਤੋੜਕੇ ਇਸ ਤਰਾ ਰੋਣਾ ਪੈਣਾ

  • @vedparkash9117
    @vedparkash9117Ай бұрын

    ਹੁਣ ਹਾਰ ਦੇਖ ਕੇ ਕਿਉ ਰੋਦਾ

  • @nishansingh2219
    @nishansingh2219Ай бұрын

    ਡਰਾਮੇ ਕਰਦਾ ਹੈ

  • @Goldenpunjab2024
    @Goldenpunjab2024Ай бұрын

    ਦਲ ਬਦਲੀ ਲਈ ਸਰਕਾਰ ਸਖ਼ਤ ਕਾਨੂੰਨ ਬਣਾਏ ਤੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਦਲ ਬਦਲੂਆ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ

  • @NirmalSingh-uo8rt
    @NirmalSingh-uo8rtАй бұрын

    ਦੱਲ ਬਦਲੂ ਵਿਚਾਰਾ ਕੀ ਕਰੇ

  • @user-yy2zx6cm9g
    @user-yy2zx6cm9gАй бұрын

    ਪਖੰਡੀ ਪਖੰਡੀ ਪਖੰਡੀ ਪਖੰਡੀ ਪਖੰਡੀ ਪਖੰਡੀ ਪਖੰਡੀਆਂ ਤੋਂ

  • @marktoronto3255
    @marktoronto3255Ай бұрын

    ਰੋਂਦਾ ਕਿਉ आ ਮਾਮਾ ਗੱਲ ਦੱਸ ਕੀ आ ਲੋਕਾਂ ਨੂੰ ਕਹਿੰਦਾ ਮੈਂਨੂੰ ਮਾਰ ਦੇਣਾ ਨੀਟੂ ਛਿੱਤਰਾਂ ਵਾਲਾ ਆ ਗਿਆ ਇਹਦੇ ਵਿੱਚ 😅😅

  • @ManjitsinghBoparai
    @ManjitsinghBoparaiАй бұрын

    ਡਰਾਮੇ,ਬਾਜ

  • @hakksach2126
    @hakksach2126Ай бұрын

    ਇਹ ਡਰਾਮਾ ਦੋ ਦਿਨ ਪਹਿਲਾਂ ਕਰਦਾ ਤਾਂ। ਲੋਕਾਂ ਤੋਂ ਪੁੱਛ ਕੇ ਪਾਰਟੀਆਂ ਬਦਲਦੇ ਹੋ ? ਬਾਅਦ ਵਿੱਚ ਲੋਕਾਂ ਨੂੰ ਕੀ ਦੱਸਦੇ ਹੋ।

  • @inderpalsingh9393
    @inderpalsingh9393Ай бұрын

    ਜੋ ਪੰਜਾਬ ਚ ਕਹਿੰਦੇ ਨੇ ਕਿ ਓਸ ਨੂੰ ਕੋਈ ਮਾਰ ਰਿਹਾ..... ਸਭ ਅੱਗ ਲਾਉਣ ਵਾਲੇ ਨੇ, ਇਹ ਲੋਕਾਂ ਨੂੰ ਮੂੰਹ ਨਾਂ ਲਓ, ਇਹ ਪੰਜਾਬ ਦਾ ਭਵਿੱਖ ਤਬਾਹ ਕਰਨਗੇ.......

  • @gurdevsingh3957
    @gurdevsingh3957Ай бұрын

    ਗਦਾਰੀਆਂ ਕਰਨ ਵਾਲਿਆਂ ਇਹੋ ਹਾਲ ਹੁੰਦਾ ਹੈ ਤੂੰ ਪੰਜਾਬ ਦੀ ਜਨਤਾ ਨਾਲ ਗ਼ਦਾਰੀ ਕੀਤੀ ਹੈ 🎉 ਤੇਰੇ ਕਾਰਨ ਹੀ ਜਿੰਮਣੀ ਚੋਣ ਹੋਈ ਹੈ 🎉ਜ

  • @AvtarSingh-hn5rh
    @AvtarSingh-hn5rhАй бұрын

    ਡਰਾਮੇ ਬਾਜ ਬੰਦਾ

  • @kamaljitsingh981
    @kamaljitsingh981Ай бұрын

    Jo marji jit jawe par tu ne jitda

  • @amrindersingh8210
    @amrindersingh8210Ай бұрын

    ਇਹ ਬੰਦਾ ਪਾਗ਼ਲ ਹੋ ਗਿਆ

  • @dharmjitsingh7881
    @dharmjitsingh7881Ай бұрын

    ਇਹੋ ਜਿਹੇ ਬੰਦੇ ਹੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ

  • @satpalkatal8149
    @satpalkatal8149Ай бұрын

    ਪਬਲਿਕ ਟੈਕਸ ਦੇ ਪੈਸਿਆਂ ਦੀ ਬਦ ਦੂਆ ਬੋਲ ਰਹੀ ਹੈ ਹੋਰ ਕੁੱਝ ਵੀ ਨਹੀਂ. ...ਨਜਾਇਜ ਹੀ ਇਲੈਕਸ਼ਨ ਕਰਵਾਇਆ ਗਿਆ ਇਸ ਆਦਮੀ ਦੀ ਬਦੋਲਤ

  • @Jaswinder_72
    @Jaswinder_72Ай бұрын

    😂😂😂😂😅 ਡਰਾਮੇਬਾਜ਼ ਵੱਡਾ ਲੀਡਰ

  • @NirmalSingh-hn7lc
    @NirmalSingh-hn7lcАй бұрын

    ਵੋਟਾਂ ਲਈ ਕਰ ਰਿਹਾ

  • @AmarjitSinghGhotra
    @AmarjitSinghGhotraАй бұрын

    ਇਹੋ ਜਿਹੇ ਹਾਲਾਤ ਬਨਾਉਣ ਦੀ ਲੋੜ ਕੀ ਸੀ। ਜੈਸੀ ਕਰਨੀ ਵੈਸੀ ਭਰਨੀ। ਲੀਡਰ ਸਾਹਿਬ ਡਰੇ,ਸਹਿਮੇ ਰੋਈ ਕਿਉਂ ਜਾਂਦੇ ਹੋ। ਜਿਉਣਾ ਮਰਨਾ ਸਭ ਪ੍ਰਮਾਤਮਾ ਦੇ ਹੱਥ ਵਸ ਵਿੱਚ ਹੈ। ਪ੍ਰਮਾਤਮਾ ਉਪਰ ਭਰੋਸਾ ਰੱਖੋ।ਦੇ ਕੋਈ ਗੁਨਾਹ ਜਾਂ ਪਾਪ ਨਹੀਂ ਕੀਤਾ ਤਾਂ ਕੋਈ ਕੁਝ ਨਹੀਂ ਵਿਗਾੜ ਸਕਦਾ। ਲਗਦਾ ਲੀਡਰ ਸਾਹਿਬ ਦੀ ਆਪਣੀ ਨਵੀਂ ਪਾਰਟੀ ਇਹਦੇ ਨਾਲ ਖੜ੍ਹੀ ਨਹੀਂ ਲਗਦੀ।

  • @Hardeep_wilkhu
    @Hardeep_wilkhuАй бұрын

    😂😂😂ਨੀਟੂ ਸ਼ਟਰਾਂ ਵਾਲਾ

  • @inderpalsingh9393

    @inderpalsingh9393

    Ай бұрын

    1st copy

  • @BalkarKainth-vy5ou
    @BalkarKainth-vy5ouАй бұрын

    Best acting award milna chahida e es bhagore nu

  • @hardevlongiahardevlongia7977
    @hardevlongiahardevlongia7977Ай бұрын

    ਦਲ ਬਦਲੂ ਦਲਾਂ ਡਰਾਮੇ ਬਾਜ ਮੁਰਦਾਬਾਦ

  • @user-fe8ix9so8w
    @user-fe8ix9so8wАй бұрын

    Drama karda 19crore lai liya bjp ton😂😂😂😂😂🎉🎉🎉

  • @balsingh5965
    @balsingh5965Ай бұрын

    ਬਦਮਾਸਾ ਨੂੰ ਕੁਝ ਨਹਿ ਹੁੰਦਾ ਜ਼ਿਆਦਾ ਡਰ ਲੱਗਦਾ ਨਾਗਪੁਰ ਚੱਲੇ ਜਾ

  • @gurbaxkaur2452
    @gurbaxkaur2452Ай бұрын

    ਸਭ ਚਲਿਤਰ ਕਰਦਾ ਸੀਤਲ ਅੰਗੂਰਾਲ

  • @user-bg1pz1sp7x
    @user-bg1pz1sp7xАй бұрын

    ਇਸ ਨੂੰ ਹਾਰ ਪਹਿਲਾਂ ਹੀ ਦਿਖ ਰਹੀ ਆ। ਪਹਿਲਾ ਹੀ ਰੋ ਕੇ ਮਨ ਹੋਲਾ ਕਰਦਾ ਪਿਆ।

  • @gursharansingh3033
    @gursharansingh3033Ай бұрын

    Ave fake ro ke Sympathy lai ke vota ni painia.. tenu lok sab jande ne

  • @PardeepSingh-do5sx
    @PardeepSingh-do5sxАй бұрын

    ਡਰਾਮੇ ਕਰਦਾ

  • @harbanssingh7953
    @harbanssingh7953Ай бұрын

    ਰੇ ਕੇ ਦਿਖਾਉਦਾ ਡਰਾਮੇ ਬਾਜ

  • @HarpreetSingh-xs1by
    @HarpreetSingh-xs1byАй бұрын

    ਨੀਟੂ ਸ਼ਟਰਾਂ ਵਾਲਾ 2

  • @sukhmandersinghsekhon7803
    @sukhmandersinghsekhon7803Ай бұрын

    ਡਰਾਮਾ ਬਹੁਤ ਤਕੜਾ

  • @ManjeetSingh-vk2zl
    @ManjeetSingh-vk2zlАй бұрын

    ਡਰਾਮੇਬਾਜ ਜਿਸਨੇ ਸੇਵਾ ਕਰਨੀ ਹੋਵੇ ਉਹ ਪਾਰਟੀਆਂ ਨੀ ਬਦਲ ਦਾ ਹੁੰਦਾ

  • @pammasingh5431
    @pammasingh5431Ай бұрын

    Sala drama karda

  • @Lion-hr2em
    @Lion-hr2emАй бұрын

    ਹੁਣ ਫਟੀ ਪਈ

  • @baljinderpurewal6451
    @baljinderpurewal6451Ай бұрын

    Panjabio becareful from dall badlus they have no stand they are viaah waale suits😂😂

  • @RavinderSingh-qd9sw
    @RavinderSingh-qd9swАй бұрын

    Darama kar riha dal badlu look jag jao

  • @sandeepaujila7073
    @sandeepaujila7073Ай бұрын

    Sada cm maan saab jindabad 🎉❤❤❤❤❤❤❤❤❤

  • @kirpalsingh3639
    @kirpalsingh3639Ай бұрын

    ਇਸ ਤੇ ਵੋਟਾ ਦਾ ਖਰਚਾ ਪਾਉ

  • @jagmailsingh6660
    @jagmailsingh6660Ай бұрын

    ਹਾਰ ਰਹੀਆ ਏ ਬੱਦਾ ਜੇ ਕੋਈ ਧਮਕੀ ਆ ਰਹੀ ਹੈ ਤਾ ਲੋਕ ਕੀ ਕਰਨ ਹਾਰੇਗਾ ਚਾਲੀ ਪਜਾ ਹਜਾਰ ਤੇ ਆਪ ਦਾ ਬੱਦਾ ਜਿੱਤੂ ਸਾਡਾ ਬੋਟ ਪਾਏ ਤੋ ਧਮਕੀ ਹਟਜੂ ਪੂਲਸ ਕੋਲ ਸਕੈਤ ਦਰਜ ਕਰਾ ਹੱਦ ਬੱਦਾ ਬੋਟ ਪਾਏ ਤੋ ਸਾਰਾ ਲੋਟ ਹੋਜੂ

  • @baldevcheema160
    @baldevcheema160Ай бұрын

    Rote Nu Aap Latt Mari Hun Rodda Pakhende

  • @amitrandhawa9371
    @amitrandhawa9371Ай бұрын

    Best actor in the politics

  • @prabhjotsingh2075
    @prabhjotsingh2075Ай бұрын

    ਵੋਟ ਵਾਸਤੇ ਵਧੀਆ ਡਰਾਮਾ ਗੰਦੀ ਰਾਜਨੀਤੀ😮😮😮

  • @vickydauniya8021
    @vickydauniya8021Ай бұрын

    ਡਰਾਮੇਬਾਜ ਤੇ ਦਲ ਬਦਲੂ ਧੋਖੇਬਾਜ਼

  • @moharpandher3574
    @moharpandher3574Ай бұрын

    ਵੋਟਾ ਵਾਲੇ ਦਿੰਨ ਇਹ ਮੀਡੀਆ ਤੇ ਨਹੀ ਬੋਲ ਸਕਦਾ

  • @saanukhabarhai
    @saanukhabarhaiАй бұрын

    Yaar tere kol paise na hon!!!eh kida ho sakda!!

  • @gurpreetgujjar3433
    @gurpreetgujjar3433Ай бұрын

    Huna ahi party gardar hogi

  • @gurjeetsidhu3735
    @gurjeetsidhu3735Ай бұрын

    Har da dr pakka h

  • @pawankanian3138
    @pawankanian3138Ай бұрын

    Sara dahrma aa eh da

  • @MalwindersinghGrewal
    @MalwindersinghGrewalАй бұрын

    Mental health mental admit him in hospital

  • @harpalthind6094
    @harpalthind6094Ай бұрын

    O god A ki krn ge panjab da dramebaz jail h shito enu

  • @sonysharma9795
    @sonysharma9795Ай бұрын

    ਜਲੰਧਰ ਚ ਦਿਮਾਗ ਦਾ ਡਾਕਟਰ ਹੀ ਹੈ ਨੀ ਕੋਈ ਵਧੀਆ ਯਾਰ ਕਮਾਲ ਆ 🤔

  • @baljinderpurewal6451
    @baljinderpurewal6451Ай бұрын

    Jhooth bolda security len lye eh kush bolda jhootha dall badlu😂😂😂

  • @AmarjitSinghGhotra

    @AmarjitSinghGhotra

    Ай бұрын

    ਜੇ ਸਕਿਉਰਟੀ ਹੀ ਲੈਣੀ ਆ ਤਾਂ ਕੰਗਨਾ ਰਣੌਤ ਦੀ ਸਲਾਹ ਲੈ ਕੇ ਦੇਖ ਲੈ । ਹੋ ਸਕਦਾ ਪੰਜਾਬ ਪੁਲਿਸ ਦੀ ਥਾਂ ਸੀਆਰਪੀਏਫ਼/ ਸੀ ਆਈ ਐਸ ਐਫ ਸਿਕੁਉਰਿਟੀ ਕਵਰ ਮਿਲ ਜਾਵੇ।

  • @ramsinghmehra5908
    @ramsinghmehra5908Ай бұрын

    ਡਰਾਮੇਬਾਜੀ ਨੂੰ ਮੀਡੀਆ ਹਵਾ ਦੇਈ ਜਾਂਦਾ

  • @HarmenderSingh-hm9mj
    @HarmenderSingh-hm9mjАй бұрын

    Sab sa bara murak of year 2024.

  • @Rajnish-xn5yl
    @Rajnish-xn5ylАй бұрын

    Chor chor shetal

  • @user-bb7vv2uv6u
    @user-bb7vv2uv6uАй бұрын

    Please support kejriwal

  • @Punjabihomechurch
    @PunjabihomechurchАй бұрын

    ਡਰਾਮੇ ਕਰਦੈ ਵੋਟਾਂ ਲਈ

  • @user-vh5rm5mz5p
    @user-vh5rm5mz5pАй бұрын

    ਗਲਤ ਕੁਮੈਟ ਸਭ ਭੇਡ ਚਾਲ।

  • @chahalsinghpunjabi5163
    @chahalsinghpunjabi5163Ай бұрын

    ਡਰਾਮੇਬਾਜ਼ੀ

  • @jagbirsingh4924
    @jagbirsingh4924Ай бұрын

    Good drama

  • @chamkaursingh6614
    @chamkaursingh6614Ай бұрын

    ਉਏ ਰੋਂਦੂਆ, ਰੋਣ ਤੋਂ ਸਿਵਾਇ ਕੋਈ ਹੋਰ ਕਮ ਨਹੀਂ ਤੈਨੂੰ,,,,?

  • @luckygujjar5223
    @luckygujjar5223Ай бұрын

    Tu ke kirne gya c BJP bich. Drama na kir hun.

  • @malkindersingh6263
    @malkindersingh6263Ай бұрын

    Best actor u won't get any vote

  • @malkitsingh4064
    @malkitsingh4064Ай бұрын

    Drame karda pehla resign keo dita c

  • @ManpreetSingh-ih4zr
    @ManpreetSingh-ih4zrАй бұрын

    ਡਰਾਮੇ ਕਰਕੇ ਜਿੱਤਣ ਨੂੰ ਫਿਰਦਾ 😂😂😂

  • @shanaya5808
    @shanaya5808Ай бұрын

    😂😂😂😂😂😂😂😂😂 sab da hasna manna hain😊

  • @luckytoneeta7317
    @luckytoneeta7317Ай бұрын

    Neetu shatra wala 2

  • @proudofindiandemocracyocra1445
    @proudofindiandemocracyocra1445Ай бұрын

    File case in Police, if police is not accepted immediately file writ petition under fundamental right directly.

  • @baldevkrishan2392
    @baldevkrishan2392Ай бұрын

    ਵੋਟਾਂ ਲੈਣ ਦਾ ਮਾਰਾ ਡਰਾਮਾ ਕਰ ਰਿਹਾ ਹੈ ਪੰਜਾਬ ਦਾ ਗ਼ਦਾਰ

  • @ashishpaul8171
    @ashishpaul8171Ай бұрын

    Harna aa jida marji drama kar la

  • @user-jn1fd6dd5r
    @user-jn1fd6dd5rАй бұрын

    ਪਾਰਟੀ ਵਿਚ ਰਹਿੰਦੇ ਤੂੰ ਬੇਅਦਬੀ ਤੇ ਬੋਲਿਆ ਹੀ ਨਹੀਂ ਹੁਣ ਰੋਈ ਜਾ ਲੇਕ ਕੀ ਕਰਨ

  • @SmilingBambooForest-qu8ys
    @SmilingBambooForest-qu8ysАй бұрын

    ਇਹ ਡਰਾਮਾ ਕਰ ਕੇ ਸੱਚਾ ਬਨਦਾ ਚਿੱਟੇ ਧੜੇ ਲਾਟਰੀ ਦਾ ਇਹ ਡੋਨਹੈ

  • @jasvirdhiman3328
    @jasvirdhiman3328Ай бұрын

    Darama

  • @Vickygill-bl3sx
    @Vickygill-bl3sxАй бұрын

    ਯਾਰ ਇਹ ਬੰਦਾ ਜਲੰਦਰ ਦਾ ਕਰੋ ਬੇੜਾ ਗਰਕ ਅਮਿਤ ਸ਼ਾਹ ਦੇ 45 ਦਿਨ ਬਾਰੇ ਤੁਹਾਡੇ ਕਿ ਵਿਚਾਰ ਆ ਗਰੀਬਾ ਦਾ ਪੈਸਾ ਆ ਜੌ ਅਜੇ ਤਕ ਨੀ ਮਿਲਿਆ ਜੌ ਗਰੀਬਾ ਦਾ ਖੂਨ ਪੀਂਦੇ ਆ ਉਣਾ ਪੰਜਾਬ ਤੇ ਦੇਸ਼ ਨੂੰ ਕਿ ਬਚਾਉਣਾ ਆ ਮੇਰੇ ਵੀ ਪੈਸੇ ਆ ਸਹਾਰਾ ਵਿਚ 🥾 ਦੀ ਸੇਲ ਲਾ ਕੇ ਕਮਾਏ ਸੀ ਪਰ ਸਰਕਾਰ 45ਦਿਨ ਬੋਲ ਕੇ ਆਪਣਾ ਪੱਲਾ ਝਾੜ ਲਿਆ ਮਾਣ ਨੇ ਗਰੀਬਾ ਦਾ ਪੈਸਾ ਤਾਂ ਨੀ ਖਾਧਾ ਉਣਾ ਲੋਕਾਂ ਨੂੰ ਪੂਸ਼ ਜਿਨਾਂ ਦਾ ਪੈਸਾ ਸਹਾਰਾ ਵਿਚ ਆ ਪਰ ਸਰਕਾਰ ਕਰਕੇ ਨੀ ਮਿਲ ਰਿਹਾ

  • @PrinceSingh-zn2hk
    @PrinceSingh-zn2hkАй бұрын

    Ehne loka nu dhokha ditta. Loka ne chunya te ehne party chad k chala gaya!!

  • @SarvanSingh-el9dz
    @SarvanSingh-el9dzАй бұрын

    Tainu jutiya dee ghat aa raha

  • @SushilKumar-pd1ix
    @SushilKumar-pd1ixАй бұрын

    Notanki master eh vota ni mildiya bai

  • @HarmanJit-nw4tu
    @HarmanJit-nw4tuАй бұрын

    Gadar Sital Singh tere koi stand hai.

  • @gurdevbuttar9474
    @gurdevbuttar9474Ай бұрын

    ਸੈਂਟਰ ਤੇਰੀ ਮਦਦ ਨਹੀਂ ਕਰਦਾ

  • @Gurpreetsingh-yl5fx
    @Gurpreetsingh-yl5fxАй бұрын

    ਇਹ ਤਾਂ ਬੜਾ ਪਾਖੰਡੀ ਨਿਕਲਿਆ ਯਾਰ।

  • @harpinderbhullar5719
    @harpinderbhullar5719Ай бұрын

    ਬੀ ਜੇ ਪੀ ਨੂੰ ਤੇ ਭਗਵੰਤ ਮਾਨ ਬੁੱਚੜ ਸਰਕਾਰ ਨੂੰ ਵੋਟ ਨਾ ਦਿਓ

  • @SanjeevKumar-wt3dn
    @SanjeevKumar-wt3dnАй бұрын

    Hahahahaha 😂😂😂

  • @user-pk6uw5ce4z
    @user-pk6uw5ce4zАй бұрын

    Lokan da pesa barbad is bande karke Hoya e ehni jitna chahida

  • @saranjeetsingh4711
    @saranjeetsingh4711Ай бұрын

    o bai eh notanki a yaar roz hi koi na koi rona lai beitha e ...sab ehnu hi tng krn lg pae a ... bachiya wang krda eh ta

  • @bablibansal572
    @bablibansal572Ай бұрын

    1🕉🏖🤭🥱🤔🕉🏕🌿🥁✊️👩‍⚖️SHEETAL DO NT WEEP YOU R WARRIOR YOU AWAKEN US D PUNJAB . BJP IS PARTY OF MORAL VALUES BT DURING POLITICS SOME WRONG DECISIONS MAY B TAKEN 😮😮

  • @sarabjitkaur-et2rj
    @sarabjitkaur-et2rjАй бұрын

    ਡਰਾਮਬਾਜੀ ਨਾ ਕਰ. ਰੋ ਕੇ ਸੱਚਾ ਨਾ ਹੋ ਹੁਨ.

  • @BalwinderSingh-rg4hp
    @BalwinderSingh-rg4hpАй бұрын

    ਡਰਾਮੇ ਬਾਜ ਹੈ ਸਬ ਤੋਂ ਵੱਡਾ

  • @sodhimall7955
    @sodhimall7955Ай бұрын

    ਇਹ ਤਾਂ ਨੀਟੂ ਸ਼ਟਰਾਂ ਵਾਲੇ ਨੂੰ ਵੀ ਪਿੱਛੇ ਛੱਡ ਗਿਆ। ਡਰਾਮੇਬਾਜ਼ 😂

  • @LovejotSingh.Athwal-fv9pc
    @LovejotSingh.Athwal-fv9pcАй бұрын

    Pen drive banda

  • @kirpalsingh3639
    @kirpalsingh3639Ай бұрын

    ਜਿਹੜਾ ਰੋਦਾ ਇਸ ਤੋ ਕੀ ਵਿਕਾਸ ਭਾਵਦੇ ਹੋ

  • @roshanlal5585
    @roshanlal5585Ай бұрын

    Dramewaaj leader

  • @anmolbrar9921
    @anmolbrar9921Ай бұрын

    Hahaha stuntman

  • @ShamsherSingh-ln9bn
    @ShamsherSingh-ln9bnАй бұрын

    Only NSA. On this criminal person sala dll badlu

  • @jassbatth167
    @jassbatth167Ай бұрын

    Cm mann sahb jindabad bhagwant maan g

  • @PartapSingh-uc6qn
    @PartapSingh-uc6qnАй бұрын

    Sabse bada Dramebaaz

  • @sumerkataria9314
    @sumerkataria9314Ай бұрын

    Dramebaaz

Келесі