Unknown Stories of Sikhism - World's Youngest Sikh Historian on Nek Punjabi History

Ойын-сауық

Sikh History - History of Sikhism, Sikh Gurus, Sikh Maharajas and Sikh Religion #sikh #hindu #history
ਨੇਕ ਪੰਜਾਬੀ ਇਤਿਹਾਸ 'ਤੇ "ਸਿੱਖੀ ਵਾਰਤਾਲਾਪ ਦੇ ਪਹਿਲੇ ਐਪੀਸੋਡ ਵਿੱਚ ਤੁਹਾਡਾ ਸੁਆਗਤ ਹੈ, ਸਾਡੇ ਪਹਿਲੇ ਪੋਡਕੈਸਟ ਵਿੱਚ ਸਾਡੇ ਨਾਲ ਜੁੜੇ ਨੇ ਸਿਮਰ ਸਿੰਘ ਜੀ , ਜੋ ਕਿ ਇੱਕ ਮਹਾਨ ਸਖ਼ਸ਼ੀਅਤ ਹਨ ਤੇ ਇੰਨਾ ਨੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ ਲਿਖੀ ਸੀ,ਤੇ ਜੋ ਦੁਨੀਆ ਦੇ ਸਭ ਤੋਂ ਨੌਜਵਾਨ ਸਿੱਖ ਇਤਿਹਾਸਕਾਰ ਹਨ |
ਅੱਸੀਂ ਪੋਡਕੈਸਟ ਵਿੱਚ ਤੁਹਾਨੂੰ ਸਿੱਖ ਧਰਮ ਦੀਆਂ ਨਿਸ਼ਾਨੀਆਂ,ਅਸੀਂ ਆਪਣੇ ਧਰਮ ਤੋਂ ਕਿਉਂ ਦੂਰ ਹੋ ਰਹੇ ਹਾਂ?,ਕੁਝ ਅਣਜਾਣ ਇਤਿਹਾਸਕ ਗੱਲਾਂ ਸਿੱਖ ਹਿੰਦੂਆਂ ਦੇ ਚਿਹਰੇ ਹਨ?, ਗੁਰੂ ਨਾਨਕ ਦੇਵ ਜੀ ਅਤੇ ਮੱਕਾ ਮਦੀਨਾ, ਚੁਪਹਿਰਾ ਸਾਹਿਬ ਕਰਨਾ ਸਹੀ ਹੈ ਜਾਂ ਗਲਤ? ਆਦਿ ਬਾਰੇ ਬਹੁਤ ਕੁੱਛ ਜਾਨਣ ਨੂੰ ਮਿਲੁ |
Welcome to the first episode of "Sikhi Talks" on Noble Punjabi History, our first podcast joined by Simar Singh Ji, a great personality who wrote his first book at the age of 13, and who He is the youngest Sikh historian in the world .
In this podcast you will find signs of Sikhism, Why are we moving away from our religion?, Some unknown historical facts are the faces of Sikh Hindus?, Guru Nanak Dev Ji and Mecca Madina, Is it right or wrong to do Chupahira Sahib? Get to know a lot about etc.
Time Stems:
00:00 Intro
02:17 Historian Simar Singh's Achievements & Journey
16:45 Maharaja Ripu Daman Singh
27:00 Why Sikhs are not aware of their history
29:20 Guru Nanak Dev Ji & Makka Madina
40:18 First Sikh Shaheed
43:19 Sikhs are the faces of Hindus?
48:40 Why are we disconnecting from our Religion?
55:10 SGPC, Darbar Sahib
01:03:15 Guru Gobind Singh Ji and Sunnat
01:06:30 Bibi Saleema Ji
01:11:11 Chamatkar vs Karamaat
01:20:30 Some Unknown Historical Things
01:26:33 Doing Chupehra Sahib is Write or Wrong?
01:30:35 Baba Deep Singh Ji
01:40:53 Bhai Behlo Ji
01:42:10 Sikhism Signs
01:49:45 Dhanwaad
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZread - ‪@NekPunjabiPodcast‬
Instagram - / nekpunjabipodcast
2. NEK PUNJABI ESTATE (punjab diya zameena)
KZread - ‪@NekPunjabiEstate‬
Instagram - / nekpunjabiestate

Пікірлер: 873

  • @mvirdi47
    @mvirdi473 ай бұрын

    Simar Singh is blessed and chosen by Guru Nanak to spread essence of Sikhism.

  • @jaimalsidhu607
    @jaimalsidhu6073 ай бұрын

    ਦੋਹਾਂ ਪੁੱਤਰਾਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਜਾਣਕਾਰੀ ਮਿਲੀ ਮਨ ਅਨੰਦਿਤ ਹੋਇਆ।

  • @gurpreetsingh-eu3eh

    @gurpreetsingh-eu3eh

    3 ай бұрын

    ਬਹੁਤ ਖੂਬ

  • @user-pw2nj8uz6q

    @user-pw2nj8uz6q

    2 ай бұрын

    ¹0​@@gurpreetsingh-eu3eh

  • @jaspalsingh150
    @jaspalsingh1503 ай бұрын

    Syed Simar Singh is a precious part of Sikh community. If he becomes known, he can inspire young sikhs. I hope he starts his own u-tube channel. May WAHEGURU JI BLESS HIM.

  • @sriniwassharma952

    @sriniwassharma952

    3 ай бұрын

    Great discussion on sikh history. Very inspiring information. All indians should know the contribution of sikhism. Thanks to channel❤❤❤

  • @jollyrancher1374

    @jollyrancher1374

    3 ай бұрын

    @@sriniwassharma952but you guys call Us terrorist when we fight for our rights

  • @jaisingh5720
    @jaisingh57203 ай бұрын

    We all should support Simar singh. He is an extraordinary person . He will be very well known in sikh community even after hundreds of years. Guru sahib hor mehar karan

  • @sukhgill5913
    @sukhgill59133 ай бұрын

    ਵਾਹਿਗੁਰੂ ਜੀ ਸਿਮਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ

  • @Gurpreet_singh46
    @Gurpreet_singh463 ай бұрын

    ਬੋਹਤ ਅਨੰਦ ਆਏਆ ਇਤਿਹਾਸ ਸੁਣਕੇ॥❤

  • @AmarjeetSingh-vi8sq

    @AmarjeetSingh-vi8sq

    2 ай бұрын

    Sikhi vich koi kramat ya chamtkar nhi sab nakli babeyan dee bakvas hai

  • @Gurpreet_singh46

    @Gurpreet_singh46

    2 ай бұрын

    @@AmarjeetSingh-vi8sq ਠੀਕ ਆ ਵੀਰ ਜੀ ਆਪੋ ਆਪਣੀ ਸੋਚ ਆ 🙏

  • @aamshayer91
    @aamshayer913 ай бұрын

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਹ ਉਪਰਾਲਾ ਕਰਦੇ ਹੋ ਤਾਂ ਸਾਨੂੰ ਆਪਣੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਮਿਲਦੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @harjeetsinghhsmaan7884
    @harjeetsinghhsmaan78843 ай бұрын

    ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਚ ਰੱਖੇ

  • @XOYzzzz
    @XOYzzzz3 ай бұрын

    More and more I watch this video I could not believe that I am listening to a teenager ???? He is really saturated with lot of knowledge !!!! Must be old soul of Guru Nanak Dev ji’s Sikh who came back to the world to help the Sikh community 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @yadrani4265
    @yadrani42653 ай бұрын

    मुझे पुरी दुनिया को गर्व हे सिख खालसा कौम पर साहस मेहनत त्याग किसानी लंगर परमपरा पर

  • @inderjitsingh4126
    @inderjitsingh41263 ай бұрын

    ਬਹੁਤ ਵਧੀਆ ਵੀਰ ਜੀ ਗੁਰੂ ਮਹਾਰਾਜ ਚੜਦੀ ਕਲਾ ਕਰਨ ਜੀ

  • @amrit020
    @amrit0203 ай бұрын

    ਆਪ ਜੀ ਨੂੰ ਸੁਣ ਕੇ ਬਾਬਾ ਬੁੱਡਾ ਜੀ ਦੀ ਸ਼ਖਸੀਅਤ ਜ਼ਿਹਨ ਵਿੱਚ ਆ ਗਈ।

  • @JaskaranSingh-kq9tc

    @JaskaranSingh-kq9tc

    3 ай бұрын

    ਬਾਬਾ ਬੁੱਢਾ ਹੋਈ ਆ ਜਿਸ ਨੇ ਫੂਕ ਮਾਰ ਕੇ ਮਾਤਾ ਗੰਗਾ ਜੀ ਨੂੰ ਗਰਭਵਤੀ ਕਰ ਦਿੱਤਾ ਸੀ 😂😂😂😂

  • @chilledcassette

    @chilledcassette

    3 ай бұрын

    ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜ ਰਿਹਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਕੇ ਬਰਾਮਣ ਦੀ ਔਲਾਦ ਆ ਤੂੰ

  • @chilledcassette

    @chilledcassette

    3 ай бұрын

    ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜਦਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਦੇ ਬਰਾਮਣ ਦੀ ਔਲਾਦ ਆ ਤੂੰ

  • @deepraj7583

    @deepraj7583

    3 ай бұрын

    ​@@JaskaranSingh-kq9tcਜਦੋਂ ਪਰਚਾਰਕਾਂ ਤੋਂ ਕਹਾਣੀਆਂ ਸੁਣੋਗੇ ਇਹੀ ਹੋਊ

  • @JaskaranSingh-kq9tc

    @JaskaranSingh-kq9tc

    3 ай бұрын

    @@deepraj7583ਪ੍ਰਚਾਰਕ ਵੀ ਤਾਂ ਗ੍ਰੰਥ ਵਿੱਚੋ ਦੱਸਦੇ ਹਨ.,, 🤣🤣🤣🤣🤣

  • @harman8033
    @harman80333 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਵੀਰਾਂ ਨੂੰ ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਦਸਾਂ ਗੁਰਾਂ ਤੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦਾ ਹੀ ਨਹੀਂ ਪਤਾ ਮੈਨੂੰ ਤੁਹਾਡੀ ਇਹ ਇੰਟਰਵਿਊ ਸੁਣ ਕੇ ਬਹੁਤ ਜਿਆਦਾ ਆਨੰਦ ਮਹਿਸੂਸ ਤੇ ਮਾਣ ਹੋਇਆ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਿੱਖ ਕੌਮ ਹਮੇਸ਼ਾ ਸਿਖਰਾਂ ਨੂੰ ਸੂਹੇ❤❤❤❤❤

  • @tejpartapdhillon2770

    @tejpartapdhillon2770

    3 ай бұрын

    I believe you are mad.

  • @tejpartapdhillon2770

    @tejpartapdhillon2770

    3 ай бұрын

    Guru Gobind Singh Ji

  • @tejpartapdhillon2770

    @tejpartapdhillon2770

    3 ай бұрын

    Sunat

  • @JaipalsinghBajwa

    @JaipalsinghBajwa

    9 күн бұрын

    😅😅

  • @meharsekhon2368
    @meharsekhon23683 ай бұрын

    ਬਹੁਤ ਵਧੀਆ ਉਪਰਾਲਾ ਹੈ ਦਿਲੋ ਧੰਨਵਾਦ ਸਿੰਘੋ। ❤️🙏🌹

  • @gkaur663
    @gkaur6633 ай бұрын

    C5 panth khalsa channel te enha historian ne 2 years pehle interview ditti si, uss wich bahut wadiya explanation kitti si. Lots of respect to both of you.

  • @yousafsardar8411

    @yousafsardar8411

    3 ай бұрын

    Sikhs history is 90% created in end of 18th century., guru nanak mecca story is also fake

  • @yousafsardar8411

    @yousafsardar8411

    3 ай бұрын

    G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

  • @parmykumar8592

    @parmykumar8592

    3 ай бұрын

    @@yousafsardar8411 Read Taajudins Diary, which you can download for free online. Just Google it. Taajudin Nakshabandi accompanied Guru Nanak ji to the Middle East for 2 years and saw the Kaaba move besides other miracles attributed to Guru Nanak ji!!! It was compiled by an X Muslim Nawab of Mirpur, then part of India!!!

  • @baljindersinghdullat

    @baljindersinghdullat

    2 ай бұрын

    ​@@yousafsardar8411 ਮਹਾਰਾਸਟਰ ਵਿੱਚ ਸਾਈਦ ਇੱਕ ਮੰਦਰ ਹੈ , ਜਿਥੇ ਭਗਤ ਨਾਮਦੇਵ ਜੀ , ਨੂੰ ਮੰਦਰ ਵਿੱਚ ਪੰਡਤਾ ਨੇ ਅੰਦਰ ਜਾਣ ਨਹੀ ਦਿੱਤਾ ਸੀ , ਉਹ ਮੰਦਰ ਖੁਦ ਘੰਮ ਗਿਆ ਸੀ , ਭਗਤ ਨਾਮਦੇਵ ਜੀ ਦੇ ਪੇ੍ਮ ਕਰਕੇ , ਅੱਜ ਵੀ ਸਬੂਤ ਮਿਲਦਾ ਹੈ ..

  • @maheshbrar

    @maheshbrar

    2 ай бұрын

    @@yousafsardar8411 how come it’s mentioned in so many books that the speaker is talking about.

  • @jagdeepsandhu9659
    @jagdeepsandhu96593 ай бұрын

    ਬਹੁਤ ਚੰਗੀ ਜਾਣਕਾਰੀ, ਧਨਵਾਦ ਜੀ ਤੁਹਾਡਾ ਦੋਵਾਁ ਦਾ । ਨਾਭੇ ਦੇ ਰਾਜੇਆਁ ਦਾ ਅਜ ਵੀ ਸਤਕਾਰ ਕਰਦੀ ਸਿਖ ਕੌਮ । ਪਟਿਆਲੇ ਵਾਲੇਆਁ ਨੇ ਅਬਦਾਲੀ ਦਾ ਸਾਥ ਦਿਤਾ ਸੀ ਸਿਖਾਁ ਦੇ ਖਿਲਾਫ। ਬਾਕੀ ਰਿਆਸਤਾਁ ਵੀ ਪਤਿਤ ਹੋ ਗੲਇਆਁ ।

  • @user-eg2lv8zf1w
    @user-eg2lv8zf1w3 ай бұрын

    ਇੰਨੀ ਛੋਟੀ ਉਮਰ ਦੇ ਵਿਚ ਬਹੁਤ ਸਾਰਾ ਗਿਆਨ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਸ ਬੱਚੇ ਤੇ। ਕਮਾਲ ਕਰ ਦਿੱਤੀ ਹੈ। 🙏🙏🙏🙏🙏

  • @Manjeetkaur-xp6tc
    @Manjeetkaur-xp6tc3 ай бұрын

    Feeling blessed after listening so much hidden history 🙏

  • @yousafsardar8411

    @yousafsardar8411

    3 ай бұрын

    G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

  • @sikhgeneration7905

    @sikhgeneration7905

    2 ай бұрын

    ​​@@yousafsardar8411ji kise de mannan ja na mannan naal etihas sach ja jhutha nhi ho janda. Ji kindly go to Iran , you will find the Budh tribe who still follow the guru sahib.

  • @AmarjeetSingh-vi8sq

    @AmarjeetSingh-vi8sq

    2 ай бұрын

    Historian study karte bneya janda Umar lagdi AA khaniyan tan likhiyan ja sakdiyan

  • @ssgrewal1965
    @ssgrewal19653 ай бұрын

    ਆਪ ਜੀ ਦੋਨੋਂ ਵੀ ਕੌਮ ਦਾ ਸਰਮਾਯਾ ਹੋ ਮੇਰੀ ਨਜ਼ਰ ਵਿੱਚ। ਵਾਹਿਗੁਰੂ ਆਪ ਜੀ ਨੂੰ ਇਸੇ ਤਰਾਂ ਉੱਦਮ ਬਖ਼ਸ਼ੇ । ਸਿਮਰ ਸਿੰਘ ਜੀ ਦੀ ਇਤਿਹਾਸ ਦੇ ਨਾਲ ਨਾਲ ਸਿੱਖੀ ਸਿਧਾਂਤ ਕੀ ਹੈ ਇਸ ਦੀ ਸੋਹਣੀ ਸੂਝ ਹੈ ਜਾਣ ਕੇ ਮਨ ਬਹੁਤ ਹੀ ਪਰਸਨ ਹੋਇਆ ਜੀ। 💐💐

  • @sukhwantsingh7919
    @sukhwantsingh79193 ай бұрын

    ਜਨਾਬ ਜੀ ਭੁੱਲ ਨਹੀਂ ਚੁੱਕੇ ਸਿੱਖ ਗੁਲਾਮ ਹਨ ਅਜ਼ਾਦੀ ਲਈ ਯਤਨ ਕਰੋ

  • @chardikalaenterprises

    @chardikalaenterprises

    3 ай бұрын

    je soch gulaam hai ta jrur gulaam ha

  • @khalsarajput1671

    @khalsarajput1671

    3 ай бұрын

    Je amritvela nahi Dasvand nhi kad de Bani nhi parde Reht vich pake nhi ,,,,,ta tusi jrur gulam ho

  • @SukhwinderSingh-yb1vn

    @SukhwinderSingh-yb1vn

    3 ай бұрын

    ​@@chardikalaenterprisesਬਿਲਕੁੱਲ ਸਹੀ ਆ ਅਸਲੀ ਗੁਲਾਮੀ ਤਾ ਮਾਨਸਿਕ ਆ ਵੇਸੈ ਭਾਰਤ ਵੀ ਪੱਛਮ ਦਾ ਗੁਲਾਮ ਹੈ ਪੂਰੀ ਤਰਾ

  • @satpalkaur1815

    @satpalkaur1815

    3 ай бұрын

    Very very proudof.u puter ji tuhadi sda.chardi.kla.rahe

  • @user-rs5ne5iv7h

    @user-rs5ne5iv7h

    2 ай бұрын

    @@SukhwinderSingh-yb1vnਵੀਰ ਖਾਲਿਸਤਾਨ ਬਣਨ ਤੌ ਬਾਹਦ ਵੀ ਤੌ ਤੇਰੇ ਵਰਗੇ ਗੁਲਾਮ ਹੀ ਰਹਿਨੇ ਨੇ ਕਿਓ ਕੇ ਰਾਜ ਗੱਦੀ ਤੇ ਲੀਡਰਨਾ ਨੇ ਬਹਿ ਜਾਣਾ ਜਿਵੇ ੧੯੪੭ ਚ ਨਹਿਰੂ ਵਰਗੇ ਬੈਹ ਗਏ

  • @rutpunjab
    @rutpunjab2 сағат бұрын

    ਇਤਿਹਾਸ ਦੀਆ ਅਜੇ ਕੜੀਆਂ ਜੁੜਨੀਆ ਸ਼ੁਰੂ ਨਹੀ ਹੋਈਆ। ਡਾ. ਬਣਨ ਤੋਂ ਬਾਅਦ ਦੇਖੋ ਕਿਹੜੀ ਦਿਸ਼ਾ ਬੇੜੀ ਰੁਖ ਕਰਦੀ! ਬਾਬਾ ਬੰਦਾ ਸਿੰਘ ਦਾ ਜੀਵਨ ਦਰਸ਼ਨ ਜਰੂਰ ਕਰਨਾ। ਸ਼ੁਭ ਇਸ਼ਾਵਾ ਤੁਸਾ ਨਾਲ ਆ ਬਸ ਅਗੇ ਵਧਦੇ ਜਾਣਾ।

  • @BlessingsofWaheguru-ds4zu
    @BlessingsofWaheguru-ds4zu3 ай бұрын

    What a Brilliant interview! Got enlightened to bits. So proud to be a Sikh, a Khalsa.

  • @parmykumar8592

    @parmykumar8592

    3 ай бұрын

    Don't forget to share & ask it be shared further!!! Gurfateh ji 🙏

  • @parmykumar8592

    @parmykumar8592

    3 ай бұрын

    KZread itni katia hai mera comment delete karta! 😂

  • @HarjitSPabla-Composer
    @HarjitSPabla-Composer3 ай бұрын

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ l

  • @singhharinder6988
    @singhharinder69883 ай бұрын

    Bahut 2 Dhanwaad ji Guru Maharaj is Naojwan Veera di jori nu hor vadheri Sumat Ate Himat Bakshan ta jo ih Sikh Ithas di Khoj kr k Sangtan ta pahuchande Rehan

  • @XOYzzzz
    @XOYzzzz3 ай бұрын

    Very impressive !!!!! This family has blessings of Guru Nanak Dev Ji🙏🙏🙏🙏🙏🙏🙏🙏. Good attempt to save our History , otherwise in India Government is trying hardest to destroy Sikh History or to creat this much confusion that the Sikh community by themselves start having doubts about themselves !!!!! We need more and more people work towards saving and reeducating the younger generation!!!!

  • @jagjitkaur5803
    @jagjitkaur58033 ай бұрын

    ਮੈਂ ਪਹਿਲਾਂ ਵੀ ਕਈ ਵਾਰ ਹਿਸਟੋਰਿਅਨ ਸਿਮਰ ਸਿੰਘ ਜੀ ਨੂੰ ਸੁਣਿਆ ਹੈ।ਮਨ ਬਹੁਤ ਖੁਸ਼ ਹੁੰਦਾ ਹੈ। ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @SatpalSingh-pw2kk

    @SatpalSingh-pw2kk

    3 ай бұрын

    E v rab di bakhsis aa

  • @sirf_udeek__7780
    @sirf_udeek__77803 ай бұрын

    ਚੜਦੀਕਲਾ 💙 ਬੁਹਤ ਸੁੰਦਰ ਵਿਚਾਰ

  • @khalsa603
    @khalsa6033 ай бұрын

    ਜੇਕਰ ਮੈਂ ਠੀਕ ਸਮਝ ਰਿਹਾ ਤਾਂ ਤੁਸੀਂ ਨਾਭਾ ਰਿਆਸਤ ਨੂੰ ਜਾਂ ਕਹਿ ਲਓ ਮਹਾਰਾਜਾ ਰਿਪੂਦਮਨ ਸਿੰਘ ਨੂੰ ਇੰਡੀਆ ਦਾ ਭਗਤ ਦੱਸ ਰਹੇ ਹੋ ਅਤੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਨੇ ਆਪਣਾ ਇਤਿਹਾਸ ਜਾਂ ਇਤਿਹਾਸਿਕ ਥਾਵਾਂ ਨਹੀਂ ਸਾਂਭੇ ਉਸ ਦੇ ਬਹੁਤ ਵੱਡੇ ਕਾਰਨ ਹਨ ਇਤਿਹਾਸ ਉਦੋਂ ਸਾਂਭਿਆ ਜਾਂਦਾ ਹੈ ਜਦੋਂ ਕੋਈ ਕੌਮ ਨੇ ਲੰਮੇ ਸਮਾਂ ਰਾਜ ਕੀਤਾ ਹੋਵੇ ਅਜੇ ਸਾਡੇ ਕੋਲ 40 ਸਾਲਾਂ ਦਾ ਹੀ ਰਾਜ ਆਇਆ ਸੀ ਤੇ ਅਸੀਂ ਆਪਣੇ ਗੁਰਦੁਆਰਿਆਂ ਦੀ ਇਤਿਹਾਸਿਕ ਸਥਾਨਾਂ ਲਈ ਸਾਂਭ ਸੰਭਾਲ ਕੀਤੀ ਜੇਕਰ ਉਹੀ ਰਾਜਸ ਸਾਲ ਚੱਲਦਾ ਤਾਂ ਅਸੀਂ ਆਪਣੀਆਂ ਸਾਰਿਆਂ ਸਥਾਨਾਂ ਦੀ ਖੋਜ ਕਰਕੇ ਉਹਨਾਂ ਦੀ ਸੰਭਾਲ ਕਰਦੇ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਅੱਜ ਸਾਡੀ ਕੌਮ ਗੁਲਾਮ ਹੈ ਜਿਸ ਕਰਕੇ ਜਿਹੜੇ ਇਤਿਹਾਸਿਕ ਸਥਾਨ ਅਸੀਂ ਸਾਂਭੇ ਹੋਏ ਹਨ ਉਹਨਾਂ ਨੂੰ ਵੀ ਇੰਡੀਆ ਦੁਆਰਾ ਢਾਇਆ ਜਾ ਰਿਹਾ ਹੈ।

  • @sukhwantsingh6001
    @sukhwantsingh60013 ай бұрын

    ਬਹੁਤ ਵਧੀਆ ਜੀ ਸਿਮਰ ਸਿੰਘ ਜੀ ਜਥੇਦਾਰ (ਅਕਾਲ ਤਖਤ)ਬਾਬਾ ਗੁਰਬਖ਼ਸ ਸਿੰਘ ਲੀਲ ਦਾ ਇਤਿਹਾਸ ਬਾਰੇ ਵੀ ਕਿਤਾਬ ਲਿਖੋ ਜਾਂ ਵੀਡੀਓ ਬਣਾਓ ਜੀ ਆਪ ਬਹੁਤ ਬਹੁਤ ਧੰਨਵਾਦ

  • @iqbalsinghthind1503
    @iqbalsinghthind150312 сағат бұрын

    ਏਨਾ ਸੋਹਣਾ ਪੌਡਕਾਸਟ ਮੈ ਨੀ ਅੱਜ ਤੱਕ ਸੁਣਿਆ🫡। ਲਵ ਫਰੌਮ। ਪੰਜਾਬ। ਸੁਲਤਾਨਪੁਰ ਲੋਧੀ। ❤️। ਵੀਰ ਗੁਰੂ ਨਾਨਕ ਜੀ ਦੇ ਸ਼ਹਿਰ। ਸੁਲਤਾਨਪੁਰ ਲੋਧੀ। ਤੇ। ਵੀ ਖੋਜ ਕਰੋ ਤੇ ਬੁੱਕ ਰੈਡੀ ਕਰੋ

  • @narinderkaur257
    @narinderkaur2573 ай бұрын

    Waheguru Ji Simar Singh Ji nu chadiyan kalan bakshan. Sanu kushi hovegi ki ago vi oho saanu Sikh history baare jaagrook karde rehan.

  • @user-zk2xv3wx6q
    @user-zk2xv3wx6q3 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀਆਂ ਸਾਰੀਆਂ ਕਿਤਾਬਾਂ ਦੇ ਨਾਮ ਦੱਸੋ ਬਹੁਤ ਸਕੂਨ ਮਿਲੀਆ ਇਹ ਪਰੌੜ ਕਾਸਟ ਸੁਣ ਕੇ ਸਕੂਨ ਮਿਲੀਆ

  • @zoyaakhtar9528
    @zoyaakhtar95283 ай бұрын

    Thank you so much veer g for this podcast, very educating, today I feel like I only belongs to Sikhi and proud to be born as sikh. We would love to see another podcast with him again. Waheguru ji ka khalsa Waheguru ji ki fateh.🙏

  • @oldagehomeamritsar9757
    @oldagehomeamritsar97572 ай бұрын

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ, ਜਿਉਂਦੇ ਰਹੋ,

  • @googleuser747
    @googleuser7473 ай бұрын

    ਛੋਟੇ ਵੀਰ ਤੇਰੀਆਂ ਸਾਰੀਆ ਗੱਲਾਂ ਸਹੀ ਹਨ ਪਰ ਇਕ ਵਾਰ ਮੂਲ ਮੰਤਰ ਨੂੰ ਚੰਗੀ ਤਰ੍ਹਾਂ ਪੜ੍ਹੀ ਅਤੇ ਸਮਝੀ ਉਹੀ ਹੈ ਸਿਖੀ ਉਹ ਹੀ ਹੈ ਸਿੱਖੀ ਦਾ ਸਿਧਾਂਤ ।

  • @harjindersinghhunjan4268
    @harjindersinghhunjan4268Ай бұрын

    ਜੋ ਇਤਿਹਾਸ ਤੁਹਾਡੇ ਕੋਲੋਂ ਮਿਲਿਆ ਬੋਹਤ ਵਲੱਖਣ ਆ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @paramjeetsingh3700
    @paramjeetsingh37003 ай бұрын

    ਭੋਉਤ ਤਨਵਾਦ ਹੈ ਜੀ ਪੁਰਾਤਨ ਇਤਹਾਸ ਦੇ ਵਾਰੇ ਦਸਿਆ ਜੀ ਸਾਰੇ ਸਿਖਾ ਨੂੰ ਇਸ ਤੋਹ ਕੁਛ ਸਿੱਖਣਾ ਚਾਹੀਦਾ ਹੈ ਜੀ

  • @rboyffgaming2063
    @rboyffgaming20632 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵਾਹਿਗੁਰੂ ਜੀ ਦੋਨਾ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjansingh5361
    @surjansingh536115 күн бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ

  • @nawabsinghnawab5344
    @nawabsinghnawab534411 сағат бұрын

    Sardar ਸਿਮਰ ਸਿੰਘ ਜੀ ਨੂੰ ਸਲੂਟ ਬਾਕੀ ਕਮੇਂਟ ਪੜ ਕੇ ਪਤਾ ਲੱਗਿਆ ਕਿ ਕੋਈ ਕਿੰਨਾ ਵੀ ਵਿਦਵਾਨ ਹੋਵੇ ਕਿੰਨੀ ਉਸ ਦੀ ਲਗਨ ਹੋਵੇ ਕਿੰਨੀਆਂ ਪ੍ਰਾਪਤੀਆਂ ਹੋਣ ਕਮੇਂਟ ਕਰਨ ਵਾਲਿਆਂ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਮੈ ਹੈਰਾਨ ਹਾ ਕਿ ਲੋਕ ਧੰਨਵਾਦ ਕਰਨ ਦੀ ਬਜਾਏ ਉਲਟਾ ਸਿੱਖਿਆ ਦੇ ਰਹੇ ਨੇ ਰੱਬ ਰਾਖਾ

  • @amritaulakh9152
    @amritaulakh91523 ай бұрын

    Truly inspiring..Jis insan te Waheguru de kirpa hove uss te Eenna Gayan hasil ho sakda..

  • @SandeepSinghCreator
    @SandeepSinghCreator3 ай бұрын

    ਬਹੁਤ ਚੰਗਾ ਲਗਿਆ ਜੀ ਤੁਹਾਡਾ podcast ਸੁਣ ਕੇ। ਬਸ ਇਸੀ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹੋ ਤਾਂ ਜੋ ਲੋਕਾਂ ਤਕ awarenes ਪਹੁੰਚੇ।🙏🏻

  • @satwantkaur6151
    @satwantkaur61513 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਮਨ ਸ਼ਾਂਤ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ 🙏🙏

  • @bhagwantnijjar4336
    @bhagwantnijjar43363 ай бұрын

    ਸਿਮਰ ਸਿੰਘ ਜੀ ਧੰਨ ਹੋ ਜੋ ਛੋਟੀ ਉਮਰ ਵਿੱਚ ਵੱਡਾ ਸਿੱਖੀ ਪ੍ਰਚਾਰ ਦਾ ਮਹਾਨ ਕਾਰਜ ਕਰ ਰਹੇ ਹੋ । ਆਪ ਜੀ ਦੀ ਵਿਚਾਰਧਾਰਾ ਨਾਮਧਾਰੀ ਮੁਖੀ ਬਾਬਾ ਦਲੀਪ ਸਿੰਘ ਜੀ ਨਾਲ ਮਿਲਦੀ ਹੈ ।ਉਹ ਜਦੋਂ ਗੁਰੂ ਸਾਹਿਬਾਂ ਦੇ ਚਮਤਕਾਰ ਜਾਂ ਸ਼੍ਰੀ ਰਾਮ ਜੀ ਦਾ ਨਾਮ ਜਾਂ ਸ਼੍ਰੀ ਕ੍ਰਿਸ਼ਨ ਜਾਂ ਹਿੰਦੁ ਆਦਿ ਦੀ ਗੱਲ ਕਰਦੇ ਹਨ ਤਾਂ ਇਹ ਆਪਣੇ ਹੀ ਸਿੱਖ ਭਰਾ ਭਰਿੰਡਾਂ ਵਾਂਗ ਪੈ ਜਾਂਦੇ ਹਨ ।ਐਨੀ ਘਟੀਆ ਸ਼ਬਦਾਵਲੀ ਵਰਤਦੇ ਨੇ ,ਰਹੇ ਰੱਬ ਦਾ ਨਾਂ ।ਸੱਚ ਹੈ ਅੱਜ ਸਿੱਖੀ ਨੂੰ ਆਪਣਿਆਂ ਤੋਂ ਜਿਆਦਾ ਖਤਰਾ ਹੈ ।🙏🏻🙏🏻

  • @harbhajansinghharbhajansin6781

    @harbhajansinghharbhajansin6781

    2 ай бұрын

    ਨਾਮਧਾਰੀ ਸਿੱਖ ਨਹੀ ਹਨ

  • @JasvinderSinghbajwa-ny7ob
    @JasvinderSinghbajwa-ny7ob3 ай бұрын

    Bahut hi paviter etihas sunaya hai bahut kirpa hai sikh historiyan simar singh te gurunanak dev ji maharaj di desh videsh diyan saryan sangtan nu maan hona chaida hai simar singh te vaheguru tuhanu chardi cala vich rakhn

  • @GurwinderSingh-yc5he
    @GurwinderSingh-yc5he2 ай бұрын

    Bhai sahb eh Rabb di rehmat hundi a kise kise te , mein graduated nd post graduated b’ed etc but listened this post cast i felt , im still illiterate I really feel it , nw goin to start reading books especially sikh literature , we shd read every literature but must nt forget your roots 🙏🙏

  • @JaswinderSingh-io7uo
    @JaswinderSingh-io7uo2 ай бұрын

    ❤❤❤ ਵਾਹਿਗੁਰੂ ਜੀ ਇਸ ਤਰ੍ਹਾਂ ਸਾਰੀ ਸਿੱਖ ਕੌਮ ਨੂੰ ਸਮਾਤ ਬਖਸ਼ਿਸ਼ ਕਰਨ ਜੀ ❤❤❤

  • @harbanssingh7350
    @harbanssingh73503 ай бұрын

    ਬਾਬਾ ਜੀ,ਗੁਰ ਫਤਿਹ,ਕਰਾਮਾਤਾਂ ਅਤੇ ਚਮਤਕਾਰਾਂ ਵਿੱਚ ਕੀ ਫ਼ਰਕ ਹੈ,ਵਿਸਥਾਰ-ਸਹਿਤ ਵਿਆਖਿਆ ਕਰਨੀ ਜੀ।

  • @manjeetnamdhari4835

    @manjeetnamdhari4835

    3 ай бұрын

    ❤à❤😅 Qa0 hu in bin bhi ni CT CT Hu hu​@@jagdeepsingh208

  • @NavdeepSingh-vq1zm

    @NavdeepSingh-vq1zm

    3 ай бұрын

    Veer ji chamatkar oh a jis bare human sense organs soch nae sakdi par uthe hi karamat Waheguru de Hukam vich khallal pauna a ji. I think your question might be solved ji. Thanks veer ji.

  • @BalwinderSingh-sv7hp

    @BalwinderSingh-sv7hp

    2 ай бұрын

    ਕਰਾਮਾਤ ਉਹ ਹੈ ਜੋ ਕਿਸੇ ਵਿਅਕਤੀ ਵੱਲੋਂ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਤੋਂ ਬਾਅਦ ਕੁਝ ਅਣਹੋਣੀਆਂ ਗੱਲਾਂ ਕਰਕੇ ਵਿਖਾਈਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਿੱਧ ਜੋਗੀ ਆਪਣੇ ਸਰੀਰ ਦੇ ਅੰਗ ਵੱਖ ਵੱਖ ਕਰਕੇ ਫਿਰ ਜੋੜ ਲੈਂਦੇ ਹਨ, ਆਪਣੇ ਆਪ ਨੂੰ ਅਦ੍ਰਿਸ਼ ਕਰ ਲੈਣਾ, ਸ਼ਰੀਰ ਨੂੰ ਬਹੁਤ ਵੱਡਾ ਜਾਂ ਛੋਟਾ ਕਰ ਲੈਣਾ। ਚਮਤਕਾਰ ਉਹ ਕੁਦਰਤੀ ਵਰਤਾਰਾ ਹੈ ਜਦੋਂ ਕੋਈ ਅਸਚਰਜ ਕਰਨ ਵਾਲਾ ਕੌਤਕ ਆਪਣੇ ਆਪ ਵਰਤਦਾ ਹੈ। ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰਖਣ ਵਾਸਤੇ ਆਪ ਇਹ ਕੌਤਕ ਵਰਤਾਉਂਦੇ ਹਨ, ਉਦਾਹਰਣ ਵਜੋਂ ਜਦੋਂ ਬਾਬਾ ਨਾਮਦੇਵ ਜੀ ਨੂੰ ਨੀਵੀਂ ਜਾਤ ਦਾ ਆਖ ਕੇ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤਾਂ ਬਾਬਾ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਪਰਮੇਸ਼ੁਰ ਦੀ ਯਾਦ ਵਿੱਚ ਜੁੜ ਗਏ ਤਾਂ ਪਰਮੇਸ਼ੁਰ ਨੇ ਮੰਦਰ ਨੂੰ ਘੁਮਾ ਕੇ ਦਰਵਾਜ਼ਾ ਭਗਤ ਜੀ ਵੱਲ ਕਰ ਦਿੱਤਾ, ਜਿਸ ਦਾ ਹਵਾਲਾ ਭਗਤ ਜੀ ਨੇ ਆਪਣੀ ਬਾਣੀ ਵਿੱਚ ਦਿੱਤਾ ਹੈ ਅਤੇ ਮਹਾਂਰਾਸ਼ਟਰ ਵਿੱਚ ਉਹ ਮੰਦਰ ਅੱਜ ਵੀ ਮੌਜੂਦ ਹੈ।

  • @GS71GurpalSingh
    @GS71GurpalSinghАй бұрын

    ਪੁਰਾਤਨ ਗੁਰੂ ਇਤਿਹਾਸ ਅਤੇ ਪੁਰਾਤਨ ਸਿੱਖ ਇਤਿਹਾਸ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਹੈ। ਬਹੁਤ ਸਾਰਾ ਇਤਿਹਾਸ ਅਜਿਹਾ ਹੈ ਜੋਂ ਮੈਂ ਇਸ ਵੀਡੀਓ ਰਾਹੀਂ ਸ੍ਰਵਣ ਕੀਤਾ ਹੈ। ਦਾਸ:- ਗੁਰਪਾਲ ਸਿੰਘ ਅੰਸ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ) (ਨਿਰਮੋਹਗੜ੍ਹ ਦੀ ਜੰਗ ਦੇ ਪਹਿਲੇ ਸ਼ਹੀਦ)

  • @woolcohosiery2298
    @woolcohosiery22983 ай бұрын

    One day all humanity will understand the importance of guru nanak dev ji for peace and happiness of all religions and cultures

  • @user-xg7ct4mi9j
    @user-xg7ct4mi9j3 ай бұрын

    ਵਾਹਿਗੁਰੂ ਜੀ। ਬਹੁਤ ਖੂਬ।ਇਕ ਸੁਆਲ ਹੈ।ਸਿੱਖ ਕੌਮ ਦਾ ਜਮਨ ਦਾਤਾ ਕੌਣ ਹੈ।ਕਿਸ ਧਰਤੀ ਤੇ ਹੋਇਆ ਹੈ। ਕਿਰਪਾ ਕਰਕੇ ਸਾਧ ਸੰਗਤ ਨੂੰ ਚਾਨਣ ਪਾਓ ਜੀ ।ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-rl5dg1cb2p
    @user-rl5dg1cb2p3 ай бұрын

    Vigiani Sann guru Nanak Ji vele,Gian vdhavo Ji.

  • @ParamjitSingh-ts1kx
    @ParamjitSingh-ts1kx3 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਹਿੰਦੂਰਾਸ਼ਟਰ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @satwantkaur5299
    @satwantkaur52993 ай бұрын

    Simar singh is blessed Nmman u nd to ur parents.Love u my child.Waheguru g bless u always.

  • @satwantkaur5299

    @satwantkaur5299

    3 ай бұрын

    ❤❤

  • @doctor_vehama_da
    @doctor_vehama_da3 ай бұрын

    Khalsa Ji Hale 1 ghante di video baki pai aa tusi sanu enna Topics de ditte jinna utte saanu poora deeply study karan di jarurat aa , Waheguru ji thonu Chardikala ch rakhan oon aale time ch tusi saade arge bhoole bhatkeya nu Arba Kharba Kohinoor heereya naalo mehange itheas te chanana pavao 🙏♥️

  • @user-kx2mr5kx8o
    @user-kx2mr5kx8o2 ай бұрын

    We are very thankful and apprecite to our youngest Sikh Historian for good knowledge.

  • @user-wk1ei4kq1v
    @user-wk1ei4kq1v3 ай бұрын

    ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ

  • @BlessingsofWaheguru-ds4zu
    @BlessingsofWaheguru-ds4zu3 ай бұрын

    Kudos to the anchor for brilliant anchoring, so patient, indepth questions...

  • @KulwantSingh-lo4qd
    @KulwantSingh-lo4qd3 ай бұрын

    Sachi bot kuj sikhan nu milya te rooh nu sakoon v❤❤🙏🙏🙌🙌

  • @echpeejay6059
    @echpeejay60592 ай бұрын

    ਬਹੁਤ ਵਧੀਆਂ ਲਗਿਆ

  • @jaimalsidhu607
    @jaimalsidhu6073 ай бұрын

    Waheguru ji bless both of you

  • @GurdeepSingh-vh7sp
    @GurdeepSingh-vh7spАй бұрын

    ਸਯਦ ਸਿਮਰਨ ਸਿੰਘ ਜੀ ਤੁਸੀਂ ਅਜ ਦੇ ਚਮਕਦੇ ਸਿਤਾਰੇ ਹੋ। ਤੁਹਾਡਾ ਪਰਿਵਾਰਕ ਮੈ ਸਹਾਇਤੋ ਬਾਬਾ ਨਾਨਕ ਪੜਿਆ ਹੈ

  • @user-xg7ct4mi9j
    @user-xg7ct4mi9j3 ай бұрын

    ਵਾਹਿਗੁਰੂ ਜੀ। ਠੀਕ ਹੈ। ਜੇਹੜੀ ਕੌਮ ਆਪਣਾ ਇਤਿਹਸ ਭੁਲ ਜਾਦੀ ਹੈ ।ਬੁਰਾ ਹਾਲ ਹੋ ਜਾਦਾ ਹੈ। ਪਰਦੱਖ ਹੈਂ ਜਿਵੇਂ ਹਿੰਦੂ ਕੌਮ । ਸਿੱਖ ਕੌਮ। ਨਾ ਤਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੀ ਨਾ ਆਪਣਾ ਧਰਮ ਬਚਾ ਸਕੇ । ਜੋ ਆਪਣੇ ਆਪ ਨੂੰ ਬੁਧੀਜੀਵੀ ਬਹਾਦਰੀ ਦੀਆ ਫੜਾ ਤਾਂ ਮਰਦੇ ਨੇ ਅਸਲ ਸੱਚ ਇਹ ਹੈ ਕਿ ਜਿਵੇਂ ਭਿੰਡਰਾਂ ਵਾਲੇ ਦਾ ਬਚਨ ਚਲਦਾ।ਸਰੀਰ ਦੇ ਮਰਨ ਨੂੰ ਮਰਨ ਨਹੀਂ ਮੰਨਦੇ ਜ਼ਮੀਰ ਦੇ ਨਾਲ ਮੌਤ ਹੁੰਦੀ ਹੈ। ਜਿਵੇਂ ਪਹਿਲਾਂ ਹਿੰਦੂਆਂ ਦੀ ਜ਼ਮੀਰ ਮਰੀ ਹੁਣ ਸਿੱਖ ਦੀ ਵੀ ਮਰ ਗਈ। ਫ਼ੇਰ ਮਰੀ ਜ਼ਮੀਰ ਵਾਲਿਆ ਕੌਮਾਂ ਦਾ ਇਤਿਹਾਸ ਕੀ ਰਹਿ ਗਿਆ। ਸਿੱਖ ਕੌਮ ਦੇ ਬੁਧੀਜੀਵੀ ਸਿੱਖ ਕੌਮ ਨੂੰ ਆਕਸੀਜਨ ਦੇ ਕੇ ਜਿਉਂਦੇ ਰੱਖ ਕੇ ਕਰੋੜਾਂ ਦੀਆ ਗੱਡੀਆ ਲੈਕੇ ਆਜਾਸੀਆ ਕਰਦੇ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @RajanSandhu-gh3wm
    @RajanSandhu-gh3wm3 ай бұрын

    wah wah wah ji wah dharm nal swaad aa gyea sun k jeonde wasde raho abaad raho parmatma sda khush abaad rakhe

  • @user-oi8so5li9j
    @user-oi8so5li9j3 ай бұрын

    What a great podcast, really very informative!! Great !!

  • @tedtalksdhillon8751
    @tedtalksdhillon87513 ай бұрын

    ਰੱਬ ਜੋਤ ਸਰੂਪ ਹੈ ਯਾਨੀ ਉਹ ਨਿਰਾ ਨੂਰ ਹੈ ਔਰ ਉਸ ਇੱਕ ਨੂਰ ਦਾ ਪਸਾਰਾ ਹਰ ਜੀਵਾਂ ਅੰਦਰ ਹੈ ਯਾਨੀ ਉਹ ਸਰਬ ਸ਼ਕਤੀਮਾਨ ਸਭ ਅਕਾਰਾਂ ਅੰਦਰ ਸਮਾਇਆ ਹੋਇਆ ਹੈ ਮਸਾਲ - ਉਸ ੴ ਦਾ ਹਜ਼ਾਰਾਂ ਸ਼ਕਲਾਂ ਸੂਰਤਾਂ ਅੰਦਰ ਨਿਵਾਸ ਹੈ ਲੇਕਿਨ ਨਿਰਾਕਾਰ ਹੋਣ ਕਾਰਣ ਉਸਦੀ ਕੋਈ ਸ਼ਕਲ ਸੂਰਤ ਨਹੀਂ ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ਨਿਰਗੁਣ ਸਰਗੁਣ ਆਪੇ ਸੋਈ ਨਿਰਗੁਨੁ ਆਪ ਸਰਗੁਨੁ ਭੀ ਓਹੀ ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ਨਿਰਗੁਣ ਤੋਂ ਹੀ ਸਰਗੁਣ ਰੂਪ ਵਿਚ ਆਣ ਕੇ ਰੱਬ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ ਆਪਣੀ ਰਚਨਾ ਅੰਦਰ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥ ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ ਤੇ ਫਿਰ ਢਾਉਂਦਾ ਬਣਾਉਂਦਾ ਹੈ: ਨਿਰਗੁਨ ਕਰਤਾ ਸਰਗੁਨ ਕਰਤਾ ਅਸੀਂ ਜੀਵ ਉਸ ਮਾਲਕ ਦਾ ਸਰਗੁਣ ਸਰੂਪ ਹਾਂ ਆਦਮ ਕੋ ਖ਼ੁਦਾ ਮੱਤ ਕਹੋ ਆਦਮ ਖ਼ੁਦਾ ਨਹੀਂ ਲੇਕਿਨ ਖ਼ੁਦਾ ਕੇ ਨੂਰ ਸੇ ਆਦਮ ਜੁਦਾ ਨਹੀਂ ਇੰਨਸਾਨ ਕੇ ਅੰਦਰ ਉਸ ਨੂਰ ਕੋ ਖ਼ੁਦਾ ਜਾਣੋ

  • @sukhwinderjohal66
    @sukhwinderjohal6613 күн бұрын

    🌹🌹ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🌹🌹🪴🌼🌷🚩🌸🌺☘️🪯🪯🪯🚩🚩🚩

  • @Nekkahaniyan-bx8og
    @Nekkahaniyan-bx8og2 ай бұрын

    Waheguru ji ka khalsa waheguru ji ki fateh🙏🏻🙇‍♀️

  • @myjinderbraich1158
    @myjinderbraich11583 ай бұрын

    Beautiful discourse 👏👏👏 Stay blessed 🙏❤️

  • @user-eg2lv8zf1w
    @user-eg2lv8zf1w3 ай бұрын

    ਧੁਰ ਕੀ ਬਾਣੀ ਆਈ ਜਿਨਿ ਸਗਲੀ ਚਿੰਤ ਮਿਟਾਈ। 🙏🙏

  • @jatindersinghasi3372
    @jatindersinghasi33722 ай бұрын

    ਸਾਬਾਸ ਵੱਧੀਆ ਜਾਣਕਾਰੀ ਹੈ।

  • @sahibkaur9371
    @sahibkaur93712 ай бұрын

    Waheguru ji naal yeni gaharai naal jorn lai aap jiya da bahut.2 dhanwad waheguru ji nu khush rakan

  • @bindersingh5665
    @bindersingh56652 ай бұрын

    ਜਿਥੋਂ ਤੱਕ ਮੈਂ ਪੜਿਆ ਤੇ ਦੇਖਿਆ ਸੁਣਿਆ ਸਿੱਖ ਸਿੰਘ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੈ ਜਿਸ ਬੰਦੇ ਨੇ ਗੁਰੂ ਦਾ ਬਾਣਾ ਪਾ ਲਿਆ ਉਹ ਸਭ ਦਾ ਸਾਂਝਾ ਹਰ ਇਕ ਧਰਮ ਦੀ ਉਹ ਰੱਖਿਆ ਕਰਦਾ ਹਰ ਇੱਕ ਧਰਮ ਦੀ ਉਹ ਰਿਸਪੈਕਟ ਕਰਦਾ ਲੋਕ ਉਹਦੇ ਵਾਸਤੇ ਸਾਂਝੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਤਾਂ ਕੁਝ ਹੋਰ ਸੀ ਪਰ ਹੁਣ ਕੁਝ ਹੋਰ ਬਣ ਗਿਆ ਗੁੱਸਾ ਨਾ ਕਰਨਾ ਸੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Tagore603

    @Tagore603

    2 ай бұрын

    ਦਸਵੇ ਪਾਤਸ਼ਾਹ ਤੋਂ ਬਾਦ ਹੋਲੀ ਹੋਲੀ ਕੁਝ ਪ੍ਰਚਾਰਕਾਂ ਨੇ ਆਪਣੇ ਵਿਚਾਰ ਗੁਰੂ ਦੇ ਵਿਚਾਰ ਵਿਚ ਰਲਾ ਦਿੱਤਾ । ਸਾਰੇ ਧਰਮਾਂ ਵਿਚ ਇਹ ਹੋਇਆ ਹੈ ਕਿ ਪ੍ਰਚਾਰਕਾਂ ਨੇ ਆਪਣੇ ਵਿਚਾਰ ਮਿਕਸ ਕਰ ਦਿੱਤੇ ਜਿੰਨਾ ਨੂੰ ਕੁਰੀਤਿਆ ਕਿਹਾ ਜਾ ਸਕਦਾ ਹੈ । ਦਸਵੇਂ ਪਾਤਸ਼ਾਹ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦੇਕੇ ਸਾਨੂੰ ਇਹ ਦਸਿਆ ਕਿ ਇਹ ਹੀ ਗੁਰੂ ਹੈ । ਇਤਿਹਾਸ ਪਰਨਾ ਚਾਹੀਦਾ ਹੈ ਪਰ ਇਤਿਹਾਸ ਨੂੰ ਬਾਣੀ ਦਾ ਦਰਜਾ ਨਾ ਦਿਓ । History is his story ਮਤਲਬ ਇਹ ਇਤਿਹਾਸਕਾਰ ਦੇ ਵਿਚਾਰ ਹਨ ਗੁਰੂ ਦੇ ਨਹੀਂ । ਜਦੋਂ ਸਿੱਖੀ ਵਿਚ ਕਿਸੇ ਨੂੰ ਸ਼ੱਕ ਪੀਵੀ ਤਾਂ ਬਣੀ ਦਾ ਸਹਾਰ ਲਵੋ ਕਿਸੇ ਹੋਰ ਦਾ ਨਹੀਂ ।

  • @Tagore603

    @Tagore603

    2 ай бұрын

  • @GurjantSingh-rt7tf
    @GurjantSingh-rt7tfАй бұрын

    Bahut hi achha upraala .. parmatma bal bakhshay

  • @gurwinderpunia1522
    @gurwinderpunia15223 ай бұрын

    A jo podcast diyan galan ne amal karn walia ne sikhan nu apne dharm wal diyan dina chayida naaki kintoo pranto karna chayida,Baut vadia veer ur doing well done keep it up

  • @mukeshprajapati2677
    @mukeshprajapati26773 ай бұрын

    ਵੱਖਰੀ ਪਹਿਚਾਣ ਹੁੰਦੀ ਤਾਂ ਜਾਤੀਵਾਦ ਨਾ ਹੂੰਦਾ ਜੱਟਵਾਦ ਸਭਤੋਂ ਵੱਧ ਤੂਹਾਡੇ ਚ ਗਲ ਸਿੱਖ ਹਿੰਦੂ ਦੀ ਹੈ ਹਿ ਨਹੀਂ ਗਲ ਹੈ ਵੱਖਰੀ ਮਾਨਸਿਕਤਾ ਦੀ

  • @BlessingsofWaheguru-ds4zu
    @BlessingsofWaheguru-ds4zu3 ай бұрын

    So lucky you are Sir to have such a parrnts, grandparents....you are right Waheguru todays generations are filled with doubts.

  • @Manjeet-pd4vv
    @Manjeet-pd4vv3 ай бұрын

    ਵਾਹਿਗੁਰੂ ਜੀ ਕਿਰਪਾ ਕਰੇ

  • @satnamsingh-3559
    @satnamsingh-35592 ай бұрын

    ਬਹੁਤ ਬਹੁਤ ਧਨੰਵਾਦ ਵੀਰ ਜੀ।

  • @jaswantsingh14435
    @jaswantsingh144353 ай бұрын

    ਬਾਬਾ ਸਿਮਰ ਸਿੰਘ ਜੀ ਇਸ ਇਤਿਹਾਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਕਿਤਾਬੀ ਰੂਪ ਵਿੱਚ ਕਲਮ ਬੰਦ ਕਰੋ ਜੀ ਅਤੇ ਆਪਣਾ ਮੋਬਾਈਲ ਨੰਬਰ ਲਿਖੋ ਜੀ

  • @RajwinderSinghSandhu-yb8vu
    @RajwinderSinghSandhu-yb8vuАй бұрын

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @user-ld8gt1cq9m
    @user-ld8gt1cq9m3 ай бұрын

    Thanks for Two Great Scholars

  • @hardialsingh5882
    @hardialsingh58823 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚਾ ਦਰਬਾਰ ਆਉਂਦਾ ਹੈ ਓਹ ਕਿਹੜੇ ਕਿਥੇ ਹੈ

  • @jasbirkaur7567
    @jasbirkaur75673 ай бұрын

    ੧੦੦। ਸੱਚ। ਆਪ। ਜੀ। ਨੇ। ਦਸਿਆ। ਬਹੁਤ। ਵਧੀਆ। ਥੈਂਕਸ। ਬੇਟਾ। ਜੀ

  • @fourbrothers3527
    @fourbrothers35273 ай бұрын

    Bht vadiya interview kiti bajwa saab. Waheguru hor tarkia bakshe

  • @sarabjitSingh-vd2lz
    @sarabjitSingh-vd2lz2 ай бұрын

    ਵੀਰ ਜੀ ਤੁਸੀਂ ਆਪਣਾ ਪਤਾ ਜਰੂਰ ਦੱਸੋ ਜੀ ਤਾਂ ਕੇ ਸੰਗਤਾਂ ਦਰਸ਼ਨ ਕਰ ਸਕਣਾ ਜੀ ।

  • @user-xg7ct4mi9j
    @user-xg7ct4mi9j3 ай бұрын

    ਵਾਹਿਗੁਰੂ ਜੀ। ਧੰਨਵਾਦ ਤੁਸੀਂ। ਪੁਰਾਤਨ ਇਤਿਹਾਸ ਸੁਣਾ ਰਹੇ ਚੰਗੀ ਗੱਲ ਹੈ।ਜੋ ਪਰਦੱਖ ਹੈਂ।ਉਹ ਵੀ ਸੁਣਾਓ । ਜੋ ਕਮੇਟੀ ਹੈ।ਉਹ ਧੀਰਮਲੀਏ ਰਾਮਰਾਏ ਮੀਨੀਏ ਮਸਦੀਏ ਕੁੜੀ ਨੜੀ ਮਾਰਾ ਦੀ ਬਨਾਈ ਹੈ।ਇਸ ਦਾ ਜਨਮ ਦਾਤਾ ਅੰਗਰੇਜ਼ ਹੈ। ਇਤਿਹਾਸ ਗਵਾਹ ਹੈ।ਇਹ ਦਾ ਧਰਮ ਹੈ। ਗੁਰੂ ਖਾਲਸਾ ਨੂੰ ਫ਼ਿਲਮੀ ਢੰਗ ਨਾਲ ਖਤਮ ਕਰੋ। ਤੁਸੀਂ ਬੁਧੀਜੀਵੀ ਹੋ ਕੇ ਉਨ੍ਹਾਂ ਤੋ ਅਮ੍ਰਿਤ ਛਕਣ ਦੀ ਗੱਲ ਕਰਦੇ ਹੋ। ਰੋਸ ਨਾ ਕੀਜੈ ਉਤਰ ਦੀਜੈ। ਕਿਰਪਾ ਕਰਕੇ।ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ।

  • @kamaljitsingh4934
    @kamaljitsingh49343 ай бұрын

    ਵਾਹਿਗੁਰੂ ਜੀ 🙏🙏

  • @satvinderkaur983
    @satvinderkaur9832 ай бұрын

    Waheguru Ji bless you, so so knowledgeable 🙏🏼🙏🏼Thankyou for bringing so much more history to us. I look forward to reading the Diary of Taajudeen Iranimuft Naksh Bandi🙏🏼about Dhan Dhan Guru Nanak Dev Ji🙏🏼🙏🏼

  • @tarolchansinghsursingh9989
    @tarolchansinghsursingh99892 ай бұрын

    ਬਹੁਤ ਬਹੁਤ ਧੰਨਵਾਦ ਵੀਰੋ

  • @sanjitjashan
    @sanjitjashan2 ай бұрын

    Wahiguru....this kid is sooo blessed.....Protect this great child forever....

  • @sukhdevkaur7845
    @sukhdevkaur78453 ай бұрын

    ਭਾਈ ਸਿਮਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਈ ਜੀ! ਕਿਰਪਾ ਕਰਕੇ ਇਹ ਵੀ ਦੱਸਣਾ ਜੀ ਕਿ ਕਿਤਾਬਾਂ ਕਿਥੋਂ ਮਿਲ ਸਕਦੀਆਂ ਹਨ ਜੀ?

  • @yousafsardar8411

    @yousafsardar8411

    3 ай бұрын

    G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

  • @_aulakh_sukh_3422
    @_aulakh_sukh_34223 ай бұрын

    Amazing personality 🙏🏽🙏🏽

  • @m.goodengumman3941
    @m.goodengumman39413 ай бұрын

    Protect Simar Singh Ji for political forces and RSS. Mahaan personality wahaguru ji kirpa Karen Ji 🙏🪯🚩🙏🪯🚩💎💎💎🙏

  • @baljinderkaur5309
    @baljinderkaur53092 ай бұрын

    Waheguru ji tuhanu chardikla ch rkhe te

  • @kamalkaran2165
    @kamalkaran21653 ай бұрын

    Good job

  • @montysingh5840
    @montysingh58402 ай бұрын

    Thanku veer ❤❤❤

  • @m.goodengumman3941
    @m.goodengumman39413 ай бұрын

    Baba Maharaj Singh Ji documentary is worth watching, velor courageous warrior but the ending is gut wrencing , wahaguru ji Chardikala Rekha ji 🙏🪯🚩🙏🪯🚩💎

  • @amriks9150
    @amriks9150Ай бұрын

    آپ جان کاری بہت اچھی دے ریہو بہت اچھی گل ہے سکھ اتہاس پراتن گلاں دس رہے ہو بہت بہت ‎شکریہ

  • @pritpalsinghdhoor4840
    @pritpalsinghdhoor48402 ай бұрын

    I listen first time S.Simar Singh with such wide knowledge.Thanks a lot

Келесі