Unbelievable Miracles of Baba Ram Rai Ji | Nek Punjabi History

Ойын-сауық

ਬਾਬਾ ਰਾਮ ਰਾਏ ਜੀ ਦੀਆ ਚਮਤਕਾਰੀ ਕਰਾਮਾਤਾਂ...
ਸਤਿ ਸ਼੍ਰੀ ਅਕਾਲ🙏
ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਕਿਹੜੀਆਂ ਕਰਾਮਾਤਾਂ ਦਿਖਾਈਆਂ ਸਨ?
ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਉਸਦੇ ਪਿਛਲੇ ਜਨਮ ਬਾਰੇ ਕੀ ਦੱਸਿਆ ਸੀ ਤੇ ਕਿਊ ਉਹ ਇਸ ਜਨਮ ਚ ਬਾਦਸ਼ਾਹ ਬਣਿਆ?
ਔਰੰਗਜੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਘਰ ਦਾ ਵਿਰੋਧੀ ਕਿਊ ਨਹੀਂ ਸੀ?
ਦਿੱਲੀ ਚ ਬੈਠੇ ਔਰੰਗਜੇਬ ਨੂੰ ਕਿਵੇਂ ਬਾਬਾ ਰਾਮ ਰਾਏ ਜੀ ਨੇ ਮੱਕੇ ਦੇ ਦਰਸ਼ਨ ਕਰਵਾਏ?
ਕਿਵੇਂ ਬਾਬਾ ਰਾਮ ਰਾਏ ਜੀ ਦੇ ਬਚਨਾ ਦੇ ਨਾਲ ਔਰੰਗਜੇਬ ਦੀ ਧੀ ਲੜਕਾ ਬਣਗੀ?
ਬਾਬਾ ਰਾਮ ਰਾਏ ਜੀ ਨੇ ਕਿਵੇਂ ਔਰੰਗਜੇਬ ਨੂੰ ਅਦ੍ਰਿਸ਼ ਕਰਦਿੱਤਾ ਕਿ ਉਹ ਦਰਬਾਰ ਵਿਚ ਬੈਠਾ ਹੋਇਆ ਵੀ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ?
ਕਿਵੇਂ ਬਾਬਾ ਰਾਮ ਰਾਏ ਜੀ ਨੇ ਸ਼ਾਹੀ ਮਸੀਤ ਨੂੰ ਆਪਣੀ ਸੋਟੀ ਦੀ ਨੋਕ ਉੱਪਰ ਚੁੱਕ ਲਿਆ ਸੀ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Miraculous miracles of Baba Ram Rai ji...
Sat Shri Akal🙏
Welcome to our Sikh History Long Video, in which we have talked about
What miracles did Guru Harirai Sahib Ji's son Baba Ram Rai Ji show to Aurangzeb?
What did Baba Ram Rai ji tell Aurangzeb about his previous birth and why he became king in this birth?
Aurangzeb's son Bahadur Shah was not an opponent of Guru Ghar Q?
How did Baba Ram Rai visit Mecca to Aurangzeb sitting in Delhi?
How will Aurangzeb's daughter become a boy with the words of Baba Ram Rai ji?
How did Baba Ram Rai ji make Aurangzeb invisible that nobody could see him sitting in the court?
How did Baba Ram Rai lift the Shahi Maseet on the tip of his stick?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : nekpunjabihistory
👉Facebook👈 : nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZread - @NekPunjabiPodcast
Instagram - nekpunjabipodcast
2. NEK PUNJABI TV (Funny, Ad Spoofs)
KZread - @nekpunjabi
Instagram - nekpunjabi
3. NEK PUNJABI ESTATE (punjab diya zameena)
KZread - @NekPunjabiEstate
Instagram - nekpunjabiestate
.
.
.
.
.
#sikhhistory #aurangzeb

Пікірлер: 735

  • @nekpunjabihistory
    @nekpunjabihistory3 ай бұрын

    ਵਧੇਰੀ ਜਾਣਕਾਰੀ ਤੇ ਭਾਗ - ੨ ਵੇਖਣ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ kzread.info/dash/bejne/mpilw5Z8qKq3ldo.htmlfeature=shared

  • @yousafsardar8411

    @yousafsardar8411

    2 ай бұрын

    SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,

  • @punjabson5991

    @punjabson5991

    2 ай бұрын

    ​@@yousafsardar8411 ਬਾਤ ਹੈ ਸੋਚਣ ਦੀ ਕਿ ਜੇਕਰ ਤੁਹਾਨੂੰ ਚੰਗਾ ਨਹੀਂ ਲੱਗਦਾ ਸਿੱਖਾਂ ਬਾਰੇ ਕੋਈ ਗੱਲ ਝੂਠ ਲੱਗਦੀ ਹੈ ਤਾਂ ਤੁਸੀਂ ਨਾ ਦੇਖੋ। ਪਰ ਤੁਸੀ ਖੁੱਦ ਕੋਈ ਖੋਜ ਕਰਨੀ ਨਹੀਂ ਤੇ ਕਿਸੇ ਦੀ ਕੀਤੀ ਨੂੰ ਪਰਵਾਨ ਨਹੀਂ ਕਰਨਾ ਤਾਂ ਸਰਦਾਰ ਜੀ ਤੁਸੀਂ ਖੁੱਦ ਹੀ ਹਿਸਾਬ ਲਗਾਓ ਕਿ ਕਿੱਥੇ ਖਰ੍ਹੇ ਹੋ , ਜੇਕਰ ਮੱਦੀਨਾ ਜਾਵੋ ਤਾਂ ਓਥੇ ਦੀ ਲਾਇਬ੍ਰੇਰੀ ਵਿਚ ਕਾਜੀ ਬਾਬਾ ਰੁਕਣਨ ਦੀ ਡਾਇਰੀ ਪਈ ਹੈ ਉਹ ਪੜ੍ਹੋਗੇ ਤਾਂ ਥੋੜ੍ਹਾ ਪਤਾ ਲੱਗੇਗਾ। ਸਰਦਾਰ ਭਾਈ ਵੱਡਾ ਦਿੱਲ ਰੱਖਿਆ ਖੋਜ ਕੀਤੀ ਜਾ ਸਕਦੀ ਹੈ ਸੌੜੇ ਦਿਮਾਗ ਨਾਲ ਜਾ ਮੁਤਸਬ ਪੁਣੇ ਨਾਲ ਤੁਸੀਂ ਨਾ ਮਨੋ ਅਸੀਂ ਨਹੀਂ ਚਾਹੁੰਦੇ ਮਨਾਉਣਾ ਤੁਹਾਨੂੰ। ਬਾਕੀ ਸਿੱਖਾਂ ਨੂੰ ਤੁਸੀਂ ਤਾਂ ਹੀ ਪਹਿਚਾਣ ਸਕੋਗੇ ਜਦੋਂ ਇਹ ਹਕੂਮਤ ਕਰਦੇ ਹੋਣਗੇ

  • @virendermirokratia

    @virendermirokratia

    2 ай бұрын

    ਝੂਠੀਆਂ ਸਾਖੀਆਂ ਅਤੇ ਗੁਰਬਾਣੀ || Sikh History #dharamsinghnihangsingh kzread.info/dash/bejne/gW2Hzc6tgtPWpM4.html Sikhi de dushman na bno sikhan nu jhoothian sakhian suna suna

  • @balbirbasra3913
    @balbirbasra39133 ай бұрын

    ☬ਧੰਨ ਧੰਨ ੦੬ ਪਾਤਿਸ਼ਾਹੀ ਮੀਰੀ-ਪੀਰੀ ਦੇ ਸੰਚਾਲਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ☬

  • @Realmovie_arsh

    @Realmovie_arsh

    2 ай бұрын

    Waheguru ji ❤

  • @wonmedi567
    @wonmedi5674 ай бұрын

    Guru sahib de sputtara kol vi bohat takat si. Baba atal rai sahib, baba gurditta ji te hor vi bohat. Par fer gal othe hi aundi hai ke jinne os parmatma de hukam nu manya, raza vich reha, duniya ohna agge hi jhukdi hai .

  • @hirdeysingh1971

    @hirdeysingh1971

    3 ай бұрын

    Sache patshah mharaj sada hee waheguru g de hukm ch rhe❤❤❤

  • @jasvindersingh8672
    @jasvindersingh86723 ай бұрын

    ਅਗਰ ਔਰੰਗੇ ਨੇ ਰਾਮਰਾਇ ਦੀਆਂ ਏਨੀਆਂ ਕਰਾਮਾਤਾਂ ਵੇਖੀਆਂ ਤਾਂ ਉਹ ਹਿੰਦੂ ਯਾਂ ਸਿੱਖ ਕਿਉਂ ਨਹੀਂ ਬਣ ਗਿਆ। ਗੁਰੂਆਂ ਦੀ ਸ਼ਰਣ ਵਿਚ ਆਕੇ ਜੁਲਮ ਛੱਡ ਕਯੋਂ ਨਹੀਂ ਦਿੱਤਾ। ਸਬ ਤੁਹਾਡੀਆਂ ਬਣਾਈਆਂ ਹੋਈਆਂ ਕਹਾਣੀਆਂ ਨੇ।

  • @gursikh59

    @gursikh59

    2 ай бұрын

    Bai mai duniya da phla bnda dekhya jehra ram Rai nu sahi sabit krn lga hoya v logic and gurbani ton ult jake. Ehnu kho gurbani shad ke ram Rai di manan lg ja

  • @thorodinson6597

    @thorodinson6597

    Ай бұрын

    Bewakoofa wali gal karni hi aaundiya tuhanu. Chalo Karamat chado Aurangzeb neh apne samey vich kayi mahapurakha nu shaheed kita par kisi neh vi apna dharam nahi badleya ohna vicho, Phir oh Guru Tegh Bahadur Ji hon ya Sarmad. Yeh sab dekh kar vi kyu usnu samaj nhi aya ki inj lokaan nu shaheed karwa ke oh kuj vi hasil nhi kar payega phir vi karda reha. Jado banda ahankaar ch hunda usdi buddhi te parda pe jaanda hai phir usnuh kine vi chamatkaar dikhao usnu kuj samaj nhi aaunda. Ravan nu vi bahot chamatkar dikh gye san kudh usde puttar Meghnad neh bi samjhaya par usdi buddhi te vi parda ai isliye usnu samaj nhi aya ki Shri Ram Ji naal ladh reha hai.

  • @gursikh59

    @gursikh59

    Ай бұрын

    @@thorodinson6597 Bani nhi Mandi jadu tune vali kramat

  • @thorodinson6597

    @thorodinson6597

    Ай бұрын

    @@gursikh59 Mandi hai bilkul. ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥: Without the Naam, all dress and eating are worthless; (without the Naam) accursed are all ‘Sidhee and Karaamaat’. ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ll Wealth and all the spiritual powers of the Siddhis(spiritual powers) fall at the feet of the Lord's devotees; they obtain peace and poise from the Guru. Gurbani vich saaf likheya hai ki bina bhakti te naam de Karamaat kise kam di nhi hai. Par Isda matlab eh nhi ki Karamat hundi hi nhi hai. Kise bhi bande nu karamaata ya sidhiya vich hi nhi rehna chahida sago Naam di kamayi karni chahidi. Ridhi siddhi hundiya han par bina Bhakti toh oh sab bekaar han.

  • @jagseersingh-xr2yy
    @jagseersingh-xr2yy4 ай бұрын

    ਵਾਹਿਗੁਰੂ ਜੀ

  • @partapbubble
    @partapbubble4 ай бұрын

    ਅਗਲਾ ਭਾਗ-੨ ਜਰੂਰ ਬਣਾਉਣਾ ਵੀਰ ਜੀ।

  • @panjabwale8931

    @panjabwale8931

    4 ай бұрын

    Part 2

  • @harrisingh9327

    @harrisingh9327

    4 ай бұрын

    Sikha da v koi guru ni appna appna halva manda chali firde . Guru nanak de katal sri chand nu pooje jade .te kai hor v . Je karamata houndiya ta gurua nu sheed kyo hona panda nal hajara sikha nu ?

  • @user-to5mg3nq6n

    @user-to5mg3nq6n

    4 ай бұрын

    ​@@harrisingh9327tu himaat kive kitti baba Shri Chand ji nu katal Kahan di

  • @harrisingh9327

    @harrisingh9327

    4 ай бұрын

    @@user-to5mg3nq6n sachai ta ih he aa ja ithas phar appne guru dokhi sri chad da

  • @user-to5mg3nq6n

    @user-to5mg3nq6n

    4 ай бұрын

    @@harrisingh9327 ithas vich milawta ne

  • @sardarbutasingh8729
    @sardarbutasingh87294 ай бұрын

    ਬੋਹਤ ਹੀ ਵਧੀਆ ਇਤਿਹਾਸ ਤੇ ਚਾਨਣ ਪਾਇਆ ਭਾਗ ੨ ਵੀ ਜਲਦ ਹੀ ਬਣਾਵੋ ,🙏 ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਉੱਤੇ 🙏

  • @SimratjotSingh
    @SimratjotSinghАй бұрын

    Waheguru Ji 🙏🙏

  • @ishmitakaur1440
    @ishmitakaur14404 ай бұрын

    Part 2 😍❤️ please Waheguru ji 😇

  • @divjotsingh3123
    @divjotsingh31234 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 Part 2

  • @partapbubble

    @partapbubble

    4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ।

  • @HarpreetKaur-cr5xo

    @HarpreetKaur-cr5xo

    3 ай бұрын

    @@partapbubblepart2

  • @GurpreetSingh-xh8vf
    @GurpreetSingh-xh8vf3 ай бұрын

    ਬਹੁਤ ਵਧੀਆ ਉਪਰਾਲਾ ਕੀਤਾ ਜੀ ਸੰਗਤ ਨੂੰ ਇਤਿਹਾਸ ਦੱਸਣ ਲਈ।।

  • @veggal14
    @veggal144 ай бұрын

    Waiting for your part 2 ji From Singapore with love

  • @gurnam9996
    @gurnam99963 ай бұрын

    Extremely praiseworthy and impressive thanks

  • @sonurai7013
    @sonurai70133 ай бұрын

    ਵਾਹਿਗੁਰੂ ਸਾਹਿਬ ਜੀ 🙏🙏

  • @HarjinderSingh-ns1zg
    @HarjinderSingh-ns1zg3 ай бұрын

    Bahut vadiya katha. Jankari den. Vastaa. Very very Thanks ji

  • @Baljotsingh509-
    @Baljotsingh509-4 ай бұрын

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਹਿ। ਵੀਰ ਜੀ ਭਾਗ ੨

  • @Bigbromusic979
    @Bigbromusic9794 ай бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏

  • @sukhbhullarfzk3012
    @sukhbhullarfzk30123 ай бұрын

    ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚੜ੍ਹਦੀ ਕਲਾ ਰੱਖੀ🎉🎉🎉

  • @dyalsaraswati3915

    @dyalsaraswati3915

    3 ай бұрын

    EH SIKH ITIHAAS NHI RSS DA ITIHAAS H ZO SIRF MUSLIMS NU VILLAINS DASDE H T BRAHMAN DA KOI NAM NISAN NHI .ZDKI BRAHMAN N GURUAA DA KATL HI NHI KRAYA SGO BACHIAA NU B NHI BKSHIAA.AZZ TA KOI MUSLIMS HKUMRAN NHI.PHIR HAR MAHINE PUNJAB KHILAF KALE KANOON KON BNAREHA H

  • @harwindersingh4170

    @harwindersingh4170

    3 ай бұрын

    Baba Ram Rai ne karamat dikhayi si es lyi hi uhna nu gurgadi nhi mili nahi ta oh pooran hakdaar si gadi de

  • @dyalsaraswati3915

    @dyalsaraswati3915

    3 ай бұрын

    @@harwindersingh4170 BAI ZE EHNU ENNA GYAN HUNDA TA EH DIANASOURS BARE ZA SINDHU GHATE SABYATA BINA DASE LABB LENDA TE AZZ GRANTH SAHB TE KURAN GEETA CH B EH DARZ HUNDA .AZZ KRAMATA KRN BALA KOI MAA DA LAL KYON NHI ZMDA KYONKI AZZ CCTV H

  • @jaimalsidhu607
    @jaimalsidhu6073 ай бұрын

    ਧੰਨਵਾਦ ਬੇਟਾ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਬਾਕਮਾਲ ਜਾਣਕਾਰੀ ਧੰਨਵਾਦ ਜੀ।

  • @bikramjitsingh5415
    @bikramjitsingh54153 ай бұрын

    ਵਾਹਿਗੁਰੂ ਜੀ 🙏

  • @amrindersinghkalra3078
    @amrindersinghkalra30784 ай бұрын

    Waheguru g dhan teri sikhi❤

  • @balbirbasra3913
    @balbirbasra39133 ай бұрын

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬

  • @harrisingh9327

    @harrisingh9327

    3 ай бұрын

    Guru nu democracy da patta c ?

  • @user-oo9kb9gh5o
    @user-oo9kb9gh5o4 ай бұрын

    ਬਹੁਤ ਵਧੀਆ ਉਪਰਾਲਾ ਜੀ।

  • @user-tc4db1kt5e
    @user-tc4db1kt5e4 ай бұрын

    DHAN guru ram rai ji maharaj ❤

  • @gurdialsingh4602
    @gurdialsingh46023 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ

  • @daljitlitt9625
    @daljitlitt96253 ай бұрын

    ਵਾਹਿਗੁਰੂ ਜੀ ਬਹੁਤ ਵਧੀਆ ਹੈ।

  • @bhagwantsingh7006
    @bhagwantsingh70063 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsinghsandhu2908
    @amarjitsinghsandhu29083 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @meenadreamcatchervloggs9918
    @meenadreamcatchervloggs99183 ай бұрын

    Very nice ,,,and valuble information,,,,boht shukrana

  • @rajwantkharbanda7262
    @rajwantkharbanda72623 ай бұрын

    WAHEGURU Waheguru waheguru waheguru waheguru waheguru waheguru Want part 2ji Very nice information Of guru इतिहास जी 👌👍🏾👍🏾🙏🙏🙏🙏🙏

  • @HarjinderKaur-vi7lm
    @HarjinderKaur-vi7lm4 ай бұрын

    Hanji veer g part 2

  • @jatindersingh-fv9do
    @jatindersingh-fv9do4 ай бұрын

    Part 2👍 Stay Blessed Veere 💐

  • @mandysingh2768
    @mandysingh27684 ай бұрын

    Part 2 Veer Ji, bhuat vadiya lagga thuanu sun ke, thank you

  • @gopisingh-sp3ln
    @gopisingh-sp3ln4 ай бұрын

    ਧੰਨਵਾਦ ਜੀ ਅਗਲਾ ਭਾਗ ਜਰੂਰ ਕਰਿਓ

  • @harbirkaur6546
    @harbirkaur65463 ай бұрын

    Part 2 excellent knowledgeable God bless you. Part 2 excellent knowledgeable.

  • @AmrikSingh-tw9mq
    @AmrikSingh-tw9mq4 ай бұрын

    Satnam Waheguru Ji. Part Two please 🙏🙏🙏🙏🙏

  • @balbirbasra3913
    @balbirbasra39133 ай бұрын

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @gurpreetsinghjansui2742
    @gurpreetsinghjansui27424 ай бұрын

    Wmk ji bhut bhut vdiya video bnda oo

  • @harnoorkaur86
    @harnoorkaur864 ай бұрын

    Bhttt sohni video .....❤part 2 soon plzz

  • @japmansingh7176
    @japmansingh71764 ай бұрын

    Vaheguru, can’t wait for part 2🙌🏻

  • @KawaljitsinghKang-wj5gf
    @KawaljitsinghKang-wj5gf4 ай бұрын

    ਬਹੁਤ ਵਧੀਅਾ

  • @rameenkaur2100
    @rameenkaur21004 ай бұрын

    Bahut vadiya video 🙏🏻🙏🏻 itihas baare bht kuj ptta lgga.. pls part 2 le aao ji 🙏🏻🙏🏻🙌🏻

  • @yousafsardar8411

    @yousafsardar8411

    2 ай бұрын

    SARA JHOOT HAI KAUR ., NOT REAL

  • @user-rb8nf8zj9j
    @user-rb8nf8zj9j4 ай бұрын

    Sat Sri akal ji....boht vadiya video bnai aa ji tussi....boht informative si....benti ehi aa ki je ho ske tah English subtitles vi display kr sko te ohna lokan nu share krna asaan hojuga jina nu Punjabi smjh nai aaundi par Sikh history baare jaankari haasal krna chaunde ne🙏🙏🙏 Te part 2 da besabari naal intezar rhunga😊😊😊

  • @amarjitsaini5425
    @amarjitsaini54254 ай бұрын

    Can’t wait for the next part.

  • @amarjitsaini5425
    @amarjitsaini54254 ай бұрын

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @parneetsandhe
    @parneetsandhe4 ай бұрын

    Part 2 please, tusi bahut vadiya channel banaeya. Raab tuhanu hor vi gyan te nimarta bakshe. Satnam Waheguru ji

  • @simranjeetsingh1444
    @simranjeetsingh14442 ай бұрын

    Bhot vadia veer ji sach dsna lay

  • @kawaljitsingh8510
    @kawaljitsingh85104 ай бұрын

    Waheguru ji 🙏 ❤

  • @harsimranjeetsingh4456
    @harsimranjeetsingh44564 ай бұрын

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤

  • @baldevsingh7165
    @baldevsingh71653 ай бұрын

    ❤❤❤waheguru ji. Part. 2

  • @shindersamra4020
    @shindersamra40203 ай бұрын

    Absolutely beautifully narrated.

  • @surjitsinghdhanjal1557
    @surjitsinghdhanjal15573 ай бұрын

    Aapji di badi meharbani

  • @AvtarNirman
    @AvtarNirman2 ай бұрын

    ਵਾਹਿਗੁਰੂ ❤❤❤❤

  • @manjeetkaur2647
    @manjeetkaur26473 ай бұрын

    Veer ji koti koti shukar ya aap ne bahut wadiya Gur Ray Sahib bare dasya 2 bhag jaroor banana Weheguru chardi kala bakeshan ji 🙏🏵️🌻🏵️ Weheguru ji ka Khalsa waheguru ji ki Fateh ❤🌹🙏🌹

  • @jobanjitsingh550
    @jobanjitsingh5504 ай бұрын

    Hnji veere boht vdia aida ungole ithihaas lai k aunde reha kro

  • @SukhwinderKaur-ox6yy
    @SukhwinderKaur-ox6yy4 ай бұрын

    Bahut vadia good 👍👍

  • @sunnygill6754
    @sunnygill67544 ай бұрын

    Waiting part 2 love frm byas

  • @rkdhiman3791
    @rkdhiman37913 ай бұрын

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 👏🏻

  • @lakhwindersingh7764
    @lakhwindersingh77642 ай бұрын

    good very good

  • @Sidhu5911.....
    @Sidhu5911.....4 ай бұрын

    Waheguru ji🙏🙏🙏

  • @Bigbromusic979
    @Bigbromusic9794 ай бұрын

    Waheguru ji 🙏

  • @GurjitSingh-lx7wd
    @GurjitSingh-lx7wd3 ай бұрын

    Satnam waheguru ji

  • @sunnydudrah5120
    @sunnydudrah51204 ай бұрын

    Part 2 please

  • @HarjinderSingh-gy2np
    @HarjinderSingh-gy2np4 ай бұрын

    ❤se..sbb.apni.boli. Sach .Bkrey wali

  • @simargrewal9699
    @simargrewal96994 ай бұрын

    Waheguru ji kirpa karna thoda ta ❤

  • @Kaurpreet1313
    @Kaurpreet13134 ай бұрын

    Part2 thank you veer ji

  • @yousafsardar8411

    @yousafsardar8411

    2 ай бұрын

    SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,

  • @hsgill4083
    @hsgill40833 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਮ ਰਾਏ ਜੀ ਉੱਪਰ ਸੱਤਵੀ ਪਾਤਸ਼ਾਹੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਕਿਰਪਾ ਹੀ ਸੀ

  • @harminderpalsingh6696

    @harminderpalsingh6696

    3 ай бұрын

    ਭਾਈ ਸਹੀ ਇਤਹਾਸ ਪੜ੍ਹੋ। ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਬਾਣੀ ਦੇ ਗਲਤ ਅਰਥ ਕਰਨ ਕਰਕੇ ਬੇਦਖਲ ਕਰ ਦਿੱਤਾ ਸੀ। ਦੋਬਾਰਾ ਉਸਦੀ ਸ਼ਕਲ ਵੀ ਨਹੀਂ ਦੇਖੀ

  • @sandeepkaur9651
    @sandeepkaur96513 ай бұрын

    Waheguru

  • @himmatsingh2520
    @himmatsingh25203 ай бұрын

    Waheguru ji app ji de charde kala rakhe

  • @parvindersingh7738
    @parvindersingh77383 ай бұрын

    ❤ Satnam Shri waheguru ji ❤❤❤❤

  • @karamjitkaurkaramjit2535
    @karamjitkaurkaramjit25354 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Your_fav_cart
    @Your_fav_cart4 ай бұрын

    Waheguru ji❤

  • @rammygill9648
    @rammygill96483 ай бұрын

    Plz part 2 thank you 🙏

  • @ninjagoh8818
    @ninjagoh88184 ай бұрын

    Waheguru ji bachaya nu ithihaas nal jodi rakho Waheguru ji ka Khalsa Waheguru ji ki fateh

  • @sukhjeetsingh2284
    @sukhjeetsingh22844 ай бұрын

    I'm heartfully for part 2

  • @baljinderkaur5309
    @baljinderkaur53094 ай бұрын

    Thank you veerji pls part 2

  • @yousafsardar8411

    @yousafsardar8411

    2 ай бұрын

    SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,

  • @ArshMusix
    @ArshMusix3 ай бұрын

    ਮੇਰੇ ਰਾਮਰਾਇ, ਤੂੰ ਸੰਤਾਂ ਕਾ ਸੰਤ ਤੇਰੇ 🙏🏻

  • @gursikh59

    @gursikh59

    2 ай бұрын

    Bai gurbani vich jo Ram Rai hai eh oh nhi hega. Ram Rai lai banı ch likhya ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥ Te ta Aurangzeb de bhe khnda hoya gurbani de virod chla geya choote arth krke sunaye ehne. ਜਮੁ ethe choot nu keha te eh ta ap eda vda chootha si

  • @Romana_bathinde_wala
    @Romana_bathinde_wala3 ай бұрын

    ਖਾਲਸੇ ਦੇ ਵਿੱਚ ਕਰਾਮਾਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਖਾਲਸਾ ਖੁਦ ਹੀ ਇੱਕ ਕਰਾਮਾਤ ਹੈ

  • @paramleensingh2156
    @paramleensingh21564 ай бұрын

    waheguru ji

  • @gurcharansingh6510
    @gurcharansingh65103 ай бұрын

    🌿ajoki Jankari da bohut dhanWaad🙏jekar hor v karamata de jankari mil sake ta khushkismati hovey gi💕 pls. 2nd part Dey v soonney da subhag prapet hovey🌻

  • @CocaSTUDIOs
    @CocaSTUDIOs3 ай бұрын

    ਭਾਗ -੨ ਜਰੂਰ ਬਣਾਇਓ ਵੀਰਜੀ..

  • @300ss11
    @300ss113 ай бұрын

    bouth wadia ji

  • @preetamsinghkhalsa3164
    @preetamsinghkhalsa31643 ай бұрын

    waheguru ji ka khalsa waheguru ji ki fhate

  • @kamaljitsingh0731
    @kamaljitsingh07314 ай бұрын

    Waheguru ji 🙏🙏🙏 Part 2

  • @GurjinderSingh-ec9ps
    @GurjinderSingh-ec9ps4 ай бұрын

    Wahiguru g

  • @mind.Creative
    @mind.Creative4 ай бұрын

    Waheguru ❤

  • @jagvirdhillol115
    @jagvirdhillol1153 ай бұрын

    Very good brother and I will be waiting part 2

  • @Activekeetabikeeda
    @Activekeetabikeeda2 ай бұрын

    ਪਾਰਤ 2❤

  • @harjitgodblessyoubajwa2676
    @harjitgodblessyoubajwa26764 ай бұрын

    BHUT VADIA JI ❤❤

  • @gillsingh4031
    @gillsingh40314 ай бұрын

    Waheguru ji

  • @jaimalsidhu607
    @jaimalsidhu6073 ай бұрын

    Waiting for part two

  • @GP-Officiall
    @GP-Officiall4 ай бұрын

    thank you

  • @mandhirbhullar5428
    @mandhirbhullar54283 ай бұрын

    ਬਹੁਤ ਵਧੀਆ ਭਾਈ ਸਾਹਿਬ ਜੀ❤❤

  • @sachinsehgal9922
    @sachinsehgal99224 ай бұрын

    Bhut mehant kiti hai video vich

  • @GurpreetSingh-mt5gv
    @GurpreetSingh-mt5gv4 ай бұрын

    Vaheguru ji part 2

  • @s.kverma9116
    @s.kverma91163 ай бұрын

    Part-2 is requested. Waheguru Waheguru.

  • @user-fz3hl1fb8b
    @user-fz3hl1fb8b4 ай бұрын

    Veer chenal ta pehla he subscribe kita hoeya es video nu like hun kar dita hor koe hukam kar veer ek saadi gujaarish aa part - 2 le k Aao jaroori

  • @soniyagalay2758
    @soniyagalay27584 ай бұрын

    ਬਹੁਤ ਵਧੀਆ ਵੀਰ ਜੀ ,ਦੂਸਰਾ ਭਾਗ ਵੀ ਬਣਾਓ ਵੀਰ ਜੀ 🙏🙏

  • @JasmitkorKor-sl2td
    @JasmitkorKor-sl2td3 ай бұрын

    🙏2part Bano ji veer ji

  • @rudesukhu4374
    @rudesukhu43744 ай бұрын

    Bahut vadiya😊