ਤੁਸੀਂ ਹੈਰਾਨ ਹੋਵੋਗੇ ਕਿ ਇਹ Panjab ਦਾ ਪਿੰਡ ਹੈ | ਗੁੱਜਰਾਂ ਦੀ ਦਹਿਸ਼ਤ,ਘਰੋਂ ਬੇਘਰ ਹੋਏ ਸਿੱਖ ਪਰਿਵਾਰ | Anaitpura

ਤੁਸੀਂ ਹੈਰਾਨ ਹੋਵੋਗੇ ਕਿ ਇਹ Panjab ਦਾ ਪਿੰਡ ਹੈ | ਗੁੱਜਰਾਂ ਦੀ ਦਹਿਸ਼ਤ,ਘਰੋਂ ਬੇਘਰ ਹੋਏ ਸਿੱਖ ਪਰਿਵਾਰ | Anaitpura
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZread Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZread Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 2 300

  • @phootphath4851
    @phootphath48512 жыл бұрын

    ਅਸੀਂ ਸਿਰਫ ਫੁਕਰੇ ਗਾਇਕਾਂ ਦੇ ਗੀਤਾਂ ਵਿੱਚ ਹੀ ਸੇਰ ਹਾਂ।। ਅਸਲੀਅਤ ਸਾਡੀ ਇਹ ਹੈ।।🙏🙏

  • @rahulsharmaganpati8744

    @rahulsharmaganpati8744

    2 жыл бұрын

    Deep veer ਤਾਈ ਆਪਣੀ ਹੋਂਦ ਦੀ ਗਲ ਕਰਦਾ ਸੀ

  • @lakhwindersinghlalli1927

    @lakhwindersinghlalli1927

    2 жыл бұрын

    Bilkul sahi gal

  • @karanjatt9986
    @karanjatt99862 жыл бұрын

    ਸਾਰੇ ਪੰਜਾਬ ਵਿੱਚੋਂ ,ਜੱਟੋ ਆਪਣੀ ਜਮੀਨ ਗੁੱਜਰਾਂ ਨੂੰ ਨਾ ਵੇਚੋ, ਨਹੀਂ ਤਾਂ ਨਤੀਜੇ ਤੁਹਾਡੇ ਸਾਹਮਣੇ ਹੀ ਹਨ। ਬਾਕੀ ਤੁਸੀਂ ਸਿਆਣੇ ਹੋ।

  • @rajbirkaur8138

    @rajbirkaur8138

    2 жыл бұрын

    ਗੁੱਜਰਾਂ ਨੂੰ ਜਮੀਨ ਨਾ ਵੇਚੌ ਨਹੀਂ ਤਾਂ ਨਤੀਜਾ ਤੁਹਾਡੇ ਸਾਹਮਣੇ ਆਇਆ ਹੈ ਬਾਕੀ ਤੁਸੀਂ ਸਿਆਣੇ ਹੋਂ

  • @sarwanjeetsingh2528

    @sarwanjeetsingh2528

    2 жыл бұрын

    ਬਿਲਕੁਲ ਸਹੀ ਕਿਹਾ ਜੀ

  • @bupindersingh8788

    @bupindersingh8788

    2 жыл бұрын

    Bai Sariya nu Eaktha hona cheida ji

  • @amazingindians3574

    @amazingindians3574

    2 жыл бұрын

    Y sare pind vale ikthe ho k chin kd do gujra de aj eh gujr kr rahe aa kl nu u.p Bihar to aa k kabja krnge ta veer pind vale ikthe ho k masla hl kro

  • @user-ls5yz7xu8x

    @user-ls5yz7xu8x

    2 жыл бұрын

    Aglea ne jagah khareedi hai , koi pind vicho bahar nahi kadd sakda per parali , huka paani bandh karkre kadde ja sakde , oh hona nahi kyon k loka nu 100 rupaye wadh mil gaye paraali dur di gall sab kuj de denge

  • @user-ur9sf7jh7d
    @user-ur9sf7jh7d2 жыл бұрын

    ਗੁੱਜਰਾਂ ਨੂੰ ਪੰਜਾਬ ਤੋਂ ਬਾਹਰ ਕੱਢੋ,ਇਹਨਾਂ ਦੇ ਬਹੁਤ ਦਿਲ ਵੱਧ ਗਏ।ਆਉਣ ਵਾਲੇ ਸਮੇਂ ਵਿੱਚ ਪੰਜਾਬੀ ਪਰਿਵਾਰਾਂ ਲਈ ਨੁਕਸਾਨਦੇਹ ਹੋਣ ਗੇ।

  • @Bazz619

    @Bazz619

    2 жыл бұрын

    Paise lyi phle gujra nu rakhde aa jmeen de dinde aa ap hi lok

  • @user-ur9sf7jh7d

    @user-ur9sf7jh7d

    2 жыл бұрын

    @@Bazz619 ਬਿਲਕੁਲ ਸਹੀ ਕਿਹਾ ਵੀਰ,ਪਰ ਜੇ ਕੁਝ ਕਿਸਾਨ ਵੀਰਾ ਤੋਂ ਗਲਤੀ ਹੋ ਗੀ ,ਤੇ ਗਲਤੀ ਨੂੰ ਸੁਧਾਰਨਾ ਵੀ ਚੰਗੀ ਤਰ੍ਹਾਂ ਜਾਣਦੇ ਪੰਜਾਬੀ,,ਇਕ ਦੂਜੇ ਦਾ ਸਾਥ ਦੇ ਕੇ ਲਿਆ ਹਨੇਰੀ ਦੇਣ ਗੇ,ਜਿਵੇਂ ਦਿੱਲੀ ਦੀ ਬਣਾ ਬਿੱਲੀ ਦਿੱਤੀ ਸੀ,ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਕੇ ਜਾਨ ਛੁਡਾਈ ਸੀ,ਫੇਰ ਇਹ ਤਾਂ ਚੀਜ ਕੀ ਨੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, *****ਰਾਜ ਕਰੇਗਾ ਖਾਲਸਾ ਆਕੇ ਰਹੇ ਨਾ ਕੋਇ*****

  • @sunil_datarpuri.01
    @sunil_datarpuri.012 жыл бұрын

    ਮੈ ਸਮੁਚੇ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਸਿੱਖ ਪਰਿਵਾਰਾਂ ਦਾ ਸਾਥ ਦੇ ਕੇ ਓਹਨਾਂ ਨੂੰ ਆਪਣੇ ਘਰਾਂ ਚ ਵਾਪਸ ਲੈਕੇ ਆਓਜੀ

  • @VarinderSingh-se4cg
    @VarinderSingh-se4cg2 жыл бұрын

    ਜਿਮੀਦਾਰ ਇਹਨਾਂ ਨੂੰ ਜਮੀਨਾਂ ਕਿਊ ਦੇਂਦੇ ਨੇ ਛਿੱਤਰ ਖਾਣ ਵਾਲੇ ਕੰਮ ਤੇ ਸਾਡੇ ਲੋਕ ਆਪ ਕਰਦੇ ਨੇ ਇਹਨਾਂ ਨੂੰ ਸਾਰੇ ਪਿੰਡਾਂ ਵਿੱਚੋਂ ਬਾਹਰ ਕੱਢੋ 😠😠

  • @jagtarsingh9534

    @jagtarsingh9534

    2 жыл бұрын

    Sahi

  • @singhsaab27790

    @singhsaab27790

    2 жыл бұрын

    Sahi gll aa....aje bayia ne aah kujh krna....sara tabbar bahr wasseya aa etheene wadde mehal bna k bayia de hawale kr k

  • @warriorclan543

    @warriorclan543

    2 жыл бұрын

    Tuci bas apne victim di galti hi kadh sakde takade nu bolan di himat nahi honi shyd pehla othe jaa ke ohna di help kar fer bakwas kari ki zameen kyu diti comments vch sikh sikha nu hi galat keh rahe ehi nishani hai kangal hoi kom eda hi kardi Hai khatam Ha kahani jo haal loga de kise nu koi taras nahi muh chak k zameen kyu bechi changa hoya lanati log khusre

  • @Narindersingh-mn6ge

    @Narindersingh-mn6ge

    2 жыл бұрын

    000000000000000

  • @Narindersingh-mn6ge

    @Narindersingh-mn6ge

    2 жыл бұрын

    000000000000000000000

  • @thevakeelablu646
    @thevakeelablu6462 жыл бұрын

    ਪੱਤਰਕਾਰ ਗਲਤ reporting ਕਰ ਰਿਹਾ ਗੁਜਰਾ ਦੇ ਦੋ ਮੁੰਡੇ ਮਾਰਤੇ ਓਹਨਾਂ ਨੂੰ ਇਨਸਾਫ ਮਿਲੇ

  • @jassalsaab8773
    @jassalsaab87732 жыл бұрын

    ਇਕ ਦਿਨ ਐਸਾ ਆਉਆ ਪੰਜਾਬ ਵਿੱਚ ਪੰਜਾਬੀਆ ਨੂੰ ਪੇਰ ਰੱਖਣ ਨਹੀਂ ਦੇਣਾ ਇਨ੍ਹਾਂ ਲੋਕਾਂ ਨੇ ਇਨ੍ਹਾਂ ਲੋਕਾਂ ਦੀ ਗੁੱਡਾ ਗਰਦੀ ਬੰਦ ਕੀਤੀ ਜਾਵੇ ਪੰਜਾਬ ਵਿੱਚੋ ,,, ਧੰਨਵਾਦ ਜੀ 🙏🙏🙏🙏

  • @5sta48

    @5sta48

    2 жыл бұрын

    ਕਿਸ ਨੇ ਕਰਨੀ ਇੱਕ ਇੱਕ ਮੁੰਡਾ ਜੰਮਦੇ ਤੇ ਉਹ ਵੀ ਬਾਹਿਰ ਤੋਰੀ ਜਾਂਦੇ

  • @lakhwindersinghlalli1927

    @lakhwindersinghlalli1927

    2 жыл бұрын

    Bilkul sahi , sare apne itihas nal jodo

  • @sandhusandhu9118
    @sandhusandhu91182 жыл бұрын

    ਸੱਚ ਨੂੰ ਸੱਚ ਦਿਖਾਉਣਾ media ਦਾ ਕੰਮ ਹੁੰਦਾ ਉਹ ਘਰ ਛੱਡ ਗੇ ਤਾਂ ਕੇ ਓਹਨਾਂ ਤੋਂ ਕਤਲ ਹੋਇਆ ਆ ਬਿਨਾਂ ਗੱਲੋਂ ਘਰ ਨੀ ਛੱਡ ਦਾ ਕੋਈ

  • @gurpreetmallhi5840
    @gurpreetmallhi58402 жыл бұрын

    ਜੋ ਸਿੱਖ ਪਰਿਵਾਰ ਅੱਜ ਨਹੀਂ ਬੋਲਦੇ ਅਗਲੀ ਵਾਰੀ ਉਨ੍ਹਾਂ ਦੀ ਹੋਵੇਗੀ

  • @kaurs2063

    @kaurs2063

    2 жыл бұрын

    Right , As pas de pinda nu ikathe hona chahida a .

  • @partapsandhu5637
    @partapsandhu56372 жыл бұрын

    ਪੰਜਾਬੀ ਓ ਸਮਝ ਜਾਈਏ ਅਜੇ ਸ਼ੁਰੂ ਆਤ ਆਉਣ ਵਾਲਾ ਸਮਾਂ ਆਪਣੇ ਬੱਚਿਆਂ ਲਈ ਮਾੜਾ ਹੋਵੇਗਾ

  • @parmjitsinghsidhu0016

    @parmjitsinghsidhu0016

    2 жыл бұрын

    Sade Sikh Privaran nu Ekathe hona Chahinda ha Ji.Eh kise nal bhi ho Sakda ha Ji.Veero Ehna da Sath dena chahinda ha Ji 🙏

  • @sikhtraveller8860

    @sikhtraveller8860

    2 жыл бұрын

    Jatt Pakistan de tatte

  • @tractorwale-oj3di

    @tractorwale-oj3di

    2 жыл бұрын

    Paji e sare police to Darr ke pajje ne Kattal kita ena ne paji Jhuti khabar na Lao Rabb to darro

  • @gurimaan8962

    @gurimaan8962

    2 жыл бұрын

    ma

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @user-pl9so1km1y
    @user-pl9so1km1y2 жыл бұрын

    ਮੈਂ ਫੋਜੀ ਆ from batala Gurdaspur ਹੁਣ ਸ੍ਰੀਨਗਰ ਆ ਵੀਡੀਓ ਦੇਖ ਕੇ ਬਹੁਤ ਗੁੱਸਾ ਆ ਰਿਹਾ ਏ ਯਰ ਕਿਰਪਾ ਕਰਕੇ ਬੇਨਤੀ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰੋ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੋ ਯਰ ਆਪਣੇ ਬੱਚਿਅਾ ਬਾਰੇ ਸੋਚੋ ਪਤਾ ਨਈ ਸਮਝ ਨਈ ਆ ਤੁਸੀਂ ਕਿਊ ਪੰਜਾਬ ਵਾਲੇਇਓ ਚੁੱਪ ਓ

  • @jagirsingh5080

    @jagirsingh5080

    2 жыл бұрын

    N .

  • @omgo1

    @omgo1

    2 жыл бұрын

    Pahunch fir mauke te

  • @user-pl9so1km1y

    @user-pl9so1km1y

    2 жыл бұрын

    @@omgo1 hm bilkul veer ji

  • @lakhwindersinghlalli1927

    @lakhwindersinghlalli1927

    2 жыл бұрын

    Bilkul sahi aa

  • @lakhwindersinghlalli1927

    @lakhwindersinghlalli1927

    2 жыл бұрын

    Guru sahib dian gallan na manan da iheo anjam hona,agge agge hor ki hoo

  • @gcsharma310
    @gcsharma3102 жыл бұрын

    ਬਹੁਤ ਮੰਦਭਾਗਾ ਹਾਲਾਤ ਹੈ ਜਿਸ ਤਰਾਂ ਦੀ ਹਲਚਲ ਪੰਜਾਬ ਵਿੱਚ ਮੌਜੂਦਾ ਸਮੇਂ ਚੱਲ ਰਹੀ ਹੈ ਲਗਦਾ ਹੈ ਅਜਿਹੀਆਂ ਘਟਨਾਵਾਂ ਵਧਣਗੀਆਂ। ਸੁਚੇਤ ਰਹਿਣ ਦੀ ਲੋੜ ਹੈ।

  • @jatindersingh9311
    @jatindersingh93112 жыл бұрын

    ਪੰਜਾਬ ਦੀ ਜਵਾਨੀ ਬਾਹਰ ਜਾ ਰਹੀ । ਸਾਡੇ ਬਜ਼ੁਰਗਾਂ ਦਾ ਰੱਬ ਰਾਖਾ। ਲਾਗੇ ਦੇ ਪਿੰਡ ਸਾਥ ਦੇਣ । ਸਿੱਖ ਵੀਰਾਂ ਦਾ

  • @jagjitsingh5366
    @jagjitsingh53662 жыл бұрын

    ਏ ਸਿੱਖਾਂ ਲਈ ਖਤਰੇ ਘੰਟੀ ਹੈ ਏ ਗੰਦਗੀ ਪੰਜਾਬ ਚੋਂ ਕੱਢਣੀ ਪੇਣੀ

  • @charanjitsingh6747

    @charanjitsingh6747

    2 жыл бұрын

    Gujran de derian di probably talashi honi chahidi a ohna de kol havi hathiar v mil sakde a.

  • @charanjit.singhhans7828

    @charanjit.singhhans7828

    2 жыл бұрын

    ਬਿਲਕੁਲ ਬਾਈ ਜੀ

  • @Dissgamerz

    @Dissgamerz

    2 жыл бұрын

    ਆਪ ਹੀ ਤਾ ਜਮੀਨਾ ਦਿਤੀਆ ਕਿਸਾਨਾ ਨੇ ਠੇਕੇ ਤੇ

  • @jagjitsingh5366

    @jagjitsingh5366

    2 жыл бұрын

    @@Dissgamerz ਸਹੀ ਕਿਹਾ ਤੁਸੀਂ ਹੁਣ ਸਾਨੂੰ ਸਭ ਨੂੰ ਆਪਣੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਹਾਲਾਤ ਹੋਰ ਬਤਰ ਹੋਣਗੇ

  • @jagdeepsharma7027

    @jagdeepsharma7027

    2 жыл бұрын

    Shi kiha veer ji

  • @harjindersingh2141
    @harjindersingh21412 жыл бұрын

    ਏੰਕਰ ਦਾ ਫਰਜ਼ ਬਣਦਾ ਸੀ ਕਿ ਘਟਨਾ ਦੀ ਸੰਪੂਰਨ ਤਰੀਕੇ ਅਤੇ ਜ਼ਿੰਮੇਵਾਰੀ ਨਾਲ ਜਾਨਕਾਰੀ ਦਿੰਦਾ।

  • @bhupinderkaurdhaliwal
    @bhupinderkaurdhaliwal2 жыл бұрын

    ਹੁਣ ਨਿਹੰਗ ਸਿੰਘ ਕਿੱਥੇ ਗਏ ਹਨ ਜੋ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਏ ਹਨ ਨਿਹੰਗਾਂ ਨੂੰ ਚਾਹੀਦਾ ਹੈ ਇਸ ਪਰਿਵਾਰ ਦੀ ਮਦਦ ਕਰਨ ਲਈ ਜ਼ਰੂਰ ਆਉਣ ਅੱਜ ਘਰ ਦੇ ਹਾਲਾਤ ਦੇਖ ਕੇ ਦੁੱਖ ਹੋ ਰਿਹਾ ਹੈ ਉਸ ਪਰਿਵਾਰ ਨੂੰ ਸਕਿਓਰਟੀ ਜ਼ਰੂਰ ਮਿਲਣੀ ਚਾਹੀਦੀ ਹੈ

  • @lovepreetsinghsaini316

    @lovepreetsinghsaini316

    2 жыл бұрын

    Ohna nu koi dasuga phir he aa Singha nu

  • @bhupinderkaurdhaliwal

    @bhupinderkaurdhaliwal

    2 жыл бұрын

    @@lovepreetsinghsaini316 ਹਾ ਜੀ ਸਿੰਘਾ ਨੂੰ ਪਤਾ ਲੱਗ ਗਿਆ ਹੈ ਬਹੁਤ ਲੋਕ ਪਹੁੰਚ ਰਹੇ ਹਨ ਵੀਡੀਓ ਅੱਗ ਵਾਂਗ ਫੈਲ ਗਈ ਹੈ

  • @navrajsingh7607
    @navrajsingh76072 жыл бұрын

    ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਹਰੇਕ ਸਿੱਖ ਦੇ ਵੀ ਚਾਰ ਚਾਰ ਪੁੱਤਰ ਹੋਣ ਏਸ ਚਾਹੀਦੇ ਹਨ

  • @PB-08HSP

    @PB-08HSP

    2 жыл бұрын

    Putter 4 Hon zameen 4 kanaal na Hovey khan nu roti beshakk na Hovey

  • @p.m.2388

    @p.m.2388

    2 жыл бұрын

    @@PB-08HSP ehi ghatiya soch aa. Bhahiye 6-8 nyane jam de aa. Paise vi nhi hunde pureh. Sikhaan nu soch badlni pehni

  • @p.m.2388

    @p.m.2388

    2 жыл бұрын

    @@jaswinderjaswinderdeol2847 chup kar chup kar. Galat fehmi aa tuadi

  • @p.m.2388

    @p.m.2388

    2 жыл бұрын

    @@jaswinderjaswinderdeol2847 bhainchoda tu menghayi nu dekh da rhi. Oh 6-8 nyane jamm ke saadi Guruan di dharti te kabza kar rhe aa. Salyo thoda khaa lo. Kharche tuade warge kanjara ne vdhaye aa sharaaba pi pi ke te lokan di rees karke. Khassi lok

  • @Castelstudio1

    @Castelstudio1

    2 жыл бұрын

    ਇਸ ਸਾਲ ਦੇ ਫੁਦੁ ਬੰਦੇ ਦਾ ਅਵਾਰਡ ਤੈਨੂੰ ਮਿਲਣਾ ਚਾਹੀਦਾ

  • @singhsurme6708
    @singhsurme67082 жыл бұрын

    ਵਾਹਿਗੁਰੂ ਇਹਨਾਂ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੰਖੇ ੴ ੴ ੴ ੴ ੴ ੴ ੴ ੴ ੴ ਵੀਰੋ ਪੰਜਾਬ ਗੁਲਾਮ ਹੋ ਚੁੱਕਾ ਇਹਨਾਂ ਵੀਰਾ ਦੀ ਮੱਦਦ ਕਰਨੀ ਚਾਹੀਦੀ ਹੈ ਗੁਜਰਾ ਦਾ ਸਾਰੇ ਪੰਜਾਬ ਵਿੱਚ ਦੱਬ ਦੱਬਾ ਹੈ ਧੱਕੇ ਨਾਲ ਨਾਲ ਸਾਡੇ ਖੇਤ ਉਜਾੜ ਦਿੰਦੇ ਨੇ

  • @Vis-10

    @Vis-10

    2 жыл бұрын

    Naam rakheaa hoeaa Singh surme galaan krniaa jihrey doran waley time ni laundey..

  • @Satpalsingh-zq7ov

    @Satpalsingh-zq7ov

    2 жыл бұрын

    Bai g khabar pure dekho kudiya nal sedhani kiti sikh mundeya ne

  • @mcjag8265

    @mcjag8265

    2 жыл бұрын

    @@Satpalsingh-zq7ov ki ehh gal aa veee

  • @sarbjitkaur4996

    @sarbjitkaur4996

    2 жыл бұрын

    Sikh aapas hi ladan da natiza hai

  • @user-tw6nu8jl6k

    @user-tw6nu8jl6k

    2 жыл бұрын

    @@Satpalsingh-zq7ov ਬਾਈ ਕੁੜੀਆ ਵਾਲਾ ਰੌਲਾ ਜਾਣ ਬੁੱਝ ਕੇ ਕੇਸ ਮਜ਼ਬੂਤ ਕਰਨ ਲਈ ਪਾਉਂਦੇ ,,ਜਿੱਥੇ70, 80 ਬੰਦੇ ਆ ਜਾਣ 3,4 ਬੰਦੇ ਕੀ ਕਰਨਗੇ ਆਖਰ ਨੂੰ ਕੁਝ ਤਾਂ ਕਰਨਾ ਹੀ ਪੈਣਾ ਸੀ

  • @user-pl9so1km1y
    @user-pl9so1km1y2 жыл бұрын

    ਓ ਕਿਊ ਪੰਜਾਬ ਨੂੰ ਉਜਾੜਨ ਦੇ ਓ ਇਕਠੇ ਹੋਜੋ ਮੈਂ ਹੱਥ ਜੋੜਦਾ ਆ 🙏 ਪੰਜਾਬ ਵਾਲੇਇਓ ਸਾਡੇ ਬਚੇ ਗੁਲਾਮ ਹੋ ਜਾਣੇ ਜੇ

  • @sukhmohansingh7260

    @sukhmohansingh7260

    Жыл бұрын

    Canada Canada Canada Canada Canada Canada

  • @raghbirsingh4959
    @raghbirsingh49592 жыл бұрын

    ਗੁਜਰਾਂ ਤੋਂ ਕੋਈ ਨਹੀਂ ਡਰਦਾ ਆਪਣਿਆ ਤੋਂ ਹੀ ਡਰ ਹੈ। ਜੇਕਰ ਗੁੱਜਰ ਝੜਾਈ ਕਰਕੇ ਘਰ ਹੀ ਆ ਗਏ ਸਨ ਤਾਂ ਫਿਰ ਨਿਓਦਰਾ ਪਾਉਣਾ ਤਾਂ ਬਣਦਾ ਸੀ ।ਪੱਤਰਕਾਰ ਵੀਰਾ ਗੁੱਜਰਾਂ ਨੂੰ ਏਡੇ ਬੱਬਰ ਸ਼ੇਰ ਨਾਂ ਬਣਾਈ ਜਾ

  • @aapnapunjab802
    @aapnapunjab8022 жыл бұрын

    ਆਪਣੀਆਂ ਜ਼ਮੀਨਾਂ ਵੀ ਤੇ ਇਹਨਾਂ ਲੋਕਾਂ ਨੂੰ ਸਾਡੇ ਪੰਜਾਬੀਆਂ ਨੇ ਆਪਣੇ ਹੱਥੀਂ ਵੇਚੀਆਂ ਨੇ। ਹੁਣ ਅਗਲੇ ਐ ਅੱਖਾਂ ਕੱਢਦੇ ਨੇ

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @gurdeepdhaliwal6127

    @gurdeepdhaliwal6127

    2 жыл бұрын

    ਸਹੀ ਗੱਲ ਆ ਜੀ

  • @avtar3770

    @avtar3770

    2 жыл бұрын

    Galti ethe kiti apne brawa ne

  • @lakhwindersinghlalli1927

    @lakhwindersinghlalli1927

    2 жыл бұрын

    Sahi ah ,bihari te horan nu bhi band kro

  • @lakhwindersinghlalli1927

    @lakhwindersinghlalli1927

    2 жыл бұрын

    Mainu tan samaj ni aundi k apni specially sikh youth kyu nhi apne itihass nal jurdi

  • @forman9813
    @forman98132 жыл бұрын

    ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @daljitsingh8044
    @daljitsingh80442 жыл бұрын

    ਜਦੋਂ ਸਾਡੇ ਗੁਰੂਆਂ ਵਲੋ ਮੀਰੀ ਪੀਰੀ ਦੀਆਂ ਦੋਦੋ ਤਲਵਾਰਾਂ ਰੱਖਣ ਲਈ ਹੁਕਮ ਹੋਏ ਅਤੇ ਪਰਬੰਧਕ ਕਮੇਟੀਆਂ ਨੋ ਤਿੰਨ ਇੰਚੀ ਤੇ ਸੀਮਤ ਅਜ ਵਾਲ ਵੀ ਕਟਾਉਣ ਵਾਲੇ ਵੀ ਸਿੱਖ ਹੋਣਗੇ ਇਹ ਹੀ ਹਾਲ ਹੋਣਾ।

  • @butasidhu1913
    @butasidhu19132 жыл бұрын

    ਵਾਹਿਗੁਰੂ ਜੀ🙏🙏 ਵੀਰ ਜੀ ਇੱਕ ਹੱਥ ਨਾਲ ਤਾੜੀ ਨਈ ਵਜਦੀ ਹੁੰਦੀ

  • @manjitbalbal5070
    @manjitbalbal50702 жыл бұрын

    ਗੁਜਰਾ ਨੂੰ ਪੰਜਾਬੀਉ ਸਿਰ ਤੇ ਨਾ ਬਠਾਵੋ। ਜ਼ਮੀਨਾਂ ਨਾਂ ਦਿਉਂ ਇਹਨਾਂ ਨੂੰ। ਪੰਜਾਬ ਵਿਚੋਂ ਕੱਢੋ

  • @manojgujjar8436

    @manojgujjar8436

    2 жыл бұрын

    Tiri Bapu ta Punjab gujjar nu kadan vala nhi jamya

  • @animalrescue231

    @animalrescue231

    2 жыл бұрын

    @Lakhwinder Sachdeva thode to pind to kuta ni bhar hunda aa ta fir v gujr hindu ne

  • @user-fi8oq8kf5k

    @user-fi8oq8kf5k

    2 жыл бұрын

    Sahi gal jdo punjab vich aunde aa ina nu vadn kyu dinde

  • @bhattimax3977

    @bhattimax3977

    2 жыл бұрын

    @Lakhwinder Sachdeva kado gujra nu punjab cu

  • @Singh_005

    @Singh_005

    2 жыл бұрын

    @@animalrescue231 ਇਹ ਗੁੱਜਰ ਮੁਸਲਮਾਨ ਆ ਹਿੰਦੂ ਨਹੀਂ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਭਰਾ

  • @user-xg3hx3is8s
    @user-xg3hx3is8s2 жыл бұрын

    1984 ਵਿੱਚ ਵੀ ਯੂਪੀ ਦੇ ਗੁੱਜਰਾਂ ਤੋਂ ਇੰਡੀਅਨ ਸਟੇਟ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਤੇ ਸਿੱਖ ਭੈਣਾਂ ਬੀਬੀਆਂ ਦੇ ਗੈਂਗ ਰੇਪ ਕਰਵਾਏ ਸਨ

  • @VikramSingh-ie5to
    @VikramSingh-ie5to2 жыл бұрын

    God bless you all Amen

  • @RajwinderKaur-ft5yp
    @RajwinderKaur-ft5yp2 жыл бұрын

    ਉਠੋ ਲੋਕੋ ਜਾਗੋ ਅੱਜ ਇਹ ਪਰਿਵਾਰ ਨਾਲ ਇਸ ਤਰਾਂ ਹੋਇਆ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜੇ ਅੱਜ ਨਾ ਜਾਗੇ ਤਾਂ ਗੁੱਜਰਾਂ ਹੋਰਾਂ ਤੇ ਵੀ ਭਾਰੂ ਹੋਣਗੇ ਅਸੀ ਘਰਾਂ ਜਮੀਨਾ ਦੇ ਮਾਲਕ ਅਸੀ ਘਰਾਂ ਤੋ ਬਾਹਰ ਤੇ ਇਹ ਬਾਹਰੋ ਆ ਕੇ ਸਾਨੂੰ ਪਿੰਡਾਂ ਤੋ ਬਾਹਰ

  • @dhamisaab62
    @dhamisaab622 жыл бұрын

    ਜਿਸ ਤਰਾਂ ਹਿਮਾਚਲ, ਗੁਜਰਾਤ, ਤੇ ਬਹੁਤ ਸਾਰੇ ਸੂਬਿਆਂ ਵਿੱਚ,ਕੋਈ ਬਾਹਰਲਾ ਸੂਬਿਆਂ ਦੇ ਵਿਅਕਤੀ ਜ਼ਮੀਨ ਨਹੀਂ ਖ਼ਰੀਦ ਸੱਕਦੇ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਹ ਜ਼ਰੂਰੀ ਹੋਣਾ ਚਾਹੀਦਾ ਹੈ। ਤੁਸੀ ਦੇਖਿਆ ਹੋਣਾ ਹੈ, ਬਹੁਤ ਸਾਰੇ ਗੁੱਜਰਾਂ ਨੇ,,, ਤੇ ਯੂ ਪੀ ਬਿਹਾਰ ਤੇ ਅੱਲਗ ਅੱਲਗ ਸੂਬਿਆਂ ਤੋਂ ਆਏ ਲੋਕਾਂ ਨੇ ਪੰਜਾਬ ਵਿਚ ਵੋਟਰ ਕਾਰਡ, ਰਾਸ਼ਨ ਕਾਰਡ, ਆਧਾਰਕਾਰਡ ਬਣਾ ਕੇ ਪੰਜਾਬ ਦੀ ਜ਼ਮੀਨ ਖ਼ਰੀਦ ਰਹੇ ਹਨ, ਅਤੇ ਪੰਜਾਬ ਦੇ ਲੋਕਾਂ (ਖ਼ਾਸ ਕਰ ਕੇ ਸਿੱਖਾਂ) ਨਾਲ ਮਾਰਕੁੱਟ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ,ਨਵੀਂ ਮਿਸਾਲ ਗੁੱਜਰਾਂ ਦੀ ਤੁਹਾਡੇ ਸਾਮ੍ਹਣੇ ਹੈ। ਬੇਨਤੀ ਹੈ, ਓਹਨਾਂ ਲੋਕਾਂ ਨੂੰ ਜੋ ਜ਼ਮੀਨਾਂ ਵੇਚ ਵੇਚ ਕੇ ਬਾਹਰ ਜਾ ਰਹੇ ਹਨ, ਵੀਰੋ ਦੋ ਪੈਸੇ ਘੱਟ ਵੱਟ ਲਈਓ ਪਰ ਆਪਣੀ ਜ਼ਮੀਨ ਪੰਜਾਬ ਤੋਂ ਬਾਹਰਲੇ ਸੂਬਿਆਂ ਆਏ ਲੋਕਾਂ ਨੂੰ, ਖ਼ਾਸ ਕਰਕੇ ਗੁੱਜਰਾਂ, ਤੇ ਭਈਆਂ ਨੂੰ ਨਾ ਵੈਚੇਉ।🙏🙏🙏

  • @gurjantdosanjhgurjantsingh663

    @gurjantdosanjhgurjantsingh663

    2 жыл бұрын

    A jruri hona cheda veer g

  • @kuljeetsingh8075

    @kuljeetsingh8075

    2 жыл бұрын

    ਸਹੀ ਗੱਲ ਹੈ ਜੀ

  • @dhamisaab62

    @dhamisaab62

    2 жыл бұрын

    @@gurjantdosanjhgurjantsingh663 , 🙏🙏🙏🙏🙏🙏

  • @dhamisaab62

    @dhamisaab62

    2 жыл бұрын

    @@kuljeetsingh8075 ,,🙏🙏🙏🙏

  • @dildeep4879

    @dildeep4879

    2 жыл бұрын

    Ehh verr Delhi dass de aw panjab de leadera nu Ki tussi panjab ki kanoon bnona va Tuhada koi vajud nai aw

  • @VikramSingh-dq4jn
    @VikramSingh-dq4jn2 жыл бұрын

    ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ।ਸਾਰਾ ਪਿੰਡ ਨੂੰ ਇਕੱਠੇ ਹੋਣਾ ਚਾਹੀਦਾ

  • @rajabaalu

    @rajabaalu

    2 жыл бұрын

    @@harjeetsingh7829 mann ne ki karta hun ,pind da ki masla Ovi pata karlo phela

  • @Harmansingh-sk8hd

    @Harmansingh-sk8hd

    2 жыл бұрын

    @@rajabaalu msla ki aa bro bdmashi krde gujjaar shareaamm akkea pind walea 2 marree

  • @rajabaalu

    @rajabaalu

    2 жыл бұрын

    @@harjeetsingh7829 ਏ ਬਾਈ ਦੋਗਲਾਪਣ ਆ ਜੇ ਇਸਾਈ ਸਿੱਖ ਬਣਜੇ ਤਾਂ ਆਪਾ ਤਰੀਫਾਂ ਕਰਦੇ ਆ। ਤੇ ਜੇ ਕੋਈ ਸਿੱਖ ‌ਇਸਾਈ ਬਣਜੇ ਤਾਂ ਅਸੀਂ ਮੱਚ ਜਾਂਦੇਂ ਆ ।

  • @kaurs2063

    @kaurs2063

    2 жыл бұрын

    As pas de horr Pinda nu Agge auna chahida he . Ekka kro sarre .

  • @user-pl9so1km1y
    @user-pl9so1km1y2 жыл бұрын

    ਪੰਜਾਬ ਤੁਸੀਂ ਬੱਸ ਆਪਣੇ ਆਪਣੇ ਘਰ ਕੰਮਾ ਵਿਚ ਰੁੱਜੇ ਓ ਥੋੜ੍ਹਾ ਪੰਜਾਬ ਨੂੰ ਵੀ ਦੇਖੋ 😭😭😭 ਬਹੁਤ ਦੁੱਖ ਹੋ ਰਿਹਾ ਏ ਹਿਮਾਚਲ ਵਿਚ ਵੀ ਸਿੱਖਾਂ ਨਾਲ ਗਲਤ ਕੀਤਾ ਏ ਯਰ ਬੇਨਤੀ ਏ ਹੋਜੋ ਇਕਠੇ plzzz i request u.

  • @lakhvirsingh
    @lakhvirsingh2 жыл бұрын

    Sikh sikh nakro #Jatt parivaar kaho . Je sikh hunde tan gal hor honi c

  • @Welcome-zg8jv
    @Welcome-zg8jv2 жыл бұрын

    ਸਾਡੇ ਸਾਰੇ ਪਿੰਡ ਦੀ ਏਕਤਾ ਹੈ ਕਿਸੇ ਨੇ ਵੀ ਪਿੰਡ ਦੇ ਜ਼ਿਮੀਂਦਾਰ ਨੇ ਗੁੱਜਰਾਂ ਨੂੰ ਜ਼ਮੀਨ ਠੇਕੇ ਤੇ ਨਹੀਂ ਦੇਣੀ।ਜੇ ਕੋਈ ਵੀ ਦੇਵੇਗਾ ਉਸ ਉੱਪਰ ਪਿੰਡ ਦੀ ਪੰਚਾਇਤ ਆਪਣੇ ਵੱਲੋਂ ਕਾਰਵਾਈ ਕਰੇਗੀ।

  • @GG-fx5xm

    @GG-fx5xm

    2 жыл бұрын

    Bilkul sahi decision a ji eh sab nu karna pena

  • @davinderkaur1133

    @davinderkaur1133

    2 жыл бұрын

    ਸਹੀ ਗਲ ਆ ਸਭ ਨੂੰ ਏਦਾ ਸੁਚੇਤ ਕਰੋ ਬਠਾਉ ਨਾ ਏਨਾ ਨੂੰ

  • @mann1813

    @mann1813

    2 жыл бұрын

    👍👍

  • @user-ls5yz7xu8x

    @user-ls5yz7xu8x

    2 жыл бұрын

    Per veer Sade pinda de lok bahut kutte diya poocha , ena nu chamchagiri karn da koi mauka mile ta eh chadd de nahi

  • @Khalsa-kf3wt
    @Khalsa-kf3wt2 жыл бұрын

    ਜੋ ਅਸਲ ਗੱਲ ਹੋਵੇ ਮੀਡੀਆ ਨੂੰ ਉਹੀ ਦੱਸਣੀ ਚਾਹੀਦੀ ਜਿਨਾ ਨਾਲ ਧੱਕਾ ਹੋਇਆਂ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ

  • @Karan-nr5xj

    @Karan-nr5xj

    2 жыл бұрын

    22 asal gall tu c v das sakde ho pr jo majburry ha o thonu pata??

  • @gurimomy8100

    @gurimomy8100

    2 жыл бұрын

    Lun ਦਿਖਾਉਂਦੇ c ਆਪਣੇ ਗੁਜਰ ਕਹਿੰਦੇ ਕੁੜੀਆ ਚੁੱਕ ਕੇ ਲੈਜਾ ਗੇ ।ਹੁਣ tu das ਕੀ ਕਰਦਾ ਫਿਰ

  • @Rajkumar-pg6ok

    @Rajkumar-pg6ok

    2 жыл бұрын

    Dosian nu Saja honi chahidi hai sirf

  • @noob_happyyt862

    @noob_happyyt862

    2 жыл бұрын

    Kehde 2 gujjar mar te aa jattaa ne 315 naal

  • @gursharanmaan9626

    @gursharanmaan9626

    2 жыл бұрын

    @@noob_happyyt862 bai akeya hoeyan ne mareya oh ek di Maut hoi a ,,,

  • @user-tw6nu8jl6k
    @user-tw6nu8jl6k2 жыл бұрын

    ਇਸ ਲੜਾਈ ਨੂੰ ਲੁਧਿਆਣੇ ਵਾਲਾ ਸ਼ਾਹੀ ਇਮਾਮ ਜਿਆਦਾ ਤੂਲ ਦੇ ਰਿਹਾ,ਜਿਹਨੂੰ ਮਖੁ ਹੋਣਾ ਅਰਗੇ ਬਹੁਤ ਸੱਚਾ ਸੁੱਚਾ ਸਮਝਦੇ ਸੀ

  • @dragonwalker9832

    @dragonwalker9832

    2 жыл бұрын

    साला लौरे दा शाही इमाम आ खुद उमर क़ैद कट्ट के आया दंगे करा ते सी मेरे साले ने लुधियाना जेल च भैनचोद ने बिना ग़ल्ल तों २००४ च

  • @sandeepbains2524
    @sandeepbains25242 жыл бұрын

    ਇਨ੍ਹਾਂ ਗੁੱਜਰ ਪਰਿਵਾਰਾਂ ਨੂੰ ਆਪਣੇ ਆਪਣੇ ਪਿੰਡਾਂ ਵਿਚੋਂ ਬਾਹਰ ਕੱਢੋ ਇਨ੍ਹਾਂ ਦੇ ਹੋਂਸਲੇ ਬਹੁਤ ਜ਼ਿਆਦਾ ਵਧ ਰਹੇ ਹਨ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ

  • @harjinderkaur4612
    @harjinderkaur46122 жыл бұрын

    ਕਿਸਾਨ ਜਥੇਬੰਦੀਆਂ ਨੂੰ ਮੂਹਰੇ ਆਉਣਾ ਚਾਹੀਦਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ

  • @anshriar219

    @anshriar219

    2 жыл бұрын

    Parche krke aukha

  • @sahildeepsingh5433

    @sahildeepsingh5433

    2 жыл бұрын

    Kisana nu te kise ne vote nahi pai

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @jatindersohal2255

    @jatindersohal2255

    2 жыл бұрын

    Punjab sarkar ona chida veer kisan veera nu nhii

  • @jatindersohal2255

    @jatindersohal2255

    2 жыл бұрын

    ਭਗਵੰਤ ਮਾਨ sab kithy ne hun

  • @RajeshKumar-kj6jt
    @RajeshKumar-kj6jt2 жыл бұрын

    ਮੇਰੇ ਨਿਹੰਗ ਸਿੰਘ ਨੂੰ ਬੇਨਤੀ ਹੈ ਇਸ ਪਿੰਡ ਵਿੱਚ ਜਾਓ

  • @andhbhagat1233

    @andhbhagat1233

    2 жыл бұрын

    Rajesh kumar Ji nihang ta masjid ch namaz parde Aaj kal j jakin nahi ta nitin shukla channel dekho

  • @user-hj3em2fp3k
    @user-hj3em2fp3k2 жыл бұрын

    ਲਾਹਨਤ ਹੈ ਭੱਜਣ ਵਾਲਿਆਂ ਦੇ ਇਹ ਸਾਰਾ ਡਰਾਮਾ ਰਾਜਨੀਤੀ ਨਾਲ ਪ੍ਰੇਰਿਤ ਹਨ!

  • @kuldipsingh1407
    @kuldipsingh14072 жыл бұрын

    ਏਨਾ ਗੁੱਜਰਾਂ ਨੂੰ ਪਿੰਡਾਂ ਵਿਚ ਵੜਨ ਨਾ ਦੇਵੋ ਕਿਉਕਿ ਏਨਾ ਦੀ ਕੋਈ ਜਮੀਨ ਨਹੀਂ ਹੈ ਸਾਡੇ ਆਪਣੇ ਕਿਸਾਨ ਵੀਰ ਹੀ ਏਨਾ ਨੂੰ ਸਿਰ ਤੇ ਬਦਾਓਦੇਨੇ ਜੇਕਰ ਇਹ ਗੁੱਜਰ ਇਸ ਤਰਾਂ ਕਰਦੇ ਨੇ ਤਾਂ ਸਾਰੇ ਪੰਜਾਬੀ ਵੀਰਾਂ ਨੂੰ ਇਕਜੁੱਟ ਹੋਣਾ ਪੈਣਾ

  • @sukhdedar6141
    @sukhdedar61412 жыл бұрын

    ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ। ਅਸੀਂ ਪੰਜਾਬੀ ਜੁੱਤੀਆਂ ਖਾਣ ਦੇ ਸ਼ੁਕੀਨ ਹਾ। 😭😭

  • @charanthiara8142

    @charanthiara8142

    2 жыл бұрын

    Jyada hi libral ho gye aa sikh....

  • @pangaisnotchanga7885

    @pangaisnotchanga7885

    2 жыл бұрын

    Langer v asi lok khvoune aa ina nu hor lao langer te chiter khao

  • @kulwantkaur1126
    @kulwantkaur11262 жыл бұрын

    ਕੋਈ ਨਹੀ ਬਾਂਹ ਫੜਦਾ ਭਰਾਵਾ ਔਖੇ ਵੇਲੇ ਆਪਣਾ ਆਪ ਹੀ ਦੇਖਣਾ ਪੈਂਦਾ

  • @warriorclan543

    @warriorclan543

    2 жыл бұрын

    Gujar te Gujar di bah fad rahe ne sikh hi nahi fad de koi b muda howe sab Jagah ahi haal jehdi kom khatam hundi oh eda kardi Hai dewa bujan wala hai dub k mar jana chahida sab toh phla ohna nu jo apne loga de hi magar pai jande kyuki eni himat kon kare othe jaye ena da sath daye soo apnea di hi Galti kado hath chado te aram naal beh jao 😭 fer eh nachara naal eda hi hona hai nachara di kom kar b ki sakdi hai

  • @BalrajSingh-nh1wk

    @BalrajSingh-nh1wk

    2 жыл бұрын

    Japan Jo shanti da parte ek c uh v Parmanu hathiare bnaun lg piya jatt sikho tusi na samjio dio jameena vadh pese v lai k lalach vash vech dine o k lage waliya da guand gujjar ban gaye te ki uh khud rehange

  • @hdgamergang3168

    @hdgamergang3168

    2 жыл бұрын

    We want khalistan

  • @SurjeetSingh-he1cl
    @SurjeetSingh-he1cl2 жыл бұрын

    ਸ਼ੁਕਰ ਕੋਈ ਪਿੰਡ ਵਾਲਿਆਂ ਦੇ ਪੱਖ ਚ ਬੋਲਿਆ। ਸੁਰਜੀਤ ਸਿੰਘ ਜੁਲਾਹਾ

  • @NavjotSingh-bh3ol
    @NavjotSingh-bh3ol2 жыл бұрын

    ਆਉਣ ਵਾਲਾ ਸਮਾਂ ਬਹੁਤ ਮਾੜਾ ਹੱਲ ਪੰਜਾਬ ਦੀ ਅਜ਼ਾਦੀ ਆ ਵੋਟਾਂ ਬਣਾਓ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਦਾ ਸਾਥ ਦਈਏ ਖਾਲਿਸਤਾਨ ਜ਼ਿੰਦਾਬਾਦ

  • @user-ls5yz7xu8x

    @user-ls5yz7xu8x

    2 жыл бұрын

    Veer Khalistan di been har jagah na bajaya karo , ki madad kar rahe tusi ena pariwara di

  • @NavjotSingh-bh3ol

    @NavjotSingh-bh3ol

    2 жыл бұрын

    @@user-ls5yz7xu8x ਇਹ ਜਿੰਮੇਵਾਰੀ ਸਰਕਾਰਾਂ ਦੀ ਹੁੰਦੀ ਆ ਭਿਖਾਰੀ ਨਾ ਬਣੋ ਗੁਲਾਮੀ ਗਲੋ ਲਾਓ ਬਾਹਰਲੇ ਮੁਲਕਾਂ ਚ ਕਿਹੜੀਆਂ ਐਨਜੀਓ ਕੰਮ ਕਰਦੀਆਂ ਨੇ ਉਹਨਾਂ ਦੀਆਂ ਸਰਕਾਰਾਂ ਮੈਡੀਕਲ ਸਹੂਲਤ ਰਾਸ਼ਨ ਪਾਣੀ ਦੀ ਸਹੂਲਤ ਪੜ੍ਹਾਈ ਦੀ ਸਹੂਲਤ ਦੇਂਦੀ ਆ

  • @gonysharma

    @gonysharma

    2 жыл бұрын

    @@NavjotSingh-bh3ol .. Bai inj na bolya karo khalistan bna lo ge Punjab ch hor dharm de lok v rehnde aa hindu muslim critchin ohna da ki hove ga fir.. Bahar di country ch ja k sab kive pyar naak rehn lagde aa apne ithe koi rule regulattion heni lok aap hi hathiyaar chuk lende aa.. Itne police kuch ni kardi ehna nu power naal work karna chahida hai..

  • @NavjotSingh-bh3ol

    @NavjotSingh-bh3ol

    2 жыл бұрын

    @@gonysharma ਬਾਈ ਜੀ ਖਾਲਿਸਤਾਨ ਇੱਕ ਮੁੱਲਖ ਬਨਣਾ ਨਾ ਕੇ ਕੋਈ ਪਿੰਜ਼ਰਾ ਕੇ ਜਿਹਦੇ ਵਿੱਚ ਸਿਰਫ਼ ਇੱਕ ਧਰਮ ਦੇ ਲੋਕ ਰਹਿਣਗੇ ਤਹਾਨੂੰ ਇਹ ਕਿਉਂ ਲੱਗਦਾ ਕੇ ਖਾਲਿਸਤਾਨ ਸਿਰਫ਼ ਸਿੱਖਾਂ ਲਈ ਬਨਣਾ ਖਾਲਿਸਤਾਨ ਚ ਸਾਰਿਆਂ ਧਰਮਾਂ ਨੂੰ ਅਜਾਦੀ ਹੋਵੇਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸੀ

  • @gonysharma

    @gonysharma

    2 жыл бұрын

    @@NavjotSingh-bh3ol .. Matlab Bai india to alag hona iss da matlab nhi Bai eh sahi ni sikh ki sirf Punjab ch rehnde aa Sare india ch hege aa... Fir ta oh v kehn ge asi india ch safe ni.. Bai government nu apeel karo ki changi suraksha deve saanu kise di v jaan na jaaye sab mil k rehn... Pehla hi hunn hindu muslim da rola pyaa hoya sab desh nu todn ch lagge hoye aa...

  • @amriksingh1445
    @amriksingh14452 жыл бұрын

    ਹਮਲਾ ਹੋ ਸਕਦਾ ਬਾਈ ਜੀ ਗੂਜਰਾ ਭੈਣ ਜੋਦਾ ਦੀ ਕਿਵੇ ਹਿੰਮਤ ਹੋਈ ਭੈਣਾ ਨੂੰ ਬੇਇੱਜ਼ਤ ਕਰਨ ਦੀ

  • @manindermalhi6272
    @manindermalhi62722 жыл бұрын

    ਪੰਜਾਬ ਵਿੱਚ ਹੀ ਪੰਜਾਬੀਆਂ ਦਾ ਹਾਲ ਦੇਖ ਲੋਅ

  • @nirmalsingh2903

    @nirmalsingh2903

    2 жыл бұрын

    ਆਪ ਪਾਰਟੀ ਮੁਰਦਾਬਾਦ

  • @gurbaxcheema9899

    @gurbaxcheema9899

    2 жыл бұрын

    ਆਮ ਆਦਮੀ ਪਾਰਟੀ ਆਈ ਨੂੰ ਅਜੇ ਇੱਕ ਮਹੀਨਾ ਵੀ ਨਹੀ ਹੋਇਆ ਲੋਕ ਗੁਜਰਾ ਨੂੰ ਜਗਾ ਕਿਉ ਦਿੰਦੇ ਹਨ ਬੜੀ ਸ਼ਰਮ ਦੀ ਗੱਲ ਆ ਕਿ ਪੰਜਾਬ ਵਿੱਤਚ ਇਹ ਕੁਝ ਹੋ ਰਿਆ ਲੱਖਾ ਸਧਣਾ ਠੀਕ ਹੀ ਕਹਿੰਦਾ ਹੈ ਜਾਗਣ ਦੀ ਲੋੜ ਆਜੇ ਡਰੇ ਆ ਤਾ ਪੁਲਿਸ ਕੀ ਕਰਦੀ ਜੇ ਪੁਲਿਸ ਨੂੰ ਨਹੀ ਪਤਾ ਤਾ ਨਬੇੜਨ ਗੇ ਕੀ

  • @preetpalsingh9094

    @preetpalsingh9094

    2 жыл бұрын

    Ehna gujra nu sarkara ne e vadya a pnjab ch har tha tha gujr bethe ne aun ale time ch ehna kabja kr lena

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @baljinderbuby6298

    @baljinderbuby6298

    2 жыл бұрын

    Ena ne ji Raj sbha vich kita .Punjab li khadn jogi v tha ni shuddi.

  • @jagirsingh9212
    @jagirsingh92122 жыл бұрын

    🙏 ਰੰਗ ਰੱਟੇ ਗੁਰੂ ਕੇ ਬੇਟੇ ਕਿਉ ਵੀਰ ਜੀ ਿੲਸ ਪਿੰਡ ਵਿਚ ਮੰਜਬੀਆ ਦੇ ਘਰ ਨਹੀ ਹਨ ਮੰਜੀਬਆ ਨੂੰ ਆਪਣੇ ਨਾਲ ਰਖੋ

  • @balbirthind223
    @balbirthind2232 жыл бұрын

    Wahiguru g

  • @user-be9jn8gw6z
    @user-be9jn8gw6z2 жыл бұрын

    ਆਪਣੇ ਆਪ ਨੂੰ ਪੰਜਾਬ ਦੇ ਪਿਉ ਦੱਸਣ ਆਲੇ ਤੇ ਗੈਂਗਸਟਰ ਕਹਾਉਣ ਆਲੇ ਕੀ ਫੜੀ ਬੈਠੇ ਆ ਜੇ ਆਪਣੀ ਕਿਮੀਉਨਿਟੀ ਦੀ ਬਾਂਹ ਨੀਂ ਫੜਨੀ

  • @jagjitsingh5366

    @jagjitsingh5366

    2 жыл бұрын

    ਸਹੀ ਕਿਹਾ ਇਹ ਸਾਡੀ ਸਭ ਦੀ ਜ਼ਿਮੇਵਾਰੀ ਹੈ

  • @BaljinderSingh-wb4vx

    @BaljinderSingh-wb4vx

    2 жыл бұрын

    Shi a vr

  • @manpreetmani9102
    @manpreetmani91022 жыл бұрын

    ਸਿੰਘੋ ਘਰ ਵਿੱਚ ਵਗਾਰ ਗਏ ਆ ਕੇ ਸ਼ਰਮ ਕਰੀਏ ਆਪਾਂ ।

  • @user-yj7xn2ty2k

    @user-yj7xn2ty2k

    2 жыл бұрын

    ਬਿਲਕੁੱਲ ਸਹੀ ਗੱਲ ਮੇਰੇ ਵੀਰ

  • @manpreetmani9102

    @manpreetmani9102

    2 жыл бұрын

    @@user-yj7xn2ty2k ਸ਼ਸਤਰ ਧਾਰੀ ਹੋਵੋਂ ਸਿੰਘੋ ਜੇ ਸ਼ਾਨ ਨਾਲ ਜੀਣਾ

  • @amritbrar7709

    @amritbrar7709

    2 жыл бұрын

    jma shi gl y

  • @doabewale940

    @doabewale940

    2 жыл бұрын

    Right veer sulea khilaf ekjut hona pena

  • @gurimomy8100

    @gurimomy8100

    2 жыл бұрын

    ਨਹੀਂ hle ਨੀ ਜਦ ਕੁੜੀਆ ਚੁੱਕ ਕੇਂ ਲੈਕੇ ਜਾਣ ਗੇ ਫਿਰ ਕਥੇ ਹੋਵਾਂਗੇ

  • @BhupinderSingh-de5jc
    @BhupinderSingh-de5jc2 жыл бұрын

    ਸਾਡੇ ਲੋਕ ਦੀ ਏਕਤਾ ਖਤਮ ਹੋ ਗਈ ਐ ਹੋਰ ਇੰਤਜਾਰ ਕਰੋ ਯੂਪੀ ਬਿਹਾਰ ਵਾਲਿਆ ਦਾ ਰਾਜ ਆ ਜਾਣਾ ਐ

  • @rajideol680
    @rajideol6802 жыл бұрын

    ਇਸ ਦਾ ਹੱਲ ਕਿਸਾਨ ਯੂਨੀਅਨ ਨੂੰ ਕਿਰਨਾ ਪਊ 👍👍

  • @Amritsingh80244
    @Amritsingh802442 жыл бұрын

    ਪੰਜਾਬ ਵਿੱਚ ਹੀ ਇਹ ਹਾਲ ਤਾਂ ਬਾਹਰ ਕੀ ਬਣਨਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਭੁੱਲ ਗਏ ਪੰਜਾਬ ਦੇ ਸਿੱਖ

  • @pangaisnotchanga7885

    @pangaisnotchanga7885

    2 жыл бұрын

    Bahr v gand e payea punjabiya ne nasha vechde aa te nasha krde aa sare nhi 70% punjabi eh kam karde aa

  • @suchasingh7129
    @suchasingh71292 жыл бұрын

    ਸਾਡੇ ਲੋਕਾਂ ਨੇ ਇਹ ਨਾਂ ਨੂੰ ਜ਼ਮੀਨਾਂ ਦੇ ਦਿਤੀਆਂ ਇਹ ਸਿਰ ਤੇ ਬਿਠਾ ਲੲੇ ਹਨ ਇਨ੍ਹਾਂ ਨੂੰ ਜ਼ਿਆਦਾ ਪਿਆਰ ਨਾ ਕਰੋ ਇਹ ਮੁਸਲਮਾਨ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਜ਼ਾਲਿਮ ਮੁਸਲਮਾਨ ਹਨ ਇਨ੍ਹਾਂ ਨੂੰ ਪਿੰਡਾਂ ਵਿੱਚ ਜਗਾ ਨਾਂ ਦਿਓ ਇਨ੍ਹਾਂ ਦਾ ਜਿਨ੍ਹਾਂ ਵਿਰੋਧ ਹੋ ਸਕੇ ਉਨ੍ਹਾਂ ਹੀ ਘੱਟ ਹੈ।

  • @user-yj7xn2ty2k

    @user-yj7xn2ty2k

    2 жыл бұрын

    ਮੇਰੇ ਵੀਰ ਇਹ ਗੰਦੇ ਲੋਕ ਨੇ ਇਹ ਮੁਸਲਮਾਨ ਧਰਮ ਜਾਂ ਸਿੱਖ ਧਰਮ ਦਾ ਮਸਲਾ ਨਹੀਂ ਹੈ ਜੋ ਗੁੱਜਰ ਨੇ ਉਹ ਹਿੰਦੂ ਮੁਸਲਮਾਨ ਨੇ ਹਿੰਦੂ ਸਨ ਉਹਨਾਂ ਨੂੰ ਬਣਾਇਆ ਗਿਆ ਸੀ ਇਹ ਉਹ ਗੰਦੇ ਲੋਕ ਨੇ

  • @sunil_datarpuri.01
    @sunil_datarpuri.012 жыл бұрын

    ਵਾਹੇਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਜੀਠੇ ਦੀ ਸੁਣਕੇ ਹੈਰਾਨ ਹਾਂ ਜੇ ਦੋ ਗੁਜ਼ਰ ਮਰ ਗਏ ਤਾਂ ਇਨ੍ਹਾਂ ਵੱਡਾ ਡੱਰ ਪੈਦਾ ਹੋ ਗਿਆ ਪਰ ਜਿਹੜੇ ਇਨਸਾਨਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਨੂੰ ਆਪਣੇ ਕੋਲ ਕੰਮ ਲਈ ਰੱਖ ਲੈਦੇ ਨੇ ਉਨ੍ਹਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਓਦੋਁ ਕਨੂੰਨ ਦੇ ਰਖਵਾਲੇ ਕਿੱਥੇ ਹੁੰਦੇ ਨੇ ਮੈ ਸਿੱਖ ਪਰਿਵਾਰਾਂ ਨਾਲ ਖੜਾ ਹਾਂ ਮੈਂ ਆਪਣੇ ਸਿੱਖ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਡਰੋ ਨਾ ਆਪਣੇ ਘਰਾਂ ਚ ਪਰਤੋ ਇਹਨਾਂ ਗੁਜਰਾਂ ਤੋਂ ਡਰਨ ਦੀ ਲੋੜ ਨਹੀਂ ਜਿਹੜੇ ਦੋਸ਼ੀ ਨੇ ਓਹਨਾਂ ਨੂੰ ਕਨੂੰਨ ਦੇ ਹਵਾਲੇ ਕਰੋ ਤਾਂ ਜੋ ਕਨੂੰਨ ਆਪਣਾ ਕਰ ਸਕੇ ਵਾਹੇਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldeepmoudgill6151
    @kuldeepmoudgill61512 жыл бұрын

    ਵੀਰ ਜੀ ਆਪਣੇ ਲੋਕਾਂ ਨੇ ਹੀ ਪਹਿਲਾਂ ਸਿਰ ਤੇ ਚੜ੍ਹਾਏ ਨੇ ਰਹਿਣ ਨੂੰ ਘਰ ਵੀ ਸਾਡੇ ਲੋਕਾਂ ਨੇ ਹੀ ਦਿੱਤੇ ਆ ਆਪਣੇ ਲੋਕ ਬੜੀ ਜਲਦੀ ਕਿਸੇ ਤੇ ਯਕੀਨ ਕਰ ਲੇਂਦੇ ਆ

  • @randeepsingh6247
    @randeepsingh62472 жыл бұрын

    ਜੇ ਸਾਲੇ ਗੁੱਜਰ ਬਾਹਰੋ ਆ ਕੇ ਪੰਜਾਬੀਆ ਨੂੰ ਬਾਹਰ ਕੱਢ ਦੇਣ ਤਾ ਲੱਖ ਲਾਹਨਤਾ ਪੰਜਾਬੀਔ ਤੁਹਾਡੇ ਤੇ

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @parminderkaurgill9000
    @parminderkaurgill90002 жыл бұрын

    ਭਾਈ ਇਹਨਾ ਪਰਿਵਾਰਾ ਦਾ ਸਾਥ ਦਿਉ

  • @nirmalchoudhary2500
    @nirmalchoudhary25002 жыл бұрын

    ਸਾਡਾ ਗੁੱਜਰਾਂ ਦਾ ਕਦੇ ਵੀ ਕੋਈ ਝਗੜਾ ਕਿਸੇ ਨਾਲ ਨਹੀਂ ਹੋਇਆ ਜੀ ਸਾਡੇ ਪਿੰਡਾਂ ਵਿੱਚ ਜੱਟ ਸਿੱਖ ਵੀ ਹਨ ਰਵੀਦਾਸੀਏ ਗੁਰਸਿੱਖ ਵੀ ਹਨ ਮਿਸਤਰੀ ਸਿੰਘ ਵੀ ਹਨ ਤੇ ਅਸੀਂ ਹਿੰਦੂ ਗੁੱਜਰ ਵੀ ਹਾਂ ਜਿਹੜੇ ਲਗਭੱਗ ਅੱਧੇ ਗੁਰਸਿੱਖ ਜੀ ਮੈਂ ਖੁਦ ਸਾਬਤ ਸੂਰਤ ਹਾਂ ਮੇਰਾ ਬੇਟਾ ਵੀ ਸਾਬਤ ਸੂਰਤ ਹੈ ਤੇ ਮੇਰਾ ਭਤੀਜਾ ਵੀਰ ਗੁਰਸਿੱਖ ਹੈ ਜੀ ਅਸੀਂ ਸਦੀਆਂ ਤੋਂ ਭਰਾਵਾਂ ਵਾਂਗ ਰਲ ਮਿਲ ਕੇ ਰਹਿ ਰਹੇ ਹਾਂ ਜੀ ਕਦੇ ਕਦੇ ਡੰਗਰ ਚਾਰਨ ਵਾਲੇ ਮੁਸਲਮਾਨਾਂ ਨੂੰ ਜਿਨਾਂ ਨੂੰ ਅਹੀਰ ਗੁੱਜਰ ਵੀ ਕਹਿੰਦੇ ਹਾਂ ਉਹਨਾਂ ਨਾਲ ਝਗੜਾ ਹੋ ਜਾਂਦਾ ਹੈ ਜੀ ਕਿਉਂਕਿ ਉਹ ਸਾਡੀਆਂ ਫਸਲਾਂ ਉਜਾੜ ਦਿੰਦੇ ਹਨ ਜੀ ਤੇ ਅੱਗੋਂ ਕੁਝ ਬੋਲੀਏ ਤਾਂ ਮਾਰਨ ਨੁੰ ਪੈਂਦੇ ਹਨ ਜੀ ਇਕੱਠੇ ਹੋ ਕੇ ਜੀ ਇਹ ਅਹੀਰ ਗੁੱਜਰ ਜੀ ਇਹਨਾਂ ਨੂੰ ਰਲ ਮਿਲ ਕੇ ਪੰਜਾਬ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਐ ਕਨੂੰਨੀ ਕਾਰਵਾਈ ਦੀ ਸਹਾਇਤਾ ਨਾਲ ਜੀ ਹੋਰ ਕੋਈ ਹੱਲ ਨਹੀਂ ਜੀ

  • @balvirsingh9953
    @balvirsingh99532 жыл бұрын

    ਗੁੱਜਰਾਂ ਨਾਲ ਇਹਨਾਂ ਬਹੁਤ ਗਲਤ ਕਰਤਾ

  • @Gurbirnahar123
    @Gurbirnahar1232 жыл бұрын

    ਕਿਹੜੀ ਗੱਲ ਦਾ ਡਰ ਪੈ ਗਿਆ ਇਹ ਤਾਂ ਵਟ ਪਿਛੇ ਬੰਦਾ ਮਾਰ ਦਿੰਦੇ ਆ,, ਬਾਕੀ ਜਦੋ ਕਿਸੇ ਨੇ ਕਤਲ ਕੀਤਾ ਹੋਵੇ ਤਾਂ ਸਭ ਨੂੰ ਘਰੋ ਭਜਣਾ ਪੈਦਾ ਆ ਘਰਾਂ ਚੋ ਘਾਹ ਉਗਦਾ ਦਾ

  • @sandeepsinghsingh619

    @sandeepsinghsingh619

    2 жыл бұрын

    Jad ਘਰ ਆ ਜਾਣ ਗੱਲ ਇੱਜਤ ਤੇ ਆ ਜਾਵੇ ਤਾਂ ਕਤਲ ਨੌਰਮਲ ਗੱਲ ਆ

  • @karanvirsinghdhami9546

    @karanvirsinghdhami9546

    2 жыл бұрын

    BAi ji katal be hausle nall hun da , je damm hove ta baki jado apne te bane fir pata lagda kaye barr mahull ida da ban janda ja maro ja maro

  • @HarpalSingh-di9pf

    @HarpalSingh-di9pf

    2 жыл бұрын

    Yes

  • @sportsvideosandnews3500

    @sportsvideosandnews3500

    2 жыл бұрын

    @@HarpalSingh-di9pf marana sare jande hatyar v sab kol hunde ajj de time ch koi bhuliya lrna gall sehmti nall v hall ho skdi a tuc cast par dhiyaan dinde bus hor kuzz ne aunda

  • @bhupinderkaurdhaliwal

    @bhupinderkaurdhaliwal

    2 жыл бұрын

    ਨਾਹਰ ਵੀਰੇ ਇੱਥੇ ਇਜ਼ਤ ਦਾ ਸਵਾਲ ਸੀ ਗੁਜ਼ਰ ਚਾਦਰੇ ਚੁੱਕ ਜ਼ਨਾਨੀਆਂ ਮੋਹਰੇ ਖੜਦੇ ਸਨ ਫਿਰ ਇਹ ਕਦਮ ਚੁੱਕਿਆ ਗਿਆ ਹੈ

  • @jaskarandhaliwal9011
    @jaskarandhaliwal90112 жыл бұрын

    ਇਥੇ ਲੋਕ ਡਰਦੇ ਆ ਤਾਂ ਕਰਕੇ ਭੱਜ ਗਏ। ਕਦੇ ਮਾਲਵੇ ਵਿੱਚ ਅਜਿਹੀ ਵਾਰਦਾਤ ਹੋਵੇ ਤਾਂ ਲੋਕ ਹੱਥਾਂ ਨੂੰ ਥੁੱਕ ਲਗਾ ਕੇ ਰੱਖਦੇ ਆ ਕੋਈ ਮਰਜੀ ਹੋਵੇ ਛੱਡਦੇ ਨਹੀਂ। ਮਾਲਵੇ ਨੂੰ ਐਵੇ ਨੀ ਵੈਲੀਆਂ ਦਾ ਇਲਾਕਾ ਕਹਿੰਦੇ।

  • @user-to1fk6vh8s

    @user-to1fk6vh8s

    2 жыл бұрын

    ਬਿਲਕੁਲ ਸਹੀ ਗੱਲ ਐ ਬਾਈ ਜੀ

  • @RobinSingh-ts1rb

    @RobinSingh-ts1rb

    2 жыл бұрын

    Pra 2gurjar mare jatt ne Maar ke frarr hoya poori khabar suno

  • @lovepreetsinghdhillon1120

    @lovepreetsinghdhillon1120

    2 жыл бұрын

    Malwe da bhut fark aw gallan da , ame di koi badmasi ni Krda apne pindan ch

  • @jaskarandhaliwal9011

    @jaskarandhaliwal9011

    2 жыл бұрын

    @@RobinSingh-ts1rb ਮੈਂ ਦੇਖੀ ਆ ਵੀਡੀਓ ਵੀਰ ਜੀ। ਹੋਰ ਚੈਨਲ ਤੇ ਲੜਾਈ ਦੀ ਪੂਰੀ ਗੱਲ ਦੱਸੀ ਆ ਦੂਜੇ ਪਿੰਡ ਦੇ ਲੋਕਾਂ ਨੇ।

  • @RobinSingh-ts1rb

    @RobinSingh-ts1rb

    2 жыл бұрын

    @@jaskarandhaliwal9011 hanji sikh parwar dar ke nahi bhajje ehna ne 2gurjar ladkya da katal kita E news reporter khabar nu tod mrod ke paish karde ne

  • @sonyarchangel1944
    @sonyarchangel19442 жыл бұрын

    ਪਹਿਲਾਂ ਆਪ ਹੀ ਏਨਾ ਨੂੰ ਸਿਰ ਤੇ ਚੜ੍ਹਿਆ ਆ।ਹੁਣ ਆਪਣੇ ਰੰਗ ਤਾਂ ਦਿਖਣਗੇ ਹੀ

  • @sikanderjitdhaliwal2078
    @sikanderjitdhaliwal20782 жыл бұрын

    ਸਿੱਖ ਵਿੱਚ ਜੇ ਕੋਈ ਝੋਟਾ ਵੀ ਟੱਕਰ ਮਾਰ ਜਾਵੇ ਤਾਂ ਪਰਚਾ ਸਿੱਖ ਤੇ ਹੋਣਾਂ ਸਿੱਖ ਤੇ ਹੀ ਹੋਣਾਂ

  • @KulwantSingh-kw2vq
    @KulwantSingh-kw2vq2 жыл бұрын

    ਸਾਰੇ ਪੰਜਾਬ ਦੇ ਸਿੱਖਾਂ ਨੂੰ ਇਸ ਮਸਲੇ ਤੇ ਇਕੱਠੇ ਹੋਣਾ ਚਾਹੀਦਾ।ਗੁੱਜਰਾਂ ਦਾ ਬਾਈਕਾਟ ਸਾਰੇ ਪੰਜਾਬ ਚੋਂ ਕਰਨਾ ਚਾਹੀਦਾ।ਕਿਸਾਨ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ।

  • @sukhwindersinghrandhawa4810
    @sukhwindersinghrandhawa48102 жыл бұрын

    ਸਰਕਾਰ ਨੂੰ ਚਾਹੀਦਾ ਹੈ ਕਿ ਗੁਜ਼ਰਾ ਦੀ ਗੁੰਡਾਗਰਦੀ ਬੰਦ ਕਰਨੀ ਚਾਹੀਦੀ ਹੈ। ਇਹਨਾਂ ਨੂੰ ਡੰਗਰ ਸੜਕਾਂ ਤੋ ਬੰਦ ਕਰਕੇ, ਜਿੰਮੀਦਾਰਾਂ ਦੀ ਫ਼ਸਲ ਉਜਾੜੇ ਬੰਦ ਕਰਵਾਏ ਜਾਣ।

  • @tannuaviraj521
    @tannuaviraj5212 жыл бұрын

    Waheguru ji Waheguru ji 🙏🏻

  • @randhawabrothers4458
    @randhawabrothers44582 жыл бұрын

    ਸ਼ਰਮ ਆਉਣੀ ਚਾਹੀਦੀ ਹੈ ਸਾਡੇ ਪੰਜਾਬੀਆਂ ਨੂੰ ਕਿ ਗੁਜਰਾਂ ਦੇ ਡਰ ਤੋਂ ਤੁਸੀਂ ਆਪਣੇ ਘਰ ਛੱਡ ਕੇ ਭੱਜ ਗਏ ਨੇ ਗੁਰੂ ਦੇ ਸਿੱਖ ਕਦੇ ਡਰਦੇ ਨਹੀਂ

  • @villagefarmsrlife7461
    @villagefarmsrlife74612 жыл бұрын

    ਏਡਾ ਪੰਜਾਬ ਏ ਯਾਰੋ ਆਪਣੇ ਹੀ ਸਿੱਖ ਭਰਾ ਨੇ ਸਾਰਾ ਪੰਜਾਬ ਟ੍ਰਾਲੀ ਭਰ ਕੇ ਚੱਲੋ ਗੁਜ਼ਰ ਕਿਵੇਂ ਕੁਸਕ ਜਾਣ ਸਾਲੇ

  • @faridahmed3057

    @faridahmed3057

    2 жыл бұрын

    ਜੇ ਤੇਰੇ ਭਰਾ ਨੂੰ ਜਾ ਬਾਪ ਨੂੰ ਜਾ ਚਾਚੇ ਨੂੰ ਗੋਲੀਆਂ ਮਾਰੀਆਂ ਜਾਣ ਤੇ ਤੂੰ ਕੀ ਕਰਗਾ

  • @p.m.2388

    @p.m.2388

    2 жыл бұрын

    @@faridahmed3057 goli kise vja karke maari. Gujjara, bhahiyea nu shittar maar ke bhejna baar

  • @satojsatoj3208

    @satojsatoj3208

    2 жыл бұрын

    @@faridahmed3057 ਸੋਢੀ ਕੌਮ ਬਹੁਤ ਦੁੱਖ ਦੇ ਰਹਿ ਸੀ ਸਿੱਖ ਧਰਮ ਨੂੰ ਓ ਫੇਰ ਕਿ ਕਰਨ ਗਏ ਗੋਲੀ ਹੀ ਮਾਰਨ ਗੇ । ਅਗੇ ਤੋ ਜੈ ਏਦਾ ਤਾਂ ਕੰਮ ਕਰਨ ਏਨਾ ਨੂੰ ਪੈਟਰੋਲ ਪਕੇ ਅੱਗ ਲਿਓ ਬੱਸ ਅਹਿ ਕੰਮ ਲੋਟ ਅਏ ਗਾ 🙏

  • @faridahmed3057

    @faridahmed3057

    2 жыл бұрын

    @@satojsatoj3208 ਸਿੱਖ ਕੌਮ ਅਤੇ ਮੁਸਲਮਾਨਾਂ ਦੀ ਭਾਈਚਾਰਕ ਸਾਝ ਬਾਬਾ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਤੋਂ ਚਲਦੀ ਆ ਰਹੀ ਹੈ ਥੋਡੇ ਵਰਗੇ ਦਲੇ ਲੋਕ ਉਨ੍ਹਾਂ ਨੂੰ ਤੋੜਨਾ ਚਾਉਦੇਨੇ

  • @balwindersingh8867
    @balwindersingh88672 жыл бұрын

    ਇਹਨਾਂ ਗੁਜਰਾਂ ਨੂੰ ਰਹਿਣ ਵਾਸਤੇ ਜਮੀਨ ਕਿਉਂ ਦਿੰਦੇ ਨੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਸਾਰ ਲਈ ਝਗੜਾ ਇੱਕ ਘਰ ਨਾਲ ਤੇ ਬਾਕੀ ਦੇ ਪਰਿਵਾਰਾਂ ਨੂੰ ਕਿਉਂ ਤੰਗ ਕਰਦੇ ਨੇ ਅੱਜ ਆਮ ਪਾਰਟੀ ਕਿੱਥੇ ਹੈ ਬਾਈ ਜੀ

  • @gurjantbaath9836
    @gurjantbaath98362 жыл бұрын

    ਵੀਰ ਜੀ ਮੈ ਯੂਪੀ ਤੋਂ ਈ ਆਂ ਪਰ ਇਹੋ ਜਾ ਹਾਲ ਏਥੇ ਵੀ ਨੀ ਬਹੁਤ ਦੁੱਖ ਹੋਇਆ ਏ ਦੇਖਕੇ ਵਾਹਿਗੁਰੂ ਮੇਹਰ ਕਰੇ

  • @dalvirjudge4498
    @dalvirjudge44982 жыл бұрын

    ਨਾਲ ਦੇ ਪਿੰਡਾਂ ਦੇ ਸਿੱਖ ਸਿੱਖ ਪਰਿਵਾਰਾਂ ਦਾ ਸਾਥ ਦੇਣ

  • @satvirsingh4836
    @satvirsingh48362 жыл бұрын

    ਇਨਾ ਗੁਜਰਾ ਨੂੰ ਆਪਣੀ ਹੋਂਰ ਜ਼ਮੀਨਾਂ ਵੇਚੋ ਇਨ੍ਹਾਂ ਨੂੰ ਗੁਜਰਾ ਕੱਢੋ ਪਿੰਡੌ ਬਾਹਰ

  • @manojgujjar8436

    @manojgujjar8436

    2 жыл бұрын

    Tira baap bhi nhi kad sakda

  • @user-kt2jp5cw8f
    @user-kt2jp5cw8f2 жыл бұрын

    ਇਹਨਾਂ ਨੂੰ ਕੱਢੋ ਬਾਹਰ ਪੰਜਾਬ ਚੋਂ ।ਵੋਟਾਂ ਦੀ ਖਾਤਿਰ ਕੁੱਤੇ ਲੋਕ ਇਹਨਾਂ ਨੂੰ ਪਨਾਹ ਦਿੰਦੇ ਨੇ ।

  • @parghatsingh3112

    @parghatsingh3112

    2 жыл бұрын

    ਬਈਅਾ ਤੇ ਗੁਜਰਾ ਦੀ ਵੋਟ ਨਹੀ ਬਨਣੀ ਚਾਹੀਦੀ ਪੰਜਾਬ िਵਚ

  • @surenderpehalwan5493

    @surenderpehalwan5493

    2 жыл бұрын

    Had h ana gujra de yar sambal jau sardaro hun vi aka karo hun rajnete na karo

  • @kuldeepsandhu440
    @kuldeepsandhu4402 жыл бұрын

    ਗੁਜ਼ਰ ਪੰਜਾਬ ਵਿੱਚੋ ਭਾਜਉ

  • @mohdtaj2622
    @mohdtaj26222 жыл бұрын

    ਇਸ ਮਸਲੇ ਨੂੰ ਪੁਲਿਸ ਦੀ ਜਾਂਚ ਤੇ ਸੱਡਣਾ ਚਾਹੀਦਾ ਕੋਈ ਧਾਰਮਿਕ ਮਾਮਲਾ ਨਹੀਂ ਬਲਕਿ ਆਪਸੀ ਝੱਗੜੇ ਦੀ ਨਜ਼ਰ ਨਾਲ ਦੇਖਣਾ ਚਾਹੀਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੌ ਵੀ ਹੋ

  • @mandeepsingh96crore54
    @mandeepsingh96crore542 жыл бұрын

    ਸਾਡੇ ਗੁਰੂਆਂ ਇਹਨਾਂ ਨੂੰ ਮਾਰ ਮੁਕਾ ਦਿੱਤਾ ਸੀ ਇਹਨਾਂ ਸਾਡੇ ਸਿੱਖਾਂ ਨੂੰ ਬਹੁਤ ਵੱਡੀਆ ਸਜਵਾ ਦਿੱਤੀਆ ਸਨ ਇਹ ਮੁਸਲਮਾਨ ਕੇ ਸਾਰੇ ਇੱਕ ਜਾਣਾ 20 20 zwak jaman dye je

  • @manojgujjar8436

    @manojgujjar8436

    2 жыл бұрын

    Gujjar Tiri baap Hindu hundi ni

  • @seruoye8080

    @seruoye8080

    2 жыл бұрын

    @@manojgujjar8436 no bro gujjar musalmaan me vi hote gujjar matlab dere wale. ih hindu gujjar nhi hai

  • @julmiustadd4794

    @julmiustadd4794

    2 жыл бұрын

    @@manojgujjar8436 bhai yeh Muslim Gujjar aw yo atyachar krte hai punjab mai mai bi Gujjar hindu hu Gujjar hindu idhar koi atyachar nhi krta but yeh Muslim Gujjar krte hai

  • @gonysharma

    @gonysharma

    2 жыл бұрын

    @@manojgujjar8436 ... Oh Bai tum hindu ho woh hindu gujjar ki baat nhi kar rahe muslim ki baat kar rahe hain kyu galat bol rahe ho..

  • @mandeepsingh96crore54

    @mandeepsingh96crore54

    2 жыл бұрын

    Jis chez da pata na hove os bare boln toh pehla puch lya kro thadi cast gujjar aa hindhu haryanavi par eh gujjar hor aa muslmana ch ounde a je apa kitte gal de mud tak jande ajj sikh hindu aps ch na larde asi sikh samundar shant aa te rehna pasnd ve krde a niki niki gal te action nai lende

  • @laddijatt3306
    @laddijatt33062 жыл бұрын

    ਮੇਰੇ ਤਾਏ ਨੇ ਗੁੱਜਰ ਸੱਤ ਫੁੱਟ ਦਾ ਸੀ ਤਾਇਆ 80.ਸਾਲ ਦਾ ਫੇਰ ਵੀ ਤਾਏ ਨੂੰ ਗੁੱਜਰ ਦਾ ਸਿਰ ਖੋਲ ਦਿੱਤਾ ਸੀ

  • @harjsingh6993

    @harjsingh6993

    2 жыл бұрын

    Kahani puri samne ayo gi fer pta lagu chkr ki aa sara galti kisdi eh ta dasn sahi tra baki honsla vi huna chaida bnde ch dar dar k ni zindagi cut hundi

  • @puneetkaur6759

    @puneetkaur6759

    2 жыл бұрын

    @@harjsingh6993 sari galti gujra de aaa

  • @faridahmed3057

    @faridahmed3057

    2 жыл бұрын

    ਕੁਕਾ ਤਾਂ ਮਾਰਦੇ ਫਿਰਦੇਉ ਪਿੰਡ ਛੱਡ ਭਜੇਉ

  • @Sidhumosewalafan488

    @Sidhumosewalafan488

    2 жыл бұрын

    @@faridahmed3057 44 lgi aa ta shdea pind.2 mar k tang te aa sream.eh pind hi chota c j malwe ch hunde maa chod dende gujra di.ghro chk k ly jnde gujria

  • @Sidhumosewalafan488

    @Sidhumosewalafan488

    2 жыл бұрын

    Sream jatta ne gujra de golia maria.sream thoke aa.pind te 44 lg gyi.hun gujr kdo bomb nal ud jan koi pta ni lgna.ehi malwe ch hunde gujra di bhen de lun de k rakh dena c bki hun dekh hunda ki aa gujra di maa na chodi redi te pa k eh ki yad rkhn ge.aje ta 2 mare aa.aje sare gujr marne aa

  • @rajveermander3217
    @rajveermander32172 жыл бұрын

    Baba Ji Mata Ji Mahadev Ji Ganpati Ji Waheguru Ji Sabna Te Hamesha Meher Karna Ji 🙌🙌🙌🙌🙌❤❤❤❤🎂🎂❤❤❤❤

  • @vidyarani7064
    @vidyarani70642 жыл бұрын

    ਹੋਰ ਵੇਚਣ ਅਪਣੀ ਜਮੀਨ ਗੂਜਰਾ ਨੂੰ

  • @ss-zg8ql
    @ss-zg8ql2 жыл бұрын

    ਐਦਾ ਹੀ ਹੋਉਗਾ ਜੇ ਸਿਖੋ ਤੁਸੀ ਇਕੱਠੇ ਨਾ ਹੇਵੋਗੇ

  • @gursewaksingh5131

    @gursewaksingh5131

    2 жыл бұрын

    Eh Ni hunde ,kyonki ehna nu akali congress bjp hi dikh di aa

  • @BaljinderSingh-bo7fc
    @BaljinderSingh-bo7fc2 жыл бұрын

    ਜੱਟਾ ਤੇ ਗੁਜਰਾਂ ਦੀ ਲੜਾਈ ਹੋਈ ਹੈ ਨਾ ਕੇ ਸਿੱਖਾਂ ਤੇ ਗੁਜਰਾਂ ਦੀ ਸਾਰੇ ਪੰਜਾਬ ਨੂੰ ਮੂਰਖ ਨਾ ਬਣਾਉ

  • @pawangarg1980

    @pawangarg1980

    2 жыл бұрын

    In logon ne har aik gall nu dharmik angle dena hunda hai.

  • @user-ry7iv8nz2f

    @user-ry7iv8nz2f

    2 жыл бұрын

    ਬਿਲਕੁਲ ਸਹੀ ਗੱਲ ਵੀਰ ਜੀ,,,, ਮੈਂ ਸਿੱਖ ਹਾਂ,,ਪਰ ਜੇਕਰ ਮੇਰੇ ਘਰ ਦੇ ਟੱਬਰ ਨੂੰ ਕੋਈ ਸਿੱਖ ਹੀ ਮਾਰਦਾ ਹੈ ਤਾਂ ਮੈਂ ਇਹ ਨਹੀਂ ਸੋਚਾਂਗਾ ਕਿ ਇਹ ਸਿੱਖ ਆ,,, ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗਾ। ਤੇ ਉਸ ਸਿੱਖ ਨੂੰ ਸਿੱਖ ਧਰਮ ਨਾਲ ਨਹੀਂ ਜੋੜਾਂਗਾ।

  • @jatindersingh-xo5hj
    @jatindersingh-xo5hj2 жыл бұрын

    Gujjar family mere bhi frd circle ch bhut ne bhut regards dinday ne guru granth sahib nu plz trp lai miss guide na kro plz sab iko jahe ne .

  • @lakhwindersinghlalli1927

    @lakhwindersinghlalli1927

    2 жыл бұрын

    Sikhan wali gal kri ah

  • @lakhwindersinghlalli1927

    @lakhwindersinghlalli1927

    2 жыл бұрын

    Sachi tah sachi ah

  • @user-tw6nu8jl6k
    @user-tw6nu8jl6k2 жыл бұрын

    ਜਿੰਨੀਆਂ k ਸਿੱਖ ਜਥੇਬੰਦੀਆਂ ਹਨ ਅੱਜ ਓਸ ਪਿੰਡ ਜਾਕੇ ਪਿੰਡ ਵਾਲਿਆ ਦਾ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੀਡਰ ਵੋਟਾਂ ਮੰਗਣ ਆਉਂਦੇ ਸੀ ਓਹਨਾ ਨੂ ਵੀ ਇਸ time ਓਥੇ ਜਾਣਾ ਚਾਹੀਦਾ

  • @shergillofficial7847
    @shergillofficial78472 жыл бұрын

    ਪੰਜਾਬੀਓ ਸ਼ਰਮ ਕਰੀਏ ਸਾਡੇ ਘਰ ਆਕੇ ਦਬਾਉਣ ਦੀ ਕੋਸ਼ਿਸ਼ ਹੋ ਰਹੀ ਆ, ਇਹਨਾਂ ਨੂੰ ਠੱਲ ਪਾਉਣੀ ਪੈਣੀ ਆ l

  • @sukhirandhawa3723

    @sukhirandhawa3723

    2 жыл бұрын

    O bhrwa ena ne 2 bnde marte gujra de eslye frar hoye aw ghro ee

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @JATT-ZONE

    @JATT-ZONE

    2 жыл бұрын

    @@sukhirandhawa3723 mare kyu eh v pta hona tenu veerr k gujjar ehna ghr aa k chadar khol k ohna diya kudiya di ijjat luttan di gal krke gye c tan thoke aglya

  • @lakhvirsingh

    @lakhvirsingh

    2 жыл бұрын

    Banda ohna da Marya punjabi punjabi na karo , jatt kaho , tuhi kathe ho ke le lo panga , sikh te punjabi word na use karo

  • @sukhirandhawa3723

    @sukhirandhawa3723

    2 жыл бұрын

    @@JATT-ZONE ohi gl kr rea bai ji me Gujra ne jo kita usda sza mil ge ona nu aglea de 2 bande thok te apne alea ne Fr apne lok made kwe Hoye Katal krke hrik frar hunda ga ede ch bhajun Ali ki gl hoge fr Je ona ne ee harkat kite c ta pind alea ne ett da jwab pather nl dita ga

  • @majorsingh420
    @majorsingh4202 жыл бұрын

    ਆਉਣ ਵਾਲਾ ਸਮਾ ਐਸਾ ਹੀ ਹੋਣਾ ਹੈ ਖਤਰ ਨਕ

  • @kuljitsinghwarraich7479
    @kuljitsinghwarraich74792 жыл бұрын

    ਪੰਜਾਬ ਸਰਕਾਰ ਕਾਨੂੰਨ ਬਣਾਵੇ ਜਿਸ ਤਰਾਂ ਹਿਮਾਚਲ ਜੰਮੂ ਕਸ਼ਮੀਰ ਵਿੱਚ ਕੋਈ ਜਮੀਨ ਨਹੀਂ ਖਰੀਦ ਸਕਦਾ ਪੰਜਾਬ ਵਿੱਚ ਵੀ ਕੋਈ ਬਾਹਰੋਂ ਆ ਕੇ ਜਮੀਨ ਨਾ ਖਰੀਦ ਸਕੇ ਸਿੱਖ ਆਗੂ ਅਕਲ ਦੇ ਅੰਨ੍ਹੇ ਹੋਏ ਨੇ

  • @kuljitsinghwarraich7479
    @kuljitsinghwarraich74792 жыл бұрын

    ਪੰਜਾਬ ਦੇ ਆਗੂ ਅਗੇ ਆਉਣ ਐਸ਼ਾ ਕਾਨੂੰਨ ਬਣਾਉਣ ਪੰਜਾਬ ਵਿੱਚ ਨਾ ਕੋਈ ਗੁਜਰ ਨਾ up ਬਿਹਾਰ ਤੇ ਨਾ ਹੀ ਕੋਈ ਹੋਰ ਸ਼ੂਬੇ ਵਾਲਾ ਜਮੀਨ ਖਰੀਦ ਸਕੇ

  • @RanjitSingh-hp6vs
    @RanjitSingh-hp6vs2 жыл бұрын

    ਜੱਟ ਹੀ ਪਾਹਿਲਾ ਜਗ੍ਹਾ ਵੇਚ ਦੇ ਹਨ ਤੇ ਫਿਰ ਤੰਗ ਹੁੰਦੇ

  • @captansingh1878

    @captansingh1878

    2 жыл бұрын

    Shi gl

  • @navjotsandhu2273
    @navjotsandhu22732 жыл бұрын

    ਇਹ ਸਿੱਖਾਂ ਦਾ ਭਵਿੱਖ ਆ ਪੰਜਾਬ ਵਿੱਚ ਦੇ ਅਸੀਂ ਹੁਣ ਵੀ ਨਾ ਸਮਝ ਸਕੇ

  • @jagatgururavidassji7
    @jagatgururavidassji72 жыл бұрын

    ਵਾਹਿਗੁਰੂ

  • @punjabisardar-ec3qx
    @punjabisardar-ec3qx2 жыл бұрын

    ਗੀਤਾਂ ਵਿੱਚ ਜੱਟ ਗਰੀਬਾਂ ਦਾ ਹੱਕ ਮਾਰਨ ਲਈ ਜੱਟ ਜਦੋਂ ਡਾਂਗ ਫਿਰਜੇ ਫੇਰ ਸਿੱਖ

  • @lakhbirgill9624
    @lakhbirgill96242 жыл бұрын

    ਗੁਜ਼ਰ ਪਰਿਵਾਰ ਨੂੰ ਪਿੰਡੋ ਬਾਹਰ ਕਿਉਂ ਨਹੀਂ ਕੱਢ ਰਹੀ ਪੁਲਿਸ ਇਹਨਾਂ ਲੋਕਾਂ ਕੋਲ ਹਥਿਆਰ ਕਿਥੋਂ ਆਏ ਇਹਨਾਂ ਲੋਕਾਂ ਤੇ ਬੰਨਦੀ ਕਾਰਵਾਈ ਕੀਤੀ ਜਾਵੇ

  • @user-yj7xn2ty2k
    @user-yj7xn2ty2k2 жыл бұрын

    ਜੋ ਵਿਚਾਰੇ ਇਹਨਾਂ ਵਰਗੇ ਚੰਗੇ ਵੀਰ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਹੈ ਪੇਟ ਭਰ ਰਹੇ ਨੇ ਕੌਮ ਦੇ ਪੈਸੇ ਤੇ ਸਾਲੇ ਦੱਲੇ ਕੁਰਸੀਆਂ ਮੱਲੀ ਬੈਠੇ ਨੇ ਮੇਰੇ ਵੀਰੋ ਤੁਸੀਂ ਆਪ ਹੀ ਦੇਖ ਲਵੋ ਜਦੋਂ ਪਰਤ ਜਾਂਦਾ ਭਾਣਾ ਬਾਅਦ ਵਿਚ ਸਾਥ ਦਿੰਦੇ ਨੇ ਜਿਊਂਦੇ ਨੂੰ ਅੱਜ ਕੱਲ ਕੋਈ ਨਹੀਂ ਪੁੱਛ ਰਿਹਾ ਹੈ ਸਾਡੀ ਕੌਮ ਦੀ ਪਹਿਲਾਂ ਤੋਂ ਹੀ ਆਦਤ ਹੈ

  • @Bhanguvlog

    @Bhanguvlog

    2 жыл бұрын

    kzread.info/dash/bejne/ooul2MOQmJbRqNY.html

  • @Manjitsingh-ve5dv
    @Manjitsingh-ve5dv2 жыл бұрын

    ਹੱਦ ਹੋ ਗਈ ਇਤਿਹਾਸ ਤਾਂ ਕਹਿੰਦਾ ਸਿੱਖਾਂ ਨੇ ਵੱਢੇ ਵੱਢੇ ਮੁਗਲਾਂ ਨੂੰ ਭਜਾਇਆ ਫਿਰ..........

  • @amrindermaan3036
    @amrindermaan30362 жыл бұрын

    Waheguru jii mehr krn ❤️🙏

  • @aksandhu344
    @aksandhu3442 жыл бұрын

    ਹੁਣ ਗੈਂਗਸਟਰ ਇਹਨਾ ਨੂੰ ਧਮਕੀ ਦੇਣ ਆਪਣਿਆ ਨੂੰ ਮਾਰ ਕੇ ਪੋਸਟਾ ਪਾਉਦੇ ਨੇ ਇਹਨਾ ਨੂੰ ਕਢੋ ਇਥੋ

  • @user-jz3pr8ky1t
    @user-jz3pr8ky1t2 жыл бұрын

    ਸਾਡੇ ਪਿੰਡ ਵਿਚ ਕਈ ਵਾਰ ਆਏ ਸਾਡੇ ਪਿੰਡ ਦਿਆ ਨੇ ਨਹੀ ਬੈਠਣ ਦਿਤੇ

  • @BhupinderSingh-de5jc
    @BhupinderSingh-de5jc2 жыл бұрын

    ਸਾਡੀ ਸਰਕਾਰ ਗੰਦੀ ਐ ਏਨਾ ਨੂੰ ਬਾਹਰ ਕੱਢਿਆ ਜਾਵੇ

  • @ramSingh-dandiwal
    @ramSingh-dandiwal2 жыл бұрын

    ਨਿੰਹਗ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ

Келесі