ਤੁਸੀਂ ਦੇਵਤਿਆਂ ਦੀ ਕਲਾਸ ਵਿੱਚ ਹੋਂ🙏🏻🙏🏻

Пікірлер: 170

  • @user-js3bv1sp1m
    @user-js3bv1sp1m3 ай бұрын

    Dhan Dhan satguru Amar sahid baba Deep Singh ji waheguru ji waheguru ji waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹❤❤❤❤❤❤❤❤❤❤❤❤❤❤

  • @GurmeetkaurKaur-pq1ey
    @GurmeetkaurKaur-pq1ey3 ай бұрын

    ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ

  • @HARJEETSINGH-yv1np
    @HARJEETSINGH-yv1np3 ай бұрын

    ਵੀਰ ਜੀ ਤੁਸੀਂ ਸਹੀ ਕਿਹਾ ਜੀ , ਬਹੁਤ ਸਿੱਖ ਸੰਗਤ ਵਿੱਚ ਕਈ ਜ਼ਿਆਦਾ ਸਿਆਣੇ ਬਣਦੇ, ਬਹੁਤ ਝਗੜਾ ਕਰਦੇ, ਕਈ ਤਾਂ ਗਾਲੀ ਗਲੋਚ ਵੀ ਕਰਦੇ ਹੈ, ਮਾਲਾ ਦੇ ਲਈ, ਕਿ ਨਹੀਂ ਫੇਰਨੀ, ਕਬੀਰ ਸਾਹਿਬ ਦਾ ਸ਼ਬਦ ਪੜ੍ਹਕੇ ਸੁਣਾ ਦਿੰਦੇ ਹਨ, ਸੁਣਦੇ ਕਿਸੇ ਦੀ ਨਹੀਂ, ਮੈਨੂੰ ਤਾਂ ਕਈ ਮਿਲੇ ਹਨ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤❤

  • @bahadur4281
    @bahadur42813 ай бұрын

    ਸਤਿਨਾਮ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @user-yd4yk1ym8c
    @user-yd4yk1ym8c3 ай бұрын

    Tan tan Baba Deep Singh Ji waheguru ji

  • @nirmalkbhatti2362
    @nirmalkbhatti23623 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਸਿੰਘ ਸਾਹਿਬ

  • @Aishpreet_kaur
    @Aishpreet_kaur3 ай бұрын

    Waheguru ji ka kahlsa waheguru ji ki fateh❤

  • @Jarnailsingh-wy3dt
    @Jarnailsingh-wy3dt3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਇਹ ਵਿਚਕਾਰਲੀ ਉੰਗਲੀ ਸੱਜੇ ਹੱਥ ਦੀ ਹੋਵੇ ਜਾ ਖੱਬੇ ਹੱਥ ਦੀ

  • @rajindersingh-uw7bi
    @rajindersingh-uw7bi3 ай бұрын

    ਸਤਿ ਬਚਨ ਸਿੰਘ ਸਾਬ ਬਹੁਤ ਵਧੀਆ ਵਿਚਾਰ ਹੈ

  • @amarjotkaur7097
    @amarjotkaur70973 ай бұрын

    Waheguru Waheguru waheguru Waheguru waheguru ggg gg ❤️❤️🌹🌹🚩🚩🙏🙏

  • @chaitanya4881
    @chaitanya48813 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏💐 ਬੇਅੰਤ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @JashanChahal-hq3kw
    @JashanChahal-hq3kw3 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulbirsingh7794
    @kulbirsingh77943 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JagdishSingh-er3ms

    @JagdishSingh-er3ms

    3 ай бұрын

    Waheguru waheguru waheguru waheguru waheguru ji

  • @chaitanya4881
    @chaitanya48813 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏💐

  • @deepasingh6995
    @deepasingh69953 ай бұрын

    🎉❤ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਪੂਰੀ ਮਿਹਨਤ ਉਤੇ। धन्यवाद 🎉

  • @ss.27
    @ss.273 ай бұрын

    Dhan Guru Pita Sahib Sri Guru Gobind Singh g Maharaj

  • @GagandeepSingh-ed1gh
    @GagandeepSingh-ed1gh3 ай бұрын

    Satnam Shri Waheguru jii

  • @thesaviicreation
    @thesaviicreation3 ай бұрын

    I appritiate your efforts,, bilkul sahi kiha te bohat khushi v hoyi k koi sikh Gurbani nu samjh vichar ke gal kar reha... nhi te bohte ta hindu devi devte da naam na hi sunn na psand karde na hi mann de... Sab jootha hi dsde te behas kar lag jande aur nafrat hi failaunde.. apne nal dujya nu v bhadkaun da kamm karde gumrah kar dinde youth nu... Sikh guru sahibaan har kise di hond swikaar kiti hai te satt janya ... par ajjkal jyada gyan pelan wale akalpurkh waheguru de naam te ladayi jagde krde te nikki jhi gal te kise di jaan le lende.

  • @SubhaSingh-cd1qd
    @SubhaSingh-cd1qd2 ай бұрын

    Waheguru ji

  • @sarbjitsingh1264
    @sarbjitsingh12643 ай бұрын

    ਬਹੁਤ ਵਧੀਆ ਜਾਣਕਾਰੀ ਹੈ ਜੀ

  • @sarbjeetkaur871
    @sarbjeetkaur8713 ай бұрын

    Baba ji bohat vadia samjaea tusi

  • @DarshanSingh-pk8qx
    @DarshanSingh-pk8qx3 ай бұрын

    Weheguru Weheguru g ❤❤

  • @gurdeepkaur5449
    @gurdeepkaur54493 ай бұрын

    ਵਾਹਿਗੁਰੂ ਧੰਨ ਵਾਹਿਗੁਰੂ ਜੀ।

  • @simranpreetkaur3609
    @simranpreetkaur360928 күн бұрын

    Waheguru ji aap bea nu aap de kar. Lo waheguru ji

  • @sarbjitsingh1264
    @sarbjitsingh12643 ай бұрын

    ਸਤਿਨਾਮ ਵਾਹਿਗੁਰੂ ਜੀ

  • @rajindersingh1739
    @rajindersingh17393 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GaganSingh-ss1fl
    @GaganSingh-ss1fl2 ай бұрын

    Waheguru ji ka khalsa Waheguru ji ki fateh boht achi jankaari.

  • @harbhajansingh6588
    @harbhajansingh65883 ай бұрын

    ਵਾਹਿਗੁਰੂ ਜੀ

  • @meetbaba5478
    @meetbaba54783 ай бұрын

    Waheguru ji waheguru ji waheguru ji waheguru ji waheguru ji 🙏 ❤❤❤❤❤

  • @antieuntie8724
    @antieuntie87243 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rameshlal1920
    @rameshlal19203 ай бұрын

    Bahut acchi jankari hai bahut meherbani

  • @bhupinderkaur3675
    @bhupinderkaur36753 ай бұрын

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🙏

  • @gurdeepsinghkhosagurdeepsi7804
    @gurdeepsinghkhosagurdeepsi78043 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Bhairobindersinghji
    @Bhairobindersinghji2 ай бұрын

    Atiiiiiiiii parsan ❤️❤️🙏🙏💯💯💯💯

  • @stepbystepmaths6439
    @stepbystepmaths64393 ай бұрын

    Vaheguru ji Daas noo bahut laabh ho reha hai ji 🙏 Dhanyawad ji 🙏

  • @puniaharman8702
    @puniaharman87023 ай бұрын

    Vaheguru ji

  • @navjotkaur3852
    @navjotkaur38523 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ। ਤੁਸੀਂ ਦਸ ਸਕਦੇ ਹੋ ਅਸੀ ਇਹ ਸਰਬਲੋਹ ਦੀ ਮਾਲਾ ਕਿੱਥੋ ਲੈ ਸਕਦੇ ਆ ਜੀ ?

  • @malkitsingh3541
    @malkitsingh35413 ай бұрын

    🕉️🙏🙏

  • @chamansingh8075
    @chamansingh80753 ай бұрын

    ❤❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @paramraolive5116
    @paramraolive51162 ай бұрын

    ਸਤਿਨਾਮ ਵਾਹਿਗੁਰੂ ਜੀ ❤❤❤❤

  • @gurpreetdhandli8389
    @gurpreetdhandli83893 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @mahendkhalsa2967
    @mahendkhalsa29673 ай бұрын

    Waheguru Fateh ji, Singh Sahib

  • @maninderkaur6986
    @maninderkaur69863 ай бұрын

    Waheguru ji kirpan kyo puthe pase payi tuc

  • @karamjeetkaur8376
    @karamjeetkaur83763 ай бұрын

    Waheguru Waheguru Waheguru jo 🙏🙏🙏🙏🙏🙏🙏

  • @JasveerKaur10dsbr
    @JasveerKaur10dsbr3 ай бұрын

    Waheguru Ji

  • @user-ul9ec9tq7v
    @user-ul9ec9tq7v3 ай бұрын

    🙏🙏🙏🙏🙏

  • @AnitaRani-dq5sg
    @AnitaRani-dq5sg3 ай бұрын

    Waheguru waheguru ji

  • @PoojaSharma-ux4bd
    @PoojaSharma-ux4bd2 ай бұрын

    Mala sarb loah di 108 vali te simren kar skde ha ji Waheguru jii

  • @prmjitkaur1448
    @prmjitkaur14483 ай бұрын

    Waheguru ji ka khalsa waheguru ji ki fateh

  • @kiranbala845
    @kiranbala8453 ай бұрын

    ਵਾਹਿਗੁਰੂ ਸਾਹਿਬ ਜੀ 🙏🙏🌹🌹🙏🙏

  • @jsingh2697
    @jsingh26972 ай бұрын

    👏👏👏👏👏

  • @user-iv3on7td8s
    @user-iv3on7td8s3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਸਿਮਰਨਾ ਕਰਦਿਆ ਕਈ ਵਾਰੀ ਹਥੋਂ ਛੁਟ ਜਾਦਾ। ਜੇ ਛੁਟ ਜਾਵੇ ਤਾ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਚਾਹੀਦਾ? ਐਵੇ ਕਿਉਂ ਛੁਟ ਜਾਂਦਾ। ਫਿਰ ਸਿਮਰਨ ਚੁੱਕ ਕੇ ਕਰਨਾ ਚਾਹੀਦਾ ਜਾ ਚੁੱਕੇ ਬਿਨਾ ਉੁਵੇ?

  • @phumansingh4059
    @phumansingh40593 ай бұрын

    🙏ਵਾਹਿਗੁਰੂ ਜੀ🙏 ਦੇਵਤੇ ਨਹੀ ,ਅਫੁਰ ਅਵਸਥਾ , ਥਿਰ ਘਰ ,ਨਿਜ ਘਰ ਮਹਿਲ ,ਦਸਮ ਦੁਆਰ, ਬੇਗਮ ਪੁਰਾ,(ਬ੍ਰਹਮ ਤੋਂ ਪਾਰ ) ਪਾਰਬ੍ਰਹਮ ਦੀ ਪਹੁਚ ਬਖਸ਼ੋ ਜੀ 🙏🙏🙏🙏🙏

  • @Gurmukhijivanofficial

    @Gurmukhijivanofficial

    3 ай бұрын

    ਧੰਨ ਹੋ ਪਿਆਰੇ ਤੁਸੀਂ

  • @phumansingh4059

    @phumansingh4059

    3 ай бұрын

    @@Gurmukhijivanofficial 🙏

  • @BALJINDERKAUR-mc1cs

    @BALJINDERKAUR-mc1cs

    3 ай бұрын

    ❤❤waheguru ji

  • @nrichoice786

    @nrichoice786

    3 ай бұрын

    Msg kri veer

  • @nrichoice786

    @nrichoice786

    3 ай бұрын

    Phumansingh

  • @rajindersingh-uw7bi
    @rajindersingh-uw7bi3 ай бұрын

    ਬਹੁਤ ਵਧੀਆ ਵਿਚਾਰ ਹੈ

  • @kiranjitkaur6622
    @kiranjitkaur66223 ай бұрын

    Waheguru ji ka Khalsa waheguru ji ki Fateh 🎉

  • @user-by5ej2tt4b
    @user-by5ej2tt4b3 ай бұрын

    Waheguru ji kirpa bnaye rakhna ji ❤

  • @RanjitSingh-ld2lc
    @RanjitSingh-ld2lc2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @VickyVickykhan22-wo3qu
    @VickyVickykhan22-wo3qu2 ай бұрын

    ❤❤❤

  • @sandeep.kaur.chandpura
    @sandeep.kaur.chandpura3 ай бұрын

    WaheGuru ji❤

  • @mmanimusic8481
    @mmanimusic84813 ай бұрын

    ਵਾਹਿਗੁਰੂ ਜੀ ❤❤🙏🙏

  • @sukhwinderdewana8203
    @sukhwinderdewana82032 ай бұрын

    ਬਹੁਤ ਵਧੀਆ ਵਿਚਾਰ ਵੀਰ ਜੀਓ

  • @tarunkaur702
    @tarunkaur7023 ай бұрын

    Dhanvad baba ji 🙏

  • @KhushwinderkaurKaur-nj1nx
    @KhushwinderkaurKaur-nj1nx2 ай бұрын

    🙏🙏🙏🙏

  • @makhansingh5521
    @makhansingh55213 ай бұрын

    ਵਾਹਿਗੁਰੂ ਜੀ🙏🙏🙏

  • @mohansingh7391
    @mohansingh73913 ай бұрын

    ❤ ਵਾਹਿਗੁਰੂ ਜੀ ❤

  • @pawanthandi1737
    @pawanthandi17373 ай бұрын

    Waheguru ji❤🙏

  • @narindersingh6032
    @narindersingh60322 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @Bliss79831
    @Bliss798312 ай бұрын

    Thank you

  • @kaurjarzabek5996
    @kaurjarzabek59963 ай бұрын

    Waheguru ji mere te maher karo

  • @RanjitSingh-cc8gh
    @RanjitSingh-cc8gh3 ай бұрын

    Waheguru ji 🌹🙏

  • @jasbirsinghmusafir5528
    @jasbirsinghmusafir55282 ай бұрын

    👏👏👏👏👏👏🌷🌷🌷🌷🌷

  • @meetbaba5478
    @meetbaba54783 ай бұрын

    Thank you sir ji 🙏

  • @shervinder8856
    @shervinder88563 ай бұрын

    ਸਹੀ ਗੱਲ ਹੈ ਵਾਹਿਗੁਰੂ ਜੀ

  • @harpreetgill6524
    @harpreetgill65243 ай бұрын

    Waheguru ji🙏🙏🙏🙏🙏🙏🙏🙏

  • @daharmsingh442
    @daharmsingh4423 ай бұрын

    ਵਾਹਿਗੁਰੂਜੀ

  • @SeemaRani-fq2jz
    @SeemaRani-fq2jz3 ай бұрын

    👏👏👏👏👏👏👏👏

  • @Kuldeepsingh-ej2es
    @Kuldeepsingh-ej2es3 ай бұрын

    Waheguru ji 🙏

  • @user-oc3mu3uh9m
    @user-oc3mu3uh9m3 ай бұрын

    Waheguru 🙏🏻🙏🏻

  • @Balwinder-ps8ce
    @Balwinder-ps8ce2 ай бұрын

    संत रामपाल जी महाराज की जै

  • @hushmitagill7527
    @hushmitagill75273 ай бұрын

    Thanks veer

  • @user-ck3tp5we2d
    @user-ck3tp5we2d3 ай бұрын

    ਸਤਿ ਬਚਨ ਬਾਬਾ ਜੀ

  • @SimranjeetSinghAngad
    @SimranjeetSinghAngad2 ай бұрын

    Kabir sahib mala ferde si kabir sahib di mata ohna nu kosdi hai te uchaaran krdi hai ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥ baani bhagat kabeer jee

  • @sarwarsarsinivillage1130
    @sarwarsarsinivillage11303 ай бұрын

    ਬਿਲਕੁਲ ਸਹੀ ਗੱਲ ਹੈ ਜੀ ਨਲਕੇ ਵਿਚ ਪਹਿਲਾਂ ਪਾਣੀ ਪਾਉਣਾ ਪੈਦਾ

  • @Gurmukhijivanofficial
    @Gurmukhijivanofficial3 ай бұрын

    ❤❤

  • @rashpalsinghgill1383
    @rashpalsinghgill13833 ай бұрын

    ❤❤🙏🙏🙏🙏

  • @jogimanman6269
    @jogimanman62693 ай бұрын

    ❤️❤️❤️❤️❤️❤️❤️❤️❤️❤️❤️

  • @user-uf8fm6kw2p
    @user-uf8fm6kw2p3 ай бұрын

    Waheguru jee 🙏

  • @akwinderkaur8182
    @akwinderkaur81823 ай бұрын

    ਵਾਹਿਗੁਰੂ

  • @HarpreetKaur-yd4gb
    @HarpreetKaur-yd4gb3 ай бұрын

    🙏🙏🙏🙏🙏🙏🙏❤️❤️🌹🌹🌹🌹❤️❤️❤️

  • @RabDikhoj
    @RabDikhoj3 ай бұрын

    ਸਰਬ ਲੋਹ ਦੀ ਮਾਲਾ ਕਦੇ ਵੀ ਤਨ ਤੇ ਨਹੀਂ ਪਹਿਨੀ ਜਾਂਦੀ, ਇਸ ਮਾਲਾ ਨਾਲ ਪਾਠ ਕਰਨ ਤੋਂ ਪਹਿਲਾਂ ਇਸ ਨੂੰ ਨਾਰੀਅਲ ਦਾ ਤੇਲ ਲਗਿਆ ਜਾਂਦਾ ਹੈ, ਜਦ ਦੁਸ਼ਮਣਾਂ ਲਈ ਪਾਠ ਕਰਨਾਹੋਵੇ

  • @manmohamsingh3775

    @manmohamsingh3775

    2 ай бұрын

    ਕਿਧਰੋਂ ਆ ਗਿਆ ਤੂੰ ਕਿਸੇ ਬਾਹਮਣ ਦੀ ਔਲਾਦ

  • @kalsialuminumstore
    @kalsialuminumstore3 ай бұрын

  • @gaganss8459
    @gaganss84593 ай бұрын

    ਵਾਹਿਗੁਰੂ ਜ਼ੀ ਰਬ ਬਾਰ ਨਹੀਂ ਹੈ ਜ਼ੀ ਰਬ ਬੰਦੇ ਦੇ ਅੰਦਰ ਹੈ ਜ਼ੀ ਮੈ ਂ ਕੁਦ ਵੇਖਿਅਾ ਹੈ ਜ਼ੀ ਜ਼ਿੰਦਾ ਬਾਰ ਦੀਅਾਂ ਅਁਖਾਂ ਬਾਹਰ ਲਬਦਾ ਹੈ ਿੲਦਾਂ ਹੀ ਅਁਖਾਂ ਮੀਟ ਕਿ ਅੰਦਰ ਲਬਦਾ ਹੈ ਜ਼ੀ

  • @user-ku6fm4ei1k
    @user-ku6fm4ei1k3 ай бұрын

    Darbar sahib srovar sahib ji dian porian de nal nal sari parkarma vich 108 tak gurmukhi vich no. Lage han ji ih no thara sahib ton suru hunde han ate dukh bhanjni sahib tak 108 no han

  • @sumitpahwa425
    @sumitpahwa4252 ай бұрын

    Mala to ghat mahi firy din raat uper javy nichy javy svas svas chal jaat sansari Jan samjt nahi virtha janm bihath satguru is ka bed btavy mastk ther ky hath .

  • @user-wg9mj9he5w
    @user-wg9mj9he5w3 ай бұрын

    wαhєguru

  • @jaimatadi-oh3gs
    @jaimatadi-oh3gs3 ай бұрын

    Oh meri sakti kive waps awo daso g

  • @Paramsingh394
    @Paramsingh3942 ай бұрын

    ਕਬੀਰ ਸਾਹਿਬ ਜੀ ਜੀ ਸਹੀ ਕਹਿੰਦੇ ਆ,,,,ਕਬੀਰ ਹਸਬ ਦੇ ਅਸਥਾਨ ਤੇ ਤਾਂ ਲੋਕਾ ਵਲੋ ਰੱਖਿਆ ਗਈਆ,,,ਓਨਾ ਨੇਂਤਾ ਆਪਣੇ ਸਵਾਸਾਂ ਨੂੰ ਮਾਲਾ ਬਣਾਇਆ ਸੀ,,ਓਨਾ ਇਸ ਮਾਲਾ ਦੀ ਗੱਲ ਨਹੀਂ ਕੀਤੀ,,,,ਗੁਰਬਾਣੀ ਦੇ ਸ਼ਬਦਾਂ ਨਾਲ ਛੇੜ ਛਾੜ ਕਰਨ ਦਾ ਸਾਨੂੰ ਕੋਈ ਹੱਕ ਨਹੀਂ

  • @MandeepSingh-zo2ki
    @MandeepSingh-zo2ki3 ай бұрын

    Baba ji plz reply.... Jo tinn devteya di mahapurushan di gall Kitti h... Oh parmatma nu kyon ni dekh sakde.... Oh jugan jugan ton parmatma di bhagti kar rahe h..... Fer v dekh ni sakde... AISA kyon h ?

  • @punjabihimchalcouple
    @punjabihimchalcouple3 ай бұрын

    Baba ji bhout time da sawal se tuc clear krta aakaal purakh chardikla ch rhkhe ❤

  • @user-to5mg3nq6n
    @user-to5mg3nq6n3 ай бұрын

    Baba ji tuhade kol jo sarabhloh di mala hai usda maru manka shad ke baki kinne manke hn

Келесі