No video

Tumba Wajda | Pamma Dumewal | Official Video | New Latest Punjabi Song 2024 | 4K Video

Tumba Wajda | Pamma Dumewal | Official Video | New Latest Punjabi Song 2024
Artist : Pamma Dumewal
Lyrics : Aman Kalkat
Music : Rupin Kahlon
Video : Fateh Singh
Video Editior : Kamal Singh
Streaming on another platforms :-
Spotify : open.spotify.c...
Itunes : / tumba-vajda-single
Apple Music : music.apple.co...

Пікірлер: 358

  • @Pamma_Dumewal
    @Pamma_DumewalАй бұрын

    ਮਾਂ ਬੋਲੀ ਸਦਾ ਅਬਾਦ ਰਹੇ ਉੱਚਾ ਇਸਦਾ ਸਦਾ ਖਿਤਾਬ ਰਹੇ🙏💐 ਅਮਨ ਕਾਲਕੱਟ ਵੀਰ ਦੇ ਲਿੱਖੇ ਬੋਲ ਤੇ ਰੁਪਿਨ ਕਾਹਲੋਂ ਦੇ ਸੰਗੀਤ ਚ’ ਤਿਆਰ ਨਵਾਂ ਵੀਡੀਓ ਗੀਤ “ਤੂੰਬਾ ਵੱਜਦਾ” ਵੱਧ ਤੋਂ ਵੱਧ ਹੱਲਾਸ਼ੇਰੀ ਦਿਓ ਸੁਣ ਕੇ ਤੇ ਵੇਖ ਕੇ🙏💐 ਕੀਮਤੀ ਸੁਝਾਅ ਦੀ ਉਡੀਕ ਚ’ …..ਪੰਮਾ ਡੂਮੇਵਾਲ🙏💐

  • @manpreet9353

    @manpreet9353

    Ай бұрын

    ਬਹੁਤ ਵਧੀਆ ਵੀਰੇ, ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ 🙏🏻👍🏻

  • @baldevsidhu7719

    @baldevsidhu7719

    Ай бұрын

    💕🙏🇨🇦

  • @jashish8996

    @jashish8996

    Ай бұрын

    ✨✨✨✨❤️

  • @ExcitedDeer-bz4pe

    @ExcitedDeer-bz4pe

    Ай бұрын

    Mahil gaila tu sir buht vadia laga dill kush ho gaya

  • @BalbirSingh-xt2ud
    @BalbirSingh-xt2udАй бұрын

    ਏਹ ਤੂੰਬਾ ਕਿਸਾਨ ਤੇ ਫੌਜੀ ਦੀ ਤਾਂ ਗੱਲ ਕਰਦਾ ਪਰ ਕਿਸੇ ਮਜ਼ਦੂਰ ਦੀ ਜਿਹੜਾ ਖੇਤਾਂ ਵਿਚ ਕੋਲੇ ਦੀ ਖਾਨਾਂ ਚ ਫੈਕਟਰੀਆਂ ਚ ਬਹੁ ਮੰਜਲੀ ਇਮਾਰਤਾਂ ਦੀ ਉਸਾਰੀ ਚ ਜਿਥੇ ਜੋਖਿਮ ਭਰੀਆਂ ਚ ਮਜ਼ਦੂਰਾਂ ਦੀ ਗੁਰਬਤ ਭਰੀ ਜ਼ਿੰਦਗੀ ਦੀ ਹੱਕ ਮੰਗਦੇ ਤੇ ਵਰਦੀਆਂ ਡਾਂਗਾਂ ਦੀ ਗੱਲ ਨਹੀਂ ਕਰਦਾ ..... ਪਰ ਫੇਰ ਵੀ ਸਾਫ ਸੁਥਰਾ ਗਾਇਕੀ salute

  • @khalsfacts
    @khalsfactsАй бұрын

    ਜਿੰਨੇ View ਮਿਲਣੇ ਚਾਹੀਦੇ ਸੀ ਉਨ੍ਹੇ ਆਏ ਨੀ ,ਪਤਾ ਨਹੀਂ ਕਿਉਂ ਸਾਡੇ ਲੋਕਾਂ ਨੂੰ ਲੱਚਰ ਗਾਣੇਂ ਸੁਣਨ ਦੀ ਆਦਤ ਪੈ ਗਈ, ਕਿੰਨ੍ਹਾਂ ਸੋਹਣਾਂ ਗੀਤ ਹੈ , ਭੈਣੋਂ ਤੇ ਭਰਾਵੋ ਸਪੋਰਟ ਕਰਿਆ ਕਰੋ ਇਹੋ ਜਿਹੇ ਗੀਤ ਗਾਉਣ ਵਾਲੇ ਵੀਰਾਂ ਨੂੰ, ਪੰਮਾਂ ਦੂਮੇਵਾਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਇਹੋ ਜਿਹੇ ਗੀਤ ਗਾਉਣ ਵਾਸਤੇ

  • @Sukhjashan

    @Sukhjashan

    Ай бұрын

    ਬਾਈ ਜੀ ਸੋਚ ਆਪਣੇ ਲੋਕਾਂ ਦੀ ਬਦਲੀ ਹੋਈ ਆ ਪਰ ਕਸੂਰ ਗਾਉਣ ਵਾਲਿਆਂ ਦਾ ਕੱਢਦੇ ਨੇ ਕੇ ਅਸਲਾ ਤੇ ਨੰਗੇਜ ਪਰੋਸਦੇ ਨੇ ਪਰ ਸਚਾਈ ਤਾਂ ਏਹ ਆ ਕੇ ਲੋਕ ਜੋ ਦੇਖਣਾ ਸੁਨਣਾ ਪਸੰਦ ਕਰਦੇ ਨੇ ਕਲਾਕਾਰ ਓਹੀ ਬਨਾਊਂ, ਹੁਣ ਦੇਖਲੋ ਕਿੰਨਾ ਸੋਹਣਾ ਸਭਿਆਚਾਰਕ ਗਾਇਆ ਗਿਆ ਪਰ ਲੋਕ ਦੇਖ ਨੀ ਰਹੇ

  • @amankhattra4799

    @amankhattra4799

    Ай бұрын

    Koi nhi apa loka tu ki lanA.. Insan mil jan. Cahe gth ne

  • @manjitsinghbhandal918
    @manjitsinghbhandal918Ай бұрын

    ਵੀਰ ਅਮਨਦੀਪ ਕਾਲਕਟ ਨੇ ਆਪਣੀ ਕਲਮ ਨਾਲ ਬਹੁਤ ਹੀ ਅਨਮੋਲ ਸ਼ਬਦਾਂ ਵਿੱਚ ਇਸ ਗੀਤ ਨੂੰ ਲਿਖਿਆ ਤੇ ਵੀਰ ਪੰਮੇ ਡੂੰਮੇਵਾਲ ਨੇ ਦਿਲ ਦੀਆਂ ਗਹਿਰਾਈਆਂ ਤੋਂ ਗਾਇਆ ਵੀਰ ਰੂਪਨ ਕਾਹਲੋੰ ਦੇ ਬਹੁਤ ਸੋਹਣੇ ਸੰਗੀਤ ਦੇ ਨਾਲ ਵੀਰ ਫਤਿਹ ਸਿੰਘ ਨੇ ਬਹੁਤ ਹੀ ਮਿਹਨਤ ਨਾਲਤੇ ਬਹੁਤ ਹੀ ਸੁੰਦਰ ਵੀਡੀਓ ਵੀਡੀਓ ਪੇਸ਼ ਕੀਤੀ ਹੈ ਆਪ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎊🎊🎊🌹🌹🌹ਸਾਡੀ ਤਹਿ ਦਿਲ ❤❤ਤੋੰ ਅਰਦਾਸ ਹੈ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਉਣ ਵਾਲੇ ਸਮੇਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ 🙏🏻🙏🏻

  • @gurjeetkaur2743
    @gurjeetkaur2743Ай бұрын

    ਸਾਡੇ ਪਿੰਡਾਂ ਦੀ ਸ਼ਾਨ ਬਾਈ ਜੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਾਹਿਗੁਰੂ ਜੀ ਚੱੜਦੀਕਲਾ ਬਖਸ਼ਿਸ਼ ਕਰਨ 🙏🙏

  • @maharajacab5072
    @maharajacab5072Ай бұрын

    ❤ ਦੌਲਤ ਤੇ ਸ਼ੋਹਰਤ ਵੱਡੇ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਤੁਸੀਂ ਇੱਕ ਸੱਚੀ ਔਰ ਚੰਗੀ ਸੋਚ ਲੈ ਕੇ ਚੱਲੇ ਹੋ ਇਸੇ ਤਰ੍ਹਾਂ ਦਾ ਰਹਿਓ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੁਹਾਡੇ ਤੇ ਪੰਜਾਬੀਆਂ ਤੇ ਮਾਣ ਕਰ ਸਕਣਾ ❤ ਮੈਂ ਪੰਮਾ ਡੁਮੇਵਾਲ ਜੀ ਦਾ ਦਿਲੋਂ ਧੰਨਵਾਦੀ ਹਾਂ ਤੇ ਦਿਲੋਂ ਤੁਹਾਡਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ।।

  • @navrajsingh2581
    @navrajsingh2581Ай бұрын

    ਸਤਿੰਦਰ ਸਰਤਾਜ ਤੋਂ ਬਾਅਦ ਪੰਮਾ ਵੀਰ ਪੰਜਾਬੀ ਮਾਂ ਬੋਲੀ ਦਾ ਅਸਲੀ ਪੁੱਤ ਆ। ਇਸ ਤੋਂ ਵਧੀਆ ਗੀਤ ਨੀ ਹੋ ਸਕਦਾ ਅੱਜ ਦੀ ਗਾਇਕੀ ਚ, ਅਮਨ ਪੰਮੇ ਦੀ ਜੋੜੀ ਲਈ ਜਿੰਨੇ ਸ਼ਬਦ ਲਿਖਾ ਥੋੜੇ ਨੇ। ਸੰਗੀਤ ਵੀ ਢੁਕਵਾਂ ਹੈ। ਵੀਡਿਓ ਵਿੱਚ ਸੁਧਾਰ ਹੋ ਸਕਦਾ ਸੀ। ਗੀਤ ਲਈ 100/100 ਨੰਬਰ। ਲਵ ਯੂ ਪੰਮਾ ਵੀਰ।

  • @DarshanSingh-xz7yi
    @DarshanSingh-xz7yiАй бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ

  • @jasmeenkaur29000
    @jasmeenkaur29000Ай бұрын

    ਵੀਰ ਜੀ ਤੁਸੀਂ ਬਹੁਤ ਵਧੀਆ ਗਾਣਾ ਗਇਆ ਜੋ ਤੁਸੀਂ ਦੱਸ ਕੇ ਗਏ ਕੋਈ ਇੰਨਾ ਦੱਸ ਦਾ ਨਹੀਂ ਆ ਰੱਬ ਇੰਦਾ ਹੀ ਚੜਦੀ ਕਲਾਂ ਵਿਚ ਤੁਸੀ ਰਹੋ ਵੀਰ ਜੀ ਮਾਹਿਲ ਗਹਿਲਾ ਤੋ ਵੀਰ 😊😊

  • @MandeepSingh-jg5yb
    @MandeepSingh-jg5ybАй бұрын

    ਵੀਰ ਦੀ ਕਲਮ ਬਹੁਤ ਵਧੀਆ ਆ ਸਲੂਟ ਆ ਤੈਨੂੰ ਪੰਮੇ ਵੀਰ

  • @user-rt7xz7hy6l
    @user-rt7xz7hy6lАй бұрын

    ਪਹਿਲਾ ਕੁਮੈਂਟ ਅਵਤਾਰ ਸਿੰਘ ਦੁਬਈ

  • @SinghGurpreet-gy7yz
    @SinghGurpreet-gy7yzАй бұрын

    Thank you bai, Punjab di asli ruhaniyat de song tuci gane ho, mainu ta gareval ate bawe bai de gane hi pasand c, hun tuhade gane v pasand n 🎉

  • @Dhulka259
    @Dhulka259Ай бұрын

    ਵਹਿਗੁਰੂ ਜੀ ਚੜਦੀਕਲਾ ਬਖਸ਼ਣ ਪੰਮੇ ਬਾਈ ਜੀ ਨਾਲੇ ਵੀਰ ਨੂੰ ਤੇ ਵੀਰ ਦੀ ਕਲਮ ਨੂੰ 🙏

  • @spgarcha13
    @spgarcha13Ай бұрын

    ਕੋਈ ਅਲਫ਼ਾਜ਼ ਨੀ ਭਾਜੀ ਸਿਫਤ ਕਰਨ ਲਈ ਗਾਇਕੀ ਲਿਖ਼ਤ ਅਤੇ ਪੇਸ਼ਕਾਰੀ ਬ ਕਮਾਲ ਗੁਰੂ ਬਾਬਾ ਹੋਰ ਚੜਦੀ ਕਲਾ ਬਖਸ਼ਣ 🙏🙏

  • @kulwantkahlon9564
    @kulwantkahlon9564Ай бұрын

    ਬਹੁਤ ਹੀ ਖੂਬਸੂਰਤ ਲਿਖਤ ਤੇ ਪੇਸ਼ਕਾਰੀ ਵੀ ਬਾਕਮਾਲ ਜੀ । ਵੱਸਦਾ ਰਹੇ ਪੰਜਾਬ ਤੇ ਸੁਚੱਝੇ ਪੰਜਾਬੀ 🙏 ਕੁਲਵੰਤ ਕਾਹਲੋਂ (ਬਰਲਿਨ)🇩🇪

  • @tonyazaad_official_1322
    @tonyazaad_official_1322Ай бұрын

    ਬਹੁਤ ਵਧੀਆ ਤੇ ਸਾਫ ਸੁਥਰੀ ਗਾਈਕੀ ਤੇ ਸੁੱਧ ਸਭਿਆਚਾਰਕ ਗੀਤ ਮੇਰੇ ਵੀਰ ਪੰਮੇ ਡੂਮੇਵਾਲ ਦੇ

  • @bhullarpp
    @bhullarppАй бұрын

    ਬਹੁਤ ਵਧੀਆ ਜੀ, ਬਾਬਾ ਗੁਰੂ ਨਾਨਕ ਕਿਰਪਾ ਕਰਨ

  • @sanjaykakkar1321
    @sanjaykakkar1321Ай бұрын

    ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ 🙏🏻🌹🌹

  • @user-ni7iv7tw1w
    @user-ni7iv7tw1wАй бұрын

    ਵਾਹਿਗੁਰੂ ਬਾਈ ਜੀ ਚੜ੍ਹਦੀ ਕਲਾ ਵਿਚ ਰੱਖੇ

  • @lyricist_mikasandhu7393
    @lyricist_mikasandhu7393Ай бұрын

    ਜਿੰਨੀ ਸੋਹਣੀ ਸੀਰਤ ਤੇ ਸੂਰਤ ਹੈ, ਓਸ ਤੋਂ ਕਿਤੇ ਖੂਬਸੂਰਤ ਗਾਇਕੀ ਹੈ ਪੰਮੇ ਵੀਰ ਤੇਰੀ

  • @karanveer1600
    @karanveer1600Ай бұрын

    ਵਿਰ ਮੈ ਕੁਲਜੀਤ ਸਿੰਘ ਭੱਟੀ ਕੈਨੇਡਾ ਵਿਰ ਕਾਲਕਟ ਵਾਲੇ ਵਿਰ ਦੀ ਕਲਮ ਵਿਚ ਬਹੁਤ ਦਰਦ ਹੈ ਸਾਡੇ ਗੁਰੂ ਧਾਮ ਵਿਛੜੀਆ ਦਾ

  • @user-yh2jk6ov4w

    @user-yh2jk6ov4w

    Ай бұрын

    ਸਹੀ ਕਿਹਾ

  • @pritpalsinghkamboj7290
    @pritpalsinghkamboj7290Ай бұрын

    ਗੁਰੂ ਸਾਹਿਬ ਵੀਰ ਨੂੰ ਹੋਰ ਚੜਦੀ ਕਲਾ ਬਖਸ਼ਣ ❤

  • @GurpreetKaur-fr8iw

    @GurpreetKaur-fr8iw

    4 күн бұрын

    Bahut sunder bol te sunder gaiya jiondey rho puttar ji

  • @apskhalsa
    @apskhalsaАй бұрын

    You are best bro …..🙏ਸਚੇ ਪਾਤਸ਼ਾਹ ਮੇਹਰ ਕਰੇ🙏 ਧੰਨਵਾਦ ਜੀਓ 🙏 ⚔️ ਚੜੑਦੀ ਕਲਾ ⚔️

  • @BaljitKaur-gg6os
    @BaljitKaur-gg6osАй бұрын

    ਬਿੰਨਾ ਸੁਣੇ ਕਮੈਟ ਪੰਮਾ ਤੇ ਅੱਤ ਈ ਕਰਵਾਉਗਾ ਹਮੇਸ਼ਾ ਦੀ ਤਰਾ ਰੱਬ ਰਾਖਾ 🙏❤️🔥🔥🔥

  • @jagmitsinghsheera
    @jagmitsinghsheeraАй бұрын

    🍂🌺🍂🌺🍂🌺🍂🌺🍂🌺🍂🌺 ਵਾਹਿਗੁਰੂ ਜੀ ਸਰਬੱਤ ਨੂੰ ਨਾਮ ਸਿਮਰਨ , ਤੰਦਰੁਸਤੀ ਤੇ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🍂🌺🍂🌺🍂🌺🍂🌺🍂🌺🍂🌺

  • @mauserdeep
    @mauserdeepАй бұрын

    ਬਹੁਤ ਵਧੀਆ ਬਾਈ ਪੰਮਾਂ ਜੀ ਅਮਨਦੀਪ ਕਲਕੱਟ ਜ਼ਿੰਦਾਬਾਦ ❤

  • @isingh967
    @isingh967Ай бұрын

    ਬੁਹਤ ਹੀ ਲਾਜਵਾਬ ਗੀਤ ਹੈ ਜੀ, ਇੱਕ ਇੱਕ ਸ਼ਬਦ ਕੀਮਤੀ ਨਗੀਨੇ ਵਾਂਗ ਚੁਣ ਚੁਣ ਕੇ ਪਾਇਆ ਤੁਸੀਂ, ਸੱਚਮੁੱਚ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਹੈ ਆਪਣੇ ਸਮਾਜ ਨੂੰ, ਵਾਹਿਗੁਰੂ ਤੁਹਾਡੀ ਕਲਮ ਨੂੰ ਏਸ ਤਰਾਂ ਹੀ ਜਜ਼ਬੇ ਤੇ ਜੋਸ਼ ਨਾਲ ਭਰਪੂਰ ਰੱਖੇ, 💐💐💐💐💐ਆਮੀਨ 💐💐🙏🏻🙏🏻

  • @surindersinghuppal2892
    @surindersinghuppal2892Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਕਮਾਲ ਲਿਖਤ ਸ਼ਾਨਦਾਰ ਗਾਇਕੀ

  • @waheguruwaheguruji8440
    @waheguruwaheguruji8440Ай бұрын

    ਬਹੁਤ ਵਧੀਆ ਕਲਾਕਾਰ ਹੈ ਪੰਮਾ ਡੂਮੇਵਾਲ

  • @nothingbutthetruth564
    @nothingbutthetruth564Ай бұрын

    Sidhu Moosewala, Ms. Dhadli, Pamma Dummewal..... kot kot shukriya

  • @rajinderrattu1053
    @rajinderrattu1053Ай бұрын

    ਬੋਹਤ ਸੋਹਣਾ ਗੀਤ ਆ ਵੀਰ ( ਮਾਹਿਲ ਗਹਿਲਾ) NRI ITALY 🇮🇹

  • @jasmeenkaur29000
    @jasmeenkaur29000Ай бұрын

    ਬਹੁਤ ਵਧੀਆ ਗਾਣਾ ਆ ਜੀ ਵੀਰ ਜੀ ਮਾਹਿਲ ਗਹਿਲਾ ਤੋ ❤❤

  • @sukhvirsinghchauhan2303
    @sukhvirsinghchauhan2303Ай бұрын

    ਵੀਰ ਜੀ ਕਮਾਲ ਹੀ ਕਰਤੀ ਬਹੁਤ ਮਨ ਨੂੰ ਮੌਹ ਲੈਣ ਵਾਲਾ ਗੀਤ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @kahlonkultarsingh
    @kahlonkultarsinghАй бұрын

    ਵਾਹਿਗੁਰੂ ਜੀ ਕਾਮਯਾਬੀ ਬਖਸ਼ਿਸ਼ ਕਰਨ ਜੀ ਬਹੁਤ ਵਧੀਆ ਵੀਰ ਜੀ Lyricist and singer Kahlon Kultar Singh from England

  • @Amu_ravinder_kaur_
    @Amu_ravinder_kaur_Ай бұрын

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਦੀ ਕਲਾ ਵਿੱਚ ਰੱਖਣ ❤🙏🙏

  • @meerbabaji2231
    @meerbabaji2231Ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

  • @ramdasdas5882
    @ramdasdas5882Ай бұрын

    Waheguru ji waheguru ji waheguru ji waheguru ji waheguru ji ❤

  • @mssarai1
    @mssarai1Ай бұрын

    ਵਾਹ ਜੀ ਵਾਹ ਹਾਰਦਿਕ ਮੁਬਾਰਕਾਂ

  • @avtarsingh5580
    @avtarsingh5580Ай бұрын

    ਬਾਈ dumewall ਦੀ ਗਾਇਕੀ ਨੂੰ ਸਲਾਮ ਅਾ

  • @HR05KAR
    @HR05KARАй бұрын

    Bhaut hi wadiya veer g rab hamesh chad di kla rakhe

  • @gursharan83
    @gursharan83Ай бұрын

    ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਲਿਖਤ ਤੇ ਆਵਾਜ਼ ਦਾ ਸੁਮੇਲ 22 ਜੀ ਤੁਹਾਨੂੰ ਮਿਲਣ ਦਾ ਸੁਪਨਾ ਮੇਰਾ ਰੱਬ ਮੇਹਰ ਕਰੇ ਜ਼ਰੂਰ ਮਿਲਾਗੇ

  • @palwindersidhu6045
    @palwindersidhu6045Ай бұрын

    ਬਹੁਤ ਵੱਧੀਆ ਜੀ

  • @dharmveerkhuttan4680
    @dharmveerkhuttan4680Ай бұрын

    Mahil Gaila Live mela dekh rhe a ji from UK 🇬🇧 lots of love and respect ❤❤

  • @novelcreations0001
    @novelcreations0001Ай бұрын

    ਘਟੀਆ ਗੀਤਾਂ ਨੂੰ ਮਾਤ ਪਾਉਂਦੇ ਹੋਏ ਵਧੀ ਚੱਲੋ ਅੱਗੇ ਵੱਲ ਨੂੰ, ਵੀਰ ਜੀ। ਬਹੁਤ ਵਧੀਆ ਲਿਖਿਆ ਵੀ ਅਤੇ ਗਾਇਆ ਵੀ

  • @user-ne9ht4do7l
    @user-ne9ht4do7lАй бұрын

    Bahut khoob ji God bless you

  • @StephanieHanson-ok3hg
    @StephanieHanson-ok3hgАй бұрын

    Darshan Singh in Bahrain listening to Pama alias Darshan Singh

  • @urmilaranarana1046
    @urmilaranarana1046Ай бұрын

    Pamme veer, ਵਾਹਿਗੁਰੂ ਤੈਨੂੰ ਤਰੱਕੀਆਂ ਬਖ਼ਸ਼ੇ।🙏🙏🙏

  • @sukhrana5913
    @sukhrana5913Ай бұрын

    Sade ilake Anandpur Sahib da sab toh vdiaaa te buland awaj te Sachi Suchi Kalam da Dhani hai ji Pamma Dumewalia bai waheguru ji veer nu hmesha Tarakki bakshe .

  • @ramdasdas5882
    @ramdasdas5882Ай бұрын

    ਬਹੁਤ ਵਧੀਆ ਬੋਲ ਇਹ ਗੀਤ ਦੇ ਪੰਮਾ ਡੂਮੇਵਾਲ❤

  • @VarinderSingh-jr6dc
    @VarinderSingh-jr6dcАй бұрын

    ਵਾਹਿਗੁਰੂ ਜੀ ਚੜਦੀ ਕਲਾ ਰੱਖੇ 🎉🎉

  • @HarjitWarraich
    @HarjitWarraichАй бұрын

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @dhadijasdeepsinghnagra172
    @dhadijasdeepsinghnagra172Ай бұрын

    ਕਿਆ ਬਾਤਾਂ ਕਮਾਲ ਕਰਤੀ

  • @jagvirsinghbenipal5182
    @jagvirsinghbenipal5182Ай бұрын

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @harinderkaur2141
    @harinderkaur2141Ай бұрын

    Bahut khoobsoorat 👍 Jug Jug jivo Veerji Waheguru ji hamesha Traqqi bakhshe 🙏❤️

  • @user-vu8re6fd1l
    @user-vu8re6fd1lАй бұрын

    What a Vibe bro.💯Dhan Guru Nanak🙏🏾ੴ

  • @AKEduHelp
    @AKEduHelpАй бұрын

    ਬਹੁਤ ਵਧੀਆ ਗੀਤ ਜੀ । ਪਰ ਮੌਜੂਦਾ ਪੰਜਾਬ ਦੇ ਹਲਾਤਾਂ ਬਾਰੇ ਵੀ ਗੀਤ ਗਾਓ ਭਰਾ ਜੀ ।

  • @nrinderchaudhary5257
    @nrinderchaudhary5257Ай бұрын

    ਸਲਾਮ ਹੈ ਪੰਮੇ ਤੈਨੂੰ ਬਹੁਤ ਹੀ ਵਧੀਆ ਗੀਤ ਗਾਇਆ ਹੈ ਮੇਰੇ ਭਰਾ ਪ੍ਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤🎉

  • @sukhlikhari9341
    @sukhlikhari9341Ай бұрын

    ਬਹੁਤ ਸੋਹਣਾ ਰਾਇਆ

  • @bachittersingh4195
    @bachittersingh4195Ай бұрын

    ਵੀਰ ਜੀ ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਤੁਹਾਨੂੰ ❤❤❤

  • @bablubanmoria8668
    @bablubanmoria8668Ай бұрын

    ਪੰਮੇ ਵੀਰ ਜੀ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @gursewakbrar3463
    @gursewakbrar3463Ай бұрын

    ਬਹੁਤ ਵਧੀਆ ਜੀ

  • @RanjitSingh-qz1sg
    @RanjitSingh-qz1sgАй бұрын

    ਪੰਮਾ ਡੂਮੇਵਾਲ ਕਮਾਲ ਦੀ ਪੇਸ਼ਕਾਰੀ ਅਮਨ ਕਾਲਕਟ ਦੀ ਲਿਖਤ ਵੀ ਮਿਆਰੀ ਸਦਾ ਖੁਸ਼ ਰਹੋ

  • @JasvinderSingh-ux3iu
    @JasvinderSingh-ux3iuАй бұрын

    Bahut badhia pamma bai ji s shiri akal ji 🙏from jasvinder Chhoker

  • @sukhwinderarora270
    @sukhwinderarora270Ай бұрын

    ਨਹੀ ਰਿਸਾ ਭਰਾਵਾ ਤੇਰੀਆ ਤੂੰ ਲਾ ਦਿਤੀਆ ਸ਼ਬਦਾ ਦੀਆ ਢੇਰੀਆ॥

  • @kakasainimazriyasingh4361
    @kakasainimazriyasingh4361Ай бұрын

    ਸਾਡੇ ਨੂਰਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੂਮੇਵਾਲ ਬਾਈ ਜੀ ❤❤❤

  • @harbhajansinghsekhon2899
    @harbhajansinghsekhon2899Ай бұрын

    ਵਾਹ ਜੀ ਪੰਮਾ ਡੂਮੇਵਾਲਿਆ

  • @gurdialsingh-oy1le
    @gurdialsingh-oy1leАй бұрын

    ਬਾ-ਕਮਾਲ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ ਬਹੁਤ ਪਿਆਰ❤️

  • @ChamanLal-nq5yw
    @ChamanLal-nq5ywАй бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ।

  • @jassasaroye
    @jassasaroyeАй бұрын

    🙏ਵੀਰ ਜੀ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏

  • @shashiSingh0525
    @shashiSingh0525Ай бұрын

    ਧੰਨ ਗੁਰੂ ਨਾਨਕ ਸਾਹਿਬ ਜੀ 🙏💐

  • @RajpalGhalkalan
    @RajpalGhalkalanАй бұрын

    ਬਹੁਤ ਵਧੀਆ ਬਾਈ ਪੰਮਾ ਡੂਮੇਵਾਲ ਅਤੇ ਅਮਨ ਕਾਲਕਟ ਵੀਰ

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @user-ye6iv3gi4y
    @user-ye6iv3gi4yАй бұрын

    ਨੀ ਰੀਸਾਂ ਤੇਰੀਆਂ ਕੋਈ ਕਰ ਸਕਦਾ ❤

  • @jaswindersingh1934
    @jaswindersingh1934Ай бұрын

    ਵਾਹਿਗੁਰੂ ਜੀ ਮੇਹਰ ਕਰਨ ਲੰਬੀ ਉਮਰ ਬਕਸ਼ੇ ❤

  • @inderkhanpuria4432
    @inderkhanpuria4432Ай бұрын

    ਧੰਨ ਗੁਰੂ ਨਾਨਕ ਜੀ 🙏❤️

  • @balwindersingh.5362
    @balwindersingh.536215 күн бұрын

    ਇਹੋ ਜੇ ਗਾਣੇ ਚੰਗੀਆ ਰੂਹਾ ਨੂੰ ਵਧੀਆ ਲੱਗਦੇ ਹਨ ਅਜ ਕਲ ਦੀ ਮੰਡੀਰ ਡੰਗਰਾਂ ਵਰਗੀ ਹੋ ਚੁੱਕੀ ਹੈ

  • @Khalsaji_satnamwaheguru
    @Khalsaji_satnamwaheguruАй бұрын

    Bhout hi wadia geet 💯💯👏💯❤❤❤

  • @sarbvirsingh914
    @sarbvirsingh914Ай бұрын

    ਬਹੁਤ ਵਧੀਆ ਵੀਰ❤

  • @GurdeepSingh-f2o
    @GurdeepSingh-f2oАй бұрын

    ਬਹੁਤ ਵਧੀਆ ਗੀਤ ਜੀ,,,, ਵਾਹਿਗੂਰੂ ਮਿਹਰ ਭਰਿਆ ਹੱਥ ਰੱਖਣ,,

  • @user-qy8kb6cm3z
    @user-qy8kb6cm3zАй бұрын

    ਬਹੁਤ ਵਧੀਆ ਬਾਈ ਜੀ,

  • @Harman_sran.001
    @Harman_sran.00128 күн бұрын

    ਬਹੁਤ ਵਧੀਆਂ ਗੀਤ ਹੈ ਜੀ,ਆਪ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ।

  • @Manjas_vlog1256
    @Manjas_vlog1256Ай бұрын

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ

  • @sukhjinderjassar6780
    @sukhjinderjassar6780Ай бұрын

    ਬਾ ਕਮਾਲ, ਪੰਮਾ ਵੀਰ ਜੀ ਨੂੰ ਸਲੂਟ ਏ।

  • @PakMuslimReact
    @PakMuslimReactАй бұрын

    Bohot vadiya veer ji

  • @JagtarSingh-jb3hv
    @JagtarSingh-jb3hvАй бұрын

    Chardi kla y❤🙏🏻💐💐💐

  • @happysingh1787
    @happysingh1787Ай бұрын

    Bhut vadia bai g tusi sade ilke di shan uchi kiti hoi hai sannu Mann a Thodi gayki te .tusi punjab nu Pata lagga dita hai . Ke nurpur area v hai .bhut bhut mubrka is ganne layi .sadda payar thude layi bhut bhut❤❤❤❤

  • @gurmeet7952
    @gurmeet7952Ай бұрын

    ਬਹੁਤ ਵਧੀਆ ਗੀਤਕਾਰ ਜੀ

  • @ReetikaX-pe4vl
    @ReetikaX-pe4vlАй бұрын

    ਬਹੁਤ ਵਧੀਆ ਜੀ ਤੁਸੀਂ ਅੱਜ ਸਾਡੇ ਪਿੰਡ ਮਾਹਿਲ ਗਹਿਲਾਂ ਆਏ ਸੀ

  • @satwinderkaur7776
    @satwinderkaur7776Ай бұрын

    ਗੀਤ ਸੁਣ ਕੇ ਰੂਹ ਨੂੰ ਆਨੰਦ ਆ ਗਿਆ।

  • @bhullarpp

    @bhullarpp

    Ай бұрын

    ਜੀ

  • @tarjindersingh2111
    @tarjindersingh2111Ай бұрын

    Bahut vdia song veer ji (from darapur) Baba ji chardikala Vich rakhan

  • @sukhmansaroya4956
    @sukhmansaroya4956Ай бұрын

    Waheguru ji hamesha khush rakhe

  • @JagsirSingh-rm7mc
    @JagsirSingh-rm7mcАй бұрын

    ਬਹੁਤ ਵਧੀਆ। ਵਾਹਿਗੁਰੂ ਕਿਰਪਾ ਕਰਨਗੇ

  • @harmeshlal9883
    @harmeshlal9883Ай бұрын

    ਪੰਮਾ ਬਾਈ ਜੀ 🎉

  • @ParmjitSingh-bw1vn
    @ParmjitSingh-bw1vnАй бұрын

    ਵਾਹਿਗੁਰੂ ਜੀ

  • @bachittersingh4195
    @bachittersingh4195Ай бұрын

    ਵਾਹ ਕਿਆ ਬਾਤ ਹੈ ਜੀ 🎉🎉🎉

  • @deep..357
    @deep..357Ай бұрын

    ❤❤❤❤❤❤ rab hor v tarakki bakhshi

  • @GurjitSingh-tq8ye
    @GurjitSingh-tq8yeАй бұрын

    ਬਹੁਤ ਵਧੀਆ

  • @gurjantkohali1387
    @gurjantkohali1387Ай бұрын

    Bahut vadiya songs 👌

  • @Narindersingh_25
    @Narindersingh_2522 күн бұрын

    ਬਹੁਤ ਬਧੀਆ ੳਪਰਾਲਾ ਸਾਰੀ ਟੀਮ ਦਾ ❤️🙏

  • @darbarasingh637
    @darbarasingh637Ай бұрын

    ਵੈਰੀ ਗੁਡ ਆ

Келесі