TRULY INSPIRATIONAL & MOVING - Bhai Jaswant Singh Khalra's Last Speech - Canada (April 1995)

This is a truly inspirational and very moving speech (in Punjabi).
Bhai Jaswant Singh Khalra, a peaceful human rights lawyer gathered information of the innocent Sikh youth who were killed unlawfully by the Indian government and highlighted the injustice of India, internationally.
The Indian government was so shook by this humble man they directly threatened Bhai Jaswant Singh Khalra to either stop the great sewa he was doing or else he would also join the long list of the Singhs that had been made to disappear (by the police). Bhai Sahib remained fearless and continued to expose the Indian government.
The Indian security forces abducted Bhai Sahib from outside his house. Bhai Jaswant Singh Khalra was murdered on 6th September 1995 at around 8pm at the Chhabal police station of Amritsar district, his body was then thrown into the Harike canal. Kuldip Singh, a special police officer and prime witness in the sensational Khalra disappearance case revealed the truth of the kidnap and murder of Bhai Jaswant Singh Khalra.
www.DiscoverSikhism.com

Пікірлер: 606

  • @kulanajaria6437
    @kulanajaria6437 Жыл бұрын

    25 ਹਜ਼ਾਰ ਲਿਵਾਰਸ਼ਾ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੱਖ ਵਾਰ ਪ੍ਰਣਾਮ

  • @head712
    @head7122 жыл бұрын

    ਇਹ ਸਪੀਚ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ🙏🏻🙏🏻🙏🏻🙏🏻🙏🏻

  • @a_kaur4547

    @a_kaur4547

    9 ай бұрын

    Parnaam Shaheeda nu 🙏🏻

  • @rajveerkaurakku7675

    @rajveerkaurakku7675

    3 ай бұрын

    ਮੈਂ ਹਰ ਰੋਜ਼ ਸੁਣਦੀ , ਸ਼ਹੀਦ ਜਸਵੰਤ ਸਿੰਘ ਖਾਲੜਾ 🙏🙏🙏

  • @jagroopsinghbenipal870
    @jagroopsinghbenipal8705 жыл бұрын

    ਭਾਈ ਸਾਹਿਬ ਸਾਰਾ ਪੰਜਾਬ ਤੁਹਾਡਾ ਦੇਣ ਨਹੀਂ ਦੇ ਸਕਦਾ, Salute to khalra saab

  • @ripu15

    @ripu15

    5 жыл бұрын

    Sahi kiha veer ji.

  • @gurdeep7065

    @gurdeep7065

    2 жыл бұрын

    Bilkol tahi bhai sahib di dharmpatni nu shad ke ek sarabi jita dita

  • @manjindersingh8339

    @manjindersingh8339

    2 жыл бұрын

    Bhai sab da den Bahut wadia ditta Punjab ne ohne de pariwar nu hara ke eh sabat karta ke Punjab vich Sach Di koi kadar nhi

  • @sukhmaan4159
    @sukhmaan41595 жыл бұрын

    ਪੰਜਾਬ ਦੇ ਸੱਚੇ ਪੁੱਤ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੱਖ ਵਾਰੀ ਸਲਾਮ ਆ 🙏🙏🙏

  • @jodhveersingh7310

    @jodhveersingh7310

    2 жыл бұрын

    😊😊😊😊

  • @Tiwana1033

    @Tiwana1033

    2 жыл бұрын

    ਸਰਦਾਰ ਜੀ ਖਾਲੜਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਖਾਲੜਾ ਨੂੰ ਸੁਣਦਾ ਰਿਹਾ ਚੇਹਰੇ ਤੇ ਨੂਰ ਕੌਮ ਦਾ ਦਰਦ ਦਿੱਖ ਰਹੇ ਹੈ

  • @a_kaur4547

    @a_kaur4547

    9 ай бұрын

    Parnaam Shaheeda nu 🙏🏻

  • @jaijagdish01
    @jaijagdish019 ай бұрын

    ਖਾਲੜਾ ਸਾਹਬ ਨੂੰ ਕੋਟਿ ਕੋਟਿ ਪ੍ਰਣਾਮ 🙏🙏🌹🌹 ਬਹੁਤ ਬਹੁਤ ਧੰਨਵਾਦ ਖਾਲੜਾ ਸਾਹਬ ਗੁਰੂ ਦੀ ਇਸ ਅਣਮੁੱਲੀ ਦਾਤ ਬਾਰੇ ਚਾਨਣਾ ਪਾਉਣ ਲਈ 🙏

  • @harmeetsingh4354
    @harmeetsingh43545 жыл бұрын

    ਇਨਸਾਨੀਅਤ ਦਾ ਹੀਰਾ.....ਏਨ੍ਹਾਂ ਦਾ ਦੇਣ ਨੀ ਦਿੱਤਾ ਜਾ ਸਕਦਾ...ਮਹਾਨ ਸ਼ਹੀਦ।

  • @HarjinderSingh-ju4rv
    @HarjinderSingh-ju4rv2 жыл бұрын

    ਵਾਹ ਸਰਦਾਰ ਖਾਲੜਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਤਾਂ ਸਤਿਗੁਰੂ ਜੀ ਦੀ ਬਖਸ਼ੀ ਸ਼ਹਾਦਤ ਲੁਟ ਲਈ। ਮਨੁਖੀ ਹੱਕਾਂ ਦੇ ਪਹਿਰੇਦਾਰਹੋ ਨਿਬੜੇ ਤੁਸੀਂ ਸਿੱਖ ਕੌਮ ਦੇ ਮਹਾਨ ਸ਼ਹੀਦ ਹੋ ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ਣ।

  • @santsipahi3780
    @santsipahi37802 жыл бұрын

    ਬਹੁਤ ਖੂਬ ਜੀ ਅੱਜ ਦੇ ਦਿਨ ਆਪ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਜੀ

  • @rupindersinghgill7402
    @rupindersinghgill74025 жыл бұрын

    No words sir just crying while listening You are always alive.Kinna sohna Guru da sikh

  • @mohiniberi2269

    @mohiniberi2269

    Жыл бұрын

    Waeguru ji ka khalsa ,Waheguru ji ki fateh. Guru sahib ji ang sang.

  • @navneetkaur7709
    @navneetkaur77092 жыл бұрын

    Most of the Sikh Community still have no clue how this warrior had sacrificed his life enduring torture!

  • @navjotbrar938

    @navjotbrar938

    2 жыл бұрын

    true

  • @user-ob2vd1is6h

    @user-ob2vd1is6h

    2 жыл бұрын

    Trueeeeeeeeee

  • @fauj7860

    @fauj7860

    Жыл бұрын

    Most of the sikhs today have no idea why or how gurus or sahebzaade sacrificed everything most today dont even know their names gurus or sahebzaade’s name let alone remembering about sikh shaheeds , traasfi kehlo unfortunate reality kehlo ,moorakhta nai keh sakde neechpuna aakh sakde wa loka da

  • @rajudhaliwalbathinda5893

    @rajudhaliwalbathinda5893

    Жыл бұрын

    ਭੈਣੇ ਮੇਰੇ ਅੱਗੇ ਪਿੱਛੇ ਕੋਈ ਨਹੀਂ,,ਮੈ ਨਸ਼ਾ ਛੱਡਣ ਲ਼ਈ ਦਵਾਈ ਵੀ ਲੈੱਤੀ,,ਪਰ ਹੁਣ ਮੈਂ ਓਸ ਦਵਾਈ ਤੇ ਲੱਗਿਆਂ ਖੜ੍ਹਾ ।ਭੈਣ ਬਣਕੇ ਮੇਰਾ ਨਸ਼ਾ ਛੁਡਵਾ ਦਿਓ

  • @ParminderSingh-ft3cc

    @ParminderSingh-ft3cc

    Жыл бұрын

    I know what he did for us and I tell my kids everything even though they are still young. We are not stupid.... our time will come... there is no doubt about that... when? I don't know but it will come.

  • @mandeepsidhu9904
    @mandeepsidhu99045 жыл бұрын

    ਸਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਨੂੰ ਦਿਲੋ ਪ੍ਰਨਾਮ

  • @ManjitSingh-cn5rr
    @ManjitSingh-cn5rr3 жыл бұрын

    ਸ਼ਰਮ ਆਤੀ ਹੈ ਇਸ ਦੇਸ਼ ਕੋ ਦੇਸ਼ ਕਹਿਤੇ ਹੁਏ

  • @MOHIEWALA

    @MOHIEWALA

    3 ай бұрын

    ਬਹੁਤ ਜ਼ਿਆਦਾ ਆਉਂਦੀ ਆ ਗ਼ੁਲਾਮ ਹਾਂ ਅਸੀਂ

  • @Jugraj_Gill
    @Jugraj_Gill2 жыл бұрын

    ਹਰ ਇਕ ਸਿੱਖ ਨੂੰ ਸਮਝਣਾ ਪਵੇਗਾ ਸਿੰਘ ਸਾਬ ਕੀ ਕਹਿਣਾ ਚਾਹੁੰਦੇ ਸਨ..... 🙏🙏 Big respect...

  • @sarabjeetsingh9686
    @sarabjeetsingh96862 жыл бұрын

    ਸਿੱਖ ਕੌਮ ਵਿਚ ਆਪ ਜੀ ਨੇ ਤਨ ਮਨ ਨਾਲ਼ ਸੇਵਾ ਨਿਬਾਹੀ, ਆਪ ਜੀ ਦੀ ਜ਼ਿੰਦਗੀ ਭਰ ਅਭਾਰੀ ਰਾਵਾਂਗੇ ਜੀ, ਸਿੱਖ ਕੌਮ ਨੂੰ ਆਪ ਜੀ ਵਰਗਿਆਂ ਗੁਰਸਿੱਖ ਦੀ ਲੌਰਡ ਹੈ ਜੀ, ਸਾਰਾ ਪੰਜਾਬ ਅਤੇ ਮਨੁੱਖੀ ਅਧਿਕਾਰਾਂ ਲਾਈ ਆਪ ਜੀ ਨੇ ਬਹੁਤ ਵਡਾ ਯੋਗਦਾਨ ਦਿੱਤਾ ਜੀ ਸਾਰਾ ਪੰਜਾਬ ਤੁਹਾਡਾ ਦੇਣਹਾਰ ਹੈ ਜੀ 🙏🏼

  • @a_kaur4547

    @a_kaur4547

    9 ай бұрын

    Parnaam Shaheeda nu 🙏🏻

  • @Grewal_Vloggers
    @Grewal_Vloggers2 жыл бұрын

    ਪ੍ਰਣਾਮ ਸ਼ਹੀਦਾਂ ਨੂੰ 🙏🙏🎉🎉

  • @jpxtv69
    @jpxtv692 жыл бұрын

    ਨਹੀਂ ਚਾਹੀਦੀ ਐਸੀ ਸਰਕਾਰ, ਨੋਟਾ ਵੀ ਨਹੀਂ ਚਾਹੀਦੀ ਕਿਉਂਕਿ ਆਰਮੀ ਦੇ ਵੀ ਬੋਹਤ ਅਤਿਆਚਾਰ ਕੀਤੇ ਹੋਏ ਨੇ । ਸਾਨੂੰ ਆਪਣਾ ਰਾਜ ਚਾਹੀਦਾ ਹੈ।

  • @MOHIEWALA

    @MOHIEWALA

    Ай бұрын

    ਜ਼ਖ਼ਮ ਚੌਰਾਸੀ ਦੇ ਹਲੇ ਅੱਲੇ ਆ 💯 ਸਿੱਖਾਂ ਨੇ ਬਹੁਤ ਤਸ਼ੱਸਦ ਝੱਲੇ ਆ ਜਿਹੜਾ ਵੀ ਖਾਲਿਸਤਾਨ ਦੀ ਗੱਲ ਨੀ ਕਰਦਾ 💯 ਉਹ ਪੱਕਾ 💯ਦਿੱਲੀ ਦਾ ਦੱਲੇ ਆ✅

  • @MOHIEWALA
    @MOHIEWALAАй бұрын

    ਝੱਲ ਨਹੀ ਹੁੰਦੀ ਜਦ ਮਰਦਾ ਸਰੀਰ ਐ💯 ਮਰਦਾ ਮਨੁੱਖ ਜਿਹਦੀ ਮਰਦੀ ਜ਼ਮੀਰ ਐ 🙏💯

  • @gursharnsingh5841
    @gursharnsingh58415 жыл бұрын

    ਪੰਜਾਬ ਦੀ ਆਵਾਜ਼ ਸਰਦਾਰ ਜਸਵੰਤ ਸਿੰਘ ਖਾਲੜਾ।

  • @jassaulakh8718
    @jassaulakh87185 жыл бұрын

    Bahut dukh Di gal a khadoor sahib de Lok ena nu Jan de tak ni Ehsaan framosh Lok Mariya jameera wale

  • @manoor6nm975

    @manoor6nm975

    5 жыл бұрын

    KhALiStAN FoReVeR Bilkul Sahi kha... loka da Zameer mar chukya Hai...😔😔

  • @zorawarpurewal3957
    @zorawarpurewal39572 жыл бұрын

    “ਅਸਰ” ਸ਼ਬਦ ਨੂੰ ਨਿਆਂ ਦੇਣ ਵਾਲਾ ਯੋਧਾ ਕਿਸੇ ਦੀ ਕਹੀ ਦਾ ਕਿੰਨਾ ਅਸਰ ਹੋ ਸਕਦਾ।।।।

  • @baljindersingh3975
    @baljindersingh39752 жыл бұрын

    ਬਹੁਤ ਦਰਦ ਆ ਸਰਦਾਰ ਸਾਹਿਬ ਜੀ ਦੀ ਆਵਾਜ਼ ਵਿੱਚ ਸਾਫ ਦਿਸਦਾ ਆ🙏🙏🙏🙏🙏🙏

  • @gurbinder3140
    @gurbinder31402 жыл бұрын

    Intellectual Visionary Historian Philosopher When violation of human rights touched its zenith in punjab and no body dared to challenge those in authorities...Khalra ji raised the banner of justice for those mothers..fathers...wives..sisters...son and daughters who were desperately waiting for their loved ones to return... Rare initiative and the rarest sacrifice in the history of world.

  • @thelandoffiverivers4522
    @thelandoffiverivers45225 жыл бұрын

    ਰੱਬ ਕਰੇ ਤੇਰੀ ਅਵਾਜ ਤੇਰੀ ਕੌਮ ਦੀ ਜੁਬਾਨ ਤੇ ਆ ਜੇ

  • @viveksingh314

    @viveksingh314

    Жыл бұрын

    ਬਹੁਤ ਹੀ ਸ਼ੁਕਰੀਆ ਜੀ ਵੀਰਜੀ 🦁🦁💪💪❤❤❤❤❤🌹🌹🌹🌹🌹🌹🙏🙏🙏🙏🙏🙏

  • @Gagguchahal-ef8hg

    @Gagguchahal-ef8hg

    3 ай бұрын

    Punjab hal khalistan ❤

  • @manpreetsinghmann7688
    @manpreetsinghmann76882 жыл бұрын

    ਧੰਨ ਸੀ ਗੁਰੂ ਦੇ ਸਿੱਖ ਜਿਨ੍ਹਾਂ ਕੋਮ ਨੂੰ ਪੈਰਾਂ ਸਿਰ ਕਰਨ ਵਾਸਤੇ ਆਪਣਾਂ ਆਪ ਵਾਰ ਤਾਂ ਤੇ ਅੱਜ ਅਸੀਂ ਝੂਠੇ ਲੀਡਰਾਂ ਦੇ ਨਾਰੇ ਲਈ ਜਾਂਦੇ ਆ

  • @MOHIEWALA
    @MOHIEWALA3 ай бұрын

    25000 ਲਵਾਰਿਸ ਲਾਸ਼ਾਂ ਦਾ ਵਾਰਿਸ "ਭਾਈ ਜਸਵੰਤ ਸਿੰਘ ਖਾਲੜਾ ਜੀ"💯🙏🙏🚩🚩🚩🚩🚩

  • @premsinghduggal4652
    @premsinghduggal46523 жыл бұрын

    ਇਸ ਸਿੱਖ ਕੌਮ ਦੇ ਮਹਾਨ ਹੀਰੇ ਨੂੰ ਲੱਖਾਂ ਵਾਰੀ ਪਰਨਾਮ

  • @majorsingh8761

    @majorsingh8761

    4 ай бұрын

    Salute khara Saab ji

  • @sukhchainsingh2574

    @sukhchainsingh2574

    4 ай бұрын

    Waheguru ji

  • @chhindasinghaulakh6815
    @chhindasinghaulakh68152 жыл бұрын

    ਤੂਹਾਡੀ ਬੋਹਤ ਵੱਡੀ ਦੇਂਣ ਹੈ ਸਿੱਖ ਪੰਥ ਨੂੰ ਖਾੱਲੜਾ ਸਾਹਿਬ

  • @JagdeepSingh-rd2qz
    @JagdeepSingh-rd2qz2 жыл бұрын

    ਅਣਖੀਲੇ ਪੰਜਾਬ ਦੀ ਪਰਿਭਾਸ਼ਾ ਸਮਝਦੇ ਹੋਏ ਅੱਖਾਂ ਚ ਪਾਣੀ ਆ ਗਿਆ ਕੌਮ ਦੇ ਹੀਰੇ ਨੂੰ ਕੋਟ ਕੋਟ ਪ੍ਰਣਾਮ 🙏🙏🥺

  • @a_kaur4547

    @a_kaur4547

    9 ай бұрын

    Waheguru ji 🙏🏻

  • @maninderaasa4556
    @maninderaasa45562 жыл бұрын

    ਯੋਧਿਆਂ ਦੇ ਚੇਹਰਿਆਂ ਤੇ ਵੱਖਰਾ ਈ ਨੂਰ ਹੁੰਦਾ। ਵਾਹਿਗੁਰੂ ਜੀ

  • @user-vi4np1ke3b
    @user-vi4np1ke3b3 жыл бұрын

    ਜਿੰਨ੍ਹਾਂ ਇਸ ਦੇਸ਼ ਨੇ ਸਿੱਖਾਂ ਦਾ ਖੂਨ ਵਹਾਇਆ ਏਨਾ ਮੁਗਲਾਂ ਅਫਗਾਨਾ ਪਠਾਣਾਂ ਨੇ ਵੀ ਨਹੀ ਵਹਾਇਆ ਉਹਨਾਂ ਦਾ ਵਜੂਦ ਖਤਮ ਹੋ ਗਿਆ ਰਾਜ ਖਤਮ ਹੋ ਗੇ ਬਚਣਾ ਇਹਨਾਂ ਵੀ ਨਹੀ ਇਹਨਾਂ ਦਾ ਅੰਤ ਵੀ ਬੁਰਾ ਹੋਉ

  • @santokhsingh8777

    @santokhsingh8777

    Жыл бұрын

    Right brother

  • @MOHIEWALA

    @MOHIEWALA

    3 ай бұрын

    ਇਨਾ ਦੀ ਖਾਤਿਰ ਅਸੀਂ ਕੀ ਨੀ ਕੀਤਾ ,ਕਦੇ ਗ਼ਜ਼ਨੀ ਦੇ ਬਜ਼ਾਰ ਭੁੱਲ ਗਏ ਇਹ ਕੋਣ ਬਚਾਉਣ ਆਉਂਦੇ ਸੀ , ਨੋਵੇਂ ਪਾਤਸ਼ਾਹ ਜੀ ਦੀ ਸ਼ਹਾਦਤ,ਇਹ ਅਕ੍ਰਿਤਘਣ ਲੋਕ ਸਾਬਿਤ ਹੋ ਗਏ ਅੱਜ ਦੁਨੀਆਂ ਦੇਖਦੀ ਆ ਇਨਾਂ ਦੀਆਂ ਕਰਤੂਤਾਂ

  • @tejindersingh2098
    @tejindersingh20982 жыл бұрын

    ਸ਼ਬਦ ਈ ਨਹੀਂ ਕੇ ਲਿਖਣਾ ਕੀ ਆ। ਰੂਹ ਵਿੱਚ ਦਰਦ ਆ

  • @krishankanhaiya3173
    @krishankanhaiya31735 жыл бұрын

    Shaheed never died. 🌹

  • @sukhwantsingh4487
    @sukhwantsingh4487Ай бұрын

    ਇਹ ਸਪੀਚ ਨੂੰ ਘੱਟ ਤੋਂ ਘੱਟ 30 ਸਾਲ ਹੋਗੇ ਹੋਣੇ ਮੇਰਾ ਅੱਜ ਰੋਣਾ ਨਿਕਲ ਜਾਂਦਾ ਏ 🥳😭😭😭😭😭😭😭

  • @geeksquad5255
    @geeksquad52553 жыл бұрын

    Sardar Jaswant Singh Khalra di shahidi nu kot kot pranam. Ajj aap ji di 25 th shahidi dihara

  • @Sanja-ray
    @Sanja-ray Жыл бұрын

    ਇਸ, ਗੀਤ, ਨੇ, ਅੱਤ, ਹੀ, ਕਰਾ, ਦਿੱਤੀ,, ਸਰਦਾਰ, ਜਸਵੰਤ ਸਿੰਘ, ਜੀ, ਖਾਲੜਾ, ਇਕ, ਮਹਾਨ, ਸ਼ਹੀਦ, ਜਿਹਨਾਂ ਨੂੰ, ਨਿਰਦੋਸ਼, ਕਤਲ, ਕਰ, ਦਿੱਤਾ ਗਿਆ

  • @ajaypalaulakh13
    @ajaypalaulakh133 жыл бұрын

    ਲਵਾਰਿਸ਼ ਲਾਸ਼ਾਂ ਦਾ ਵਾਰਿਸ🙏🙏🙏🙏

  • @jaswinderkaur1907

    @jaswinderkaur1907

    2 жыл бұрын

    Very true 🙏🙏🙏🙏🙏

  • @jagatkamboj9975
    @jagatkamboj99752 жыл бұрын

    ਕੋਮ ਦੇ ਅਸਲੀ ਹੀਰੇ ਸ਼ਹੀਦ ਸ: ਜਸਵੰਤ ਸਿੰਘ ਜੀ ਖਾਲੜਾ ਅਮਰ ਰਹੇ

  • @gagandeepsingh7638
    @gagandeepsingh76383 жыл бұрын

    ਰੋਣਾ ਆ ਗਿਆ ਜਸਵੰਤ ਸਿੰਘ ਖਾਲੜਾ ਜੀ ਦੇ ਚੇਹਰੇ ਤੇ ਕੌਮ ਦਾ ਦਰਦ ਦਿਸਦਾ❤🙏

  • @singhsubeg7616

    @singhsubeg7616

    Жыл бұрын

    Sikh Koum Da Amar Saheed Bhai Jaswant Singh Ji Khalra Zindabad Khalistan Zindabad

  • @a_kaur4547

    @a_kaur4547

    9 ай бұрын

    🙏🏻

  • @a_kaur4547

    @a_kaur4547

    9 ай бұрын

    Parnaam Shaheeda nu 🙏🏻

  • @warassidhu9887

    @warassidhu9887

    9 ай бұрын

    sahii gl vrr

  • @punjab__84
    @punjab__845 жыл бұрын

    ਸਲੂਟ ਆ ਤੁਹਾਨੂੰ

  • @hospisense4898
    @hospisense48982 жыл бұрын

    Akhaaa bhar gayi...josh bhar gya....sahnu eho je Yodheya sunan nu milne chahide....Kiwe Sher gaj rea hai... 🔥

  • @MOHIEWALA
    @MOHIEWALAАй бұрын

    ਪੋਲੀਟਿਕਸ ਪੰਜਾਬ,USMI ,TV 84 ਉਹ ਦੀਵੇ ਨੇ ਜੋ ਆਪਣੇ ਆਲੇ ਦੁਆਲੇ ਹਨੇਰੇ ਨੂੰ ਲਾਗੇ ਨੀ ਲੱਗਣ ਦੇਵੇਗਾ ਹਰ ਸਿੱਖ ਜਰੂਰ ਜੁੜੋ ਨਾਲ ਖਾਲਿਸਤਾਨ ਜਿੰਦਾਬਾਦ 🚩

  • @amanpreetsingh7202
    @amanpreetsingh7202 Жыл бұрын

    ਸਿੱਖੀ ਦੀ ਸ਼ਾਨ, ਅਸੀਂ ਅਜਿਹੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਮੌਜੂਦ ਧਾਰਮਿਕ ਕੱਟੜਤਾ ਵਿੱਚ ਗੁਆ ਦਿੱਤਾ ਹੈ

  • @amandhanak6124
    @amandhanak6124 Жыл бұрын

    soorme aun Tarika te duniya darsan kardi salute Jaswant singh khalra saab

  • @sonygill8656
    @sonygill86562 жыл бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sikhpanth96
    @sikhpanth96 Жыл бұрын

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @MOHIEWALA

    @MOHIEWALA

    3 ай бұрын

    ਇੰਨੇ ਅਕ੍ਰਿਤਘਣ ਲੋਕ ਹਜੇ ਵੀ ਜ਼ੁਲਮ ਕਰ ਰਹੇ ਆ ਸਿੰਘਾਂ ਨਾਲ

  • @bansong2662
    @bansong2662 Жыл бұрын

    Duniya Di sab to best voice Bhai Saab Di

  • @kulwantsingh3183
    @kulwantsingh31838 ай бұрын

    ਅਮਰ ਸ਼ਹੀਦ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਵਾਹਿਗੁਰੂ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਵਾਹਿਗੁਰੂ ਸਾਹਿਬ ਜੀ

  • @OhiSandhu
    @OhiSandhu2 жыл бұрын

    Kine sau insan lgde ne te knowledge wale v khalra saab. Ehna nu kafi tym tak underated rkhya gya. Salute to his brave n smart work. All should learn from khalra sir.

  • @kanganajokerranaut667

    @kanganajokerranaut667

    Жыл бұрын

    True

  • @OhiSandhu

    @OhiSandhu

    Жыл бұрын

    @@kanganajokerranaut667 kuch kro party tuhadi dubb jni

  • @parvreenkumar4266
    @parvreenkumar4266 Жыл бұрын

    Badia insaan jo neek aur saaf dil se Sikh HINDU Sabi communities kee liye justice chahtey thee.......aur isi purpose kee liye Shahed hue....thanks

  • @rajsingh-hc6zv
    @rajsingh-hc6zv8 ай бұрын

    Sikh sada tohade rini rehn ge waheguru ji tohanoo phir iss sansar te sikhan dee raakhi lai bhejan ge.Tohanoo dilo salaam hai.

  • @jagrupsinghsandhu6169
    @jagrupsinghsandhu61692 жыл бұрын

    Bhai sahib g tuhanu guru Maharaj ney sahadat di daat deti 🙏🙏🙏tuhade sahadat nu salute aa

  • @HarpreetSingh-np1xg
    @HarpreetSingh-np1xg2 жыл бұрын

    ਪ੍ਣਾਮ ਸ਼ਹੀਦਾਂ ਨੂੰ 🙏

  • @pitchblack3205
    @pitchblack32055 жыл бұрын

    He is with Guru Ji for always. Blessed Soul.

  • @babasangatsaspali9736

    @babasangatsaspali9736

    2 жыл бұрын

    ਸਾਡਾ ਕੌਮੀ ਹੀਰਾ

  • @upgradingourself648
    @upgradingourself6482 жыл бұрын

    Waheguru ji Mehar kreo Sikh koum te🙏🙏🙏. Lakh vari salam khalara sahib 🙏🙏🙏

  • @HarjeetSingh-vq6my
    @HarjeetSingh-vq6my5 жыл бұрын

    hearts Touching speech...

  • @punjab1voice
    @punjab1voice10 ай бұрын

    Te ethe hle v kai lok eh kehnde ne k asi gulam nai🙏🏻 mahraj bhali kre Wmk🙏🏻🙏🏻

  • @Lovejassar
    @Lovejassar5 жыл бұрын

    salute waheguru ji ja khalsa waheguru ji ki fateh

  • @simranjeetkaur3918
    @simranjeetkaur39182 жыл бұрын

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @guripannu4189
    @guripannu41892 жыл бұрын

    Saheed Bhai khalra sahib ji.... emotional and truee speech

  • @kakagillgill575
    @kakagillgill5752 жыл бұрын

    ਪ੍ਰਣਾਮ ਸ਼ਹੀਦਾਂ ਨੂੰ

  • @dilbag5383
    @dilbag5383 Жыл бұрын

    ਖਾਲੜਾ ਸਾਬ ਜੀ ਦਾ ਇੱਕ ਇੱਕ ਬੋਲ ਬਹੁਤ ਕੀਮਤੀ ਹੈ

  • @lakhwindersandhu1529
    @lakhwindersandhu15292 жыл бұрын

    ਤੁਸੀਂ ਸਦਾ ਲਈ ਜੀਉਂਦੇ ਰਹੋਗੇ

  • @sukhjeetsingh2457
    @sukhjeetsingh24572 жыл бұрын

    Salute a Khalra g tuhanu

  • @ford9251
    @ford92513 жыл бұрын

    ਰੋਣ ਆ ਜਾਂਦਾ ਏਸ ਸੈਰ ਦੀ ਸਪੀਚ ਸੁਣਕੇ 😑😑

  • @user-cx9hr5uy7f
    @user-cx9hr5uy7f5 ай бұрын

    Truly.A.Brave.Sikh.He.Is.Living.In.Our.Hearts

  • @user-gh4nr6sk7u
    @user-gh4nr6sk7u5 жыл бұрын

    ਮੈਨੂੰ ਸਪੀਜ ਸੁਣਕੇ ਰੋਣ ਆਈ ਜਾਂਦਾ ਏ ਕਲਗੀਆਂ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮੁੱੜ ਭੇਜੇ ਇਸ ਦੁਨੀਆਂ ਤੇ

  • @manoor6nm975

    @manoor6nm975

    5 жыл бұрын

    ਅਮਰੀਕ ਸਿੰਘ ਗ੍ਰੰਥੀ ਅਮਰੀਕ ਸਿੰਘ ਗ੍ਰੰਥੀ Jo Kom apne Shaheeda nu bhul jande Us nu koi nahi baccha skda...

  • @amank.7052

    @amank.7052

    4 жыл бұрын

    Veer ji, guru ne ta Khalra ji nu mukht kar ditta, pher duniye vich kyon fasonnah??

  • @surjitkaur4993

    @surjitkaur4993

    3 жыл бұрын

    ਅਸੀਂ ਬਣੀਏ ਆਪ ਉਹਨਾਂ ਵਰਗੇ

  • @Zizi462

    @Zizi462

    Жыл бұрын

    Amritpal Singh da saath deo

  • @GurdeepDhillon1984

    @GurdeepDhillon1984

    Жыл бұрын

    ਸੱਚ ਕਿਹਾ ਕਿ

  • @SatnamSingh-bv8el
    @SatnamSingh-bv8el5 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navidhillon5968
    @navidhillon59682 жыл бұрын

    Satnam Siri Waheguru g 🙏🙏🙏🙏🙏🙏

  • @mannatmander953
    @mannatmander9532 жыл бұрын

    Jaswant Veera 😭😭😭🙏🏻🙏🏻🙏🏻😍😍

  • @baljitsinghnirgun
    @baljitsinghnirgun20 күн бұрын

    ਖਾਲੜਾ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ❤

  • @GurpreetSingh-ej3gu
    @GurpreetSingh-ej3gu2 жыл бұрын

    ਪੰਜਾਬ ਦਾ ਸੱਚਾ ਸਿੱਖ ਯੋਧਾ ਭਾਈ ਜਸਵੰਤ ਸਿੰਘ ਖਾਲੜਾ ਜੀ

  • @tarsemkaur2786
    @tarsemkaur27862 жыл бұрын

    Such a powerful speech and what a message which people haven’t adopted till now.Bhai Sahib ji was the pillar of human rights but brutal state and police were so corrupt and cowardly that they didn’t have courage to face his bravery.disgusting and shameful system.🙏🙏

  • @gurdeepkaurpannu6526

    @gurdeepkaurpannu6526

    2 жыл бұрын

    🙏🙏🙏🙏🙏🙏🙏🙏🙏

  • @surindersinghsingh7825

    @surindersinghsingh7825

    Жыл бұрын

    Kot kot per Naam

  • @navdeepbhagat5144

    @navdeepbhagat5144

    Жыл бұрын

    That's true 🙏🙏🙏🙏🙏🙏🙏🙏mere te what's up dp sir ji de lagi hoi jdo de ehna interwive dekhi ah

  • @dilawarsangha2988
    @dilawarsangha29885 жыл бұрын

    ਜਦੋਂ ਜੁਲਮਵਧਦਾ ਹੈ ਤਾਂ ਕੋਈ ਉਸ ਜੁਲਮ ਵਿਰੁਧ ਆਵਾਜ ਉਠਾਉਣ ਲਈ ਜਰੂਰ ਆਉਂਦਾ ਹੈ।ਇਹ ਆਵਾਜ ਲੋਲ ਆਵਾਜ ਬਣੇਗੀ।

  • @amarjeetkaur941
    @amarjeetkaur9412 жыл бұрын

    ਵਾਹਿਗੁਰੂ ਜੀ 😭😭🙏🙏🙏

  • @dilnoorsandhusandhu4284
    @dilnoorsandhusandhu42842 жыл бұрын

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 🙏🙏

  • @verygoodboy.verygoodboy.9277
    @verygoodboy.verygoodboy.92775 жыл бұрын

    Khalra ji ajj v jeonde ne.. Saade dila vich... Smt.. Khalra ji nu jita k sabot deva ge

  • @bhagatsingh7004
    @bhagatsingh70042 жыл бұрын

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ

  • @tarandeepkaur4341
    @tarandeepkaur43412 жыл бұрын

    Guru Sahib ne tuhanu sb to vddi daat shahaadat di daat ditti ਵਾਹਿਗੁਰੂ

  • @amarjitkaur3956
    @amarjitkaur3956 Жыл бұрын

    ਵਾਹਿਗੁਰੂ ਜੀਉ ਖਾਲੜਾ ਜੀ ਭਗਤੀ ਸ਼ਕਤੀ ਦੇਕੇ ਲਮੀਆਂ ਉਮਰਾਂ ਤਦਰੁਸਤ ਬਣਾ ਕੇ ਦੁਨੀਆਂ ਵਿੱਚ ਭੇਜ ਦਿਓ ਜੀ

  • @royalsingharts6361
    @royalsingharts63613 жыл бұрын

    Puri sikh kaum ki puri duniya zina de dilan ch sachai wasdii a oh tuhanu hamesha yaad rakhange grand salute to you🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻❤️❤️❤️❤️❤️🔥🔥🔥🔥 tuhanu koti koti parnaam

  • @sweetynarula5940
    @sweetynarula59403 жыл бұрын

    Parnaam Shaheeda nu🙏🏻🙏🏻Waheguru ji meher karoji

  • @bareektandan5769
    @bareektandan57692 жыл бұрын

    36:50 wah khalsa ji tusi oh daat guru ton praapat karke gaye ji .

  • @SukhdeepSingh-zo7vg
    @SukhdeepSingh-zo7vg Жыл бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @mohindersinghgill3515
    @mohindersinghgill3515 Жыл бұрын

    Speech is the most real GENUINE and explains the highest rage of truth.

  • @punjabskynews
    @punjabskynews8 ай бұрын

    ਵਾਹਿਗੁਰੂ ਜੀ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਇੱਕ ਗੱਲ ਸੱਚ ਆ ਹੁਣ ਵੀ ਇਹੀ ਹੋ ਰਿਹਾ 😢😢

  • @saleembutt1399
    @saleembutt13992 жыл бұрын

    Prof khalra shaheed ji tuhada badla lehnda punjab lau ga insha Allah ...

  • @ssvlogs-wo7vn
    @ssvlogs-wo7vn4 ай бұрын

    Sikh kom nu maan a tuhade te ❤

  • @HarvinderSingh-ke8iz
    @HarvinderSingh-ke8iz Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jagmeetdhaliwal8239
    @jagmeetdhaliwal82392 жыл бұрын

    ਵਾਹਿਗਰੂ ਜੀ 🙏🙏

  • @SidhuCanadian
    @SidhuCanadian2 жыл бұрын

    waheguru ji sadi kaum nu ikjut kri te khalsa raj mud lyayi🙏🏻🙏🏻

  • @balwindersingh-jv3nn
    @balwindersingh-jv3nn8 ай бұрын

    Satnam waheguru ji satnam waheguru ji satnam waheguru ji satnam waheguru ji satnam waheguru ji

  • @ManinderSingh-fh6lt
    @ManinderSingh-fh6lt Жыл бұрын

    He was a really true soul and diamond ❤

  • @visagurugurpreet
    @visagurugurpreet2 жыл бұрын

    Lot of Love & respect to Khalra saab

  • @TaraChand-xy2wy

    @TaraChand-xy2wy

    Жыл бұрын

    ਮਹਾਨ ਸੂਰਬੀਰ ਯੋਧਾ ਸੱਚ ਦੀ ਅਵਾਜ ਸੱਚਾਈ ਲਈ ਹਰ ਵੇਲੇ ਲੜਦੇ ਰਹੇ ਜਾਲਮ ਹਕੂਮਤ ਨੇ ਮਹਾਨ ਸੂਰਬੀਰ ਨੂੰ ਸਹੀਦ ਕਰ ਦਿੱਤਾ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀ ਹੋ ਸਕਦਾ

  • @KulwinderSingh-ji7we
    @KulwinderSingh-ji7we Жыл бұрын

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪਰਨਾਮ🙏🙏

  • @jotnursaryfarm5254
    @jotnursaryfarm5254 Жыл бұрын

    ਬਹੁਤ ਬਹਾਦਰ ਸੂਰਮੇ ਸਨ ਜਸਵੰਤ ਸਿੰਘ ਖਾਲੜਾ ਜੀ ਜਿਹਨਾਂ ਨੇ ਮੋਕੇ ਦੀਆਂ ਜ਼ਾਲਮ ਸਰਕਾਰਾ ਦੇ ਵਿਰੁੱਧ ਆਪਣੀ ਆਵਾਜ਼ ਉਠਾਈ।

  • @BhupinderSingh-ir2xl
    @BhupinderSingh-ir2xl2 жыл бұрын

    {ੴ}ਅਕਾਲ ਪੁਰਖ ਪਰਿਵਾਰ {੮੧ {ੴ }੮੧}ਹੱਥ ਰੱਖ {ੴ }

  • @parveensingh4751
    @parveensingh4751 Жыл бұрын

    ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੂਤ ਨੂੰ ਮੇਰਾ ਕੋਟਿ ਕੋਟਿ ਪ੍ਰਨਾਮ

  • @viveksingh314
    @viveksingh314 Жыл бұрын

    ਪ੍ਣਾਮ ਸ਼ਹੀਦਾਂ ਨੂੰ,, ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ ❤❤❤❤❤❤❤🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sniperyuout187
    @sniperyuout18710 ай бұрын

    A pillar of human rights and one of the bravest Sikhs of the 21st century. This man walked the path of blood and torture so that people like us could practice our faith in peace.

  • @manpreetkaursidhu4699
    @manpreetkaursidhu46992 жыл бұрын

    ਦਰਦ ਪੰਜਾਬ ਦਾ#ਦਰਦ ਸਮੁੱਚੀ ਮਨੁੱਖਤਾ ਦਾ#ਲਵਾਰਿਸ ਲਾਸ਼ਾਂ ਦਾ ਪਿੳ

Келесі