Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ) Bhaanasidhu Bhanabhagudha New Punjabi Comedy movie

Комедия

Now we come with Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ) new update🛎
Official Video Agneepath Hope you all enjoy this teaser. Enjoy and stay connected with us for full video and new update🛎
Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ)
Thanks For - Happy Mahla
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Bhanabhagudha, bhaanasidhu
Actors 👉🏻 Bhaanasidhu, Mintujatt , Amanachairman,Happymahla
Editor by 👉🏻Amanachairman
Director 👉🏻 Amanachairman
DOP 👉🏻 Amanachairman
Creative Producer Amanachairman,
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 Amanachairman
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet Jassi
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary-channel

Пікірлер: 1 100

  • @navpreetsidhu6031
    @navpreetsidhu6031 Жыл бұрын

    ਇਕ ਸਲਿਊਟ ਉਸ ਬਾਈ ਨੂੰ ਜਿਸ ਦੀ ਮੋਟਰ ਹੈ,,, ਮੋਟਰ ਤੇ ਦਰੱਖਤ ਲੱਗੇ ਨੇ ਬਹੁਤ ਹੀ ਵਧੀਆ ਨਜਾਰਾ ਐ ਬਾਈ,, ਹਰਿਆਲੀ ਛਾਂ ਡੇਕਾਂ ਦੀ 🥰🥰🥰🙏🙏🙏🙏

  • @krlyrics6142
    @krlyrics61422 жыл бұрын

    ਜੱਟਾ ਕਿੱਥੇ ਚਲਿਆ ਗਿਆ ਛੱਡ ਕੇ ਸਾਨੂੰ, ਟਰੈਕਟਰ ਦੇਖ਼ ਕੇ ਤੇਰੀ ਯਾਦ ਆਉਂਦੀ ਆ 😭😭😭😭😒😒😩😩😩😓😓🙏🏻🙏🏻🙏🏻🙏🏻💔💔💔💔

  • @pbx1paras771
    @pbx1paras7712 жыл бұрын

    ਰਹਿੰਦੀ ਦੁਨੀਆਂ ਤੇ ਨਾਮ ਰਹੂੰਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ 💯#Legendmoosewala #justiceforsidhumoosewala #ustaadsidhumoosewala

  • @F.S._Sidhu
    @F.S._Sidhu2 жыл бұрын

    ਸਿੱਧੂ ਬਾਈ ਅਮਰ ਹੋ ਗਿਆ ਸਦਾ ਆਪਣੀਆਂ ਗੱਲਾ ਵਿਚ ਉਹਦਾ ਜਿਕਰ ਹੁੰਦਾ ਰਹੇਗਾ ਲਵ ਯੂ ਸਿੱਧੂ ਬਾਈ ਸਿਆਂ

  • @lakhakamal7996
    @lakhakamal79962 жыл бұрын

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ♥️♥️💔💔

  • @nishanmanreet
    @nishanmanreet Жыл бұрын

    ਜਿਹੜਾ ਪਰਾ ਮੇਰਾ ਕਮੈਂਟ ਪੜ ਰਿਹਾ ਰੱਬ ਉਹਦੇ ਮਾਂ ਪਿਓ ਦੀ ਲੰਬੀ ਉਮਰ ਕਰੇ ਜੀ 👍 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 👍

  • @ekamjotsingh8568
    @ekamjotsingh85682 жыл бұрын

    ਬਹੁਤ ਵਧੀਆ👍💯👍💯 ਸਿੱਧੂ ਬਾਈ ਲਈ ਤੁਹਾਡਾ ਪਿਆਰ ਤੁਸੀਂ ਬਾਈ ਨੂੰ ਬਹੁਤ ਪਿਆਰ ਕਰਦੇ

  • @sukhpalsingh9477
    @sukhpalsingh94772 жыл бұрын

    ਬਹੁਤ ਵਧੀਆ ਜੱਟਵੈੜਾ👍🙏🙏

  • @MandeepKaur-ou2xl
    @MandeepKaur-ou2xl2 жыл бұрын

    ਤਾਂ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹ ਕਦੇ ਵਾਪਸ ਨਹੀਂ ਆ ਆਉਂਦੇ miss you bro

  • @singhpbx1

    @singhpbx1

    2 жыл бұрын

    Waheguru ji

  • @lalitiwana5554

    @lalitiwana5554

    Жыл бұрын

    Hanji right rab ne hga hunda ta apna rab wrga pra na khonda apa to miss u heroo 😭🙏🙏🙏😭😭 sidhu musewala jatt jindabaad forewar 😭😭😭😭

  • @daljindersingh9811

    @daljindersingh9811

    Жыл бұрын

    Waheguru ji

  • @manjinderdhaliwal9479
    @manjinderdhaliwal94792 жыл бұрын

    ਸਹੀ ਗੱਲ ਵੀਰ ਜਦੋ ਵੀ 5911 ਦੇਖ ਦਿਆ ਸਿੱਧੂ ਵੀਰ ਬਹੁਤ ਯਾਦ ਆਉਂਦਾ

  • @ParamjitKaur-tz4jl
    @ParamjitKaur-tz4jl2 жыл бұрын

    Moose wala legend jatt zindabad legend sidhu moose legend never die

  • @SukhwinderSingh-wq5ip
    @SukhwinderSingh-wq5ip2 жыл бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pbx1paras771
    @pbx1paras7712 жыл бұрын

    ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala😭🕊

  • @kewalsingh3216

    @kewalsingh3216

    2 жыл бұрын

    Ksskksskzkssskkss*skskkskksskkssmzzsskkskssskzmskkksskzmsskksskk,..

  • @nihalchaknihal6467

    @nihalchaknihal6467

    2 жыл бұрын

    🥰

  • @babbumaandafan6014
    @babbumaandafan60142 жыл бұрын

    ਬਹੁਤ ਪਿਆਰ ਆ ਚਾਚੇ ਭਤੀਜੇ ਦਾ 😘

  • @charanjeetsandhu1669
    @charanjeetsandhu16692 жыл бұрын

    ਦੋਨੇ ਭਾਨੇ ਜਿੰਦਾਬਾਦ

  • @jaspaljassar2582
    @jaspaljassar25822 жыл бұрын

    ਮਚਦਿੰਆ ਨੂੰ ਮੱਚ ਲੈਣ ਦੇ ਤੁਸੀ ਦੋਵੇਂ ਭਾਨੇ ਭਰਾ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੇਓ ਪ੍ਰਮਾਤਮਾ ਤਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ

  • @sokainaansari9907
    @sokainaansari99072 жыл бұрын

    WAH G KARNEL SINGH' 👍 LOVE FROM LAHORE PAKISTAN ❤️🇵🇰🇵🇰❤️

  • @gurindershergill2213
    @gurindershergill22132 жыл бұрын

    ਸਿੱਧੂ ਬਾਈ ਜ਼ਿੰਦਾ ਬਾਅਦ loveyou ਜੱਟਾ

  • @Punjab3630
    @Punjab36302 жыл бұрын

    ਹੈਪੀ ਮਾਹਲਾ ਵੀਰ ਨੇ ਸਾਨੂੰ ਮਾਣ ਦਿਵਾ ਦਿੱਤਾ ਹੁਸ਼ਿਆਰਪੁਰੀਏ ਹੋਣ ਦਾ ਸਿੱਧੂ ਬਾਈ ਨੂੰ ਯਾਦ ਰੱਖ ਕੇ...

  • @dspdavinderpal2849

    @dspdavinderpal2849

    2 жыл бұрын

    Appa be hoshiarpur to ha g paji

  • @gurisandhu2365
    @gurisandhu23652 жыл бұрын

    God bless you all chacha wow team members 👍🙏❤️🙏

  • @gurjindersinghsandhu2701
    @gurjindersinghsandhu27012 жыл бұрын

    ਭਾਨੇ ਭਗੋੜੇ ਦੀ ਪੱਗ ਬੜੀ ਘੈਂਟ ਬੰਨਦਾ ਐਕਟਿੰਗ ਦਾ ਕੋਈ ਜਵਾਬ ਨਹੀ ਭਾਨਾ ਤੇ ਭਾਨਾ ਭਗੋੜਾ ਜੋੜੀ ਬੜੀ ਘੈਂਟ ਨਜਰ ਨਾਂ ਲੱਗਜੇ ਵਾਹਿਗੁਰੂ ਜੀ ਮੇਹਰ ਕਰਨ ਸਵਾਦ ਆ ਜਾਂਦਾ ਵੀਡੀਓ ਵੇਖਕੇ

  • @harmailsingh8162

    @harmailsingh8162

    Жыл бұрын

    ße and punjabi and 88

  • @jagdeepsingh3464

    @jagdeepsingh3464

    Жыл бұрын

    @@harmailsingh8162 "

  • @asmitsingh1288
    @asmitsingh12882 жыл бұрын

    Aaaat 🤟 comedy siraaa karta 😎 jaata 👌 siraaa 🤟 jindabad 💪 Bhana sidhu 🤟 Amna chairman 👌 thank you 😎 jaata 🤟

  • @jagtarsinghchahal1300
    @jagtarsinghchahal13002 жыл бұрын

    ਰਹਿੰਦੀ ਦੁਨੀਆ ਤੱਕ ਨਾਮ ਰਹੁਗਾ ਜੱਟ ਮੂਸੇ ਆਲਾ ਕਹਿੰਦਾ ਮਿਠੀਏ

  • @NadeemKhan-lu9bl
    @NadeemKhan-lu9bl2 жыл бұрын

    Love you sidhu 22 miss you always 🇵🇰🇵🇰🇵🇰🇵🇰

  • @sonuelectronic2054
    @sonuelectronic20542 жыл бұрын

    Sarea nu ekattha dekh k Sidhu veer di bhut yaad aa rhi aa missssuuuuuu 😰 bro misssuuu

  • @blackdeerhd8440
    @blackdeerhd84402 жыл бұрын

    ਬਾਈ ਸੱਚੀ 5911 ਦੇਖ ਕੇ ਯਾਦ ਆਉਂਦੀ,, jatwadea ਮੁੜਿਆ ਓਏ,,,,,🙏🙏🙏❤️❤️❤️❤️ ਅਸੀਂ ਖੁਸਨਿਸੀਬ ਆ ਜਿਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਦੇਖਿਆ ਸੀ।

  • @harshdeepgill1427
    @harshdeepgill1427Ай бұрын

    Sidhu Moosewala Legend never die Jattan de wala ❤

  • @gurpreetsidhu9983
    @gurpreetsidhu99833 ай бұрын

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @jagdeepsingh6540
    @jagdeepsingh65402 жыл бұрын

    Maahe bhraa di acting v poori sirra 22 ji bachara mahla tan Ron lg gya c uchhi 2 bachara pta ni kehre pind c Mera b sachi rona aa gya yr chngiaad nikl gyi jd happy Ron lg reha c je aj sidhu jeonda hunda kina khus hunda ehna sarea di video dekh k

  • @kabooterjindjaan8095
    @kabooterjindjaan80952 жыл бұрын

    ਸਵਾਦ ਨਹੀਂ ਆ ਰਿਹਾ ਸਵਾਦ ਨਹੀਂ ਆ ਰਿਹਾ ਨਹੀਂ ਗੱਲ ਬਣੀ 😂🤣😂😂

  • @nirmalsidhu7514
    @nirmalsidhu75142 жыл бұрын

    ਭਾਨੇ ਭਗੌੜੇ ਦਾ ਇਹ ਵੀ ਇੱਕ ਵਧੀਆ ਸੁਨੇਹਾ, ਜੋ ਖਤਰਨਾਕ ਕੰਮ ਨਾ ਕਰਨ ਯੋਗ ਹੋਵੇ ਅੜੀ ਨੀ ਕਰਨੀ ਚਾਹੀਦੀ, ਕਈ ਵਾਰ ਬਹੁਤ ਘਾਤਕ ਹੁੰਦੀ ਹੈ!

  • @PrinceKumar0563
    @PrinceKumar05632 жыл бұрын

    ਆ ਚੱਕ ਬਣਾਤਾ ਜਹਾਜ ਟਰੈਕਟਰ ਨੂੰ ❤❤💥💥

  • @Mehuldalal
    @Mehuldalal2 жыл бұрын

    5911 bhai rula hi diya😭😭😭😭 Miss you sidhu bhai.... Legend never die......

  • @championgamemap6485
    @championgamemap64852 жыл бұрын

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @satwinderpanju9049
    @satwinderpanju90492 жыл бұрын

    ਵੈਰੀ ਗੁੱਡ ਕਮੈਡੀ ਕਿੰਗ ਭਾਨਾ ਸਿੱਧੂ ਕੈਲਾ

  • @user-yw1ei3nq1p
    @user-yw1ei3nq1p2 жыл бұрын

    ਬਹੁਤ ਵਧੀਆ ਵੀਡੀਓ 👍

  • @gurmeetguri1406
    @gurmeetguri14062 жыл бұрын

    ਵੈ ਓ ਦਿਨ ਦਹਿੜੇ ਚਾਚਾ ਊ 😂😂😂😂😂

  • @kulbirbhangu7500
    @kulbirbhangu75002 жыл бұрын

    King off Punjabi music Industry forever ♾️♾️♾️♾️♾️ SIDHU ♾️♾️♾️♾️♾️

  • @AmrikSingh-ho1im

    @AmrikSingh-ho1im

    2 жыл бұрын

    Ooooooooooooooo I'm oooo

  • @sunnisahota6637

    @sunnisahota6637

    2 жыл бұрын

    @@AmrikSingh-ho1im qqqqq0qq

  • @Lav-vlogz

    @Lav-vlogz

    2 жыл бұрын

    @Talwinder singh q1I a- qqa-qaq-qAqQaQqa1-

  • @Lav-vlogz

    @Lav-vlogz

    2 жыл бұрын

    @Talwinder singh Q1-1- AQ1--qAAqA1aQ

  • @roopsingh9932

    @roopsingh9932

    8 ай бұрын

    ​@@Lav-vlogz👍👍😂😂😅😅❤❤👌👌

  • @dhanaulatractors5911
    @dhanaulatractors5911 Жыл бұрын

    ਹੈਪੀ ਮਾਲਾ, ਪਾਨਾ ਸਿੱਧੂ ,ਕਰਨੈਲ ਸਿੰਘ good bhi ji soda veer Gurjant Dhanaula to Dhanaula Tractors, youtube 👍

  • @abhikarnawal490
    @abhikarnawal490 Жыл бұрын

    ਭਾਨੇ ਵੀਰ ਫਿਰੋਜ਼ਪੁਰ ਆ ਕੇ ਮਿਲ ਕੇ ਜਾਂ ਤੇਰੇ ਬਹੁਤ ਵੱਡੇ ਫੈਨ ਆ

  • @MrKhush001
    @MrKhush0012 жыл бұрын

    End krata sachi jattt weedo....✌️✌️✌️❤️❤️❤️ ......love u forever sidhu mosse ala bai....lengend c oh banda te hmesha rhuga .......love u all bhana team...🙏✌️❤️❤️❤️❤️ Great work ....

  • @asmitsingh1288
    @asmitsingh12882 жыл бұрын

    Mintu jaat 💪 Bhana sidhu 💪🌾🌾🌾🌾🌾🌾🌾🌾🌾🌾🌾 kisan majdor akta jindabad 🌾 love you 😘 jaata 👌 siraaa karta

  • @harjeet_maan_
    @harjeet_maan_2 жыл бұрын

    ਭਾਨੇ ਵੀਰ ਬਹੁਤ ਵਧੀਆ ਵੀਡੀਓ ਬਣਾਈ ਵੀਰ ਜਦੋਂ ਤੁਹਾਡੇ ਏਰਿਆ, ਵਿਚ ਆਏ ਤੁਹਾਨੂੰ ਮਿਲਕੇ ਜ਼ਰੂਰ ਜਾਵਾਂਗੇ ਬਾਈ ਆਪਣਾ ਡੈਰਿਸ, ਜ਼ਰੂਰ ਦੱਸਿਆ ਕਰੋ ਕਦੋਂ ਮਿਲਦੇ ਬਾਈ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @sunnydhaliwal1984
    @sunnydhaliwal19842 жыл бұрын

    ਵਾਹਿਗੁਰੂ ਐਸੀ ਸਜ਼ਾ ਦਈ ਓਨਾ ਗੰਦੇ ਲੋਕਾਂ ਨੂੰ ਜਿਨਾ ਦੀ ਵਜਾਹ ਨਾਲ ਸਾਡੇ ਤੋ ਸਾਡਾ ਵੱਡਾ ਵੀਰ ਸਾਡੀ ਜਿੰਦ ਜਾਨ ਸਿਧੂ ਮੂਸੇ ਵਾਲਾ ਬੱਬਰ ਸ਼ੇਰ ਦੂਰ ਹੋਇਆ , ਕੱਲੇ ਬੰਦੇ ਨੂੰ 8 ਜਾਣਿਆ ਨੇ ਮਿਲਕੇ ਮਾਰਤਾ ਸ਼ਰਮ ਨਾਲ ਡੁੱਬ ਕੇ ਮਰਜੋ ਤੁਸੀ ਕਿਸੇ ਮਾ ਦਾ ਕੱਲਾ ਕੱਲਾ ਪੁੱਤ ਮਾਰਿਆ ਯਾਦ ਰੱਖਿਓ ਜਿਵੇਂ ਸਿਧੂ ਵੀਰੇ ਦੇ ਮਾਪੇ ਆਪਣੇ ਪੁੱਤ ਨੂੰ ਅੱਜ ਤਰਸ ਰਹੇ ਨੇ ਥੋਡੇ ਨਾਲ ਵਿ ਇਹੀ ਹੋ ਸ਼ਰਮ ਨਾਲ ਡੁੱਬ ਕੇ ਮਰਜੋ ਅਗਰ ਤੁਸੀ ਏਨੂੰ ਬਹਾਦੁਰੀ ਕੇਂਦੇ ਹੋ ਘਟਿਆ ਲੋਕ । ਸਿਧੂ ਮੂਸੇ ਵਾਲਾ ਅਮਰ ਹੋ ਗਿਆ ਥੋਨੂੰ ਕਿਸੇ ਨੇ ਨੀ ਪੁੱਛਣਾ ਜਦ ਸਿਧੂ ਵੀਰਾ ਸਿਵੇ ਵੱਲ ਗਿਆ ਓਦੇ ਨਾਲ ਲੱਖਾ ਲੋਕ ਸੀ ਓਨੂੰ ਪਿਆਰ ਕਰਨ ਵਾਲੇ ਜਿਨਾ ਨੇ ਸਿਧੂ ਵੀਰੇ ਨੂੰ ਸਾਥੋ ਦੂਰ ਕਰਤਾ ਜਦ ਓਨਾ ਨੇ ਸਿਵੇ ਵੱਲ ਜਾਣਾ ਕਿਸੇ ਨੇ ਨੂੰ ਰੋਣਾ ਸਗੋ ਖ਼ੁਸ਼ੀ ਹੋਊ ਗਈ ਪੂਰੀ ਦੁਨੀਆ ਨੂੰ । Shame On You 💩🤬

  • @mehra6889
    @mehra68892 жыл бұрын

    49 sec 49 like awesome 😂😘😁🙏🏼

  • @arshpreetkhaira1082
    @arshpreetkhaira10822 жыл бұрын

    Waheguru ji🙏

  • @gagandeepsinghgagan8573
    @gagandeepsinghgagan85732 жыл бұрын

    ,5911 ਦੇਖ ਕੇ ਬਾਈ ਯਾਦ ਆ ਜਾਂਦਾ ਸੱਚੀ ਜੱਟਾ ਮਿਸ ਯੂ ਐ।

  • @punjabtrackrecord3721
    @punjabtrackrecord37212 жыл бұрын

    Love you mooswala...aa gall sirra latti

  • @sandeepkaurjawandha1418
    @sandeepkaurjawandha14182 жыл бұрын

    Very nice so much 👌👍🙏 justice Sidhu moosewala ❤️

  • @gurmeetguri1406
    @gurmeetguri14062 жыл бұрын

    ਬਾਈ ਸਿੰਧੂ ਮੁਸੇ ਵਾਲੇ ਦੀ ਥਾਪੀ ਜਿੰਦਾਬਾਦ🙏🙏

  • @harveersinghbajwa5941
    @harveersinghbajwa59412 жыл бұрын

    ਤੇਰੀ ਚਾਚੀ ਪੇਕੇ ਗਈ ਆ ਟਰੈਕਟਰ ਤੇ ਚੱਲਾਗੇ ਲੈਣ ਨਾਲੇ ਵੱਧ ਚੱਕ ਦੂ ਅਗਲੇ ਟਾਇਰ kissanektajindabad

  • @badboy-xe3du
    @badboy-xe3du2 жыл бұрын

    ਭਾਨੇ ਬਾਈ ਬਹੁਤ ਸੋਹਣੀ ਵੀਡਿਓ ਬਣਾਉਣੇ ਆ ਤੁਸੀ 👍👍

  • @rajjanagal7759
    @rajjanagal77592 жыл бұрын

    ਹੈਪੀ ਦੇ ਘਰ ਜਾਂਦੇ ਜਾਂਦੇ ਗੱਡੀ ਹੀ ਬਦਲ ਗਈ 😁😁😀😀😂😂

  • @user-lx2gw3fo5w

    @user-lx2gw3fo5w

    2 жыл бұрын

    Puri video dekho bro pta lag jana gaddi change kyo Hoi

  • @nardeepdhimanjilasangrursa2230
    @nardeepdhimanjilasangrursa22302 жыл бұрын

    ਬਹੁਤ ਵਧੀਆ ਵਡੀਓ ਕੱਲਾ ਬਾਈ ਸਿਰਾ ਕਰਤਾ Good 👍👍👍👍👍👍👍👍👌👌👌👌👌👌💯💯💯💯💯💯💯🤝🤝🤝🤝❤❤❤❤❤❤❤🤝🤝🤝🤝💯💯👈👈

  • @joban_chhapa1
    @joban_chhapa12 жыл бұрын

    Moosa❤️

  • @jpbrar3029
    @jpbrar30292 жыл бұрын

    bhai moosewala nu jdo tusi tribute dinne o,sanu rona aa janda RIP LEGEND

  • @KuldeepKaur-zz7mm
    @KuldeepKaur-zz7mm2 жыл бұрын

    Waheguru ji 🙏🙏🙏♥️

  • @gurmeetsingh6839

    @gurmeetsingh6839

    2 жыл бұрын

    Satnam sri waheguru ji ❤️❤️🙏🙏

  • @shaheenriazawan7370
    @shaheenriazawan73702 жыл бұрын

    love from pakistan 🥰🇵🇰

  • @navisandhu1856
    @navisandhu18562 жыл бұрын

    Mintu bai te bhana sidhu sirraa kronde aa jado vi video bnonde aa end hi kronde aa love u bai dilo salute aa ❤️❤️❤️❤️❤️❤️❤️❤️❤️❤️

  • @bhagatmahakaalk8742
    @bhagatmahakaalk87422 жыл бұрын

    Swaad aagya bhai rr 🤟🏻🤟🏻😆😂😂😂

  • @baljindersinghhundal2752
    @baljindersinghhundal27522 жыл бұрын

    ਭਾਨਾ ਭਗੌੜਾ ਜਿੰਦਾਬਾਦ

  • @sukhmansanghavlogs6617
    @sukhmansanghavlogs66172 жыл бұрын

    ਮੇਰੇ ਪਿੰਡ ਦੇ ਕੋਲ ਈ ਆ ਬਾਈ ਹੈਪੀ ਦਾ ਪਿੰਡ ਬਹੁਤ ਵਧੀਆ ਇਨਸਾਨ ਆ ਬਾਈ ਹੈਪੀ ਮਾਹਲੇ ਵਾਲਾ

  • @user-xs5hi6lw2d
    @user-xs5hi6lw2d Жыл бұрын

    1:51 😂😂😂😂😂😂 ਮਿਉਣਾ ਜੋੜ

  • @sukhjinder_paint_modificat6631
    @sukhjinder_paint_modificat66312 жыл бұрын

    ਦੋਆਬੇ wale 💜 ਮਾਲਵੇ wale 🤟🚩

  • @karmasingh6501
    @karmasingh65012 жыл бұрын

    ਭਾਨੇ ਸੱਚੋ ਸੱਚ ਦੱਸੀ 19:57 ਤੇ ਝਟਕਾ ਤੇ ਬਹੁਤ ਜ਼ੋਰ ਨਾਲ ਲੱਗਾ ਹੋਣਾ

  • @bloodline-gamerf.f3248
    @bloodline-gamerf.f3248 Жыл бұрын

    Ohh sirra jatwairha 😂😂🤣🤣🤣

  • @INDERJEETSINGH-jy5oz
    @INDERJEETSINGH-jy5oz2 жыл бұрын

    After all saara kuch vadiya #justiceforsidhumoosewala

  • @lifeofangelnita
    @lifeofangelnita2 жыл бұрын

    5911 Love you Sidhu Moose Walayia ❤️

  • @asmamalick8069
    @asmamalick80692 жыл бұрын

    Just because of Sidhu moose Wala I watch your videos daily,plz before starting and ending your video speak the name of Moosa Just and his thapi , lots of love from Pakistan west Punjab,

  • @jassipandheR2122
    @jassipandheR21222 жыл бұрын

    ਚੱਕ ਤੇ ਫੱਟੇ ਭਾਨੇ ਬਾਈ ਹੋਰਾਂ ਨੇ ਸਿਰਾ ਚਾਚਾ ਊ………………

  • @karmjitrai146
    @karmjitrai146 Жыл бұрын

    ਬਹੁਤ ਵਧੀਆ ਵੀਡਿਓ ਬਾਈ ਜੀ ਵਾਹ ਬਾਈ ਸਿੱਧੂ ਤੇ ਕੈਲੇ ਦੀ ਜੋੜੀ ਸਦਾ ਇਸੇ ਤਰ੍ਹਾਂ ਬਣੀ ਰਹੇ ।21ਵੀਂ ਸਦੀ ਦਾ ਮੇਹਰ ਮਿੱਤਲ ਕਰਨੈਲ ਸਿਓ

  • @veerpalkaur2670
    @veerpalkaur26702 жыл бұрын

    Siraaa bai ji Love you brothers

  • @sokainaansari9907
    @sokainaansari99072 жыл бұрын

    Kya bat ha happy 👍👍👍👍👍👍👌👌❤️❤️

  • @Harman-gk1ss
    @Harman-gk1ss Жыл бұрын

    ❤❤❤❤❤❤❤❤ sidhu Jatt and bhana bai

  • @simarjitsingh999
    @simarjitsingh999 Жыл бұрын

    Doabe ale shonki aa pure tractor ta jhaaj bnaye hoye aa ehna happy mahla Doabia babrsher aa Doabe di shaan 👌💪

  • @dipusingh4938
    @dipusingh49382 жыл бұрын

    Both of you are very good 💕

  • @miansiamhussain4199
    @miansiamhussain41992 жыл бұрын

    Atth kr ti veer ji. Huuuuuu. Mehar Rizwan faslabad Pakistan

  • @surjeetandsukhdeep526
    @surjeetandsukhdeep526 Жыл бұрын

    kaint video kaila singh ji

  • @kaursingh8369
    @kaursingh83692 жыл бұрын

    ਓਹ ਆਖੀ ਜਾਂਦੈ ਮੈਂ ਖੜ੍ਹਾ ਕਰ ਕੇ ਦਿਖਾਊਂ ਦੂਜਾ ਆਖੀ ਜਾਂਦੈ ਮੈਂ ਖੜ੍ਹਾ ਕਰ ਕੇ ਦਿਖਾਊਂ ਨਾ ਕਾਸੇਦਾ ਲੈਂਦੇ ਈ ਨਹੀਂ 😀😀😀

  • @princesandhu1110
    @princesandhu11102 жыл бұрын

    12:49 Tractor v bol diya kro naal 😂😂 "ਖੜਾ ਕਰਲੀਂ ਯਾਰ" hi bolli jnde o😂😂👌👌👌👌

  • @kddesigner149

    @kddesigner149

    2 жыл бұрын

    😂😂😂

  • @malookrajpal5816
    @malookrajpal58162 жыл бұрын

    Love jatto love you Sidhu yg

  • @jaspaljassar2582
    @jaspaljassar25822 жыл бұрын

    ਭਾਨੇ ਤੇ ਕੈਲੈ ਨੂੰ ਨਜ਼ਰ ਲੱਗ ਗਈ ਸਟੰਟ ਕਰਨ ਵੇਲੇ ਚਲਦੇ ਮੁਕਾਬਲੇ ਵਿਚ ਹੋਏ ਗਰਮ

  • @sardulkhan8599
    @sardulkhan85992 жыл бұрын

    ਥਾਪੀ crraaa ਮਾਰੀ lv u ਸਿੱਧੂ mooseala ❤️

  • @avtarsinghavtarsingh7983
    @avtarsinghavtarsingh79832 жыл бұрын

    Bahut Vadia Episode bai ji🙏🙏💐💐🤣🤣👏👏

  • @ourworld6189
    @ourworld6189 Жыл бұрын

    Sidhu moose wala we still miss you love you alot 😥😥😥🙏

  • @MandeepSingh-ln2nu
    @MandeepSingh-ln2nu2 жыл бұрын

    Very nice vir ji Punjabi kom jindabad jindabad

  • @sukhrai9968
    @sukhrai99682 жыл бұрын

    Love you jattveda mintu bai love you rabb chardikala vich rakhe waheguru ji

  • @JAGROOP876
    @JAGROOP8762 жыл бұрын

    ਆਸ਼ਾ ਆਸ਼ਾ 😂😂😂 ਹੁੰਦਾ bai sirraa 🔥

  • @gurindersinghsandhu7136
    @gurindersinghsandhu71362 жыл бұрын

    I miss you veer g sidhu moosalla

  • @manisadiq9226
    @manisadiq9226 Жыл бұрын

    ਮੇਉਣਾ ਜੌੜ ਈ ਲੱਗਦਾ 😆😆🥰🥰👌👌❤️❤️

  • @deep.sumann9545
    @deep.sumann95452 жыл бұрын

    ਯਾਦ ਕਰਦਾ ਬਾਈ ਸਿੱਧੂ ਮੂਸੇ ਵਾਲ਼ੇ ਨੂੰ ਅੱਜ ਵੀ ਜਿਉਂਦਾ ਰਹਿ ਬਾਈ ਚਕ k ਰਕ ਕੰਮ

  • @ariyanvlogs4346
    @ariyanvlogs43462 жыл бұрын

    ਵਾਹਿਗੁਰੂ ਮੇਹਰ ਕਰਨ ਮੇਰੇ ਵੀਰਾਂ ਤੇ

  • @jasshayer7799
    @jasshayer7799 Жыл бұрын

    Miss you so much sidhu bro 🥺🙏🏻❤️

  • @gurbazsingh8680
    @gurbazsingh86802 жыл бұрын

    Balle oh jatwadeo 5911 zindabad

  • @TO-OR758
    @TO-OR758 Жыл бұрын

    855 DA TOD NI 😍😍👍👍

  • @dabblerfarmer7770
    @dabblerfarmer77702 жыл бұрын

    Yrr veere yrr ahh tthappi maarke ta rona leaaa dittaa 😔👍

  • @kulbirbhangu7500
    @kulbirbhangu75002 жыл бұрын

    Legend Sidhu 🙏🙏🙏🙏🙏🙏🙏

  • @jaspreetvlogz866
    @jaspreetvlogz86610 ай бұрын

    roj bdya bdya vlog dekho apne channal tay❤

  • @ramandeep5809
    @ramandeep58092 жыл бұрын

    Sada sidhu bai bhut vadia video ਜਿਥੇ ਵੀ ਸਾਡੇ sidhu ਬਾੲੀ ਦਾ ਨਾਮ ਅਾਵੇ ਓਹ ਵਧੀਅਾ ਹੀ ਹੁੰਦਾ ਹੈ ਿਮੰਟੂ ਬਾੲੀ ਜਦੋ ਤੁਸੀ sidhu bai ji ਦਾ ਜਿਕਰ ਕਰਦੇ ਤਾਂ ਵਧੀਅਾ ਲਗਦਾ ਹੈ moose wala bai ji ਕਿਤੇ ਨਹੀ ਗੲੇ ਸਾਡੇ ਵਿਚਕਾਰ ਹੀ ਨੇ ਬਾਕੀ ਵਿਡਿੳ ਬਹੁਤ ਵਧੀਅਾ ਸੀ ਸਭ ਦੀ ਮੇਹਨਤ ਝਲਕਦੀ ਹੈ

  • @sama20s52
    @sama20s522 жыл бұрын

    Sirra la ta bahne bahgore ne pura end kronda patndar💯🤣✌👌

Келесі