Tractor modified Jagga tractor boss/ new Holland 3630 special Edition Modify modifications

Пікірлер: 19

  • @RaghbirsinghDhaliwal
    @RaghbirsinghDhaliwal2 ай бұрын

    ਕਿਹੜੀਆਂ ਭੱਠੀਆਂ ਲਾਲ ਸਾਡਾ ਜੱਗਾ ਵੀਰ ਟਰੈਕਟਰ ਉਪਰ ਬੈਠਾ ਹੋਵੇ ਫਿਰ ਭਵੇ ਸਾਰਾ ਟਰੈਕਟਰ ਲਾਲ ਹੋ ਜਾਵੇ ਫਿਰ ਵੀ ਟਰੈਕਟਰ ਨੂੰ ਕੁਝ ਨਹੀ ਹੁੰਦਾ ਸਾਨੂੰ ਮਾਨ ਹੈ ਬੋਸ ਉਪਰ ਅਤੇ 100% ਵਿਸਵਾਸ਼ ਹੈ,ਖੱਚ ਕੇ ਰੱਖੋ ਜੱਗੇ ਵੀ,ਬੱਲੇ ਬੱਲੇ ਹੋਈ ਪਈ ਆ,ਸਾਡੇ ਪਿੰਡ ਦੇ ਜਿਹੜੇ ਬਾਹਲੇ ਸਿਆਣੇ ਆਖਦੇ ਹੁੰਦੇ ਸੀ ਕੀ ਨਵੇ ਟਰੈਕਟਰ ਨੂੰ ਖੁਲਾਉਣ ਦਾ ਕੀ ਫੈਦਾ ,ਹੁਣ ਉਹ ਆਪ ਟਰੈਕਟਰ ਜੱਗੇ ਬੋਸ ਕੋਲ ਲੈ ਕੇ ਆਉਣ ਨੂੰ ਫਿਰਦੇ ਹਨ,ਦੇਖੋ ਰੰਗ ਕਰਤਾਰ ਦੇ,ਧੰਨਵਾਦ

  • @jaggatractorboss450

    @jaggatractorboss450

    2 ай бұрын

    ❤️🙏

  • @BadalSingh-wn6mw

    @BadalSingh-wn6mw

    2 ай бұрын

    ​@@jaggatractorboss450 diesel kina khanda ghante da

  • @sachdevsingh2332
    @sachdevsingh23322 ай бұрын

    Holland sera

  • @user-ew5ic8gd3d
    @user-ew5ic8gd3d4 күн бұрын

    Hammara Pakistani 385 for Bai for say zayada zor lga Raha ha

  • @Pakistanitractor
    @Pakistanitractor2 ай бұрын

    Love from Pakistan

  • @HardeepSingh-om4kw
    @HardeepSingh-om4kwАй бұрын

    Reas v thori krr tocter di full te gumi jna aa ahne

  • @Pakistanitractor
    @Pakistanitractor2 ай бұрын

    Jaaga vear Pakistani mf 385 nu lagea do gea turbo ajhar nahi ta reply zarao karyo

  • @kuldeepbishnoi307
    @kuldeepbishnoi3072 ай бұрын

    Turbo lagwani h 855 tee newhooland 3600-2 nu

  • @dilbagsinghsarwara205
    @dilbagsinghsarwara2052 ай бұрын

    ਭੱਠੀ ਲਾਲ ਹੋਣ ਦਾ ਕਾਰਨ ਕੀ ਆ ਜੱਗੇ ਬਾਈ

  • @yogeshmukati111
    @yogeshmukati1112 ай бұрын

    Sonalika 750iii Rx ko bhi modification karna he Indore mp me he

  • @sarbjitmahalvlogs8382
    @sarbjitmahalvlogs83822 ай бұрын

    🙏🙏

  • @davindersidhudavinder2869
    @davindersidhudavinder28692 ай бұрын

    Powertrac kidoo kru bai

  • @PB10DEOL
    @PB10DEOL2 ай бұрын

    Jagga boss booking Kruni Vr Sonalika 750

  • @navpreetwaraich493
    @navpreetwaraich4932 ай бұрын

    ਬਾਈ ਮੈਂ ਤੇਨੂੰ ਗਲਤ ਨੀ ਕਹਿੰਦਾ। ਮੇਰੇ ਕੋਲ 5500 ਹੋਲੈਂਡ ਆ। ਮੈਂ ਥੋਡੀਆ ਵੀਡੀਓ ਦੇਖਦਾ ਹੁੰਨਾ ਕਦੇ ਕਦੇ ਤੁਸੀਂ ਟ੍ਰੈਕਟਰ ਮੋਡੀਫਾਈਡ ਕਰਤਾ। ਟ੍ਰੈਕਟਰ ਟੈਸਟ ਤੁਸੀਂ 2000 ਚੱਕਰ ਤੇ ਕਿਉ ਨੀ ਕਰਦੇ। ਕੋਈ ਵੀ ਬੰਦਾ 3000 ਚੱਕਰ ਤੇ ਕੋਈ ਵੀ ਸੰਦ ਨੀ ਵਰਤ ਦਾ। ਥੋਡੇ ਮਨ ਚ ਕੀ ਡਰ ਹੁੰਦਾ ਵੀ 2000 ਚੱਕਰ ਨੀ ਕਰਨੇ। 3000 ਈ ਕਰਨੇ ਆ।

  • @KhushdeepKaur-gx3dr

    @KhushdeepKaur-gx3dr

    23 күн бұрын

    Marru ga y fir 😂

  • @davindersidhudavinder2869
    @davindersidhudavinder28692 ай бұрын

    Instagram unblock krd nal bai

  • @kuldeepbishnoi307
    @kuldeepbishnoi3072 ай бұрын

    Contact no.doo ji turbo lagwani h

  • @HardeepSingh-om4kw
    @HardeepSingh-om4kwАй бұрын

    1700 chkkar te chla tocter fr pta chlda 2500 te kon khat bnonda aa

Келесі