Top 8 News | 2 July | ਅੱਜ ਦੀਆਂ 8 ਖਾਸ ਖ਼ਬਰਾਂ | THE KHALAS TV

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 26

  • @DaljeetSingh-s4v
    @DaljeetSingh-s4v2 күн бұрын

    Baba banda singh bahadur or baba deep Singh wang aapna frrz samjhn sari jathidar sahhiban ji wahiguru sumAt bakhashi

  • @balrajsinghkhalsa7302
    @balrajsinghkhalsa73022 күн бұрын

    ਤੁਹਾਡੀ ਕਿਸੇ ਦੀ ਵੀਚਾਰ ਅਤੇ ਸੇਵਾ ਦੀ ਕੋਈ ਲੋੜ ਨਹੀਂ ਪੱਥ ਨੂੰ ਚਿੰਬੜੀਆਂ ਜੋਕਾਂ ਹੋਰ ਕੌਮ ਦਾ ਕਿੰਨਾ ਖੂਨ ਚੂਸੋਗੇ ਰੱਬ ਵਾਸਤੇ ਪਾਂਸੇ ਹੱਟ ਜਾਓ ਪੰਥ ਵਿੱਚ ਬਹੁਤ ਚੜ੍ਹਦੀ ਕਲਾ ਵਾਲੀਆਂ ਰੂਹਾਂ ਹਨ

  • @user-nr3qx2qz7h
    @user-nr3qx2qz7h2 күн бұрын

    ਇਨ੍ਹਾਂ ਨੂੰ ਜਥੇਦਾਰ ਕਹੇ ਕਿ ਅਜ ਤੋ ਬਾਅਦ ਤੁਸੀਂ ਕਿਸੇ ਕਿਸਮ ਦੀ ਚੋਣ ਨਹੀਂ ਲੜੋਗੇ ਇਕ ਇਕ ਸਾਲ ਜੋੜਿਆ ਦੀ ਸੇਵਾ ਕਰੋ

  • @DarshanSingh-my9ze
    @DarshanSingh-my9ze2 күн бұрын

    ਜਿਹੜੀ ਗਲਤ ਤਰੀਕੇ ਨਾਲ ਪਰਾਪਰਟੀ ਬਣਾਈ ਹੈ । ਓਹ ਵੀ ਅਕਾਲ ਤਖਤ ਤੇ ਦੱਸਣ ।

  • @MandeepKaur-xh6jd
    @MandeepKaur-xh6jd2 күн бұрын

    ਕੋਈ ਮਾਫ਼ੀ ਨਹੀਂ ਐਨਾ ਕੁਛ ਕਰ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਗਲੀਆਂ ਨਾਲੀਆਂ ਵਿਚ ਰੁਲਦਾ ਰਿਹਾ ਏਨਾ ਨੇ ਕੋਈ ਅਵਾਜ਼ ਨਹੀ ਓਠਾਈ ਅੱਜ ਕੁਰਸੀ ਖਿਸਕ ਗਈ ਐਡੀ ਵੱਡੀ ਗੱਲਤੀ ਕਰਕੇ ਅੱਜ ਮਾਫੀ ਮੰਗ ਲਈ ਜਿਨ੍ਹਾਂ ਚਿਰ ਗੁਰੂ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਨਹੀਂ ਮਿਲਦਾ ਓਨਾ ਚਿਰ ਕੋਈ ਮਾਫ਼ੀ ਨਹੀਂ

  • @nirmaljeetkhosa1529
    @nirmaljeetkhosa15292 күн бұрын

    ਚੰਦੂਮਾਜਰਾ ਸਾਹਿਬ ਜੇ ਗ਼ਲਤੀ ਮੰਨਣੀ ਸੀ ਤਾਂ 1997 ਤੋਂ ਅਕਾਲੀ ਦਲ ਦੀ ਸਰਕਾਰ ਤੋਂ ਸ਼ੁਰੂ ਕਰੋ 2007 ਤੋਂ 2017 ਤੱਕ ਦੀ ਮਾਫੀ ਨਾ ਮੰਗੋ

  • @MaanSingh-jw1lj
    @MaanSingh-jw1lj2 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarpreetSingh-jf8zu
    @HarpreetSingh-jf8zu2 күн бұрын

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @user-mq2dy5ti8v
    @user-mq2dy5ti8v2 күн бұрын

    ਕੁਰਸੀ ਦਾ ਡਰਾਮਾ ਘਰ ਬਹਿਣਾ ਚਾਹੀਦਾ ਅਕਾਲੀ ਦਲ ਦੀ ਮਜਬੂਤੀ ਨਹੀਂ ਕੁਰਸੀ ਦੀ ਹਾਰ ਕੇ ਨਹੀਂ ਹਰ ਕੇ

  • @Kuljeet2001
    @Kuljeet20012 күн бұрын

    ਜਗੀਰੋ ਬੀਬੀ ਨੂੰ ਇਹ ਪੁੱਛਣਾ ਚਾਹੀਦਾ. ਐ ਸਾਰੀ ਉਮਰ ਤਾ. ਧਜੀਆਂ ਉਡਾਉਦੀ ਰਹੀ. ਹੁਣ ਰੱਬ ਦੀ ਭਗਤੀ. ਹੋਈ😂😂😂😂

  • @gurmailsingh-9882
    @gurmailsingh-98822 күн бұрын

    ਸਾਰੇ ਬਰਾਬਰ ਦੇ ਦੋਸੀ ਹੋ ਕੱਲਾ ਸੁਖਬੀਰ ਮਾੜਾ ਨਹੀਂ

  • @KulwinderKaur-ut3zv
    @KulwinderKaur-ut3zv2 күн бұрын

    Shach kahia Biba ji 👌👍Sare hi mily hoy san

  • @balrajsinghkhalsa7302
    @balrajsinghkhalsa73022 күн бұрын

    ਮੁਆਫੀ ਹੈ ਹੀ ਨਹੀਂ ਇਹ ਸਿਰਫ ਕੁਰਸੀ ਦਾ ਡਰਾਮਾ,ਨ ਤੁਸੀਂ ਤਖਤਾਂ ਨੂੰ ਮੰਨਦੇ ਨੇ ਪੰਥ ਨੂੰ

  • @BalwinderSingh-qe8jv
    @BalwinderSingh-qe8jv2 күн бұрын

    God bless you sister ji b singh usa

  • @VijayKumar-dk1ym
    @VijayKumar-dk1ym2 күн бұрын

    Bsp jindabad

  • @dharamvirsingh1950
    @dharamvirsingh19502 күн бұрын

    Good morning ji

  • @SurjitSingh-ok4lu
    @SurjitSingh-ok4lu2 күн бұрын

    ਬੀਬੀ ਜੀ ਵਾਹਿਗੁਰੂ ਨਿਆਣਾਂ ਨਹੀਂ

  • @nirmalsinghkhalsadodh2185
    @nirmalsinghkhalsadodh21852 күн бұрын

    Waheguru ji sat shri akal ji

  • @pindigrewal4349
    @pindigrewal43492 күн бұрын

    Eh galtiyan nahi gunah ne

  • @jasssidhu4976
    @jasssidhu4976Күн бұрын

    Nahi ji aap sarkar aun to baad nsha ghatya hai

  • @Stakefire
    @Stakefire2 күн бұрын

    ik hi topic nhi hunda baki v news hundiyan nh

Келесі