Today is a very happy day because today our wheat will come

#zaibihanjra
#punjabi
#kisaan #zaibihanjra #punjabi #nofarmersnofood

Пікірлер: 328

  • @raghbirsinghdhindsa3164
    @raghbirsinghdhindsa31642 ай бұрын

    ਹੰਜਰਾ ਜੀ ਵਧਾਈਆਂ ਪੰਜਾਬ ਦੀ ਮੁੱਖ ਮੰਤਰੀ ਮੁਹਤਿਰਮਾ ਮਰੀਅਮ ਨਵਾਜ ਜੀ ਨੇ ਪੰਜਾਬੀ ਪੜ੍ਹਾਉਣ ਦਾ ਐਲਾਨ ਕਰ ਦਿੱਤਾ।ਤੁਹਾਡੀਆਂ ਮੇਹਨਤਾਂ ਰੰਗ ਲਿਆਈਆਂ।ਵਸਾਖੀ ਦੀਆਂ ਬਹੁਤ ਬਹੁਤ ਵਧਾਈਆਂ

  • @balwantkhaira8256

    @balwantkhaira8256

    2 ай бұрын

    Mariam jhhooth boldi hai.

  • @Laddi20148
    @Laddi201482 ай бұрын

    ਹੰਜਰਾਂ ਸਾਹਿਬ ਕਣਕ ਦੀ ਵਾਢੀ ਲਈ ਮੁਬਾਰਕਾਂ

  • @SukhjinderSingh-yk3qu
    @SukhjinderSingh-yk3qu2 ай бұрын

    ਭਰਾ ਕਣਕ ਦਾ ਝਾੜ ਇਸ ਵਾਰ ਸੋਹਣਾ ਕਿਤੇ ਕਿਤੇ ਕਿਸਾਨਾਂ ਨੂੰ ਮਾਰ ਬਹੁਤ ਪਈ ਏ ਵਾਹਿਗੁਰੂ ਜੀ ਬਰਕਤ ਕਰਨ ਤੇ ਚੰਗੇ ਥਾ ਤੇ ਕਮਾਈ ਲੱਗੇ ਰੱਬ ਰਾਖਾ ਵੱਡੇ ਭਰਾ 🙏🏻👍👌🙏🏻

  • @Gurwindersingh-nj5zb

    @Gurwindersingh-nj5zb

    2 ай бұрын

  • @x_hardeep_1984
    @x_hardeep_19842 ай бұрын

    ੳੁਹ ਪੁਰਾਣੇ ਦਿਨ ਵੀ ਸੋਹਣੇ ਹੁੰਦੇ ਸੀ , ਉਹ ਸਾਂਝਾ , ਰਲ ਮਿਲ ਕੇ ਕੰਮ ਕਰਨੇ ਨਜਾਰਾ ਹੀ ਵੱਖਰਾ ਹੁੰਦਾ ਸੀ

  • @SwaranJohal-qf4ip

    @SwaranJohal-qf4ip

    2 ай бұрын

    ❤❤❤

  • @Jaswantsingh-qz5pv
    @Jaswantsingh-qz5pv2 ай бұрын

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਖੁਸ਼ ਰਹੋ ਆਬਾਦ ਰਹੋ ਲਵ ਯੂ ❤❤❤🎉🎉 ਭਰਾ ਜੇਬੀ ਹੰਜਰਾ

  • @NIRMALSINGH-yb8hn
    @NIRMALSINGH-yb8hn2 ай бұрын

    ਸਤਿ ਸ੍ਰੀ ਆਕਾਲ ਜੀ ਹਜਰਾ ਸਾਹਿਬ ਕਣਕ ਦੀ ਵਢਾਈ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤

  • @chamkaur_sher_gill
    @chamkaur_sher_gill2 ай бұрын

    ਵੀਰ ਜੀ ਨਾਭਾ ਸਹਿਰ ਕੰਬਾਇਣਾ ਬਹੁਤ ਜਿਆਦਾ ਬਣਦੀਆ ਚੜਦੇ ਪੰਜਾਬ ਵਿੱਚ ਮਜਦੂਰ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Montyjatt8603
    @Montyjatt86032 ай бұрын

    ਰੱਬ ਬਰਕਤ ਪਾਵੇ ਸਾਰਿਆ ਤੇ ਏਦਾ ਹੀ ਕਿਸਾਨਾ ਤੇ ਮੇਹਰ ਕਰੀ ਰੱਬਾ

  • @dilberjeetsingh4829
    @dilberjeetsingh48292 ай бұрын

    ਆਪਾ ਟਰਾਲੀ ਹੀ ਪਾ ਲੈਂਣੀ ਸੀ ਘਰ ਛੇਤੀ ਪਹੁੰਚ ਜਾਂਦੀ ਬਾਬਾ ਨਾਨਕ ਬਰਕਤਾਂ ਪਾਵੇਂ ਸਭ ਦੇ ਨਸੀਬਾਂ ਵਿੱਚ ਕਰੇ

  • @user-pc8pr2om2k

    @user-pc8pr2om2k

    2 ай бұрын

    Bai ahna val ahtte Artii ah jande wight kar ke Apne trukh lah jande Sade val ta mandi chh Pai rehndi 5din

  • @user-pc8pr2om2k

    @user-pc8pr2om2k

    2 ай бұрын

    Nale Bai English likia kro ahna nu Gurmukhi Punjabi nhi samjde

  • @sidhuhardeep8238

    @sidhuhardeep8238

    2 ай бұрын

    ​@@user-pc8pr2om2kbai translate ho jandi aw shahmukhi vich

  • @bonypalasour761
    @bonypalasour7612 ай бұрын

    ਜੈਬੀ ਹੰਜਰਾਂ ਵੀਰ, ਤੁਹਾਡੀ ਆਹ ਵੀਡੀਓ ਵੇਖ ਕੇ ਮੈਨੂੰ ਚੜਦੇ ਪੰਜਾਬ ਦਾ ਵੀਹ ਸਾਲ ਪੁਰਾਣਾ ਸਮਾਂ ਚੇਤੇ ਆ ਗਿਆ, ਨਹਿਰਾਂ ਕੱਚੀਆਂ, ਰਾਹ ਕੱਚੇ ਤੇ ਦਾਣੇ ਕੱਢਣ ਤੋਂ ਬਾਅਦ ਝੋਲੀਆਂ ਚ ਦਾਦੇ ਕੋਲੋਂ ਫੱਕਾ ਲੈਣਾ।ਤੇ ਮੈਂ ਏਨੇ ਖੁਸ਼ ਹੋਕੇ ਕੈਂਚੀ ਚ ਸਾਇਕਲ ਚਲਾ ਕੇ ਕਦੀ ਚਾਹ ਤੇ ਕਦੀ ਬੰਦਿਆਂ ਦੀ ਰੋਟੀ ਲੈ ਕੇ ਆਉਣੀ ।ਅੱਜ ਦੀ ਤਰੱਕੀ ਨੇ ਸਾਥੋਂ ਸਾਡਾ ਵਿਰਸਾ ਖੋਹ ਲਿਆ ।ਤੁਸੀਂ ਕਰਮਾਂ ਵਾਲੇ ਓ ਅਜੇ ਵੀ ਆਪਣਾ ਵਿਰਸਾ ਸਾਂਭ ਕੇ ਰੱਖਿਆ । ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਪਿੰਡ ਪਲਾਸੌਰ ਤਰਨਤਾਰਨ ਸਾਹਿਬ ਚੜਦਾ ਪੰਜਾਬ ❤❤❤❤❤

  • @BarinderSinghKamboj
    @BarinderSinghKamboj2 ай бұрын

    ਹਜਰਾ ਸਾਹਬ ਸਾਡੇ ਪੰਜਾਬ ਚ ਹਰ ਪਿੰਡ ਚ ਮਸੀਨਾ ਹਨ ਤੇ ਤੁਹਾਡੀ ਵਾਲੀ ਇਸ ਮਸੀਨ ਵਰਗੀਆਂ ਵੀ ਹਨ ਜਿਆਦਾਤਰ ਇਸ ਤੋ ਵੱਡੀਆ ਹਨ ਸਾਡੇ ਘਰ ਘਰ ਆਪਣੀਆਂ ਹਨ ਜਿਆਦਾਤਰ ਹਰ ਪਿੰਡ ਚ 5_7 ਮਸੀਨਾ ਹਨ।

  • @sohailrandhawa3742
    @sohailrandhawa37422 ай бұрын

    Rab bohat Berkat PA way

  • @dilberjeetsingh4829
    @dilberjeetsingh48292 ай бұрын

    ਵੇਸੇ ਜੜ੍ਹਾਂਵਾਲਾ ਸਾਡੀ ਤਹਿਸੀਲ ਵੀ ਸੀ ਪਿੰਡ ਚੱਕ ਇੱਕ ਸੋ ਪੱਚੀ ਹੈ

  • @chamkaur_sher_gill
    @chamkaur_sher_gill2 ай бұрын

    ਸਤਿ ਸਰੀ ਅਕਾਲ ਵੀਰ ਜੀ ਮੈ ਵੀ ਅੱਜ ਹੀ ਵੱਡੀ ਹੈ ਕਣਕ ਝਾੜ ਵਧੀਆ ਲੱਗਾ ਬਾਕੀ ਤੋਲ ਲੱਗਣ ਤੋ ਬਾਅਦ ਪਤਾ ਲੱਗੂ 🎉 ਮਜਦੂਰ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤

  • @nitusingh4643
    @nitusingh4643Ай бұрын

    ਵਾਡੀਆ ਹੈ ਜੀ ਤੇ ਸ਼ੁਕਰੀਆ ਵੀਡੀਓ ਬਾਹਰ ਵਾਲਿਆਂ ਵਾਸਤੇ ਸੋਚਣ ਲਈ ਵੀ🙏🙏🎉jਜਿਉਂਦੇ ਵਾਸਤੇ raho

  • @jassisidhu9404
    @jassisidhu94042 ай бұрын

    ਵਦਾੲੀ ਹੋਵੇ ਹਾਜਰਾ ਸਾਹਿਬ ਵਾਡੀਆ ਦੀ

  • @sandeepdhillon6719
    @sandeepdhillon67192 ай бұрын

    ❤ ਕੀ ਹਾਲ ਹੈ ਛੋਟੇ ਵੀਰ ❤ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਜੀ ❤

  • @armaandeepsingh2564
    @armaandeepsingh25642 ай бұрын

    ਹੰਜਰਾ ਸਾਬ ਸਾਡੇ ਕੰਬਾਈਨ ਨਵੀਂ 20 ਲੱਖ ਦੀ ਆਉਂਦੀ ਤੇ ਟਰੈਕਟਰ 8,9 ਲੱਖ ਦਾ ਆਉਂਦਾ ਤੇ ਕਣਕ ਕਿੱਲੇ ਚੋ 21,22 ਬੋਰੀਆ ਨਿਕਲਦੀਆਂ ਤੇ ਰੇਟ 2300 ਸੋ ਕੋਵਾਂਟੇਲ ਦਾ ਤੇ ਡੀ ਏ ਪੀ 1200ਸੋ ਦੀ ਤੇ ਜੁਰੀਆ 300 ਸੋ ਦੀ ਬਾਕੀ ਤੁਹਾਡੇ ਮਹਿਗਾਈ ਜਾਦਾ 😮😮

  • @Ch_ali295

    @Ch_ali295

    2 ай бұрын

    Channel subscribe kro please and sidhu moose

  • @dilpreet7253
    @dilpreet72532 ай бұрын

    ਸਤਿ ਸ੍ਰੀ ਅਕਾਲ ਜੀ ❤❤❤❤❤❤

  • @jaggalahorya7801
    @jaggalahorya78012 ай бұрын

    ਰਾਮ ਰਾਮ ਜੀ

  • @pritpalBrar
    @pritpalBrar2 ай бұрын

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @premsharma6819
    @premsharma68192 ай бұрын

    जैबी जट्ट नू सलाम। नमस्ते। सत श्री अकाल। दिल्ली तो बहुत बहुत धन्यवाद। खुश रहे हमेशा। ❤❤😊

  • @AmjadAli-nb6tm
    @AmjadAli-nb6tm2 ай бұрын

    Mashallah ❤

  • @user-fp3cx2ie5s
    @user-fp3cx2ie5s2 ай бұрын

    Masaallha❤

  • @NirmalSingh-ix3uk
    @NirmalSingh-ix3uk2 ай бұрын

    ਵਧਾਈਆ ਬਾਈ

  • @rajeshbhatthal8309
    @rajeshbhatthal83092 ай бұрын

    Ram Ram ji ❤❤❤

  • @SamMrLaw

    @SamMrLaw

    2 ай бұрын

    Daffa ho hoi moot peenia.... Sala raam da

  • @maniSingh-jx4mz

    @maniSingh-jx4mz

    2 ай бұрын

    All great people are guiding lights for humanity ... Whether Mohammad saab Or Ram ji..

  • @RanjeetSinghhanjra

    @RanjeetSinghhanjra

    2 ай бұрын

    ❤❤ ram ram veer ji 🙏🏻🙏🏻🌼

  • @user-di3dc5dm3f
    @user-di3dc5dm3f2 ай бұрын

    بہت اچھا ریٹ ہے 3 ہزار سے بھی کم ہونا چاہیے ہم غریبوں کو بھی کچھ رلیف ملنا چاہیے

  • @jaggasamra
    @jaggasamra2 ай бұрын

    ਹੰਜਰਾ ਵੀਰ ਸਾਡੇ ਇੱਥੇ ਨਵੀਂ ਕੰਬਾਈਨ 25ਤੋ ਦੇ ਕੇ 30 ਲੱਖ ਤੱਕ ਮਿਲਦੀ ਆ ਇਸ ਮਸ਼ੀਨ ਚ 6ਸਿਲੰਡਰ ਟਰੱਕ ਦਾ ਇੰਜਨ ਨਵਾਂ ਪੇਟੀ ਬੰਦ ਲੱਗਾ ਹੁੰਦਾ ਇਸ ਕਰਕੇ ਮਸ਼ੀਨ ਬਹੁਤ ਪਾਵਰ ਜੰਨਰਏਟ ਕਰਦੀ ਆ। ਵੀਰ ਜੀ ਵੈਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ।

  • @HarjinderSingh-tg2pg
    @HarjinderSingh-tg2pg2 ай бұрын

    ਜਿੰਦਾਬਾਦ ਕਿਸਾਨੀ

  • @kultarsingh3011
    @kultarsingh30112 ай бұрын

    👍🏻

  • @ashvirk4444
    @ashvirk44442 ай бұрын

    ❤❤hanjra bai❤❤

  • @bsingh7247
    @bsingh72472 ай бұрын

    ਬਾਈ ਜੀ ਪੰਜਾਬ ਦਾ ਚੇਤਾ ਆਗਿਆ ਕਣਕ ਵੱਡਣ ਦਾ ਵੱਸਦੇ ਰਹੋ ਪੰਜਾਬ ਦੇ ਪੁੱਤਰੋ 🙏🙏🙏🙏🌹🌹🌹🌹❤️❤️🌹

  • @giansingh9874
    @giansingh98742 ай бұрын

    ਪੰਜਾਬ ਪੰਜਾਬੀਆਂ ਦੀ ਚੜ੍ਹਦੀ ਕਲਾ

  • @JagtarSingh-wn9he
    @JagtarSingh-wn9he2 ай бұрын

    ਬਹੁਤ ਬਹੁਤ ਸਾਰੀਆਂ ਵਧਾਇਆਂ 22ਜੀ ਕਣਕ ਦੀ

  • @nitusingh4643
    @nitusingh4643Ай бұрын

    Wry nice as seeing the lehnda 😊 Punjab in its entirety is such a pleasure ❤❤❤❤

  • @yasirsiddique9956
    @yasirsiddique99562 ай бұрын

    Ma Sha Allah ❤

  • @dhanwantmoga
    @dhanwantmoga2 ай бұрын

    Balle Hanjra saab …

  • @Manjeet44728
    @Manjeet447282 ай бұрын

    ਜ਼ਿੰਦਾਬਾਦ ਕਿਸਾਨੀ

  • @ameekprakashsinghwaraich3173
    @ameekprakashsinghwaraich31732 ай бұрын

    Bahut Vadhia Veer

  • @user-dl9ng6mw6l
    @user-dl9ng6mw6l2 ай бұрын

    Assi vi hanjra ha chrda punjab

  • @DalbirDhillon-mp9gm
    @DalbirDhillon-mp9gm2 ай бұрын

    AAdaAb ❤

  • @gurmandersinghbrar5123
    @gurmandersinghbrar51232 ай бұрын

    Very Nice Zeby Bai I Really Enjoyed Your Video. Thank you so Much 👍👍👍👍🙏🙏🙏🙏🙏

  • @sardarsaabsingh6463
    @sardarsaabsingh64632 ай бұрын

    ਜੀ ❤

  • @AvtarSingh-cj6qw
    @AvtarSingh-cj6qw2 ай бұрын

    Waheguru ji sda mehar krn ji 🎉🎉🎉

  • @abrarcheema9105
    @abrarcheema91052 ай бұрын

    🎉❤🎉❤🎉Nice sharing ❤ 🎉🎉

  • @mastanarecords5197
    @mastanarecords51972 ай бұрын

    ਭ ਹੁਤ ਭ ਹੁਤ ਮੁਬਾਰਕਾ ਬਾਈ ਜੀ❤🎉

  • @noob.berlin
    @noob.berlinАй бұрын

    Good 👍

  • @SunilKumar-ov4pw
    @SunilKumar-ov4pw2 ай бұрын

    Mashaallah ❤❤❤❤❤❤❤❤❤❤

  • @LakhwinderSingh-mp4bg
    @LakhwinderSingh-mp4bg2 ай бұрын

    Waheguru ji kirpa Rakhan ji.. Veer..Hangra ji..te

  • @lakhveersinghmallan4273
    @lakhveersinghmallan42732 ай бұрын

    ਝਾੜ ਬਹੁਤ ਸੋਹਣਾ ਹੈ ਬਾਈ ਵਾਹਿਗੁਰੂ ਦੀ ਮੇਹਰ ਨਾਲ ਜੀ

  • @raviinder6406
    @raviinder64062 ай бұрын

    😊😊 Aapna Panjab Hovey ... Ghar Da Kamaad Hovey ...😊😊🙏✊🙏

  • @balwantkhaira8256
    @balwantkhaira82562 ай бұрын

    Jaibi Hanjra kank ghar as gai congratulations.

  • @jabbarsingh9576
    @jabbarsingh95762 ай бұрын

    Very nice 👌 video Love from Rajasthan india 🇮🇳

  • @aftabjutt3995
    @aftabjutt39952 ай бұрын

    پراہ مبارک ہووے اللہ پاک برکت دے ماشاءاللہ

  • @azamchishti3505
    @azamchishti35052 ай бұрын

    مبارکاں جی مبارکاں نوی گندم دیا مبارکاں

  • @malikwoodworks2654
    @malikwoodworks26542 ай бұрын

    Bahut vdhya 💯 bro

  • @johanrahul
    @johanrahul2 ай бұрын

    Bahut bahut mubaraka tuhanu saareya nu, mehnat da phal mil reha ae tuhanu

  • @user-cf6zl5sr2p
    @user-cf6zl5sr2p2 ай бұрын

    Good. Hanjra. Saab. Mubarka.

  • @bhupinders1297
    @bhupinders12972 ай бұрын

    God blees you putter ji 👌👌😘

  • @jagirsandhu6356
    @jagirsandhu63562 ай бұрын

    Good ❤❤❤🎉🎉🎉

  • @user-yh9sh9vs7z
    @user-yh9sh9vs7zАй бұрын

    Good work veer ji 👍👍👍👍👍👍👍

  • @jeetinderkaur5896
    @jeetinderkaur58962 ай бұрын

    Rub kush rakha sub raj ka khan

  • @rupyhayer2106
    @rupyhayer21062 ай бұрын

    Waheguru mehar karn sab te

  • @premsharma6819
    @premsharma68192 ай бұрын

    किसान दा दिल बहुत वड्डा हुंदा है। रब तुहानु भाग लगावे हमेशा। सुखी रहे। नमस्ते दिल्ली तो।❤❤❤

  • @harmindergill6488
    @harmindergill64882 ай бұрын

    Waheguru chardi kala bakshee

  • @mandeeprandhawa8852
    @mandeeprandhawa88522 ай бұрын

    superb . love from east punjab . distt. Amritsar

  • @HappyCap-jp9qx
    @HappyCap-jp9qx2 ай бұрын

    Bhai bahut badia

  • @JaspalSingh-qf1ty
    @JaspalSingh-qf1ty2 ай бұрын

    ਜਸਪਾਲ💯💯💯 ਸਿੰਘ👌👌👌👌 🇮🇳🇮🇳🇮🇳👍👌👌❤👌👌❤🚩👍👍❤❤

  • @karanmattutractorsinformat3639
    @karanmattutractorsinformat36392 ай бұрын

    Indian combine harvester worlds no 1 and cheap price only 25lakh di te full kamyab mere kol 3 combine harvester ne gillpreet 962

  • @BittuSingh-rj8ti
    @BittuSingh-rj8ti2 ай бұрын

    Love you bai love you Punjab

  • @lvsinghdhalival9554
    @lvsinghdhalival95542 ай бұрын

    Very nice veer ji veshakhi diya mubaraka ji

  • @iftikharjutt3067
    @iftikharjutt30672 ай бұрын

    ماشاءاللہ اللہ پاک برکت ڈالے

  • @user-em5lp6yi9g
    @user-em5lp6yi9g2 ай бұрын

    Bahut vadiya veer ji

  • @user-ld4qk9pw3k
    @user-ld4qk9pw3k2 ай бұрын

    Bhut nice zeby sab

  • @user-ld4qk9pw3k
    @user-ld4qk9pw3k2 ай бұрын

    Zeby sab tuhade come bhutkarde sade ta bhie hi mohre kite hanm

  • @DaljeetSingh-wh4rs
    @DaljeetSingh-wh4rs2 ай бұрын

    Good luck brother God gives you more

  • @jagvirsinghbenipal5182
    @jagvirsinghbenipal51822 ай бұрын

    ਸਤਿ ਸ਼੍ਰੀ ਆਕਾਲ ਜੇਬੀ ਹੰਜਰਾ ਵੀਰ ਜੀ 🙏🙏

  • @sukhmanpreetkaurr2395
    @sukhmanpreetkaurr23952 ай бұрын

    Super jatta

  • @balkarjattana8064
    @balkarjattana80642 ай бұрын

    Very good work brother

  • @bhupinders1297
    @bhupinders12972 ай бұрын

    Rab barkata pave

  • @BarinderSinghKamboj
    @BarinderSinghKamboj2 ай бұрын

    ਤੁਸੀ ਧਰਨੇ ਦੇ ਲਵੋ ਭਰਾਵੋ ਨਹੀ ਰੋਲ ਦੇਣਗੇ ਤੁਹਾਨੂੰ ਇਹ ਤੁਸੀ ਬੜਾ ਹੁਣ ਆਖਦੇ ਹੋ ਸਾਡੇ ਇਦਾ ਹੁਣ ਤੱਕ ਅਸੀ ਸੰਭਾਲਿਆ ਨੇ ਪਰ ਜੇ ਇਦਾ ਹੀ ਚਲਦਾ ਰਿਹਾ ਤਾ ਕੁੱਝ ਨਹੀ ਰਿਹਣਾ ਪੱਲੀੳ ਕਦੋ ਤੱਕ ਪਾਵੋਗੇ

  • @hammadghumman
    @hammadghumman2 ай бұрын

    Hunjra sb, nice video. Stay blessed. Best wishes from Saudi Arabia 🇸🇦

  • @dragon999army5
    @dragon999army52 ай бұрын

    Bai ji satshri akal ji🙏🏻🙏🏻🌹

  • @gurjantsingh2174
    @gurjantsingh21742 ай бұрын

    Shi gl aw

  • @afzalakram4077
    @afzalakram40772 ай бұрын

    اسلام عليكم ورحمة الله وبركاته محمد افضل سعودي عرب الرياض سے بھائی جان کیا حال ہیں میاں راول کے ساتھ ہوں اللہ پاک آپ کی فصل میں برکت عطا فرمائے آمین

  • @ranjitkaur5934
    @ranjitkaur59342 ай бұрын

    Vahegiru

  • @gurdeepsohal1758
    @gurdeepsohal17582 ай бұрын

    Zaibi Hanjra Bhaji Sat Sri Akal ❤❤❤❤❤❤❤❤❤❤❤

  • @jassisidhu9404
    @jassisidhu94042 ай бұрын

    ❤🎉❤🎉❤🎉❤🎉❤

  • @amriksinghrandhawa8374
    @amriksinghrandhawa83742 ай бұрын

    MUBARAK ZAIBI HANJRA JI . ASLAM E LAKEM.

  • @harpreetdhailwal4405
    @harpreetdhailwal44052 ай бұрын

    ਖੁਸ਼ ਰਹੋਂ । ਆਬਾਦ ਰਹੋਂ। ਜ਼ਿੰਦਾਬਾਦ ਰਹੋਂ 🙏 🙏

  • @HanzaKhan736
    @HanzaKhan736Ай бұрын

    ❤❤❤❤

  • @varinderghuman4483
    @varinderghuman44832 ай бұрын

    Boht boht mubarak phasal ghar aa gayee mere veer 🙏charda punjab Fatehgarh sahib

  • @jassangha5159
    @jassangha51592 ай бұрын

    Congrulation zabi Hanjra veer

  • @Shonki.kabootara_da
    @Shonki.kabootara_da2 ай бұрын

    Mubarak veer ji ❤❤❤

  • @techkaran3653
    @techkaran36532 ай бұрын

    ਬਹੁਤ ਬਹੁਤ ਮੁਬਾਰਕਾਂ ਕਣਕ ਵੰਡ ਲਈ ਏ Mubarak hanjra paa ❤

  • @user-ld4qk9pw3k
    @user-ld4qk9pw3k2 ай бұрын

    Zeby sab bhutbdhia good bless

  • @bhindhersinghrandhawa5943
    @bhindhersinghrandhawa59432 ай бұрын

    👌👌👌

  • @user-ie1go6lq6i
    @user-ie1go6lq6i2 ай бұрын

    Very nice Hanzrah saab

  • @sarbjitsingh1127
    @sarbjitsingh11272 ай бұрын

    Jeonde reh bai. Purane din yaad kara te.

  • @pratibhagoyal3973
    @pratibhagoyal39732 ай бұрын

    Punjab ❤

Келесі