ਤਿੰਨ ਸਵਾਦਾ ਵਾਲਾ ਅੰਬ ਦਾ ਆਚਾਰ ਬਣਾਉਣ ਦਾ ਅਸਲ ਤਰੀਕਾ, ਬਿਨਾਂ ਤੇ ਲ ਬਿਨਾਂ ਧੁੱਪ ਤੋਂ ਬਹੁਤ ਘੱਟ ਮਿਹਨਤ ਨਾਲ ਤਿਆਰ
ਅੰਬ ਦੇ ਆਚਾਰ ਨੂੰ ਬਣਾਉਣ ਦਾ ਅਸਲ ਤਰੀਕਾ ਬਹੁਤ ਘੱਟ ਮਿਹਨਤ ਨਾਲ ਲਾਜਵਾਬ ਬਣੇ ਆਚਾਰ,ਅੰਬ ਦਾ ਆਚਾਰ ਜਿਸ ਵਿੱਚੋਂ ਆਉਣ ਤਿੰਨ ਸਵਾਦ #PunjabiAamKaAchar #AcharRecipeByMasalaKitchen #HowToMakePicklemango
mango pickle recipe, pickle recipe
pickle,kairi ka achar,punjabi aam ka achar,how to make mango pickle,chatpata aam ka achar recipe,achar kaise banaye,masala kitchen pickle recipe,mix pickles,aam ka khatta-meetha achar,achar by masala kitchen,mango chuteny,nylons pickles,punjabi style mango pickle,spicy raw mango pickle recipe,आम का अचार कैसे बनाएं,potli achar,amiya ka achar,potli achar sindhi recipes,bina dhoop aam ka achar,kacche aam ka achar,nepali achar,manog jam
Пікірлер: 201
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
ਭੈਣ , ਇਸ ਤਰੀਕੇ ਨਾਲ ਸਨ 1981 ਤੋਂ ਖੰਡ ਪਾ ਕੇ ਅਚਾਰ ਬਣਾ ਕੇ ਘਰੇ ਵਰਤ ਰਹੇ ਹਾਂ ਅੱਜ ਤਕ ਕਦੇ ਵੀ ਅਚਾਰ ਖਰਾਬ ਨਹੀਂ ਹੋਇਆ । ਤੁਹਾਡਾ ਬਹੁਤ ਬਹੁਤ ਧੰਨਵਾਦ ।
ਵਧੀਆ ਭੈਣ ਜੀ
ਬਹੁਤ ਵਧੀਆ ਲੱਗਿਆ ❤👌👌👍
ਬਹੁਤ ਬਹੁਤ ਵਧੀਆ ਭੈਣ ਜੀ
ਬਹੁਤ ਵਧੀਆ ਢੰਗ ਦੱਸਿਆ ਅਸੀਂ ਵੀ ਬਣਾਉਦੇਂ ਹਾਂ ਇਸ ਤਰਾਂ ਦਾ
ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ 🙏🙏 ਸਿਰ ਤੇ ਦੁਪੱਟਾ ਲਿਆ ਬਹੁਤ ਵਧੀਆ ਲੱਗਿਆ ❤
Good work bahat accha laga Didi ji very very tasty recipe ji
ਇੱਕ ਨਵਾਂ ਤਰੀਕਾ ਸਿੱਖਣ ਲਈ ਮਿਲਿਆ ਪੁੱਤਰ ਜੀ ਬਹੁਤ ਵਧੀਆ ਅਚਾਰ ਪਾਇਆ ਬਾਕੀ ਨੈਗੇਟਿਵ ਬੋਲਣ ਵਾਲਿਆ ਦੀ ਪਰਵਾਹ ਨਾ ਕਰਿਆ ਕਰੋ ਬੇਟਾਜੀ । ਆਪਣੇ ਪਿਆਰ ਕਰਨ ਵਾਲਿਆ ਦੀ ਗਿਣਤੀ ਵੇਖੋ । ਬਾਕੀ ਫੁੱਲਾਂ ਨਾਲ ਕੰਡੇ ਵੀ ਹੁੰਦੇ ਹੀ ਹਨ । ਤੇ ਈਰਖਾ ਵੀ ਹਮੇਸ਼ਾ ਆਪਣੇ ਤੋਂ ਅੱਗੇ ਖੜ੍ਹੇ ਨਾਲ ਹੀ ਹੁੰਦੀ ਹੈ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
@Rupblogars
Жыл бұрын
Bot bot dhanwad ji Sade sath li
@SukhdevSingh-wj7xw
Жыл бұрын
pppppppppppppppppppppppppppppppppppppppppppppppppppppppp😮
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਵਲੋਗ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਵਧੀਆ ਜੀ
ਬਹੁਤ ਵਦੀਆ
Very good
First time dekhya h without oil thanks
Bahut vadia ji.yummy ❤👍🙏🏼
ਬਹੁਤ ਵਧੀਆ ਭੈਣ ਜੀ🙏
ਲੋਕਾਂ ਦਾ ਕੰਮ ਹੀ ਬੋਲਣਾ ਹੈ।ਤੁਸੀਂ ਆਪਣੇ ਤਰੀਕੇ ਨਾਲ ਚਲਦੇ ਰਹੋ ।ਧੰਨਵਾਦ ਵਧੀਆ ਹੈ।
Tusi bhut vadia imfamasn dasde ho 👌👌👍👍🙏🙏I love you jug jug jio khush Raho wheguru maher ❤❤❤❤❤🥰🤗😊❤❤
Bhut vadia waheguru ji
Very nice sweet achar👍👍
Bahut vadiya and tasty bhanji
Good information great
Aj de achar di recipe bohat vadia lagi😊😊😊
Bhut vdia g
Very tasty 😋😋👍
Very nice👍👍
Bahut vadia ji
Very tasty bhanji❤
Very nice
Bhut vadia 🙏
👍👍very good ❤❤
Baht. Vadiya. Ji
Asi es tra da aachar hmesha hi pande a bhut tasty lgda aachar da paani Daal chawal nal bhut tasty lgda God bless you always
Bahut vadia dasea thanks
Nice vidio❤
Bohat badiya
Very nice 👍🏻👍🏻
Behan ji bahut vadia janksri aa
ਰੱਬ ਵਰਗੀ ਮੇਰੀ ਰੂਪ ਭੈਣ ਜੀ, ਤੁਸੀ ਸੱਚੀ ਗੁਣਾਂ ਦਾ ਖਜ਼ਾਨਾ ਹੋ।🙏👌👌👌😊
@khushmeetkaur2042
Жыл бұрын
Very nice
Good job thanks 🙏 always
Asi v bna lia g tuhade trike nal Thanks
ਅੱਛੀ ਜਾਨਕਾਰੀ
Meri shoti sis ssa tuhadia saria video awesome thanks g
Very nice bhane😊
v nice di👍👍😘
Nice ❤
Nice di
ਬਦੀਆਬੇਟਾ 🎉🎉
V v nice
Very nice 🙏👌👌
V good g❤❤
Sat Sri akal g bahut vadia didi
V nice
Nice 👌👌👍
Sat shri akal bhanji very testy aachar
Very tasty 😋😋
Very nice ji
Very nice ji Thanks ji
Good Respee❤❤❤
Very good sister
Nice ji
Bot asha ji
Very tasty
Very nice 👍
Very very nice keep up the good work well done xx
Good job
Very good throught
Verygoodsister
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
👍👍
Very nice 😊😊😊😊
Nice 👍 👍
Nice video God bless you all family love you all
Nice video
Nice video 🙏🙏
Verynice❤❤❤❤❤❤❤❤❤❤
Very very good be
G G Very Good
Very good sister❤
❤❤ sister God bless you❤❤
Good ji
Hello di ma v kdu di brfi banai c bcheya ne bhut Pasand kiti c thanks
Very nice Didi g
Very good throught 14:33
Sat shri akal rup ji Jasbirkaur Ambala y yummy yummy very teast ❤
👍👍👌👌
Nice you are right some foods we can’t eat together
👍
Nice
Bhut vadia mam... Asi v eda hi bnoude aa... Par eh asi 2 ya 3 kg hi paunde aa baki acaar asi oil wala bnade aa... Thanks mam... 🙏🙏
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ badhiya karde ho tention nhi lane thank you God bless you
very nyc didi meri mummy v es tra he achar pude c
Good
Keep it up. Don't care about ppls. Stay blessed.
@Rupblogars
Жыл бұрын
Thanks a lot
Koi gl nhi ji asi kise nu nhi bdl skde khush rho sister
@Rupblogars
Жыл бұрын
Dhanwad ji
ਦੀਦੀ ਅਚਾਰ ਇਹ ਖ਼ਰਾਬ ਨਹੀਂ ਹੁੰਦਾ ਕੱਟ ਤੁਸੀਂ ਸੁਕਾ ਨਹੀ ਦੀਦੀ ਜਦੋਂ ਬਣਾਉਣ ਦੀਦੀ ਇਹ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਦੇਖੋ ਵੀਡਿਉ ਵਿੱਚ 😊
😊😊
Bahut wadiya Beta ji aik vari thoda jrur bnawaga trika aacha lagya 👌👌👍👍
ਭੈਣੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਆਪਣੇ ਹੱਥੀਂ ਆਪ ਕੰਮ ਨਹੀਂ ਕਰਦੇ ਉਹ ਦੂਜੇ ਨੂੰ ਵੀ ਨਹੀਂ ਜਰਦੇ
@amriksingh351
Жыл бұрын
ਬਿਲਕੁਲ ਠੀਕ ਕਿਹਾ ਵੀਰ ਜੀ
@Rupblogars
Жыл бұрын
Dhanwad ji bot bot
@manjitkaur7727
Жыл бұрын
Very nice formula
@gurveergaming5531
Жыл бұрын
@@Rupblogarsin 😢lk 0:42 ❤❤
❤😮😮