THOUGHTS BEHIND THE SONG | GILL RAUNTA | SANDEEP GILL | LOVELY TOOR | Episode 5
Музыка
Thoughts Behind The Song With Sandeep Gill - Kurar Wala & Gill Raunta. Episode 5
Anchor - Lovely Raunta
Editor - Mani Maan
Follow Gill Raunta -
Instagram - / gillraunta
Facebook - / gillraunta
Snapchat - / gillraunta84
Tiktok - / gillraunta
#thoughtsbehindthesong #gillraunta
Пікірлер: 424
ਬਹੁਤ ਖ਼ੂਬ ਗਿੱਲ ਵੀਰ ... ਦਿਲ ਖੁਸ਼ ਹੋ ਗਿਆ ਸਿੱਧੀਆਂ ,ਸਪੱਸ਼ਟ , ਸਧਾਰਨ ਗੱਲਾਂ ਸੁਣ ਕੇ... ਪਿਆਰ-ਸਤਿਕਾਰ ❤️
@gurveerbhathal4912
3 жыл бұрын
❤️❤️
@ramangill2306
3 жыл бұрын
Baut vdia bai g god bless u
ਯਾਰਾਂ ਦਾ ਯਾਰ ਆ,,, ਕੁਰੜ ਵਾਲਾ ਗਿੱਲ... ਰੌਂਤੇ ਵਾਲਾ ਵੀ ਸਿਰਰਾ ਬੰਦਾ ਆ....... ਦਿਲ ਖੁਸ਼ ਹੋ ਗਿਆ ਭਰਾਵਾਂ ਨੂੰ ਸੁਣਕੇ..... ❤️❤️❤️❤️👍👍👍👍👍👍🙏🙏🙏🙏❤️❤️❤️❤️💗💗💗💗💗💗
ਸੰਦੀਪ ਨਾਲ ਇੱਕ ਹੋਰ ਵੀਡੀਓ ਕਰਿਓ ਬਾਈ🥰🥰😍👌✌️
ਸੰਦੀਪ ਦੇ ਸਾਰੇ ਗੀਤ ਸੁਣੇ ਆ , pulsar wala ਅਤੇ ਮੋਟਰ ਵਾਲਾ ਜਿੰਦਾ ਗੀਤ ਵਾਲੇ ਘੈਂਟ ਆ
ਤੁਸੀਂ ਸਾਡੇ ਪਿੰਡ ਆਏ ਸੰਦੀਪ ਭਰਾ ਦਾ ਇੰਟਰਵਿਊ ਕਰਿਆ ਸਾਡਾ ਸਾਰਾ ਪਿੰਡ ਦਿਲੋਂ ਧੰਨਵਾਦੀ ਹੈ। ਬਹੁਤ ਵਧੀਆ ਲੱਗੀਆਂ ਸਭ ਗੱਲਾਂ ਰੂਹ ਖੁਸ਼ ਹੋ ਗੲੀ।
ਰਬ ਬੰਦੇ ਆ ਵੀਰੇ ........ਦੇਸੀ ਬੋਲੀ ...ਦੇਸੀ ਗਲਾਂ ਕਿਸੇ ਕਿਸੇ ਕੋਲ ਆ ........ ਗੀਤਕਾਰ ਮੈਂ ਬੜੇ ਨੇ ਵੇਖੇ ,ਵੱਡੇ ਤੋਂ ਵੱਡੇ ਨੇ ਐਥੇ ਪਰ ਦੇਸੀਪੁਣੇ ਦੇ ਕੋਈ ਨਾ ਲੇਖੇ ਗੱਲਾਂ ਸੁਣ ਸੁਣ ਥੋਡੀਆਂ ਬਾਈ ਦਿਲ ਰੱਜੀ ਜਾਂਦਾ ਆ ਪਲਟੀਨੇ ਆਲਾ ਗਾਣਾ ਰਪੀਟ ਚ ਵੱਜੀ ਜਾਂਦਾ ਆ
ਸਿਰਾ ਬੰਦਾ ਬਈ ਸੰਦੀਪ ਸਟਾਰ ਬੰਦਾ ਹੋ ਕੇ ਵੀ ਦੇਸੀ ਰਹਿਣੀ ਬਿਹਨੀ , ਗੱਲ ਕਰਨ ਦਾ ਢੰਗ ਵੀ ਦੇਸੀ ਦਿਲੋਂ ਕਿਹਣਾ ਜੋ ਕਿਹਣਾ ਜਿਉਂਦਾ ਵਸਦਾ ਰਹਿ ਬਾਈ ਵਾਹਿਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
ਰੌਣਕੀ ਬੰਦਾ ਸੰਦੀਪ ਗਿੱਲ👌👌
ਦੋਵੇਂ ਗਿੱਲ ਸਾਧ ਬੰਦੇ ਨੇ ਹੱਸਦੇ ਵੱਸਦੇ ਰੱਖੀ ਪ੍ਰਮਾਤਮਾ ਬਾਈ ਹੁਰਾਂ ਨੂੰ ❤❤❤
ਰੂਹ ਖੁਸ਼ ਹੋ ਗਈ ਬਾਈ ਗੱਲਾਂ ਸੁਣ ਕੇ ਜਿਉਂਦੇ ਵਸਦੇ ਰਹੋ ,,
ਬਹੁਤ ਖੂਬਸੂਰਤ ਇੰਟਰਵਿਊ
ਬਾਈ ਬਹੁਤ ਵਧੀਆ ਲੱਗੀਆਂ ਗੱਲਾਂ ਇਦਾਂ ਦੀਆਂ ਵੀਡੀਓ ਜਲਦੀ ਬਣਾਇਆ ਕਰੋ🙏🙏
ਬਾਈ ਸੰਦੀਪ ਕੁਰੜ ਜਮਾ ਦੇਸੀ ਬੰਦਾ,ਜਮਾ ਸਿੱਧਾ ਸਾਦਾ ਤੇ ਬਾ ਕਮਾਲ ਲੇਖਕ,ਮਿੱਟੀ ਨਾਲ ਜੁੜਿਆ ਬੰਦਾ।ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ।ਜੇ ਰੱਬ ਨੇ ਚਾਇਆ ਤਾਂ ਮਿਲਾਂਗੇ ਬਾਈ ਨੂੰ।
ਵੀਰ ਨਜ਼ਾਰਾ ਬੰਨ ਦਿੱਤਾ ਪੂਰਾ । ਸਿੱਖਣ ਨੂੰ ਵੀ ਮਿਲ਼ਦਾ ਤੁਹਾਡੇ ਤੋਂ । ਗੱਲਾਂ ਕੰਮ ਦੀਆਂ ।
ਬਾਈ ਨੇ ਆਹ ਪੈਂਚਰ ਆਲੀ ਗੱਲ ਸੁਣਾ ਕੇ ਜਮਾ ਸਿਰਾ ਲਾਤਾ Love you ਭਰਾਵਾਂ ਨੂੰ ❤️❤️😘
Bai ji Bhut vadia lgya sade pinda diya glna ne sachi aaa ne bai ji chnga lgya bhut bai ji
Gallan battan hi hundia hor ki lea jana dunia to sirra gall batt a y
ਸਾਨੂੰ ਤਾ ਸਾਡੇ ਵਰਗੇ ਈ ਚੰਗੇ ਲੱਗਦੇ ਆ 😍 love u jatto
ਬਾਈ ਯਰ ਇਕ ਹਿੱਸਾ ਇਹ ਬਾਈ ਨਾਲ ਹੋਰ ਬਣਾ ਲੌ 🙂👌✍ਕੋਈ ਤੌੜ ਨੀ ਥੌਡਾ ❤
Sade area de maan Ali aa Bai Sandeep Gill and God bless you
ਬਾਈ ਬਾਹਲਾ ਘੈਂਟ ਸੁਭਾਅ ਆ......ਜਮਾਂ ਅਸਲੀ ਜਿੰਦਗੀ ਦੀਆਂ ਗੱਲਾਂ....ਸਿਰਾ ਲਾਤਾ....
best ever interview ever ,,,,,Real persons .......SAAF DIL DA BANDA SANDEEP GILL 22
ਬਹੁਤ ਹੀ ਵਧੀਆ ਗੱਲਬਾਤ
ਬਹੁਤ ਵਧੀਆ ਇੰਟਰਵਿਊ ਗਿੱਲ ਸਾਬ
ਬਹੁਤ ਹੀ ਵਧੀਆ ਬਾਈ,ਪੂਰਾ ਸਿਰਾ।👌👌❤️❤️ ਅਗਲਾ ਗਾਣਾ ਪਿੰਡ ਦੀ ਪੰਚਾਇਤ ਕਰਿਓ ਮਨਮੋਹਨ ਵਾਰਿਸ ਆਲਾ ‘ਅੱਜ ਹੋਣਗੇ ਪੰਚਾਇਤ ਚ ਨਿਬੇੜੇ ਮਿੱਤਰੋ’
ਬਹੁਤ ਸੋਹਣੀਆਂ ਪਿੰਡਾਂ ਦੀਆਂ ਬਾਤਾਂ ਬਾਈ🙏🙏🙏
Bhut bdia interview kitti ae vire di sandeep vire nu mei milya c pau ludhianr kishan mele te bnda bhut kaim ae 22 vaheguru tuhanu khus rakhe
Bai ji bhut ghaint aa 👌👌👍👍 bhut vdia lagya aa Bai ji
Raunta y ghaint banda Sandeep bai nu first time suneaa y sirra aa y Bai mainu tan aidan lagda k tuhade saare kareebi tuhade wangu down to earth ne 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Best interview long live
Bahut vadia all of you....sandeep always good and sade pind di shaan
Wah Swaad aa gya Sandeep kurar ale diya galla sun ke ..kyaa baat aa jeo
ਜਿਊਦੇ ਰਹੋ ਤਿੰਨੇ ਭਰਾ ਮੇਰੇ ਸਿਰਾ ਲਾਤਾ ਗੱਲਾਬਾਤਾ ਆਲਾ ਰੂਹ ਚੋ ਨਿਕਲੀਆ ਗੱਲਾ ਦਿਲ ਖੁਸ ਕਰਤਾ ਵੀਰਾ ਨੇ ਲਵ ਯੂ ਬਹੁਤ ਸਾਰਾ ❤️❤️❤️
Siraaa babeo end bnda sndeep te gill rauta bro❤️❤️
Bai bahut sohna yrrr jmaa attt.... Ajj tkk di best interview aa
Good bai bhut sohna interview.
Boht vdia vr gallan sunn k njara a ge end 👌👌
Ghaint jatt, balle balle
Sirra
Waah Bai kyaa ਬਾਤਾਂ h ਵਾਹੇਗੁਰੂ ਮੇਹਰ ਰਕੇ ਰੌਂਤੇ bai ਸੋਡਾ ਨੰਬਰ ਨਹੀਂ ਮਿਲਦਾ
End galbat babe 🙏🙏👌👍
Koi sabad haini treef Karn lai , Dil khus ho gya , jee lwata
Siraa pra sare jane tusi
Bai nazaraa agyaa interview sunker 🔥🔥❤️
Bahut sohni interview.... Dil e khush krta yaara....
Waah maza aa gya sunke
Boht sohni interview👌🏻🙏🏻
1 second skip ni kita bai pehli tadia saria videos kaintt hundia bai 2 k hour di interview rkhya kro 💙 waheguru ji mehr krn bai 🙏🏻💙❤️
Hahahhahah Bai swaad aa gya All of you ghaint bande
Sira galla bai 👌👌👍👍
ਬਹੁਤ ਸੋਹਣਾ ਲਿਖਦਾ ਰੌਂਤਾ ਬਾਈ ❤️❤️
बोत बदिया vlog sir जी मजा आ गया वेख के
22 g puri enjoyment hoyi interview sun k sariya gallan ch hasa majak jinde wasde rho veer Top di interview hai veer Ajj tak ni suni c ehni saf dil gallan di interview
Salute aa gill Veer teri soch nu
Siraaaa vrr
Dil khush krta ❤❤❤❤❤
bahut Shera bahi ji 😍😍😍😍😍😍😍
Bai bahut vadia gallan ne tuhadiaa Waheguru ji chadai rakhan tuhadi
Ever best interview
Bai bhut vadia program love you bai
Y jama sirra banda desi banda y pura so proud y g
End ਗਲਬਾਤ
Kaint Banda👌🎤✍️🔥
lv uu veere..punjab punjabiat zindabad
Bhut vadiya interview bai g
Bai g vad toh vad show kro thoughts behind show. Rooh tan khush hundi par sikhan nu v bht kuz hai
Good Sandeep veere, God bless you
Sirra sandeep Kurd nd Gill Raunta bai👍😀
veera ji att krvada a sara tusi bhout vadia suba a sab da love u veera ji
Sirra laya bai poora
Sira laa ta bhra end aa agli video jladi kro
Hahahahahahab ਬੈਲਟ ਵੀ ਚੌਥੇ ਟੱਕ ‘ਚ ਈ ਰਹਿੰਦੀ ਆ 😂 ਸਵਾਦ ਆਗਿਆ ਵੀਰ 👌🏾 ਅਗਲਾ ਪਾਰਟ ਪਾਓ ਜਲਦੀ
end gll baat bai
✌Gill bhaji buht hi chardikala wale veer a tuse 3 sandeep veer diya galla buht NYC disi banda ❤100% jamma hi att❤🙏
Bhot vadia interview 👌👌👌👌👌👌😂😂😂😂😂😂😂
Dil kush ho geya sun k ❣
Gill vera bhot vadia lga show siraa la ta ik mint v ni bore hoe lvv uhh bro
Hahaha Power aali gal bahli sirraa 😂😂 bhut haseya mai bai,Part 2 v kro bai naal
Thanks bai for sandeep kurarh bai di interview
ਸੰਦੀਪ ਤਾਂ ਸਿਰਾਂ ਬੰਦਾ ਬਹੁਤ ਵਧੀਆ ਉਪਰਾਲਾ ਕੀਤਾ ਵੀਰ
Bhut ghaint interview apnia galla hi lagiya
Najara leya ta ,,,👌👌
Bahut he vadhiya bai g galla tuhadiya ❤❤
Siraaa gill bai
Veer waah bhut vdiaaa lagaaa ji
ghaint bai🔥🔥🔥
Boht vadiya gallan 😀
Sira bhai 🙏🙏❤️❤️🔥🔥
One of ur best videos
Sireeee kmm aa jatto 🔥🔥😘😘
Veer interview paa doo lyricist lai Kinna time hoo gya
Bahut ghaint video
ਸੰਦੀਪ ਗਿਲ ਬਾਈ ਨੂੰ👍👍👍👍 ਸੁਬਕਾਮਨਾਵਾ
sirra vr
sirra paji
ਬਹੁਤ ਵਧੀਆ ਗੱਲਾਂ ਕਰੀਆਂ ਬਾਈ ਤੁਸੀ.... ਸੰਦੀਪ ਬਾਈ ਸਾਡੇ ਪਿੰਡ ਕਮੈਂਟੇਰੀ ਕਰਨ ਆਇਆ ਸੀ ਕੁੰਭੜਵਾਲ
Jmaa endd galbaat veero
Bai bahut ghaint aw ji bai v gill rounta v bai
Siraaaaaaa y 👌👌👌👌👌👌
Gill raunta sandeep gill lovely toor 👌👌✍✍🔥🔥