No video

The water crisis in Punjab | ਸੁੱਕਦਾ ਜਾ ਰਿਹਾ ਪੰਜਾਬ | Australia Sandhu

In this video, we explore the alarming water crisis in Punjab, a region once celebrated for its lush green fields and abundant water resources. Today, Punjab faces severe water scarcity that threatens its agriculture, economy, and the lives of millions of people.
🔍 *What You'll Learn:*
- *Historical Context:* How Punjab transitioned from the "Granary of India" to a region facing acute water shortages.
- *Causes:* The impact of over-extraction of groundwater, inefficient irrigation practices, and the Green Revolution.
- *Consequences:* The effects on agriculture, rural livelihoods, and public health.
- *Government Policies:* An overview of the measures taken by the government and their effectiveness.
- *Sustainable Solutions:* Innovative approaches and community efforts to conserve water and ensure a sustainable future.
💧 *Key Points Discussed:*
1. *Groundwater Depletion:* Examining the rates at which groundwater levels are dropping and the implications for the future.
2. *Agricultural Practices:* How crop choices and irrigation techniques contribute to the crisis.
3. *Climate Change:* The role of changing weather patterns in exacerbating water scarcity.
4. *Technological Innovations:* Potential solutions, including rainwater harvesting, drip irrigation, and crop diversification.
5. *Community Initiatives:* Success stories of local efforts to combat the water crisis.
📈 *Why It Matters:*
The water crisis in Punjab is a critical issue that affects not only the local population but also the entire nation. With agriculture being a significant part of India's economy, ensuring water security in Punjab is essential for food security and sustainable development.
📢 *Join the Conversation:*
We encourage you to share your thoughts and solutions in the comments below. What steps do you think should be taken to address the water crisis in Punjab? How can individuals and communities contribute to water conservation efforts?
🔔 *Subscribe:* Don’t forget to subscribe to our channel for more in-depth analyses and discussions on pressing environmental issues. Hit the bell icon to stay updated with our latest videos.
Thank you for watching and being part of the solution to the water crisis in Punjab. Together, we can make a difference!

Пікірлер: 586

  • @mayank.ferozepur.PB05
    @mayank.ferozepur.PB05Ай бұрын

    Bahut vadiya bai… bai saade suggestions di jarurat hi nahi… tusi aap hi bahut vadiya sujaah de dite

  • @djmaanpatiala4049

    @djmaanpatiala4049

    Ай бұрын

    Sach e bra koi nai samjda pea peasa marn ge sab nu

  • @DeepCheema185
    @DeepCheema185Ай бұрын

    ਬਹੁਤ ਵਧੀਆ ਸੋਚ ਆ 22 ਦੀ ਪਾਣੀ ਦਾ ਮੁੱਦਾ ਅੱਜ ਪੰਜਾਬ ਦਾ ਸਭ ਤੋ ਵੱਡਾ ਮੁੱਦਾ ਆ ਆਉ ਆਪਾ ਰਲ ਕੇ ਪਾਣੀ ਬਚਾਈਏ

  • @KULDEEPSINGH-cc1jt
    @KULDEEPSINGH-cc1jtАй бұрын

    ਬਹੁਤ ਵਧੀਆ ਵੀਰ ਪੰਜਾਬ ਦੇ ਲੋਕ ਕੇਲੇ, ਪਪੀਤੇ,ਸੱਤਰੇ,ਜਾਮਣ ਦੇ ਬਾਗ਼ ਲਾਉਂਣੇ ਚਾਹੀਦੇ ਹਨ ਤੇ ਸੜਕਾਂ ਤੇ ਰੁਖ ਲਾ ਸਕਦੇ ਹਾਂ ਤਾਂ ਕੀ ਪੰਜਾਬ ਦੇ ਪਾਣੀ ਨੂੰ ਬਚਾ ਸਕਦੇ ਹਾਂ

  • @punjabiludhiana332
    @punjabiludhiana332Ай бұрын

    ਸਾਡੇ ਪਿੰਡਾਂ ਵਿੱਚ ਮੂਗਫਲੀ ਤੇ ਮੱਕੀ ਬਹੁਤ ਹੁੰਦੀ ਸੀ । 1985/86 ਵਿੱਚ ਰੇਤੇ ਵਾਲੀਆਂ ਜ਼ਮੀਨਾਂ ਕਰਾਹ ਕੇ ਝੋਨਾ ਲਾਉਣ ਲੱਗੇ ਸੀ । ਪਾਣੀ 10/15 ਫੁੱਟ ਤੇ ਸੀ ਮਿੱਠਾ ਤੇ ਠੰਡਾ ਨੀਲੇ ਰੰਗ ਦਾ ਪਾਣੀ ਸੀ । ਅੱਜ ਸਾਡੇ 400/500 ਫੁੱਟ ਪਾਣੀ ਡੂਗਾ ਹੋ ਗਿਆ ।

  • @billubraar4436

    @billubraar4436

    Ай бұрын

    Veer bore hone 400-500 feet paani taaa hlle 100-120 feet de nere hi aaa,

  • @dvdr_sidhu
    @dvdr_sidhuАй бұрын

    ਧੰਨਵਾਦ ਸੰਧੂ ਵੀਰ ਪੰਜਾਬ ਦੇ ਅਸਲ ਅਤੇ ਜ਼ਰੂਰੀ ਮੁੱਦੇ ਤੇ ਜਾਣਕਾਰੀ ਸਾਂਝੀ ਕਰਨ ਲਈ ਅਤੇ ਪੰਜਾਬੀਆ ਨੂੰ ਜਾਗਰੂਕ ਕਰਨ ਲਈ

  • @balwindersinghdhaliwal1498
    @balwindersinghdhaliwal1498Ай бұрын

    ਪੰਜਾਬ ਵਿੱਚ 10ਕਿੱਲਿਆ ਪਿੱਛੇ ਇੱਕ ਕਿੱਲਾ ਦੇਸੀ ਰੁੱਖ ਜਾਂ ਬਾਗ ਲੱਗਣਾ ਜਰੂਰੀ ਹੋਣਾ ਚਾਹੀਦਾ ਹੈ। ਇਸ ਨਾਲ ਵਾਤਾਵਰਣ ਵਿੱਚ ਬਹੁਤ ਹੀ ਵਧੀਆ ਬਦਲਾਅ ਆਵੇਗਾ।

  • @shonki6049
    @shonki6049Ай бұрын

    ਝੋਨਾ ਤੇ ਮੱਕੀ ਬੰਦ ਹੋਣੀ ਚਾਹੀਦੀ ਏ 🙏ਤੇ ਆਪਾ ਝੋਨਾ ਲਾਉਣਾ ਬੰਦ ਕਰਤਾ ਬਾਈ

  • @gurpreetsingh-zv8wt
    @gurpreetsingh-zv8wtАй бұрын

    Es da ਜਿੰਮੇਵਾਰ ਸੈਂਟਰ ਤੇ ਬਾਦਲ ਸਰਕਾਰ ਆ। ਜਿੰਨਾ ਨੇ free ਬਿਜਲੀ ਤੇ ਫਰੀ ਮੋਟਰਾਂ ਦਾ ਲਾਲਚ ਦੇਕੇ। ਨਹਿਰੀ ਪਾਣੀ ਖੋ ਲਿਆ ਗਿਆ। ਕਿਸਾਨ ਲਾਲਚ ਹੋ k motra ਲਵਾਈ ਗੇ। J odo ਨਹਿਰਾਂ ਦੀ ਸੋਚਦੇ ਸ਼ਾਇਦ ਅੱਜ ਸਮਾ ਨਾ ਦੇਖਣਾ ਪੈਂਦਾ।।ਕਿਸਾਨਾਂ ਨੂੰ ਚਾਹੀਦਾ। ਮੋਟਰਾਂ ਛਡ k nehri ਪਾਣੀ ਦੀ ਮੰਗ ਕੀਤੀ ਜਾਵੇ

  • @NimarNoorSingh

    @NimarNoorSingh

    Ай бұрын

    Saade pind ayeya nehri paani..lokan ne motoran chllayiya

  • @DavinderSingh-xb3hu
    @DavinderSingh-xb3huАй бұрын

    ਝੋਨਾ ਲਾਉਣਾ ਬੰਦ ਕਰ ਦਿਉ, ਆਪਾ ਕਿਹੜਾ ਚੌਲ ਖਾਣੇ ਆ, ਕਣਕ,ਹੈਗੀ,ਆ ਸਬਜ਼ੀਆਂ ਹੈਗੀਆ, ਤੇਲ ਲਈ ਸਰੋਂ ਹੈਗੀ,ਆ ਕਪਾਹ ਧਾਗੇ-ਕੱਪੜੇ ਲਈ, ਮੱਝਾਂ ਦੁੱਧ ਲਈ, ਬਾਕੀ ਵੱਧਦੇ ਦੁੱਧ, ਸਬਜ਼ੀਆਂ ਤੇ ਫਲਾਂ ਨੂੰ ਵੇਚ ਕੇ, ਨਰਮੇ ਨੂੰ ਵੇਚ ਕੇ ਵਧੀਆ ਕੰਮ ਚੱਲ ਸਕਦਾ, ਲੋੜ ਹੀ ਨਹੀਂ ਸਰਕਾਰ ਦੀਆਂ ਮਿੰਨਤਾਂ ਕਰਨ ਦੀ,, ਬੱਸ ਚਾਹ ਦੀ ਥਾਂ ਦੁੱਧ ਪੀਣਾ ਪਿਆ ਕਰਨਾ,,ਉਹ ਵੀ ਅਸਾਮ ਵਾਲਿਆਂ ਨੂੰ ਕੁਛ ਨਾ ਕੁਛ ਵੇਚ ਕੇ ਅਰੇਜ ਕੀਤੀ ਜਾ ਸਕਦੀ ਆ

  • @VikramSingh-he6sl

    @VikramSingh-he6sl

    Ай бұрын

    ਬਾਈ ਥੋਡੀ ਗੱਲ ਜਮਾ ਸਹੀ ਹੈ

  • @rajurj6829

    @rajurj6829

    Ай бұрын

    munde di akheerli gal ne dharam nal mnu keel k rakhta, cha wali ne 😂😂👌👌🤟🤟🤟🤟👍

  • @gaganfzr

    @gaganfzr

    Ай бұрын

    Sahi gall aa chah to bina panjabiya diyan akhan nai khulniya

  • @gaganfzr

    @gaganfzr

    Ай бұрын

    Sahi gall aa chah to bina panjabiya diyan akhan nai khulniya

  • @JagtarSingh-cj4ve

    @JagtarSingh-cj4ve

    Ай бұрын

    ਬਹੁਤ ਵਧੀਆ ਗੱਲ ਆ ਬਾਈ ਜੀ 🙏🙏

  • @sandeepmohal9030
    @sandeepmohal9030Ай бұрын

    ਬਈ ਜੀ ਜਦੋਂ ਪਾਣੀ ਮੁੱਕ ਗਿਆ ਫੇਰ ਵੀ ਅਪਾ ਝੋਨਾ ਛਦਾਂ ਗੇ ਹੀ ਤਾਂ ਫੇਰ ਹੁਣ ਤੋ ਹੀ ਸੁਧਰ ਜੀਏ

  • @user-po8vn7gt1p

    @user-po8vn7gt1p

    Ай бұрын

    ਖ਼ਸਖ਼ਸ ਦੀ ਖੇਤੀ ਹੀ ਬਚਾ ਸਕਦੀ ਹੈ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪਾਨੀ (ਪਾਣੀ), ਮੰਗ ਕਰੋਂ ਖ਼ਸਖ਼ਸ ਦੀ ਖੇਤੀ ਦੀ

  • @anversidhu535
    @anversidhu535Ай бұрын

    ਬਾਈ ਸਾਰੇ ਜੱਟਾਂ ਨੂੰ ਏਦਾ ਗਾ ਕੀ ਅਸੀਂ ਤਾਂ ਬਾਹਰ ਚਲੇ ਜਾਵੋ ਗੇ foran ਚ ਦੂਜੀ ਗੱਲ ਇਹਨਾਂ ਨੂੰ ਬਿਜਲੀ ਮੁਫ਼ਤ ਕਰਤੀ

  • @parvindersingh1690
    @parvindersingh1690Ай бұрын

    ਵੀਰ ਮੇਰਾ ਮਾਨਸਾ ਏਰੀਆ ਤੇ 5 ਕਿਲੇ ਵਾਹਨ ਆ ਅਸੀ ਬਾਈ ਹੁਣ ਤੱਕ ਨਰਮਾ ਈ ਬੀਜਦੇ ਸੀ ਪਰ ਪਿਛਲੇ 5-6 ਸਾਲਾ ਤੋ ਨਰਮਾ ਹੋਣੋ ਹਟ ਗਿਆ ਪਾਣੀ ਦਾ ਸਾਧਨ ਨਾ ਹੋਣ ਕਰਕੇ ਫੇਰ ਅਸੀ ਦੋ ਕਿਲੇ ਝੋਨਾ ਤੇ ਤਿੰਨ ਕਿਲੇ ਨਰਮਾ ਬੀਜਿਆ ਨਰਮਾ ਹੋਇਆ ਨੀ ਝੋਨਾ ਵਧੀਆ ਹੋ ਗਿਆ ਇੱਕ ਸਾਲ ਗੁਆਰਾ ਵੀ ਬੀਜਿਆ ਉਹ ਨੀ ਹੋਇਆ ਤੇ ਝੋਨਾ ਵੀ ਬੋਰ ਤੇ ਬੀਜਦੇ ਸੀ ਤਾਂ ਡੀਜਲ ਵੀ ਬਹੁਤ ਲੱਗਦਾ ਹੁਣ ਜਮਾ ਸਾਰੇ ਪਾਸੇ ਤੋ ਅੱਕ ਕੇ ਐਤਕੀ ਸ਼ੋਲਰ ਆਲੀ ਮੋਟਰ ਲਾਉਣ ਲੱਗੇ ਆ ਨਰਮਾ ਐਤਕੀ ਵੀ ਹੈਗਾ ਇਕ ਕਿਲਾ ਹੁਣ ਬਈ ਜਮਾ ਭੁੱਖੇ ਮਰਨ ਨਾਲੋ ਤਾ ਫੇਰ ਕੁਝ ਕਰਨਾ ਈ ਪੈਣਾ ਸੀ 😢😢

  • @nihalsingh.ns38329
    @nihalsingh.ns38329Ай бұрын

    ਬਾੲੀ ਜੀ ਜਿਹੜੇ ਲੋਕ ਅਾਪਣੀ ਅੋਲਾਦ ਦਾ ਚੰਗਾ ਭਵਿੱਖ ਸੋਚਣਗੇ ,ਓਹ ਝੋਨਾ ,ਰੇਹਾ , ਸਪਰੇਂਹਾ ਦੀ ਵਰਤੋ ਘੱਟ ਕਰਨਗੇ...ਕਿਓਂਕਿ ਲੋਕਾ ਕਹਿੰਦੇ ਕਿ ਅਸੀ ਪੰਜਾਬ ਦਾ ਠੇਕਾ ਲਿਅਾ ਵਾ..

  • @Happy.Surtia
    @Happy.SurtiaАй бұрын

    ਗੱਲ ਤਾਂ ਇਹ ਸੋਚਣ ਵਾਲੀ ਆ ਪਰ ਹੁਣ ਅਸੀਂ ਇਹਨਾਂ ਕੁ ਡੁੱਬ ਚੁੱਕੇ ਆ ਕਿ ਨਿਕਲਨਾ ਵੀ ਔਖਾ । ਵੱਡੀ ਗੱਲ ਤਾਂ ਇਹ ਆ ਕਿ ਅਸੀਂ ਇੱਕ ਦੂਜੇ ਦੀ ਰੀਸ ਨਾਲ ਹੀ ਕਣਕ ਝੋਨੇ ਤੇ ਲੱਗੇ ਆ/ ਜੇਕਰ ਕੁਝ ਅਮੀਰ ਘਰ ਪਹਿਲ ਕਰਨ ਲੋਕਾਂ ਦੀ ਸੋਚ ਬਦਲੇ ਪੰਜਾਬ ਵਿੱਚ ਜ਼ਿਆਦਾ ਛੋਟੇ ਕਿਸਾਨ ਨੇ ਜੋ ਇੱਕ ਫ਼ਸਲ ਵੀ ਦਾ ਘਟਾ ਸਹਿ ਸਕਦੇ ਬਾਕੀ ਸਰਕਾਰ ਵੀ ਇਸ ਚੀਜ਼ ਵੱਲ ਕੋਈ ਧਿਆਨ ਨਹੀਂ ਦੇ ਰਹੀ ਕਿਸਾਨ ਦੀ ਮਜ਼ਬੂਰੀ ਬਣਗੀ ਭਰਾ ਤੁਹਾਡੇ ਤੋਂ ਕੋਈ ਨਾ ਕੋਈ ਵਧੀਆ ਜਾਣਕਾਰੀ ਮਿਲਦੀ ਆ ਧੰਨਵਾਦ ਭਰਾ

  • @GURPREETSINGH-dg1sx
    @GURPREETSINGH-dg1sxАй бұрын

    ਬਾਈ ਵਧੀਆ ਤਰਕ ਦਿੱਤਾ ਫ਼ਿਕਰ ਕਰਨਾ ਪੈਣਾ ਮੇਰੇ ਕੋਲ ਤਿੰਨ ਕਿਲੇ ਆ ਬੱਸ ਚਾਰ ਸਾਲ ਹੋਗੇ ਸਿੱਧੀ ਬਜਾਈ ਕਰਦਾ ਸੱਚੀ ਗੱਲ ਪਾਣੀ ਘੱਟ ਲੱਗਦਾ ਕੱਲਾ ਪਾਣੀ ਹੀ ਨਹੀਂ ਝੋਨੇ ਨੂੰ ਬੀਮਾਰੀਆਂ ਘੱਟ ਪੈਂਦੀਆਂ ਧੰਨਵਾਦ ਬਾਈ

  • @Patialamade-officel
    @Patialamade-officelАй бұрын

    Sahi gall veer ਪਹਿਲਾਂ ਜਦੋਂ ਲੋਕ ਕਹਿੰਦੇ ਹੁੰਦੇ ਸੀ। ਵੀ ਇਹੋ ਜਿਹਾ ਟਾਇਮ ਆਉ ਜਦੋਂ Face to face CALL ਕਰੀਆ ਕਰਾ ਗੇ। ਉਦੋਂ ਕੋਈ ਵੀ yaken nhi karda c... Enve he ਪਾਣੀ ਖਤਮ ਹੋਣ wali gall v nhi man rha Koi.. ਪਰ ਪਾਣੀ ਖਤਮ ਹੋ ਰਿਹਾ ਲੋਕੋ।। ਆਪ ਦੇ ਬੱਚਿਆਂ ਵਾਰੇ ਸੋਚ ਲਵੋ 😞😞

  • @Badattitude751
    @Badattitude751Ай бұрын

    ਬਾਈ ਜੋ ਨਹਿਰੀ ਪਾਣੀ ਪੰਜਾਬ ਜੋ ਬਾਹਰ ਜਾ ਰਹੇ ਹੈ ਉਹ ਵੀ ਕਿਸਾਨਾਂ ਨੂੰ ਦੇਖਨਾ ਚਾਹੀਦਾ ਹੈ ਤੇ ਬਿਜਲੀ ਜੋ ਮੁਫਤ ਮਿਲਦੀ ਹੈ ਇਹ ਮੁਫਤ ਖੋਰੀ ਛੱਡਣੀ ਪੈਣੀ ਹੈ

  • @InderjitSingh-io8on
    @InderjitSingh-io8onАй бұрын

    ਬਾਈ ਜੀ ਪੈਸੇ ਨੇ ਦੁਨੀਆਂ ਦੀ ਮੱਤ ਮਾਰੀ ਪਈ ਕਿਸੇ ਦਾ ਧਿਆਨ ਪਾਣੀ ਵੱਲ ਨਹੀਂ ਬੱਸ ਪੈਸਾ ਪੈਸਾ ਪੈਸਾ ਇਹ ਪੈਸੇ ਨੇ ਤਾਂ ਆਪਣੇ ਬਿਗਾਨੇ ਕਰਤੇ ਫਿਰ ਪਾਣੀ ਕਿ ਆ ਬਾਬਾ ਨਾਨਕ ਜੀ ਮਿਹਰ ਕਰਨ

  • @TechnicalVlogs-sf7ei

    @TechnicalVlogs-sf7ei

    Ай бұрын

    ਇਹੀ ਪੈਸਾ ਪਾਣੀ ਦੇ ਟੈਂਕਰ ਖਰੀਦਣ ਤੇ ਲੱਗ ਜਾਣਾ ।

  • @GURWINDERSINGH-uv3qb

    @GURWINDERSINGH-uv3qb

    Ай бұрын

    ​@@TechnicalVlogs-sf7ei bilkul sahi

  • @navdeepsinghmanshaia156
    @navdeepsinghmanshaia156Ай бұрын

    We'll done bai ji mere kol 20 acre zameen aa m hun 4 acre orchard 1 acre pond karta baki jeve mere kol income start ho ju oove oove hor bagg laue ga

  • @Manpreetdhaliwal25
    @Manpreetdhaliwal25Ай бұрын

    ਵੀਰ ਛੋਟੇ ਕਿਸਾਨਾਂ ਦਾ ਕੀ ਜਿੰਨਾ ਕੋਲ ਜ਼ਮੀਨ ਹੀ ਥੋੜੀ ਆ ਪੰਜਾਬ ਚ ਹੁਣ ਜਿਆਦਾਤਰ ਛੋਟੇ ਕਿਸਾਨ ਹੀ ਰਹਿ ਗਏ

  • @user-qr7jv9rz7w

    @user-qr7jv9rz7w

    Ай бұрын

    ਤੋੜੇ ਲਾ ਲਾ ਕੇ ਦੋ ਕਨਾਲਾ ਵਿੱਚ ਤਲਾਬ ਬਣਾ ਲਉ ਹੜ੍ਹ ਆਉਦੇ ਹੜ੍ਹਾ ਦਾ ਪਾਣੀ ਸੁੱਟੋ ਵਿਚ ਮੋਟਰਾ ਨਾਲ

  • @jagseersinghsidhu906

    @jagseersinghsidhu906

    Ай бұрын

    ​@@user-qr7jv9rz7wtalab banaba ge ja khan nu bija ge kug

  • @punjabiludhiana332
    @punjabiludhiana332Ай бұрын

    ਸ਼ਹਿਰਾਂ ਵਿੱਚ ਪਾਣੀ ਬਹੁਤ ਖਰਾਬ ਹੁੰਦਾ ।ਇੱਕ ਫ਼ੈਕਟਰੀਆਂ ਪਾਣੀ ਕੱਢ ਕੇ ਬੋਤਲਾਂ ਫਰਕੇ ਵੇਚੀ ਜਾਂਦੇ ਆ ਹਜ਼ਾਰਾਂ ਫਿਕਟਰੀਆ ਉਹਨਾ ਨੂੰ ਲਾਇਸੰਸ ਕਿਹਨੇ ਦਿੱਤੇ ਆ । ਬਾਹਰਲੇ ਭਈਏ ਪੰਜਾਬ ਦਾ ਪਾਣੀ ਕੱਢ ਕੱਢ ਕੇ ਵੇਚੀ ਜਾਂਦੇ ਆ ।

  • @jhajjagriculture821

    @jhajjagriculture821

    Ай бұрын

    Sahi aa veeer

  • @muchogusto2018

    @muchogusto2018

    Ай бұрын

    ​@@jhajjagriculture821 essa matlab jhona launa thik gall a, Bahiya wala Pani wechn wala kam apa shuru krliye

  • @punjabiludhiana332

    @punjabiludhiana332

    Ай бұрын

    @@muchogusto2018 ਉਹ ਭਰਾਵਾਂ ਝੋਨਾ ਤਾਂ ਤਿੰਨ ਮਹੀਨੇ ਦੀ ਫ਼ਸਲ ਆ ।ਤੇ ਫ਼ੈਕਟਰੀਆਂ ਸਾਰਾ ਸਾਲ ਪਾਣੀ ਕੱਢੀ ਜਾਂਦੀਆਂ ।

  • @muchogusto2018

    @muchogusto2018

    Ай бұрын

    @@punjabiludhiana332 2 season band kriye, fir factory wall v ho javage, nale pta lagju Pani ka padhar wad da ja ghat da

  • @punjabiludhiana332

    @punjabiludhiana332

    Ай бұрын

    @@muchogusto2018 ਕੋਈ ਵੀ ਬੰਦਾ ਲੱਖ ਵਾਲੀ ਨੋਕਰੀ ਛੱਡ ਕੇ 10 ਹਜ਼ਾਰ ਵਾਲੀ ਨਹੀ ਕਰੂ । ਸਰਕਾਰ ਨੂੰ ਬੈਨ ਕਰਨਾ ਚਾਹੀਦਾ ਸਰਕਾਰ ਨੇ ਕਰਨਾ ਨਹੀ । ਝੋਨੇ ਬਿਨਾ ਲੋਕਾ ਦਾ ਗੁਜ਼ਾਰਾ ਨਹੀਂ ਹੋਣਾ । ਮਹਿੰਗਾਈ ਕਿੰਨੀ ਆ । ਜੇ ਕੁੱਝ ਹੋਰ ਬੀਜੂ ਫ੍ਰੀ ਵਿੱਚ ਵੇਚੂ ।ਕਿਸੇ ਵੀ ਚੀਜ਼ ਦਾ ਮੁੱਲ ਨਹੀਂ । ਅਸੀ ਮੂੰਗੀ ਬੀਜੀ ਸੀ ਦੋ ਸਾਲ ਹੋਗੇ ਹੁਣ ਤੱਕ ਪੈਸੇ ਨਹੀਂ ਮਿਲੇ । ਕਰਜ਼ਾ ਚੜ ਗਿਆ ਜਿੰਨਾ ਚਿਰ ਸਰਕਾਰਾਂ ਸਾਥ ਨੀ ਦਿੰਦੀਆਂ ਉੱਨਾਂ ਟਾਈਮ ਕਿਸੇ ਨੇ ਬੰਦ ਨਹੀ ਕਰਨਾ ਵੀਰ ।

  • @aryanbains5014
    @aryanbains5014Ай бұрын

    ਜਿਨਾਂ ਮਰਜ਼ੀ ਸਮਜਾ ਲਓ ਕਿਸੇ ਦੀ ਸਿਹਤ ਤੇ ਕੋਈ ਫਰਕ ਨਹੀ ਪੈਂਦਾ ਨਾ ਸਰਕਾਰਾਂ ਨੂੰ ਲੋਕਾਂ ਨੂੰ

  • @PargatSingh-gf3hx
    @PargatSingh-gf3hxАй бұрын

    ਜਿਹੜੀਆਂ ਜ਼ਮੀਨਾਂ ਥੋੜੀਆਂ ਜਾਂ ਜ਼ਿਆਦਾ ਰੇਤਲੀਆਂ ਨੇਂ ਓਹਨਾਂ ਚ ਤਿਲ਼ ਬੀਜਣੇ ਚਾਹੀਦੇ ਨੇ ਜਿਹਨਾ ਨੂੰ ਕੀ ਨਾਂ ਮਾਤਰ ਪਾਣੀ ਦੀ ਲੋੜ ਪੈਂਦੀ ਹੈ

  • @lakhibawa9347
    @lakhibawa9347Ай бұрын

    ਵੀਰ ਜੀ ਇੱਕ ਵੀਡੀਓ ਸਰਕਾਰ ਲਈ ਪਾਊ ਕਿ ਜਿਦੇ ਕੋਲ ਜਿਨੇ ਏਕੜ ਜ਼ਮੀਨ ਉਨੇ ਦਰਖ਼ਤ ਲਾਵੇ ਆਪਣੀ ਜ਼ਮੀਨ ਵਿੱਚ

  • @user-xq4qi9ui5o
    @user-xq4qi9ui5oАй бұрын

    Gal ta sahi a par y kita ki jave ਜਦੋ ਵਾੜ ਹੀ ਖੇਤ ਨੂੰ ਖਾਣ ਲੱਗ ਜੈ ਫਰ ਰਾਖੀ ਕਾਹਦੀ a😢

  • @simerjeetsingh9324
    @simerjeetsingh9324Ай бұрын

    ਸਾਰਾ ਕੁਝ ਸਰਕਾਰ ਦੇ ਹੱਥ ਵੱਸ ਹੈ , ਸਰਕਾਰ ਜਾਣ ਬੁਝ ਕੇ ਇਹ ਸਭ ਕੁਝ ਵੇਖ ਰਹੀ ਹੈ , ਜਿੰਨੇ ਲੋਕ ਕਰਜਾਈ ਅਤੇ ਬਰਬਾਦ ਹੋਣਗੇ ਸਰਕਾਰਾਂ ਨੂੰ ਉਨਾ ਹੀ ਫਾਇਦਾ ਹੋਵੇਗਾ , ਇਹ ਮਸਲਾ ਕੋਈ ਇੱਕ ਅੱਧੇ ਬੰਦੇ ਦੇ ਹੱਥ ਵਿੱਚ ਨਹੀਂ , ਅਸੀਂ ਵੀ ਮੈਂ ਵੀ ਆਪਾਂ ਵੀ ਸਭ ਗਿਆਨ ਵੰਡਦੇ ਹਾਂ , ਸੂਰੂ ਅਸੀਂ ਵੀ ਆਪਣੇ ਘਰ ਤੋਂ ਨਹੀਂ ਕਰਦੇ , ਇਹ ਵੀ ਇਕ ਕੌੜਾ ਸੱਚ ਹੈ , ਹੁਣ ਤੁਸੀਂ ਇਹ ਵੀ ਦੱਸੋ ਵੀਰ ਵੀ ਭਾਰਤ ਦੇਸ਼ ਦੀ ਆਬਾਦੀ ਸਾਰੇ ਦੇਸ਼ਾਂ ਵਿੱਚੋਂ ਪਹਿਲੇ ਨੰਬਰ ਤੇ ਹੈ , ਇਹ ਸਾਰਾ ਮਸਲਾ ਆਬਾਦੀ ਦਾ ਹੀ ਹੈ , ਡੂੰਗਾਂ ਪੜਨਾ ਪੈਣਾ ,

  • @gaganjotkaur669
    @gaganjotkaur669Ай бұрын

    ਸ਼ਾਨਦਾਰ! ਬਹੁਤ ਵਧੀਆ ਵਿਆਖਿਆ ਅਤੇ ਗ੍ਰਾਫਿਕਸ.

  • @sonibadone9694
    @sonibadone9694Ай бұрын

    🙏🙏 ਅੰਨਦਾਤਾ ਹੁਣ ਝੋਨਾ ਲਾ ਲਾ ਪੰਜਾਬ ਨੂੰ ਬਰਬਾਦ ਕਰਨ ਤੇ ਤੁਲ ਗਿਆ ਹੁਣ ਰੱਬ ਹੀ ਰਾਖਾ ਪੰਜਾਬ ਦਾ 🙏🙏

  • @sukhwindersinghsingh8799

    @sukhwindersinghsingh8799

    Ай бұрын

    kzread.info/dash/bejne/iGxtlsadm5SZgbg.htmlsi=7A2DiX1g4A-Od-Ob

  • @sukhwindersinghsingh8799

    @sukhwindersinghsingh8799

    Ай бұрын

    ਓਸੇ ਅੰਨ ਦਾਤੇ ਦਾ ਖਾ ਕੇ ਤੂੰ ਜੀਅ ਰਿਆ ਆ, ਤੂੰ ਵੀ ਓਨਾ ਹੀ ਗੁਨਾਹਗਾਰ ਆ, ( ਤੂੰ ਓਹ ਚੀਜ ਖਾ ਜੋ ਕਿਸਾਨਾਂ ਨੇ ਨਾ ਬੀਜੀ ਹੋਵੇ ਨਾ ਵੇਚੀ ਹੋਵੇ, !

  • @sarbbrar2203

    @sarbbrar2203

    Ай бұрын

    ​@@sukhwindersinghsingh8799 bai jo sach bas tuhnu pachda tuc kihra free dine aw

  • @kamalsarpanch8393

    @kamalsarpanch8393

    Ай бұрын

    Andata sirf rab a ​@@sukhwindersinghsingh8799

  • @Rooprandhaww

    @Rooprandhaww

    Ай бұрын

    Bai sare nojwan bahr ja rahe aa.tnsn na lwo aunde 20 k saal ch pnjab ch kheti vaise hi band hojani aa.

  • @automachanicalguriverma1385
    @automachanicalguriverma1385Ай бұрын

    11:42 ਸਹੀ ਕਿਹਾ ਬਾਈ ਜਮਾ ਇਹ ਗੱਲ ਜ ਆਮ ਲੋਕ ਅਤੇ ਕਿਸਾਨ ਜਲਦੀ ਸਮਜ ਲੈਣ ਬਹੁਤ ਵਦੀਆ ਰਹਿਣ ਗੇ ਬਾਈ ਸਮਜ ਜੌ ਜ ਆਉਣ ਵਾਲੀ ਪੀੜ੍ਹੀ ਬਚਾਉਣੀ ਐ

  • @RanjitBajwa-wj9pv
    @RanjitBajwa-wj9pvАй бұрын

    bai ji tusi pure gal karde o ate Sara kuj taa tusi keh dita ae ate jekar Punjab De kisana nu msp milegi taan oh jarur jhona nhi laange te me taa gurdaspur to aa Sade ethe ganna hi jada lagda. Ae oh saare Majhe waalya layi changa altarnative howega jekar oh aapni kamai thori jehi ghtaa sakde hn ਥੈਂਕਸ ਜi❤❤❤❤❤

  • @saroopsarpanch4506
    @saroopsarpanch4506Ай бұрын

    🙏🏻ਸਤਿਨਾਮ ਵਾਹਿਗੁਰੂ ਜੀ🙏🏻 ਪਾਜੀ ਪੰਜਾਬ ਸਰਕਾਰ ਜੇ ਲੁਧਿਆਣੇ ਦਾ ਗੱਦਾ ਪਾਣੀ ਬੰਦ ਕਰਾ ਦੇ ਨਾ ਸਤਲੁਜ ਵਿਚ ਪੈਣ ਤੋਂ ਦ ਸਾਡੇ ਸਾਰੇ ਮੰਡ ਵਾਲੈ ਦਰਿਆ ਦਾ ਪਾਣੀ ਲਾਉਣ ਗੈ ਮੰਡ ਵਿੱਚ ਟੋਟਲ ਜਮੀਨ ਆ 10000 ਤੋਂ + ਕਿਲੈ ਆ ਜੋ ਕਿ ਸਾਰੇ ਬੋਲਦੇ ਦਰਿਆ ਦਾ ਲਾਇਆ ਜਾਵੈ ਗਾ ਤਿਆਰ ਹੋ ਜਾਓ ਪਾਣੀ ਨੂੰ ਤਰਸਾ ਗੈ ਨਿੱਕੀ ਨਿੱਕੀ ਬੁਦ ਤੇ ਮਰਸਾ ਗੈ ਆਪਣਿਆਂ ਤੇ ਹਰਖਾ ਗੈ ਹੌਲੀ ਹੌਲੀ ਮਰਸਾ ਗੈ ਤਿਆਰ ਹੋ ਜਾਓ ਪਾਣੀ ਨੂੰ ਤਰਸਾ ਗੈ ਪਾਣੀ ਨੂੰ ਤਰਸਾ ਗੈ ✍️ SAROOP SINGH ✍️

  • @angerjatt5523
    @angerjatt5523Ай бұрын

    ਵਾਤਾਵਰਣ ਖਰਾਬ ਕਰਤਾ ਅਸੀ ਕਿਸਾਨਾਂ ਨੇ ਨਾ ਦਰਖਤ ਰਹਿਣ ਦਿੱਤਾ ਨਾ ਪਾਣੀ ਨਾ ਹਵਾ ਤੇ ਕਿ ਦੇ ਕੇ ਜਾਣਾ ਅਸੀ ਪੰਜਾਬ ਨੂੰ ,ਮਨੂ ਲਗਦਾ ਕਿ ਆਪਾ ਲੋਕਾ ਨੇ ਪੰਜਾਬ ਨੂੰ ਤਬਾਹ ਕਰਕੇ ਜਾਣਾ😢

  • @manjinderbhullar2275
    @manjinderbhullar2275Ай бұрын

    ਵੀਰ ਕਣਕ ਨੂੰ ਸਿਰਫ 2 ਪਾਣੀ ਲੱਗਦੇ ਨੇ ਇਸ ਤੋਂ ਘੱਟ ਪਾਣੀ ਹੋਰ ਕਿੱਸੇ ਫ਼ਸਲ ਨੂੰ ਨਹੀਂ ਲਗਦਾ

  • @user-vp9xz4ko7f

    @user-vp9xz4ko7f

    Ай бұрын

    Brother jmen te Depend karda 6 5 4 2

  • @jharmalsingh1059

    @jharmalsingh1059

    Ай бұрын

    3 lgde y j barish na hove

  • @jharmalsingh1059

    @jharmalsingh1059

    Ай бұрын

    ਸੰਧੂ ਸਾਬ j sathi jiri band na hundi ja late na lagdi hundi ta hun tak pani hor dungga ho janda

  • @gurdeepsinghshouhan

    @gurdeepsinghshouhan

    Ай бұрын

    Kayi war 2 kde 3

  • @zaildarsahb1831

    @zaildarsahb1831

    Ай бұрын

    @@jharmalsingh1059ਫੇਰ ਵੀ ਇਕ ਕਿੱਲੋ ਕਣਕ ਨੂੰ 270 ਲੀਟਰ ਪਾਣੀ ਲਗਦਾ ਆ 900 ਨ੍ਹੀ

  • @anversidhu535
    @anversidhu535Ай бұрын

    ਸਾਡੇ ਗੁਆਡੀ ਨੇ ਉਹ ਸਵਰੇ ਹੀ ਆਪਣਾ ਸਾਰਾ ਘਰ ਪਾਣੀ ਨਾਲ ਤੋ ਦਿੱਦੇ ਨੇ 3 hors ਆਪਣੀ ਮੋਟਰ ਚਲੁਦੇ ਨੇ ਉਹ ਕਹਦੇ ਨੇ ਅਸ਼ੀ ਤਾ canda ਚਲੇ ਜਾਣਾ ਹੁੰਦਾ ਹੋਜੇ

  • @FILMYKAKA123
    @FILMYKAKA123Ай бұрын

    ਜੀਰੀ ਲਾ ਲਾ ਪਾਣੀ ਮੁਕਾਤਾ 20 ਲੱਖ ਦਾ ਕਰਜ਼ਾ ਚੁਕ, ਮੁੰਡਾ ਆਪਣਾ ਜਹਾਜ ਚੜਾਤਾ Syl ਦਾ ਰੋਲਾ ਪਾਇਆ ਧਰਤੀ ਹੇਠਲਾ ਪਾਣੀ ਤਾਂ ਅਸੀਂ ਖ਼ੁਦ ਮੁਕਾਇਆ ਬਿਜਲੀ ਮੁਫ਼ਤ , ਕਰਜਾ ਸਸਤਾ ਪਾਣੀ ਮੁਕਾ ਕੇ No Farmer no Food ਦਾ ਏਵੇਂ ਰੌਲਾ ਪਾਇਆ ਪਿੰਡ ਵਿੱਚ ਜਾ ਕੇ ਦੇਖ ਲਾ ਸੱਜਣਾ ਜਿੰਮੀਦਾਰਾਂ ਦੀਆਂ ਕੋਠੀਆਂ ਨੇ ਉੱਚੇ ਟਿੱਬਿਆਂ ਦਾ ਜਿਵੇਂ ਭੁਲੇਖਾ ਪਾਇਆ ਘਰ ਵਿੱਚ ਗੱਡੀ ਓ ਵੀ ਵੱਡੀ ਹਾਏ ਮਰ ਗਏ ਹਾਏ ਮਰ ਗਏ ਐਵੇਂ ਕਾਹਤੋਂ ਰੌਲਾ ਪਾਇਆ ਰੱਬ ਦਾ ਅਸੀਂ ਸ਼ੁਕਰਾਨਾ ਭੁੱਲੇ ਓਨੇ ਤਾਂ ਦਿੱਤੇ ਸੀ ਗੱਫੇ ਖੁੱਲ੍ਹੇ ਔਰਤਾਂ ਸਾਡੀਆਂ ਘਰ ਵਿਚ ਰਹਿੰਦਿਆਂ ਨਰੇਗਾ ਵਾਲੀਆਂ ਔਰਤਾਂ ਤੋਂ ਇਹ ਨੇ ਕੋਹਾਂ ਦੂਰ ਰਹਿੰਦੀਆਂ ਮਜ਼ਦੂਰੀ ਨਾ ਸਾਨੂੰ ਕਰਨੀ ਪੈਂਦੀ ਸੀਮੇਂਟ ਦੀ ਬੋਰੀ ਨਾ ਸਿਰ ਧਰਨੀ ਪੈਂਦੀ ਬੱਚੇ ਨਾ ਜਾਂਦੇ ਸਾਡੇ ਇੱਟਾਂ ਪੱਥਨ ਔਰਤਾਂ ਨਾ ਜਾਂਦੀਆਂ ਕਿਸੇ ਘਰ ਗੋਹਾ ਚਕਣ ਫਿਰ ਵੀ ਅਸੀਂ ਰੋਂਦੇ ਦੇ ਰੋਂਦੇ ਸ਼ੁਕਰਾਨਾ ਕਰਕੇ ਉਸ ਰੱਬ ਦਾ ਕਦੇ ਨਾ ਅਸੀਂ ਰਾਤੀਂ ਸੌਂਦੇ ਆਪ ਤਾਂ ਭੱਜ ਗਏ ਬਾਹਰਲੇ ਦੇਸ਼ ਜੀਰੀ ਲਾ ਲਾ ਮੁਕੇ ਪਾਣੀ ਦਾ ਨਤੀਜਾ ਭੁਗਣਗੇ ਗਰੀਬ ਦਰਵੇਸ਼

  • @user-vp9xz4ko7f
    @user-vp9xz4ko7fАй бұрын

    ❤💯Right 1998 ch sade mansa Bereta ch 2 3 futt te pani see aj 70 te aa

  • @ajaypalsandhu700
    @ajaypalsandhu700Ай бұрын

    ਵੀਰ ਪੰਜਾਬ ਦੇ ਪਾਣੀਆ ਨੂੰ ਬਚਾਉਣ ਦਾ ਤਰੀਕਾ ਕੇ ਪੰਜਾਬ ਨੂੰ ਭਾਰਤ ਨਾਲੋ ਵੱਖ ਕਰਲੀਏ..🙏🏻🙏🏻

  • @Billi_bhullar_sports_club
    @Billi_bhullar_sports_clubАй бұрын

    ਸਤਿ ਸ੍ਰੀ ਅਕਾਲ ਵੀਰ ਮੈਂ ਵੀ ਖੇਤੀਬਾੜੀ ਮਹਿਕਮੇ ਚ ਹੀ ਕੰਮ ਕਰਦਾ ਅਸੀਂ ਫਾਰਮਰਸ ਨੂੰ ਬਹੁਤ ਸਮਝਾਇਆ ਕਿ ਤੁਸੀਂ ਸਿੱਧੀ ਵਿਜਾਈ ਕਰੋ ਸਿੱਧੀ ਵਜਾਈ ਦੇ ਆਹ ਫਾਇਦੇ ਆ ਤੇ ਜਿਹੜੇ ਕੱਦੂ ਆ ਉਹਦੇ ਆਹ ਨੁਕਸਾਨ ਆ ਪਰ ਕਿਸਾਨ ਕੁਛ ਵੀ ਕਰਕੇ ਰਾਜੀ ਨਹੀਂ ਉਹ ਸੁੱਖ ਤੇ ਸੌਖਾ ਤਰੀਕਾ ਭਾਲਦਾ ਜਿਹਦੇ ਵਿੱਚ ਉਹਨੂੰ ਸਿਰ ਦਰਦੀ ਘੱਟ ਹੋਵੇ

  • @harindersinghgpskherisalab4692
    @harindersinghgpskherisalab4692Ай бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਪਰ ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਗਈ ਜਿਨ੍ਹਾਂ ਮਰਜ਼ੀ ਸਮਝਾ ਲਓ ਨਹੀ ਸੁਣਦੇ ਰੋਪੜ ਹੁਸ਼ਿਆਰਪੁਰ ਖੇਤਰ ਵਿੱਚ ਪਾਪੂਲਰ ਦੀ ਖੇਤੀ ਹੋ ਰਹੀ ਹੈ ਜਿਸ ਵਿਚ ਇਕ ਏਕੜ ਵਿੱਚ ਪੰਜ ਸਾਲ ਵਿੱਚ 8ਲੱਖ ਤਕ ਪਾਪੂਲਰ ਹੁੰਦੇ ਅਜਿਹੀ ਬਦਲਵੀਂ ਖੇਤੀ ਕਰਨੀ ਚਾਹੀਦੀ ਹੈ

  • @user-kx7ls9pw1q
    @user-kx7ls9pw1qАй бұрын

    ਇਕੋ ਇਕ ਹੱਲ ਹੈ ਕਿ ਪੰਜਾਬ ਛੱਡੋ ਜੌ ਵੀ ਬਾਹਰ ਜਾ ਸਕਦਾ ਕਿਸੇ ਵੀ ਮੁਲਕ ਵਿੱਚ ਜਰੂਰ ਜਾਓ ਬਈਮਾਨੀ ਤਾਂ ਇਥੇ ਰਾਗ ਰਾਗ ਵਿੱਚ ਹੈ ਇਕੋ ਹੱਲ ਮੁਲਕ ਛੱਡੋ ਜੀ ਛੱਡ ਸਕਦਾ😮😮😮

  • @Sukhmansidhu-mx8ji
    @Sukhmansidhu-mx8jiАй бұрын

    ਬਾਈ ਜੀ ਇਹ ਵੀ ਗੱਲ ਠੀਕ ਹੈ ਜੀ ਝੋਨਾ ਲਾਉਣ ਨਾਲ ਵੀ ਪਾਣੀ ਖ਼ਤਮ ਹੋ ਰਿਹਾ ਪਰ ਬਾਈ ਜੀ ਪੰਜਾਬ ਵਿੱਚ ਸਭ ਤੋਂ ਵੱਧ ਫੈਕਟਰੀਆਂ ਪਾਣੀ ਖ਼ਤਮ ਕਰ ਰਹੀਆਂ ਜੀ ਬਾਈ ਜੀ ਸ਼ਰਾਬ ਦੀ ਆ ਫੈਕਟਰੀਆਂ ਕੱਪੜੇ ਦੀਆਂ ਫੈਕਟਰੀਆਂ ਜੋ ਕਿਸਾਨਾਂ ਨਾਲੋਂ ਜ਼ਿਆਦਾ ਪਾਣੀ ਵਰਤ ਰਹੀਆਂ ਹਨ ਪਰ‌‌ ਬਾਈ ਫ਼ਰਕ ਸਿਰਫ਼ ਇਨ੍ਹਾਂ ਵੀ ਕਿਸਾਨ ਸਭ ਦੇ ਸਾਹਮਣੇ ਵਰਤ ਰਹੇ ਹਨ ਤੇ ਫੈਕਟਰੀਆਂ ਵਾਲੇ ਲੁੱਕ ਛੁੱਪ ਕੇ ਕਰ ਰਹੇ ਨੇ

  • @Sukhvirekomtpt
    @SukhvirekomtptАй бұрын

    Bhut vdia video bnai sachi dilo pyar a punjab nal

  • @InderjeetSingh-si4ed
    @InderjeetSingh-si4edАй бұрын

    ਪੰਜਾਬ ਦੇ ਨਹਿਰੀ ਪਾਣੀ ਦੀ ਲੁੱਟ ਬੰਦ ਕਰੋ,ਪੰਜਾਬ ਦਾ ਪਹਿਲਾ ਹੱਕ ਹੈ, ਭਾਖੜਾ ਬੋਰਡ ਆਪਣੇ ਹੱਥਾਂ ਵਿਚ ਲਵੋ

  • @Famous_____Rammy_____Jatt___1M
    @Famous_____Rammy_____Jatt___1MАй бұрын

    Veer mere sachi bande tuhadi gal sunge nd jo jhoothe ohna ne mada kehna tuhanu nd eh dunia kise di saggi nhi huyi ehe nd tuc apna vichar boht sohna dinde ho 😊😊❤❤

  • @jharmalsingh1059
    @jharmalsingh1059Ай бұрын

    ਤੁਹਾਡੇ ਸੁਝਾਅ ਨਾਲ ਮੈ ਸਹਿਮਤ a ਵੀਰੇ ਨਹਿਰੀ ਪਾਣੀ ਹਰ ਇਕ ਕਿਸਾਨ ਦੇ ਖੇਤ ਹੋਣਾ ਚਾਹੀਦਾ ਕੁੱਝ ਕਿਸਾਨ ਵੀ ਸਮਝਦੇ ਨਹੀਂ ਅਸੀਂ ਸਰਪੰਚ ਨਾਲ ਰਲਕੇ ਸਾਡੇ ਖੇਤ ਵਾਲਾ ਸੁਆ ਚਲਾਉਣ ਲਈ ਮੀਟਿੰਗ ਕੀਤੀ c mla ney farda mangiya c una ਦੀਆਂ but kise ney ditia nhi fard to zameen da ਪਤਾ ਲਗ ਜਾਂਦਾ ਕਿਸੇ ਨੇ ਹਾਂ ਨਹੀ ਕੀਤੀ

  • @paramveerchahal5563
    @paramveerchahal5563Ай бұрын

    Dhanwad bai issue raise krn lyi

  • @manpreet9353
    @manpreet9353Ай бұрын

    ਪਰ ਜਿੰਨਾਂ ਨੂੰ ਪੰਜਾਬ ਦੀ ਫ਼ਿਕਰ ਹੀ ਨਹੀਂ, ਪੰਜਾਬ ਦੀ ਧਰਤੀ ਦੀ ਫ਼ਿਕਰ , ਮਾਂ ਬੋਲੀ ਦੀ ਫ਼ਿਕਰ ਵੀ , ਤੇ ਤੁਹਾਡੇ ਵਰਗੇ ਵੀਰੇ ਜੋ ਮਾਂ ਬੋਲੀ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਸਤਿਕਾਰ ਦੇਣ ਲਈ ਇਸ ਵੀਡੀਓ ਨੂੰ ਪੂਰਾ ਦੇਖਣਾ ਸਾਡਾ ਫਰਜ਼ ਹੈ 🙏🏻🙏🏻

  • @amritsinghparmar
    @amritsinghparmarАй бұрын

    Well done bai , Kisan unions nu diversification da mudda prioritise krna chahida

  • @sukhjindersingh3225
    @sukhjindersingh3225Ай бұрын

    Sat Sri Akal veer ji. Baut jankari bhari te zimewari de nal tusi a video tyar kita. Ajj da bahut jwalant mudda hai eh. Kewal punjab hi nahi balki Puri dunia nu isdi chinta karni chahidi hai. Mera ek sujhav hai, asi water harvesting nal v Pani da level upper liya sakde Han. Kyon k barsatan vich tan Pani bahut hunda hai par uk bah janda hai. Us Pani nu zamin upper rokan da intzam karna chahida hai. Baki jede sujhav tusi dite ne uh sab te karne hi chahiye ne. Bahut achha video. bahut bahut dhanyvad.

  • @automachanicalguriverma1385
    @automachanicalguriverma1385Ай бұрын

    ਪੰਜਾਬ ਦੇ ਕਿਸਾਨੋ ਹੱਥ ਬੰਨ ਕੇ ਬੇਨਤੀ ਐ ਨਾ ਲਗਾਓ ਜੀਰੀ ਨਹੀਂ ਜਵਾਕ ਤਾਂ ਥੋਡੇ ਵੀ ਨੇ ਕਲੇ ਸਾਡੇ ਨਿ ਹੈਗੇ ਜਿਹੜੇ ਤਰਸਣ ਗੇ ਆਉਣ ਵਾਲੇ ਟਾਈਮ ਨੂੰ ਪਾਣੀ ਲਈ ਮਨਜੋ ਸਾਰਾ ਕੁਝ ਕਲਾ ਪੈਸਾ ਨਿ ਹੁੰਦਾ ਘੱਟ rate ਮਿਲਜੂਗਾ ਕੋਈ ਹੋਰ ਚੀਜ਼ ਦੀ ਖੇਤੀ ਕਰਲੋ ਕਿਉ ਪੰਜਾਬ ਨੂੰ ਰਾਜਸਥਾਨ ਬਣਾ ਕੇ ਹੀ ਸਾਹ ਲੈਣਾ 👏👏👏👏🏜️🏞️ਕਿੰਨੇ ਕ ਚੋਲ ਖਾਣੇ ਆ ਆਪਾ ਪੰਜਾਬੀ ਹਜੇ ਟਾਈਮ ਹੈਗਾ ਸਮਜਲੋ ਨਹੀਂ ਵੇਲਾ ਹਥੋ ਗਿਆ ਮੁੜਨਾ ਨਿ

  • @jassajassahd9010
    @jassajassahd9010Ай бұрын

    Near Satluj Dariya phlliur Paji mere pind 200 ft te gaya bahut tansan wali gall a 🤦‍♂️🤦‍♂️🤦‍♂️

  • @rippijatt
    @rippijattАй бұрын

    ਨਹਿਰੀ ਪਾਣੀ ਪਿੰਡ ਪਿੰਡ ਪੁਚਾਇਆ ਜਾਵੇ..ਪਾਇਪ ਲਾਈਨ ਰਾਹੀਂ..ਓਥੇ ਹੀ ਝੋਨੇ ਦੀ ਫ਼ਸਲ ਲਗਾਈ ਜਾਵੇ... ਰੁੱਖ ਲਗਾਏ ਜਾਣ ਤਾਂ ਜੋ ਮੀਂਹ ਪਿਆ ਕਰਨ

  • @preetaujla8802
    @preetaujla8802Ай бұрын

    Gal ta tension vali hye par ikale kisaana nu he na kaho jo industry vich pani di wastage ho rahe ohnu v rokhna chahida👍🏻

  • @TheUndertaker2408

    @TheUndertaker2408

    Ай бұрын

    Jihnna paani kisaan kharab karde ne Jhonna lagaa ke uhna koi industry nahi kardi. Bakwas nahi karni ithe

  • @JagtarSingh-cj4ve
    @JagtarSingh-cj4veАй бұрын

    ਬਾਈ ਜੀ msp ਪੰਜਾਬ ਨੂੰ ਬਚੋਣ ਲਈ ਜਰੂਰੀ ਨਈ ਆ ਜੀ ਬੇਨਤੀ ਆ 🙏🙏ਪਾਣੀ ਤੇ ਹਵਾ ਇਨਸਾਨ ਲਈ ਤੇ ਇਨਸਾਨੀਅਤ ਲਈ ਬਹੁਤ ਜਰੂਰੀ ਆ ਜੀ 🙏🙏

  • @user-kp2bv6gk9z
    @user-kp2bv6gk9z27 күн бұрын

    10 saal pehla gaana sunya si miss pooja da... " Paani hoge dunge , chona launa hi chad dena " .. Aur ab bhi vhi situation aa.. Pta ni ki future aa punjab da.. 😢

  • @user-sd7yi6om7c
    @user-sd7yi6om7cАй бұрын

    ਸਭ ਤੋਂ ਵੱਡੀ ਸਮਸਿਆ ਫਰੀ ਬਿਜਲੀ ਆ ਬਿਜਲੀ ਦਾ ਬਿੱਲ ਸੁਰੂ ਕਰਦੋ

  • @prabhjotsingh9206
    @prabhjotsingh9206Ай бұрын

    ਬਾਈ ਨਹਿਰੀ ਪਾਣੀ ਵੀ ਇੱਕ ਹੱਲ ਹੈ

  • @ranvirsingh07
    @ranvirsingh07Ай бұрын

    Keep it up .. bai ❤️. Apa jaldi panjab nu bchava gee .. 💪

  • @KhalsaWebsiteDesignersInPunjab
    @KhalsaWebsiteDesignersInPunjabАй бұрын

    Too good video. Good message for farmers and government. Great work veer ji.

  • @avtarsingh5086
    @avtarsingh5086Ай бұрын

    ਬਹੁਤ ਵਡਮੁੱਲੀ ਜਾਣਕਾਰੀ, ਸਮਝਦੇ ਕੋਈ ਨਹੀਂ 😊😊😊

  • @JagtarSingh-cj4ve
    @JagtarSingh-cj4veАй бұрын

    ਪੰਜਾਬ ਦੇ ਲੋਕੋ ਪਾਣੀ ਨੂੰ ਬਚਾਉ ਬੇਨਤੀ ਆ ਸਾਰੇ ਜਾਣਦੇ ਆ ਕੀ ਪਾਣੀ ਤੇ ਹਵਾ ਸਾਡਾ ਜੀਵਨ ਆ 🙏🙏ਰੁੱਖ ਲਗਾਉ ਪਾਣੀ ਬਚਾਉ ਪੰਜਾਬ ਦੇ ਲੋਕੋ ਬਹੁਤ ਜਰੂਰੀ ਆ ਜੀ 🙏🙏ਸਾਰੇ ਜਾਣਦੇ ਵੀ ਆ 🙏🙏

  • @garrysingh-sq6ps
    @garrysingh-sq6psАй бұрын

    ਬਹੁਤ ਵਧੀਆ ਵੀਰ,,ਸਹੀ ਗੱਲ ਆ ਵੀਰ

  • @pargatsidhu6026
    @pargatsidhu6026Ай бұрын

    ਕੋਈ ਕੁਸ਼ ਕਹੇ, ਗੱਲ ਜਮ੍ਹਾ ਸਹੀ ਐ 👍👍

  • @King4747_
    @King4747_Ай бұрын

    Good 👍 paji pani te Punjab de haq te gll kiti tusi ❤thanku

  • @ArjunSingh-mc3pd
    @ArjunSingh-mc3pdАй бұрын

    Bai bohat vdia video bnai Tohda jaa hor motivate kroo kii jihna hoo ske vadh toh vadh plants laan tn kii vaporizer nl mih paee ske

  • @SukhwinderSingh-tj9vv
    @SukhwinderSingh-tj9vvАй бұрын

    ਇਕੱਲਾ ਕਿਸਾਨਾਂ ਨੂੰ ਦੋਸ਼ੀ ਕਰਾਰ ਨਾ ਦਿੱਤਾ ਜਾਵੇ ਵੱਡੀਆਂ ਛੋਟੀਆਂ ਕੰਪਨੀਆਂ ਵੀ ਜੂਮੇਵਾਰ ਹੈ

  • @lovedeepsingh782
    @lovedeepsingh782Ай бұрын

    ਨਰਮੇ ਦਾ ਹਾਲ ਬਹੁਤ ਮੰਦਾ, ਬੀਜ ਬਹੁਤ ਖਰਾਬ ਆਈ ਜਾਂਦੇ aa

  • @parvindersingh1690

    @parvindersingh1690

    Ай бұрын

    ਸਹੀ ਗੱਲ ਆ ਬਾਈ ਪਹਿਲਾ ਸਾਡੇ ਸਾਰੇ ਪਿੰਡ ਚ ਨਰਮਾ ਹੁਦਾ ਸੀ ਹੁਣ ਹੈਈ ਨੀ ਬਈ ਕਰੀਏ ਕੀ ਜਦ ਹੁੰਦਾ ਈ ਨੀ

  • @chamkaursingh4262
    @chamkaursingh4262Ай бұрын

    ਬਾਈ ਯਰ ਕੋਈ ਨੀ ਹਟ ਦਾ,, ਬਾਕੀ ਇਸ ਗੱਲ ਤੇ ਧਰਨਾ ਨਾਂ ਲਾਕੇ ਬੈਠ ਜਾਣ ਕੀਤੇ ਚੈਨਲ ਬੰਦ ਕਰਵਾ ਦੇਣ,, ਇਹ ਤਾਂ ਉਹ ਗਲ ਆ ਜਿਹੜੇ ਕਹਿੰਦੇ you tube ਤੇ ਬੋਲ ਦੇ ਰਹਿੰਦੇ ਆ ਬਾਹਰ ਕੁਜ਼ ਨੀ ਰੱਖਿਆ ਪੰਜਾਬ ਚ ਕੰਮ ਇਹ ਕਹਿਣ ਵਾਲਿਆਂ ਦੇ ਹੀ ਬਾਹਰ ਬੈਠੇ ਹੁੰਦੇ ਆ

  • @automachanicalguriverma1385
    @automachanicalguriverma1385Ай бұрын

    4:46 ਬਾਈ ਕਣਕ ਬਿਨਾ ਆਪਾ ਨੂੰ ਪਤਾ v ਸਰਦਾ ਨਿ ਘਟੋ ਘਟ ਜ ਚੋਲ ਨਾ ਲਗਾਈਏ ਤਾਂ ਬਹੁਤ ਜਯਦਾ ਫਰਕ ਪਾਊਗਾ

  • @user-ld5bt3nn6l
    @user-ld5bt3nn6lАй бұрын

    ਬਾਈ ਜੇ ਪੰਜਾਬ ਦੀ ਗੱਲ ਆ ਤਾਂ ਸਾਰਿਆਂ ਨੂੰ ਇਕੱਠੇ ਹੋਕੇ।ਘਾਟਾ ਵਾਧਾ ਵੀ ਝੱਲਣਾ ਪੈਣਾ 🙏

  • @gurpreetsingh0045
    @gurpreetsingh0045Ай бұрын

    M rajsthan shri ganganagar da ha m v full video dekhi good information brother

  • @Pindu_jatt-06
    @Pindu_jatt-06Ай бұрын

    Veer g brri vadia gall dsi bilkul sahi

  • @Helloharjeet
    @HelloharjeetАй бұрын

    ਆਉਣ ਵਾਲਾ ਸਮਾ ਬੋਹਤ ਮਾੜਾ ਸਮਾ ਹੋਊ ਪੰਜਾਬ ਲੀ ਪੰਜਾਬ ਕੋਲ ਕੁਦਰਤ ਸਰੋਤ ਸਿਰਫ ਪਾਣੀ ਹੈ ਜੇ ਪਾਣੀ ਨਾ ਬੱਚਿਆ ਤਾ ਬੱਚਦਾ ਪੰਜਾਬ ਵ ਨਹੀ

  • @lakhanewtechnology2534
    @lakhanewtechnology2534Ай бұрын

    ਬਾਈ ਜੀ ਸਮਜ ਤੋਂ ਬਾਹਰ ਹੋਇਆ ਪਿਆ ਕੰਮ ਔਖਾ ਪੰਜਾਬ ਦਾ ਆਉਣ ਵਾਲੇ ਟਾਈਮ ਚ ਬਾਕੀ ਪੰਜਾਬੀ ਵੀ ਪੰਜਾਬ ਨੂੰ ਸ਼ੱਡੀ ਜਾ ਰਹੇ ਆ

  • @zaildarsahb1831
    @zaildarsahb1831Ай бұрын

    ਜੇ ਝੋਨੇ ਨੂੰ 2 ਦਿਨ ਬਾਅਦ ਵੀ ਪਾਣੀ ਲੱਗੇ ਤਾ ਮਹੀਨੇ ਚ ਇਕ ਕਿੱਲੇ ਨੂੰ 15 ਵਾਰ ਪਾਣੀ ਲਗਦਾ ਤੇ 4 ਮਹਿਨਿਆ ਚ 60 ਵਾਰ 4000 ਲੀਟਰ ਇਕ ਕਿੱਲੋ ਨੂੰ ਤੇ 32 ਕਵਾਂਟਲ ਝੋਨੇ ਨੂੰ 12800000 ਲੀਟਰ, ਜਾਣੇ ਕੇ 213333 ਲੀਟਰ ਇਕ ਵਾਰ ਚ, ਜੇ ਇਹੋ 213333 ਲੀਟਰ ਪਾਣੀ ਕਣਕ ਨੂੰ ਲਾਈਏ ਤਾ ਇਕ ਕਿੱਲੋ ਕਣਕ ਨੂੰ 88 ਲੀਟਰ ਇਕ ਵਾਰ ਪਾਣੀ ਲਾਉਣ ਤੇ ਆਉਂਦਾ ਤੇ ਜੇ ਕਣਕ ਨੂੰ 3 ਪਾਣੀ ਵੀ ਲੱਗਣ ਤਾ ਵੀ 270 ਲੀਟਰ ਇਕ ਕਿੱਲੋ ਕਣਕ ਨੂੰ ਬਣ ਦਾ ਥੋੜਾ ਸੋਚ ਲਿਆ ਕਰੋ 😁🙏

  • @jaspreetsinghbhangu6361
    @jaspreetsinghbhangu6361Ай бұрын

    ਬਹੁਤ ਵਧੀਆ ਟੋਪਿਕ ਹੈ ਵੀਰ

  • @dharmindersinghjohal9842
    @dharmindersinghjohal9842Ай бұрын

    ਵੀਰ ਜੀ ਸਾਨੂੰ ਸਾਡੇ ਪਾਣੀਆਂ ਨੂੰ ਬਚਾਉਣ ਦੀ ਜਰੂਰਤ ਆ, ਇਹਨਾਂ ਮੁੱਦਿਆਂ ਤੇ ਇਕੱਠੇ ਹੋਣ ਦੀ ਜਰੂਰਤ ਆ। ਪਰ ਅਸੀਂ ਤੇ ਧਰਮ ਦੇ ਮੁੱਦਿਆਂ ਤੇ ਇਕੱਠੇ ਹੁੰਦੇ ਲੜਨ ਲਈ ਪਰ ਇਸ ਗੰਭੀਰ ਮਸਲੇ ਤੇ ਅਸੀਂ ਸਿਰਫ਼ ਗੱਲਾਂ ਕਰਦੇ ਆ😭

  • @kuldeepsinghkuldeep7651
    @kuldeepsinghkuldeep7651Ай бұрын

    Bohat vadia bai g ,dhanwad jankari layi❤❤😊

  • @Sukhtrader
    @SukhtraderАй бұрын

    ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ 😊

  • @iqbalsingh6694
    @iqbalsingh6694Ай бұрын

    ਖੇਤਾਂ ਵਿਚ ਇਕ ਸਾਈਡ ਤੇ ਛੋਟੇ ਛੋਟੇ ਤਲਾਬ ਜਿਹੇ ਬਣਾ ਕੇ ਜਿਹਨਾਂ ਵਿੱਚ ਮੀਂਹ ਦਾ ਪਾਣੀ ਖੜਾ ਹੋ ਸਕੇ ਜੋ ਜਮੀਨ ਵਿੱਚ ਚਲਾ ਜਾਏਗਾ

  • @RiturajSingh-ts7pe
    @RiturajSingh-ts7peАй бұрын

    Bahut Vadia Bai Ji ❤❤❤❤❤

  • @kartargrewal8638
    @kartargrewal8638Ай бұрын

    hje v time ha veeroਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ,ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @prabhvirk5212
    @prabhvirk5212Ай бұрын

    ਹੋਲੀ ਹੋਲੀ ਫਰਕ ਪੈ ਰਿਹਾ, ਝੋਨੇ ਦੀਆਂ ਜਿਆਦਾ ਸਮਾਂ ਲੈਣ ਵਾਲੀ ਬਰਾਈਟੀਆਂ ਤੋਂ ਹਟ ਕੇ ਹਾਲੇ ਘਟ ਸਮੇਂ ਵਾਲੀਆਂ ਤੇ ਆਏ ਆ ਤੇ ਨਹਿਰਾਂ ਦਾ ਪਾਣੀ ਵੀ ਕੁਝ ਕ ਖੇਤਾਂ ਵਿਚ ਪਹੁੰਚ ਗਿਆ ਹੈ

  • @BALSTUDIOZ
    @BALSTUDIOZАй бұрын

    ਪੰਜਾਬ ਵਿਚ ਅੱਜਕਲ ਰੁੱਖ ਰੁੱਖ ਬਹੁਤ ਘਟ ਰਹੇ ਆ। .ਸਾਨੂ ਚਾਹੀਦਾ ਜੇ ਹਰ ਘਰ ਇਕ ਰੁੱਖ ਲਾਵੇ ਤਾ ਬਹੁਤ ਫਰਕ ਪਾਊਗਾ ,ਸਰਕਾਰ ਨੇ ਜੋ ਕਰਨਾ ਸਾਨੂ ਸਬ ਨੂੰ ਪਤਾ ਪਰ ਅਸੀਂ ਆਪ ਵੀ ਆਪਣੇ ਵਲੋਂ ਕਰ ਸਕਦੇ ਆ ,ਬਹੁਤ ਧਰਨੇ ਲਾ ਲਏ ਇਕ ਧਰਨਾ ਪੰਜਾਬ ਦੇ ਹੱਕ ਵਿਚ ਵੀ ਲਾ ਲਾਈਏ। .

  • @kulvirnigah4674
    @kulvirnigah4674Ай бұрын

    Very informative video. Everyone should should think about this and work on it to save water

  • @Sukh_kotli
    @Sukh_kotliАй бұрын

    ਮੈਨੂੰ ਤੁਹਾਡਾ last wala ਤਰੀਕਾ ਸੁਝਾਅ ਵਧੀਆ ਲੱਗਾ brother ❤(Gurdaspur Punjab

  • @automachanicalguriverma1385
    @automachanicalguriverma1385Ай бұрын

    ਕਿਸਾਨੋ ਤੇ ਆਮ ਲੋਕੋ 13:07 ਕਮਾਈ ਘੱਟ ਹੋਜੂ ਗਿ ਕੋਈ ਗੱਲ ਨਿ ਪਰ ਆਉਣ ਵਾਲੀ ਪੀੜ੍ਹੀ ਬਚ ਰਹੁ ਪਹਿਲਾ ਵੀ ਤਾਂ ਕੁਦਰਤੀ ਖੇਤੀ ਕਰਦੇ ਸੀ ਅਪਾ ਪੰਜਾਬੀ ਰੱਜ k ਰੋਟੀ ਖਾਂਦੇ ਸੀ ਨਾਲੇ ਕਮਾਈ ਵੀ ਵਦੀਆ ਸੀ ਜ ਇਕ ਸੀਜ਼ਨ ਨਾ ਆਪਾ ਜੀਰੀ ਲਗਾਈਏ ਕੁਦਰਤੀ ਖੇਤੀ ਕਰੀਏ ਪਾਣੀ ਦਾ ਪੱਧਰ ਦੇਖਿਓ ਕਿੰਨਾ ਉਪਰ ਆਜੁਗਾ

  • @gurdeepsingh4210
    @gurdeepsingh4210Ай бұрын

    Y hun tan makki bi 3 faslan the aa gye .PR Sangrur ch 200 futt water label is sall 2 ft niche hot PR water tan mukku 1000%

  • @Sovereignsingh-rb7cs
    @Sovereignsingh-rb7csАй бұрын

    ਚੰਨੀ ਨੇ ਇੱਕ interview ਚ ਕਿਹਾ ਸੀ ਕਿ ਅਸੀਂ ਮੋਦੀ ਨੂੰ ਕਿਹਾ ਸੀ ਕਿ organic ਫਸਲਾਂ ਤੇ MSP ਦੇ ਦੋ , ਝਾੜ ਘੱਟ ਕਾਰਨ ਸਰਕਾਰ ਨੂੰ ਸੰਭਾਲਣਾ ਵੀ ਸੌਖਾ ਹੋਊ ਤੇ ਕਿਸਾਨਾਂ ਨੂੰ ਆਮਦਨ ਵੀ ਔਨੀ ਹੋਊ। organic ਤਾਂ ਬਾਹਰ ਵੀ ਵਿੱਕ ਜਾਊ। ਕੀ ਇਹ ਸੁਜਾਂ ਸਹੀ ਆ ? ? 17:05

  • @SahilKaura-ff7hj
    @SahilKaura-ff7hjАй бұрын

    Great ❤❤

  • @komalbajwa8338
    @komalbajwa8338Ай бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ ❤

  • @bikramjitsingh951
    @bikramjitsingh951Ай бұрын

    Punjab de 60% kisan oh ne jina de bache bhar de countries vich ne te wdia kamai krde aa, te vapis b aend krde ne. So ina 60 percent kisan nu ta khati di bilkul b jarurat ni because eh JEOAN(living) lai khati te depend nahi. Rest 40 percent kisan 2 khata cho 1 khet ch fasal uga leve te second khat ch koi BAGG laga leve uston b income hundi te. Te ina 40 percent kisana vicho b baute government job krde ne so eh b living lai kheti te ina depend nahi. Jede kisan kheti te depend aa oh kheti kri jan jida di mrji jis ton una nu faida hunda. But 60 percent kisan nu kheti bilkul shad deni chidi aa, yh 10 vicho 5 khet ch kr len kheti, yh koi fruit 🍓🍑 da bagg laga den 5 kheta YH puri tran JANGAL 🌲🌴 badal den.

  • @pammasidhu1914
    @pammasidhu1914Ай бұрын

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @parmjitsingh8490
    @parmjitsingh8490Ай бұрын

    ਵੀਰੇ ਤੁਹਾਡੀ ਹਰ ਇਕ ਗੱਲ ਵਜਨਦਾਰ ਐ

  • @13jagmeetdeol
    @13jagmeetdeolАй бұрын

    ਪੰਜਾਬ ਚ ਬਹੁਤ ਵੱਡੇ ਲੈਵਲ ਤੇ ਨਹਿਰੀ ਸਿਸਟਮ ਆ ਵੀਰ ਨਹਿਰ ਦੇ ਹਰੇਕ ਕਿੱਲੋ ਮੀਟਰ ਤੇ processing plant ਕੇ ਓਥੇ ਟਿਊਬਵੈੱਲ ਰਾਹੀਂ ਪਾਣੀ ਧਰਤੀ ਚ ਭੇਜਿਆ ਜਾਵੇ ਤੁਸੀ ਇਸ ਤੇ search ਕਰਕੇ video bnaeo

  • @thetruth1256
    @thetruth1256Ай бұрын

    Last wali gal veer bilkul sahi kahi zones ch divide krn wali ❤

  • @JaspalSingh-sx1pp
    @JaspalSingh-sx1ppАй бұрын

    ਧਰਤੀ ਹੇਠਲਾ ਪਾਣੀ ਵਰਤਣਾ ਈ ਬੰਦ ਕਰ ਦੇਵੇ ਸਰਕਾਰ, ਘੇਰੇਲੂ ਖੇਤੀ ਲਈ ਨਹਿਰੀ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।

  • @NimarNoorSingh

    @NimarNoorSingh

    Ай бұрын

    Bai saade pind ayi aa neheri paani lokan ne motoran chllayiya....dukh hunda bai eh sbh dekhke

  • @ravikant5785
    @ravikant5785Ай бұрын

    Bai rukh lgone v jruri ne je apa har os Khali jga upar Rukh lgaiye jithe lod a jive sadka de kinare jithe v jga mildiya har sal je 1 cror Rukh v lagda ta v meeh bohat jiyada penge v motra chlon di lod ni peni please kisan veera nu 🙏🙏🙏🙏 bentiya v agg na lgayea kro jis nal boht rukh sad jade ne ag lgoniya ta vta de nal nal haal mardeya kro v ruh na Machan save water and tree

  • @harindermundi2207
    @harindermundi2207Ай бұрын

    ਪੰਜਾਬ ਦੇ ਲੋਕ ਗੁਰਦਵਾਰਿਆ ਚ ਲੱਖਾ ਦਾ ਦਾਨ ਕਰ ਸਕਦੇ ਨੇ ਪਰ ਕੋਈ ਵੀ ਪੰਜਾਬ ਦਾ ਪਾਣੀ ਬਚਾਉਣ ਲਈ ਫ਼ਸਲ ਦਾ ਦਾਨ ਨਹੀਂ ਕਰ ਸਕਦਾ। ਜਿੰਨੇ ਵੀ ਵੱਡੇ ਕਿਸਾਨ ਨੇ ਓਹਨਾ ਸਾਰਿਆ ਦੇ ਜਵਾਕ ਬਾਹਰ ਬੈਠੇ ਨੇ ਜੇਕਰ ਪੰਜਾਬ ਵਿੱਚ ਪਾਣੀ ਦੀ ਕਿਲਤ ਆਈ ਤਾਂ ਲੀਡਰਾ ਦੇ ਨਾਲ ਨਾਲ ਵੱਡੇ ਕਿਸਾਨਾਂ ਨੇ ਵੀ ਬਾਹਰ ਨੂੰ ਉੱਡ ਜਾਣਾ। ਮਰਨ ਗੇ ਤਾਂ ਛੋਟੇ ਜੱਟ ਯਾਂ SC ਸਮਾਜ ਦੇ lok ਇਸਲਈ ਇਹਨਾਂ ਲੋਕਾਂ ਨੂੰ ਹੀ ਕੁਝ ਕਰਨਾ ਪੈਣਾ।

  • @VaraimGill-786
    @VaraimGill-786Ай бұрын

    Waheguru ji😢😢😢punjab te mehar kro ji

Келесі