The Syringe (PUNJABI SHORT FILM)

Фильм және анимация

The Syringe Punjabi Short Film | Full Video | Latest Punjabi Short Film 2022
#The Syringe Short Film# Kabir Records Inc
#nooransistersconcert #Film #share #nooransistersallsong #jyotinooran
Film Name - The Syringe
Label- Kabir Records Inc.
Artist-Malkit Rauni, Parminder Gill, Sukbeer Pal Kaur, Harvinder Aujla, Ikattar Singh, Happie Longowal, Parveen Bani, Sajjan Akbarpuri, Aman Johal, Surinder Mahal, Paramjit Bhangoo, Sonminder Batra, Inder Dhillon, Sevi Kang, Aksh, Nanna
Singer - Ritu Nooran
Song Composer and Dubbed By - Ustad Gulshan Meer
Alaap - Gurbaksh Shonki
Music - Harjeet Guddu
Back Ground Music - Vinay Kamal
Lyricist - Happy Sill
Presenting - Kabir Records Inc - Happy Sill
Camera - Kulwinder Somal, Aryan Chopra
Dop - Kulwinder Somal, Aryan Chopra
Makeup Artist- Aman Baggar
Story - Happy Sill
Screen Play _ Happy Sill
Dialogue - Happy Sill
Editor - Anmol
Assistant Director - Samandeep, Deepak Singh
Director -Happy Sill
Online Promotions :
Spl Thanks : Sukhwinder Singh Khalsa, Kuldeep Singh Kang, Smt Swaran kaur, Kuldeep Singh & Natish Sill
Music Consultant & Digital Partner :
All Rights By : Kabir Records Inc.
Facebook: / kabirrecordsinc
Instagram : kabirrecordsinc.
Snapchat: harpreetlohcham
Massenger: harpreetlohcham

Пікірлер: 186

  • @gurpreetbrar3284
    @gurpreetbrar3284 Жыл бұрын

    ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ

  • @laddiguru7668
    @laddiguru7668 Жыл бұрын

    Yaro Punjab bacho sare veer ral ke

  • @jeevanjotsingh1438
    @jeevanjotsingh1438 Жыл бұрын

    ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏

  • @mahmoodgujjar8507
    @mahmoodgujjar850710 ай бұрын

    یہ ایک سبق ہیں نشہ کرنےوالے کے لئے فلم میں 🤔🇵🇰❤👌👍

  • @balwinderrajpura2943
    @balwinderrajpura2943 Жыл бұрын

    Aman johal superb acting 🔥👆💓💓💓👌

  • @arshbhairupa5977
    @arshbhairupa5977 Жыл бұрын

    Aman johal Bai di acting superb

  • @ManinderSingh-yx4ql
    @ManinderSingh-yx4ql Жыл бұрын

    Waahhhh y super massage 🙏

  • @jagdeepkhera1130
    @jagdeepkhera1130 Жыл бұрын

    Inder Dhillon the good acting

  • @manprinderjassa6067
    @manprinderjassa6067 Жыл бұрын

    Mumbarkbad inder dhillion good job 👌👌👌❤️❤️❤️

  • @manprinderjassa6067
    @manprinderjassa6067 Жыл бұрын

    Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰

  • @user-lx3sg1vx8z
    @user-lx3sg1vx8z Жыл бұрын

    ਬਹੁਤ ਵਧੀਆ ਹੈਪੀ ਬਾਈ. ‌🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...

  • @TejpalSingh-ub9kk
    @TejpalSingh-ub9kk Жыл бұрын

    ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ

  • @royalfoodz3990
    @royalfoodz3990 Жыл бұрын

    Congress all team

  • @jaswindergill8446
    @jaswindergill8446 Жыл бұрын

    👍👍

  • @freefiremixingplay2073
    @freefiremixingplay2073 Жыл бұрын

    Very imotional 😢😢😢and giving awareness

  • @shivrajludhianavi9601
    @shivrajludhianavi9601 Жыл бұрын

    ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐

  • @robloxexploitshowcaser8717

    @robloxexploitshowcaser8717

    Жыл бұрын

    ਹਾਂ, ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ!

  • @rameenkaur998
    @rameenkaur9982 ай бұрын

    ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ

  • @manprinderjassa6067
    @manprinderjassa6067 Жыл бұрын

    God Inder dhillion 👍❤️❤️❤️

  • @gursewakkang326
    @gursewakkang326 Жыл бұрын

    Great movie

  • @parmjeetkaur6306
    @parmjeetkaur6306 Жыл бұрын

    Very nice movie inder veer ji👌🏻👌🏻

  • @loveleen3967

    @loveleen3967

    Жыл бұрын

    Thnxx dear

  • @parvenpannu2542
    @parvenpannu25426 ай бұрын

    पुरी टीम को सलुट ❤❤❤से बहुत अच्छा संदेश दिया ह

  • @user-oo2sh4cu8e
    @user-oo2sh4cu8e Жыл бұрын

    پاکستان میں اسی آئس ہیروئین پاؤڈر کیوجہ سے کئ گھر اجڑ گئے ہیں

  • @gurisingh9629
    @gurisingh9629 Жыл бұрын

    ਬਹੁਤ ਵਧੀਆ ਭਰਾਵੋ।

  • @freefiremixingplay2073
    @freefiremixingplay2073 Жыл бұрын

    Congratulations🎉 to all team

  • @deep22g13
    @deep22g134 ай бұрын

    ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ ਧੰਨਵਾਦ ਸਹਿਤ ਜੀ

  • @deep22g13

    @deep22g13

    4 ай бұрын

    God Bless You All Parsons

  • @davinderrupnagar9876
    @davinderrupnagar9876 Жыл бұрын

    In a very good way, the story tells the truth about the current situation, the slavery of drugs destroys everything.😢😢

  • @user-kc9kh6or4e
    @user-kc9kh6or4e3 ай бұрын

    Waheguru ji 😢😢

  • @sukhmanpreetsingh8022
    @sukhmanpreetsingh8022 Жыл бұрын

    Good acting inder dhillon bro

  • @harjasmundi505
    @harjasmundi505 Жыл бұрын

    🥰🥰

  • @gurvindersinghbawasran3336
    @gurvindersinghbawasran3336 Жыл бұрын

    ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ

  • @loveleen3967
    @loveleen3967 Жыл бұрын

    Good acting inder dhillon...god bless you

  • @jagdeepkhera1130
    @jagdeepkhera1130 Жыл бұрын

    All team good work

  • @LiveSingleLiveHappy
    @LiveSingleLiveHappy10 ай бұрын

    Eh asal Punjab di kahani hai

  • @lalisingh3222
    @lalisingh3222 Жыл бұрын

    Good movie verr

  • @musicyard3936
    @musicyard3936 Жыл бұрын

    ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏

  • @silldeshokeengabru8880
    @silldeshokeengabru8880 Жыл бұрын

    boht vadhia great all team

  • @royalfoodz3990
    @royalfoodz3990 Жыл бұрын

    Inder vere di bhut Kaint acting bhut vadia kam Kita bai ne

  • @manindermaan3701
    @manindermaan37019 ай бұрын

    ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏

  • @GurmeetSingh-sc1od
    @GurmeetSingh-sc1od Жыл бұрын

    gurmeet ROMANIEI kurali PB GOOD

  • @gitikasharma5736
    @gitikasharma5736 Жыл бұрын

    Punjab da aaina......rab sab de putran nu sadbuddi bakhshe.....

  • @honey_puaar
    @honey_puaar Жыл бұрын

    Pind de munde bhot vdy Acting 🔥

  • @Gursewakbirdi
    @Gursewakbirdi Жыл бұрын

    ❤❤❤❤ Bht sohna kmm srri team da Good work Happie brother 😍😘

  • @rajwindergill1081
    @rajwindergill1081 Жыл бұрын

    Nice movie ,bhot vdia acting kiti happy te baki sari team ne ,😭😭

  • @SukhvinderSingh-hq3ti
    @SukhvinderSingh-hq3ti Жыл бұрын

    Satnam wahe Guru ji sab te mahr Karo ji

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ

  • @balwinderrajpura2943
    @balwinderrajpura2943 Жыл бұрын

    Very nyc

  • @pawanchhabra6122
    @pawanchhabra6122 Жыл бұрын

    Nashyea to bacho Panjabi veero good information sir ji 👌👌👍

  • @harmanuppalvlogs3417
    @harmanuppalvlogs3417 Жыл бұрын

    Waheguru ji 🙏🙏 waheguru ji 🙏🙏 waheguru ji 🙏🙏

  • @glabesingh7255
    @glabesingh7255 Жыл бұрын

    Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏

  • @user-hs3mh1lj8s
    @user-hs3mh1lj8s4 ай бұрын

    😢😢 bhut. Vadia. Video a 😭🥹

  • @DeepakSharma-cu8jr
    @DeepakSharma-cu8jr Жыл бұрын

    Really Wonderful Movie 2 Times Dekhi Maine Keep it up

  • @gurijass7117
    @gurijass7117 Жыл бұрын

    Bhot vdiya film

  • @kabirrecordsinc.1738

    @kabirrecordsinc.1738

    Жыл бұрын

    ਬਹੁਤ ਬਹੁਤ ਧੰਨਵਾਦ ਜੀ

  • @tejgaming6508
    @tejgaming6508 Жыл бұрын

    Keep it up

  • @hassanrazahassanraza2501
    @hassanrazahassanraza2501 Жыл бұрын

    Buhat achi satory

  • @kabirrecordsinc.1738

    @kabirrecordsinc.1738

    Жыл бұрын

    Shukria ji

  • @darshansingh8207
    @darshansingh82074 ай бұрын

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ

  • @user-rr7cg5yr2v
    @user-rr7cg5yr2vАй бұрын

    Waheguru ji

  • @user-wz3rv1nv1o
    @user-wz3rv1nv1o7 ай бұрын

    😢😢😢

  • @ranjitsingh_
    @ranjitsingh_ Жыл бұрын

    ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ

  • @kabirrecordsinc.1738

    @kabirrecordsinc.1738

    Жыл бұрын

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ

  • @ranjitsingh_

    @ranjitsingh_

    Жыл бұрын

    ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ

  • @robloxexploitshowcaser8717
    @robloxexploitshowcaser8717 Жыл бұрын

    47:40 ਉਦਾਸ ਭਾਗ

  • @MalkitSinghGaidu
    @MalkitSinghGaidu Жыл бұрын

    🎉 सौ त❤🎉 दी भर

  • @sweetpie8233
    @sweetpie8233 Жыл бұрын

    Nice movie nice msg

  • @DilbagSingh-hz3ml
    @DilbagSingh-hz3ml7 ай бұрын

    Waheguru ji Mehar Kari

  • @jyotijyoti1325
    @jyotijyoti132510 ай бұрын

    Very Very nice movie pr sad

  • @Manprit-mz6kw
    @Manprit-mz6kw11 ай бұрын

    Bahoot vadiaa ji waheguru ji tohanu trakiaa bakshe ji 🙏 rona e aa geaàa ji dekh k

  • @Kaurkaur786
    @Kaurkaur786 Жыл бұрын

    Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.

  • @kabirrecordsinc.1738

    @kabirrecordsinc.1738

    Жыл бұрын

    ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ

  • @asmsangeetstudio8596
    @asmsangeetstudio8596 Жыл бұрын

    ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @GoldySingh-nn1ps
    @GoldySingh-nn1ps Жыл бұрын

    ❤❤❤

  • @Itz__fouji09
    @Itz__fouji09 Жыл бұрын

    Very nice acting inder dhillon

  • @ajnabi_youtuber1955
    @ajnabi_youtuber1955 Жыл бұрын

    Nice

  • @parminderkumar1384
    @parminderkumar1384 Жыл бұрын

    Punjab nu bcha lyo punjab deo sarkaro

  • @kiranjitkaur9624
    @kiranjitkaur9624 Жыл бұрын

    Waheguru ji kirpa kro sade Punjab te

  • @SanjeevSharma-jc5be
    @SanjeevSharma-jc5be Жыл бұрын

    Heart touch movie

  • @prabhdeepkaur3633
    @prabhdeepkaur3633 Жыл бұрын

    ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺

  • @karamsandhu

    @karamsandhu

    Жыл бұрын

    ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏

  • @GuruBakshis

    @GuruBakshis

    10 ай бұрын

    ​@@karamsandhuh h 😂y te amo b bbbb b by 🎉

  • @AkhilSharma-zt9ji

    @AkhilSharma-zt9ji

    10 ай бұрын

    ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢

  • @panjabiboy4932

    @panjabiboy4932

    8 ай бұрын

    Soch de aa G Tahio Shad Dita ..

  • @panjabiboy4932

    @panjabiboy4932

    8 ай бұрын

    Yrrr mere naal college ch ahi hoya c

  • @childrenblog525
    @childrenblog525 Жыл бұрын

    Best of luck

  • @SabiDogar-de2hu
    @SabiDogar-de2hu9 ай бұрын

    V

  • @user-dx6yk4fx8d
    @user-dx6yk4fx8d9 ай бұрын

    Bhoat Soni video veer ji

  • @davindersingh6300
    @davindersingh63002 ай бұрын

    ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ

  • @jasbeersingh4343
    @jasbeersingh4343 Жыл бұрын

    Message ta vdhiya dita pr nsha kerdeya di puri process vikhana koi jada jroori nhi c lgda menu hor vi kyi videoes vekhiya mai jes vi nsha kerde ta vikhande hi aa naal hi pura trika vi dsi jande jes nal menu lgda nvi mndeer nu vi lgda hona asi vi ker ke vekhiye baki mai jada vidvan ta nhi pr nsha vale scene nu thoda hor tra vi shoot ker skde

  • @kabirrecordsinc.1738

    @kabirrecordsinc.1738

    Жыл бұрын

    ਜੀ ਸ਼ੁਕਰੀਆ ਸੂਝਾਅ ਲਈ ਜ਼ਰੂਰ ਕਈ ਕਮੀਆਂ ਰਹਿ ਗਈਆਂ ਨੇ

  • @gurdasgurdasmaan3954
    @gurdasgurdasmaan3954 Жыл бұрын

    ਬਾਈ ਓ ਏ ਰਵਤਾ o ਫਿਲਮ ਨੇ 😭

  • @hanumansihag6898
    @hanumansihag6898 Жыл бұрын

    Bagvan ASE burye sa nojav bato ko bacya

  • @kabirrecordsinc.1738

    @kabirrecordsinc.1738

    Жыл бұрын

    ਬਹੁਤ ਬਹੁਤ ਧੰਨਵਾਦ ਤੁਸੀਂ ਫਿਲਮ ਨੂੰ ਪਸੰਦ ਕੀਤਾ

  • @Gurlalbhangu.100
    @Gurlalbhangu.1004 ай бұрын

    ਨਸ਼ੇ ਦੇ ਸੌਦਾਗਰ ਕਿਸੇ ਅੱਤਵਾਦੀ ਤੋਂ ਘਟ ਨਹੀਂ

  • @Gurpreetsingh-kt3jm
    @Gurpreetsingh-kt3jm3 ай бұрын

    ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ

  • @gurpinderbrar5333
    @gurpinderbrar5333 Жыл бұрын

    Thanks for creating awareness. 🙏🏻🙏🏻

  • @BalwinderSingh-eq5sz
    @BalwinderSingh-eq5sz5 күн бұрын

    🙏🙏🙏🙏

  • @jagdevsinghbhullar
    @jagdevsinghbhullar Жыл бұрын

    Aa kheo g yari aa video vich jo yar nu nashe te laondi aa

  • @raghvirsingh84
    @raghvirsingh84 Жыл бұрын

    Great job 👍

  • @kawaljeetkaur2361
    @kawaljeetkaur2361 Жыл бұрын

    Nice video happy. Veere

  • @kabirrecordsinc.1738

    @kabirrecordsinc.1738

    Жыл бұрын

    ਬਹੁਤ ਬਹੁਤ ਧੰਨਵਾਦ ਜੀ

  • @gurpreetgill4820
    @gurpreetgill4820 Жыл бұрын

    Very painfu for us

  • @reechauhan3753
    @reechauhan37538 ай бұрын

    🙏🙏

  • @karamsandhu
    @karamsandhu Жыл бұрын

    ਸਵਾਦ ਮਾਰਦਾ ਇਨਸਾ ਨੂੰ 😢😢 ਪਤਾ ਨਹੀਂ ਕਦੋਂ ਸਮਜ ਲਗੁ ਯੂਥ ਨੂੰ 😢😢 ਘਰ ਖਰਬ ਹੋ ਜਾਂਦੇ ਨੇ ਨਸ਼ਾ ਨਾਲ

  • @user-gs6dw4wm5b

    @user-gs6dw4wm5b

    6 ай бұрын

    Jede nl hunda eh sab ohnu hi pta lgda a.... pehla ni...baad vich pta lgda k asi bhut vdi glti krli c phla

  • @teonawale2201
    @teonawale22015 ай бұрын

    ਬਾਈ ਜੀ ਪੰਜਾਬ ਦਾ ਬਾਨੂ ਈ😔

  • @bobbyshaan-rs8db
    @bobbyshaan-rs8db Жыл бұрын

    👌❤️

  • @mrmrsdosanjh6258
    @mrmrsdosanjh6258 Жыл бұрын

    Congratulations all team members waheguru ji mehar krn very nice

  • @user-hb8jq6zi9q
    @user-hb8jq6zi9q Жыл бұрын

    ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ

  • @kulvindeersingh6893
    @kulvindeersingh6893 Жыл бұрын

    WAHEGURU..JI

  • @manjindersinghsingh5263
    @manjindersinghsingh5263 Жыл бұрын

    Very good massage great all team

  • @kabirrecordsinc.1738

    @kabirrecordsinc.1738

    Жыл бұрын

    ਜੀ ਬਹੁਤ ਬਹੁਤ ਧੰਨਵਾਦ

  • @KuldeepSingh-ly5jb
    @KuldeepSingh-ly5jb Жыл бұрын

    Waheguru g

  • @buddhiprakash_chahar
    @buddhiprakash_chahar11 ай бұрын

    Movie dekh ke rona aagya😢😢

  • @harrydhillon3535
    @harrydhillon35355 ай бұрын

    bai yrr jma eve he hunda 😢

  • @vinodkumarvinodkumarsirsa5084
    @vinodkumarvinodkumarsirsa5084 Жыл бұрын

    Good job 22 ji

  • @kabirrecordsinc.1738

    @kabirrecordsinc.1738

    Жыл бұрын

    ਬਹੁਤ ਬਹੁਤ ਧੰਨਵਾਦ ਜੀ

Келесі