The real story behind the Making of Gobinda Sardar | Anmol Kwatra | Gobinda Sardar

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZread Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 842

  • @Anmolkwatraofficial
    @Anmolkwatraofficial11 ай бұрын

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

  • @surjeetrairai2095

    @surjeetrairai2095

    10 ай бұрын

    God bless u for always 🙏🙏

  • @Goodvibesonlyok

    @Goodvibesonlyok

    10 ай бұрын

    Puneet superstar nu v bulaao bro Bhut genuine bnda o v

  • @ramansaini-eo4eq

    @ramansaini-eo4eq

    9 ай бұрын

    Sir apna number send krdo

  • @diptisaini9320

    @diptisaini9320

    Ай бұрын

    Dipti saini

  • @rajuradios
    @rajuradios11 ай бұрын

    gobinda sardar is really hard working guy. chandigarh university ch 2014-15 ch sade hostel d canteen ch cooking krda c eh munda. otho da hi aa kharar da bht mehnati aa odo v vadiya kam krda hunda c sara din lageya rendha c… waheguru mehar kare 👏👏

  • @Haider-kq9qy

    @Haider-kq9qy

    6 ай бұрын

    Tu kinde choope launda c udo 😅

  • @PSFilms-rh4ht
    @PSFilms-rh4ht Жыл бұрын

    ਬਹੂਤ ਵਧੀਆ ਅਨਮੋਲ ਵੀਰੇ ਮੈ ਕਦੇ ਵੀ ਗੋਬਿੰਦ ਨੂੰ ਜਾ ਇਹਨਾ ਚੋ ਕਿਸੇ ਨੂੰ ਵਿ ਮਾੜਾ ਨਹੀਂ ਬੋਲਿਆ ਧੰਨਵਾਦ ਕਰਦਾ ਆ ਗੋਬਿੰਦੇ ਵੀਰ ਹੁਣ ਦਾ ਜਿੰਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਮੈਂ ਵੀਡਿਉ ਬਣਾਈ ਸੀ ਓਹ ਵੀਰੇ ਨੇ story ਲਈ ਸੀ ❤❤

  • @birwindersingh2436
    @birwindersingh2436 Жыл бұрын

    ਅਨਮੋਲ ਵੀਰ ਬਹੁਤ ਵਧੀਆ... ਅਵੂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ.. ਬੱਚੀ ਦਾ ਵੀ ਪੂਰਾ ਯੋਗਦਾਨ ਐ ਟੀਮ ਨੂੰ... ਲੱਗੇ ਰਹੋ ਹਾਸੇ ਵੰਡ ਦੇ ਰਹੋ...

  • @RajveerSingh_26
    @RajveerSingh_26 Жыл бұрын

    Jo ਵੀ ਲੋਕ ਇਹਨਾਂ ਨੂੰ ਗਲਤ ਬੋਲਦੇ ਨੇ ਇਹਨਾਂ ਦਾ ਧੰਨਵਾਦ ਕਰਿਆਂ ਕਰਨ ਇਹਨਾਂ ਨੂੰ ਬੋਲ ਓਹਨਾ ਦਾ ਨਾਮ ਹੋ ਰਿਹਾ

  • @amanjitsingh1073
    @amanjitsingh1073 Жыл бұрын

    ਮੇਰਾ ਨਜ਼ਰੀਆ ਬਦਲ ਗਿਆ ਮੈ ਮਾਫ਼ੀ ਮੰਗਦਾ ਹਾਂ ਕਿ ਮੈ ਹੁਣ ਤੱਕ ਇਹਨਾਂ ਨੂੰ ਜੌ ਵੀ ਬੋਲਿਆ ਸਭ ਮੇਰੀ ਗਲਤੀ ਸੀ ।।

  • @SandeepGoraya

    @SandeepGoraya

    Жыл бұрын

    Sahi keha

  • @karancheema8864

    @karancheema8864

    Жыл бұрын

    Same Bai 😞

  • @bhupindersinghbrar5082

    @bhupindersinghbrar5082

    Жыл бұрын

    Same 😞sorry 😔 ik do comment kite c v (tusi bhor de bott o )

  • @amanjitsingh1073

    @amanjitsingh1073

    Жыл бұрын

    ਮੇਰੇ ਰੱਬ ਨੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਰੱਬ ਨੇ ਦਿੱਖਾ ਕਿ ਮੈ ਬਹੁਤ ਛੋਟਾ ਤੇ ਗਿਰਿਆ ਹੋਇਆ ਇਨਸਾਨ ਆ ਮੈ ਭਾਰਤ ਜਦ ਵੀ ਆਇਆ ਮੈ ਇਹਨਾਂ ਵੀਰਾਂ ਕੋਲੋਂ ਮਾਫ਼ੀ ਜਰੂਰ ਮੰਗੂ

  • @unclebabloo79

    @unclebabloo79

    Жыл бұрын

    I am also sorry😢

  • @yaadofficial5275
    @yaadofficial5275 Жыл бұрын

    ਆਪਾਂ ਇਹਨਾਂ ਬੰਦਿਆਂ ਦੀਆਂ ਵੀਡੀਓਜ਼ ਤੇ ਕਦੇ ਕਮੈਟ ਨਹੀ ਕਰਿਆ ਸੀ ਨਾ ਚੰਗਾ ਨਾ ਮਾੜਾ , ਪਰ ਇਹ ਬੰਦੇ ਆਪਣੀ ਮਿਹਨਤ ਕਰਦੇ ਸੀ ਸਭ ਤੋਂ ਵੱਡੀ ਗੱਲ ਇਹ nudity or drugs ਤਾਂ ਨਹੀਂ ਪ੍ਰਮੋਟ ਕਰਦੇ ਨਾ, ਆਪਣਾ ਮਜ਼ਾਕ ਬਣਵਾਕੇ ਲੋਕਾਂ ਨੂੰ ਹਸਾਉਂਦੇ ਆ, ਵਧੀਆ ਯਾਰ ਤੁਸੀ ਸਾਰੀ ਟੀਮ ਲੱਗੇ ਰਹੋ keep it up☑️

  • @KaurSandy951
    @KaurSandy951 Жыл бұрын

    ਸੱਚੀਂ ਅੱਜ ਮੈਨੂੰ ਵੀ ਅਪਨੀ ਗ਼ਲਤੀ ਮਹਿਸੂਸ ਹੋਈ ਕੇ ਅਸੀਂ ਬਿਨਾਂ ਸੋਚੇ -ਸਮਝੇ ਇਹਨਾਂ ਨੂੰ ਗ਼ਲਤ ਬੋਲਦੇ ਰਹੇ, gbu all

  • @Extreme-eb3ze
    @Extreme-eb3ze11 ай бұрын

    Saare dil de saaf te saare hi vdia glla kr rhe nai eh podcast ch + LEGEND NEVER DIE❤️

  • @parveenchandla1623
    @parveenchandla162311 ай бұрын

    Aaj schi respect aa gyi aa dil ch ehna veera leyi ❤ baba kush rkhe veera nu

  • @Ting_Tong_10
    @Ting_Tong_10 Жыл бұрын

    Big salute to you Anmol Paji, because many people troll him a lot, you have understood that no matter who the artist is, he is small and big, respect everyone.❤

  • @KiranpreetkaurSahota
    @KiranpreetkaurSahota Жыл бұрын

    First time mai apni life ch koe inhi long video Dekhi mnu bht wadiya lagi mai Inhi depress c phla hun mai Ik dum happy ho gyi 😊

  • @H.singh_Sheron
    @H.singh_Sheron Жыл бұрын

    ਬਹੁਤ ਵਧੀਆ , ਲਗਿਆ ਅਨਮੋਲ ਬਾਈ, ਇਹ ਤੁਹਾਡਾ ਪੌਡਕਾਸਟ ਦੇਖ ਕੇ ਏਦਾਂ ਹੀ ਹੋਰ ਵੀ ਜਿਹੜੇ ਚੇਹਰੇ, ਮੇਹਨਤ ਕਰ ਕੇ ਅੱਗੇ ਆ ਰਹੇ ਨੇ, ਓਹਨਾ ਨੂੰ ਵੀ, ਅੱਗੇ ਜ਼ਰੂਰ ਲੈ ਕੇ ਆਓ, Gobinda Sardar ਅਤੇ ਓਹਨਾ ਦੀ ਸਾਰੀ ਟੀਮ ਨੂੰ best wishes, ਤੁਸੀ ਆਪਣੀ ਮਿਹਨਤ ਕਰ ਰਹੇ ਓ, ਦੁਨੀਆ ਕਿਸੇ ਦੀ ਨਈ ਸਕੀ, ਤੁਸੀ ਆਪਣੀ ਮਿਹਨਤ ਜਾਰੀ ਰੱਖੋ, ਜਿਹੜੇ ਖੁਦ ਕੁਜ ਨਈ ਕਰ ਸਕਦੇ ਹੁੰਦੇਂ ਉਹ, ਕਿਸੇ ਨੂੰ ਅੱਗੇ ਜਾਂਦੇ ਨੂੰ ਨਈ ਦੇਖ ਕੇ ਜਰਦੇ, ਅਨਮੋਲ ਬਾਈ ਨੇ ਵੀ, 💯% ਸੱਚ ਗੱਲ ਕਹੀ, " ਸਲਾਮਾਂ ਸਿਰਫ਼ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ ਡੁੱਬਦੇ ਨੂੰ ਨਈ।

  • @veersingh461
    @veersingh4616 ай бұрын

    ਮਿਹਨਤੀ ਬੱਚੇ ਪ੍ਰਮਾਤਮਾ ਤਰੱਕੀ ਬਖਸ਼ਿਸ਼ ਕਰੀ ਵਾਹਿਗੁਰੂ

  • @That_Litt_Jatt
    @That_Litt_Jatt Жыл бұрын

    ਗਾਉਂਦਾ ਸੁਖੀ ਪੂਰਾ ਸਿਰਾ, ਐਕਟਿੰਗ ਹੀਰੇ ਦੀ ਪੂਰੀ ਅਗ ਆ, ਗੋਬਿੰਦੇ ਦਾ ਨਾਮ ਸਿਖਰਾਂ ਤੇ ਜਟ ਦਾ ਤੇ ਅਬੂ ਭੋਰਨ ਲਈ ਮੋਟੀਵੇਟ ਕਰਦੀ ਆ ਇਨਾਂ ਸਾਰੇਆਂ ਨੂੰ🤣🤣🤣❤❤❤ ਬਾਕੀ ਤੁਸੀ ਅਪਣੇ ਆਪ ਨੂੰ ਮੁਖ ਮੰਤਰੀ ਵਰਗਿਆਂ ਨਾਲ ਕੰਮਪੇਅਰ ਨਾ ਕਰੋ ਵੀਰ, ਮੁਖਮੰਤਰੀ ਵਰਗੇਆਂ ਦਾ ਬਿਨਾਂ ਕਿਸੇ ਟੇਲੈਂਟ ਤੋਂ ਤੁੱਕਾ ਲਗਿਆ ਸੀ,, ਤੁਹਾਡੇ ਚ ਟੇਲੈਂਟ ਏਆ 🔥🔥🔥 ਬਸ ਬਾਈ ਤੁਸੀਂ ਜਦ ਤਕ ਫੇਲ ਨਹੀ ਹੁੰਦੇ ਜਦ ਤਕ ਤੁਸੀਂ ਬੌਲੀਵੁਡ ਚ ਨਹੀ ਜਾਂਦੇ, ਬੌਲੀਵੁਡ ਦੇ ਨੇੜੇ ਨਾ ਲਗਿਆ ਕਦੇ ਫੇਲ ਨੀ ਹੁੰਦੇ ਤੁਸੀ ਭਰਾ✋️❤

  • @Sidhu-13113
    @Sidhu-13113 Жыл бұрын

    ਅਨਮੋਲ ਵੀਰ ਜੀ 🎉❤❤❤ ਲਵ ਯੂ,, ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀਕਲਾ ਵਿੱਚ ਰੱਖਣ ਜੀ

  • @gurdhillon4685
    @gurdhillon468511 ай бұрын

    ਇਹਨੇ ਜਿਆਦਾ positive comments ਕੀਤੇ ਸਭ ਨੇ ਕੇ ਮੰਨ ਖੁਸ਼ ਹੋ ਗਿਆ ਪੜ ਕੇ ਜਿਉਂਦੇ ਵਸਦੇ ਰਹੋ ਸਾਰੇ ਵੀਰ ਭੈਣਾਂ 🙏🏽

  • @Kamal_singh60
    @Kamal_singh60 Жыл бұрын

    ਮੈਂ ਇਨਾਂ ਦੀ ਸਕ੍ਰਿਪਟ ਦੇਖ ਕੇ ਇਨਾਂ ਨੂੰ ਬੜਾ ਗਲਤ ਬੋਲਦਾ ਸੀ ਕਮੈਂਟਾ ਚ ਪਰ ਅਨਮੋਲ ਵੀਰ ਆਹ ਪੋਡਕਾਸਟ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਅੱਜ ਆਹ ਸਬਕ ਮਿਲਿਆ ਕਿ ਕਿਸੇ ਦੀ ਰੀਲ ਲਾਈਫ ਦੇਖ ਕੇ ਉਨਾਂ ਦੀ ਰੀਅਲ ਲਾਈਫ ਦੀ ਜੱਜਮੈਂਟ ਨਹੀਂ ਕਰਨੀ ਚਾਹੀਦੀ

  • @vishavjitsingh9538
    @vishavjitsingh953811 ай бұрын

    ਬਹੁਤ ਚੰਗਾ ਲੱਗ ਰਿਹਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ👍ਤੂੰ ਕੱਲਾ ਹੀਰਾ ਨੀ ਵੀਰੇ ਤੁਸੀਂ ਸਾਰੇ ਹੀਰੇ ਓ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਵੀਰੇ ਤੁਸੀ ਗੋਬਿੰਦੇ ਉਨ੍ਹਾਂ ਨਾਲ ਗੱਲਾਂ ਕੀਤੀਆਂ 🔥ਖੁਸ਼ ਰਹੋ ਵੀਰੇ 😊 ਐਦਾ ਹੀ ਹੋਰ ਤਰੱਕੀਆਂ ਕਰਦੇ ਰਹੋ🙏

  • @JaspreetSingh-wt9pw
    @JaspreetSingh-wt9pw Жыл бұрын

    ਵੀਰ ਜੀ ਬਹੁਤ ਜਲਦੀ ਇੱਕ ਉਬਰਦਾ ਸਿਤਾਰਾ ਆਏ ਗਾ ਇੰਡੀਅਸਟਰੀ ਚ 🙏 bs ਰੱਬ kirpa ਕਰਦੇ ਮੇਹਨਤ meri ਜਾਰੀ ਆ 🙏

  • @sukhisandhu1500
    @sukhisandhu1500 Жыл бұрын

    Baba ji ena Bachya ouper apna Ashirwad bnaye Rakhyo 🙏🏻🙏🏻Satnam Waheguru 🙏🏻🙏🏻

  • @JattPB1200
    @JattPB1200 Жыл бұрын

    Waheguru mehar kre govina veer te ❤ kise da mzk udana sokha bina kujj soche smjhe ❤

  • @Sidhu-13113
    @Sidhu-13113 Жыл бұрын

    Very nice 👍 ਵਾਹਿਗੁਰੂ ਜੀ ਸਦਾ ਲਈ ਚੜਦੀਕਲਾ ਵਿੱਚ ਰੱਖਣ

  • @RealSukhaaa
    @RealSukhaaa Жыл бұрын

    Getting late from office! But not skipping even 10 seconds!! More powers to you 🎉

  • @mundajattvip9785
    @mundajattvip9785 Жыл бұрын

    Gobinde bai bhot sohna gana .. full support.. Anmol bai lage raho.. punjab ch best podcast.. baki loki ta jabliya maar rahe ne podcast te.. eh asli sewa punjab di..❤️

  • @canadavibez6589
    @canadavibez658911 ай бұрын

    ਬਹੁਤ ਬਹੁਤ ਸੋਹਣਾ ਪੌਡਕਾਸਟ ਵਿਰੇ … ਦਿਲ ਖੁੱਸ਼ ਹੋਗਿਆ ਤੁਹਾਡਾ ਪੌਡਕਾਸਟ ਵੇਖ ਕੇ

  • @lovedeepsingh1805
    @lovedeepsingh1805 Жыл бұрын

    Boht sara pyaar tuhanu te tuhadi te gobinda sardaar di team nu❤🙏

  • @superlativefitness4081
    @superlativefitness4081 Жыл бұрын

    Loved your podcast. Keep motivating the youth.

  • @JaskaranSingh-hx9gg
    @JaskaranSingh-hx9gg Жыл бұрын

    hjje tkk pehla koi podcast nhi vekheya aah channel te ahh pehla vekheya because of only gobinda sardar team waheguru hor mehr kre veere te ☀️

  • @SurinderSingh-hq8up
    @SurinderSingh-hq8up11 ай бұрын

    Bhut vadiya and clean kam kr rahe aa .. ajj bhut khushi hoi ehna nu jaan k eh bhut dawn to earth ne .. waheguru ji ehna nu bhut bhut khushiyan te trukki bakhshan ❤ keep it up both are you

  • @premkhardewala4903
    @premkhardewala4903 Жыл бұрын

    Jma down to earth bande aa te lok enna nu mada kayi jande ne... 😢😢😢❤❤❤

  • @rashnambassi1498
    @rashnambassi1498 Жыл бұрын

    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਕ੍ਰਿਪਾ ਕਰੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਇੱਦਾਂ ਹੀ ਲੋਕਾਂ ਦੇ ਮੂੰਹਾਂ ਤੇ ਮੁਸਕਾਨ ਲਿਆਉਂਦੇ ਰਹੋ ਤੇ ਪੈਸੇ ਕਮਾਉਂਦੇ ਰਹੋ ❤️❤️❤️ ਖੁਸ਼ ਰਹੋ ਆਬਾਦ ਰਹੋ 🙏❤️

  • @Infamousrecordz308
    @Infamousrecordz308 Жыл бұрын

    ਜਿਉਂਦੇ ਰਹੋ ਮੇਰੇ ਵੀਰੋ ,ਮਾਲਿਕ ਖ਼ੁਸ਼ੀਆਂ ਦੇਵੇ

  • @Handsomedog_Bahubali
    @Handsomedog_Bahubali Жыл бұрын

    Dil De Bahut Saaf Te Shareef Bande Ne Govinda & Heera Bhaji ❤🎉 Lots Of Love Mere Naal De Pind De Ne Dau Sahib Toh 🎉

  • @brardeep1057
    @brardeep1057 Жыл бұрын

    ਅਨਮੋਲ ਵੀਰੇ ਬਹੁਤ ਵਧੀਆ ਕਰ ਰਹੇ ਹੋ ਸਾਨੂੰ ਮਾਣ ਹੈ ਤੇਰੇ ਤੇ ਵੀਰੇ ❤❤❤ ਯੂ Southal london

  • @gillgandiwind4148
    @gillgandiwind414811 ай бұрын

    Anmol veer tusi loka da nazriya badal dita . Ena di video to jayada maja ena de comments padh ke hassa aunda c . Hun lagda lok vadiya comments karn ge . Keep it up

  • @kuljitsingh3088
    @kuljitsingh3088 Жыл бұрын

    bhut khushi milli y tuhadi video dekh k .mere pind kol e pind ehna da and jdo v millya mai bai nu bde vdiya trike naal milya c. keep up the good work

  • @raiharrie
    @raiharrie Жыл бұрын

    Changed my perception towards this team becuase of anmol veer❤❤ full support veera nu dilon

  • @urbanpenduz5076
    @urbanpenduz507611 ай бұрын

    Salute aa y ehna de mehnat nu phla dekhk keh dinde c b ki bhori jnde pr y podcast ch ehna de real story sun k bhot dukh hunda b yr eh bnde eni mehnat krde ne te apa muh chk k bol dine aa schi njriya bdl gya y salute aa y ehna nu rab hor b tarkiyea debe ehna de team nu ❤️🙌

  • @manveersingh7922
    @manveersingh7922 Жыл бұрын

    Dil khush ho gea yr kyu ki jo banda niche ton uth k uper janda us di success di feeling ohi samaj skda jo banda app greebi cho uthea hove mehnat kar k, man b uhna cho ik aa ese kar k mera dil ehna nu dekh k galan sun k khushi chh ro reha aa, ehna ne bht agge tak jana,ESE LAI MAIN SARE LOKA NU BENTI KARNI CHAUNDA BHRAWAO APNE BANDEA DAA SATH DEA KRO JINA HO SKE TE ES DE NAL E IK HOR GAL KHE DIDA K ONLINE SHOPING NALO APNE BANDEA TON SMAAN LAWO TAN JO PUNJAB DAA PAISA PUNJAB CHH REH SKE🙏🙏🙏

  • @kamalmander6789
    @kamalmander6789 Жыл бұрын

    ਸ਼ਾਇਦ ਏ interview ਇੱਸ ਲਈ ਆਈ ਤਾਂ ਕਿ ਸਾਡੇ ਵਰਗਿਆਂ ਨੂੰ ਅਕਲ ਆ ਜਾਵੇ ਕਿ ਕਿਸੇ ਦਾ ਮਜ਼ਾਕ ਨੀ ਉਡਾਈ ਦਾ ਬਿਨਾਂ ਕੁੱਛ ਜਾਣੇ ਬਿਨਾ

  • @charandeepkaur8999
    @charandeepkaur8999 Жыл бұрын

    Kyi famous singers to vdia singing krde a eh Heera te sukhi…❤❤❤

  • @jagwindersinghjagga5921
    @jagwindersinghjagga59218 ай бұрын

    ਅਨਮੋਲ ਵੀਰੇ ਬਹੁਤ ਵਧੀਆ ਤੇਰਾ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਇਹਨਾਂ ਦੀ ਇੰਟਰਵਿਊ ਲਈ ਮੈਨੂੰ ਬਹੁਤ ਚੰਗਾ ਲੱਗਿਆ ਅਸੀਂ ਤੇਰੇ ਪਹਿਲੇ ਦਿਨ ਤੋਂ ਹੀ ਫੈਨ ਆ

  • @iam_sekhon
    @iam_sekhon Жыл бұрын

    Veere anmol bht vdia kita tuc ehna da podcast karke... Aj kl depression de vjah he berozgari or negativity aw..bt Jo v ae podcaste dekhda ohnu ik nvi energy mildi or positivity v bht mildi aw.. bht lok aj kl jindgi d raftar vich bht piche reh chukey aw mere Wang tuc ohna lyi v bht vdia km kr rhe o.....❤

  • @mememinister6442
    @mememinister6442 Жыл бұрын

    Big Respect to your hard work Gobinda Sardar & Team and Anmol veera ❤

  • @sandeepsonu9501
    @sandeepsonu9501 Жыл бұрын

    ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ bro ਰੱਬ ਮੇਹਰ ਕਰੇ

  • @harrydhillon3520
    @harrydhillon3520 Жыл бұрын

    Waheguru Mehar Bakshe Ehna Te Sareyan Te .,, Sachepatshah Hor Tarakki Bakshan. Awaz v Sohni ae SUKHI Te HEERE di keep it up veero.

  • @devsharma5729
    @devsharma5729 Жыл бұрын

    Podcast shuru kita bht bht congrats anmol veer rabb tenu khoob taraki deve te apni mehar banayi rakhe shiv bhole🙏🏻bht sara veer nu

  • @ajayloi308
    @ajayloi308 Жыл бұрын

    Sidhu bai di yaad Ayi jandi galla sun k sidhu bai diya 😔

  • @Fan_Moose_Da
    @Fan_Moose_Da Жыл бұрын

    Anmol kwatra and gobinda sardar team...❤ Maza aa gya... U all are awesome... Rabb Aina nu hamesha khush rakheyo.. love you guys

  • @GURUKAMAL_TV
    @GURUKAMAL_TV Жыл бұрын

    song sona riyal cha yo ho reha ohi gaya veere thank you 🙏 ❤❤❤❤❤❤❤❤❤ vaki ta ajj kal vanduka pistolla to vina gal heni vahot sona song veere 😊

  • @manifitnessvlog3875
    @manifitnessvlog3875 Жыл бұрын

    Bohhht sohna podcast c bro bohhht hasya te bohhht Ghent bnde a gobinda sardaar and team ❤❤❤

  • @gurvindersingh1429
    @gurvindersingh142911 ай бұрын

    ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ 🙏❤️

  • @amanjassar9057
    @amanjassar905711 ай бұрын

    Watch full podcast without any skip just because of u all ❤❤ all the blessings and respect to u all 🙏🏽🙏🏽❤️❤️

  • @ArshdeepSingh-gi2rw
    @ArshdeepSingh-gi2rw Жыл бұрын

    Waheguru Ji Khoob trakiaan bkshan ❤🙏

  • @AkashDeep-xw1nn
    @AkashDeep-xw1nn Жыл бұрын

    Anmol veere tuhade lyi dillo pyar hai rabb saddi vee umar tuhanu laawe

  • @rakeshkumar-zf8ub
    @rakeshkumar-zf8ub Жыл бұрын

    Waheguru ji Mehar kro sab ta ❣️🙏

  • @jordansandhu520
    @jordansandhu520 Жыл бұрын

    Thank u anmolveer tusi bhut good krea ik postive site leke aye waheguru hmesha mehar rkhe chardi kalan bakshe sab te ❤❤❤❤❤

  • @sukhjindersingh1265
    @sukhjindersingh1265 Жыл бұрын

    Paji Brampton betha ik tension ji leke uthea c ,pr swere swere gllabata sunke positivity ayi k eddi v ki gall ho gyi tension len nu. Sab kuj chnga e howega Sukryia pyareo sarea da ❤❤

  • @Karan_18336
    @Karan_1833611 ай бұрын

    Bandiya ch talent taan bohat a bai ❤🙌🏻 Lok taan sale kush na kush bolde hi rehnde

  • @Inderkhedewalaofficial
    @Inderkhedewalaofficial11 ай бұрын

    When we se interviewer and celebrities in one screen together then we get more realistic touch..Thanxx

  • @gurmandeepsingh2706
    @gurmandeepsingh2706 Жыл бұрын

    Bhut wdia kam krde ne govinda bai waheguru trakian bakhshe🙏🏻🙏🏻🙏🏻

  • @gururashianamusic4444
    @gururashianamusic444411 ай бұрын

    ਵਾਹਿਗੁਰੂ ਮੇਹਰ ਕਰੇ,ਸਾਰੀ ਟੀਮ ਤੇ,

  • @inderpreet4428
    @inderpreet4428 Жыл бұрын

    Dil khush ho gya yrr😂❤rbb eve trkiyan bkshe 🙏🏻

  • @GurmeetSingh-ef6og
    @GurmeetSingh-ef6og Жыл бұрын

    Govinda team work realy nice and very gud think msg to everyone thanks alot bro waheguru ji Mehar Kare bhut jaldi apde sufne pure hone wale ne

  • @aditibatish3543
    @aditibatish3543 Жыл бұрын

    First podcast that i watched till end.. great work❤

  • @varindersinghchhajal
    @varindersinghchhajal Жыл бұрын

    Bhut vdia team aa support krni chaidi aaa Anmol veere❤ thankyou thoda es team nu mouka dya 🙏🏻

  • @harryrai97
    @harryrai97 Жыл бұрын

    Bai down to earth ne sare Salute aa sari team nu and Salute to Anmol Bai God bless you all

  • @Preetkaur0311
    @Preetkaur031110 ай бұрын

    Boht vdia podcast bro 1% b boring feel ni hunda,full entertainment and boht kuj sikhn nu v milda,

  • @sunnyvirk5917
    @sunnyvirk5917 Жыл бұрын

    Booht vadia gall aa assi sikh ho k sardara nu gaala kadd de aa

  • @Randoms220
    @Randoms2204 ай бұрын

    Bhaji huni kehnde hamesha lyi smile chak dene o ❤ love you a veere ❤

  • @gauravrana199
    @gauravrana199 Жыл бұрын

    Postive. postive. Postive bass ho kuch nii. Siraaa. Anmol vere .. love you 😘

  • @user-mi6pr7ei6e
    @user-mi6pr7ei6e Жыл бұрын

    Rabb tuhnu himsa Khush rkhe sare nu Anmol veere nu v ❤❤❤❤❤❤

  • @sarbjeetkaurbiggarwalsunam
    @sarbjeetkaurbiggarwalsunam Жыл бұрын

    ਆਪਣੇ ਤੇ ਵਿਸਵਾਸ ਰੱਖੋ ਬਹੁਤ ਅੱਗੇ ਜਾਓਗੇ ਵੀਰ ਜੀ ਅਨਮੋਲ ਵੀਰ ਜੀ ਦੇ ਤਰਾ🙏🙏

  • @kaurmal8791
    @kaurmal8791 Жыл бұрын

    I think we are starting to thrive now good work all full support 🎉🎉🎉

  • @iamofficialsardar
    @iamofficialsardar Жыл бұрын

    ਬਹੁਤ ਮਿਹਨਤ ਹੁੰਦੀ ਆ ਵੀਡਿਉ ਬਣਾਉਣ ਵਿੱਚ ਇਹ ਸਿਰਫ਼ ਜਿਹੜੇ Content creater ਹੁੰਦੇ ਆ ਓਹਨਾਂ ਨੂੰ ਹੀ ਪਤਾ ਆ

  • @northsideofficial1923
    @northsideofficial1923 Жыл бұрын

    Punjab de 70-80% percent Vloggers nalon change aa jo bas aavdi Gharwali ya bhehnan dikhaun ton v baaj ni aunde.

  • @SandeepGoraya

    @SandeepGoraya

    Жыл бұрын

    True

  • @Laddabholeke
    @Laddabholeke9 ай бұрын

    ਇਹ ਰੀਅਲ ਹੀਰੋ ਨੇ ਪੰਜਾਬ ਦੇ ਅਨਮੋਲ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀ ਵੀ

  • @i_gopiking
    @i_gopiking Жыл бұрын

    Baki video jida diya mrji aa bai diyaa pr gallan bhut ghaint kitiaa bai ne LEGEND GOBINDA SARDAR 🫶🏻⚡️🌪

  • @NikhilKumar-rm8rs
    @NikhilKumar-rm8rs Жыл бұрын

    Ajj vdia lagg reha ke ma ehna nu kde galt comment ni kita c ❤️❤️

  • @PardeepKumar-lp8gx
    @PardeepKumar-lp8gx11 ай бұрын

    ajj bahut janeya da point of view change ho gaya huna ehna baare including me thanks for this podcast

  • @jmaan062
    @jmaan062 Жыл бұрын

    Waheguru chardikala ch rakan❤

  • @1000CrazyClips
    @1000CrazyClips Жыл бұрын

    Waheguru ji mehar krn poori team te

  • @mandeepsandhumusic6664
    @mandeepsandhumusic6664 Жыл бұрын

    GOBINDA SARDAR AND TEAM VADAI DI PATAR HAI AND ANMOL KWATRA JI NU V ........❤

  • @RajdeepSingh09
    @RajdeepSingh09 Жыл бұрын

    Mera Govinda hona nu vekhan da nazaria badal gya thank u ji

  • @kawaljeetkaur1509
    @kawaljeetkaur150911 ай бұрын

    Anmol bro is a positive soul 😇.....i like your all podcasts n learnt so many things 🙏

  • @sukhmansanghavlogs6617
    @sukhmansanghavlogs6617 Жыл бұрын

    ਬਹੁਤ ਵਧੀਆ ਲੱਗਿਆ ਬਾਈ ਇਹਨਾਂ ਦੀ ਜਿੰਦਗੀ ਬਾਰੇ ਜਾਣਕੇ ਯਾਰ ਸੱਚੀਂ ਇਹਨਾਂ ਨੇ ਕਿੰਨੇ ਦੁੱਖ ਸਹਿਣ ਕੀਤੇ ਆ ਜਿੰਦਗੀ ਵਿੱਚ ਤੇ ਲੋਕਾਂ ਨੇ ਕੀ ਕੁਝ ਬੋਲਿਆ ਇਹਨਾਂ ਬਾਰੇ

  • @user-on9ly3fn1g
    @user-on9ly3fn1g4 ай бұрын

    Vote vadiya laga podcasting nice video vere❤️👍

  • @bobbysimple
    @bobbysimple Жыл бұрын

    Second thing The very good thing with Anmol Kwatra Podcast is he use very respectful words to everyone like instead of tu ( u use tusi ) ,aap to girl , which is also grt help to Punjabi Language…

  • @RaviRandhawa1213
    @RaviRandhawa1213 Жыл бұрын

    Waheguru ji hor kirpa karan ji 💐🙏🌺🙏💐

  • @parajgill-wp4pu
    @parajgill-wp4pu9 ай бұрын

    Nice vere Sira bnde na Gobind sardar huni ta paji tuc ta ha he Sira love you bai 😊❤

  • @harneetkaur9616
    @harneetkaur96169 ай бұрын

    sachi yrr buht vadiya lgga a video dekh k buht tellant a ehna chara ch dil khush ho geya ❤❤❤❤❤

  • @Rdanny3822
    @Rdanny382211 ай бұрын

    Main kade V Gobinda Sardara nu maada nhi boleya Sago Vadia he keha Khush kar dinde aa loka te naale main ik gal kehna Huna Jihde te lok hasse ne Ona ne itihas Rache ne ❤❤❤ love u Veero Waheguru Chadikala kare ❤❤

  • @ravinderpalsingh1827
    @ravinderpalsingh1827 Жыл бұрын

    Waah baii .. bht vadia te najara aya sun ke .. lagge raho hasaun malak khushian tandrustian bakshe 😀🙏🏻

  • @pkaur1403
    @pkaur1403 Жыл бұрын

    Boht sohni video bai sachi gobinde bai Huna di ajj real story ware sunke dil khush hogya

  • @AkashDeep-dp1fv
    @AkashDeep-dp1fv11 ай бұрын

    Waheguru mehar kre veer sab te

  • @lubanabinny
    @lubanabinny Жыл бұрын

    bai vadia bande aa.. apna kar reha jo v kar rehe banda khush ho janda video dekh k

  • @Thealtafmalik_
    @Thealtafmalik_ Жыл бұрын

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @baldeepsarwarapb7035

    @baldeepsarwarapb7035

    Жыл бұрын

    ❤❤❤❤❤❤

  • @daljeetdharampura__47___

    @daljeetdharampura__47___

    Жыл бұрын

    ❤❤

  • @Amanpreetwalia

    @Amanpreetwalia

    Жыл бұрын

    #justiceforsidhumoosewala Miss you bai 😢

  • @sonukheapr8323
    @sonukheapr8323 Жыл бұрын

    thanky♥️u Anmol veere 🧎 tuci bhtt vadiaa seva kre o......menu video vekhke h bhtt vadiaa lagda ki ... M.v kade Ava ga tan jurur seva karni aa

  • @harjitsingh4483
    @harjitsingh44838 ай бұрын

    Raab tuhade pariwaran nu tandrust rakhe Veere❤

Келесі