Tera Deor Sire Da Velli (Modern Flip) I Chamkila X Amarjot I Remix I RohitFlips

Музыка

A Tribute to the Late Amar Singh Chamkila & Amarjot Kaur Ji
Title - Tera Deor Sire Da Velli
Artists - Amar Singh Chamkila & Amarjot Kaur Ji
Lyrics - Amar Singh Chamkila
Music / Mix / Master - Josh Sidhu
Remix/Flip - Rohith
Lyrics:
ਤੂੰ ਹੱਥ ਮੱਥੇ ਤੇ ਧਰਕੇ ਵੇ
ਰੋਏਗਾ ਅੰਦਰ ਵੜਕੇ ਵੇ
ਤੂੰ ਹੱਥ ਮੱਥੇ ਤੇ ਧਰਕੇ ਵੇ
ਰੋਏਗਾ ਅੰਦਰ ਵੜਕੇ ਵੇ
ਉਰਾਂ ਨੂ ਹੋ ਜੇ ਗੱਲ ਸੁਣ ਲੇ
ਉਰਾਂ ਨੂ ਹੋ ਕੇ ਗੱਲ ਸੁਣ ਲੇ ਵੇ
ਮੇਰਾ ਸਾਹ ਸਾਤ ਮੁਕਦਾ ਜਾਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂੰ ਡਰ ਵੇ ਕੱਲੀ ਨੂ ਆਵੇ
ਓਹਤੋਂ ਬੱਚ ਰਹੀ ਤੂ ਮੇਰੇ ਹਾਣ ਦੀਏ
ਹੋ ਨੇਡੇ ਹੋਣ ਨਾ ਦੇਈਏ ਸਭ ਜਾਂ ਦੀ ਏ
ਓਹਤੋਂ ਬੱਚ ਰਹੀ ਤੂ ਮੇਰੇ ਹਾਣ ਦੀਏ
ਹੋ ਨੇਡੇ ਹੋਣ ਨਾ ਦੇਈਏ ਸਭ ਜਾਂ ਦੀ ਏ
ਹਾਏ ਉਰਾ ਨੂ ਹੋ ਕੇ ਗੱਲ ਸੁਣ ਲੇ
ਉਰਾ ਨੂ ਹੋ ਕੇ ਗੱਲ ਸੁਣ ਲੇ ਨੀ
ਨਿਤ ਨਿੱਤ ਪੁਵਾੜੇ ਪਾਵੇ
ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਰੰਣਾ ਵਿਚ ਧੰਨਾ ਬਣਕੇ ਵੇ ਓ ਬਿਹ ਜਾਂਦਾ
ਖੋਰੇ ਕੰਨ ਵਿਚ ਕੂੜ ਕੂੜ ਕਰਕੇ ਵੇ ਕੀ ਕਿਹ ਜਾਂਦਾ
ਖੋਰੇ ਕੰਨ ਵਿਚ ਕੂੜ ਕੂੜ ਕਰਕੇ ਵੇ ਕੀ ਕਿਹ ਜਾਂਦਾ
ਕਹਿੰਦਾ ਤੇਰੀ ਭੇਣ ਵਿਯੌਨੀ ਆ
ਕਹਿੰਦਾ ਤੇਰੀ ਭੇਣ ਵਿਯੌਨੀ ਆ
ਜੰਝ ਬਾਜੇ ਨਾਲ ਛਡੌਣੀ ਆ
ਉਰਾ ਨੂ ਹੋ ਕੇ ਗੱਲ ਸੁਣ ਲੇ
ਉਰਾ ਨੂ ਹੋ ਕੇ ਗੱਲ ਸੁਣ ਲੇ
ਖੋਰੇ ਕਿਹਦੀ ਜੁੱਕਤ ਬਣਾਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਐਵੇਂ ਮਿੱਠੀਆਂ ਗੱਲਾਂ ਵਿਚ ਆਕੇ ਨੀ ਧੋਖਾ ਖਾ ਲੀ ਨਾ
ਐਵੇਂ ਮਿੱਠੀਆਂ ਗੱਲਾਂ ਵਿਚ ਆਕੇ ਨੀ ਧੋਖਾ ਖਾ ਲੀ ਨਾ
ਓ ਤਾ ਬੜੇ ਪੈਂਤੜੇ ਜਾਣਦਾ , ਅੜਿਕੇ ਆ ਜੀ ਨਾ
ਓਹਨੂ ਕੀ ਸਮਝਾਈਏ ਵੇਲੀ ਆ
ਓਹਨੂ ਕੀ ਸਮਝਾਈਏ ਵੇਲੀ ਆ
ਨਸ਼ੇਯਾ ਦੀ ਡਬ ਵਿਚ ਤੇਲੀ ਆ
ਹਾਏ ਉਰਾਂ ਨੂ ਹੋ ਕੇ ਗੱਲ ਸੁਣ ਲੇ
ਉਰਾਂ ਨੂ ਹੋ ਕੇ ਗੱਲ ਸੁਣ ਲੇ ਨੀ
ਨੀ ਨਿਤ ਢਾਲਾ ਫ਼ੀਮ ਦਾ ਖਾਵੇ
ਹੋ ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਹੋ ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਕੱਲ ਭੇਣ ਮੇਰੀ ਦੇ ਨਾ ਤੇ ਬੋਲੀਆਂ ਪੌਂਡਾ ਸੀ
ਖੋਰੇ ਕਿਧਾ ਨਾ ਲੇ ਲੇ ਕੇ ਢੋਲੇ ਦੀਆਂ ਲਾਉਂਦਾ ਸੀ
ਇੱਕ ਤੀਰੀ ਜਹੀ ਆਖ ਦਭ ਕੇ ਵੇ
ਇੱਕ ਤੀਰੀ ਜਹੀ ਆਖ ਦਭ ਕੇ ਵੇ
ਆਵ ਰੋਜ ਦਾਰੂ ਨਾਲ ਰਝ ਕੇ ਵੇ
ਉਰਾਂ ਨੂ ਹੋ ਕੇ ਗੱਲ ਸੁਣ ਲੇ
ਉਰਾਂ ਨੂ ਹੋ ਕੇ ਗੱਲ ਸੁਣ ਲੇ
ਮੈਨੂ ਸਿਹਨਤਾ ਨਾਲ ਬੁਲਾਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਚੱਲ ਓ ਜਾਣੇ ਓਹਨੂ ਕਿਸੇ ਬਹਾਨੇ ਟਾਲੀ ਜਾ
ਚੱਲ ਓ ਜਾਣੇ ਓਹਨੂ ਕਿਸੇ ਬਹਾਨੇ ਟਾਲੀ ਜਾ
ਓਹਨੂ ਕਿਹ ਦਿਓਰਾ ਮੂਤ ਚੋ ਮੱਛੀਆਂ ਬਾਲੀ ਜਾ
ਓਹਨੂ ਮਿਲ ਗੀ ਘੂਰਤੀ ਮਾਡੀ ਆ
ਓਹਨੂ ਮਿਲ ਗੀ ਘੂਰਤੀ ਮਾਡੀ ਆ
ਚਮਕੀਲੇ ਹੂੰਆ ਨਾਲ ਯਾਰੀ ਆ
ਹੋ ਉਰਾਂ ਨੂ ਹੋ ਕੇ ਗੱਲ ਸੁਣ ਲੇ
ਉਰਾਂ ਨੂ ਹੋ ਕੇ ਗੱਲ ਸੁਣ ਲੇ
ਨਿਤ ਕਿੰਗ ਦੇ ਡਟ ਖੜਕਾਵੇ
ਹੋ ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
ਹੋ ਤੇਰਾ ਦਿਓਰ ਸਿਰੇ ਦਾ ਵੇਲੀ
ਰੰਨ ਚੁਟਕੀ ਨਾਲ ਟਿਕਾਵੇ
ਦਿਓਰ ਗਬਰੂ ਹੋ ਗਿਆ ਮਖਣਾ
ਮੈਨੂ ਡਰ ਵੇ ਕੱਲੀ ਨੂ ਆਵੇ
#Chamkila #SireDaVelli #JoshSidhu
Enjoy and Stay Connected With Us!!
©️ All copyrights belong to Respective owners. No copyright infringement intended. For Promotional Use Only.
_____________________________________________
🚫 If you have any problem with copyright issues, or question please do not report me, take your time to contact us via mail, and i will respond within 48h -
💌 rohitpai0411@gmail.com 💌

Пікірлер: 1

  • @phuliyah.
    @phuliyah.Ай бұрын

    Thats amazing edit Sir

Келесі