Tata Birla de Gaadar | Harinder Singh Grewal visit his Native village 469 GB Sumandri | Part 02
ਟਾਟਾ ਬਿਰਲਾ ਦੇ ਬਣੇ ਹੋਏ ਗਾਡਰ ਛੱਤ ਤੇ ਪਾਏ ਮਿਲ ਗਏ ।
ਸਾਡੇ ਘਰ ਨੂੰ ਤਿੰਨ ਬਜ਼ਾਰ ਲਗਦੇ ਸੀ...ਮੇਰਾ ਦਾਦਕਾ ਤੇ ਮੇਰੀ ਵਾਈਫ ਦਾ ਨਾਨਕਾ ਪਿੰਡ ਇੱਕੋ ਹੈ..
Harinder Singh Grewal with his wife visit his native village chak 469 GB Sumandri, Lyallpur Pakistan.
ਜਾਨ ਜਾਂਦੀ ਜਾਵੇ, ਮੈਂ ਤਾਰ ਵ੍ਹਢ ਦੇਣੀ.....ਪਾਕ ਆਓਣ ਵਾਲੇ ਜੋਰੇ ਦਾ ਪਿਆਰ
'ਸਾਨੂੰ ਗ਼ਲਤ ਦੱਸਿਆ ਗਿਆ ਸੀ ...ਪਾਕ ਇੱਕ ਦਹਿਸ਼ਤਗਰਦ ਮੁਲਕ ਹੈ।'
Imran khan de Fire lagn to bad b mein apni family nu nai dasya k ae kidre Pakistan jaan to inkar na kr dain, per aethe a k jinna pyar milya oh dasya nai ja skda, Pakistan ik pur aman mulk hai,
75 ਸਾਲ ਬਾਅਦ ਅਠਵਾਲ ਫੈਮਲੀ ਪਹੁੰਚ ਗਈ ਪਾਕਿਸਤਾਨ
ਦੋਹਤੀ ਨੇ ਆਪਣਾ ਨਾਨਕਾ ਪਿੰਡ ਵੇਖਣ ਕਿਵੇਂ ਤਿਆਰ ਕੀਤਾ..
75 ਵ੍ਹਰਿਆਂ ਬਾਦ ਬਾਪੂ ਨੂੰ ਲਵਾਇਆ ਜੱਦੀ ਪਿੰਡ ਦਾ ਗੇੜਾ ਅਤੇ ਮਿਲਿਆ ਬੇਹਿਸਾਬ ਪਿਆਰ
Sardar Harinder Singh Grewal Visit his native village Chak No469 GB tehseel Sumandri Zila (Lyallpur) Faisal Abad and now they settled in Canada.
A very Neat & Clean village of Sumandri Area shows us very impressive things that belongs to SardarHarinder Singh Grewal.
#Sardar BalwinderSinghAthwal #Nasirkasana #IkPindPunjabDa
Пікірлер: 138
ਦੋਨਾਂ ਪੰਜਾਬਾਂ ਨੂੰ ਇਕ ਹੋਣਾ ਚਾਹੀਦਾ ਰੱਬ ਰਾਖਾ
@amritpaltoor4570
Жыл бұрын
Yes
ਵਾਹਿਗੁਰੂ ਜੀ ਫੇਰ ਕਰਦੋ ਇਕ ਭਾਰਤ ਪਾਕਿਸਤਾਨ ਨੂੰ
ਬਹੁਤ ਵਧੀਆ ਲੱਗਾ ਕਸਾਨਾ ਸਾਹਿਬ ਏਸੇ ਤਰਾਂ ਪਿਆਰ ਬਣਿਆ ਰਹੇ ਦੋਨਾਂ ਪੰਜਾਬਾਂ ਦਾ 🙏🙏🙏🙏🙏
ਬਾਪੂ ਕਹਿੰਦਾ ਸਾਡਾ ਪਿੰਡ ਜੱਲਬੇ ਸੀ ਬਾਪੂ ਜੀ ਜੱਲਭੇ ਪਿੰਡ ਦੇ ਨਾਲ ਢੇਪੁਰ ਕੂਪੁਰ ਕਠਾਰ ਵੀ ਹੈ ਤੇ ਸ਼ਾਮਚੁਰਾਸੀ ਰੇਲ ਗੱਡੀ ਦਾ ਸਟੇਸ਼ਨ ਹੈ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾ ਦੱਸ ਦਿਉ ਜੱਲਭੇ ਪਿੰਡ ਦੇ ਵਿੱਚਕਾਰ ਕਬਰਾਂ ਮਸੀਤਾਂ ਹਨ ਉੱਥੇ ਅੱਜ ਵੀ ਦਰਗਾਹ ਹੈ ਤੇ ਇਕ ਬਹੁਤ ਵੱਡਾ ਪਿੱਪਲ ਦਾ ਦਰੱਖਤ ਹੈ ਜੀ ਤੇ ਵੀਰਵਾਰ ਸਾਰੇ ਲੋਕ ਚਰਾਗ ਦੀਵੇ ਸਰੌ ਦੇ ਤੇਲ ਦੇ ਜਗਾਉਦੇ ਬਹੁਤ ਮਾਨਤਾ ਮੇਲਾ ਵੀ ਲੱਗਦਾ ਜੀ ਸਾਲ ਬਾਦ
ਬਹੁਤ ਖੁਸ਼ੀ ਹੋਈ ਵੀਡੀਓ ਵੇਖਕੇ ਵਾਹਿਗੁਰੂਜੀ ਵਿਛੜੇ ਪਰਵਾਰਾਂ ਨੂੰ ਮਿਲਾਵੇ 🇮🇳🇮🇳🙏🙏🌺🌺
ਮੋਹ ਦੀਆਂ ਤੰਦਾਂ ਕਦੇ ਟੁਟਣ ਵਾਹਿਗੁਰੂ ਜੀ ਪੰਜਾਬ ਨੂੰ ਇਕ ਕਰ ਦੇਵੋ🙏🙏🙏🙏🙏
Masaallha alhamdolillah 🎉🎉🎉
Haye kithy gye oo loog Kaaaash aye sanjhan phr toon abad hoon ty lehnda chrda mera punjab phr to aik ho jaiye🙏🙏🙏
ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਆਪਣੇ ਪੁਰਾਣੇ ਪਿੰਡ ਜਾਂਦਾ ਹੈ ਲਹਿੰਦੇ ਪੰਜਾਬ ਜਾਂ ਚੜਦੇ ਪੰਜਾਬ ਵਿੱਚ ਆਪਣੇ ਵੱਤਨ ਦੀ ਮਿੱਟੀ ਦੀ ਮਹਿਕ ਨਹੀਂ ਭੁੱਲਦੀ ਨਹੀਂ ਭੁੱਲਦੀਆਂ ਪਿੰਡ ਦੀਆਂ ਗਲੀਆਂ ਵਿੱਚ ਜਿੱਥੇ ਛੋਟੇ ਹੁੰਦਿਆਂ ਖੇਡੇਂ ਹਾਣੀਆਂ ਨਾਲ ਇਸ ਦਰਦ ਪਤਾ ਇਸ ਕਰਕੇ ਹੈ ਕਿਉਂਕਿ ਸਾਡੇ ਆਪਣੇ ਪਿੰਡ ਦੀ ਜ਼ਮੀਨ ਛਾਉਣੀ ਵਿਚ ਰੋਕ ਲਈ ਸੀ
1947 ne Ghar, Masjid, Gurudwara Sahib,mitti te loka de Dil sb wand ditte.
@yadandespunjabdiyan8446
Жыл бұрын
47 ek buhut hi mandpagha dour si 🙏
@sukhpalsinghpunjabi6293
Жыл бұрын
@@yadandespunjabdiyan8446 Ji
@muslim_first
2 ай бұрын
Lot of Punjabi Mussalmaan came from what is now India Punjab to Pakistan Punjab in 1947 they do not tell however if you ask them dada da pind ki hai then truth comes out
ਕਾਸ਼ ਦੋਵੇਂ ਪੰਜਾਬ ਫਿਰ ਇੱਕ ਹੋ ਜਾਣ..
ਰੱਬ ਸਾਨੂੰ ਸੰਨ 1947 ਤੋ ਪਹਿਲਾ ਵਾਂਗੂ ਅਕੱਠਾ ਕਰ ਦੇਵੇ ਕੀ ਲੈਣਾ ਅਸੀ ਦੁਸ਼ਮੀਣੀਆ ਪਾ ਕੀ ਪਤਾ ਕਿਹੜੇ ਵੇਲੇ ਆਦਮੀ ਨੂੰ ਮੌਤ ਦਾ ਸੱਦਾ ਆ ਜਾਣਾ ਤੇ ਸੱਭ ਕੁਝ ਛੱਡ ਕੇ ਇਸ ਦੁਨੀਆ ਤੋ ਖਾਲੀ ਹੱਥ ਤੁਰਨਾ ਪੈਣਾ ਹੈ ।ਮੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾ ਕਿ ਸਾਨੂੰ ਸਾਰਿਆ ਨੂੰ ਅਕੱਠਾ ਕਰ ਦੇਵੇ ।ਚੱੜਦਾ ਪੰਜਾਬ ਇੰਡੀਆ ।
Zabardast
Wakey eh bhut wade ojare c. Parmatma sikhs and muslmans ch itfakh bakheshe
Purania bazurga wangu Purania cheeza v mazboot ne, keho je hone oh wele jado sare ekathe prawa wangu rehnde si, Very welldone Nasir paji 🙏🌹
Good job
ਇਤਿਹਾਸਿਕ ਕੰਮ ਕਰ ਰਹੇ ਹੋੰ ਨਾਸਿਰ ਕਸਾਨਾ ਸਾਹਿਬ ਕਮਾਲ
پنجاب دی محبت دی کیا بات اے
Good 🎉
Dear Nasir Kasna ji, Thanks for your vlog taking a Panjabi family around their ancestral village & home. You are one among very rare persons whom God has chosen for this pious job of uniting public. You know quite well that a few politicians persons divided people of our subcontinent for their dirty, selfish goals & motives. Please continue your efforts to reunite the people alongwith creating feelings of love, affection in the people of subcontinent. Thanks.
@IKPindPunjabDa
Жыл бұрын
So nice of you
It may not be possible that both punjab unite but free Trevels across both punjab be permitted
Good work
Mara Rub sub nu kush rakha milda rahan dova mulk milda rahan
Good work brother
ਬਿਲਕੁਲ ਸਹੀ ਹਰ ਧਾਰਮਿਕ ਥਾਂ ਤੇ ਧਾਰਮਿਕ ਹੀ ਜਗਾ ਬਣਾਉਣੀ ਚਾਹੀਦੀਹੈ ਕਿਸੇ ਵੀ ਜਗਾ ਗੁਰਦੁਆਰਾ ਮੰਦਰ ਮਸਜਿਦ ਚਰਚ ਹੋਵੇ ਉਸ ਜਗਾ ਵਿੱਚ ਧਾਰਮਿਕ ਜਗਾ ਹੀ ਰਹਿਣ ਦੇਣੀ ਚਾਹੀਦੀ ਹੈ
@gulrezrana3710
5 ай бұрын
Well I wish but the mosque we left in Punjab are also converted to Gurduwra housing and also animals shelters many abandoned
Eh payar 🥰🥰🥰🥰🥰🥰
MASHA ALLAH MASHA ALLAH ❤SIKH COMMUNITY ❤ VERY VERY GREAT ❤
Dil khush ho gaya e video dekh ke
Beautiful sardarni MashaAllah.
Amma g da Gurdaspuri accent c jaida galbaat krni chahi dee Amma 90 saal g nu matha tekna saadi Maa g ha jeonde wasde rehan saadi umer lge bada maaja aya g
Waheguru waheguru waheguru t
God bless you
Jutt goth tind wall video banao Chak 105 Banga gb Veer jee please
Welcome g welcome
ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਸੰਨ ਸੰਤਾਲੀ ਤੋਂ ਬਾਅਦ ਆਪਣੇ ਪਿੰਡ ਨੂੰ ਦੇਖਣ ਲਈ ਤਰਸ ਰਹੇ ਨੇ
Kya baat aa paji dil khush hogya❤😍
Vere good ji
Puri video dakhi sawad aa gaya
Very nice video God bless you
Haji Tahir khan 72jb very nice
My vallige 469 g samundei
ਲਹਿੰਦਾ ਚੜ੍ਹਦਾ ਪੰਜਾਬ ਜ਼ਿੰਦਾਬਾਦ
Nice g
BOHAT WADHYA KISANA SAAB
Sada bacha bacha mazbani li teyar a
wah je
W hat a lovely gathering with visitor
Love from charda Punjab tarn taran
I am from 463 samundari.
Beautiful and Lovely Episode g
Very nice video veer ji
❤❤❤❤❤
ਅੱਜ ਹੋ ਜਾਏ ਪੰਜਾਹ ਸੋ ਸਾਲਾਂ ਨੂੰ ਹੋ ਜਾਏ ਇਹ ਕਿੱਤਾ ਫੇਰ ਇੱਕ ਹੋਏਗਾ।
Mother the village near my village
Gud video Kasanna Sahib. Building well maintained. Excellent condition.
Jundeya na bhulnha dulh dulh painda piar Dil ikk Jan ikk hadha kahto pai gaeya Akhia shalk gaeya
JI Slam 🙏 Bathinda 🙏
Nice video ji
Second time found clean and progressive village.Touching video Salam Nasir Kasana Ji.
Behan g welcome
ਵੀਡੀਓ ਵੇਖੀ ਬਹੁਤ ਵਧੀਆ ਲੱਗੀ ।
Mata di boli sade gurdaspur wali he hi
Hassan da te roan da mausam aa gya aay. Ais video wach log mere kuj v ni lagday par q ana nu dekh ke merian aakhan wach hanjoo aande ne.
@wasdarahaypunjab2049
Жыл бұрын
❤❤❤❤❤
❤❤❤🥰🥰
Mata ji thikrival sade lage hai sare bajurgan nu free vise.milne chahide.apn pind vekhn nu
Allah karay ap sab muslim ho jain maoj ho jay g
This is emotional video koi fark ne haga safe ghara vich te tuhade ghara vich peera vohe a
Gurdaspur tu sada pind laga mata tha pind
Oho
Chardy Punjab da sona pind alona tola
ਜੇ ਕਰ ਪੱਗ ਬੰਨਕੇ ਜਾਂਦੇ ਤਾਂ ਹੋਰ ਚੰਗਾ ਹੁੰਦਾ ਫ਼ਿਰ ਸਰਦਾਰ ਕਹਾਉਂਦੇ
Apna Pakistan Kaithal Haryana siwan to. Chattar singh cheema❤❤❤❤❤
Sada Vill jhandar Dist Tarn Taran Punjab sade pind to Musalman parvat Pakistan gaie Han Gurjit singh Jhandar
Welome to pakistan
🌹🌹🌹🌹🌹🌹🌹
This housesame outer side bricks nd in side muse wall. When our grand parents moving in 47. Nd Big longer steal Garder 2-1/2 food wide nd longer 30 -35 foot long. When v r move this Garder take help cram.2 piece.Sada pind near Nankana sahib Chack no 2 on big canal . Distt Shakhupura.
🙏🙏🙏
Village Rori vich mere Ghar v 1958 da darwaja h .Tata de gadar ne.sare bahar dikhde ne .
Sody kismat dy
Wah Punjabio, changay lutay gae je, donway pasion.......saday waday v mar gae, Fatah Pur, Amratsar nu wakhain wastay......
ਅੱਖਾਂ ਚੋਂ ਪਾਣੀ ਆ ਗਿਆ
Sikh Muslim Bhai Chara Zindabaad , Pakistan Paindabaad ,
Maira Nanka Pind also😊
Jutt goth tind wall interview please Chak105 Banga gb
Our native village 473 Beeja near sammundari .
❤❤ BAHRIA TOWN LAHORE 💚💚 BAHRIA TOWN KARACHI 💖💖 BAHRIA TOWN ISLAMABAD 💛💛 BAHRIA TOWN RAWALPINDI
Mata aaja thikriwal ghumaiye tuhanu
🌹🙏🌹🙏🌹🙏🌹
I have a house in my village Brass district Patiala which has also such type of same old gate. 3 very heavy gadders, it had alsoa box typeceiling. But now changed with balls & tiles. Now I am living in Patiala city.
asi jalpea de kol kathar de nal da pind ghurial ha mera
@bittukathar1674
Жыл бұрын
ਹਾਜੀ ਬਾਪੂ ਨੂੰ ਆਪਣਾ ਪਿੰਡ ਜੱਲਭੇ ਨਹੀਂ ਭੁੱਲਾ ਕਠਾਰ ਅੱਡਾ ਵੀ ਯਾਦ ਰਿਹਾ ਤੇ ਰੇਲ ਗੱਡੀ ਦਾ ਸਟੇਸ਼ਨ ਵੀ ਸ਼ਾਮਚੁਰਾਸੀ ਜੱਲਬੇ ਪਿੰਡ ਵਿੱਚ ਮੁਸਲਮਾਨਾਂ ਦੇ ਘਰ ਸੰਨ ਅੱਜ ਵੀ ਪੁਰਾਣੇ ਘਰ ਹੈ ਗੇ ਜੀ
ਬਾਪੂ ਤਾ ਸਾਡੇ ਪਿੰਡ ਦਾ ਜੱਲਭੇ ਪਿੰਡ ਕਠਾਰ ਸ਼ਾਮਚੁਰਾਸੀ ਰੇਲ ਗੱਡੀ ਦਾ ਸਟੇਸ਼ਨ ਸੀ ਨਾਂ ਸੀ ਸ਼ਾਮਚੁਰਾਸੀ
ok
First comment
Bappu ji station aj be sham churasi dey nam tey aa aj be gadi Jalandhar I toa aj be jandi hoshiarpur nu bas tusi nahi baki sab aj be oda he hey
🙏🙏🙏🙏👍👌♥️🌹🌹♥️
Gurudware shade nahi. SAdde wal te masjida da waqf board baniya
Sary Purany Paindo mil gaye.
@safdarhussain7429
2 ай бұрын
Acha g UK Chale gaeo te hun shehri ban hogaey ho sucking shoro karlaiey na angraiz ho gaey ho
Sada pind lubri Pakistan ha
Kasana sab Salam kabool karna video dekh ke kujh note kita sade Indian women chunni gal vich rakhdi lekin Pakistan de women chunni ser dhak ke rakhdi
Ranjit bagh pind sade kol hai