ਤੈਨੂੰ ਬਾਪ ਕਿਵੇਂ ਆਖਾਂ (EP - 82) New Punjabi Movie 2024 • Jatt Speed

#punjabi #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 82) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZread Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Пікірлер: 237

  • @SimranSingh-zx4wj
    @SimranSingh-zx4wj13 күн бұрын

    ਬੱਬੂ ਭੈਣ ਕਰਕੇ ਵੀਡਿਉ ਦੇਖਣਾ ਦਾ ਮਜ਼ਾ ਹੀ ਆ ਗਿਆ 😊😊😊😊 ਬੱਬੂ ਭੈਣ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਬੱਬੂ ਭੈਣ

  • @jagdevsingh8335
    @jagdevsingh833513 күн бұрын

    ਗੁਰੀ ਵੀਰੇ ਬੁੜੇ ਬੁੜੀ ਨੂੰ ਬੱਬੂ ਹੀ ਠੀਕ ਕਰੂਗੀ ਤੁਹਾਡੇ ਕੋਲੋਂ ਕਾਬੂ ਨਹੀਂ ਹੋਏ ਬੱਬੂ ਨੇ ਤਾਂ ਨੰਬਰਦਾਰ ਉਭਿਆ ਚੈਨਲ ਵਿੱਚ ਵੱਡੇ ਵੱਡੇ ਠੀਕ ਕਰਤੇ ਵੀਡੀਓ ਬਹੁਤ ਘੈਂਟ ਬਣੀ ਹੈ ਗੁਰੀ ਤੇਰੇ ਬਾਪ ਨੂੰ ਸ਼ਰਾਬ ਨਹੀ ਮਿਲੀ ਸੁਨੀਤਾ ਭੁਟਾਲ ਦੀ ਖੈਰ ਨਹੀਂ ਕਿਉਂ ਗੁਰੀ ਵੀਰੇ ਤੈਨੂੰ ਕਿਹਾ ਸੀ ਤੇਰੇ ਬਾਪ ਨੂੰ ਬੱਬੂ ਹੀ ਸਬਕ ਸਿਖਾਊਗੀ ਬੁੜੇ ਬੁੜੀ ਵਿੱਚ ਲੜਾਈ ਕਰਵਾ ਕੇ ਛੱਡੂਗੀ ਇਹਨਾਂ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @user-jx4te5we3v
    @user-jx4te5we3v13 күн бұрын

    Babuji ਤੁਹਾਡੀ ਅਵਾਜ ਹਸਣਾ ਫਿਲਮੀ ਸਟਾਇਲ ਹੈ ਪੰਜਾਬੀ ਹੀਰੋਇਨ। ਰਮਾ ਵਿਜ ਵਰਗੀ ਹੈ❤❤

  • @jagdevsingh8335
    @jagdevsingh833513 күн бұрын

    ਬੱਬੂ ਨੇ ਜਿੰਨੇ ਵੀ ਚੈਨਲਾਂ ਤੇ ਕੰਮ ਕੀਤਾ ਹੈ ਸਭ ਸਬਕ ਸਿਖਾਇਆ ਬੱਬੂ ਮੂਹਰੇ ਤਾਂ ਖੱਬੀ ਖਾਨ ਨਹੀ ਖੜਦੇ ਬੱਬੂ ਦੀਆਂ ਸਕੀਮਾਂ ਕਦੇ ਫੇਲ ਨਹੀ ਹੋਈਆਂ ਬੱਬੂ ਦੀਆਂ ਸਾਰੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਸਦੇ ਵਸਦੇ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @user-vi9of3wf1p
    @user-vi9of3wf1p13 күн бұрын

    ਹੁਣ ਬਣੇ ਗੱਲ ਬੱਬੂ ਇਹ ਬੁੱਢੇ ਨੂੰ ਮਾਰ ਦੇ ਦਿੱਤੀ ਹੁਣ ਮੈਨੂੰ ਤੇ ਬੱਬੂ ਦੋਵੇਂ ਰਲ ਗਈਆਂ ਹੁਣ ਤਾਂ ਗੱਲ ਬਣ ਜੂ ਮਜਾ ਆਉ ਵੀਡੀਓ ਦੇਖਣ ਦਾ

  • @GursewakSingh-rx7xd
    @GursewakSingh-rx7xd13 күн бұрын

    ਬੱਬੂ ਦੀ ਐਕਟਿੰਗ ਬਹੁਤ ਘੈਂਟ ਆ

  • @rachhpalsingh78466
    @rachhpalsingh7846611 күн бұрын

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @SandipDhillon-PB46Vall
    @SandipDhillon-PB46Vall14 күн бұрын

    ❤ ❤ ਬਹੁਤ ਵਧੀਆ ਜੀ ❤ ❤

  • @rachhpalsingh78466
    @rachhpalsingh7846611 күн бұрын

    ਬੱਬੂ ਦੀ ਐਂਟਰੀ ਬਹੁਤ ਸ਼ਾਨਦਾਰ ਰਹੀ ਹੈ ਜੀ ।

  • @user-ky6cj6ne2c
    @user-ky6cj6ne2c13 күн бұрын

    ਬੱਬੂ ਭੈਣਜੀ ਬਹੁਤ ਵਧੀਆ ਐਕਟਿੰਗ ਤੁਹਾਡੀ

  • @jaswinderkaur4141
    @jaswinderkaur414110 күн бұрын

    ਹੁਣ ਚਿੱਟੀ ਚੁੰਨੀ ਲੈ ਲਾਉਂਗੀ 😂ਉਦੋਂ ਬੜੇ ਚਾਵਾਂ ਨਾਲ ਆਈ ਸੀ 😄ਗਿਆ ਅਗਲਾ ਦੂਜੀ ਬੋਤਲ ਲੈਣ,,😂ਬੁੜੇ ਨੂੰ ਬੋਤਲ ਚੋਂ ਦਿਸਦੀ ਤੂੰ ਅੜੀਏ 😄😄😄,,!!

  • @SukhwinderSingh-wq5ip
    @SukhwinderSingh-wq5ip12 күн бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @boharsingh7725
    @boharsingh772514 күн бұрын

    ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌

  • @rachhpalsingh78466
    @rachhpalsingh7846611 күн бұрын

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jashubhullar
    @jashubhullar14 күн бұрын

    ਚਾਹ ਤੇ ਪਰਧਾਨ ਸਾਡੀ ਪੰਜਾਬੀਆਂ ਦੀ 😂😂😂😂

  • @GurmeetKaur-kl7zs
    @GurmeetKaur-kl7zs12 күн бұрын

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @championgamemap6485
    @championgamemap648513 күн бұрын

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @ManiKalyan-fx2iw
    @ManiKalyan-fx2iw13 күн бұрын

    ਹੁਣ ਬਣੀ ਆ ਗੱਲ ਹੁਣ ਬੁੜੇ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਬੱਬੂ ਆ ਗਈ ਹੁਣ ਤੁਹਾਡੀ ਵੀਡੀਓ ਦੇਖਣ ਦਾ ਸੁਆਦ ਆਉ ਹੁਣ ਬੂੜੇ ਨੂੰ ਲੱਗੂ ਪਤਾ ਅੱਗੇ ਹੀ ਗੁਰੀ ਹੋਣਿਆ ਨਾਲ ਚਾਲਾਂ ਚੱਲੀ ਜਾਂਦਾ ਸੀ ਉਹੀ ਹੂਣ ਬੱਬੂ ਚੱਲੂ

  • @rachhpalsingh78466
    @rachhpalsingh7846611 күн бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @kamlarani8052
    @kamlarani805213 күн бұрын

    Babbu ji thodi acting bahut vadiya aa God bless you all members🎉🎉🎉🎉❤❤❤❤❤

  • @Gagan12152
    @Gagan1215214 күн бұрын

    Very nice Episode overall team but Guri bro my favourite bro acting Gagandeep Singh Army jangiana ❤️

  • @user-ur8kx6nr5y
    @user-ur8kx6nr5y13 күн бұрын

    ਮਨੂੰ ਕਿੱਥੇ ਬਿਮਾਰ ਹੈ ਗੋਡੇ ਗਿੱਟੇ ਤੇਰੇ ਦੁਖਦੇ ਲਗਦਾ ਨਹੀ ਦੂਜੀ ਵੀਡਿਓ ਵਿੱਚ ਕੁੜੀ ਬਣੀ ਐਮ ਐਲ ਏ ਦੀ ਐਕਟਿੰਗ ਕਮਾਲ ਦੀ ਆ ❤❤❤❤❤❤❤

  • @monanabha6470
    @monanabha647014 күн бұрын

    Babu ne kam khich ta hun sirra

  • @dhanwantsingh9111
    @dhanwantsingh911114 күн бұрын

    Very nice story Ds mann usa 🇺🇸

  • @sukhwinderkaur7145
    @sukhwinderkaur714514 күн бұрын

    ਹੁਣ ਵੀਡੀਓ ਦੇਖਣ ਵਾਲੀ ਬਣੀਆਂ, ਬੱਬੂ ਨਿੱਤ ਪੰਗਾ ਪਵਾਇਆ ਕਰੂਗੀ, 🎉🎉🎉🎉❤❤❤❤❤❤

  • @ReshamSingh-tm1yf

    @ReshamSingh-tm1yf

    13 күн бұрын

    ਬਹੁਤ ਵਧੀਆ ਰੋਲ ਬਠਿੰਡਾ

  • @balbirkaur3940

    @balbirkaur3940

    13 күн бұрын

    good guri veer

  • @gamdoorsingh8698

    @gamdoorsingh8698

    13 күн бұрын

    ਪ੍ਰਿਤਪਾਲ ਦੇ ​@@ReshamSingh-tm1yf

  • @balbirkaur3940

    @balbirkaur3940

    13 күн бұрын

    good babhu

  • @satinderpal3334

    @satinderpal3334

    13 күн бұрын

    0 ​@@ReshamSingh-tm1yf

  • @ranjeetsinghbhourji422
    @ranjeetsinghbhourji42214 күн бұрын

    Very interested story video thanks for good real life da ak sach h es story me bohot hi vadiya story dikha rhe ho

  • @hardeepkaurbabbu326
    @hardeepkaurbabbu32613 күн бұрын

    ਦੋਸਤੋ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਐਨਾ ਪਿਆਰ ਦੇਣ ਲਈ ❤❤❤

  • @SimranSingh-zx4wj
    @SimranSingh-zx4wj13 күн бұрын

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤

  • @JagjitSingh-sw8cb
    @JagjitSingh-sw8cb14 күн бұрын

    Guri ka ceen is very nice

  • @SukhwinderKaur-me4ti
    @SukhwinderKaur-me4ti13 күн бұрын

    Vadia hoy ki bbu aa gei sohni acting hun vidio dekhn nu bi dil krda. ❤❤

  • @aman-preet-creactions
    @aman-preet-creactions14 күн бұрын

    ਗੁਰੀ ਦੀ ਐਕਟਿੰਗ ਘੈਂਟ ਆ 👍❤️

  • @gurbajsingh4565
    @gurbajsingh456514 күн бұрын

    Very nice movie❤❤❤

  • @user-gj5wy9be8o
    @user-gj5wy9be8o12 күн бұрын

    Nice video

  • @gurminderdhaliwal9700
    @gurminderdhaliwal970012 күн бұрын

    ਵੈਰੀ ਨਾਇਸ ਬੱਬੂ ਭੈਣ ਤੂੰ ਠੀਕ ਕਰੇ ਗੀ ਬੁੜੇ ਨੂੰ ਗੁਰੀ ਤੇ ਮੰਨੂ ਤੋ ਠੀਕ ਨੀ ਹੋਏ

  • @SubegSingh-gf1oc
    @SubegSingh-gf1oc13 күн бұрын

    ਸੱਤ ਸ਼੍ਰੀ ਆਕਾਲ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਹੁਣ ਤਾਂ ਬਹੁਤ ਵਧੀਆ ਹੁੰਦੀਆਂ ਹਨ ਧਨਵਾਦ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ੇ

  • @akashsidhu289
    @akashsidhu28914 күн бұрын

    ਵਧੀਆ ਜੀ👌👍👍👍👍

  • @RituSharma-nn9bq
    @RituSharma-nn9bq13 күн бұрын

    ਬਹੁਤ ਸੋਹਣੀ ਵੀਡੀਓ ਹੈ 👌🎉

  • @ArmanSingh-yd6hl
    @ArmanSingh-yd6hl13 күн бұрын

    ਸਿਰਾ ਕਰਾਤਾਗ ਬੱਬੂ ਨੇ

  • @gurjindersingh3638
    @gurjindersingh363813 күн бұрын

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਹੁਣ ਵੀਡੀਓ ਦੇਖਣ ਦਾ ਮਜ਼ਾ ਹੀ ਆ ਗਿਆ ਵੈਰੀ ਗੁੱਡ 🙏🥀💛🥀👌 ਯਮੂਨਾ ਨਗਰ

  • @sukhpreetkaur1076
    @sukhpreetkaur107611 күн бұрын

    so nice

  • @kirat_dhaipai12
    @kirat_dhaipai1214 күн бұрын

    🎉🎉🎉🎉

  • @gurdeepaujla1442
    @gurdeepaujla144213 күн бұрын

    Very nice video

  • @ArshdeepSingh-oh4qk
    @ArshdeepSingh-oh4qk14 күн бұрын

    ਬੱਬੂ ਲੳਗੀ ਅੱਗਾ ਤੱਗਾ ਤੇਰਾ ਬੰਤੇ ਬਦਮਾਸ਼ ਦਾ

  • @eishusharma6180
    @eishusharma618013 күн бұрын

    ਬਹੁਤ ਵਧੀਆ ਵੀਡੀਓ ਲੱਗਦੀ ਹੈ ਜੀ ਸਾਰੀਆਂ ਦਾ ਰੋਲ ਬਹੁਤ ਵਧੀਆ ਲੱਗਦਾ ਹੈ ਜੀ ❤❤❤❤❤❤❤❤❤❤❤

  • @user-fv4hv1oo1m
    @user-fv4hv1oo1m10 күн бұрын

    ਅੱਗੇ ਵੀ ਦੁਖਾਹ ਦਹੋ ਜੀ

  • @jashubhullar
    @jashubhullar14 күн бұрын

    ❤❤nice

  • @user-im4gh7nt9o
    @user-im4gh7nt9o13 күн бұрын

    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਬਿਲਾਸਪੁਰ ਤੋਂ

  • @user-yy5xg2ji9y
    @user-yy5xg2ji9y13 күн бұрын

    Manu kinni BDL gyi scheme tkk chlni bhul gyi 😂😂😂😂

  • @swaransingh1874
    @swaransingh187412 күн бұрын

    Very good 👍

  • @SmilingBanjo-dl2fj
    @SmilingBanjo-dl2fj13 күн бұрын

    Very nice ji 😂😂

  • @navneetthakurrani2073
    @navneetthakurrani207314 күн бұрын

    Buhat wadiya apisode lagda

  • @kulwantkaur7153
    @kulwantkaur715313 күн бұрын

    bout. sohni video. kpre. bout sone ponde sre. bilkul aam jihe. jida asi. ghraa. ch ponde. aaa. ❤❤❤❤❤❤❤❤

  • @user-ek4yn6ll2r
    @user-ek4yn6ll2r14 күн бұрын

    ❤❤

  • @user-th7ki2rh8z
    @user-th7ki2rh8z12 күн бұрын

    I like it uv mom❤❤😊😊

  • @sukhwinde8330
    @sukhwinde833011 күн бұрын

    Very nice 👍👍👍

  • @shindas4282
    @shindas428213 күн бұрын

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @SatnamDhuleta
    @SatnamDhuleta13 күн бұрын

    ਬੁੜਾ ਐਕਟਿੰਗ ਬੱਲੇ ਬੱਲੇ ਅੱਤ ਕਰਾਈ ਜਾਂਦਾ

  • @amandhindsa6492
    @amandhindsa649213 күн бұрын

    Hun video ch twist aya babbu ai te

  • @Sarbi69
    @Sarbi699 күн бұрын

    ❤❤❤❤❤

  • @GurpreetKaur-yx7uv
    @GurpreetKaur-yx7uv14 күн бұрын

    Very nice story God bless you

  • @user-tu4od7uc1t
    @user-tu4od7uc1t13 күн бұрын

    Verynice video ❤❤❤❤❤❤❤❤❤

  • @RavinderTiwana-ou9uu
    @RavinderTiwana-ou9uu14 күн бұрын

    Very nice 🎉🎉

  • @user-by2vv5jz9v
    @user-by2vv5jz9v13 күн бұрын

    😂😂😂😂😂❤

  • @gurmeetbrarbrar4180
    @gurmeetbrarbrar418014 күн бұрын

    ❤️❤️❤️❤️❤️❤️❤️❤️❤️❤️❤️🙏

  • @gurmeet3684
    @gurmeet368413 күн бұрын

    Bahut vadia story 👌👌👌👌🥀🎍🥀🎍🥀🎍🥀🎍🥀🎍🥀🎍🥀🎍🥀🎍

  • @manormagarg8197
    @manormagarg819713 күн бұрын

    Very nice video❤❤🎉🎉

  • @KaramjeetSingh-mk7dg
    @KaramjeetSingh-mk7dg14 күн бұрын

    ਜੁਵੀ ਦੀ ਐਕਟਿੰਗ ਘੈਟ ਆ

  • @user-lj2sh9bm2f
    @user-lj2sh9bm2f14 күн бұрын

    Very NYC story

  • @channiverma176
    @channiverma17613 күн бұрын

    Babu aap di acting ..voht vadhiya h

  • @DeepSidhu-re6tz
    @DeepSidhu-re6tz13 күн бұрын

    ਹੁਣ ਮਜਾ ਆਈ ਜਦੋਂ ਬੁਰੀ ਦੀ ਰੇਲ ਬਣੀ

  • @PardeepDhothar
    @PardeepDhothar11 күн бұрын

    ❤❤❤🎉🎉🎉

  • @user-kw7ew3id1m
    @user-kw7ew3id1m13 күн бұрын

    ਸਾਰਾ ਟੱਬਰ ਬਾਹਰ ਹੀ ਏਨੀ ਉੱਚੀ ਰੌਲਾ ਪਾਉਂਦਾ ਹੈ ਸਾਰੇ ਹੀ ਟੱਬਰ ਨੂੰ ਸਿਕ੍ਰੇਟ ਪਤਾ ਲੱਗ ਜਾਂਦਾ ਹੈ ਮੂਰਖ ਟੱਬਰ

  • @ramandeeptiwana2778
    @ramandeeptiwana277813 күн бұрын

    ਮੰਨੂੰ ਨੂੰ ਕਪੜੇ ਪਾਉਣ ਦਾ ਬਿਲਕੁਲ ਵੀ ਪਤਾ ਨੀ ਇੱਕ ਚੁੰਨੀ ਕੰਨਾਂ ਪਿਛੇ ਦੇ ਲੈਂਦੀ ਐ ਬਾਕੀ ਬੱਬੂ ਦੇ ਆਉਣ ਨਾਲ ਵੀਡੀਓ ਵਿੱਚ ਜਾਂਨ ਪੈਗੀ 👍

  • @Taran.__.20
    @Taran.__.2013 күн бұрын

    Very nice 👌🏻 🎉🎉🎉🎉🎉🎉🎉vedo ❤❤❤❤❤❤❤

  • @harwinderkaur9021
    @harwinderkaur902113 күн бұрын

    Tel dekh te tel di dhar dekh esda ki matlab hai g.

  • @user-zi5qg2ti2g
    @user-zi5qg2ti2g13 күн бұрын

    ਬੁਹਤ ਵਧੀਆ ਵੀਡਿਓ ਅਸੀਂ ਤੁਹਾਡੀ ਵੀਡਿਓ ਦੀ ਉਡੀਕ ਵਿੱਚ ਰਹਿੰਦਾ ਹਾਂ ❤❤

  • @jashubhullar
    @jashubhullar14 күн бұрын

    first cmnt🎉❤

  • @sunnybajaj3417
    @sunnybajaj341713 күн бұрын

    Wah babbu wah kya baat hai

  • @rajwantgill8790
    @rajwantgill879014 күн бұрын

    ❤❤❤

  • @baljithkaur1177
    @baljithkaur117714 күн бұрын

    Sat Sri akaal sare team nu bahut vadia episode kafi interesting hai

  • @laddisekhon3559
    @laddisekhon355913 күн бұрын

    ਬਹੁਤ ਵਧੀਆ

  • @BaldevSingh-vt9bm
    @BaldevSingh-vt9bm13 күн бұрын

    ਹੁਣ ਬਣੀ ਗੱਲ🎉❤

  • @sukhpalswag4939
    @sukhpalswag493914 күн бұрын

    Good video

  • @beantkaurgill3609
    @beantkaurgill360914 күн бұрын

    Very good massage gbu all family members ❤️ 👍 😊❤❤

  • @SandeepKaur-zk3el
    @SandeepKaur-zk3el13 күн бұрын

    Bebe di acting lajwab e

  • @manvirkaur2047
    @manvirkaur204713 күн бұрын

    Bhout vdia story aw ❤️👌

  • @PalSingh-jo2lf
    @PalSingh-jo2lf13 күн бұрын

    ਇੱਕ ਸੱਪ ਤੇ ਦੂਜਾ ਸਪ

  • @jarnailsingh4167
    @jarnailsingh416712 күн бұрын

    Very good Babu ❤❤❤❤❤❤❤

  • @gurmalsingh3892
    @gurmalsingh389213 күн бұрын

    ਬੱਬੂ ਹੁਣ ਬੁੜੇ ਨੂੰ ਕਰੂ ਸਿਧਾ ਗੁਰੀ ਤੋ ਤਾ ਸਿਧਾ ਹੋਇਆ ਨੀ ਬੱਬੂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਬੁੜੇ ਦੀ ਬੱਬੂ ਨੇ ਸਰਾਬ ਡੋਲਤੀ ਹੁਣ ਸਨੀਤਾ ਦੀ ਖੈਰ ਨੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @amardaljeetgrewalgrewal7799
    @amardaljeetgrewalgrewal779913 күн бұрын

    ਬੱਬੂ 👍🏼👍🏼👍🏼

  • @ravinderkumarkumar5044
    @ravinderkumarkumar504413 күн бұрын

    Babu nyc Kam karde a❤😂

  • @user-fv4hv1oo1m
    @user-fv4hv1oo1m14 күн бұрын

    ਅੱਗੇ ਵੀ ਦੁਖਾਹ ਦਾਈ ਕਰੋ ਜਲਦੀ ਜੀ

  • @SumanSharma-cr3zt
    @SumanSharma-cr3zt13 күн бұрын

    Very nice video dear sister and brother🎉🎉🎉🎉🎉🎉

  • @harbanskaur4327
    @harbanskaur432713 күн бұрын

    Jdo chah di gl hundi h saada v dil krda chah peen nu. . Boht natural lagda

  • @madhuptkthakur1858
    @madhuptkthakur185813 күн бұрын

    Sahi gal hai Guri di garmi nu garmi hi Mardi hai

  • @kuldeepdhillon9499
    @kuldeepdhillon949913 күн бұрын

    Very nice ji Babu di acting

  • @user-ir3gq7xs8n
    @user-ir3gq7xs8n13 күн бұрын

    Babu di acting very nice Sandeep kour ganganagar

  • @seemabansal1671
    @seemabansal167113 күн бұрын

    💐 Jai 💐 mata 🌹 di 🌹 Jai 💐 mata 🌹 di 🌹 Jai 💐 mata 🌹 di 🌹 Jai 💐 mata 💐 di 💐💐🌹🌹💐🌹🌹💐🌹🌹💐

  • @SahilKhan-xb6zd
    @SahilKhan-xb6zd13 күн бұрын

    All teem supe cating 👍

  • @kaurbrar5463
    @kaurbrar546313 күн бұрын

    Heart touching story 💙

Келесі