ਤੜਕਸਾਰ ਜਲੰਧਰ 'ਚ ਪੈ ਗਈਆਂ ਭਾਜੜਾਂ, ਘਰਾਂ ਅੰਦਰ ਵੜ'ਗੀ ਪੁਲਸ, ਫਰੋਲ'ਤੀ ਕੱਲੀ-ਕੱਲੀ ਚੀਜ਼

#jalandhar #Punjab #Police #raid #House #morning #latestvideo #jagbani
ਤੜਕਸਾਰ ਜਲੰਧਰ 'ਚ ਪੈ ਗਈਆਂ ਭਾਜੜਾਂ, ਘਰਾਂ ਅੰਦਰ ਵੜ'ਗੀ ਪੁਲਸ, ਫਰੋਲ'ਤੀ ਕੱਲੀ-ਕੱਲੀ ਚੀਜ਼, ਨਸ਼ਿਆਂ ਨੂੰ ਠੱਲ੍ਹ ਪਾਉਣ ਘਰਾਂ 'ਚ ਮਾਰੀ Raid, ਦੇਖੋ LIVE
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 11

  • @harmeshmanavadvocate2639
    @harmeshmanavadvocate263924 күн бұрын

    ਹੁਣ ਜਾਗ ਆ ਗਈ ਪੁਲਿਸ ਅਤੇ ਸਰਕਾਰ ਨੂੰ ਚੋਣ ਹਾਰਨ ਤੋਂ ਬਆਦ !

  • @darshansinghsidhu1179
    @darshansinghsidhu117922 күн бұрын

    Good work

  • @lakhwindersingh9731
    @lakhwindersingh973122 күн бұрын

    ਮੇਨ ਦਰਵਾਜਾ ਬੰਦ ਕਰੋ ਮੁਲਾਜ਼ਮੋ ਲੋਕਾਂ ਦੇ ਘਰ ਫੋਲਿਆ ਕੁਛ ਨਹੀਂ ਜੇ ਲੱਭਣਾ😂😂😂😂😂😂😂😂😂😂😂😂😂😂😂

  • @jagroopsingh5602
    @jagroopsingh56027 күн бұрын

    ਖਾਨਾਂ ਪੂਰਤੀ ਕਰਕੇ ਕੁੱਛ ਨਹੀਂ ਮਿਲਨਾ ਚਾਰ ਚਾਰ ਡਾਂਗਾਂ ਮਾਰੋਂ ਸਵ ਕੁਝ ਦੱਸ ਦੇਣ ਗੇ

  • @Kailash-gw7by
    @Kailash-gw7by22 күн бұрын

    Changge vadhiga mawa de gabhru berujgar putta nu kha gaya chhitta hay oh rabba ke banu

  • @user-kr6hg2km8f
    @user-kr6hg2km8f24 күн бұрын

    Formulate eh sab ja police chaa ta nsha 1 ghnta vich band kar sakde aw

  • @user-xl7wm7qb3l
    @user-xl7wm7qb3l22 күн бұрын

    Eh kam hun Karan lage aa jad sara Punjab barbad ho Gaya ladkiyan te chote bache v nashe te lag Gaye aa is da jime daar kush police wale te lider aa jo pese lai Punjab te Punjab de loka nu barbad kar Gaye aa hun nasha be kabu ho Gaya hai Khtam ho Gaya hai sab kush

  • @jaspalchahal
    @jaspalchahal23 күн бұрын

    Raid ton pehla hi ehna nu pta lagg janda, kutti chora nall rali hoe aa

  • @inderjitchahal305
    @inderjitchahal30524 күн бұрын

    ਟਾਰਗੇਟ 10000 ਲੋਕਾਂ ਨੂੰ ਅੰਦਰ ਕਰਨਾ 😂

  • @RameshKumar-fr1vz
    @RameshKumar-fr1vz22 күн бұрын

    ਸਬ ਜ਼ਿਮਨੀ ਚੋਣਾਂ ਚ ਡਰ ਪੈਦਾ ਕਰਕੇ ਲੋਕਾਂ ਨੂੰ ਡਰਾ ਕੇ ਵੋਟਾਂ ਲਈ ਮਜਬੂਰ ਕੀਤਾ ਜਾਵੇ

  • @jagroopsingh5602
    @jagroopsingh56027 күн бұрын

    ਖਾਨਾਂ ਪੂਰਤੀ ਕਰਕੇ ਕੁੱਛ ਨਹੀਂ ਮਿਲਨਾ ਚਾਰ ਚਾਰ ਡਾਂਗਾਂ ਮਾਰੋਂ ਸਵ ਕੁਝ ਦੱਸ ਦੇਣ ਗੇ

Келесі