ਤੇਰੇ ਸਿਰ 'ਤੇ ਪੇਕੇ ਮੇਰੇ, ਸਦਕੇ ਜਾਵਾਂ ਤੇਰੇ l Gal Te Gal l EP 165 l Gurdeep K Grewal l Rupinder K Sandhu

Ойын-сауық

ਤੇਰੇ ਸਿਰ 'ਤੇ ਪੇਕੇ ਮੇਰੇ, ਸਦਕੇ ਜਾਵਾਂ ਤੇਰੇ l Gal Te Gal l EP 165 l Gurdeep Kaur Grewal l Rupinder Kaur Sandhu l B Social
Costume Sponsored By
Fabric By: apsara.fabr...
Designed by: leede_latte...
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 117

  • @SukhwinderSingh-wq5ip
    @SukhwinderSingh-wq5ip11 ай бұрын

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Kaurpabla3495
    @Kaurpabla349511 ай бұрын

    💐ਆ ਵੀਰਾ ਤੈਨੂੰ ਬੰਨਾਂ ਰੱਖੜੀ,ਤੰਦਾਂ ਮੋਹ ਦੀਆਂ ਗੁੰਦ ਕੇ 😍 ਸਾਰੇ ਭੈਣਾਂ ਭਰਾਵਾਂ ਨੂੰ ਰੱਖੜੀ ਮੁਬਾਰਕ ❤🎉

  • @waryamvirk957
    @waryamvirk95710 ай бұрын

    Passe lai rishte tut rye ne ...apne rishte strong rakho .. dilo nibao..chlakiea nl rishte ni nibde ji..

  • @xkaur1
    @xkaur111 ай бұрын

    After listening this video … I texted my brothers that please don’t get me any gift … I want to end this gift thing and asked them to bring fruits. Thank you so much for making me a better person. You guys have drastically improved my life from last 6 months.

  • @ClasseswithKawaljeetmam
    @ClasseswithKawaljeetmam11 ай бұрын

    ਬਹੁਤ ਵਧੀਆ ਵਿਚਾਰ ਜੀ ਬਿਲਕੁਲ ਅੱਜ ਦਾ ਸਮਾਂ ਇਸੇ ਤਰ੍ਹਾਂ ਦਾ ਹੀ ਚੱਲ ਰਿਹਾ ਜੀ।

  • @JarnailSingh-zx8oc
    @JarnailSingh-zx8oc11 ай бұрын

    Bhene Mai peke gayi c, mere koi ska bharni asi chaar bheha hi aa, Sadi pind vich sanj hi aesi a, ke bharavan di ginti hi nhi ,jihri sanj a day to day oh vadadi ja rahi a...

  • @sarbjitkaursandhu5904
    @sarbjitkaursandhu590411 ай бұрын

    ਬਹੁਤ। ਵਧੀਆ। ਜੀ। ਰੱਖੜੀ। ਦੀ। ਬਹੁਤ। ਸਾਰੇ। ਭੈਣ। ਭਰਾਵਾਂ। ਨੂੰ। ਵਧਾਈ। ਜੀ

  • @bittitalwandisabo5343
    @bittitalwandisabo534311 ай бұрын

    ਜਿਉਂਦੇ ਰਹੋ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @singhrajinder68
    @singhrajinder6811 ай бұрын

    ਇਹਨਾਂ ਦਿਨ ਤਿਉਹਾਰਾਂ ਕਾਰਨ ਸਾਡੇ ਮਨਾਂ ਦੀ ਰੋਣਕ ਬਰਕਰਾਰ ਹੈ, ਹਰ ਤਿਉਹਾਰ ਸਾਡੇ ਦਿਲਾਂ ਵਿੱਚ ਖੁਸ਼ੀ ਦੀ ਤਰੰਗ ਨਾਲ ਪਿਆਰ ਦੀ ਉਮੰਗ ਜਗ੍ਹਾ ਕੇ ਜਿੰਦਗੀ ਵਿੱਚ ਉਤਸ਼ਾਹ ਪੈਦਾ ਕਰਦਾ ਹੈ, ਆਪ ਜੀ ਨੂੰ ਇਸ ਖੂਬਸੂਰਤ ਤੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਮੁਬਾਰਕਾਂ 💐🌹💐🌹

  • @narinderbhaperjhabelwali5253

    @narinderbhaperjhabelwali5253

    11 ай бұрын

    ਦੋਨਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੇਕਰ ਸੱਸ ਸਹੁਰੇ ਨੂੰਹ ਨੂੰ ਧੀ ਸਮਝਣ ਬਹੁਤ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ

  • @parneetkaur6838
    @parneetkaur683811 ай бұрын

    Mnu lgda gurdeep Di pragnt a

  • @poonampreet3469
    @poonampreet346911 ай бұрын

    Dhanvaad dowa bhaina da,Parmatma kre Har ghar ch sare trah de rishte hon te bohat nig piyar wale ,mere bharawa di v hmesha charhadi kla hove❤

  • @dalbirkaur3557
    @dalbirkaur355711 ай бұрын

    ਬਹੁਤ ਵਧੀਆ ਗੱਲਬਾਤ ਦੁਆਵਾਂ ਰੁਪਿੰਦਰ ਤੇ ਗੁਰਦੀਪ

  • @thekaur1398
    @thekaur139811 ай бұрын

    Bilkul shi ❤😊

  • @jassashergill7009
    @jassashergill700911 ай бұрын

    ਮੇਰੇ ਵੀਰ ਬਹੁਤ ਯਾਦ ਪਿਆਰ ਮੈਨੂੰ

  • @harryromana383
    @harryromana38311 ай бұрын

    ਬਹੁਤ ਵਧੀਆ ਵਿਚਾਰ ਭੈਣ ਜੀ

  • @KuldeepChoudhary-zj4ko
    @KuldeepChoudhary-zj4ko11 ай бұрын

    ❤satsari akaal ji always stay blessed

  • @surinderkaur5083
    @surinderkaur508311 ай бұрын

    ਬਹੁਤ ਵਧੀਆ ਗੱਲ ਬਾਤ 👍

  • @user-iz1js4og7t
    @user-iz1js4og7t11 ай бұрын

    ❤❤🎉🎉🎉 bhut sahi bol rehe oo sia

  • @caringmombyh.k3039
    @caringmombyh.k303911 ай бұрын

    ਹਮੇਸ਼ਾ ਤੋਂ ਹੀ ਰੱਖਰੀ ਦਾ ਦਿਨ ਓਹਨਾ ਭੈਣਾਂ ਲਈ ਤਰਸਯੋਗ ਲਗਦਾ ਸੀ ਜਿੰਨਾ ਕੋਲ ਭਰਾ ਨਹੀਂ ਕਿਸੇ ਵੀ ਕਾਰਣ ਕਰ ਕੇ... ਹੁਣ ਮੇਰੀਆਂ 2 ਧੀਆਂ ਨੇ ਮ ਨਹੀਂ ਚਾਉਂਦੀ ਕੇ ਉਹ ਕੱਲ ਕਮੀ ਮਹਿਸੂਸ ਕਰਨ ਇਸ ਕਰ ਕੇ ਦੋਵੇਂ ਬਹਿਣਾ ਹੀ ਰੱਖੜੀ ਬਣਨ ਕੇ ਤਿਓਹਾਰ ਮਨੋਣਗੀਆਂ

  • @rupindersingh5141

    @rupindersingh5141

    11 ай бұрын

    Right but mere ta ik he bete aa oh har vaar buth mehsoos karde a Rakhi tyee Tai da beta hga but Tai har vaar sarrk de dhee sarrrk de dheee he karde rehde a odo buth mehsoos hunda v😢😢😢😢😢

  • @caringmombyh.k3039

    @caringmombyh.k3039

    11 ай бұрын

    @@rupindersingh5141 ਕੋਈ cousin ਨਹੀਂ ਹੈ

  • @ninder1984
    @ninder198411 ай бұрын

    Bilkul sahi kiha g👍

  • @manoharsinghindian8677
    @manoharsinghindian867711 ай бұрын

    Sahi gal aa

  • @harjinderkaur7232
    @harjinderkaur723211 ай бұрын

    ਬਾ ਹੁਤ ਵਧੀਆ ਗੱਲ ਬਾ ਤ

  • @sarbjitkaursandhu5904
    @sarbjitkaursandhu590411 ай бұрын

    ਸੋਹਣੇ। ਸੂਟ।

  • @gaganwadhwa9535
    @gaganwadhwa953511 ай бұрын

    Bahut Sohni Gal Baat 👌👌 Happy Raksha Bandhan to you both sisters as well. May Baba Ji bless you with best of everything in your life. 🙏🙏

  • @Pawandeep-jz8hj
    @Pawandeep-jz8hj11 ай бұрын

    ਦੀਦੀ ਜੀ ਤੁਹਾਡੇ ਸੁਟੂ ਬੁਹਤ ਸੋਹਣੇ

  • @BaljinderKaur-my7wi
    @BaljinderKaur-my7wi11 ай бұрын

    Bhut vdia bhene

  • @devindernijjer1385
    @devindernijjer138511 ай бұрын

    From America It’s not the festival for sikh religion but we respect for the other cultures.

  • @deepsimran9530
    @deepsimran953011 ай бұрын

    Bhut vadiya 👌🏻👌🏻👌🏻

  • @satwantkaur1461
    @satwantkaur146111 ай бұрын

    Two very strong and wise personalities ❤❤❤❤

  • @kaurasingh7750
    @kaurasingh775011 ай бұрын

    ਭੈਣ ਜੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਈ ਪਰ ਜੋ ਸਾਡੇ ਫਾਲਤੂ ਖਰਚੇ ਇਕ ਦੂਸਰੇ ਨੂੰ ਦੇਖਾ ਦੇਖੀ ਬਹੁਤ ਵੱਧ ਹੋਣ ਕਰਕੇ ਅਸੀਂ ਤੰਗ ਹੋ ਰਹੇ ਹਾਂ ਪਰ ਅਸੀਂ ਪੜ੍ਹੇ ਲਿਖੇ ਹੋਣ ਕਰਕੇ ਵੀ ਮੂਰਖ ਬਣ ਰਹੇ ਹਾਂ l ਤੇ ਇਹ ਵੀ ਗੱਲ ਹੈ ਜੋ ਅਸੀਂ ਜੋ ਪਹਿਲਾ ਜੋ ਕੁੱਝ ਦੇ ਦਿੱਤਾ ਉਸ ਨੂੰ ਭੈਣਾਂ ਭੁੱਲ ਜਾਂਦੀਆਂ ਹਨ ਪਰ ਜੇਕਰ ਰੱਖੜੀ, ਸਾਵਣ, ਤੇ ਲੋਹੜੀ ਮੌਕੇ ਨਾ ਜਾਈਏ ਤਾਂ ਤਾਹਨੇ ਸਹਿਣੇ ਪੈਂਦੇ ਹਨ l ਮੇਰੀਆਂ ਭੈਣਾਂ ਦਾ ਇਹੋ ਹਾਲ ਹੈ ਉਹ ਮੇਰੇ ਤੋਂ ਦੂਸਰੇ ਤਾਏ ਚਾਚੇ ਦੇ ਲੜਕਿਆ ਨੂੰ ਆਪਣਾ ਸਕਾ ਭਰਾ ਮੰਨਦੀਆਂ ਹਨ ਦਸੋ ਮੈਂ ਕੀ ਕਰਾ l

  • @caringmombyh.k3039

    @caringmombyh.k3039

    11 ай бұрын

    ਜੇ ਤੂੰ ਸੀ ਨਾ ਹੁੰਦੇ ਤੇ ਫਿਰ ਓਹਨਾ ਤਰਸਨ ਸੀ ਕੇ ਹਯੈ ਸਾਡਾ ਵੀ ਭਰਾ hunda

  • @kulbeerkaur4843

    @kulbeerkaur4843

    11 ай бұрын

    Koi ni veer tusi tension na lo Kai loka da nature e eve da hunda so don't worry bro enjoy your life

  • @user-hp6jw7cr2i
    @user-hp6jw7cr2i11 ай бұрын

    Very nice thought

  • @gurwindersinghpurba8762
    @gurwindersinghpurba876211 ай бұрын

    Very nice 🎉🎉

  • @jasbirkaur8836
    @jasbirkaur883611 ай бұрын

    V good galbat

  • @gurmukhsinghsandhu784
    @gurmukhsinghsandhu78411 ай бұрын

    Very nice

  • @gurpinderdhillon8416
    @gurpinderdhillon841611 ай бұрын

    ❤❤

  • @rajpreetkaur2263
    @rajpreetkaur226311 ай бұрын

    👍

  • @user-hp6jw7cr2i
    @user-hp6jw7cr2i11 ай бұрын

    Very nice thoughts

  • @paramjitkaur5876
    @paramjitkaur587611 ай бұрын

    👌👌

  • @baljinderdhaliwal7676
    @baljinderdhaliwal767611 ай бұрын

    Good thoughts

  • @JaswinderKaur-oz9xw
    @JaswinderKaur-oz9xw11 ай бұрын

    Very nice ❤

  • @manjitkaur-zk2jl
    @manjitkaur-zk2jl11 ай бұрын

    Very good 👌

  • @gurfatehgarcha8568
    @gurfatehgarcha85682 ай бұрын

  • @amanbrar273
    @amanbrar27311 ай бұрын

    ਤਿਉਹਾਰ ਰਲ ਮਿਲ ਕੇ ਮਨਾਉ ਪਿਆਰ ਵੰਡੋ ਪਿਆਰ ਪਾਉ

  • @rajinderkaurkhalsa8099
    @rajinderkaurkhalsa809911 ай бұрын

    very nice❤❤

  • @sunnybagri1818
    @sunnybagri181811 ай бұрын

    Good

  • @paramjeetkaur5570
    @paramjeetkaur557011 ай бұрын

    Very nice👍👍👍👌

  • @amanbrar273
    @amanbrar27311 ай бұрын

    ਰੁਪਿੰਦਰ ਮੈ ਆਸਟ੍ਰੇਲੀਆ ਵਿਚ ਵੀਰ ਅਮਰੀਕਾ ਵਿੱਚ ਪਿਆਰ ਬਹੁਤ ਹੈ ਸਾਡੇ ਵਿਚ ਵੀਰ ਨੇ ਫੋਨ ਜਰੂਰ ਕਰਨਾ

  • @karansidhu5885
    @karansidhu588511 ай бұрын

    So nic of you and your thoughts ❤

  • @47_beats7

    @47_beats7

    11 ай бұрын

    suit bhot sohne

  • @gurleensekhon900
    @gurleensekhon90011 ай бұрын

    ❤❤ Good

  • @tejinderdhillon5693
    @tejinderdhillon569310 ай бұрын

    Bhene Australia ne asi behn bhra… Iko ghar vich… There is no understanding, no… Rakhri tan bas chote hunde di yaad feh gyi

  • @rajveerkaur6954
    @rajveerkaur695410 ай бұрын

    ❤❤❤❤❤❤❤❤

  • @harjeetgrewal-se6df
    @harjeetgrewal-se6df11 ай бұрын

    Very nice ji

  • @reenakapoor1604
    @reenakapoor160411 ай бұрын

    😊

  • @sunnybagri1818
    @sunnybagri181811 ай бұрын

    Very, nice, ji❤❤

  • @angrejsingh4922
    @angrejsingh492211 ай бұрын

    Good luck sister

  • @amanbrar273
    @amanbrar27311 ай бұрын

    🙏

  • @pawanjitkaurdhillon7513
    @pawanjitkaurdhillon751311 ай бұрын

    Very nice episode

  • @kirankaur4504
    @kirankaur450411 ай бұрын

    ਸਤਿ ਸ੍ਰੀ ਅਕਾਲ ਜੀ 🙏🙏

  • @nachhattarkaur3115
    @nachhattarkaur311511 ай бұрын

    Dovan bhaina ne ikko je suit paye hoye ,🙏

  • @mamtarana4142
    @mamtarana414211 ай бұрын

    Bilkul glt aj kl khun sfed ho gya kise nu kise di koi tkleef nhi bus eh sb gla ch hi reh gya

  • @ParwinderSingh-he6ob
    @ParwinderSingh-he6ob11 ай бұрын

    😊😊😊

  • @manoharsinghindian8677
    @manoharsinghindian867711 ай бұрын

    ❤❤ vvvv good ❤❤

  • @jaswantkaur-ib7jy
    @jaswantkaur-ib7jy11 ай бұрын

    very,3nice

  • @harmeetsingh-vx1xo
    @harmeetsingh-vx1xo11 ай бұрын

    ਮੈਂ 16ਸਾਲ ਤੋਂ ਭਰਾ ਦੇ ਰਖੜੀ ਨਹੀਂ ਬੰਨੀ, ਮੇਰੀ ਲਵ ਮੈਰਿਜ ਆ। ਨਾ ਮੈ ਕਦੇ ਗਈ ਤੇ ਨਾ ਹੀ ਉਹ ਕਦੇ ਆਏ😢😢😢😢😢😢😢😢😢😢😢ਪਰ ਮੈ ਹਰ ਸਾਲ ਰਖੜੀ ਖਰੀਦ ਕੇ ਰਖਦੀ ਆ😭😭😭😭😭😭😭😭

  • @gurmaizkaur-co6zo

    @gurmaizkaur-co6zo

    11 ай бұрын

    Brother. T. Vishwas. Nhi tuhanu. Jihra. Kum. Bhra t pio n krna app hi kar lia

  • @happiesukh7472

    @happiesukh7472

    11 ай бұрын

    Meri bhabi mere Vivah to bad manu bulona hi chad deta na mere bhra nu boln dendi a😢

  • @gurmeharsaroa4287

    @gurmeharsaroa4287

    11 ай бұрын

    Acha. Bhut made hoya

  • @ManpreetKaur-mb3jl

    @ManpreetKaur-mb3jl

    11 ай бұрын

    ਕਿੰਨੀ ਹੈਰਾਨੀ ਦੀ ਗੱਲ ਆ ਕਿਸੇ ਵੀਰ ਨੇ ਐ ਨਹੀਂ ਕਹਿਆ ਕੀ ਮੈਂ ਵੀ ਤੇਰਾ ਭਰਾ ਆ ਮੇਰੇ ਰੱਖੜੀ ਬੰਨ ਦੇ ਰਿਪਲਾਈ ਏਨੇ ਜਾਨੇ ਕਰੀ ਜਾਂਦੇ ਆ 😕

  • @kuldeepkaur5611

    @kuldeepkaur5611

    11 ай бұрын

    ਜਿਨਾ ਭੈਣਾਂ ਦੇ ਭਰਾ ਨਹੀਂ …..ਉਹਨਾਂ ਲਈ ਜੀ ਕਰਦਾ ਹੁੰਦਾ ਕਿ ਜ਼ਿਆਦਾ ਰੌਲਾ ਰੱਪਾ ਰੱਖੜੀ ਦਾ ਨਹੀਂ ਹੋਣਾ ਚਾਹੀਦਾ…..ਕਿਸੇ ਨੂੰ ਵੀ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿ ਹਾਏ ਤੇਰਾ ਭਰਾ ਨੀ👍🏻

  • @davindersingh-hj7jx
    @davindersingh-hj7jx11 ай бұрын

    Very nice g❤❤❤❤❤🎉

  • @sukikaur559

    @sukikaur559

    11 ай бұрын

    Happy rakish bandan

  • @gurmeharsaroa4287
    @gurmeharsaroa428711 ай бұрын

    Meria 3 Bua..na..but koi ni aondi missuuu

  • @gurmeetkaur6570
    @gurmeetkaur657011 ай бұрын

    Nice sister 👌👌

  • @jagroopmalhi8555
    @jagroopmalhi855511 ай бұрын

    sat Shri Akal bheno. Bahut wadia visha cc.Bheno tuhanu suits de vishe te episode nhii cc karna chahi.da

  • @karamjitkaur384
    @karamjitkaur38411 ай бұрын

    🙏🙏👌👌👌👌👌👌

  • @kulwindesingh8231
    @kulwindesingh823111 ай бұрын

    ਰੁਪਿੰਦਰ ਜੀ ਤੁਹਾਡੇ ਨਾਲ ਗੱਲ ਕਰਨੀ ਸੀ ਕਿਵੇ, ਵਿਸ਼ੇ ਲਈ, ਆਪਣਾ ਕਨਟੈਂਟ ਦਿਓ ਜੀ

  • @user-sm1st6he4c
    @user-sm1st6he4c11 ай бұрын

    ❤🇺🇸🇺🇸❤️🙏

  • @user-ds1fb6of2j
    @user-ds1fb6of2j11 ай бұрын

    Mere gahrdi jimevari mere ser hai Mai kdi rakhdi te kuj nhi lya par Mai apniya difiya nu mummy papa nu sab kuj lai k dindi Menu hi hunda ki Dena hai ki nhi kdi gahrde nhi puchde Bhut vdiya al kiti mam mai har apisode twada Spekar vich lga k sundi

  • @jagdishkaur5465
    @jagdishkaur546511 ай бұрын

    Suitan ch bhanna sohnnia lagdeean ne vichar v sohne

  • @mandysaini8081
    @mandysaini808111 ай бұрын

    😭

  • @RamandeepKaur-lc4qi
    @RamandeepKaur-lc4qi11 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤

  • @kamaljeetkaur655
    @kamaljeetkaur65511 ай бұрын

    ਰੁਪਿੰਦਰ ਸੂਟਾਂ ਦੀ ਗੱਲ ਕਿਉਂ ਕਰਨੀ ਜ਼ਰੂਰੀ ਹੈ

  • @RamandeepKaur-lc4qi
    @RamandeepKaur-lc4qi11 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @simarkaur9486
    @simarkaur948611 ай бұрын

    Bhabhiya de vich aana nal rishte pehla warge nahi rehde

  • @PrabhjotKaur-js1fd
    @PrabhjotKaur-js1fd11 ай бұрын

    Eh gal sai kai tuc jo rajeya bhujeya ohnu ijat jyda mildi

  • @parwaangaming6828
    @parwaangaming682811 ай бұрын

    ਇਹ ਪ੍ਰੋਗਰਾਮ ਕਿਸ ਦਿਨ ਸ਼ੂਟ ਕਰਦੇ ਹੋ ਭੈਣ

  • @simarkaur9486
    @simarkaur948611 ай бұрын

    Bhra udo tak wartde ne jado tak bhen wade ameer ghar viahi howe

  • @kuljitkular699
    @kuljitkular69911 ай бұрын

    Bhene tdi gl thik a Ki bhen bhra de relation ch koi ave na but kai bhen ena feada chukdia Ki bhra nu kangal bna dindia oh depresion ch chljnda eh thik a

  • @kamaljeetkaur655
    @kamaljeetkaur65511 ай бұрын

    ਬਾਕੀ ਪ੍ਰੋਗਰਾਮ ਦਾ ਲੈਵਲ ਉੱਚਾ ਹੈ

  • @parshotamkaur1310
    @parshotamkaur131011 ай бұрын

    😂😂

  • @Pawandeep-jz8hj
    @Pawandeep-jz8hj11 ай бұрын

    ਸਾਨੰ ਵੀ ਦੱਸੋ ਪਤਾ

  • @parteekdahuja1387
    @parteekdahuja138711 ай бұрын

    Dear, sade ta bhana ee mooh vatn lag jandia j ek bhra duje to ght deve 😞😞

  • @SukhpalkaurDhillon
    @SukhpalkaurDhillon11 ай бұрын

    Bhaine mere bete da birthday c school ch mam kehndi aa tudi cake bhej dena asi choclate bhejti mam khush ne hoiya kai bachiya de maa baap school ch ja k 2ja os ton jada cake lai k jande nal frootiya te hor kafi kuj lai k jande aa madama khud kehndiya eh bhejo mag k khano ne hatdiya apne sarkari schoola wale v magde hunde hun private schoola waliya da oston v bura hall aa kde kuj kde kuj roj da km aa

  • @ranjitksandhu5279
    @ranjitksandhu527911 ай бұрын

    Sat Shri Akal dona bhena nu. Tuhaanu suits de topic te episode nhi karna chahida. I’m your intelligent viewer. Last episode ch kive tuci 300000 de lehange di gall karke smart gall kiti.

  • @manoharsinghindian8677
    @manoharsinghindian867711 ай бұрын

    Bad ch faha laga ke marde aa

  • @dhimankaur2370
    @dhimankaur237011 ай бұрын

    Ajkl festival da smjh nhi onda ki bnde ja rhe aa.. Bss dikhava hi reh gya.. Pehle simplicity c boht vdiya c sb kuchh.. Menu te aap ky vaar tension hundi aa.. Meri beti aa.. Te oh hje boht chhoti aa.. But bchya ly festival bss pese te khrcha krna hi bn gye aa.. Ohnu ehi aa v rakhdi bnna ge te gift miluga.. Ohnu birthday da boht cha hunda v gift miln gy.. Koi guest aauga te oh pese deke jauga.. Dso fer bchya da ki bnuga.. Ohna ly festival da ki meaning houga 😢

  • @nankanasahib5494
    @nankanasahib549411 ай бұрын

    ਗੁਰਦੀਪ ਤੇ ਰੂਪਿੰਦਰ ਇਨਾਂ ਦੋਨਾਂ ਦੀਆਂ ਚੂਗੱਲੀਆਂ 5000 ਔਰਤਾਂ ਦੇ ਬਰਾਬਰ ਹਨ 🎉😢😅😮

  • @SukhpalkaurDhillon
    @SukhpalkaurDhillon11 ай бұрын

    Bhaine bro tan gat he bartde aa ajj kal bhaina bhina bartdiya ne meri nanad v roj lad paindi aa fer v asi osda krde aa jdo v lod hundi aa asi he osde km aunde aa mai apne husband nu kde ne rokiya gala v kad jandi aa nale keh dindi aa mai ki laina tuhade ton nale lod time phn kr dindi aa asi hash k tal dinde v kamli aa but mere mom dad hai ne meri bhabi pehila bahut vdiya c jdo de osde apne bache bde hoiye aa osdiya kudiya bahut gandiya ne sade nal fark pwata bro bhabi nalo asi apne bro bhabi lyi jaan v hajar krdiya c sariya bhina hun v krde aa o jida de marji aa asi kde gussa ne kita keh dinde aa v maa baap di tha ehi aa bhateje bhatijiya nu hata nal paliya sambiya hun ohi bache jarde ne giya nu v bhua kuj lai na jan bro di kudi keh dindi bhua nu den di ki lod aa kuj hun tusi sada v dekhna sadi v marriage krni aa

  • @khazansingh9993
    @khazansingh999311 ай бұрын

    Bheno tuhaanu suits te episode nhi cc karna chahida.I'm a intelligent viewer .plz think about this.

  • @RajvinderKaur-em4vw
    @RajvinderKaur-em4vw11 ай бұрын

    Tusi ohnu rahkdi da Faraz ee nibhon ditta oh ki karda

  • @RajvinderKaur-em4vw

    @RajvinderKaur-em4vw

    11 ай бұрын

    Nibhon ni ditta

  • @simarkaur9486
    @simarkaur948611 ай бұрын

    Status paisa dekh ke lok wartde ne ajkal

  • @nankanasahib5494
    @nankanasahib549411 ай бұрын

    ਇਹ ਗੁਰਦੀਪ ਗਰੇਵਾਲ ਤੇ ਰੂਪਿੰਦਰ ਚੂਗੱਲੀ ਦੀਆਂ ਪੱਕੀਆਂ 😂 ਮਾਸਟਰਨੀਆਂ ਹਨ 😢😂😮

  • @rajpreetkaur2263
    @rajpreetkaur226311 ай бұрын

    👍

  • @pardipkaur3718
    @pardipkaur371811 ай бұрын

    Good

  • @Arshika-37
    @Arshika-3711 ай бұрын

    ❤❤

  • @palgill5041
    @palgill504111 ай бұрын

    Good

Келесі