ਤੇਰਾ ਕੀਆ ਮੀਠਾ ਲਾਗੈ 🙏🏻 ਰੱਬ ਦੀ ਰਜ਼ਾ ਚ ਰਾਜ਼ੀ ਰਹੋ ।। By Meri Kalam Meri Awaz

Пікірлер: 241

  • @jassbhullar5625
    @jassbhullar562518 күн бұрын

    ਛੋਟੀ ਭੈਣ ਰੱਬ ਤੇਰੇ ਪੁੱਤਰ ਨੂੰ ਲੰਮੀਆਂ ੳਮਰਾ ਬਖਸੇ ਬਾਬਾ ਨਾਨਕ ਖੁਸ਼ ਰੱਖੇ

  • @jasvirkaur625
    @jasvirkaur62516 күн бұрын

    ਸਹੀ ਗੱਲ ਆ ਭੈਣ ਮੇਰੀ ਵੀ ਜਿੰਦਗੀ ਤੁਹਾਡੇ ਵਰਗੀ ਆ ਪਰ ਤੁਹਾਡੀ ਞੀਡੀੳ ਬਹੁਤ ਵਧੀਆ ਲੱਗੀ ਪ੍ਰਮਾਤਮਾ ਚੜਦੀ ਕਲਾ ਬਖਸ਼ਣ ❤

  • @jaswinderjaswinder9101
    @jaswinderjaswinder910116 күн бұрын

    Amritpal bhene nu bhut siyani kudi aa Waheguru ji teriya jholiya khushiya nal bhar den 🙏❤

  • @GurpinderSinghGill-jj4jv
    @GurpinderSinghGill-jj4jv18 күн бұрын

    ਜਸਕਰਨ ਬਿਲਕੁੱਲ ਆਪਣੇ ਪਾਪਾ ਵਰਗਾ ਮਹਾਰਾਜ ਉਮਰ ਲੰਬੀ ਬਖਸ਼ੇ

  • @Virk-2022
    @Virk-202218 күн бұрын

    ਛੋਟੀ ਭੈਣ ਤੇਰੀ ਸਾਰੀ ਵੀਡੀਓ ਰੋ ਕੇ ਸੁਣੀ ਸੱਚੀ ਭੈਣੇ ਦੁੱਖ ਸੈਹ ਕੇ ਬੰਦੇ ਨੂੰ ਗਿਆਨ ਆਉਦਾ ਆ ਜਿਹੜਾ ਸੁਖੀ ਆ ਉਹ ਤਾਂ ਰੱਬ ਨੂੰ ਵੀ ਟੱਪ ਦਸਦਾ ਤੁਹਾਡੇ ਇਕ ਇਕ ਲਫਜ ਚ ਦਰਦ ਬੋਲਦਾ ਚਿੰਤਾ ਨਾ ਕਰਿਆ ਕਰ ਭੈਣੇ ਵਾਹਿਗੁਰੂ ਬਹੁਤ ਖੁਸ਼ੀਆ ਦੇਵੇਗਾ ❤❤

  • @KulwinderKaur-ef7qk
    @KulwinderKaur-ef7qk17 күн бұрын

    Bhut sunder vichar amrit bhain god bless you beta ❤❤❤🎉🎉

  • @alexfan7564
    @alexfan756418 күн бұрын

    ਬਹੁਤ ਪਿਆਰੇ ਲੱਗਦੇ ਦੀਦੀ ਤੁਹਾਡੀ ਸੋਚ ਨੂੰ ਸਿਆਮ

  • @rangpunjabde652
    @rangpunjabde65218 күн бұрын

    ਮੇਰੀ ਨਨਾਣ ਤੇ ਨਣਦੋਈਆ 19 19 ਸਾਲ ਦੇ ਸੀ ਜਦੋ ਵਿਆਹ ਹੋਇਆ ਸੀ 23ਸਾਲ ਦੀ ਉਮਰ ਚ ਉਹਨਾਂ ਦਾ ਘਰਵਾਲਾ ਮੁੱਕ ਗਿਆ ਬੇਟੀ 3ਸਾਲ ਦੀ ਤੇ ਬੇਟਾ ik ਸਾਲ ਦੀ ਸੀ

  • @JaswinderKaur-nj1uf
    @JaswinderKaur-nj1uf17 күн бұрын

    ਅਮਿਰਤ ਭੈਣੇ ਮੇਰੀ ਬੇਟੀ ਦੇ ਵਿਆਹ ਤੋ ਡੇਢ ਸਾਲ ਬਾਅਦ ਮੇਰੇ ਜਵਾਈ ਦੀ ਦੈਥ ਹੋ ਗਈ ਸੀ ਬੇਟੀ ਦਾ ਬੇਟਾ ਚਾਰ ਮਹੀਨੇ ਦਾ ਸੀ ਜ਼ਿਦਗੀ ਕਟ ਰਹੀ ਵਿਚਾਰੀ ਪਰ ਮਾਂ ਬਾਪ ਨੂੰ ਹਰ ਵਕਤ ਸੋਚਾ

  • @MeriKalamMeriAwaz

    @MeriKalamMeriAwaz

    17 күн бұрын

    ਵਾਹਿਗੁਰੂ ਭਲੀ ਕਰੇ

  • @ps2195
    @ps219518 күн бұрын

    ਤੁਹਾਡੀਆ ਗੱਲਾਂ ਬਿਲਕੁਲ ਸਹੀ ਆ ਜੀ ਮੈਂ ਵੀ ਇਹ ਸਭ 2020 ਤੋਂ ਸਹਿ ਰਹੀ ਹਾ ਮੇਰਾ ਵੀ ਇੱਕ ਬੇਟਾ ਆ।

  • @ManmohanBåwä-i5w
    @ManmohanBåwä-i5w18 күн бұрын

    ਦੀਦੀ ਅਸੀਂ ਤੁਹਾਡੇ ਦੁਖਾਂ ਨੂੰ ਸਮਝ ਦੇ ਆ ਅਸੀਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੇ ਪੁੱਤਰ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ ਜੀ ਦੀ ਕਮੀ ਨਾ ਹੋਣ ਦੇਵੇ

  • @AvtarSingh-wk8oq
    @AvtarSingh-wk8oq18 күн бұрын

    Sat sari akal sister🙏 Waheguru chardikla vich rakhe Army Engr

  • @sharmakarandeep4583
    @sharmakarandeep458318 күн бұрын

    ਦੀਦੀ ਮੇਰੇ ਭਰਾ ਦੀ ਡੈੱਥ ਨੂੰ ਸਾਲ ਹੋ ਗਿਆ ਮੇ ਰੇ ਭਤੀਜੇ ਵੀ ਬਹੁਤ ਛੋਟੇ ਨੇ ਹਰ ਵੇਲੇ ਮਨ ਉਦਾਸ ਰਹਿੰਦਾ ਰੋ ਲਈਦਾ ਸੋਡੀਆ ਗੱਲਾ ਸੁਣ ਕੇ ਕੁਝ ਹੋਸਲਾ ਮਿਲਿਆ

  • @deepchahal5703
    @deepchahal570318 күн бұрын

    God bless u dii

  • @Rohanveermaan
    @Rohanveermaan16 күн бұрын

    ਸਤਿ ਸ੍ਰੀ ਆਕਾਲ ਦੀਦੀ ਮੈ ਸੋਡੀ ਵੀਡੀਓ ਪਹਿਲੀ ਵਾਰ ਦੇਖ ਦੀ ਆ ਗੁਰਮੀਤ,ਹਰਕੀਤ ਭੈਣ ਦੀਆਂ ਵੀਡੀਓਜ਼ ਦੇਖ ਦੀ ਆ ਦੀਦੀ ਮੇਰੇ ਵੀ ਹਸਬੈਂਡ ਦੀ ਮੋਤ ਹੋ ਗਈ ਸੀ ਮੇਰੇ ਇਕ ਧੀ ਸੀ 11 ਮਹੀਨੇ ਦੀ ਸੀ ਮੈਨੂੰ ਤਾਂ ਮੇਰੇ ਜੇਠ ਨੇ ਘਰੋ ਈ ਕੱਢਵਾ ਤਾ ਜ਼ਮੀਨ ਦੇ ਲਾਲਚ ਚ

  • @manjeetkauraujla2325
    @manjeetkauraujla232518 күн бұрын

    Bahut vadiya bahne ,teri video vich sare dukha da saar he , waheguru bhali kare

  • @jinderpalkaurbains
    @jinderpalkaurbains17 күн бұрын

    Nice video, Great words

  • @veetsidhu
    @veetsidhu18 күн бұрын

    ਸਹੀ ਗੱਲ ਅੰਟੀ ਮੇਰਾ ਬੇਟਾ ਪੰਜ ਮਹੀਨਿਆਂ ਦਾ ਜਦੋਂ ਮੇਰੇ ਪਤੀ ਦੀ ਮੌਤ ਹੋਈ ਹੁਣ ਮੇਰਾ ਬੇਟਾ ਪੰਜ ਸਾਲ ਦਾ

  • @jagjitkaurgill200
    @jagjitkaurgill20018 күн бұрын

    Satnam Shri Waheguru ji

  • @SukhwinderKaur-lo2tl
    @SukhwinderKaur-lo2tl18 күн бұрын

    Waheguru ji❤🎉

  • @jaskarantiwana5478
    @jaskarantiwana547818 күн бұрын

    Waheguru ji 🙏

  • @user-me4vy9bw2o
    @user-me4vy9bw2o18 күн бұрын

    Waheguru ij🙏🙏

  • @user-fg1se4po8y
    @user-fg1se4po8y13 күн бұрын

    ਮੇਰਾ ਵੀਭੈਣੇ ਪਿਹਲਾ ਪੁਤ ਕਨੈਡਾ ਸੀ ਆਟੈਕ ਹੋ ਗਿਆ ਸੀ ਬਾਅਦ ਵਿਚ ਹਸਬੈਡ ਮੈ ਤਾ ਤੁਹਾਡੀ ਵੀਡੀਉ ਦੇਖਦੀ ਹੁਦੀ ਸੀ ਮੈ ਕਹਿਦੀ ਹੁਦੀ ਸੀ ਕਿਨਾ ਔਖਾ ਜਦੋ ਬਦਾ ਜਾਦਾ ਨਾਲੇ ਜਿਹੜੀ ਮਾ ਦਾ ਪੁਤ ਜਾਦਾ ਮੇਰੇ ਨਾਲ ਤਾ ਦੋਨੋ ਹੋਗੲਏ ਮੈ ਵੀ ਪਾਠ ਛਡਤਾ ਸੀ

  • @MeriKalamMeriAwaz

    @MeriKalamMeriAwaz

    13 күн бұрын

    @@user-fg1se4po8y ਵਾਹਿਗਰੂ ਮੇਹਰ ਕਰਨਗੇ ਤੁਹਾਡੇ ਤੇ ਹਿੰਮਤ ਰੱਖਿਓ ਬਹੁਤ ਦੁੱਖ ਲੱਗਿਆ ਸੁਣ ਕੇ ਦੋਵੇਂ ਸੱਟਾਂ ਵੱਡੀਆਂ ਨੇ ਪੁੱਤ ਦੀ ਵੀ ਮਨੁੱਖ ਦੀ ਵੀ

  • @rajkaur1972
    @rajkaur197216 күн бұрын

    ਬਹੁਤ ਹੀ ਸ਼ਲਾਘਾਯੋਗ ਵਿਚਾਰ ਛੋਟੀ ਭੈਣ

  • @harmindergill6488
    @harmindergill648818 күн бұрын

    Waheguru chardi Kala bakshee

  • @chansingh4874
    @chansingh487418 күн бұрын

    Sister rabb dy rag aa thady putt nu vde sari Umar bakshy nank dukheya sab Sansar neelam mansa 🎉🎉❤

  • @gurmitkaur3725
    @gurmitkaur372518 күн бұрын

    Sat shri akal Amrit ji, tuhanoo dekh k bahut khushi mildi hai k tusi thora ann lagge ho . Tuhadia galla wich dard bahut hai but waheguru ji ne tuhanoo beta Jassu ditta hai os wich di hi tusi ap a time pass karro . Waheguru tuhanoo hamesha chardi kala wich rakhan 🙏🙏❤️❤️❤️

  • @dhindsafamily
    @dhindsafamily18 күн бұрын

    Waheguru ji

  • @khushrandhawa6482
    @khushrandhawa648218 күн бұрын

    ਵਾਹਿਗੁਰੂ ਜੀ🙏🙏

  • @surindervirk5445
    @surindervirk544518 күн бұрын

    ਵਾਹਿਗੁਰੂ ਜੀ

  • @deepsinghjohal5790
    @deepsinghjohal579010 күн бұрын

    Waheguru ji waheguru ji

  • @gurjeetkaursandhu8048
    @gurjeetkaursandhu804818 күн бұрын

    V nice 👍

  • @kiranjeetgill-iv6zt
    @kiranjeetgill-iv6zt18 күн бұрын

    Very nice ji ❤️🙏

  • @kirpalkaur6398
    @kirpalkaur639818 күн бұрын

    Amrit video ta mai vi vekhi c jadon tuhade husband di body school vi h rakhi c, vekh ke bahut dikh laga. Jinian vi bhaina ne apne apne dukh sunaye coment karke uhna nu tusi hosla dita. Mai mohali ton.

  • @pendulifendculture7992

    @pendulifendculture7992

    18 күн бұрын

    Mn v Mohali ton aa ji

  • @JashanBawa-su4zr
    @JashanBawa-su4zr18 күн бұрын

    ਬਹੁਤ ਵਧੀਆ ਗੱਲਾਂ ਭੈਣੈ ਤੁਹਾਡੀਆਂ ਅਸੀ ਨਾਗਰੀ ਤੋਂ❤❤

  • @pomathwal9258
    @pomathwal925817 күн бұрын

    God bless beta ji 🙏🇬🇧

  • @harminderkaurgill9059
    @harminderkaurgill905918 күн бұрын

    ਸਲੂਟ aa Amrit Tuhanu bhout vadiya masseg dita tuci ❤❤😊😊From fethgarh sahib ji 🙏🙏

  • @ManpreetgillGill-hd7lh
    @ManpreetgillGill-hd7lh18 күн бұрын

    WAHEGURU JI ❤❤

  • @SawarnjitkaurAujla
    @SawarnjitkaurAujla18 күн бұрын

    Nice thinking ji

  • @karmantej_99
    @karmantej_9917 күн бұрын

    Thanks didi 🙏

  • @BaljinderKaur-vo4sw
    @BaljinderKaur-vo4sw18 күн бұрын

    Good work

  • @simarjeetkaur1547
    @simarjeetkaur154717 күн бұрын

    Waheguru g

  • @kaurj8453
    @kaurj845317 күн бұрын

    Wahaguru ji

  • @jotykaur5226
    @jotykaur522618 күн бұрын

    Very nice video didi ji ❤❤

  • @pendukamkaj
    @pendukamkaj18 күн бұрын

    ਬਹੁਤ ਵਧੀਆ ਭੈਣੇ

  • @historyofpunjab2978
    @historyofpunjab297818 күн бұрын

    ❤❤❤❤❤ਬਹੁਤ ਪਿਆਰ ਪੁਤਰ ਤੇਨੁ

  • @Botique763
    @Botique76318 күн бұрын

    Waheguru🙏

  • @user-nq1dg3qv4z
    @user-nq1dg3qv4z16 күн бұрын

    Haji didi bahut vadia gla dasya mainu v bhut tenshion hundi aa bete di avreet Kaur morinde to

  • @PawanKaur-l2c
    @PawanKaur-l2c18 күн бұрын

    Very down to earth ho g tuci waheguru g Maher kran from Khanna city ❤❤

  • @ParmjeetSingh-ts1of
    @ParmjeetSingh-ts1of18 күн бұрын

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @user-ix3yc1vg6m
    @user-ix3yc1vg6m18 күн бұрын

    Very nice 👍👍

  • @kaurharvinder2604
    @kaurharvinder260418 күн бұрын

    Bahut video aw motivation dindi aw from ferozepur

  • @bindersingh3818
    @bindersingh381818 күн бұрын

    Waheguru ji mehar karni ji

  • @KaramjitKaur-se8iv
    @KaramjitKaur-se8iv18 күн бұрын

    ਬਹੁਤ ਵਧੀਆ ਲੱਗਿਆ ਦੀਦੀ ਤੁਹਾਡੀਆਂ ਗੱਲਾਂ ਸੁਣ ਕੇ

  • @RanjitSingh-zc3og
    @RanjitSingh-zc3og17 күн бұрын

    Very nice didig

  • @harmeetkaur-hm2wh
    @harmeetkaur-hm2wh18 күн бұрын

    🙏🏻🙏🏻

  • @HarjinderKaur-hg7ki
    @HarjinderKaur-hg7ki18 күн бұрын

    Bhut sohni video ponde tusi assi puri watch krde sab to alg video hunde gbu❤

  • @user-td9rv8un8e
    @user-td9rv8un8e17 күн бұрын

    Bittu kular 😊

  • @malkeetk9704
    @malkeetk970417 күн бұрын

    Waheguru ji mehar karan sab te from Canada WINNIPEG Malik Kaur

  • @kanwalpreetkaur4977
    @kanwalpreetkaur497718 күн бұрын

    di tusi bahut strong ho God bless you

  • @Singh273gsifs
    @Singh273gsifs17 күн бұрын

    God Bless you G K Italy

  • @harjinderkaur8898
    @harjinderkaur889817 күн бұрын

    ਬਹੁਤ ਵਧੀਆ ਭੈਣੇ ਪ੍ਰਮਾਤਮਾ ਹਿੰਮਤ ਦੇਵੇ ਸਾਰਿਆਂ ਨੂੰ ❤❤😊

  • @harvindersandhu1961
    @harvindersandhu196118 күн бұрын

    Very nice video didi ji 🙏🏻 from harvimder kaur

  • @jattjatt4983
    @jattjatt498318 күн бұрын

    very nice video g handiya

  • @sidhumoosewalaff2943
    @sidhumoosewalaff294318 күн бұрын

    Very nice

  • @DeepKaur-gy3nc
    @DeepKaur-gy3nc18 күн бұрын

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏 ਸਰਬੱਤ ਦਾ ਭਲਾ ਕਰੀ ਦਾਤਿਆ 🙏🙏🙏🙏🙏

  • @JaspreetKaur-qf1zc
    @JaspreetKaur-qf1zc13 күн бұрын

    😢😢

  • @Noor_family_vlog245
    @Noor_family_vlog24518 күн бұрын

    Tusi bhaut strong oo dii wahaguru sonu tandrusti dan ta sonu khub traki dan🙏🙏🙏😊

  • @parthamsingh8547
    @parthamsingh854718 күн бұрын

    Bahut wadia vichar ne didi ji .... gurdaspur ton assi

  • @avijitaulja8399
    @avijitaulja839918 күн бұрын

    God bless you ❤❤😂🎉

  • @giffysingh2089
    @giffysingh208918 күн бұрын

    Waheguru g maher karo

  • @ninas4909
    @ninas490917 күн бұрын

    Once again you are absolutely right I believe everything you said and I agree too that turning to prayers changed my life Well done excellent blog 🙏🏾

  • @PunjabiKitchenvlogs1313
    @PunjabiKitchenvlogs131318 күн бұрын

    ਜੇ ਪਰਿਵਾਰ ਸਾਥ ਦੇਵੇ ਤਾਂ ਟਾਈਮ ਵਧੀਆ ਲੰਘਦਾ ਭੈਣੇ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਵਾਹਿਗੁਰੂ ਜੀ ਨਾਲ ਜੁੜੋ ਵਾਹਿਗੁਰੂ ਜੀ ਹੀ ਸਬਰ ਬਖਸ਼ਿਸ਼ ਕਰਦੇ ਨੇ 5 ਤੇ 6 ਸਾਲ ਮੈਂ ਕੋਈ ਚੰਗਾ ਕੱਪੜਾ ਵੀ ਨਹੀਂ ਪਾਇਆ ਫੇਰ ਮੇਰੇ ਬੱਚੇ ਥੋੜੇ ਵੱਡੇ ਹੋਏ ਤਾਂ ਥੋੜਾ ਫਰਕ ਪਿਆ ਮੈਂ ਵੀ ਭੈਣੇ ਵਾਹਿਗੁਰੂ ਜੀ ਨਾਲ ਹੀ ਗੱਲਾ ਕਰਦੀ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ 🙏

  • @InderjeetSingh5050D
    @InderjeetSingh5050D18 күн бұрын

    ਬਹੁਤ ਵਧੀਆ ਸੋਚ ਭੈਣ ਤੁਹਾਡੀ

  • @GurpinderSinghGill-jj4jv
    @GurpinderSinghGill-jj4jv18 күн бұрын

    ਬਹੁਤ ਵਧੀਆ ਸੋਚ ਭੈਣੇ ਤੁਹਾਡੀ

  • @simokaur2005
    @simokaur200518 күн бұрын

    🙏🙏

  • @bhavjot5005
    @bhavjot500517 күн бұрын

    Amrit bohut vadiya laggiya thadi a gllan sun ke 😢 amarjeet Kaur Khanna to me Gurmeet Singh dia video vi dekhdi a

  • @harmanaulakh7601
    @harmanaulakh760117 күн бұрын

    Tere sabar. Da fall jrur milunga sis parmatma. Tere bete nu tarrkiya. Bakse har khushi deve

  • @Danveer_522
    @Danveer_52217 күн бұрын

    Sat Shri akal didi g waheguru g Maher Karan g

  • @Simran__.2626
    @Simran__.262618 күн бұрын

    Nice ❤

  • @karmantej_99
    @karmantej_9917 күн бұрын

    Thank you so much ❤❤didi ji

  • @SehajMadhar
    @SehajMadhar18 күн бұрын

    Ssa didi ji

  • @KamaljitSingh-nz6zg
    @KamaljitSingh-nz6zg18 күн бұрын

    Sat Shri akal bhain g TUC ta bht jigre wale o

  • @rajwinderdhaliwal7807
    @rajwinderdhaliwal780716 күн бұрын

    Very nice video ❤❤🙏🙏🙏🇨🇦🇨🇦

  • @happysingh3347
    @happysingh334717 күн бұрын

    Very nic

  • @RaziaBibi-vt5je
    @RaziaBibi-vt5je20 сағат бұрын

    I am from pakistan l like u❤

  • @sukhjitkaur2393
    @sukhjitkaur239318 күн бұрын

    ਦੀਦੀ ਪ੍ਰਮਾਤਮਾ ਤੁਹਾਨੂੰ ਹਿੰਮਤ ਬਖ਼ਸ਼ੇ ਜੀ 🙏❤️ ਹਮੇਸ਼ਾ ਖੁਸ਼ ਰਹੋ ਜੀ ਤੁਹਾਨੂੰ ਦੇਖ ਕੇ ਸਾਡਾ ਜੱਸੂ ਪੁੱਤ ਵੀ ਖੁਸ਼ ਰਹੂਗਾ ਜੀ ਵਾਹਿਗੁਰੂ ਜੀ ਸਾਡੇ ਪੁੱਤ ਦੀ ਲੰਮੀ ਉਮਰ ਕਰੇ ਜੀ 🙏🙏❤️ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ ਹਮੇਸ਼ਾ ਹੱਸਦੇ ਵਸਦੇ ਰਹੋ ਜੀ ❤

  • @rajinderkaur1708
    @rajinderkaur170818 күн бұрын

    ❤🎉🎉

  • @happymaan7717
    @happymaan771717 күн бұрын

    🙏🙏🙏

  • @PrabhjotKaur-in9yl
    @PrabhjotKaur-in9yl18 күн бұрын

    Waheguru bless you. Mei thoude sariya dey blog dehkdi ha. California Usa

  • @AjayPal-ml3ik
    @AjayPal-ml3ik17 күн бұрын

    ਅੰਮ੍ਰਿਤ ਭੈਣੇ ਸੱਚੀਆਂ ਗੱਲਾਂ ਜੀ ਤੁਹਾਡੀਆਂ ਮੇਰੇ ਦੋਨੋ ਵੀਰ ਨਹੀ ਹਨ ਮਾਂ ਵੀ ਚਲੀ ਗਈ ਪਰ ਵਿਯੋਗ ਅੱਜ ਵੀ ਉਨਾ ਹੀ ਹੈ ਭੈਣੇ ਰੋਜ ਹੀ ਯਾਦ ਆਉੰਦੇ ਨੇ

  • @MeriKalamMeriAwaz

    @MeriKalamMeriAwaz

    17 күн бұрын

    @@AjayPal-ml3ik ਹਾਂਜੀ ਸਮਜ਼ ਸਕਦੀ ਹਾਂ

  • @darshankaur7393
    @darshankaur739318 күн бұрын

    Satshri akal ji❤

  • @SandeepSingh-j3t
    @SandeepSingh-j3t18 күн бұрын

    . ਹਾਜੀ ਭੈਣੇ ਮੇਰੇ ਨਾਲ ਵੀ ਤੁਹਾਡੇ ਵਾਲੀ ਹੋ ਗਈ ਜਦੋਂ ਵੀ ਰ ਜੀ ਦੀ ਡੈਥ ਹੋਈ ਸੀ ਉਸ ਟਾਇਮ ਤੁਹਾਨੂੰ ਦੇਖ ਕੇ ਬਹੁਤ ਮਨ ਦੁਖੀ ਹੋ ਗਿਆ ਸੀ ਪਰ ਹੁਣ ਤਾਂ ਬਹੁਤ ਟੁਟ ਗਏ 4ਮਹੀਨੇਹੋ ਗੲਏ ਭੈਣੇ ‌ਕੁਝ ਸਮਝ ਨਹੀਂ ਆਉਂਦਾ ਕਿ ਕਰਾਂ ਮੇਰੇ ਵੀ‌ ਇਕ ਬੇਟਾ 15ਸਾਲ ਦਾ ਭੈਣੇ ਮੇਰੇ ਨਾਲ ਵੀ ਬਹੁਤ ਮਾੜਾ ਹੋ ਗਿਆ ਸਮਝ ਨਹੀਂ ਆਉਂਦੀ ਕਿ ਕਰਾਂ ‌ਹਰ ਟਾਇਮ ਦਿਲ ਰੌਲਾ ਹੀ ਰਿਹਾ ਭੈਣੇ ਤੁਸੀਂ ਹੀ ਦੱਸੋ ਕੀ ਕਰੀਏ

  • @hardeepkaur9396
    @hardeepkaur939618 күн бұрын

    Waheguru ji mehar kri sister u te pind kulrain district mansa ji❤❤

  • @Ambersar_california
    @Ambersar_california18 күн бұрын

    👍

  • @lovepreetkaur7550
    @lovepreetkaur755018 күн бұрын

    Shi khya didi g mere mn andr v Ani kho pedi a eda ji krfa uchi uchi rova

  • @rajusandhu167
    @rajusandhu16718 күн бұрын

    ਸਤਿ ਸ਼੍ਰੀ ਅਕਾਲ ਦੀਦੀ ਜੀ

  • @bindersinghmann5981
    @bindersinghmann598118 күн бұрын

    Bhut sohni Galla krea bhene tusy , Mansa to ha

  • @nindijalan282
    @nindijalan28218 күн бұрын

    ਸਾਡਾ ਪਿੰਡ ਸੰਗਰੂਰ ਦੇ ਕੋਲ ਹੀ ਆ ਸਾਡੇ ਪਿੰਡ ਵੀ ਕਿਸੇ ਦਾ ਮਾਰਚ 2000 ਵਿਚ ਤਾਂ ਵਿਆਹ ਹੋਇਆ ਸੀ ਤੇ ਜਨਵਰੀ ਵਿਚ ਲੋਹੜੀ ਵਾਲੇ ਦਿਨ ਓਹਦੇ husband di death ਹੋ ਗਈ ਸੀ accident ਵਿਚ, ਓਹਦੇ ਬੱਚਾ ਹੋਣ ਵਾਲਾ ਸੀ ਉਹ ਆਪਣੇ ਪਿੰਡ ਗਈ ਹੋਈ ਸੀ ਉਹਨੇ ਆਪਣੇ husband da last ਵਾਰ ਮੂੰਹ ਵੀ ਨਹੀਂ ਦੇਖਿਆ ਸੀ ਫਿਰ ਇਕ ਮਹੀਨੇ ਬਾਅਦ ਓਹਦੇ ਮੁੰਡਾ ਹੋਇਆ ਸੀ ਬਸੰਤ ਪੰਚਮੀ ਨੂੰ ਓਹਦੀ ਉਮਰ ਸਿਰਫ 19 ਸਾਲ ਦੀ ਸੀ ਜਦੋਂ ਓਹਦਾ ਵਿਆਹ ਹੋਇਆ ਸੀ ਅੱਜ ਓਹਦਾ ਮੁੰਡਾ ਕੈਨੇਡਾ ਗਿਆ ਬਹੁਤ ਹਿਮਤ ਰੱਖੀ ਉਹਨੇ

  • @jaswinderjaswinder9101

    @jaswinderjaswinder9101

    16 күн бұрын

    us kudi da pind kehda jihdi tusi gal kiti aa sadi mere papa ji de mama ji di kudi di story same aa

  • @nindijalan282

    @nindijalan282

    11 күн бұрын

    @@jaswinderjaswinder9101 ਓਹਨਾਂ ਦਾ ਪਿੰਡ ਕੁਰੜ ਆ ਓਹ ਸਿੱਖ ਪੰਡਤਾਂ ਦੀ ਕੁੜੀ ਸੀ ਸੰਗਰੂਰ ਕੋਲ ਜਲਾਣ ਪਿੰਡ ਆ ਸਾਡਾ

  • @ramchandersaini6362
    @ramchandersaini636216 күн бұрын

    Behan ji tuhada auan wala time khusia bharia hoye paramatma age aihe ardas hai ji

Келесі