ਤਾਮਿਲ ਸਿੱਖ ਬਣਾਉਣਗੇ ਬਾਬਾ ਬੰਦਾ ਸਿੰਘ ਦਾ ਖਾਲਸਾ ਰਾਜ l Ep-31 l Jeewan Singh | Manjit S Rajpura l B Social

Ойын-сауық

Seyasi Khund l ਤਾਮਿਲ ਸਿੱਖ ਬਣਾਉਣਗੇ ਬਾਬਾ ਬੰਦਾ ਸਿੰਘ ਦਾ ਖਾਲਸਾ ਰਾਜ l Ep-31 l Jeewan Singh | Manjit Singh Rajpura B Social
#manjitsinghrajpura
#bsocial
#seechewal
Program : Seyasi Khund
Host : Manjit Singh Rajpura
Guest : Jeewan Singh
Camera By : Harmanpreet Singh , Varinder Singh
Editor : Jaspal Singh
Digital Producer : Gurdeep Kaur Grewal
Label : B Social

Пікірлер: 177

  • @Gursimran-Singh
    @Gursimran-Singh2 ай бұрын

    ਜੀਵਨ ਸਿੰਘ ਜੀ ਨਾਨਕਸ਼ਾਹੀ ਸਭਿਅਤਾ ਦੇ ਬੇਗਮਪੁਰਾ, ਹਲੀਮੀ, ਖ਼ਾਲਸਤਾਈ ਦੀ ਪ੍ਰਣਾਲੀ ਨੂੰ ਲਿਖਤੀ ਤੌਰ ਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰੋ। ਇਸੇ ਪ੍ਰਣਾਲੀ ਅਧੀਨ ਨਿਜ਼ਾਮ ਤੇ ਵਿਵਸਥਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੰਸਾਰ ਨੂੰ ਸਭ ਤੋ ਪਹਿਲਾਂ ਗੁਣਤੰਤਰੀ ਲੋਕਤੰਤਰ ਦਿੱਤਾ। ਜਿਸਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

  • @gurnajbirsinghghuman3429

    @gurnajbirsinghghuman3429

    2 ай бұрын

    ਬਹੁਤ ਵਧੀਆ ਕਿਹਾ ਤੁਸੀਂ

  • @jagtarsingh558

    @jagtarsingh558

    2 ай бұрын

    kzread.info/dash/bejne/k3d7k5tslqfSnso.htmlsi=VeVgO2SKnJEBOZvB

  • @jagtarsingh558

    @jagtarsingh558

    2 ай бұрын

    ਪੰਜਾਬ ਦੇ ਵਿੱਚ ਆਕੇ, ਸਿੱਖ ਚੈਨਲ ਤੇ, ਸਿੱਖ ਰਿਪੋਰਟਰ ਦੇ ਸਾਹਮਣੇ, ਸਿੱਖਾਂ ਦੇ ਸੰਸਾਧਨ ਵਰਤ ਕੇ, ਸਿੱਖਾਂ ਨੂੰ ਹੀ ਗਲਤ ਬੋਲ ਗਿਆ। kzread.info/dash/bejne/k3d7k5tslqfSnso.htmlsi=VeVgO2SKnJEBOZvB

  • @shivanisharma5562

    @shivanisharma5562

    2 ай бұрын

    ਏ ਐਸ ਜੀਵਨ ਸਿੰਘ, ਪਟਿਆਲਾ ਵਾਲਾ ਖਰੜ ਵਿਖੇ ਡਿਊਟੀ ਸੀ ਇਕ ਲੱਖ ਪੈਂਤੀ ਹਜ਼ਾਰ ਰਿਸ਼ਵਤ ਲੈ ਗਿਆ, ਵਿਜੀਲੈਂਸ ਬਿਊਰੋ ਨੂੰ ਰਿਪੋਰਟ ਕਰਨ ਤੋਂ ਬਾਅਦ 65ਹਜਾਰ ਵਾਪਸ ਕਰੇ ਤੇ ਐਸ ਐਸ ਪੀ ਵਿਜੀਲੈਂਸ ਬਿਊਰੋ ਨੂੰ ਰਿਸ਼ਵਤ ਲੱਖਾਂ ਰੁਪਏ ਦੀ ਹੈ 😢😢😢😢😢

  • @Dhaliwalmanilegendfan

    @Dhaliwalmanilegendfan

    2 ай бұрын

    @@shivanisharma5562ਬੀਬਾ ਜੀ ਤੁਹਾਡਾ ਕਮੈਟ ਸਮਝ ਨਹੀ ਆਇਆ

  • @kulbirsingh5262
    @kulbirsingh52622 ай бұрын

    ਬਿਲਕੁਲ ਸਹੀ ਐ ਜੀ ਜੇ ਸੰਸਾਰ ਚ ਸੁਖ ਸ਼ਾਂਤੀ ਲਿਆਉਣੀ ਐ ਤਾਂ ਓਸ ਦਾ ਹੱਲ ਇਕੋ ਇਕ ਹੱਲ ਨਾਨਕਸ਼ਾਹੀ ਗੁਣਤੰਤਰੀ ਲੋਕਤੰਤਰ ਰਾਜ ਹੀ ਹੈ

  • @baldeepkaur9004
    @baldeepkaur90042 ай бұрын

    ਇਹ ਵੀ ਕਰਾਮਾਤ ਆ ਬਾਬੇ ਗੁਰੂ ਨਾਨਕ ਦੇਵ ਜੀ ਦੀ.. ਚਮਤਕਾਰ.. ਸਮਜੋ ਪੰਜਾਬੀਓ ਸਿੱਖੋ

  • @TejinderSingh-hf6nq
    @TejinderSingh-hf6nq2 ай бұрын

    ਗੁਰੂ ਦੀ ਕਲਾ ਹੀ ਵਰਤ ਰਹੀ ਜਾਪਦੀ ਹੈ

  • @luckygrewal4421

    @luckygrewal4421

    2 ай бұрын

    Bilkul ji

  • @KabalSingh-mi3et

    @KabalSingh-mi3et

    2 ай бұрын

    WAHEGURU JI 🙏🙏

  • @baljitrandhawa8705

    @baljitrandhawa8705

    2 ай бұрын

    ਵਾਹਿਗੁਰੂ ਜੀ

  • @manjitdhillon9973
    @manjitdhillon99732 ай бұрын

    ਖਾਲਸਾ ਪ੍ਰਗਟ ਹੋ ਰਿਹਾ ਹੈ ਜੀ ਸਾਰੀ ਦੁਨੀਆਂ ਵਿੱਚ

  • @tarsembuttar8225
    @tarsembuttar82252 ай бұрын

    ਇਹਨਾ ਦਾ ਜਿਕਰ ਕਿਸੇ ਅਖਬਾਰ ਨੇ,ਕਿਸੇ ਪਰਚਾਰਕ ਨੀ ਕਰਨਾ ਿਤੇ ਅਸਲੀ ਫਲਸਫਾ ਨਾ ਲੋਕਾਈ ਤੱਕ ਨ ਪੁੱਜ ਜਾਵੇ।

  • @HarjinderSingh-js8pf
    @HarjinderSingh-js8pf2 ай бұрын

    ਪੰਡਿਤਾਂ ਦੇ ਗ੍ਰੰਥਾਂ ਵਿੱਚ ਜ਼ਾਤ ਦਾ ਸਮਰਥਨ ਕੀਤਾ ਹੈ ਪਰ ਹੁਣ ਬਹੁਤੇ ਪੰਜਾਬੀ ਪੰਡਿਤ ਜਾਤੀ ਵਿਤਕਰਾ ਨਹੀਂ ਕਰਦੇ ਹਨ ਪਰ ਸਿਖਾਂ ਦੇ ਗ੍ਰੰਥਾਂ ਵਿੱਚ ਜਾਤੀ ਦਾ ਖੰਡਣ ਕੀਤਾ ਹੈ ਪਰ ਕੁਝ ਸਿਖ ਦਿਸਦੇ ਲੋਕ ਜਾਤੀ ਨੂੰ ਮੰਨਦੇ ਹਨ ਭਾਈ ਜੀਵਨ ਸਿੰਘ ਜੀ ਇਹ ਵਰਤਾਰਾ ਅੱਖੀਂ ਦੇਖ ਲੈਣਗੇ ਡਾਕਟਰ ਅੰਬੇਦਕਰ ਦੇ ਸਿੰਘ ਨਾ ਸਜਣ ਸਬੰਧੀ ਸਿੱਖ ਵਿਦਵਾਨ ਜਾਂ ਕਾਰਕੁੰਨ ਕਾਫੀ ਕੁਝ ਕਹਿੰਦੇ ਹਨ ਹੁਣ ਕਰਨ ਸਹਿਯੋਗ ਲੌਣ ਗੱਡੀਆਂ ਦੇ ਕਾਫਲੇ ਅੱਗੇ ਪਿੱਛੇ। ਗੱਲ ਜਿੱਤਣ ਜਿਤਾਉਣ ਦੀ ਨਹੀਂ ਹੈ। ਗੱਲ ‌ਦੱਖਣੀ ਦਲਿਤ ਨੂੰ ਸਿੱਖ ਧਰਮ ਵਿੱਚ ਜੀ ਆਇਆਂ ਕਹਿਣ ਦੀ ਹੈ ਜਦੋਂ ਪੰਜਾਬੀ ਦਲਿਤ ਸਿੱਖੀ ਤੋਂ ਦੂਰ ਜਾ ਰਹੇ ਹਨ ਇਤਿਹਾਸ ਦੁਹਰਾ ਰਿਹਾ ਹੈ । ਸਰਪੰਚ ਹਰਜਿੰਦਰ ਸਿੰਘ ਬੇਨੜਾ ਧੂਰੀ ਸੰਗਰੂਰ ਜ਼ਿਲ੍ਹੇ ਤੋਂ

  • @guraman8918
    @guraman89182 ай бұрын

    ਸਹੀ ਨੇ ਕਹਾਵਤਾਂ ਮੰਨੂੰ ਤੇਰੀ ਦਾਤਰੀ ਅਸੀਂ, ਮੰਨੂੰਆਂ ਸੋਏ ਜਿਓਂ ਜਿਓਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ , ਗੁਰੂ ਦੀ ਕਲਾ ਵਰਤ ਰਹੀ ਏ🙏

  • @gurnajbirsinghghuman3429
    @gurnajbirsinghghuman34292 ай бұрын

    ਗੁਰੂ ਨਾਨਕ ਸਾਹਿਬ ਜੀ ਦਿੱਤੀ ਹੋਈ ਨਾਨਕਸ਼ਸਾਹੀ ਸਿੱਖੀ ਪ੍ਣਾਲੀ ਨੂੰ ਅਪਨਾਓ

  • @jagtarsingh558

    @jagtarsingh558

    2 ай бұрын

    ਪੰਜਾਬ ਦੇ ਵਿੱਚ ਆਕੇ, ਸਿੱਖ ਚੈਨਲ ਤੇ, ਸਿੱਖ ਰਿਪੋਰਟਰ ਦੇ ਸਾਹਮਣੇ, ਸਿੱਖਾਂ ਦੇ ਸੰਸਾਧਨ ਵਰਤ ਕੇ, ਬੜੀ ਸਾਵਧਾਨੀ ਤੇ ਚੁਸਤ ਚਲਾਕੀ ਨਾਲ, ਬਾਰੀਕੀ ਨਾਲ, ਸਿੱਖਾਂ ਨੂੰ ਹੀ ਗਲਤ ਸਾਬਤ ਕਰ ਗਿਆ। kzread.info/dash/bejne/k3d7k5tslqfSnso.htmlsi=VeVgO2SKnJEBOZvB

  • @tehalsinghbhullar7512
    @tehalsinghbhullar75122 ай бұрын

    He is a an advocate of Supreme Court. He is has been understood the guru nanak guru gobind Singh's teachings. It is a good starting. If all SC/BC would become to adopt the Sikhism, they would become 85% and they can make a good govt in India .

  • @kanshiramperiyar1373
    @kanshiramperiyar13732 ай бұрын

    Ganna Kisaan is the symbol for Jeevan Singh Tamil

  • @singhgurjit8614
    @singhgurjit86142 ай бұрын

    ਜੀਵਨ ਸਿੰਘ ਜੀ ਨੂੰ ਮੇਰੀ ਵੋਟ ਪੱਕੀ❤ ਚੋਣ ਨਿਸ਼ਾਨ ਕੀ ਹੈ

  • @KabalSingh-mi3et

    @KabalSingh-mi3et

    2 ай бұрын

    WAHEGURU JI SARBAT DA BHALA KARO WAHEGURU JI 🙏🙏

  • @Aaj361
    @Aaj3612 ай бұрын

    ਸਿੱਖਾਂ ਨੇ ਏਥੇ ਜਗ੍ਹਾ ਬਣਾਈ ਇਹਨੂੰ ਨੂੰ ਤਾਮਿਲਨਾਡੂ ਚ ਬਣਾਉਣੀ ਚਾਹੀਦੀ ਹੈ l ਫਿਰ ਗੱਲ ਬਣਨੀ ਹੈ

  • @kashmir2445
    @kashmir24452 ай бұрын

    ਗੁਰੂ ਫ਼ਤਿਹ ਜੀ। ਜੀ ਆਇਆ ਨੂੰ ਜੀ। ਪਹਿਲਾ ਦਿੱਲੀ ਠੱਗ ਪੰਜਾਬ ਤੋਂ ਤੁਰਦਾ ਕਰਨਾ ਪਵੇਗਾ। ਦੁੱਧ ਤੋਂ ਸੜਿਆ ਲੱਸੀ ਨੂੰ ਫੂਕਾ ਪੰਜਾਬ ਮਾਰ ਰਿਹਾ ਹੈ ਜੀ।

  • @ajsingh348
    @ajsingh3482 ай бұрын

    ਸ਼ਾਇਦ ਇਸ ਸਿੰਘ ਨੂੰ ਸੁਣ ਕੇ ਸਾਡੇ ਲੋਕਾਂ ਨੂੰ ਅਕਲ ਆ ਜਾਵੇ ਹੁਸ਼ਿਆਰਪੁਰ ਵਾਲਿਓ ਕਰੋ ਸਪੋਰਟ ਸਿੰਘ ਸਾਹਿਬ ਜੀ ਦੀ ਅਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿੰਦੇ ਹਾਂ। WMK ਚੜ੍ਹਦੀਕਲਾ

  • @maninanar8841
    @maninanar88412 ай бұрын

    This Guru inspired soul from Tamil Nadu is very well versed in Sikhism and Sikh philosophy of human living . We should support him in every way and make him feel at home in punjab .

  • @billsingh8188
    @billsingh81882 ай бұрын

    ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ । ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ ।

  • @satbirghuman9949
    @satbirghuman99492 ай бұрын

    He is a well Educated man. We respect him. He is a great man.

  • @Kiranpal-Singh
    @Kiranpal-Singh2 ай бұрын

    Guru Nanak Sahib always stood with poor and honest people, no matter what caste-country they belong to.

  • @rajinderpalsingh1798
    @rajinderpalsingh17982 ай бұрын

    ਸਾਨੂੰ ਸਾਰਿਆਂ ਨੂੰ ਭਾਈ ਜੀਵਨ ਸਿੰਘ ਜੀ ਦੀਆਂ ਵਿਚਾਰਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਅਤੇ ਸਿੱਖ ਹੋਣ ਦੇ ਨਾਤੇ ਸਾਨੂੰ ਆਪਣਾ ਫਰਜ਼ ਸਮਝ ਕੇ ਭਾਈ ਜੀ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

  • @manbirsingh8344

    @manbirsingh8344

    2 ай бұрын

    ਹੱਛਾ

  • @sukhpreetsinghartist6080
    @sukhpreetsinghartist60802 ай бұрын

    Hun banni sirre di pagg,manjit,, Jevaan singh is true man

  • @rashpal81
    @rashpal812 ай бұрын

    ਬਹੁਤ ਵਧੀਆ ਜੀਵਨ ਸਿੰਘ ਜੀ। ਅਸੀ ਤੁਹਾਡੇ ਨਾਲ ਹਾਂ ।

  • @jasssingh1401
    @jasssingh14012 ай бұрын

    ਅਕਾਲ ,,,ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ,,, ਖਾਲਿਸਤਾਨ ਜਿੰਦਾਬਾਦ

  • @HarbansSingh-lw8vs
    @HarbansSingh-lw8vs2 ай бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂਅ ਕੋਏ। 🙏

  • @randhirsingh2337
    @randhirsingh23372 ай бұрын

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ।

  • @Kiranpal-Singh
    @Kiranpal-Singh2 ай бұрын

    *Humanity is one race* *Guru Gobind Singh ji* 🙏 *All souls are part of one Waheguru (God)* 🙏🙏

  • @Jatt.91

    @Jatt.91

    2 ай бұрын

    🙏🙏🙏

  • @Aaj361
    @Aaj3612 ай бұрын

    ਇਹਨਾਂ ਨੂੰ ਆਪਦੇ ਇਲਾਕੇ ਤਾਮਿਲਨਾਡੂ ਚ ਹੀ ਉਮੀਦਵਾਰ ਬਣਨਾ ਚਾਹੀਦਾ

  • @jagtarsingh558

    @jagtarsingh558

    2 ай бұрын

    ਪੰਜਾਬ ਦੇ ਵਿੱਚ ਆਕੇ, ਸਿੱਖ ਚੈਨਲ ਤੇ, ਸਿੱਖ ਰਿਪੋਰਟਰ ਦੇ ਸਾਹਮਣੇ, ਸਿੱਖਾਂ ਦੇ ਸੰਸਾਧਨ ਵਰਤ ਕੇ, ਬੜੀ ਸਾਵਧਾਨੀ ਤੇ ਚੁਸਤ ਚਲਾਕੀ ਨਾਲ, ਬਾਰੀਕੀ ਨਾਲ, ਸਿੱਖਾਂ ਨੂੰ ਹੀ ਗਲਤ ਸਾਬਤ ਕਰ ਗਿਆ। kzread.info/dash/bejne/k3d7k5tslqfSnso.htmlsi=VeVgO2SKnJEBOZvB

  • @amolaksingh8954

    @amolaksingh8954

    2 ай бұрын

    ਅਕਾਲ ਤਖਤ ਦੇ ਜਥੇਦਾਰ ਨੰ ਦਖਲ ਦੇ ਕੇ ਕੰਮ ਕਰਨ ਜਿਹੜਾ ਵੀ ਸਿੱਖ ਧਰਮ ਅਪਨਾਉਣਾ ਉਸ ਨੰ ਲੀਡਰ ਵਨਣ ਵਾਸਤੇ ਕੋਈ ਨਿਯਮ ਬਨਾਉਣ

  • @bkhahra
    @bkhahraАй бұрын

    || ੴ || ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫ਼ਤਹਿ।। 🙏🙏🙏🙏🙏

  • @luckygrewal4421
    @luckygrewal44212 ай бұрын

    Bhai Jeevan Singh ji bhut bhut Respect

  • @harpritkaur3069
    @harpritkaur30692 ай бұрын

    The Gurudwaras in USA, Australia and Canada are doing incredible job as Sangha.

  • @avtarsingh1616
    @avtarsingh16162 ай бұрын

    ਬਹੁਤ ਵਧੀਆ ਜੀ ਵਾਹਿਗੁਰੂ ਆਪ ਜੀ ਆਪ ਕਿਰਪਾ ਕਰ ਰਹੇ ਹਨ

  • @tecnicalguyssandhu1562
    @tecnicalguyssandhu15622 ай бұрын

    ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਧਾਰਾ ਸਾਰਿਆਂ ਨੂੰ ਆਪਣੇ ਗੱਲ ਨਾਲ ਲਾਉਂਦੀ ਹੈ ਗੁਰੂ ਜੀ ਮਿਹਰ ਕਰੇ

  • @BalwinderSingh-ub3sl
    @BalwinderSingh-ub3slАй бұрын

    I have many friends in Tamil Nadu.Tamil kunjam kunjam tariam. Your voice is very sweet.May God give you success and progress.Every one should study little about Guru Nanak .

  • @Kent12178
    @Kent121782 ай бұрын

    Full full support to our Tamil Sikh brethren. They may be gateway to Sikhism in the south.

  • @Kiranpal-Singh
    @Kiranpal-Singh2 ай бұрын

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Jatt.91

    @Jatt.91

    2 ай бұрын

    Sikhism is flourishing in india , while Punjabi Sikhs are running abroad . Why do Some people always glorify migration , instead permanent migration is the result of the gulami mindset .

  • @Kiranpal-Singh

    @Kiranpal-Singh

    2 ай бұрын

    @@Jatt.91 You follow sikh religion-Gurbani too, this is the main motive of our life !

  • @Jatt.91

    @Jatt.91

    2 ай бұрын

    @@Kiranpal-Singh yaya , frankly speaking I am on the way , I am still a kinder Student of spirituality .thanks for asking personal question, What about you sir?

  • @Kiranpal-Singh

    @Kiranpal-Singh

    2 ай бұрын

    @@Jatt.91 Because you become over smart with little experience.

  • @sisong1963
    @sisong19632 ай бұрын

    Wah! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg Teg Fateh, Panth Ki Jeet! Stay Strong Our Proud!

  • @gurbaajsingh-qo4rw
    @gurbaajsingh-qo4rw2 ай бұрын

    Wahguruji,good❤❤❤❤

  • @hardeepsingh5212
    @hardeepsingh52122 ай бұрын

    Waheguru ji ka Khalsa Waheguru ji ki fateh

  • @anmolsandhu4709
    @anmolsandhu47092 ай бұрын

    ਵਾਹਿਗੁਰੂ ਜੀ

  • @mankind905
    @mankind9052 ай бұрын

    ਗੁਰੂ ਰਾਖਾ 🙏🙏

  • @user-sg6wl1vs5o
    @user-sg6wl1vs5o2 ай бұрын

    Very touching Bhai Jeewan Singh Ji may god bless you and keep you safe from all the evils around you may you win the election 🙏🏼

  • @DESIJEHASHAYAR
    @DESIJEHASHAYAR2 ай бұрын

    Support bhai jeewan singh ji 🙏

  • @standardgroup7561
    @standardgroup75612 ай бұрын

    Jeewan Singh, you have a fantastic vision. Your talk will certainly infuse Political aspirants in the Sikhs. Your vision of building Miri- Piri Schools in 800 Districts of India will definitely start a new wave of connecting Sikhs to their rich heritage, of Sikh Gurus and Sikh History. Sikh Heritage: Unique in India: Unique in the world.

  • @simranpreetsingh4132
    @simranpreetsingh41322 ай бұрын

    waheguru ji

  • @harnindersingh2954
    @harnindersingh29542 ай бұрын

    Good thanks Brave leader

  • @csk6864
    @csk68642 ай бұрын

    True sikh from every aspect

  • @bootasingh4992
    @bootasingh49922 ай бұрын

    Waheguru ji

  • @kamaljotsingh2974
    @kamaljotsingh29742 ай бұрын

    🙏🙏🙏👍👍👍👍

  • @baldeepkaur9004
    @baldeepkaur90042 ай бұрын

    🙏😇ਚੜ੍ਹਦੀਕਲਾ

  • @jasbirsingh4896
    @jasbirsingh48962 ай бұрын

    Sikh studies &,propagation is most important...

  • @gurbaajsingh-qo4rw
    @gurbaajsingh-qo4rw2 ай бұрын

    Nice❤

  • @jasbirsingh4896
    @jasbirsingh48962 ай бұрын

    Very nice interview by Bhai Sahib

  • @surjitsinghpabla7817
    @surjitsinghpabla78172 ай бұрын

    Good job jivan singh ji

  • @-ib9gz
    @-ib9gz2 ай бұрын

    Salute sir

  • @AvtarSingh-us4yi
    @AvtarSingh-us4yi2 ай бұрын

    It is very interesting interview manjeet sing jee you always present unique vedeos . It is very valuable and thoughtful conversation. God may bless you both.

  • @GurjitSingh-yj9ez
    @GurjitSingh-yj9ez2 ай бұрын

    We don't care if Ambedkar wrote any constitution or maybe not we are fighting for our freedom and we will get soon. Nobody can make us fool.

  • @JaswinderSingh-bh5hy

    @JaswinderSingh-bh5hy

    2 ай бұрын

    Khalistan is the only option left for us now... every bhai bhai system is finished after 1984😢

  • @khuuuh-hu7ck
    @khuuuh-hu7ck2 ай бұрын

    boht jyada vdia interview with great message. may waheguru fullfill his dream soon.

  • @gsdhillon1862
    @gsdhillon18622 ай бұрын

    Jeevan singh jee, you will succeed by the grace of God.

  • @ranvirsingh9770
    @ranvirsingh97702 ай бұрын

    Bahut vadiya ji

  • @DESIJEHASHAYAR
    @DESIJEHASHAYAR2 ай бұрын

    Great personality 🙏

  • @sisong1963
    @sisong19632 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @NarinderKumar-wk3ir
    @NarinderKumar-wk3ir2 ай бұрын

    Interesting

  • @DilmandeepSandhu
    @DilmandeepSandhu2 ай бұрын

    Wah!

  • @sukhpreetsinghartist6080
    @sukhpreetsinghartist60802 ай бұрын

    Guru nanak,,started travels with Mardana ji,,,, Guru gobind singh put his Kaigi to dalit singh,,,,, Actually nobody is dalit

  • @jas2959
    @jas29592 ай бұрын

    ਵਾਹਿਗੁਰੂ

  • @user-fv1zg1se4l
    @user-fv1zg1se4l2 ай бұрын

    ❤❤❤❤

  • @permvirsingh
    @permvirsingh2 ай бұрын

    Intellectually stimulating.

  • @gurbirsandhu4892
    @gurbirsandhu48922 ай бұрын

    ਚੜ੍ਹਦੀ ਕਲਾ ਜੀ

  • @sisong1963
    @sisong19632 ай бұрын

    🙏👌✊✌🙏

  • @SatnamSingh-pn7ob
    @SatnamSingh-pn7ob2 ай бұрын

    Vote for him and build responsive Khalsa system in India

  • @kulwindermander1721
    @kulwindermander17212 ай бұрын

    Very nice men

  • @mukhtiardhillon3822
    @mukhtiardhillon38222 ай бұрын

    Waheguru ji give you more power to preach Sikhism

  • @Ranjitsingh-bm9fw
    @Ranjitsingh-bm9fw2 ай бұрын

    🙏🙏

  • @SurinderSingh-rr3mf
    @SurinderSingh-rr3mf2 ай бұрын

    ❤❤❤❤❤

  • @manjitdhillon9973
    @manjitdhillon99732 ай бұрын

    You are chosen by the Guru❤

  • @sukhgill5913
    @sukhgill59132 ай бұрын

    ਭਾਈ ਸਾਹਿਬ ਜੀ ਜਿਦਾਂ ਵਾਦ

  • @agiapalsingh493
    @agiapalsingh4932 ай бұрын

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ

  • @charanjivsingh4776
    @charanjivsingh47762 ай бұрын

    Great respect is for you sir

  • @Desiforever
    @Desiforever2 ай бұрын

    Best Sikhs are who comes from other side

  • @JaswinderSingh-bh5hy

    @JaswinderSingh-bh5hy

    2 ай бұрын

    Which side 🤔 👀

  • @neenasingh9491
    @neenasingh94912 ай бұрын

    Waheguruji 🎉

  • @JasbirSingh-nq6ze
    @JasbirSingh-nq6ze2 ай бұрын

    Satsang ho gya. Thank you

  • @luckygrewal4421
    @luckygrewal44212 ай бұрын

    Bhut vadhyia ji.....Bhai saab ji nu vadh ton vadh vote pa k jatao

  • @kulwindermander1721
    @kulwindermander17212 ай бұрын

    Bhai Jiwan Singh g di Hosarpur wala a nu sport karne chai di a

  • @VkrmRandhawa
    @VkrmRandhawa2 ай бұрын

    Sikh ❤

  • @GurlalSingh-qs6po
    @GurlalSingh-qs6po2 ай бұрын

    Bhai jeewan singh is onest man spot him 👍

  • @jasbirsingh4896
    @jasbirsingh48962 ай бұрын

    Bhai Sahib your pronouncing is attractive

  • @baljithindsingh9214
    @baljithindsingh92142 ай бұрын

    ❤❤❤

  • @guwindersingh3877
    @guwindersingh38772 ай бұрын

  • @user-nz3vs7dl4h
    @user-nz3vs7dl4h2 ай бұрын

    🙏🙏🙏🙏🙏

  • @satnamsinghsardar9655
    @satnamsinghsardar96552 ай бұрын

    Good. And. Tru. Speech

  • @kanwaljitbrar4758
    @kanwaljitbrar47582 ай бұрын

    Bhai Jeevan Singh ji Akaal purakh maher karn

  • @gurbaajsingh-qo4rw
    @gurbaajsingh-qo4rw2 ай бұрын

    Good❤

  • @ParamjitSingh-co1fv
    @ParamjitSingh-co1fv2 ай бұрын

    💪🙏🙏🙏🙏🙏👌

  • @gagansingh2505
    @gagansingh25052 ай бұрын

    Shahid singh vapis aa chuke han kdo de hun ta sme sme te pragat horehe han .... Kla ta vart rehi he esa meri ruh nu mahsus hunda he baki pke tor ta dhan guru granth sahib ji hi sanu das sakde han ho koe ni .......🙏🙏🙏🙏🙏🙏🙏🙏dilo ruho stikaar he guru sahib ji da or una se gursikha da 🙏🙏🙏🙏🙏🌹🌹🥰

  • @user-xb2jy3eu6e
    @user-xb2jy3eu6e2 ай бұрын

    Bai Manjeet singh , khadoor sahib jaa k aao please 🙏🙏

  • @avtarsinghganda5864
    @avtarsinghganda58642 ай бұрын

    Manjeet Singh veer ji fredkot to bhai Sarabjeet Singh de ve interview karo ji,Saheed bhai Beant Singh de bohat vadi karbani haa

  • @user-lucfir
    @user-lucfir2 ай бұрын

    So ple

  • @Kiranpal-Singh
    @Kiranpal-Singh2 ай бұрын

    *Please vote for honest-social activist type candidates*……. no matter what party they belong to or independents, they will feel the pain and try to solve your problems !

  • @Jatt.91

    @Jatt.91

    2 ай бұрын

    Please try to solve canadian problems first . Otherwise come to punjab and gain Indian citizenship , then preach Indian people. Don't hypocrite.

  • @Kiranpal-Singh

    @Kiranpal-Singh

    2 ай бұрын

    @@Jatt.91 If you don’t like ignore it, i like Desh-Punjab and Canada, it’s my choice what i have to do. Do self-analysis, you always comment on Canada 🤣 negative and spreading wrong information.

  • @Jatt.91

    @Jatt.91

    2 ай бұрын

    @@Kiranpal-Singh you must like punjab, but you have no say in our electoral process since you are not living here neither you have right to vote in Punjab nor you are aware about the ground situation here . Please preach to your fellow canadians .

  • @Jatt.91

    @Jatt.91

    2 ай бұрын

    @@Kiranpal-Singh why should I ignore it , it's a public platform. Rather I will expose you gentleman , please mind it.

  • @Kiranpal-Singh

    @Kiranpal-Singh

    2 ай бұрын

    @@Jatt.91 Are you a dictator like Modi, that i need your permission before writing my comment 🤣

  • @swarnkaur9087
    @swarnkaur90872 ай бұрын

    ਪਹਿਲਾਂ ਅੰਮ੍ਰਿਤ ਛਕ ਕੇ ਸਿੰਘ ਸ਼ਜਣ ਤੇ ਪੰਜਾਬੀ ਸ਼ਿਖਣ ਤਾਂ ਹੀ ਪੰਜਾਬ ਇਨਾਂ ਨੂੰ ਸਮਝ ਸਕਦਾ ।

  • @Guruditsingh13

    @Guruditsingh13

    2 ай бұрын

    Veer ji koi gal ni sikh len ge time deyo

  • @abjindersingh2799
    @abjindersingh27992 ай бұрын

    Ba bi ba sahi gal kete bhai na DONKEY'S RULE ON LEON'S LAND

Келесі