ਤਾਲੀਬਾਨ ਕਰ ਰਿਹਾ ਬਦੂਕਾਂ ਲੈ ਕੇ ਗੁਰੂਦਆਰਾ ਸਾਹਿਬ ਦੀ ਰਾਖੀ ਸ਼ਹਿਰ ਕਾਬੁਲ ਵਿੱਚ। Gurudwara Sahib in Afganistan

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#afganistan #vlog #travel

Пікірлер: 873

  • @nirmalsinghcheema2726
    @nirmalsinghcheema2726 Жыл бұрын

    ਅੱਜ ਤੇਰਾ ਪੰਜਾਬ ਲਈ ਦਰਦ ਦੇਖ k ਸੱਚੀ ਰੋਣਾ ਆ ਗਿਆ ਨਾਂ ਛੱਡੋ ਆਪਣੇ ਪੰਜਾਬ ਨੂੰ ਪਛਤਾਵਾ ਈ ਪੱਲੇ ਰਹਿ ਜਾਣਾ ਬਾਅਦ ਚ😢

  • @parmindergill56

    @parmindergill56

    Жыл бұрын

    Hey Navdeep why you stand with these idiot and reticle people who kick all the Sikhs out of their country, damaged and demolish gurudwaras and insulted and burnt guru garth sahib .Shame on you to stand with these kind of people. Jo apnya de sakke nahi oh tuhade kithon ho jaan ge

  • @SunnySingh-uv9rt

    @SunnySingh-uv9rt

    Жыл бұрын

    ਸਾਡੇ ਗੁਰੂਆਂ ਨੂੰ ਪ੍ਰਣਾਮ ਜਿਨ੍ਹਾਂ ਨੇ ਮੁਗਲਾਂ ਨਾਲ ਲੜ ਕੇ ਸਾਡੇ ਧਰਮ ਅਤੇ ਹਿੰਦੂ ਧਰਮ ਦੀ ਰੱਖਿਆ ਕੀਤੀ 🙏🙏

  • @ParmjitKaur-mj8pu

    @ParmjitKaur-mj8pu

    Жыл бұрын

    Sachhi kiha veer ji .punjab nu chhad ke na jao.

  • @HappySingh_47

    @HappySingh_47

    Жыл бұрын

    Parr sade lok...jere mod k onde onanu fudu samjde va....me uk to mid k aaiaaa va ma bap chache mame sare

  • @HappySingh_47

    @HappySingh_47

    Жыл бұрын

    22 u r best

  • @balrajsingh8901
    @balrajsingh8901 Жыл бұрын

    ਅਰਬ ਲੋਕ ਮਾਰੂਥਲਾਂ ਵਿੱਚੋਂ ਨਿਕਲੇ ਅਤੇ ਇਸਲਾਮ ਦੁਨੀਆਂ ਵਿਚ ਫੈਲ ਗਿਆ ਸਿੱਖ ਪੰਜਾਬ ਛੱਡ ਨਿਕਲੇ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਸਿਖ ਕੌਮ ਅਤੇ ਗੁਰੂ ਘਰ ਹਨ ,ਦਿੱਲ ਛੋਟਾ ਨਾ ਕਰੋ।

  • @jagdeepsidhu3977

    @jagdeepsidhu3977

    Жыл бұрын

    Mande a sikh har kone ch hai but punjab sunna hoi janda y . Bhaia raaj I janda ethe v oh v sochlo🙏

  • @Hsp44

    @Hsp44

    Жыл бұрын

    Bharava bahrle jehde jwak ne ohna nu punjabi ta bolni ni aundi oh ki sikhi sabhnge

  • @Hsp44

    @Hsp44

    Жыл бұрын

    Par oh jehdi ohna di apni dharti c ohnu chad k ni gye oh jive punjabi ja rahe a sago apne hi desh nu develop kita

  • @studentknowledge123

    @studentknowledge123

    Жыл бұрын

    Canada jakar chahe bartan dhote ho । Punjab m kuch nahi karoge

  • @studentknowledge123

    @studentknowledge123

    Жыл бұрын

    @@TrulyChilling kaam to chota hi ha । Agar jo yaha bhi utne paise mile too karoge vo kaam 😄

  • @daljitcheema838
    @daljitcheema838 Жыл бұрын

    ਸ਼ਾਬਾਸ਼ ਮੇਰੇਆ ਸ਼ੇਰ ਪੁੱਤਰਾ।ਤੂੰ ਹਮੇਸ਼ਾਂ ਠੇਠ ਪੰਜਾਬੀ ਚ ਜਾਣਕਾਰੀ ਦਿੱਨੈ।ਖਤਰੇ ਚ ਪੈਕੇ ਬਹੁਤ ਇਤਿਹਾਸਕ ਤੱਥਾਂ ਵਾਰੇ ਜਾਣੂ ਕਰਵਾਓਂਦੈਂ।ਰੱਬ ਖੁਸ਼-ਆਬਾਦ ਰੱਖੇ ਤੇ ਹਮੇਸ਼ਾਂ ਤੇਰੇ ਅੰਗ-ਸੰਗ ਰਵੇ।ਸ਼ੁਕਰੀਆ। ❤

  • @jaswindersinghbahga2340
    @jaswindersinghbahga2340 Жыл бұрын

    ਬਾਈ ਤੇਰੇ ਵਾਲਾ ਦਰਦ ਮੇਰੇ ਦਿਲ ਵਿਚ ਵੀ ਹੈ। ਫਿਰ ਅਸੀਂ ਬਿਲਕ ਦੇ ਆ ਕੇ ਬਿਹਾਰੀਆਂ ਨੇ ਪੰਜਾਬ ਮਲ ਲਿਆ ‌। ਅਸੀਂ ਆਪ ਕਿਨਾਂ ਕੂ ਪੰਜਾਬ ਵਿੱਚ ਰਹਿਣਾ ਪਸੰਦ ਕਰਦੇ ਹਾਂ।

  • @Diljeetsingh0013

    @Diljeetsingh0013

    11 ай бұрын

    👍

  • @balvindersingh3813
    @balvindersingh3813 Жыл бұрын

    ਬੱਚ ਕੇ ਸਫ਼ਰ ਕਰਨ ਦੀ ਲੋੜ ਹੈ ਐਵੇਂ ਨਾ ਕੋਈ ਪੰਗਾ ਪੈ ਜਾਵੇ ਬੱਚ ਕੇ ਰਹਿ ਭਾਈ

  • @navparmar7274

    @navparmar7274

    Жыл бұрын

    Ohnu guru sahib ne bohut vdda jigra ditta.. Tu apna fikar kr tera ghre baith k moot nikli janda.. Inna kuch video ch ohne dseya oh ni tainu smj aayea.. Behaal

  • @benipalsingh9637
    @benipalsingh9637 Жыл бұрын

    ਬਾਈ ਆਖਰ ਦੇ ਵਿੱਚ ਬਹੁਤ ਡੂੰਘੀ ਗੱਲ ਕੀਤੀ ਆ ਫਿਰ ਪੰਜਾਬ ਦੇ ਵਿੱਚ ਵੀ ਅਸੀ ਏਦਾ ਹੀ ਲਚਾਰ ਹੋਵਾਗੇ ਕਿਸੇ ਦਿਨ

  • @wahegurujiwaheguruji4306
    @wahegurujiwaheguruji4306 Жыл бұрын

    🙏🙏🙏🙏🙏 ਪੁੱਤਰਾ ਜੋ ਲਾਸਟ 5 ਮਿੰਟ ਵਿੱਚ ਸੁਨੇਹਾ ਦਿੱਤਾ ਓਹਨੇ ਹਿਲਾ ਕੇ ਰੱਖ ਦਿੱਤਾ ਜੀ!

  • @Sonu.Ajnala
    @Sonu.Ajnala Жыл бұрын

    Video ਦੇ ਅਖੀਰ ਵਿੱਚ ਬਹੁਤ ਵਧੀਆ ਗੱਲ ਕਹੀ ਕੇ ਆਪਣੇ ਪੰਜਾਬ ਨੂੰ ਛੱਡਕੇ ਨਾਂ ਜਾਓ

  • @dharmindersingh5668
    @dharmindersingh5668 Жыл бұрын

    ਆਖਿਰ ਵਿੱਚ ਵੀਡੀਓ ਨੇ ਭਾਵੁਕ ਕਰ ਦਿੱਤਾ ਕੁਝ ਸੋਚਣ ਤੇ ਕੁਝ ਸਮਝਣ ਤੇ। ਜਿਉਂਦਾ ਰਹਿ ਸ਼ੇਰਾਂ

  • @gurpreetsingh-we1ss
    @gurpreetsingh-we1ss Жыл бұрын

    ਰਾਜਿਆ ਲਾਹੌਰ ਦੇਆ ਲੈਲਾ ਆ ਕੇ ਸਾਰ ਵੇ 🙏🏻

  • @Viral-talks1985
    @Viral-talks1985 Жыл бұрын

    ਭਗਵੰਤਮਨ ਨੇ ਕੇਸ ਪਾ ਦੇਣ ਤੁਹਾਡੇ ਤੇ ਆਉਂਦੀਆਂ ਤੇ

  • @MandeepMandhali
    @MandeepMandhali Жыл бұрын

    ਆਜਾ ਬਾਬਾ ਨਾਨਕਾ ਤੇਰੇ ਬਿਨ ਪੰਜਾਬ ਮੇਰਾ ਉੱਜੜ ਰਿਹਾ ਆਜਾ ਸੱਚੇ ਪਾਤਸ਼ਾਹ❤

  • @Singh-yz2qt7py8m

    @Singh-yz2qt7py8m

    Жыл бұрын

    ਬਾਬਾ ਨਾਨਕ ਜੀ ਏਥੇ ਨੇ ਗਏ ਕਿੱਥੇ ਨੇ ਬਸ ਆਪਾਂ ਸੁਣਦੇ ਨਹੀਂ ਤੇ ਅਮਲ ਨਹੀਂ ਕਰ ਰਹੇ

  • @punjabson5991
    @punjabson5991 Жыл бұрын

    ਛੋਟੇ ਵੀਰ ਕਹੀਦਾ ਬਹੁਤ ਵਧੀਆ ਖੁਸ਼ਬੁ ਆ ਰਹੀ ਆ । ਕਾਕਾ ਜੀ ਤੁਹਾਡੀ ਉਮਰ ਬਹੁਤ ਛੋਟੀ ਹੈ ਤੁਸੀਂ 1971 ਤੋਂ ਬਾਅਦ ਬਾਰੇ ਥੋੜ੍ਹੀ ਜਾਣਕਾਰੀ ਲਉ ਤਾਂ ਹਜ਼ਾਰਾਂ ਸਿੱਖਾਂ ਨੂੰ ਫਿਰੌਤੀ ਲਈ ਅਗਵਾ ਕਰ ਫਿਰੌਤੀ ਲੈ ਕੇ ਵੀ ਮੌਤ ਦੇ ਘਾਟ ਉਤਾਰਿਆ ਗਿਆ । ਜੋ ਸਿੱਖ ਭਾਰਤ ਆਏ ਬਦਤਰ ਜ਼ਿੰਦਗੀ ਬਤੀਤ ਕਰਦੇ ਕੁੱਝ ਹੋਰਨਾਂ ਦੇਸ਼ਾਂ ਚ ਤੁਰਗੇ ਕੁੱਝ ਏਥੇ ਹੀ ਬਿਨ ਨਾਗਰਿਕਤਾ ਧੱਕੇ ਖਾ ਰਹੇ ਨੇ। ਜਦੋਂ ਅਮਰੀਕਨ ਛੱਡ ਕੇ ਗਏ ਉਹਨਾਂ ਨੇ ਤਾਲਿਬਾਨ ਨੂੰ ਵਾਹਵਾ ਕੋਲ ਰੱਖ ਇਨਸਾਨੀਅਤ ਸਿਖਾ ਦਿੱਤੀ ਪਰ ਕੁੱਝ ਪਾਵਰਾਂ ਹਨ ਜੋ ਅਫ਼ਗਾਨਿਸਤਾਨ ਨੂੰ ਵੀ ਸਥਿਰ ਨਹੀਂ ਰਹਿਣ ਦੇਣਾ ਲੋਚਦੀਆ ਤੇ ਨਿਸ਼ਾਨੇ ਤੇ ਸਿੱਖ, ਗੁਰਦੁਆਰਾ ਕਰਤੇ ਪਰਵਾਨ ਚ ਧਮਾਕਾ ਕੀਤਾ 20 ਦੇ ਲਾਗੇ ਮਾਰਕੇ ਬਾਕੀ ਜ਼ਖਮੀ ਹੁਣ ਰੋਜ ਰੋਜ ਹਰ ਸਿੱਖ ਨਹੀਂ ਮਰ ਸਕਦਾ, 17vi ਸਦੀ ਵਾਲੇ ਥੋੜ੍ਹੇ ਨੇ ਬੇਟਾ ਹਾਲਾਤ ਨੁੰ ਸਮਝ ਕੇ ਕੁੱਝ ਕਹਿਣਾ ਚਾਹੀਦਾ। 1971 ਚ ਏਹੀ ਲੋਕ ਸਿੱਖਾਂ ਨੂੰ ਭਾਰਤੀ ਜਾਣ ਬੰਗਲਾਦੇਸ਼ ਦਾ ਗੁੱਸਾ ਕੱਢ ਦੇ ਸਨ। ਫਿਰ ਸਿੱਖਾਂ ਦੇ ਚੰਗੇ ਕਾਰੋਬਾਰ ਤੇ ਸ਼ਾਹੂਕਾਰਾ ਦੇਖ ਵੱਟ ਖਾਂਦੇ ਸਨ ਬਾਕੀ ਗੱਲ ਸਮੇਂ ਦੀ ਹੈ ਇੱਕ ਸਮੇਂ ਸਾਰਾ ਅਫਗਾਨ ਬੋਧੀ ਸੀ, ਬਹਿ ਮਾਨ ਚ ਵੱਡੀਆ ਮੂਰਤੀਆਂ ਬੁੱਧ ਜੀ ਦੀਆਂ ਨੇ ਪਰ ਹੁਣ ਸੱਭ ਬਦਲ ਚੁੱਕਾ ਹੈ ਹੋਰ ਜੇ ਸਿੱਖਾਂ ਦਾ ਕੋਈ ਆਪਣਾ ਮੁਲਕ ਹੁੰਦਾ ਕੋਈ ਪੁੱਛਦਾ ਪਰ ਸਾਰ ਲਈ ਕਿਸੇ ਨਹੀਂ, ਥੋੜ੍ਹੇ ਜਿਹੇ ਪਾਕਿਸਤਾਨ ਚ ਆ ਵਸੇ ਹਨ ਕੁਝ ਇੰਗਲੈਂਡ ਤੇ ਬਹੁਤ ਥੋੜ੍ਹੇ ਕੈਨੇਡਾ । ਹਾਲਾਤ ਸਮਝ

  • @GurdeepDhillon1984

    @GurdeepDhillon1984

    Жыл бұрын

    Bilkul shi keha je sikh khushi nal nhi chad ke aae majbuuri nal aphganista chdea he

  • @ssingh9238
    @ssingh92382 ай бұрын

    Many Sikhs and Hindus from Kabul Afghanistan have migrated to Moscow Russia. They have jointly established a Gurdwara Sahib in Moscow. They have carried the Hukum nama of Guru Gobind Singh Ji with them. It is on display at the Gurdwara Sahib there. So it has now become a historic Gurdwara. Dhan Guru Nanak Dev Ji Maharaj. Dhan Tuhadi Sikhi. Waheguru Ji.

  • @moosedrilla8217
    @moosedrilla8217 Жыл бұрын

    ਕਾਬਲ ਦੀਆ ਸ਼ੜਕਾ ਤੇ ਫ਼ਿਰਦੇ ਹੋਂ ਵੀਰੇ ਏਨਾ ਕੁ ਤਾਂ ਬੋਲ ਦਿੰਦੇ ਕਦੀ ਆਪਣਾ ਰਾਜ ਹੁੰਦਾ ਸੀ ਇਥੋਂ ਤਕ... ਨਸੀਬ ਵਾਲੇ ਹੋਂ ਨਵੀ ਵੀਰੇ ਤੁਸੀ ❤️ਰੱਬ ਚੜ੍ਹਦੀ ਕਲਾ ਵਿਚ ਰੱਖੇ ਥੋਨੂੰ 🙏ਕੰਧਾਂਰ ਵੀ ਦਿਖਾ ਦਿਯੋ pls 🙏

  • @rashidqureshi1679

    @rashidqureshi1679

    Ай бұрын

    ਇਹ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਅਫ਼ਗ਼ਾਨਿਸਤਾਨ ਵਿਚ ਸਿੱਖ ਰਾਜ ਸੀ,ਇਹ ਕਦੋਂ ਹੋਇਆ ਕੀ ਤੁਸੀ ਦਸ ਸਕਦੇ ਹੋ

  • @Gursimran-Singh
    @Gursimran-Singh Жыл бұрын

    ਅਫਗਾਨਿਸਤਾਨ ਵਿੱਚ ਸਿੱਖਾ ਤੇ ਹਮਲੇ ਦਾ ਕਾਰਨ ਸਿੱਖਾਂ ਵੱਲੋਂ ਆਪਣੀ ਪਛਾਣ, ਸੱਭਿਆਚਾਰ,ਹੌਦ ਨੂੰ ਹਿੰਦੂਆ ਤੋਂ ਵੱਖ ਕਰਕੇ ਅਫਗਾਨ ਲੋਕਾਂ ਨੂੰ ਨਹੀ ਦੱਸ ਸਕੇ। ਭਾਰਤ ਵਿਚ ਮੁਸਲਮਾਨਾਂ ਦੇ ਮਨੁੱਖੀ ਹੱਕਾਂ ਦੇ ਹੁੰਦੇ ਘਾਣ ਕਾਰਨ ਸਿੱਖਾਂ ਨੂੰ ਹਿੰਦੂ ਸਮਝ ਅਫਗਾਨਿਸਤਾਨ ਵਿਚ ਸਿੱਖਾਂ ਤੇ ਬਹੁਤਾਤ ਹਮਲੇ ਹੋਏ ਹਨ।ਅਜੇ ਵੀ ਸਿੱਖ ਪੂਰੀ ਦੁਨੀਆ ਵਿਚ ਨਾਨਕਸ਼ਾਹੀ ਸੱਭਿਅਤਾ ਨੂੰ ਆਪਣੀ ਪਛਾਣ,ਹੌਦ ਵੱਜੋ ਨਹੀ ਦਰਸਾ ਰਹੇ।

  • @clumsie3848

    @clumsie3848

    Жыл бұрын

    no bro thats not true it was done by isis but who paid them while modi govt amde a parliment house in there and a million dollar bridge for adani . so u can guess who is all behind it . when sikh leaders car went to see the president of afghansitan every terrorist disclaim of the attack then who did it ? answers are clear

  • @umarsalim3603

    @umarsalim3603

    Жыл бұрын

    ​@@clumsie3848 Sachai hr ik nu nhi pta tuci theek jankari diti Thanks

  • @panchamlal8591

    @panchamlal8591

    Жыл бұрын

    Hun chale jao hun tan tuci har country may hinduo ko gaali dete ho hinduo se nafrat karte ho shayad ab muslmano se tumhara bhaichara isliye badh rha hai jaldi hi unse roti beti ka rishta bhi ho jayega tumhara

  • @BSSK1182
    @BSSK1182 Жыл бұрын

    ਬਹੁਤ ਵਧੀਆ ਲੱਗਿਆ ਕਾਬਲ ਚ ਗੁਰੂ ਘਰ ਵਿੱਚ ਸਿੱਖ ਨਾਲ ਗੱਲਬਾਤ ਕਰਦਿਆਂ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @parmindergill56

    @parmindergill56

    Жыл бұрын

    Hey Navdeep why you stand with these idiot and radicle people who kick all the Sikhs out of their country, damaged and demolish gurudwaras and insulted and burnt guru garth sahib .Shame on you to stand with these kind of people. Jo apnya de sakke nahi oh tuhade kithon ho jaan ge

  • @lifeonwheels42
    @lifeonwheels42 Жыл бұрын

    ਜਿਉਂਦਾ ਰੇਹ ਸ਼ੇਰਾ

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @harmeetharry5540
    @harmeetharry5540 Жыл бұрын

    ਬਹੁਤ ਦਿੱਲ ਨੂੰ ਖੁਸ਼ੀ ਹੋਈ ਜਦੋ ਇਹਨਾਂ ਪਿਆਰ ਕੀਤਾ ਵਿਰੇ ਤੈਨੂੰ ਤੇ ਸਿੱਖਾਂ ਨੂੰ

  • @sukhdevkaur7845
    @sukhdevkaur7845 Жыл бұрын

    ਬਾਈ ਜੀ ਇਹ ਗੱਲ ਬਿਲਕੁਲ ਸਹੀ ਕਿਹਾ ਹੈ ਕਿ ਅਫਗਾਨਿਸਤਾਨ ਵਿੱਚੋਂ ਸਿੱਖ ਖਤਮ ਹੋ ਗਏ, ਮੇਰਾ ਮੰਨਣਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਨੁੰ ਅਣ -ਲਿਖਿਆ ਬੇਦਾਵਾ ਦੇ ਰਹੀ ਹਾਂ ਅਫਗਾਨਿਸਤਾਨ ਵਿੱਚ ਗੁਰਦਵਾਰੇ ਸੁਰਖਿਅਤ ਹਨ ਪੰਜਾਬ ਵਿਚ ਸੁਰੱਖਿਅਤ ਨਹੀਂ ਰਹਿਣੇ , ਕਿਉਂਕਿ ਦੁਸ਼ਮਣ ਇਸ ਤਾਕ ਵਿੱਚ ਹੈ ਕਿ ਸਿੱਖ ਉਜਾੜਨ ਤੇ ਅਸੀਂ ਇਹਨਾਂ ਦਾ ਇਤਿਹਾਸ ਖਤਮ ਕਰੀਏ । ਬਾਈ ਜੀ ਇਥੇ ਸੁਰਖਿਆ ਦੀ ਕੋਈ ਆਸ ਨਹੀਂ

  • @harvindersingh6152
    @harvindersingh6152 Жыл бұрын

    ਹੱਲ ਸਿਰਫ ਇਕੋ-ਇਕ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

  • @gamerboybeast186

    @gamerboybeast186

    Жыл бұрын

    Sahi gall va❤😊

  • @khalistanzindabad7574

    @khalistanzindabad7574

    Жыл бұрын

    Waheguru ji 🙏 Khalistan zindabad

  • @user-ze2to
    @user-ze2to Жыл бұрын

    Jis tra ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ch ਸਿੱਖ nhi rhe ek din ਭਾਰਤ ch vi sikh nhi labhne Rss ਸਿੱਖਾਂ nu ਹਿੰਦੂ ਬਣਾਉਣ te tuli hai te ਹਜ਼ਾਰਾਂ hindu you tubers ਸਿੱਖਾਂ nu ਹਿੰਦੂ ਦੱਸਦੇ ਹਨ 😢 ਲੱਖਾਂ ਸਿੱਖ Christian bnn ਗਏ 😢 ਲੱਖਾਂ sikh ਹਿੰਦੂ te ਲੱਖਾਂ hi muslin ਬਣੇ ਧੰਨ ne oh ਸਿੱਖ jede ਅੱਜ ਗੁਰਬਾਣੀ ਦੇ ਗੁਰੂ ਨਾਨਕ ji de ਪੱਕੇ ਸਿੱਖ hnn Jo ਗੁਰਬਾਣੀ to ਇਲਾਵਾ ਕੀਤੇ ਹੋਰ nhi ਜਾਂਦੇ ❤

  • @hsbrar35

    @hsbrar35

    Жыл бұрын

    Vaisay hun Sikh jaag rahay han.Rabb sukh rakhay

  • @singhgarry2358

    @singhgarry2358

    Жыл бұрын

    @@hsbrar35waheguru mehar karo

  • @artist003

    @artist003

    5 ай бұрын

    Mene kisi sikh ko hindu bante na dekh na kabhi suna prrr haan sikh ko Cristian bante bhot dekha hai tum log dimag ke andhe ho samajh nhi rahe ki hindustan hi sirf eklota desh hai jo sikho ko sar ka taj manta hai varna har jgah tumko bhagaya jaa rha hai

  • @CharanjitSingh-us9ft
    @CharanjitSingh-us9ft Жыл бұрын

    Very good,Navdeep ਵੀਰੇ, ਜਿਉਂਦਾ ਰਹਿ ਸ਼ੇਰਾ 🦁

  • @benipalsingh9637
    @benipalsingh9637 Жыл бұрын

    ਧੰਨ ਆ ਗੁਰੁ ਦਾ ਸਿੱਖ ਇਹ ਹੁੰਦੀ ਅਸਲ ਕਮਾਈ🙏🏻

  • @harafangle9473
    @harafangle9473 Жыл бұрын

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ 🙏🙏🙏🙏🙏

  • @jasha9sandhu

    @jasha9sandhu

    Жыл бұрын

    Taliban: Attack on gurdwaras, drive away all Sikhs, prevent Sikhs from even doing cremation of their dead Taliban: pretend to "protect" gurdwaras And such stupid youtubers fall for it.

  • @JaswinderSingh-bh5hy
    @JaswinderSingh-bh5hy Жыл бұрын

    I cried 😢 when you told us not to leave our Punjab. Bemukh ho gea asi apne Guru tou. Mene mera desh vaja marda...thanks brother for sharing your views with us

  • @Ranveer_sangha03
    @Ranveer_sangha03 Жыл бұрын

    23:21 ajj punjab de sikh v bahar jaa rahe ne or ik din punjab india ch v 1 sikh nahi rahe ga mark my words

  • @amnindersingh6218
    @amnindersingh6218 Жыл бұрын

    Mai v bahr he rehnda tuhadi gal 100% sahi hai but koi ni jaldi anandpur sahib wal nu muh honge punjab ni shad de asi

  • @guriabhi90
    @guriabhi90 Жыл бұрын

    Yr media ki dikhundi aw te Sach aw aw VA navdeep punjab valon Dhanbad karke ayi jaffa pa ke specialy Dhanbad kri veer bahut vadi gal aw Sach jo Sach ❤❤❤❤

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @GURMEETSINGH-pm6zm
    @GURMEETSINGH-pm6zm4 ай бұрын

    BAHUT SOHNA MSG LAST VICH VEER JI LOKA NU SAMJHANA CHAHI DA WA APNI KOAM APNE GURU SAHIBAN APNIYA KURBANIYA NHI BHULNIYA CHAHI DIYA

  • @user-ql6vx6oq1m
    @user-ql6vx6oq1m Жыл бұрын

    ਅੱਜ ਦਾ ਸਿੱਖ ਨਾ ਦਾ ਸਿੱਖ ਆ ਪੱਲੇ ਕੁਝ ਨਹੀਂ । 18ਵੀ ਸਦੀ ਦੇ ਸਿੱਖ ਅਸਲੀ ਸਿੱਖ ਸਾਬਤ ਹੋਏ ਸਨ ਹੁਣ ਤਾਂ ਫੁਕਰੇ ਹਨ ਸਿੱਖਾਂ ਨਾਲੋਂ ਤਾਂ ਅਫ਼ਗਾਨੀ ਚੰਗੇ ਹਨ ਆਪਣਾ ਰਾਜ ਕਾਇਮ ਕੀਤਾ ਸਾਸਤ੍ਰ ਕੇ ਅਧੀਨ ਹੈ ਰਾਜ ਦੀ ਗੱਲ ਤੇ ਤਾ ਅਫ਼ਗਾਨੀ ਪੈਰਾ ਦੇ ਰਹੇ ਹਨ ਸਾਡੇ ਵਾਲੇ ਤਾ ਆਈਲੈਟਸ ਦਾ ਕਲਾਸਾਂ ਹੀ ਲੋਣ 😊

  • @singhbaljinder136
    @singhbaljinder136 Жыл бұрын

    ਵੱਧ ਤੋ ਵੱਧ 30 40 ਸਾਲ ਪੰਜਾਬ ਵਿੱਚ ਵੀ ਆਹ ਹੀ ਹਾਲ ਹੋਣਾ

  • @nishaansinghsidhu372
    @nishaansinghsidhu372 Жыл бұрын

    Y G जिन्दा दिल हो

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @satindersingh7432
    @satindersingh7432 Жыл бұрын

    ਬਹੁਤ ਵਧੀਆ ਲਗਿਆ ਵੀਰ ਦੇਖ ਕੇ , ਓਥੋਂ ਦੇ ਲੋਕਾਂ ਨੇ ਬੜਾ ਪਿਆਰ ਸਤਿਕਾਰ ਕੀਤਾ , ਤੁਸੀ ਬਹੁਤ ਵਦੀਆ ਗੱਲਾਂ ਕੀਤੀਆਂ ਜੋ ਅੱਜ ਅਸੀਂ ਆਪਣਾ ਦੇਸ਼ ਛੱਡ ਕੇ ਬਾਹਰ ਤੁਰੀ ਜਾਂਦੇ ਹਾਂ ਆਪਣੇ ਏਥੇ ਆਉਣ ਵਾਲਾ ਸਮਾ ਕਿਵੇਂ ਦਾ ਹੋਊ ਸੋਚ ਕੇ ਦੇਖੀਏ, ਜਿਵੇਂ ਅੱਜ ਅਫ਼ਗਾਨ ਦੇ ਗੁਰੂ ਘਰ ਬੰਦ ਪਏ ਹਨ ।

  • @laddisoundludhiana
    @laddisoundludhiana Жыл бұрын

    ਬਾਈ ਜੀ ਬਹੁਤ ਵਧੀਆ ਅਖੀਰਲੇ ਬੋਲ ਬੋਲ ਕੇ ਤਾਂ ਬਾਈ ਦਿਲ ਜਿੱਤ ਲਿਆ ❤️❤️🙏

  • @darshangill26
    @darshangill26 Жыл бұрын

    ਨਵਦੀਪ। ਬੇਟਾ। ਬਹੁਤ ਬਹੁਤ ਧੰਨਵਾਦ। ਘਰ। ਬੈਠਿਆ। ਸੈਰ। ਕਰਾਉਦੇ। ਹੋ

  • @harafangle9473
    @harafangle9473 Жыл бұрын

    ਸਹੀ ਗੱਲ ਹੈ ਪੁੱਤਰ ਵਾਹਿਗੁਰੂ ਜੀ ਸਿੱਖ ਸਿੱਖੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @blindersingh7870
    @blindersingh7870 Жыл бұрын

    ਵਿਖਾਉਣ ਲਈ ਧੰਨਵਾਦ। ਬਹੁਤਾ ਮਜੂਸ ਹੋਣ ਦੀ ਲੋੜ ਨਹੀਂ। ਸਾਰੇ ਕਿ੍ਸਮੇ ਰਾਜ ਦੇ ਹੁੰਦੇ ਹਨ। ਸਿੱਖਾਂ ਦਾ ਰਾਜ ਸੀ ਵਸੋਂ ਹੋਈ। ਸਾਰੇ ਪੰਜਾਬ ਦੀ ਆਜ਼ਾਦੀ ਲਈ ਯਤਨ ਕਰੀਏ।

  • @artist003

    @artist003

    5 ай бұрын

    ​@JaisalKachwahaabe dimag ke andhe dekh nhi rha kese 2.5 lacs se 2 sikh reh gye Hindustan me hi safe hai varna yhi hal hoga tumara

  • @dalvirsinghnishu8569
    @dalvirsinghnishu8569 Жыл бұрын

    ਲੋਕ ਨੀ ਸਮਜ਼ਦੇ ਛੋਟੇ ਵੀਰ,ਤੇਰੀ ਗੱਲ ਠੀਕ ਅਾ, ਕਿਤੇ ਉਹ ਸਮਾਂ ਨਾ ਅਾ ਜਾਵੇ ਕੇ ਬਾਹਰ ਵਾਲੇ ਲੋਕ ਬੋਲਣ ਕੇ ਪੰਜਾਬ ਵਿੱਚ ਵੀ ਸਰਦਾਰ ਹੁੰਦੇ ਸੀ,ਹੁਣ ਵੀ ਸਮਾ ਸੰਭਾਲ ਲਓ ਪੰਜਾਬ ਨੂੰ ਤੇ ਆਪ ਵੀ ਸੰਬਲ ਜਾਓ

  • @tarlochansaini9353
    @tarlochansaini9353 Жыл бұрын

    ਵੀਰੇ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਗੱਲਾਂ ਕਹੀਆਂ, ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @kapilsinghmanjeliya580
    @kapilsinghmanjeliya580 Жыл бұрын

    Bina Khalsa Raj ke bahr table talk kon karuga... Indian government ne ta krni ni... Power bhot jaruri a... Khalsa Raj bhot jaruri a.... Bhai Amritpal singh jindabad...

  • @user-dy2tr9ex8m
    @user-dy2tr9ex8m Жыл бұрын

    ੴਕਰਤੇ ਪਰਵਾਨ ਗੁਰੂ ਦੁਆਰਾ ਸਾਹਿਬ ਜੀ ਅਫ਼ਗ਼ਾਨਿਸਤਾਨ ਵਿਚ ੴ

  • @sukhwinderharry4674
    @sukhwinderharry4674 Жыл бұрын

    ਬਹੁਤ ਵਧੀਆ ਵਲੌਗ

  • @sarajmanes4505
    @sarajmanes4505 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਲਾ ਜਵਾਬ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏❤❤

  • @Nsk26000
    @Nsk26000 Жыл бұрын

    End wali gaal sira boli

  • @Navdeepbrarvlogs

    @Navdeepbrarvlogs

    Жыл бұрын

    ❤️❤️🙏🙏

  • @rajendra53013

    @rajendra53013

    Жыл бұрын

    @@Navdeepbrarvlogs punjab de wi same halat ho jana

  • @sarabjeetsingh8574
    @sarabjeetsingh85746 ай бұрын

    Paji tuhadiya Video s dekh k bhit Shanti mildi Mann nu 🙏❤️❤️❤️🙏🇳🇪🇳🇪🇵🇰🇵🇰🙏

  • @hargunvalmeetkaur8356
    @hargunvalmeetkaur8356 Жыл бұрын

    Jina ne apne parwar de log marde hoe dekhe han una to pucho ki dard kinu kahnde han veer mere twadi himmat hai ki tussi afghanistan gaye par sada dard tusi samaj nahi paoge tussi delhi tilak nagar mahavir nagar afghan biradri guru dwara guru arjan dev ji ja ke sangat to una de hall puchna shayad tusi sada dard samaj sako jive 1984 katle aam houa si usto bhi kafi bhayanak halat san afgjan sikhan de sari galan or dard das nahi sakde baki kade london ao idar de afghan sikhan de bhi tuhanu darshan karwawange Wahe guru ji ka khalsa Wahe guru ji ki fateh ji

  • @manjitsingh4834
    @manjitsingh4834 Жыл бұрын

    ਨਵਦੀਪ ਬਾਈ ਜੋ ਤੁਸੀਂ ਵੀਡੀਓ ਦੇ ਅਖੀਰ ਵਿੱਚ ਸੰਦੇਸ਼ ਦਿੱਤਾ। ਬਹੁਤ ਵਧੀਆ ਲੱਗਿਆ।

  • @LakhwinderSingh-tp8oy
    @LakhwinderSingh-tp8oy Жыл бұрын

    ਬਹੁਤ ਖੂਬ ਨਵਦੀਪ ਸਿਆਂ।

  • @MandeepBasra28
    @MandeepBasra28 Жыл бұрын

    ਦੇਖ ਕੇ ਪਤਾ ਚਲਦਾ ਕਿ ਦੁਨੀਆ ਮੁਹੱਬਤ ਨਾਲ ਚੱਲਦੀ aa❤

  • @karanveersingh3964
    @karanveersingh3964 Жыл бұрын

    22 ਬਹੁਤ ਬਹਾਦੁਰ ਆ ਤੁਸੀਂ 🙏

  • @bobbiecheema4833
    @bobbiecheema4833 Жыл бұрын

    Totally agreed brother. True Sikhism is hard to find. We have take step to save our religion for sure. As far as one Sikh in Afganistan - very proud. One Sikh is enough to deal with all as Guru Ji’s saying ‘Sava lakh se ek Laraoun”. Thanks for sharing 🙏🙏

  • @jagdeepsidhu3977

    @jagdeepsidhu3977

    Жыл бұрын

    ​@@Sidhu-gz1pl jisdi photo lai a oh v ik sikh e a🙏

  • @gamerboybeast186

    @gamerboybeast186

    Жыл бұрын

    ​@@Sidhu-gz1plsaleya minu pata tu sikh ni aa hindhu va bhai ah banda jaan ke comment karda ehdi khalistan toh bund pardi aa ehdi ch danda dao vadh toh vadh🤬💓

  • @gamerboybeast186

    @gamerboybeast186

    Жыл бұрын

    @@rakeshralli9566 acha hinduaa nu tan aap ni oh chad de afghanistan ch kinne hindu othe??🙏

  • @palsingh32175

    @palsingh32175

    Жыл бұрын

    kzread.info/dash/bejne/ZGWEu7mNo7DWXaQ.html

  • @tg_op_brar1184

    @tg_op_brar1184

    Жыл бұрын

    @@rakeshralli9566bai oh kitaab nhi sade guru sahib sri guru granth sahib ji maharaj ne ohna da naam ijat naal lawo

  • @Ranveer_sangha03
    @Ranveer_sangha03 Жыл бұрын

    15:23 so sweet haha Waheguru mehar rakhe

  • @lps_tech
    @lps_tech Жыл бұрын

    Bai sai gl a govt. Madi a but Govt. Vi apa e sai karni a Sanu youngster nu age ana chahida. Apne punjab nu vadea bnana chahida❤❤❤❤

  • @RespectFarmerTv
    @RespectFarmerTv Жыл бұрын

    ਪਹਿਲੀ ਵਾਰ ਤੁਹਾਡੇ ਵਿਲੋਗ ਵਧੀਆਂ ਲੱਗੇ ਬਾਈ ।।❤❤। ਬਹੁਤ ਵੱਡੀ ਵੀਡਿਉ ਸੀ ਗੁਰੂ ਘਰ ਬਾਰੇ ਜਾਣਕਾਰੀ ਮਿਲੀ 🙏

  • @newtribune
    @newtribune Жыл бұрын

    ਬਹੁਤ ਵਧੀਆ ਲੱਗਿਆ ਬਰਾੜ ਸਾਬ,

  • @kapilsinghmanjeliya580
    @kapilsinghmanjeliya580 Жыл бұрын

    Sikha nu v apne hathiyar band group bnone chahide si.. te Taliban nal milkar Raj krna si...

  • @amarjeetsinghdeol6907
    @amarjeetsinghdeol6907 Жыл бұрын

    ਬਹੁਤ ਵਧੀਆ ਜਾਣਕਾਰੀ ਅਤੇ ਜੋਖਮ ਭਰੀ

  • @sandipgill1621
    @sandipgill1621 Жыл бұрын

    End te jo keha ..o bhut vdia gal aa brar saab..pb v khali ho jana eda ho ik din

  • @palasinghdhillon9567
    @palasinghdhillon9567 Жыл бұрын

    ਸਹੀ ਗੱਲ ਹੈ ਇਕ ਦਿਨ ਪੰਜਾਬ ਸਿਖ ਰਹਿਤ ਹੋ ਜਾਵੇਗਾ।

  • @preetkaurkatar5193
    @preetkaurkatar5193 Жыл бұрын

    We missed Afghanistan 🇦🇫❤️🙂🥺

  • @RDShortCreation-xo1ni
    @RDShortCreation-xo1ni6 ай бұрын

    ਬਹੁਤ ਵਧੀਆ ਲੱਗਾ ਪਾਜੀ 🙏🙏🙏🙏💯💯✅✅

  • @balwinderbrar3739
    @balwinderbrar3739 Жыл бұрын

    ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਰੱਖਣ ❤❤❤

  • @brandbgaming3011
    @brandbgaming3011 Жыл бұрын

    ❤❤

  • @ieltswithsarpuneetelscambr8279
    @ieltswithsarpuneetelscambr8279 Жыл бұрын

    15:50.. Whn a Afgan man .. is Saying ...Sardar G... It shows the value of Truban ...and respect

  • @junjiito6619

    @junjiito6619

    Жыл бұрын

    Haan veerji 😢

  • @Auspicious_devil

    @Auspicious_devil

    Жыл бұрын

    Lekin aab ke sardaar to bhagoora hai Kuch Deen mai India sai viluupt hoo jayeengey ye logg India hii nhi South Asia sai Tussi sharam karo Hum muslim logg apni Jaan dee dete lekin apna desh chortey nhi ek na ek Deen lee hii leetey hai Lekin sardar log Punjab chor kar bhaag rahe hai 😢 afsoos hai

  • @nitusaini3976
    @nitusaini3976 Жыл бұрын

    ਕੋਈ ਸ਼ਬਦ ਨਹੀਂ ਵੀਰ ਤੇਰੀ ਆਖਰੀ ਗੱਲ ਤੇ, ਸਹੀ ਕਿਹਾ😢😢

  • @gurshinderdhiman6119
    @gurshinderdhiman61197 ай бұрын

    Bahut vadiya massage for all

  • @malhivlogs9501
    @malhivlogs9501 Жыл бұрын

    Bbar sher punjab da jionda reh veera guru Ram Dass ji mehar bhrya hatth rakhn thude siir te

  • @lalagill7063
    @lalagill7063 Жыл бұрын

    ਸਤਿ ਸ੍ਰੀ ਅਕਾਲ ਵੀਰੇ ਵੀਡੀਓ ਬਹੁਤ ਵਧੀਆ ਜੀ

  • @Navdeepbrarvlogs

    @Navdeepbrarvlogs

    Жыл бұрын

    Sat sri akal ji❤️❤️🙏🙏

  • @user-mw3fh5qs3q
    @user-mw3fh5qs3q Жыл бұрын

    ਬਹੁਤ ਖਤਰਨਾਕ ਮਹੌਲ ਵਿੱਚ ਦੀ ਗੁਜਰ ਰਹੇ ਹੋ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @JagroopSingh-no7xy

    @JagroopSingh-no7xy

    Жыл бұрын

    ਕੀ ਖਤਰਨਾਕ ਹੈ ਕੀ ਉਹ ਇੰਨਸਾਨ ਨਹੀ

  • @ohitaran5946
    @ohitaran5946 Жыл бұрын

    Local afghani lokka dia gallla te pyar sun ke maza agya yarr 💕💕

  • @nirmalsinghcheema2726
    @nirmalsinghcheema2726 Жыл бұрын

    ਤੇਰੀਆਂ last ਗੱਲਾਂ ਮੈਂ ਬਾਰ ਬਾਰ ਸੁਣਿਆ ਨੇ ਬਹੂਤ ਦਰਦ ਤੇਰੇ ਆਂਦਰ ਪੰਜਾਬ ਲਈ

  • @preetrajput7643
    @preetrajput7643 Жыл бұрын

    ਕੌਣ ਜਾਣਾ ਚਾਹੰਦਾ ਪੰਜਾਬ ਛੱਡ ਕੇ ਵੀਰ ਪਰ ਕੀ ਕਰੀਏ ਨੌਕਰੀ ਹੈਨੀ ਪੰਜਾਬ ਚ ਮੈਂ ਐੱਮਬੀਏ ਕਰਕੇ ਵਿਹਲਾ ਘੁੰਮਦਾ ੮੦੦੦-੧੦੦੦੦ ਚ ਕੀ ਬੰਨਦਾ ਪਿੱਛੇ ੮ ਫੈਮਲੀ ਮੈਂਬਰ ਨੇ ਤੁਸੀਂ ਦੱਸੋ ਕਿੱਥੇ ਜਾਵੇ ਬੰਦਾ😢

  • @Navdeepbrarvlogs

    @Navdeepbrarvlogs

    Жыл бұрын

    Veere ohi main keh reha Matlab Guru to zyada Wadhi Bhukh hogi Guru to zyada wadhi Majboori hogi Veere Main eh keh reha bhi Bhukhe Rho par Guru nu Chota na Smjo

  • @iuz4575
    @iuz4575 Жыл бұрын

    ਵਾਹਿਗੁਰੂ ਮੇਹਰ ਕਰਨ ਸਿੱਖ ਸੰਗਤ ਤੇ ਕੀ ਉਹ ਫਿਰਤੋ ਤਾਲੀਬਾਨ ਦੇ ਰਾਜ ਅਫ਼ਗਾਨੀਸਤਾਨ ਵਿੱਚ ਵਸ ਕੇ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਰਚਾਰਣ ।

  • @sahibsinghsidhu8938
    @sahibsinghsidhu8938 Жыл бұрын

    ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਸਲਾਮ ਉਸਤਾਦ ਜੀ

  • @ajeetsinghfilms4089
    @ajeetsinghfilms4089 Жыл бұрын

    and that end message well said becz we are also responsible for this with situation well thanks for the afghanistan series bro

  • @manjitdhir8917
    @manjitdhir8917 Жыл бұрын

    Bilkul sahi keha hai

  • @davindersagoo2485
    @davindersagoo2485 Жыл бұрын

    Navdeep Veere, JIgra Chaaheedaa jo tusee kar rhe ho

  • @musicsurendersingh1118
    @musicsurendersingh1118 Жыл бұрын

    ਬਾਈ ਟੈਂਸ਼ਨ ਨਾ ਲਈ ਜੇਰੇ ਸਿੱਖ ਘਰਾਂ ਚ ਜੰਮੇ ਆ ਓ ਹੁਣ ਸਿੱਖੀ ਨੂੰ ਛੱਡੀ ਜਾਂਦੇ ਆ ਤੇ ਹਿੰਦੂ ਧਰਮ ਚੋ ਬੋਤ ਵੀਰ ਹੁਣ ਸਿੱਖੀ ਆਪਣਾ ਰਹੇ ਆ ਜੱਦੋ ਵੱਡੀ ਗਿਣਤੀ ਵਿਚ ਹਿੰਦੂ ਵੀਰ ਸਿੱਖ ਬਣ ਜਾਣਗੇ ਫੇਰ ਇੰਨਾ ਨੂੰ ਵੀ ਅਕਲ ਆਜੁਗੀ ਫੇਰ ਗੁਰੂ ਸਾਹਿਬ ਦੇ ਵਚਨ ਸੱਚ ਹੋਣਗੇ ਖ਼ਵਾਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ ਮਤਲਬ ਤੂੰ ਸਮਝ ਹੀ ਗਿਆ ਹੋਵੇਗਾ waheguru Ji ka Khalsa waheguru Ji ki fateh changa bai fer

  • @jaswindersinghbrar4731
    @jaswindersinghbrar4731 Жыл бұрын

    Waheguru ji ❤❤❤

  • @Navdeepbrarvlogs

    @Navdeepbrarvlogs

    Жыл бұрын

    Waheguru ji❤️❤️🙏🙏

  • @SurinderKaur-cn6dn
    @SurinderKaur-cn6dn Жыл бұрын

    Jo Bole So Nihaal SatShri Akal.Waheguru Ji Da Khalsa Waheguru Ji Di Fathe.

  • @manjindersingh4278
    @manjindersingh4278 Жыл бұрын

    ਇਨ੍ਹਾਂ ਨੂੰ ਅਪਣਾ ਦੇਸ਼ ਨੀ ਛੱਡਣਾ ਚਾਹੀਦਾ ਸੀ l ਅਸੀਂ ਆਪਣੇ ਗੁਰੂ ਦੇ ਹੁਕਮ ਤੋਂ ਮੁੱਖ ਫੇਰ ਲਿਆ

  • @Inderjitsingh-ny9if
    @Inderjitsingh-ny9if Жыл бұрын

    ਆਖਰ ਵਿੱਚ ਝੱਗ ਜੋ ਵਿਅਕਤੀ ਨੇ ਗੱਲ ਕੀਤੀ ਗੁਰਦੁਆਰਾ ਦਰਬਾਰ ਅੱਜ ਉਹ ਬਹੁਤ ਅੱਛੀ ਗੱਲ ਕੀਤੀ ਸਿੱਖਾਂ ਨੇ ਆਪਣੀ ਜਾਨ ਨੂੰ ਪਿਆਰ ਕੀਤਾ ਗੁਰਦੁਆਰਿਆਂ ਨੂੰ ਛਡ ਕੇ ਨਸ ਗਏ ਇਹੋ ਹੀ ਹਾਲ ਅੱਜ ਹਿੰਦੁਸਤਾਨ ਦੇ ਪੰਜਾਬ ਵਿੱਚ ਹੋ ਰਿਹਾ ਹੈ

  • @hardeepshergillhardeepsher2916
    @hardeepshergillhardeepsher2916 Жыл бұрын

  • @yadwindersinghbrar4967
    @yadwindersinghbrar4967 Жыл бұрын

    Nice

  • @digibrooo
    @digibrooo8 ай бұрын

    Oo Prawaa KamaaL Aaa Yaar Tusi Kaint 💗🔥

  • @babbuwoodworks
    @babbuwoodworks Жыл бұрын

    Navdeep Migration related gall tusi bahut wadiya kiti aa, eh sachayi aa

  • @user-ze2to
    @user-ze2to Жыл бұрын

    ਵੀਰ teri ਗੱਲ ਨਾਲ sehmat aa ਆਪਾਂ ਗੁਰਬਾਣੀ: sura so pehchani e jo lare din ke haet purja purja kat mre ਕਬਹੂ na chhade khet Asi aap hi bhjj rhe aa maidan chhd ke Edda hi bhjjde rhe te ek din duniya te sikh hi nhi labhne 500 ya1000 saal baad Sikha nu apni population vdhani chahidi te sikh ਕੁੜੀਆਂ ਨੂੰ vi dhyan dena ਚਾਹੀਦਾ ਸਿੱਖੀ ਵਲ kyuki Delhi chandigarh vall ਦੇਖਿਆ jae te sikh ਕੁੜੀਆਂ ਹਿੰਦੂਆਂ ਨਾਲ ਵਿਆਹ krwa lendiya

  • @hsbrar35

    @hsbrar35

    Жыл бұрын

    Veer,Teri gal kayiya nu kauri lago par hai bilkul sach.Delhi,chandigarh atay vaday shehra vich beda gark ho chukya jyada tar Sikha daa

  • @user-ze2to

    @user-ze2to

    Жыл бұрын

    @@hsbrar35 hnjii ਵੀਰ ਸਿੱਖ ਲੋਕ ਧਰਮ to bhot ਟੁੱਟ ਚੁੱਕੇ ਨੇ Buss ਗੁਰੂ ਘਰ ਜਾਕੇ ਮੱਥਾ ਟੇਕਣ ਸਿੱਖੀ ਰਹਿ ਗਿਆ ਗੁਰਬਾਣੀ te ਸਿੱਖਾਂ ਨੇ padhi hi nhi ਗੁਰੂ ਸਾਹਿਬ ਜੀ ne gurbaani sanu pdhn lyi diti par asi sirf mthaa ਟੇਕਿਆ ਭਾਰਤ ch vi rss te ਹਿੰਦੂ youtubers ਸਿੱਖਾਂ nu ਹਿੰਦੂ ਸਾਬਿਤ krn lgge hoe ne te ਹਜ਼ਾਰਾਂ ਲੱਖਾਂ da brainwash vi krr ਚੁੱਕੇ ne hindu

  • @hsbrar35

    @hsbrar35

    Жыл бұрын

    @@user-ze2to ,Hanji Veer,Thodi gal sola aanay sach aa.Hun Sikha nu aap hee apna sudhar karna pau,doojeya da pichay nahi lagna chahida.👍👍👍

  • @GamerTv-eh2qr

    @GamerTv-eh2qr

    Жыл бұрын

    Duje shera nu chado sikha diya kudiya nu Punjab ch hi dadi kesa ale cnge ni lgde

  • @hsbrar35

    @hsbrar35

    Жыл бұрын

    @@GamerTv-eh2qr ,Eh sab bahmanvaad,modernism tay bollywood da asar aa.Ik Sikh bollywood actress Tapsi Pannu nay aap hee keha v k o kisay Sikh naalo kisay South indian naal vyaa karna chahugi.Eda hee kayi mixed breed Sikh actor tay actress han.Sikh munday,kudiya vich jaan bujh k heen bhavna paida keeti gayi aa . Eh ik saajish aa.Gulaam kauma naal eda hee hunda

  • @JobanSingh-up6nb
    @JobanSingh-up6nb Жыл бұрын

    Waheguru manmohan singh ji nu baal bakshha

  • @jashpalsingh1875
    @jashpalsingh1875 Жыл бұрын

    So proud afghan❤❤❤

  • @Singh-yz2qt7py8m
    @Singh-yz2qt7py8m Жыл бұрын

    ਸ਼੍ਰੋਮਣੀ ਕਮੇਟੀ ਨੂੰ ਗੁਰੂ ਘਰਾਂ ਦੇ ਸੇਵਾ ਸੰਭਾਲ ਲਈ ਯਤਨ ਕਰਨੇ ਚਾਹੀਦੇ

  • @armindersingh1719
    @armindersingh1719 Жыл бұрын

    sikha de jigre aa jo eda dea countriya ch vi rehnde a made bande bhaj jande aa apne punjab ch gurudawriya lai ladi jande aa kanhatn aa ina bade sada de

  • @jzs826
    @jzs826 Жыл бұрын

    you said very wise words in end, everyone must hear

  • @beantsingh5154
    @beantsingh515411 ай бұрын

    ਵਾਕਿਆ ਈ ਤੁਸੀਂ ਗ੍ਰੇਟ ਓ ਭਾਜੀ ਦਲੇਰ ਓ ਮੁਹੱਬਤ ਦਾ ਪੈਗਾਮ ਦਿੰਦੇ ਫਿਰ ਰਹੇ ਓ ਸੰਤ ਮਹਾਂਪੁਰਸ਼ ਕਹਿੰਦੇ ਐ ਸ੍ਰਿਸ਼ਟੀ ਦੀ ਨੀਂਹ ਪਿਆਰ ਤੇ ਹੀ ਰੱਖੀ ਗਈ ਸੀ ਤੇ ਪਿਆਰ ਨਾਲ ਹੀ ਚੱਲਦੀ ਐ ਜਿਨਾ ਨੇ ਮਾਰ ਧਾੜ ਕੀਤੀ ਗਁਦੀਆਂ ਪਿੱਛੇ ਕਰੋੜਾਂ ਬੇਗੁਨਾਹ ਲੋਕਾਂ ਦਾ ਖੂਨ ਵਹਾਇਆ ਮਿਲਿਆ ਕੁਝ ਨਹੀਂ ਮਿਲੀ ਬਰਬਾਦੀ

  • @RameshKumar-fr1vz
    @RameshKumar-fr1vz Жыл бұрын

    Satsriakal navdeep sinya good morning ji bahut hi vadhia vilog jabardast video 👍👍👍👍👍👍

  • @JaswinderSingh-io7uo
    @JaswinderSingh-io7uo8 ай бұрын

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @bikramsingh5167
    @bikramsingh5167 Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @entertainmentzone147

    @entertainmentzone147

    Жыл бұрын

    Sahi gal aa chardikala ch rakhe te bumb tmaake krde rehn

  • @jagjitsingh1513
    @jagjitsingh1513 Жыл бұрын

    satseri akal veerJi WaheGuru mehar karna veer ji 🙏♥🙌👌

  • @karanbains8878
    @karanbains8878 Жыл бұрын

    Dhanjigraissinghdajoedadehalatavichvisevanibharihawaheguruwaheguru🙏🙏🙏

  • @rjsandhu47
    @rjsandhu47 Жыл бұрын

    ਸਵਾਦ ਆ ਗਿਆ ਜੱਟਾ ਮੈਂ ਬੀ ਜਾਣਾ ਬਸ ਸਪੋਰਟ ਕਰ ਦਿਓ❤️🌺🌺🌺😂guide ਕਰਦਿਓ ਲੋੜ ਪਈ ਤਾਂ

Келесі