Swaraj 855 and yuvo 585 diesel average check of 1 hour

Swaraj 855 and yuvo 585 diesel average check on 13 currently of 1 hour

Пікірлер: 17

  • @GurwinderSingh-ys5ic
    @GurwinderSingh-ys5ic2 ай бұрын

    ਬਹੁਤ ਵਧੀਆ ਐਵਰੇਜ ਆ ਬਾਈ ਮੇਰੇ ਕੋਲ ਹਾਲੈਂਡ ਫੋਡ 3630 ਆ 2001 ਮਾਡਲ ਪਹਿਲਾਂ ਹਾਈ ਗੇਅਰ 2000 ਆਰ ਪੀ ਐਮ 11 ਹੱਲ ਨਾਲ 4.5 ਕਿੱਲੇ ਕੱਢ ਦਿੰਦਾ 8 ਲੀਟਰ ਲੈਂਦਾ

  • @jagvirrai5729
    @jagvirrai57292 ай бұрын

    ਝੋਟਾ ਤਾ ਫੇਰ ਝੋਟਾ ਹੀ ਆ ਐਵੇਂ ਨੀ ਦੁਨੀਆਂ ਮਗਰ ਫਿਰਦੀ ਕਿਸੇ ਗੱਲ ਨੂੰ ਹੀ ਫਿਰਦੀ ਆ ਤੇਲ ਖਰਚਾ ਬਰਾਬਰ ਆ ਕੰਮ ਵੱਧ ਕਰਦਾ ਫੇਰ ਜਰੂਰੀ ਘਿੱਚ ਘਿੱਚ ਕਰਾਉਣੀ ਆ ਬਾਕੀ ਆਪਣੀ ਜਗ੍ਹਾ ਸਾਰੇ ਵਧੀਆ ਨੇ

  • @gurpreetdhillon7583
    @gurpreetdhillon75832 ай бұрын

    ਬਹੁਤ ਵਧੀਆ ਵੀਰੇ, ਸਹੀ ਜਾਣਕਾਰੀ ਹੈਂ ਆਪਾਂ ਕੰਪਨੀਆਂ ਪਿੱਛੇ ਨਾ ਲੱਗ ਕੇ ਕਿਸਾਨਾਂ ਨੂੰ ਸਹੀ ਜਾਣਕਾਰੀ ਦੀਏ,ਹਰ ਇੱਕ ਕਿਸਾਨ ਦੀ ਟਰੈਕਟਰ ਪੱਖੋਂ ਆਪੋ ਆਪਣੀ ਵੱਖਰੀ ਵੱਖਰੀ ਪਸੰਦ ਹੈਂ ਹਰ ਇੱਕ ਟਰੈਕਟਰ ਦਾ ਵੱਖਰਾ ਟਾਈਮ ਤੇ ਡੀਜ਼ਲ ਖਰਚਾ ਵੱਖਰਾ ਹੁੰਦਾ ਸਵਾਲ ਇਹ ਹੈ ਵੀ ਸਭ ਤੋਂ ਡੀਜ਼ਲ ਘੱਟ ਕਿਹੜਾ ਟਰੈਕਟਰ ਖਾਦਾਂ ਹੈਂ

  • @Jaskarangrewal605

    @Jaskarangrewal605

    2 ай бұрын

    ਜਾਦਾਤਰ ਡਿਜਲ ਖਰਚਾ ਵਿਰ ਲੋੜ ਉਪਰ ਹੀ ਭਿਪੈਂਡ ਹੁੰਦਾ

  • @LakhiGill-pn9nh

    @LakhiGill-pn9nh

    2 ай бұрын

    Kubta

  • @sikandersingh9854
    @sikandersingh98542 ай бұрын

    855 da red liber kantrol ocha se ta karka 4 Killa VA ta asl ch 4 low ch laona se 855 far pta lagda y

  • @ManinderButtar-rr5xo
    @ManinderButtar-rr5xoАй бұрын

    855 da control liver utte sii Mahindra da thale sii

  • @supreetsinghsaroa1859
    @supreetsinghsaroa18592 ай бұрын

    Bai vahi vich kille piche 2 ltr di hi avg aundi aa, koi v tractor le lao tusi, 19-20 da fark ho sakda aa

  • @baljitsidhu241
    @baljitsidhu2412 ай бұрын

    585❤❤

  • @75walevlogs
    @75walevlogs2 ай бұрын

    Asli wahaai taa aa he hundi aa lokk taa onda purey haal lghaa k uper hor janta bthaa k lgh jande aa

  • @jasschahal9035
    @jasschahal90352 ай бұрын

    ਜੋਵੋ 585 ਦਾ ਜੇ 4wd ਗੇਆਰ ਲਾਕੇ ਚਲਾਉਂਦੇ ਤਾ ਟਰੈਕਟਰ ਦਾ ਡੀਜ਼ਲ ਖਰਚਾ ਘੱਟ ਜਾਦਾ ਤੇ ਜਮੀਨ ਵੱਧ ਵਾਹ ਦਿੰਦਾ

  • @harmangill6787
    @harmangill67872 ай бұрын

    Jeda 4 wheel drive tractor hunda ohnu kde v 2 wheel tractor nal compare na kro 4*4 tractor 2 wheel gear ch ni chlda

  • @gurtejkooner9199
    @gurtejkooner91992 ай бұрын

    4 wheel je 2 wheel ch chle ta tel wadh hi lvega

  • @akashbassi9771
    @akashbassi97712 ай бұрын

    Yuvo da bai 4x4 lga k kdeo average

  • @Dhaliwal_agri_farm3630

    @Dhaliwal_agri_farm3630

    2 ай бұрын

    4.5-5

  • @amandeepsinghaman4035
    @amandeepsinghaman40352 ай бұрын

    Mara.kol.ve.ahe.a585.juvo

  • @devsaini963
    @devsaini9632 ай бұрын

    New holland 3600 -2 da diesel kharch nikalo....

Келесі