ਸੁਰੀਲੀ ਕਵੀਸ਼ਰੀ - ਭਾੲੀ ਰੁਪਿੰਦਰ ਸਿੰਘ, ਤਰਨਾ ਦਲ।

ਗੱਲਬਾਤ - ਪਪਲਪ੍ਰੀਤ ਸਿੰਘ
Sachi Sakhi

Пікірлер: 285

  • @balrajdeol6404
    @balrajdeol64044 жыл бұрын

    ਵਾਕਿਆ ਹੀ ਨਹਿੰਗ ਸਿੰਘ ਦੀ ਆਵਾਜ਼ ਕੋਇਲ ਵਰਗੀ ਹੈ ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕਲਾ ਜੀ

  • @nidharaksinghbrar5744
    @nidharaksinghbrar57444 жыл бұрын

    ਵਾਹਿਗੁਰੂ ਰੁਪਿੰਦਰ ਸਿੰਘ ਤੇ ਹੋਰ ਕਿਰਪਾ ਕਰਨ , ਮੇਰੀ ਗੁਰੂ ਚਰਨਾਂ ਵਿਚ ਅਰਦਾਸ ਹੈ

  • @sukhawal5091
    @sukhawal50916 жыл бұрын

    ਬਹੁਤ ਕ੍ਰਿਪਾ ਭਾਈ ਰਪਿੰਦਰ ਸਿੰਘ ਤੇ ਵਾਹਿਗੁਰੂ ਦੀ ਗੁਰੂ ਕ੍ਰਿਪਾ ਕਰੇ ਜੀ।।

  • @rashpalsinghkhakh4635

    @rashpalsinghkhakh4635

    4 жыл бұрын

    Kalgi turra Parashar Amitabh Bachchan Chardi Kala kaaran kavishri Ghaziabad ke Lakshan baccha baccha kavishri Joga Singh Jogi kavishri

  • @dharmsingh3806
    @dharmsingh38064 жыл бұрын

    ਭਾਈ ਰੁਪਿੰਦਰ ਸਿੰਘ ਤਰਨਾ ਦਲ ਮੇਨੁ ਮਿਲੇ ਸੀ ਡੇਹਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਜਨਮ ਹੋਇਆ ਸੀ

  • @deepasingh3770
    @deepasingh37706 жыл бұрын

    ਧੰਨਵਾਦ ਖਾਲਸਾ ਜੀ। 🙏🏼 ਆਵਾਜ਼ ਸੁਣ ਕੇ ਨਜ਼ਾਰਾ ਆ ਜਾਂਦਾ

  • @badshahrandhawa
    @badshahrandhawa Жыл бұрын

    ਭਾਈ ਮਹਿਲ ਸਿੰਘ ਕਵੀਸ਼ਰ ਦੇ ਨਾਲ ਇੱਕ ਕਵਿਤਾ ਹੋ੍ ਜਾਵੇ ਤੇ ਆਨੰਦ ਆ ਜਾਵੇ

  • @dilbagsandhu990
    @dilbagsandhu9906 жыл бұрын

    ਵਾਹਿਗੁਰੂ ਚੜ੍ਹਦੀ ਕਲਾ ਚੰ ਰੱਖੇ ਜੀ

  • @JaswinderSingh-kt9yc
    @JaswinderSingh-kt9yc Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ

  • @jagdishsingh9965
    @jagdishsingh99654 жыл бұрын

    ਤਿੰਨਾਂ ਸਿੰਘਾਂ ਨੂੰ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @gurmelsingh4716
    @gurmelsingh4716 Жыл бұрын

    ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarjeetSinghGill1
    @HarjeetSinghGill1 Жыл бұрын

    ❤ਵਾਹ-ਵਾਹ ਰੁਪਿੰਦਰ ਸਿੰਘ ਜੀ❤ਬਹੁਤ ਵਧੀਆ ਆਨੰਦ ਮਾਣਿਆ ❤

  • @user-il9wq3oj6z
    @user-il9wq3oj6z8 ай бұрын

    ਬਹੁਤ ਵਧੀਆ ਵੀਰ ਜੀ ਖਾਲਸਾ ਪੰਥ ਯੋਧਿਆਂ ਦੀ ਲੋੜ ਭਾਈ ਸਾਹਿਬ ਜੀ

  • @sandhusaab8734
    @sandhusaab87344 жыл бұрын

    ਭਾਈ ਸਹਿਬ ਜੀ ਦੀ ਅਵਾਜ ਬਹੁਤ ਪਿਆਰੀ ਆ ।

  • @PardeepKaur-vh1lf
    @PardeepKaur-vh1lf6 жыл бұрын

    ਭਾਈ ਰੁਪਿੰਦਰ ਸਿੰਘ ਜੀ ਬਾਬਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @virsingh8714
    @virsingh87144 жыл бұрын

    ਵਾਹ ਜੀ ਵਾਹ ਕੀ ਕਰਾ ਸਿਫ਼ਤਾ ਵੀਰ ਦੀਆਂ ਜਿਨ੍ਹਾਂ ਵੀਰਾਂ ਨੇ ਇਹਨਾਂ ਦੀ ਅਵਾਜ਼ ਨੂੰ ਆਮ ਲੋਕਾਂ ਤੱਕ ਪਹੁੰਚਣ ਦਾ ਕੰਮ ਕੀਤਾ ਹੈ ਧੰਨਵਾਦ ਕਰਦੇ ਹਾਂ ਉਨ੍ਹਾਂ ਵੀਰਾਂ ਦਾ ਮਾਲਕ ਮੇਹਰ ਕਰਨ ਸਿੰਘ ਸਾਹਿਬ ਜੀ ਤੇ

  • @gopysig709
    @gopysig7096 жыл бұрын

    ਧੰਨ ਵਾਹਿਗੁਰੂ ਜੀਓ

  • @kuldeepkaur6047
    @kuldeepkaur60474 жыл бұрын

    ਬਹੁਤ ਚੜਦੀ ਕਲਾ ਭਾਈ ਸਾਹਿਬ ਜੀ ਗੁਰੂ ਸਾਹਿਬ ਕਿ੍ਰਪਾ ਕਰਨ।

  • @KulwinderSingh-tp1ho
    @KulwinderSingh-tp1ho6 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਗੁਰ ਗੁਰ ਕੀ ਸੇਵਾ ਸਫ਼ਲ ਦੇ ਕੋ ਕਰੇ ਚਿਤੁ ਲਾਇ

  • @barinderpalsinghsohi3115
    @barinderpalsinghsohi31156 жыл бұрын

    ਬਹੁਤ ਸੁਰੀਲੀ ਅਾਵਾਜ ਬਾਬਾ ਜੀ

  • @singhgurmeetsinghsinghgurm6505
    @singhgurmeetsinghsinghgurm65053 жыл бұрын

    Super sounds great thanks very much very nice ji WaheGuruji 🙏🏻 Chandigarh

  • @lakhwindergill6189
    @lakhwindergill61894 жыл бұрын

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਭਾਈ ਜੀ ਤੇ

  • @sadhusingh3109
    @sadhusingh31094 жыл бұрын

    ਗੁਰੂ ਸਾਹਿਬ ਜੀ ਦੇ ਸਬੰਧ ਵਿੱਚ ਬਹੁਤ ਹੀ ਸੋਹਣਾ ਗਾਇਆ ਹੈ ।

  • @guramansinghbanwait1520
    @guramansinghbanwait15204 жыл бұрын

    Waheguru ji Singh sahib nu cherdi kala baksho ji

  • @PardeepKaur-vh1lf
    @PardeepKaur-vh1lf6 жыл бұрын

    ਵਾਹਿਗੁਰੂ ਜੀ ਮੇਹਰ ਕਰਨ ਕਿਰਪਾ ਕਰਨ ਜੀ

  • @harjassdeep4678
    @harjassdeep46786 жыл бұрын

    Bht vadiya g Singh saab Waheguru eda he kirpa rakhn #bhai diya Singh ji

  • @sandeepghabdan4493
    @sandeepghabdan44934 жыл бұрын

    Dhan weheguru ji

  • @Singh.487
    @Singh.4876 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rinkusaab3207
    @rinkusaab32074 жыл бұрын

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ.. ਬੁਹੁਤ ਮਿਢਾ ਸੁਭਾਅ ਲੱਗਦਾ ਸਿੰਘ ਸਾਹਿਬ ਜੀਅ ਦਾ.. ਆਵਾਜ ਬੁਹਤ ਮਿੱਠੀ ਆ ਜੀ

  • @gurjeetsingh180
    @gurjeetsingh1804 жыл бұрын

    Waheguru ji

  • @singhgurmeetsinghsinghgurm6505
    @singhgurmeetsinghsinghgurm65053 жыл бұрын

    Very nice ji WaheGuruji 🙏🏻🙏🏻

  • @varinderchahal5411
    @varinderchahal54116 жыл бұрын

    ੴ ਵਾਹਿਗੁਰੂ ਚੜਦੀਕਲਾ ਰੱਖੇ ਦਲ ਪੰਥ ਦੀ

  • @HarpreetSingh-rl6mf
    @HarpreetSingh-rl6mf6 жыл бұрын

    ਸਤਿਨਾਮ ਵਾਹਿਗੁਰੂ

  • @kulwinderjohal7304
    @kulwinderjohal73044 жыл бұрын

    ਭਾਈ ਸਾਹਿਬ ਦੀ ਆਵਾਜ਼ ਰੂਹ ਨੂੰ ਤ੍ਰਿਪਤ ਕਰਦੀ ਹੈ

  • @harshkeencheema4086
    @harshkeencheema40863 жыл бұрын

    Waheguru ji di full kirpa aaa

  • @jagdishsingh9965
    @jagdishsingh99654 жыл бұрын

    ਆਵਾਜ਼ ਤੇ ਤੇ ਗੁਰੂ ਕਿਰਪਾ ਆਪਾਰ ਹੈ ਸਿਫਤ ਲਈ ਸ਼ਬਦ ਨਹੀਂ ਲੱਭਦਾ ਵਾਹਿਗੁਰੂ ਕਿਰਪਾ ਕਰਨ ਕਲਗੀਧਰ ਸੱਚੇ ਪਾਤਸ਼ਾਹ ਆਪ ਹੀ ਮੇਹਰ ਕਰਨ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @daljitsingh6276
    @daljitsingh62764 жыл бұрын

    ਵਾਹ ਜੀ ਵਾਹ ਅਨੰਦ ਆ ਗਿਆ

  • @sukhdevsingh5766
    @sukhdevsingh57664 жыл бұрын

    ਬਹੁਤ ਸੋਹਣਾ ਗਾਇਆ ਬਾਈ ਜੀ

  • @jassavmalwajassavmalwa1346
    @jassavmalwajassavmalwa13463 жыл бұрын

    Dhan Baba Balwinder Singh Ji

  • @schahal1744
    @schahal17446 жыл бұрын

    ਵਾਹ ਜੀ ਵਹਿਗੁਰੂ ਜੀ

  • @kamaljitsingh9739
    @kamaljitsingh97394 жыл бұрын

    Satnam waheguru ji

  • @sukhwinderkaur4207
    @sukhwinderkaur42076 жыл бұрын

    waheguruji nice voice

  • @jaspalsinghmogapunjab1372
    @jaspalsinghmogapunjab13724 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @windersingh2887
    @windersingh28872 жыл бұрын

    ਖਾਲਸਾ ਜੀ ਦਿਲ ਖੁਸ਼ ਹੋ ਗਿਆ ਜੀ ਐਨੀ ਮਿੱਠੀ ਆਵਾਜ਼

  • @sukhdhillon8023
    @sukhdhillon80233 жыл бұрын

    Waheguru

  • @nokiago9196
    @nokiago91964 жыл бұрын

    ਵਾਹਿਗੁਰੂ ਜੀ ਕਿਰਪਾ ਕਰਨੀ ਵਾਹ ਕਮਾਲ ਆਵਾਜ਼ ਸਿੰਘ ਸਾਹਿਬ ਜੀ

  • @user-ej9xn3jv3v
    @user-ej9xn3jv3v6 жыл бұрын

    Wah ਗੁਰੂ ਖਾਲਸਾ ਜੀ ਤੁਸੀ ਧੰਨ ਧੰਨ ਕਰਾ ਦਿੱਤੀ

  • @tarnbrar7305
    @tarnbrar73054 жыл бұрын

    Waheguru ji Chadikala rakhi khalsa nu

  • @simran2k24
    @simran2k246 жыл бұрын

    Tusi Maan o sadi kom da

  • @harjinderkhalsa8851
    @harjinderkhalsa88514 жыл бұрын

    ਵਾਹਿਗੁਰੂ ਜੀ ਮੇਹਰ ਕਰੇਂ ਭਾਈ ਸਾਹਿਬ ਜੀ ਤੇ

  • @dhammi9544
    @dhammi9544 Жыл бұрын

    ਵਾਹਿਗੁਰੂ ਜੀ

  • @jugrajgill8244
    @jugrajgill82443 жыл бұрын

    bhut vadia veer di aawaaz

  • @jaspreetsodhi9965
    @jaspreetsodhi99654 жыл бұрын

    Bhout vdia voice vr dii guru kirpa kra vr ta

  • @PalMoga-zx8uj
    @PalMoga-zx8uj6 жыл бұрын

    God bless you bhai sahib ji so sweet voice

  • @harvinderburj4387
    @harvinderburj43874 жыл бұрын

    Wahegrur ji wahegrur ji

  • @dilbagsingh8787
    @dilbagsingh87874 жыл бұрын

    Wah ji wah bhai Rupander singh khalsa ji

  • @Sade_Pind_Sade_Khet
    @Sade_Pind_Sade_Khet6 жыл бұрын

    Wah ji. Waheguru chardikala bakshan bhai saab nu

  • @dalersinghkhalsa9805
    @dalersinghkhalsa98054 жыл бұрын

    Waheguru ji🙏🏻🙏🏻🙏🏻🙏🏻🙏🏻🙏🏻

  • @sanisingh4676
    @sanisingh46762 жыл бұрын

    ਬਹੁਤ ਵਧੀਆ ਜੀ

  • @dharmsingh3806
    @dharmsingh38064 жыл бұрын

    ਵਾਹਿਗੂਰੁ ਜੀ 🙏 💖 💝 🎁 🎁 🎂

  • @LaddiSingh-co3ko
    @LaddiSingh-co3ko4 жыл бұрын

    Very good g

  • @balvindersinghvirk6804
    @balvindersinghvirk68044 жыл бұрын

    wahagura ji ka Khalsa waheguru ji ki Fateh g 🙏🌹

  • @harneksingh1949
    @harneksingh19496 жыл бұрын

    Waheguru bless u

  • @sardarsukhwindersingh5611

    @sardarsukhwindersingh5611

    5 жыл бұрын

    Waheguru ji

  • @jaspalsingh-ox7se
    @jaspalsingh-ox7se4 жыл бұрын

    Waheguru g ka khalsa 🙏🙏🙏🙏🙏

  • @user-he6el8vq9j
    @user-he6el8vq9j3 жыл бұрын

    Srooor aunda baba g

  • @user-ee8fm7qn5s
    @user-ee8fm7qn5s4 жыл бұрын

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 👍

  • @SurjitSandhuRajwinder
    @SurjitSandhuRajwinder6 жыл бұрын

    Waheguru ji ka khalsa waheguru ji Ki fateh veer ji

  • @gurbhejgill2607

    @gurbhejgill2607

    6 жыл бұрын

    Waheguru 5

  • @Mandeepbhai544
    @Mandeepbhai5444 жыл бұрын

    Bhai sahib di voice 😍

  • @yadwindersandhu5311
    @yadwindersandhu53116 жыл бұрын

    Waheguru g sache patshah..bhut sohni te mithi awaaz aa bhai sahib gg di..sche patshah g di kirpa aa g bhai sahib g te..waheguru g eda hi kirpa rkhn🌹🌹

  • @khalsaraaj9752
    @khalsaraaj97524 жыл бұрын

    Waaaaah........

  • @rabbrakhassk9806
    @rabbrakhassk98064 жыл бұрын

    Waheguru lambiyan umra den tuhanu

  • @bodymassager9935
    @bodymassager99354 жыл бұрын

    Very nice voice vahe guru g kirpa kre

  • @NavdeepSingh-lr9iu
    @NavdeepSingh-lr9iu5 жыл бұрын

    Wahaguru ji

  • @kulwantsingh2583
    @kulwantsingh25834 жыл бұрын

    bahut wadhiya.

  • @CharanjeetSingh-ci2jn
    @CharanjeetSingh-ci2jn4 жыл бұрын

    Waheguru g

  • @amarjeetsingh9501
    @amarjeetsingh95014 жыл бұрын

    Waheguru jika khalsa waheguru jiki fateh

  • @rinkochana3096
    @rinkochana30966 жыл бұрын

    chardikalla waley guru key singh waheguru ji di bahuti bahuti kirpa hai ji aap ji tey

  • @sukhbirsandhu8895
    @sukhbirsandhu88956 жыл бұрын

    ਧੰਨ ਸਿੰਘ ਗੁਰੂ ਦਾ

  • @manpreetbajwa5312
    @manpreetbajwa53124 жыл бұрын

    Waheguru Ji

  • @balrajdeol6404
    @balrajdeol64044 жыл бұрын

    ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @babbuvirkbabbu2715
    @babbuvirkbabbu27156 жыл бұрын

    bhot vadia uprala tuhada Singh saab jii jo tuc ehna nal galbaat kiti ehni diya kavasriya suniya bhot vadia gal guru sahib tuhanu traki bakhsn

  • @GurwinderSingh-yp9ec

    @GurwinderSingh-yp9ec

    6 жыл бұрын

    Dhan a dhan a

  • @talvindersingh777

    @talvindersingh777

    6 жыл бұрын

    dhan hai g

  • @tanjeetsingh9260
    @tanjeetsingh92604 жыл бұрын

    Bahut khoob veer g

  • @ParamjitKaur-fo6ww
    @ParamjitKaur-fo6ww4 жыл бұрын

    Wahegur waheguru ji

  • @gurfateh7999
    @gurfateh79992 жыл бұрын

    waheguru ji

  • @jagdevsinghmaan7257
    @jagdevsinghmaan72576 жыл бұрын

    ਸਿੰਘ ਸਾਬ ਜੀ ਦਰੁਸਤੀ ਕੀਤੀ ਜਾਵੇ ਵਾਹਿਗੁਰੂ ਜੀ ਕਲਗੀ ਤੌੜਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਬਖ਼ਸ਼ਸ਼ ਕੀਤਾ ਸੀ ਜੋ ਕਿ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਛੋਟੇ ਸਗੇ ਭਰਾ ਸਨ ਤੇ ਮਜ਼ਹਬੀ ਸਿੱਖ ਰੰਘਰੇਟੇ ਗੁਰੂ ਦੇ ਬੇਟੇ ਸਨ ?

  • @baldevsingh6603

    @baldevsingh6603

    5 жыл бұрын

    Waheguru ji

  • @ss-pm6oj

    @ss-pm6oj

    4 жыл бұрын

    jagdev singh maan ਗੁਰੂ ਕਾ ਸਿੱਖ ਕਿਸੇ ਵੀ ਜਾਤ ਬਰਾਦਰੀ ਤੋਂ ਉੱਪਰ ਹੁੰਦਾ ਜੀ,

  • @harneetvlogs6373

    @harneetvlogs6373

    3 жыл бұрын

    Majhbi mtlb majhab vala aa ohh .ohnu kehnde ne phraa

  • @somechannel4959

    @somechannel4959

    2 жыл бұрын

    @@harneetvlogs6373. 🙏 👍

  • @lakhwindrdhillon803
    @lakhwindrdhillon8036 жыл бұрын

    Waheguru waheguru jio

  • @minalgupta7014
    @minalgupta70143 жыл бұрын

    Wahaguru roop mahakal ki aa neja wala bhi ram ka kahlana mur mur asa teri duniya wich nahi ana eh janam mukaya mukaya hi yug . Chin jana shiv ne khalaya sandesha hi hemkunth parwat hi waha jaha mahadev nirankar ka hari narayan ka hi milan basara

  • @MrHardeep63
    @MrHardeep636 жыл бұрын

    Waheguru ji mai v bhai saab de fb te video vekhea c lagbag 1 saal pehla.. bhut jyda vdia c respect bhai saab. Waheguru mehr kreo

  • @BaljeetSingh-uu4kv
    @BaljeetSingh-uu4kv4 жыл бұрын

    Waheguru ji waheguru ji waheguru ji veerji bhut wdia

  • @Kabr-tv7ii
    @Kabr-tv7ii6 жыл бұрын

    Je eh insaan Guru vele hunda ta ohna to bahut payar lenda .

  • @kharaksekhon8525
    @kharaksekhon85254 жыл бұрын

    Waheguru ese tra mehar kri rkhe veer ji🙏🏼🙏🏼

  • @surjitkaddu5136
    @surjitkaddu51365 жыл бұрын

    ਬਾਬਾ ਦਇਆ ਸਿੰਘ ਜੀ ਵਧਾਈ ਦੇ ਪਾਤਰ ਹਨ

  • @sukhwantsinghbandmastar1867
    @sukhwantsinghbandmastar18673 жыл бұрын

    🙏🙏🙏🌹🌹🌹🌹🌹 and 👍👍👍

  • @bhaihardilawarsinghpandori1029
    @bhaihardilawarsinghpandori10294 жыл бұрын

    ਵਾਹਿਗੁਰੂ ਚੜ੍ਹਦੀਕਲਾ ਰੱਖੇ

  • @sidhusabh1480
    @sidhusabh14806 жыл бұрын

    bahot kirpa waheguru ji di bhayi sahbh te

  • @navjotsingh5062
    @navjotsingh50624 жыл бұрын

    Very nice voice

  • @JaspreetSingh-or3yl
    @JaspreetSingh-or3yl Жыл бұрын

    ਵੀਰਜੀਦੀਕਵੀਸਰੀਨਰੋਲ ਹੈ

  • @kpsingh747
    @kpsingh7476 жыл бұрын

    Waheguru ji tuhanu chardi kallan bakhshn..

  • @harshkeencheema4086
    @harshkeencheema40863 жыл бұрын

    Bht vadiya g

  • @IqbalSingh-nr8vd
    @IqbalSingh-nr8vd5 жыл бұрын

    Wah ji wah

  • @tahalsingh36
    @tahalsingh364 жыл бұрын

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ

Келесі