Sun Yaar Hamare Sajan - Waheguru Simran | Shabad Gurbani Kirtan Live | Bhai Nirmal Singh Ji Khalsa

Музыка

Waheguru Simran Sun Yaar Hamare Sajan - Padma Shri Bhai Nirmal Singh Ji Khalsa - Shabad Kirtan Gurbani Divine Amrit Bani - Audio Jukebox - Hazuri Ragi Sri Darbar Sahib Amritsar - Satnam Waheguru
Sun Yaar Hamare Sajan: 00:00
Tu Dariyao Daana Beena: 15:10
Mohey Na Bisaro: 25:34
Kis Hi Koi: 32:52
Eh Doye Naina: 43:25
A new soothing and relaxing Gurbani Shabad is uploaded every morning at our channel, sung by renowned Ragi Jathas and Hazuri Ragi Amritsar spreading the message of humanity. The New Shabads add to our melodious collection of latest Shabads, Gurbani Kirtan, Simran and Path recited soulfully. Do Subscribe beginning your day with The Divine Bani every morning and click the Bell Icon for all the new videos notifications.
Subscribe Us: bit.ly/2Rc2wnU
Join us: / frankfinndevotionals
#ShabadGurbani #ShabadKirtan #GurbaniKirtan
Credits:
-----
Shabad: Sun Yaar Hamare Sajan (Audio Jukebox)
Voice and Composition: Padma Shri Bhai Nirmal Singh Ji Khalsa (Hazuri Ragi, Sri Amritsar)
Project Coordinator: Ajit Pal Singh
Creative Consultant: Harpreet Singh
Label: Frankfinn Devotionals (FECPL)
-----
Please do subscribe and share the links spreading the spiritual message.

Пікірлер: 106

  • @jaibharti5469
    @jaibharti546918 күн бұрын

    ਭਾਈ ਸਾਹਿਬ ਦਾ ਕੋਈ ਬਦਲ ਨਹੀ ਹੈ।ਕਰੋਨਾ ਨੇ ਪੰਜਾਬ ਅਤੇ ਸਿੱਖ ਪੰਥ ਤੋਂ ਵਡਮੁੱਲਾ ਹੀਰਾ ਖੋਹ ਲਿਆ। ਸ਼ਰਮਨਾਕ ਕਿ ਅਸੀਂ ਉਹਨਾ ਦੀ ਮੋਈ ਮਿੱਟੀ ਵੀ ਇੱਜਤ ਨਾਲ ਨਾ ਸਮੇਟ ਸਕੇ।

  • @manveerkaur2912
    @manveerkaur29122 жыл бұрын

    ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ ਵਰੁ ਲੋੜੀਦਾ ਆਇਆ ਵਜੀ ਵਾਧਾਈ ॥ ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥

  • @RanjitSingh-gp2xh

    @RanjitSingh-gp2xh

    Жыл бұрын

    Waheguru g d baksheesh hai

  • @sukhgill3506

    @sukhgill3506

    8 ай бұрын

    🙏🙏🙏🙏

  • @sandeepsekha7260
    @sandeepsekha7260 Жыл бұрын

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।🙏❤

  • @chamelsingh8304
    @chamelsingh83043 жыл бұрын

    He Waheguru Ji Tum Bada ant Hain

  • @deepakredhu7160
    @deepakredhu71602 жыл бұрын

    SATNAM SHREE WAHEGURU JI. 🙏🙏🙏🙏🙏🙏🙏🙏🙏🙏🙏🙏

  • @LovpreetSingh-os5km
    @LovpreetSingh-os5km7 ай бұрын

    ਬਹੁਤ ਹੀ ਅਤੀ ਸੁੰਦਰ ਕੀਰਤਨ ਭਾਈ ਸਾਹਿਬ ਸਿੰਘ ਦਾ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਹੈ ਇਹਨਾਂ ਤੇ ਕਿੰਨੀ ਠਹਿਰਾਵ ਨਾ ਗਾ ਰਹੇ ਹਨ ਸੁਣ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈ ਇਹੋ ਜਿਹੇ ਗੁਰਮੁਖ ਬਹੁਤ ਹੀ ਵਿਰਲੇ ਹੁੰਦੇ ਹਨ ਕਿਰਨੀਏ ਦਾ ਸਤਿਕਾਰ ਕਰਿਆ ਕਰੋ ਜੀ ਕੀਰਤਨੀਏ ਬਣਨਾ ਸੌਖਾ ਨਹੀਂ ਹੈ ਬਹੁਤ ਹੀ ਸਖਤ ਮਿਹਨਤ ਕਰਨੀ ਪੈਂਦੀ ਹੈ ਫਿਰ ਹੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਅੱਜਕੱਲ ਦੇ ਕੀਰਤਨੀਏ ਦਾ ਸਤਿਕਾਰ ਕਰਿਆ ਕਰੋ ਜਿਹੜੇ ਲੋਕ ਗੁਰੂ ਦੇ ਵਜੀਰ ਦਾ ਸਤਿਕਾਰ ਕਰਦੇ ਹਨ ਉਹਨਾਂ ਦੇ ਗੁਰੂ ਜੀ ਬਹੁਤ ਕਿਰਪਾ ਕਰਦੇ ਹਨ

  • @davinderchawla9666
    @davinderchawla96662 жыл бұрын

    ☬ *ੴॐ+ﷺੴ*☬ ੴ🌹🙏💐🙏🌹ੴ ❤️ *सत् करतार्*❤️ 🙏 *ऊं ब्रह्म देवाऐ नमः ऊं सत् गुरुआऐ नमः*🙏 🌹 *श्री् राम् कृष्ण बुद्ध महावीर God अल्लाह् वाहेगुरू् साहिब् जी् सत् नाम् श्री्*🌹 🌹 *वाहेगुरू् साहिब् जी् सत् नाम्*🌹 🌹 *ਸ੍ਰੀ ਵਾਹਿਗੁਰੂ ਸਾਹਿਬ ਜੀ*🌹 ☬ੴ🌹 *ਸਤਿਨਾਮ*🌹ੴ☬ ੴ🌹🙏💐🙏🌹ੴ ☬ *ੴॐ+ﷺੴ*☬ वाहेगुरु जी का ख़ालसा श्री वाहेगुरु जी की फतेह 🙏 ☬ *ੴॐ+ﷺੴ*☬ 😭😭😭😭We miss you dear Bhai Nirmal Singh Ji You couldn't live last moments with your family and also no proper treatment, we feel utterly sorrow ridden 🙏 Allah waheguru Sri Ram khuda pyare khyaal Krna sabhda bhalle wali sant roh nu apne charnach wassa Dena 🙏🙏🙏😭😭😭😭😭😭 3 April 2020.... 😭😭😭😭😭😭🙏 😭😭😭😭😭😭

  • @navneetsingh4500
    @navneetsingh45003 жыл бұрын

    ਵਾਹਿਗਰੂ ਜੀ 🙏

  • @GurvinderSingh-rd7hr

    @GurvinderSingh-rd7hr

    2 жыл бұрын

    T

  • @dineshgupta2784
    @dineshgupta27842 жыл бұрын

    waheguru ji

  • @kulwantkaur2237
    @kulwantkaur2237 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @LakhveerSingh-ko8el
    @LakhveerSingh-ko8el8 ай бұрын

  • @happydhindsa6438
    @happydhindsa64383 жыл бұрын

    Satnam Waheguru G

  • @serial.shorts.shorts09876
    @serial.shorts.shorts098763 жыл бұрын

    ਵਾਹਿਗੁਰੂ

  • @manjitsinghsandhu2378
    @manjitsinghsandhu2378 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ੴ

  • @shrisaimotargerajsannyiaat6083
    @shrisaimotargerajsannyiaat608311 ай бұрын

    Waheguru ji waheguru ji waheguru ji

  • @raman_dhillion1
    @raman_dhillion13 жыл бұрын

    Waheguru ji🙏

  • @santokhs0928
    @santokhs09282 жыл бұрын

    Waheguruj 🌺🙏🌺🙏🙏🙏

  • @sukhjindersohi8204
    @sukhjindersohi82042 жыл бұрын

    SaTnam waheguru g

  • @shivkapoor7880
    @shivkapoor78803 жыл бұрын

    Waheguru ji

  • @gobindsingh6129
    @gobindsingh612911 ай бұрын

    Bhai sahib ji da khalsha panth ch amar rhina 🙏🙏🙏

  • @sardarg635
    @sardarg635 Жыл бұрын

    ਵਾਹਿਗੁਰੂ ਜੀ 🙏

  • @kuldeepbhangu1589
    @kuldeepbhangu15892 ай бұрын

    🙏🙏🙏🙏🙏🙏🙏

  • @puneetmehar2845
    @puneetmehar28452 жыл бұрын

    Waheguru Ji🙏

  • @JagsirSingh-ji2ro
    @JagsirSingh-ji2ro2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harneksingh6340
    @harneksingh6340 Жыл бұрын

    🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏

  • @vichitram7037
    @vichitram703711 ай бұрын

    Omg! Words fail me in appreciation of such beautiful rendition of Shabad Gurbani by Bhai Sahib! The classical based rendition of these endearing Shabads , sung soulfully in his soft and soothing voice, touches the inner core of our 💕 I’m just enraptured listening to this heart touching rendition of Divine Kirtan by Padam Shri Bhai Nirmal Singh ji Khalsa ! Such great singers are born once in a millennium, and remain immortal even after leaving their mortal form ! I bow my head in reverence to this great soul! Thanks for sharing this wonderful track of Gurbani Shabad Kirtan! Many blessings and good wishes! 🙏💐🙏👌🙏💐🙏

  • @rajinderkaur334
    @rajinderkaur3343 жыл бұрын

    Satnam Waheguru 🙏😊

  • @mohinijadvani5800

    @mohinijadvani5800

    Жыл бұрын

    Bn

  • @manjeet2639
    @manjeet26395 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ 🙏♥️

  • @malkitsinghmalkit6515
    @malkitsinghmalkit65156 ай бұрын

    Waheguru ji waheguru ji waheguru ji waheguru ji

  • @PardeepSingh-384
    @PardeepSingh-3847 ай бұрын

    Waheguru ji 🙏 Waheguru ji 🙏 😊

  • @AmanDeep-lo3zx
    @AmanDeep-lo3zx3 ай бұрын

    ਅਨਮੋਲ ਰਤਨ ਸਿੰਘ ਸਾਹਿਬ ਜੀ 😢❤🙏

  • @parvinderkumar1556
    @parvinderkumar1556 Жыл бұрын

    Sweet,Shabad ji.Vaheguru mehar kro bhai sahib ji tey oh jithey ve hun.

  • @samarsinghsamarsingh1364
    @samarsinghsamarsingh13649 ай бұрын

    Wahguru ji

  • @rukudidivlog1540
    @rukudidivlog1540 Жыл бұрын

    wahaigur ji 👏👏👏

  • @gurvindersingh9062
    @gurvindersingh9062 Жыл бұрын

    Divine indeed

  • @gagandeepsingh-ge5lw
    @gagandeepsingh-ge5lw8 ай бұрын

    waheguru.. 🙏

  • @Harry50366
    @Harry503666 ай бұрын

    Waheguru 🙏🙏🙏

  • @gurwindersinghcheema7060
    @gurwindersinghcheema7060 Жыл бұрын

    Waheguru ji waheguru ji

  • @iqbaldahwan379
    @iqbaldahwan3793 ай бұрын

    ਵਾਹਿਗੁਰੂ ਸਾਹਿਬ ਜੀ

  • @R_singh15
    @R_singh157 ай бұрын

    Waheguru ji 🙏🥺 nirmal singh ji nu apne charna ch rakhi 🥺🥺 enna na kari waheguru ji .

  • @XOYzzzz
    @XOYzzzz8 ай бұрын

    No words can express my appreciation for Bhai Saheb Nirmal Singh ji🙏🙏🙏🙏🙏🤣🤣🤣such a beautiful recital of Divine Gurbani 🙏🙏🙏🙏extremely sad that he did not stay longer enough !!!

  • @mazedaarvideos8521
    @mazedaarvideos8521 Жыл бұрын

    Waheguru ji mehar kro sab te ji❤️🙏🙏🙏🙏🙏

  • @jarnailsingh2975
    @jarnailsingh2975 Жыл бұрын

    ਭਾਈ ਸਾਹਬ ਦਾਂ ਕੋਈ ਬਦਲ ਨਹੀਂ,ਭਾਈ ਸਾਹਬ ਬਕਮਾਲ,ਕੌਮ ਦਾ ਹੀਰਾ ਸੀ,ਜਿਸਨੂੰ ਸਰਕਾਰ ਤੇ ਐਸਜੀਪੀਸੀ ਨਹੀਂ ਬਚਾ ਪਾਈ, ਹਰ ਹੀਲਾ ਵਰਤਣਾ ਚਾਹੀਦਾ। ਸੀ,ਅੱਜ ਸਮਝ ਆਈਂ,ਤੁਹਾਡੇ ਜੈਸਾ ਕੋਈ ਨਹੀਂ,ਭਾਈ ਸਾਹਬ

  • @jaswindersinghbajwa357

    @jaswindersinghbajwa357

    Жыл бұрын

    ਏਹ ਸਾਡੀ ਹੀ ਨਾਕਾਮੀ ਆ ਕਿ ਐਹੋ ਜੇ ਜੱਥੇਦਾਰ ਅਸੀ ਮੰਨੀ ਬੈਠੇ ਹਾਂ... ਤੇ ਖੁਸ਼ਨਸੀਬ ਵੀ ਹਾਂ ਕੇ ਸਾਡੀ ਕੌਮ ਸਦਾ ਸੂਰਮੇ ਜਮਦੇ ਤੇ ਲੋੜ ਪੈਣ ਤੇ ਚੁਣੌਤੀ ਦਾ ਸਾਹਮਣਾ ਵੀ ਕਰਦੇ ਨੇ...

  • @prabhjotsinghkohli8479

    @prabhjotsinghkohli8479

    9 ай бұрын

    😊

  • @niarakhalsa3831

    @niarakhalsa3831

    9 ай бұрын

    ਵਾਹ ਭਾਈ ਸਾਹਿਬ ਜੀ ਕਿਆ ਬਾਤ ਹੈ ਗੁਰੂ ਨਾਨਕ ਸਾਹਿਬ ਜੀਆਂ ਨੂੰ ਹਾਜ਼ਰ ਨਾਜ਼ਰ ਕਰ ਦੇਂਦੇ ਜੋ ਕਿਆ ਜਾਦੂ ਹੈ ਅਵਾਜ਼ ਵਿਚ ਗੁਰਮਤਿ ਦਾ ਕਿਆ ਸੰਗੀਤ ਹੈ ਗੲਏ ਤੇ ਤੁਸੀਂ ਕਿਤੇ ਨਹੀਂ ਪਰ ਫਿਰ ਆ ਜਾੳ ਸੇਮ ਹਾਲਤ ਵਿਚ

  • @KulwinderSingh-ip7fw

    @KulwinderSingh-ip7fw

    7 ай бұрын

    Waheguru ji Waheguru ji 🙏

  • @MpSingh-gp1rj

    @MpSingh-gp1rj

    7 ай бұрын

    Bilkul sahi g

  • @charanjitaujla2798
    @charanjitaujla2798 Жыл бұрын

    Satnam Shri waheguru ji 🙏🙏

  • @mazedaarvideos8521
    @mazedaarvideos8521 Жыл бұрын

    Waheguru ji❤️🙏❤️❤️❤️🙏

  • @ssk907
    @ssk907 Жыл бұрын

    Wah ji

  • @jagwindersingh8184
    @jagwindersingh81845 ай бұрын

    ❤❤❤❤sri guru ramdas ji

  • @user-sr5ix4vu7g
    @user-sr5ix4vu7g4 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏♥️♥️♥️

  • @Sukhvindarsingh8650
    @Sukhvindarsingh86505 ай бұрын

    Waheguru ji 🙏 ❤❤❤❤⚘️🙏🙏🙏🙏🙏🙏🙏

  • @RandomLifeInIndia
    @RandomLifeInIndia3 жыл бұрын

    This is DIVINE ......... truly divine. Waheguru Ji.

  • @KuldeepSingh-wv7yt
    @KuldeepSingh-wv7yt Жыл бұрын

    Waheguru

  • @jagrajpb10wale90
    @jagrajpb10wale905 ай бұрын

    App hmesa dila ch raj krde rhogy❤❤❤❤😢

  • @harisinghsandhu-vr9gi
    @harisinghsandhu-vr9gi Жыл бұрын

    Bhai sahib did not die a spiritual death. He was crying and asking her mother that am dying. His mother encouraged do not worry you will live long. See Sikhs he body was not allowed to cremate at proper place for carona fear waves.

  • @daljitsinghrekhi9430
    @daljitsinghrekhi94302 ай бұрын

    ਬਹੁਤ ਹੀ ਵਧੀਆ ਕੀਰਤਨ ਦੇ ਗਿਆਤਾ ਪਦਮਭੂਸ਼ਣ ਤਮਗਾ ਪ੍ਰਾਪਤ ਗੁਰੂਘਰ ਦੇ ਕੀਰਤਨੀਏ ਪਰ ਸਾਡੀ ਕੌਮ ਆਪਣੇ ਅਸਲ ਹੀਰਿਆਂ ਦੀ ਕਦਰ ਅਤੇ ਕੀਮਤ ਨਹੀਂ ਕਰਦੀ ਗਿਆਨੀ ਦਿੱਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਪ੍ਰੋ. ਦਰਸ਼ਨ ਸਿੰਘ ਬਹੁਤ ਲੰਬੀ ਲੜੀ ਹੈ

  • @jagjeetsinghladhar6141
    @jagjeetsinghladhar614111 ай бұрын

    ❤❤❤❤❤❤

  • @sonibadesha6508
    @sonibadesha6508 Жыл бұрын

    ਵਾਹਿਗੁਰੂ ਵਾਹਿਗੁਰੂ ਜੀਉ

  • @singhsingh5957
    @singhsingh59579 ай бұрын

    📿🙏🏽

  • @bitturai6490
    @bitturai64908 ай бұрын

    Swas Swas guru Ramdas 🙏

  • @jasminderkaur7704
    @jasminderkaur77042 жыл бұрын

    🙏🙏🌷🌷🌷🌷🌟🌟🌟❤️❤️

  • @abjeetsinghsingh9233

    @abjeetsinghsingh9233

    Жыл бұрын

    Waheguru ji

  • @mastbirrandhawa2547
    @mastbirrandhawa2547 Жыл бұрын

    Mehar Kari dataya samat bakhsi

  • @pardeepdhindsa5965
    @pardeepdhindsa59653 ай бұрын

    Waheguru ji khalsa ji ki awaz bhaut sunder ae. oune koti koti parnaam

  • @sukhdevsinghrg
    @sukhdevsinghrg8 ай бұрын

    Wah wah wah wah wah

  • @lakhi_pb1639
    @lakhi_pb163911 ай бұрын

    🌹🌹🌹🌹🌹

  • @jasveerdhaliwal8593
    @jasveerdhaliwal8593 Жыл бұрын

    🇨🇮💯🙏💪

  • @SukhbirSingh-tq7vd
    @SukhbirSingh-tq7vd Жыл бұрын

    Wahegru ji es sade sajjn nu vapis bhej de pleese

  • @user-ei1qt7rp3d
    @user-ei1qt7rp3d9 ай бұрын

    😮😮😮😮😮😮

  • @mazedaarvideos8521
    @mazedaarvideos8521 Жыл бұрын

    ❤️❤️❤️❤️❤️❤️🙏🙏🙏🙏🙏🙏

  • @santkumarhooda3276
    @santkumarhooda32762 жыл бұрын

    Osho

  • @somlalsomlasomlal8224

    @somlalsomlasomlal8224

    Жыл бұрын

    Satnam Shri waheguru ji 👏

  • @nickchisingh7635
    @nickchisingh76353 ай бұрын

    Bhai Sahib Harmandir Sahib Kar Rahey san, Jadon firing shuru hoi,Bhai Sahib,6 ghantey Kirtan,Jari Rakhia 6 ghantey sahan kita

  • @chamelsingh8304
    @chamelsingh83043 жыл бұрын

    Hey Waheguru Ji Darshan de ja

  • @hardeepkumar195
    @hardeepkumar1953 ай бұрын

    Sab to vadia sura de Ragi Jina de dil cha koi khot ne se, jis tra aaj Sikh dharm de lok SC samaaj de loka to nafrat karde aa , is time SGPC cha bahut sare sikh lok dil de khote ne

  • @kuldeeppandher9234
    @kuldeeppandher92344 ай бұрын

    Anand da duja nam bhai sahib ji de mukh cho sura de warka hona

  • @tarsemsingh5390
    @tarsemsingh5390 Жыл бұрын

    Waheguru ji

  • @AmarjeetKaur-up4oc
    @AmarjeetKaur-up4oc2 жыл бұрын

    Waheguru ji 🙏🙏

  • @ARSHSHOTA3974
    @ARSHSHOTA3974 Жыл бұрын

    Waheguru ji waheguru ji

  • @amandeepkaur8297
    @amandeepkaur82977 ай бұрын

    🙏🙏🙏🙏🙏🙏🙏

  • @kiranpalgill8154
    @kiranpalgill81544 ай бұрын

    waheguru ji 🌻🙏🏻🙏🏻🌹⛳🌹🌹⛳🌹🌹⛳🌹

  • @ludhianaghsrasulpur1563
    @ludhianaghsrasulpur1563 Жыл бұрын

    🌹🌹🌹🌹🌹

  • @PalwinderSingh-zr7px
    @PalwinderSingh-zr7px4 ай бұрын

    Waheguru ji

  • @DavinderSingh-jf6et
    @DavinderSingh-jf6et4 ай бұрын

    Waheguru ji

  • @MandeepKaur-iy1cb
    @MandeepKaur-iy1cb7 ай бұрын

    Waheguru ji

  • @RupinderKaur-fe5mj
    @RupinderKaur-fe5mj10 ай бұрын

    Waheguru ji 🙏🏻🙏🏻

  • @singhshani2546
    @singhshani2546 Жыл бұрын

    🙏 waheguru ji 🙏

  • @JaswantSingh-nv2yl
    @JaswantSingh-nv2yl Жыл бұрын

    Waheguru ji

  • @kirangrewal4571
    @kirangrewal4571 Жыл бұрын

    Waheguru ji 🙏🙏

  • @malkitsingh7411
    @malkitsingh74112 ай бұрын

    Satnam sri Waheguru ji🙏🙏 💐🌹🌹

  • @amreeksingh1665
    @amreeksingh1665 Жыл бұрын

    Waheguru ji 🙏

  • @harmeshsingh2017
    @harmeshsingh20173 жыл бұрын

    Waheguru ji

  • @shivkapoor7880

    @shivkapoor7880

    3 жыл бұрын

    Waheguru ji

  • @harmeshsingh2017

    @harmeshsingh2017

    3 жыл бұрын

    @@shivkapoor7880 wc

  • @channlahoria6870
    @channlahoria68704 ай бұрын

    🙏🙏🙏🙏🙏🙏🙏

  • @gursewaksinghgursewakbal4954
    @gursewaksinghgursewakbal4954 Жыл бұрын

    Waheguru ji

Келесі