Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !

Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !
ਅਸੀਂ ਕਿਸੇ ਬੰਦੇ ਦੇ ਨਹੀਂ, ਕੇਵਲ ਪੰਥ ਦੇ ਆਂ, ਕੀਤੇ ਸਿੱਧੇ ਹਮ*ਲੇ !
ਬਾਗੀ ਧੜੇ ਨੂੰ BJP ਦੀ B ਟੀਮ ਕਹਿਣ 'ਤੇ ਬੀਬੀ ਜਗੀਰ ਕੌਰ ਨੇ ਸੁਣਾਈਆਂ ਸਿੱਧੀਆਂ !
#BibiJagirKaur #SukhbirSinghBadal #ShiromaniAkaliDal #BJP #AamAadmiParty #Resignation #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 295

  • @bhupinderkaur9385
    @bhupinderkaur93853 күн бұрын

    ਭਾਈ ਸਾਹਿਬ ਅਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਉ ਅਕਾਲੀਦਲ ਦਾ

  • @user-mm5sh4xk1m
    @user-mm5sh4xk1m4 күн бұрын

    ਜਿਨਾ ਤੁਸੀ ਪਾਰਟੀ ਦਾ ਘਾਂਣ ਕੀਤਾ ਸ਼ਾਇਦ ਹੀ ਪਾਰਟੀ ਚ ਕਿਸੇ ਹੋਰ ਨੇ ਕੀਤਾ ਹੋਣਾ

  • @mallmann8309
    @mallmann83094 күн бұрын

    ਤੂੰ ਤਾ ਦੋਗਲੀ ਨੀਤੀ ਵਰਤਦੀ ਏ ਕਦੇ ਬਾਦਲਾ ਦੀ ਕਦੇ ਦੂਜਿਆ ਦੀ।

  • @user-wi8zt1rn4w

    @user-wi8zt1rn4w

    3 күн бұрын

    ਸਭ bjp ਜਾਣੋ

  • @baldevsidhu7719

    @baldevsidhu7719

    3 күн бұрын

    Bjp ਨੇ ਪਹਿਲਾ ਇਨਾ ਨੂ independent ਜਿਤਾਨ ਦੀ ਕੋਸਿਸ ਤੇ ਫਿਰ ਵਿਚ ਵਾੜ ਕੇ ਪਾਰਟੀ ਹਥਿੳਨ ਦੀ ਕੋਸਿਸ ਹੈ ਇਹ ਮਹਾਰਾਸਟਰ ਵਾਲੀ ਗਲ ਹੈ ਇਹ ਸਰਮ ਨਹੀ

  • @PalveerDhillon98
    @PalveerDhillon983 күн бұрын

    ਬੀਬੀ ਜੀ ਹੁਣ ਸੇਤੀ ਏ ਦਲ ਕਾਮਜਾਬ ਨਹੀ ਹੁਦਾ ਹੁਣ ਇੱਕ ਲੈਹਰ ਚੱਲੇਗੀ ਤੇ ਕਾਮਜਾਬ ਹੋਵੇਗੀ ਪੰਜਾਬ ਦਾ ਭਲਾ ਹੋਵੇਗਾ

  • @kamaljitsingh7364
    @kamaljitsingh73643 күн бұрын

    ਲੋਕੀ ਨਵੇਂ ਤੇ ਇਮਾਨਦਾਰ ਨੌਜਵਾਨ ਚੇਹਰੇ ਚਾਹੁੰਦੇ ਹਨ ਤੇ ਪੁਰਾਣੇ ਲੁਟੇਰਿਆਂ ਦਾ ਚੇਹਰਾ ਵੀ ਨਹੀਂ ਵੇਖਣਾ ਚਾਹੁੰਦੇ ।

  • @balkarn.yessingh3917
    @balkarn.yessingh39173 күн бұрын

    ਢੋਲ ਜੰਗੀਰੋ ਦਾ ਕਦੇ ਬਾਦਲਾਂ ਦੇ ਵਿਹੜੇ ਕਦੇ ਪੰਥ ਦੇ ਵਿਹੜੇ ਵਜਦਾ

  • @gurvailsingh3849
    @gurvailsingh38494 күн бұрын

    ਜਦੋ ਇੱਕ ਖਾੜਕੂ ਸਿੱਖ ਸ਼ਹੀਦ ਦੀ ਧੀ ਤੇਰੇ ਕੋਲ ਨੋਕਰੀ ਲਈ ਗਈ ਤੂੰ ਕਿਹਾ ਕਿ ਤੂੰ ਕਿਹ ਕਿ ਮੇਰਾ ਪਿਉ ਮਰਿਆ ਪਰ ਕੁੜੀ ਨੇ ਤੈਨੂੰ ਕਿਹਾ ਮੈਂ ਇਹ ਨੋਕਰੀ ਨਹੀ ਕਰਨੀ ਕਿ ਤੁਸੀ ਮੇਰੇ ਪਿਉ ਮਰਿਆ ਕਹਿੰਦੇ ਹੋ ਮੇਰੇ ਪਿਉ ਲੜ ਕੇ ਸ਼ਹੀਦ ਹੋਇਆ ਇਸ ਕਰਕੇ ਤਹਾਨੂੰ ਲੋਕਾ ਨੇ ਨਿਕਾਰ ਦਿੱਤਾ ਚਰਾਸ਼ੀ ਤੋ ਬਾਹਦ ਜੋ ਕੁਝ ਸਿੱਖਾਂ ਕੌਮ ਨਾਲ ਹੋਇਆ ਸ਼ਰੋਮਣੀ ਕਮੇਟੀ ਕਿਸੇ ਪ੍ਰੀਵਾਰ ਨੋਕਰੀ ਨਹੀ ਦਿੱਤੀ ਤੁਸੀ ਕਹਿੰਦੇ ਹੋ ਅਸੀ ਪੰਥਕ ਹਾ ਚਰਾਸ਼ੀ ਤੋ ਬਾਹਦ ਪਿੰਡੇ ਦੇ ਸਿੱਖ ਮੁੰਡਿਆਂ ਨੇ ਹਥਿਆਰ ਚੱਕ ਕੇ ਹਿੰਦੁਸਤਾਨ ਦੀ ਸਰਕਾਰ ਖਿਲਾਫ ਲੜੇ ਪਰ ਉਹਨਾਂ ਦੇ ਪ੍ਰੀਵਾਰ ਦੀ ਤੁਸੀ ਬਾਂਹ ਨਹੀ ਫੜੀ ਤਹਾਨੂੰ ਕਿਸੇ ਨੇ ਵੋਟ ਨਹੀ ਪਾਣੀ ਜੋ ਮਰਜ਼ੀ ਕਰ ਲਾਉ

  • @user-wi8zt1rn4w

    @user-wi8zt1rn4w

    3 күн бұрын

    Bjpਚ ਜਾਣੇ

  • @gurvailsingh3849

    @gurvailsingh3849

    3 күн бұрын

    @@user-wi8zt1rn4w ਜੀ ਬੇਜੇਬੀ ਪੰਜਾਬ ਵਿੱਚ ਲਿਆਈ ਵੀ ਬਾਦਲ ਦਲ ਸੀ

  • @mallmann8309
    @mallmann83094 күн бұрын

    ਤੂੰ ਬਹੁਤ ਰਬ ਦੀ ਭਗਤਣੀ ਏ

  • @Kiranpal-Singh
    @Kiranpal-Singh4 күн бұрын

    ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @sanjogtarani3997
    @sanjogtarani39973 күн бұрын

    ਕੁੜੀਆਂ ਨੂੰ ਮਾਰਨ ਵਾਲੇ ਨੂੰ ਫਾਂਸੀ ਦਿਉਂ

  • @RamSingh-wt2vq
    @RamSingh-wt2vq3 күн бұрын

    ਗੁਰੂ ਦੋਖੀਓ ਗੁਰੂ ਮਾਰਿਓ ਤੁਸੀਂ ਲੋਕਾਂ ਦੇ ਮਨਾ ਵਿੱਚੋ ਨਿਕਲ ਚੁੱਕੇ ਹੋ ।

  • @user-mm5sh4xk1m
    @user-mm5sh4xk1m4 күн бұрын

    ਕਦੇਂ ਜਿਉਂ ਚਿੜੀਏ ਕਦੇ ਮਰ ਚਿੜੀਏ ਇਕ ਗੱਲ ਤੇ ਖੜ ਜਾਓ ਬੀਬਾ ਜੀ

  • @parmindergadri1566
    @parmindergadri15663 күн бұрын

    ਪਹਿਲੇ ਕੋਈ ਅਕਾਲੀ ਦਲ ਬਾਦਲ ਨੂੰ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਉਸਨੂੰ ਕਾਂਗਰਸ ਦਾ ajent ਕਹਿੰਦੇ ਹੁੰਦੇ ਸੀ ਹੁਣ ਕੋਈ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਬੀਜੇਪੀ ਦਾ ajent ਕਹਿੰਦੇ ਹਨ ਸੋ ਬਾਦਲ ਦਲ ਦੱਸੇ ਕਿ ਸਿਰਸਾ ਸਾਧ ਦੇ ajent ਕੌਣ ਹਨ ------------?

  • @RomanBhatti-dn5hk

    @RomanBhatti-dn5hk

    2 күн бұрын

    ਸਾਰੇ ਅਕਾਲੀ ਦਲ ਤੋਂ ਬਾਗੀ ਸਿਰਸੇ ਵਾਲੇ ਦੇ ਏਜੰਟ ਨੇ ਸਾਬ ਜੀ।।

  • @harshpreetkaur5560
    @harshpreetkaur55603 күн бұрын

    ਇਹਨਾਂ ਨੂੰ ਬੇਠਾਉ ਮੰਤਰੀ ਵਾਲੀਆਂ ਕੁਰਸੀਆ ਤੇ

  • @jatindersandhu8433
    @jatindersandhu84334 күн бұрын

    ਬੀਬੀ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ ਸੁਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਇਸ ਨੇ ਪਾਰਟੀ ਖਤਮ ਕਰ ਦਿੱਤੀ ਹੈ

  • @laxmansingh11
    @laxmansingh113 күн бұрын

    ਭਾਈ ਅਮ੍ਰਿਤਪਾਲ ਸਿੰਘ ਨੂੰ ਬਨੋਣਾ ਚਾਹੀਦਾ ਐ ਪੰਜਾਬ ਦੀ ਖੇਤਰੀ ਪਾਰਟੀ ਦਾ ਪ੍ਰਧਾਨ

  • @harpreetsingh5620
    @harpreetsingh56202 күн бұрын

    Very right

  • @rbrar3859
    @rbrar38593 күн бұрын

    ਗੁਰੂ ਘਰਾਂ ਨੂੰ ਤੇ ਪੰਥ ਨੂੰ ਬਚਾ ਲਵੋ, ਇਹ ਲੁੱਟੇ ਗਏ ਬਚਾ ਲਵੋ।

  • @ravinderravi8257
    @ravinderravi82573 күн бұрын

    ਹੁਣ ਐਸਜੀਪੀਸੀ ਪੰਥ ਜਥੇਦਾਰ ਪ੍ਧਾਨ ਪ੍ਧਾਨਗੀ ਸਭ ਤੇ ਜਦੋ ਆਰਐਸ ਐਸ ਕਾਬਜ਼ ਹੋ ਗਈ ਇਹ ਰੋਲਾ ਪਾਉਣ ਬੈਠ ਗਏ ਇਹਨਾਂ ਸਭਨੂੰ ਵੀ ਕੱਢੋ ਬਾਹਰ ,,ਬਰਾਬਰ ਦੇ ਜੁੰਮੇਵਾਰ ਹਨ

  • @user-mt1nw1nn4b
    @user-mt1nw1nn4b3 күн бұрын

    ਗਲਤ ਫੈਸਲਾ ਚ ਏਹ ਸਾਰੇ ਸਾਮਿਲ ਹਨ ਇਕੱਲੇ ਬਾਦਲ ਨਹੀ, ਮਿਲ ਕੇ ਬੈਠਣ ਨਾਲ ਹਲ ਹੋਣਾ

  • @kamaldeepdhillon8487
    @kamaldeepdhillon84874 күн бұрын

    BIBI JI, SORRY TO SAY BUT NO ONE TRUST ON YOU BECAUSE OF IF SUKHA AMLI CALL YOU, BIBI JI YOU WILL BE NEXT PRESIDENT OF SGPC RIGHT A WAY YOU WILL TOUCH SUKHA AMLI FEET & THEN EVERYTHING WILL BE OK FOR YOU ,THIS IS A BITTER TRUTH

  • @Iqbal-cl5mz
    @Iqbal-cl5mz3 күн бұрын

    ਗੁਰੂ ਘਰ ਦਾ ਖਾਂਦਾ ਗੁਰੂ ਸਾਹਿਬ ਜੀ ਕਦੇ ਮੁਆਫ ਨਹੀਂ ਕਰੇਗਾ

  • @DaljitsinghChauhan
    @DaljitsinghChauhan3 күн бұрын

    ਆਪਣੇ ਟਿੱਡ ਭਰਨ ਲਈ ਇਹ ਲੋਕ ਤਰਲੋ ਮੱਛੀ ਹੋ ਰਹੇ ਨੇ

  • @HoneySingh-dj4ki
    @HoneySingh-dj4ki4 күн бұрын

    Bahut late ayi aa eh v line tee..bande nu banda nahi ci samjdi nain preeto

  • @satrangisiyasat6034
    @satrangisiyasat60343 күн бұрын

    Good job Bibi ji

  • @harbantsingh1522
    @harbantsingh15223 күн бұрын

    ਚੰਦੂ ਮਾਜਰਾ ਸਾਹਿਬ ਇਹਨੇ ਧੋਖਾ ਦੇ ਜਾਣਾ ਜੀ ਬੀਬੀ ਜੀ ਨੇ ਤੁਸੀਂ ਯਾਦ ਰੱਖਿਓ ਗੱਲ

  • @paramjodhan4452
    @paramjodhan44524 күн бұрын

    ਕਿਸੇ ਨੂੰ ਤਾਂ ਪਹਿਲ kdme ਕਰਨੀ ਪੈਣੀ ਵਧੀਆ ਕਦਮ ਹੈ ਬੀਬੀ ਜੀ ਦਾ

  • @gorayasingh6930
    @gorayasingh69303 күн бұрын

    ਹੁਣ ਤੇ ਬੱਸ ਸਿਰੋ ਮੁੰਨੀ ਕਮੇਟੀ ਬਣ ਕੇ ਰਹਿ ਗਈ

  • @user-mm5sh4xk1m
    @user-mm5sh4xk1m4 күн бұрын

    ਸ਼ਰਮ ਕਰੋ ਬੀਬਾ ਜੀ ਸਾਰੀ ਉਮਰ ਪਾਰਟੀ ਨੂੰ ਖਾਦਾ ਤੁਸੀ

  • @butasinghmann7631
    @butasinghmann76313 күн бұрын

    ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਨੂੰ ਸਮਰਪਿਤ ਕਰ ਦਿੱਤਾ ਜਾਵੇ

  • @pardeepkular2460
    @pardeepkular24603 күн бұрын

    ਸੁਖਬੀਰ ਬਾਦਲ ਬੀਬੀ ਜੀ ਨੂੰ ਸ੍ੋਮਣੀ ਕਮੇਟੀ ਦਾ ਪ੍ਧਾਨ ਬਣਾ ਦੇਵੇ ਖੁਸ ਤੇ ਸਾਂਤ ਹੋ ਜਾਵੇਗੀ

  • @kuldeepkaur-uw8tn
    @kuldeepkaur-uw8tn2 күн бұрын

    ਆਕਾਲ ਹੀ ਆਕਾਲ ਹੈ

  • @rupirupindergill2994
    @rupirupindergill29943 күн бұрын

    ਬਹਿ ਜਾ ਟਿਕ ਕੇ ਬਾਦਲ ਨਾ ਹੁੰਦੇ ਹੁਣ ਨੂੰ ਜੇਲ ਚ ਹੁੰਦੀ 😊

  • @jasstiwana14
    @jasstiwana142 күн бұрын

    ਉਹ ਵੀਰ ਸੁਖਬੀਰ ਬਾਦਲ ਵੀ ਟੀਮ ਹੈ ਇਹ ਵੀ ਬੀ ਟੀਮ ਹੈ ਇਹ ਸਾਰੇ ਇੱਕੇ ਥਾਲੀ ਦੇ ਚੱਟੇ ਵੱਟੇ ਹਨ

  • @chhajjasinghchakkal2521
    @chhajjasinghchakkal25214 күн бұрын

    ਸਰਸਾ ਕਾਂਡ ਪੂਰੀ ਤਰਾਂ ਨਰਮੇ ਵਾਲੀ ਦਵਾਈ ਦੇ ਘਪਲੇ ਕਾਰਨ ਹੋਏ ਅੰਦੋਲਨ ਤੇੰ ਬਚਣ ਲਈ ਕਰਵਾਇਆ ਗਿਆ। ਗੁਰੂ ਗਰੰਥ ਸਾਹਿਬ ਚਕਣ ਵਾਲੀ ਘਟਨਾ ਦੀ ਜਾਂਚ ਵਿੱਚ ਜਾਣ-ਬੁੱਝਕੇ ਢਿੱਲ ਦਿੱਤੀ ਗਈ। ਬੇਅਦਬੀ ਹੋਣ ਕਾਰਨ ਇਨਸਾਫ ਨਹੀਂ ਮਿਲਿਆ। ਸਰਕਾਰ ਨੇ ਜੋ ਰੋਲ ਨਿਭਾਇਆ ਉਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ ਸੈਣੀ ਦੀ ਨਿਯੁਕਤੀ ,ਧਰਨਾਕਾਰੀ ਲੋਕਾਂ ਤੇ ਫਾਇਰਿੰਗ, ਬੇਦੋਸ਼ੇ ਹੀ ਬੰਦੇ ਫੜਨੇ ,ਲਈ ਅਕਾਲੀਦਲ ਸਿੱਧੇ ਜਾਂ ਅਸਿੱਧੇ ਜਿੰਮੇਵਾਰ ਹੈ ।

  • @IqbalSandhu-pb5cv

    @IqbalSandhu-pb5cv

    2 күн бұрын

    ਸਹੀ ਗੱਲ 100 ਪ੍ਸਿੰਟ

  • @kanwaljitsinghdhillon3161
    @kanwaljitsinghdhillon31613 күн бұрын

    ਅਕਾਲੀ ਦਲ ਤੋਂ ਲੋਕਾਂ ਨੇ ਮੁੱਖ ਨਹੀ ਮੋੜਿਆ , ਬਾਦਲ ਪ੍ਰੀਵਾਰ ਨੂੰ ਲੋਕਾਂ ਨੇ ਨਕਾਰਿਆ ਹੈ। ਸੋ ਸੁਖਬੀਰ ਨੂੰ ਅਕਾਲੀ ਦਲ ਤੋਂ ਪਾਸੇ ਹੋਣਾ ਚਾਹੀਦਾ ਹੈ।

  • @SatnamSingh-wv9gg
    @SatnamSingh-wv9gg3 күн бұрын

    ਇਹ ਜਿਹੜੀ ਛੋਡੀ ਸਾਂਝੀ ਬਾਰਤਾ ਦਾ ਉਦੇਸ਼ ਹੈ ਨਾ ਉਸ ਨੇ ਹੀ ਪਾਰਟੀ ਦਾ ਭੱਠਾ ਬੈਠਿਆ ਛੋਡੀ ਬਾਰਤਾ ਨੇ ਸਿੱਖਾਂ ਬਾਰੇ ਤਾਂ ਕਦੇ ਸੋਚਿਆ ਵੀ ਨੀ ਸਿੱਖਾਂ ਦੀ ਪਾਰਟੀ ਹੋਕੇ ਸਿੱਖਾਂ ਨਾਲ ਹੀ ਧੱਕਾ ਹੋਵੇ ਇਹ ਸਿੱਖ ਦੀ ਪਾਰਟੀ ਕਿਵੇਂ ਹੋਈ ਇਹ ਤਾਂ ਦੋਗਲਿਆਂ ਦੀ ਪਾਰਟੀ ਬਣਕੇ ਰਹਿ ਗੲਈ ਏ ਬੀਬਾ ਜੀ ਜਦੋਂ ਬਾਦਲ ਪ੍ਰਵਾਰ ਗਲਤ ਫੈਸਲੇ ਲੈਂਦਾ ਸੀ ਉਦੋਂ ਤੁਸੀਂ ਕਿੱਥੇ ਸੀ ਤੇ ਕਿਉ ਨਾ ਰੋਕਿਆ ਅੱਜ ਲੋਕਾਂ ਨੇ ਸੋਨੂੰ ਨਕਾਰ ਦਿੱਤਾ ਹੁਣ ਛੋਡੀਆ ਅੱਖਾਂ ਖੁੱਲ੍ਹੀਆਂ ਨੇ ਉਦੋਂ ਤੁਸੀਂ ਸਿੱਖ ਕੌਮ ਦੇ ਉਲਟ ਹੀ ਭੁਗਤੇ ਹੋ ਪਿਛਲਾ ਸਾਰਾ ਰਿਕਾਰਡ ਚੈਕ ਕਰ ਲਵੋ ਬੀਬਾ ਜੀ ਉਦੋਂ ਤਾ ਲਿਫਾਫਿਆਂ ਵਿੱਚੋਂ ਪ੍ਰਧਾਨ ਨਿਕਲਦੇ ਸੀ ਛੋਡੇ ਵਿੱਚੋਂ ਕੋਈ ਨੀ ਬੋਲਿਆ ਜਦੋਂ ਹੁਣ ਛੋਡੀਆ ਕੁਰਸੀਆਂ ਚਲੀਆ ਗੲਈਆ ਹੁਣ ਸੋਨੂੰ ਪੰਥ ਕਿਵੇਂ ਯਾਦ ਆ ਗਿਆ ਸੋਚੋ ਜ਼ਰਾ ਸੋਚੋ

  • @romysandhusandhu3359
    @romysandhusandhu33594 күн бұрын

    ਬੀਬਾ ਜੀ ਬਿਲਕੁਲ ਸੱਚੀਆਂ ਗੱਲਾਂ ਸੁਣੀਆਂ ਜੀ,,,

  • @user-vu8xb3ny6b

    @user-vu8xb3ny6b

    3 күн бұрын

    Tenu.ki.chinj

  • @jasstiwana14
    @jasstiwana142 күн бұрын

    ਕਿਉਂਕਿ ਪ੍ਰਧਾਨ ਸੁਖਬੀਰ ਬਾਦਲ ਕਿਸੇ ਆਪਣੇ ਖੀਸੇ ਚੋ ਕੱਢਦਾ ਅਕਾਲ ਤਖਤ ਦੇ ਜਥੇਦਾਰ ਨੂੰ

  • @sarabjitSingh-vd2lz
    @sarabjitSingh-vd2lz3 күн бұрын

    ਸਿੱਖ ਕੌਮ ਬਾਦਲ ਪਰਿਵਾਰ ਤੇ ਇਹ ਜੁੰਡਲੀ ਤੋਂ ਬਹੁਤ ਦੂਖੀ ਹਨ ।

  • @GurmeetSingh-ud1dv
    @GurmeetSingh-ud1dv3 күн бұрын

    ਜੋ ਇਨ੍ਹਾਂ ਵਿਚੋਂ ਰੁਸ ਗਿਆ ਬੀ ਜੇ ਪੀ ਦੀ ਝੋਲੀ ਵਿੱਚ ਪੳ

  • @gurpreetsinghrai6014
    @gurpreetsinghrai60143 күн бұрын

    ਬੇਬੇ ਗੇਮ ਖੇਡ ਗਈਆਂ ਅਸੀਂ ਉਸ ਮੀਟਿੰਗ ਵਿੱਚ ਸੀ ਜਾਂ ਨਹੀਂ ਜੋ ਰਾਮਹਮੀਅ ਨੂੰ ਮਾਫੀ ਕਿਉਂ ਦਿੱਤੀ ਐਨੇ ਸਾਲਾਂ ਬਾਅਦ ਯਾਦ ਆਏਗੀ ਹੁਣ ਇਹ ਕੋਈ ਹੋਰ ਗੇਮ ਖੇਡਣ ਗਏ ਵਾਹ ਕਿਆ ਬਾਤ ਹੈ ਬੇਬੇ

  • @ashasukhwindersinghheer1441
    @ashasukhwindersinghheer14412 күн бұрын

    ਇਹਨਾਂ ਲੋਕਾਂ ਨੇ ਅਕਾਲੀ ਦੱਲ ਨੂੰ ਜ਼ੀਰੋ ਕਰ ਦਿੱਤਾ 😊

  • @kabalsingh6725
    @kabalsingh67253 күн бұрын

    ਭਾਈ. ਅੰਮ੍ਰਿਤਪਾਲ. ਸਿੰਘ. ਨੂੰ. ਬਣਿਓ. ਪ੍ਰਧਾਨ. 27ਬਣੋ. ਪੱਕੀ. ਸਰਕਾਰ

  • @charanjeetsingh7782
    @charanjeetsingh77823 күн бұрын

    ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਕਹਿੰਦੀ ਬੀ ਜੀ ਪੀ ਕੋਲ਼ ਬਹਮਤ ਹੈ ਮਾੜੀ ਗੱਲ ਹੈ ਇੰਡੀਆ ਲਾਇਸ ਦੀ ਜਿਹੜਾ ਸਪੀਕਰ ਵਾਸਤੇ ਵੋਟਾਂ ਪਵੇ ਰਹੇ ਹਨ ਸਿਧਾ ਸਿਧਾ ਬੀ ਜੀ ਪੀ ਦੀ ਸਪੋਟ ਵਿੱਚ ਐਧਰ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਕਹਿੰਦੇ ਬੀ ਜੀ ਪੀ ਆਕਲੀ ਦਲ ਨੂੰ ਤੋੜ ਰਹੀ ਹੈ ਕੁਝ ਸਮਝ ਆਇਆ। ਪਰ ਇੱਕ ਗੱਲ ਪੱਕੀ ਹੈ ਪੰਜਾਬ ਜਾਵੇ ਢੱਠੇ ਖੂਹ ਵਿੱਚ ਇਹਨਾਂ ਆਪਣੇ ਬਿਜ਼ਨਸ ਕਰਨੇਂ ਹਨ। ਕਿਨ੍ਹਾਂ ਟਾਇਮ ਲੋਕਾਂ ਨੂੰ ਮੂਰਖ਼ ਬਨਾਓ ਗੇ

  • @KuldeepSingh-ez5ko
    @KuldeepSingh-ez5ko3 күн бұрын

    ਜੇ ਸੱਚੇ ਹੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪ੍ਰਧਾਨ ਬਣਾਇਆ ਜਾਵੇ

  • @ajaibsingh9738
    @ajaibsingh97383 күн бұрын

    ਜਗੀਰੋ ਨੂਨਾ ਬਣਾਇਓ ਪ੍ਰਧਾਨ ਸਿਖ ਕੋਮ ਦਾ ਬੇੜਾ ਖਤਮ ਕਰੂ ਇਹ ਡੇਰਾ ਬਾਦ ਇਸਤਰੀਆਂ ਆ ਕੂੜੀ ਮਾਰ ਨਾ ਬੰਦਿਓ ਨਾ ਬਣਨ ਦਿਓ ਪ੍ਧਾਨ

  • @dr.gurwinderparhar3422
    @dr.gurwinderparhar34222 күн бұрын

    ਝੁੰਧਾ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੋਈ ਨਹੀਂ ਬੋਲਦਾ

  • @surinderbhatia5971
    @surinderbhatia59713 күн бұрын

    ਹਾਰਨ ਦਾ ਕਾਰਨ ਆਪਸੀ ਮਤਭੇਦ ਹੈ ਆਪਸੀ ਸਹਿਮਤੀ ਨਾ ਹੋਣਾ

  • @sukhwinderjitsingh6187
    @sukhwinderjitsingh61873 күн бұрын

    Good 👍

  • @SimranSingh-lk2qd
    @SimranSingh-lk2qd3 күн бұрын

    ਗੁਰੂ ਜੀ ਦੇ ਸਿੱਖ ਦੂਰ ਨਹੀ ਹੋਏ ਤੁਸੀਂ ਅਖੌਤੀ ਨੇਤਾ ਨਿਜੀ ਸੁਆਰਥ ਕਾਰਨ ਗੁਰੂ ਨੂੰ ਛੱਡ ਗਏ ਹੋ। ਤੁਸੀਂ ਗੁਰੂ ਜੀ ਦੀ ਮੁੱਖ ਧਾਰਾ ਵਿਚ ਪਰਤ ਆਵੋ। ਤੁਸੀਂ ਗੁਰੂ ਦੇ ਨਹੀ ਹੋਏ, ਸਿੱਖ ਸੰਗਤ ਦੇ ਹਮਦਰਦ ਕਿਥੋਂ ਹੋਵੋਗੇ। ਤੁਹਾਡੇ ਰਾਜ ਵਿਚ ਦੋਖੀਆਂ ਨੇ ਗੁਰੂ ਦੀ ਵੰਗਾਰ ਕੇ ਬੇਅਦਬੀ ਕੀਤੀ ਸੀ। ਤੁਸੀਂ ਕੀ ਕਾਰਵਾਈ ਕੀਤੀ, ਸਭ ਨੂੰ ਪਤਾ ਹੈ। ਇਸ ਦਾ ਜੁਆਬ ਦੇ ਸਕਦੇ ਹੋ?

  • @harmandersinghcheema6102
    @harmandersinghcheema61023 күн бұрын

    ਕਿਹੜੇ ਅਕਾਲੀ ਲੀਡਰ ਦੀ ਜਾਇਦਾਦ ਘਟੀ ਹੈ ਇਹ ਜਰੂਰ ਦਸੋ

  • @user-zz2dg9oo5j
    @user-zz2dg9oo5j3 күн бұрын

    ਬਿੱਲਾ ਕਪਰਾ ਆਦਮੀ ਮੁਛਾ ਵਾਲੀ ਰੰਨ ਜਹਿੜਾ ਇਸ ਤੇ ਅਤਬਾਰ ਕਰੇ ਉਸ ਮਾਂ ਦੀ

  • @jaswantsinghkhalsadagruwala
    @jaswantsinghkhalsadagruwala3 күн бұрын

    ਜਦੋਂ ਬੀਬੀ ਆਪ ਪ੍ਹਧਾਨ ਸੀ ਉਸ ਸਮੇਂ ਵੀ ਆਰ ਐਸ ਐਸ ਦਾ ਜ਼ੋਰ ਸੀ। ਹੁਣ ਵਿਸ਼ਵਾਸ ਕਰਨਾ ਔਖਾਂ ਜਿਹਾ ਹੈ।😢

  • @adv.madanlal13
    @adv.madanlal134 күн бұрын

    Everybody including Bibi Jagir Kaur is avoiding the main issue of BE adabi of shree gurugranth Sahib and other sukhbir related incidents of money making business. ......Every Punjabi is worried a lot..have sympathy for SAD AND IT'S REVIVAL...

  • @avtarsingh2531
    @avtarsingh25313 күн бұрын

    ਇਨ੍ਹਾਂ ਵਿਕਾਊ ਲੀਡਰਾਂ ਨੇ ਕੁਝ ਨਹੀਂ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਵਰਗੇ ਲੋਕਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਣਾਂ ਚਾਹੀਦਾ ਹੈ

  • @laddijattsingh1391
    @laddijattsingh13913 күн бұрын

    ਪਹਿਲਾ,ਬਾਦਲ,ਰਾਜ,ਵਿਚ,ਮੋਜਾ,ਕਰਦੀ,ਰਹੀ,ਹੁਣ,ਬਾਦਲ,ਮਾ੍ੜਾ,ਹੋ,ਗਿਆ,

  • @moesander7790
    @moesander77904 күн бұрын

    Only leader I see now for akli dal is bhai amirtpal singh khalsa ji

  • @sandeepchathu2550
    @sandeepchathu25503 күн бұрын

    Akali dal nu kamjab krna Adess partap kairo sab nu agye lyo

  • @harbantsingh1522
    @harbantsingh15223 күн бұрын

    ਅੱਜ ਤੋਂ ਦੋ ਸਾਲ ਪਹਿਲਾਂ ਮਲੂਕਾ ਸਾਹਿਬ ਨੇ ਕੱਢਿਆ ਸੀ ਇਹਨੂੰ ਹੁਣ ਮਲੂਕਾ ਸਾਹਿਬ ਦੇ ਨਾਲ ਬੈਠੀ ਆ ਬੀਬੀ ਜੀ

  • @AmarjitSinghGhotra
    @AmarjitSinghGhotra3 күн бұрын

    ਦੇਸ਼ ਦੀ ਵੰਡ, ਪੰਜਾਬ ਦੀ ਵੰਡ,ਫੇਰ 1966 ਵਿੱਚ ਪੰਜਾਬ ਸੂਬੇ ਦੇ ਫਿਰ ਤਿੰਨ ਟੋਟੇ ਕਰਕੇ ਪੰਜਾਬੀ ਸੂਬੀ ਬਨਾਉਣ ਤੋਂ ਲੈਕੇ 2022 ਤੱਕ ਪੰਜਾਬ ਵਿੱਚ ਜੋ ਸਰਕਾਰੀ ਸਾਧਨਾਂ ਦੀ ਲੁੱਟ ਖਸੁੱਟ, ਕਤਲੋਗਾਰਦ, ਆਰਥਿਕ ਮੰਦਹਾਲੀ ਤੇ ਗੰਦਗੀ ਇਹਨਾਂ ਦੋ ਰਾਜਨੀਤਕ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਫੈਲਾਈ ਸੀ ਉਸ ਗੰਦਗੀ ਵਿਚੋਂ ਇੱਕ ਨਵੀਂ ਪਾਰਟੀ (ਆਮ ਆਦਮੀ ਪਾਰਟੀ) ਨੇ ਜਨਮ ਲਿਆ। ਇਸ ਪਾਰਟੀ ਦੇ ਦਿੱਲੀ ਬੈਠੇ ਬਾਣੀਆਂ/ ਲਾਲਾ ਬਿਰਤੀ ਵਾਲੇ ਲਾਲਚੀ ਆਹੁਦੇਦਾਰਾਂ ਨੇ ਰਾਜ ਭਾਗ ਸੰਭਾਲਦਿਆਂ ਹੀ ਆਪਣੀ ਪਾਰਟੀ/ ਆਪਣੇ ਹਿਤਾਂ ਦੀ ਪੂਰਤੀ ਲਈ ਪਹਿਲੀਆਂ ਲੋਟੂ ਕਿਸਮ ਦੀਆਂ ਸਰਕਾਰਾਂ ਦੇ ਪੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਨਤੀਜਾ ਦੋ ਸਵਾ ਦੋ ਸਾਲਾਂ ਵਿੱਚ ਹੀ ਇਸ ਪਾਰਟੀ ਤੋਂ ਵੀ ਪੰਜਾਬ ਵਾਸੀਆਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਮਜਬੂਰੀ/ਰਾਜਨੀਤਕ ਖਲਾਅ (political vacuum) ਦੇ ਚਲਦਿਆਂ ਇੱਕ ਵਾਰ ਫਿਰ ਲੋਕਾਂ ਨੂੰ ਉਸੇ ਪਾਰਟੀ ( ਕਾਂਗਰਸ) ਵਲ ਰੁਖ ਕਰਨਾ ਪੈ ਰਿਹਾ ਹੈ ਜਿਸ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦਾ 1984-1995 ਦੇ ਸਮੇਂ ਦੋਰਾਨ ਰੱਜ ਕੇ ਘਾਣ ਕੀਤਾ। ਅਜੌਕੀ ਨੋਜਵਾਨ ਪੀੜੀ ਜਿਸ ਨੇ ਇਸ 30-40 ਪੁਰਾਣੇ ਕਾਲੇ ਦੌਰ ਤੋਂ ਬਾਅਦ ਜਨਮ ਲਿਆ ਹੈ ਨੂੰ ਕਾਂਗਰਸ ਪਾਰਟੀ ਦੁਆਰਾ ਪੰਜਾਬ ਉਪਰ ਕੀਤੇ ਜ਼ੁਲਮਾਂ ਦੀ ਜਾਣਕਾਰੀ/ਅਹਿਸਾਸ ਇਤਿਹਾਸ ਦੇ ਪੰਨਿਆਂ ਤੋਂ ਤੋਂ ਹੀ ਹੁੰਦਾ ਹੈ ਨਾ ਕਿ ਸਾਡੇ ਸਮੇਂ ਦੇ ਲੋਕਾਂ ਦੀ ਹੱਡਬੀਤੀ ਵਾਂਗ। ਰਹੀ ਗੱਲ ਅਕਾਲੀ ਦਲਾਂ/ਅਕਾਲੀ ਦਲ ਬਾਦਲ ਦੀ , ਇਹਨਾਂ ਦਲਾਂ ਨੇ ਕਾਂਗਰਸ /ਗਵਰਨਰੀ ਰਾਜ ਦੇ ਕਾਲ ਦੋਰਾਨ ਪੰਜਾਬੀਆਂ ਨਾਲ ਹੋਏ ਜ਼ੁਲਮਾਂ/ਧੱਕਿਆ ਦਾ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸੁਹਿਰਦ ਕਦਮ ਉਠਾ ਕੇ ਮਲ੍ਹਮ ਲਾਉਣ ਦੀ ਥਾਂ ਇਸ ਘਿਨਾਉਣੇ ਵਰਤਾਰੇ ਉਪਰ ਕੋਝੀ ਰਾਜਨੀਤੀ ਕਰਕੇ ਇੱਕ ਵਾਰ ਫਿਰ ਪੰਜਾਬ/ਪੰਜਾਬੀਆਂ ਨੂੰ ਲੁੱਟਣ ਅਤੇ ਕੁੱਟਣ ਦਾ ਰਾਹ ਅਖਤਿਆਰ ਕੀਤਾ। ਅਕਾਲੀ ਦਲ ਬਾਦਲ ਦੇ ਸ੍ਰਪ੍ਰਸਤ ਬਾਦਲ ਟਬਰੀ ਦੇ ਇਸ ਲੁੱਟ ਖਸੁੱਟ ਅਤੇ ਹੰਕਾਰੀ ਰਵਈਏ ਤੋਂ ਹਰ ਪੰਜਾਬੀ (ਪੜਿਆ ਲਿਖਿਆ ਵਰਗ,ਘਟ ਪੜੇ ਲਿਖੇ, ਅਨਪੜ੍ਹ ਵੀ) ਪੂਰੀ ਤਰ੍ਹਾਂ ਜਾਣੂੰ ਹੈ । ਇਸੇ ਕਰਕੇ ਅਕਾਲੀਆਂ ਦੀਆਂ ਇਹੋ ਜਿਹਿਆਂ ਗੰਦੀਆਂ ਕਰਤੂਤਾਂ/ ਗੁਨਾਹਾਂ ਕਰਕੇ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਅਤੇ ਕਾਂਗਰਸ ਦੇ ਪੁਰਾਣੇ ਜ਼ੁਲਮਾਂ ਨੂੰ ਭੁੱਲ ਕੇ ਉਸ ਨੂੰ ਅਕਾਲੀਆਂ ਦੇ ਮੁਕਾਬਲਤਨ ਤਰਜੀਹ ਦੇਣ ਲਈ ਮਜਬੂਰ ਹਨ। ਕੇਂਦਰ ਦੀ ਸੱਤਾ ਤੇ ਕਾਬਜ਼ ਫ਼ਿਰਕੂ ਪਾਰਟੀ ਨੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਪੂਰੀ ਵਿਉਂਤਬੰਦੀ ਕਰ ਰੱਖੀ ਹੈ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਇਸ ਫ਼ਿਰਕੂ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ ਨਾਂ ਕਿ ਅਕਾਲੀਆਂ ਆਮ ਆਦਮੀ ਪਾਰਟੀ ਨਾਲ। ਬਦਕਿਸਮਤੀ ਨਾਲ ਪੰਜਾਬ/ਪੰਜਾਬੀਆਂ ਨੂੰ ਮੁਗਲ ਕਾਲ ਤੋਂ ਲੈਕੇ ਹੁਣ ਤੱਕ ਲੋਟੂਆਂ ਲੁਟੇਰਿਆਂ ਨਾਲ ਹੀ ਨਜਿੱਠਣਾ ਪੈ ਰਿਹਾ ਹੈ।

  • @gurindersidhu1625
    @gurindersidhu16253 күн бұрын

    Ih sindat daso gy shiromni akali party nu

  • @jasstiwana14
    @jasstiwana142 күн бұрын

    ਪੰਜਾਬ ਵਿੱਚ ਬੜੇ ਬਾਦਲ ਲੈ ਕੇ ਆਇਆ ਬੀ ਜੇ ਪੀ ਨੂੰ ਪੰਜਾਬ ਵਿੱਚ ਹੋਰ ਕੋਈ ਨਹੀਂ ਲੈ ਕੇ ਆਇਆ ਨਾ ਕਾਂਗਰਸ ਤੇ ਨਾ ਹੋਰ ਕੋਈ

  • @Iqbal-cl5mz
    @Iqbal-cl5mz3 күн бұрын

    ਚੰਨੀ ਬੱਦਾ ਚੰਗਾ ਬੀਬਾ ਜੀ ਕਾਂਗਰਸ ਵਿੱਚ ਸ਼ਾਮਲ ਹੋਵੋ ਦਲ ਬਦਲੂ

  • @dhanwantmoga
    @dhanwantmoga3 күн бұрын

    Jena cher Badal Family bahar nahi jandi soch vi nahi sakde ke vote akali dal nu pawegie

  • @harpreetsingh5620
    @harpreetsingh56202 күн бұрын

    Bebe gangekauir zindabad

  • @SandeepSingh-hi3vn
    @SandeepSingh-hi3vn3 күн бұрын

    ਸ਼੍ਰੋਮਣੀ ਅਕਾਲੀ ਦਲ 2004 ਵਿਚ ਜਿੱਤਿਆ 2007 ਵਿਚ ਜਿੱਤਿਆ 2009 ਵੀ ਜਿੱਤਿਆ 2012 ਵੀ ਜਿੱਤਿਆ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਰਿਹਾ ਲਗਾਤਾਰ 10 ਸੱਤਾ ਵਿਚ ਰਹਿਣਾ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਦੇ ਹਿਸੇ ਵਿਚ ਨਹੀਂ ਆਇਆ,

  • @kuldeepsinghchatha
    @kuldeepsinghchatha3 күн бұрын

    ਇਜਤ ਦਾਰ ਸਾਇਦ ਹੀ ਬੋਲਣ

  • @gurjaipalsingh2463
    @gurjaipalsingh24634 күн бұрын

    Badel par var te magetea par var nu bar karo asi tuhade nal a akalidal nal ha

  • @sarabjitSingh-vd2lz
    @sarabjitSingh-vd2lz3 күн бұрын

    ਬੀਬੀ ਜੀ ਤੁਸੀਂ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਜਲਦੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ ।

  • @harneksekhon5017
    @harneksekhon50173 күн бұрын

    ਬੇਅਦਬੀ ਕਰਕੇ

  • @baljinderkaur-ji9sf
    @baljinderkaur-ji9sf3 күн бұрын

    Bibi Jagir Kaur ji aap Aise bolo Ham BJP Ke Hain Ham BJP ko Punjab Mein jitenge unko vote aaenge

  • @Sukhdev-lf9sm
    @Sukhdev-lf9sm3 күн бұрын

    Both group are power hungry

  • @dhanwantmoga
    @dhanwantmoga3 күн бұрын

    Pahla Badal family nu bahar karo fer sochange …jaker tusi line te theak rahe tan kaom tuhade magar turegie

  • @BalwinderKaur-qu9ls
    @BalwinderKaur-qu9ls4 күн бұрын

    Rosy bunti no I etc taa chichar nei jehrei ret Bajri mafia dei king nei hissa patti upper jandee hei oh hakk ch hee hongei

  • @ravinderravi8257
    @ravinderravi82573 күн бұрын

    ਜਦੋ ਕੁਰਸੀ ਪਾਉਣ ਦੇ ਹਰ ਤਰੀਕੇ ਅਸਫਲ ਕਰਤੇ ਤਦ ਲੋਕ ਪੰਥ ਯਾਦ ਆ ਗਏ ਬੀ ਟੀਮ ਚ ਪੂਰਾ ਪੰਜਾਬ ਦਾ ਕੇਂਡਰ ਹੈ.

  • @sanjogtarani3997
    @sanjogtarani39973 күн бұрын

    ਜਿਹੜਾ ਧੀਆਂ ਨੂੰ ਮਾਰਦੇ ਲੱਖ ਲਾਹਨਤ ਉਹਨਾਂ ਲੋਕਾਂ ਦੀ

  • @ajaybawa4794
    @ajaybawa47942 күн бұрын

    ਬੱਚੇ ਦੀ ਜਾਨ ਲੈਣੀ ਹੁਣ ਤੁਸੀਂ😂😂😂😂😂

  • @jagjitvaltoha949
    @jagjitvaltoha9493 күн бұрын

    ਪਹਿਲਾ ਤੁਸੀਂ ਵੀ ਰੱਜ ਕੇ ਲੁੱਟਿਆ ਹੁਣ ਤੁਹਾਨੂੰ ਲੱਗਦਾ ਕੇ ਤੁਸੀ ਬਚਾ ਲਓ ਗੇ ਅਕਾਲੀ ਦਲ ਨੂੰ ਹੁਣ ਇਕੱਲਾ ਬਾਦਲ ਹੀ ਗ਼ਲਤ ਆ ਤੁਸੀ ਤਾਂ ਕੁੱਛ ਕੀਤਾ ਨਹੀਂ ਆ ਸ਼ਰਮ ਕਰੋ ਕੁੱਛ ਸਾਰੇ ਜਾਣੇ

  • @jaspalsingh9569
    @jaspalsingh95692 күн бұрын

    ਇਹ ਕੋਮ ਤੇ ਪੰਥ ਦਾ ਘਾਣ ਕਰਨ ਵਾਲੀਆ ਮਹਾਨ ਸਖਸ਼ੀਅਤਾ ਵਿਚੋ ਇਕ ਹੈ ਬਹੁਤ ਲੰਬੀ ਲਿਸਟ ਹੈ ਇਹਨਾ ਦੇ ਕਾਰਨਾਮਿਆ ਦੀ ਜੋ ਲਿਖੀਆ ਨਹੀ ਜਾ ਸਕਦੀਆ

  • @chaudhary8085
    @chaudhary80853 күн бұрын

    ਬੀਬਾ ਜਗੀਰ ਕੌਰ ਠੀਕ ਕਹਿ ਰਹੀ ਹੈ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਵਾਂ ਹੋਣਾ ਚਾਹੀਦਾ ਕਿਸੇ ਸੀਨੀਅਰ ਆਗੂ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ

  • @SandeepSingh-hi3vn
    @SandeepSingh-hi3vn3 күн бұрын

    ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਦਿਆ ਤੇ ਹੀ ਗੱਲ ਕਰਦੀ ਆਈ ਆ ਫੇਰ ਚਾਹੇ ਉਹ SYL ਦਾ ਮੁੱਦਾ ਹੋਵੇ ਚਾਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੋਵੇ

  • @086wolf
    @086wolf4 күн бұрын

    Amritpal nu leader mann layo, naale ohnu mainstream wich bhi le ke ayo....asli garam kheyali thode naal aa ju ghe....nakli garam kheyaliya nu pehchan lo

  • @mukhtiarsingh6532
    @mukhtiarsingh65323 күн бұрын

    ਦਸ ਪੰਦਰਾਂ ਵੀਹ ਜਣੇ ਪਿੱਛੇ ਹੋ ਜਾਂਣ ਨਵੇਂ ਲੋਕ ਆਉਂਣ ਅੱਗੇ ਸਾਰੇ ਲੋਕ ਨਾਲ ਤੁਰ ਪੈਣਗੇ ਪਰ ਇਹਨਾਂ ਪੁਰਾਣਿਆਂ ਤੋਂ ਇੱਕ ਦੋ ਨੂੰ ਛੱਡਕੇ ਸਾਰੇ ਤਰਸ ਕਰ ਲੈਣ ਅਕਾਲੀ ਦਲ ਤੇ ਤੇ ਪਿੱਛੇ ਹਟ ਜਾਣ। ਵਾਹਿਗੁਰੂ ਭਲੀ ਕਰੇ ਗਾ ਬਹੁਤ ਦੁੱਖ ਲੱਗਦਾ ਅਕਾਲੀ ਦਲ ਦਾ ਇਹ ਹਾਲ ਦੇਖਕੇ ਪਰ ਚਿੱਚੜ ਕਿਸਮ ਦੇ ਲਾਲਚੀ ਲੋਕਾਂ ਤੋਂ ਇਸ ਪਾਰਟੀ ਦਾ ਖਹਿੜਾ ਬਹੁਤ ਮੁਸ਼ਕਲ ਛੁੱਟੇ ਗਾ ਵਧੀਆ ਬੰਦਿਆਂ ਨੂੰ ਅੱਗੇ ਆਉਣ ਦੇਣਾ ਨਹੀਂ ਚਾਹੁੰਦੇ

  • @user-kl7xz6os4y

    @user-kl7xz6os4y

    3 күн бұрын

    Sahi gal a bi ji ma kal gi.c daftar lok samosa kh raha c Nala dabi avaaj vich gal kar.raha si ki sukhvir nu vada dil dekauna chaida

  • @nirmalb8469
    @nirmalb84694 күн бұрын

    ਬੀਬੀ ਜੀ ਤੁਸੀ ਸਾਰੇ ਹੀ ਮਾੜੇ ਹੋ ਹਾਲੇ ਤੁਹਾਨੂੰ ਪੱਵਲਕ ਦਾ ਤੇ ਗੂਰੁ ਸਾਹਿਬ ਦੀ ਗੋਲਕ ਖਾਣ ਦਾ ਛਰਾਫ ਤੁਹਾਨੂੰ ਸਾਰਿਆਂ ਨੂੰ ਹੀ ਪੈਣਾ ਹੈ

  • @user-rp2bb1qz4m
    @user-rp2bb1qz4m3 күн бұрын

    Hun eka rakh ke sukhe amli nu side te karo te new akali dal kayam karo ji❤❤ loak tuhade hakk ch aa❤

  • @gursanjhsinghjohal7432
    @gursanjhsinghjohal74323 күн бұрын

    ਤੁਸੀਂ ਪੰਥ ਦਾ ਬਹੁਤ ਘਾਣ ਕੀਤਾ ਜਗੀਰੋ ਤੁਹਾਡਾ ਹੁਣ ਅੰਤ ਆ ਗਿਆ ਤੁਸੀਂ ਬਹੁਤ ਬੇਅਦਬੀਆਂ ਕਰਵਾਈਆਂ ਗੁਰੂ ਮਹਾਰਾਜ ਦੀਆਂ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਊਗਾ ਆਉਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @user-ck2co6mh7v
    @user-ck2co6mh7v2 күн бұрын

    Pardhan bnu bahi amritpal singh khalsa ji nu

  • @sonubajwa2108
    @sonubajwa21083 күн бұрын

    Jad ram rahim nu maffi diti see, odo sukhbir kihda see, sadi sarkar 25 year rahni ai, ina nu hankar bohat ho gia see.

  • @SandeepSingh-hi3vn
    @SandeepSingh-hi3vn3 күн бұрын

    ਬੀਬੀ ਜੀ ਤੋਹਾਨੂ ਪ੍ਰਧਾਨ ਤੇ ਇਸ ਕਰਕੇ ਗੁੱਸਾ ਆ ਕਿ ਤੁਹਾਨੂੰ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਦਿੱਤੀ ਇਸ ਲਈ ਤੁਹਾਨੂੰ ਸੁਖਬੀਰ ਸਿੰਘ ਬਾਦਲ ਮਾੜਾ ਲੱਗ ਰਿਹਾ ਹੈ

  • @BalwinderKaur-qu9ls
    @BalwinderKaur-qu9ls4 күн бұрын

    Bibi shri akal takhat sahib tei jaa kei sach boliyo kei asee Badals dei magar lagg kei jehriya galtiya keetiya ohna dee mafi mangiyo

  • @user-dc4qc6pi5x
    @user-dc4qc6pi5x3 күн бұрын

    SAARE PUNJAB CHO SAARE COMMUNITY DE SIKHA DI RAAYE LYI JAAVE ,,, VOTA PAAIYA JAAN

  • @JSGabhi
    @JSGabhi3 күн бұрын

    bhai Amritpal singh khalsa ji pardan banoyo

  • @jagsirsran855
    @jagsirsran8553 күн бұрын

    ਅਕਾਲੀ ਦਲ 25 ਸਾਲ ਤਾ ਪਿਛੇ ਰਹੇ

  • @jasstiwana14
    @jasstiwana142 күн бұрын

    ਉਦਣ ਕਾਹਤੋਂ ਨਹੀਂ ਬੋਲੀ ਬੀਬਾ ਜਿੱਦਨ ਰਾਮ ਰਹੀਮ ਨੂੰ ਮਾਫੀ ਨਾਵਾਂ ਲਿਖ ਕੇ ਦਿਆ ਸੀ ਉਦਣ ਬੋਲਦੀ ਫਿਰ ਤੇਰੇ ਨਾਲ ਹੁੰਦੇ ਲੋਕ

  • @samar_editz773
    @samar_editz7733 күн бұрын

    ਲੋਕ ਇਹਨਾ ਨੂ ਕਿਸੇ ਨੂੰ ਵੀ ਨਹੀ ਚਾਹੁੰਦੇ ਕਿਉਕਿ ਇਹਨਾ ਲੋਕਾ ਦਾ ਕਿਰਦਾਰ ਕੋਈ ਨੀ ਇਹ ਕਦੇ ਬਾਦਲਾ ਦੀਆ ਜੁੱਤੀ ਆ ਝਾੜਣ ਲੱਗ ਜਾਦੇ ਨੇ ਤੇ ਕਦੇ ਇਹੋ ਜਿਹੇ ਡਰਾਮੇ ਕਰਦੇ ਨੇ ਹੋਰ ਇਹਨਾ ਦੇ ਪੱਲੇ ਕੁਝ ਨੀ

  • @kewalsingh866
    @kewalsingh8663 күн бұрын

    ਸ਼੍ਰੋਮਣੀ ਅਕਾਲੀ ਦਲ ਤੇ ਰਹਿਣ ਹੀ ਨਹੀਂ ਦਿੱਤਾ ਹੁਣ ਇਹ ਸਿਰਫ ਬਾਦਲ ਹੀ ਦਾ ਦਲ ਹੈ ਇਸੇ ਕਰਕੇ ਲੋਕਾਂ ਨੇ ਨਕਾਰ ਦਿੱਤੇ। ਬਾਦਲ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ।

  • @kinskins3895
    @kinskins38953 күн бұрын

    Bibi kahne chahide main sgpc de pardhan hoba tee mafi manjur hougee

  • @pushpindersodhi7080
    @pushpindersodhi70803 күн бұрын

    ਆਪਦੀ ਸਕੀ ਧੀ ਤੇ ਜਵਾਈ ਦੀ ਕਾਤਲ ਐ ਇਹ ਦੋਗਲੀ, ਇਤਿਹਾਸ ਫਰੋਲੋ

  • @KuldeepKaur-du3mq
    @KuldeepKaur-du3mq3 күн бұрын

    Sare asters devo Akali dal wale

Келесі