No video

ਸੁਖਬੀਰ ਸਿੰਘ ਬਾਦਲ ਨਾਲੋਂ ਵੱਧ ਮੈਂ ਵਿਰੋਧੀਆਂ ਦੀਆਂ ਅੱਖਾਂ 'ਚ ਰੜਕਦਾਂ !

ਸੁਖਬੀਰ ਸਿੰਘ ਬਾਦਲ ਨਾਲੋਂ ਵੱਧ ਮੈਂ ਵਿਰੋਧੀਆਂ ਦੀਆਂ ਅੱਖਾਂ 'ਚ ਰੜਕਦਾਂ !
ਬਾਗ਼ੀ ਅਕਾਲੀ ਆਗੂਆਂ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਜਵਾਬ
#abcpunjab#punjab #akalidal #AkaliDalleader #MaheshinderSinghGrewal #sukhbirbadal
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 27

  • @JagdishSingh-jl7hu
    @JagdishSingh-jl7huАй бұрын

    ਅਕਾਲੀਦਲ ਦਾ ਨਾਮੋ ਨਿਸ਼ਾਨ ਮਿਟਜੂ ਮਿਟਜੇ ਪਰ ਅਸੀਂ ਪਿਛੇ ਨਹੀਂ ਹਟਾਂਗੇ

  • @baldevsinghgill6557
    @baldevsinghgill6557Ай бұрын

    ਹਾਰਾਂ ਦਾ ਸ਼ਹਿਨਸ਼ਾਹ; ਮਹੇਸ਼ ਇੰਦਰ ਗਰੇਵਾਲ

  • @sukhwinderSingh-zu3id
    @sukhwinderSingh-zu3idАй бұрын

    ਚਮਚਾ ਸਭ ਤੋਂ ਵੱਡਾ ਹੈ

  • @baldevsinghgill6557
    @baldevsinghgill6557Ай бұрын

    ਗਰੇਵਾਲ, ਹਰਚਰਨ ਬੈਂਸ ਪੰਜਾਬ ਦੇ ਰਾਹੂ ਕੇਤੂ

  • @gurnamsingh-bc8oy
    @gurnamsingh-bc8oyАй бұрын

    ਅਕਾਲੀ ਦਲ ਦਾ ਇਨਾਂ ਲੋਕਾਂ ਨੇ ਬੇੜਾ ਗਰਕ ਕੀਤਾ

  • @baldevsinghgill6557
    @baldevsinghgill6557Ай бұрын

    ਇਹਨੂੰ ਕਹੋ ਕਿ ਲੋਕਾਂ ਦੀਆਂ ਟਿੱਪਣੀਆਂ ਜ਼ਰੂਰ ਵੇਖਿਆ ਕਰੇ ਤਾਂ ਇਸਦਾ ਦਿਮਾਗ ਟਿਕਾਣੇ ਆਊ

  • @baldevsinghgill6557
    @baldevsinghgill6557Ай бұрын

    ਇਸ ਮੌਕਾਪ੍ਰਸਤ ਬਾਣੀਏਂ ਨੂੰ ਦਫਾ਼ ਕਰਿਆ ਕਰੋ

  • @gurnamsingh-bc8oy
    @gurnamsingh-bc8oyАй бұрын

    ਸਭ ਤੋਂ ਘਟੀਆ ਇਨਸਾਨ

  • @sukhchainbajws551
    @sukhchainbajws551Ай бұрын

    ਬੇੜਾ ਗਰਕ ਤਾ ਇਨਾ ਲੀਡਰ ਆ ਨੇ ਅਕਾਲੀ ਦਾ

  • @jasmindersingh8535
    @jasmindersingh8535Ай бұрын

    ਚਗਲਾ ਇਹ ਦਸ ਹੁਣ ਤੱਕ ਸਭ ਤੋ ਵੱਧ bjp ਦੀ ਸਰਕਾਰ ਵਿੱਚ ਕਿਸ ਨੇ ਸੱਤਾ ਦਾ ਅਨੰਦ ਮਾਨੀਆਂ

  • @NirmalsinghSingh-xl1py
    @NirmalsinghSingh-xl1pyАй бұрын

    ਸਭ ਤੋਂ ਵਡਾ ਕੰਜਰ ਚਿਮਚਾ,

  • @JagseerSingh-qq2ti
    @JagseerSingh-qq2tiАй бұрын

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @ergurpreet5
    @ergurpreet5Ай бұрын

    Sandeep Bai ehdi Dhiddhal di taan apni zamanat nai bacchi vaddi leader di ehdi ki sunnde o !!

  • @JagseerSingh-qq2ti
    @JagseerSingh-qq2tiАй бұрын

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @AmrikSingh-kd8bf
    @AmrikSingh-kd8bfАй бұрын

    ਹੰਕਾਰਿਆ ਸੋ ਮਾਰਿਆ

  • @gagasmalsar9404
    @gagasmalsar9404Ай бұрын

    Sukhbir Badal zindabad

  • @user-oo3ud1kt3y
    @user-oo3ud1kt3yАй бұрын

    Ludhiana da bhappa ji

  • @JasvinderSingh-dr7oi
    @JasvinderSingh-dr7oiАй бұрын

    Both grop one principal less one principal bot

  • @ajabsingh2610
    @ajabsingh2610Ай бұрын

    ਸਭ ਤੋਂ ਵੱਡਾ ਠਗ ਇਹੋ ਈ ਹੈ

  • @mygardeningdiaries
    @mygardeningdiariesАй бұрын

    Grewal sab es kaljug vich sahi gal karan vale hu lok gallan karde han ik tusin te Kaler sab sahi gal karde han

Келесі