ਸੁਖਬੀਰ ਬਾਦਲ ਨੂੰ ਸੁਣਾਈਆਂ ਭਾਈ ਰੋਡੇ ਨੇ ਖਰੀਆਂ ਖਰੀਆਂ || Singh Sahib Bhai Jasbir Singh Rode

Ойын-сауық

#SinghSahibBhaiJasbirSinghRode #BhaiAmritpalSingh #bhaiamritpalsinghkhalsa #bhaiamritpalsingh1984_ #election2024 #KhadoorSahib #VirsaSinghValtoha #halkakhadoorsahibwa.me/+919914311191
/ mrsinghproduction
/ mrsinghproduction

Пікірлер: 164

  • @amarjitbhandal3919
    @amarjitbhandal391928 күн бұрын

    ਸੁਖਬੀਰ ਬਾਦਲ ਨੇ ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਸਿੱਖੀ ਸਿਧਾਂਤਾਂ ਨੂੰ ਮਲੀਆਮੇਟ ਕੀਤਾ

  • @gurmukhsingh6126
    @gurmukhsingh612628 күн бұрын

    ਬਹੁਤ ਵਧੀਆ ਸਿੰਘ ਸਾਬ ਜੀ ਤਕੜੇ ਹੋ ਕੇ ਬਾਦਲ ਪਰਿਵਾਰ ਕੋਲੋਂ ਖਹਿੜਾ ਛੁਡਾਇਆ ਜਾਵੇ ਹੁਣ ਸਮਾਂ ਆ ਗਿਆ ਹੈ

  • @satnamsinghsaggu8910
    @satnamsinghsaggu891028 күн бұрын

    ਧੰਨ ਧੰਨ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ

  • @jagmohansingh6872
    @jagmohansingh687228 күн бұрын

    ਸੁਖਬੀਰ ਬਾਦਲ ਨੂੰ ਲਾਹਨਤ

  • @user-rn6md5zq5r
    @user-rn6md5zq5r28 күн бұрын

    ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਾਮਯਾਬ ਕਰਨਾ ਜੀ ਸਾਰੀ ਸਿਖ ਕੌਮ ਦੀ ਅਰਦਾਸ ਬੇਨਤੀ ਹੈ ਜੀ ਤੇਰੇ ਚਰਨਾ ਵਿਚ ਮਾਛੀਵਾੜਾ ਸਾਹਿਬ ਵਾਲੇ

  • @gurmukhsingh6126
    @gurmukhsingh612628 күн бұрын

    ਸਾਰੇ ਇਕੱਠੇ ਹੋ ਕੇ ਬਾਦਲ ਪਰਿਵਾਰ ਕੋਲੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਜ਼ਾਦ ਕਰਵਾਉਣ ਲਈ ਹਲਾ ਮਾਰਨਾ ਚਾਹੀਦਾ ਹੈ

  • @user-zw9em6fq8p
    @user-zw9em6fq8p28 күн бұрын

    ਬਾਬਾ ਜੀ sgpc ਆਜ਼ਾਦ ਕਰਾਓ

  • @user-kc5ze4mw3d

    @user-kc5ze4mw3d

    28 күн бұрын

    ਇਸ ਦੀ ਗਾਂਡ ਵਿਚ ਕਿਥੇ ਇਤਨਾਂ ਦਮ

  • @user-fi2rm6dc1h

    @user-fi2rm6dc1h

    28 күн бұрын

    ​@@user-kc5ze4mw3d teri ch hega tan tu kra dey😅😅😅😅😅😅😅😅😅😅😅😅😅😅😅

  • @user-lw3wh9dc5q
    @user-lw3wh9dc5q28 күн бұрын

    ਜਿਉਂਦੀਆਂ ਜ਼ਮੀਰਾਂ ਵਾਲੇ ਬਹਾਦਰ ਪੰਜਾਬੀਉ ਦੇ ਅਕਾਲ ਪੁਰਖ ਜੀ ਦਾ ਅਸ਼ੀਰਵਾਦ ਚਹੁੰਦੇ ਹੋ ਤਾਂ ਬਾਦਲ ਅਕਾਲੀ ਦੱਲ ਨੂੰ ਵੋਟ ਨਾ ਪਾਇਉ

  • @DelightfulRoadCar-vp8zc
    @DelightfulRoadCar-vp8zc28 күн бұрын

    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦਾ ਬੀਜ ਨਾਸ ਹੋਵੇ

  • @PleaseSingh-pb3zp
    @PleaseSingh-pb3zp28 күн бұрын

    ਸਿੰਘ ਸਾਬ ਸੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਅਮ੍ਰਿੰਤ ਪਲ ਸਿੰਘ ਦੇ ਹੱਕ ਵਿੱਚ ਡਟ ਗਏ ਏਸੇ ਤਰ੍ਹਾਂ ਸਿੱਖ ਕੌਮ ਦਾ ਸਰਮਾਇਆ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਿਰਦਾਰ ਸਰਬਜੀਤ ਸਿੰਘ ਮਲੋਆ ਨੂੰ ਬੱਡੀ ਜਿੱਤ ਹੋਵੇਗੀ ਉਂਝ ਬੱਡੀ ਕਿਰਪਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਐ ਸੋਡੀ ਸਿੰਘ ਸਾਬ ਬਹੁਤ ਮਿਹਨਤ ਤੁਸੀਂ ਵੀ ਜਥੇਦਾਰ ਸਿਰੀ ਅਕਾਲ ਤਖ਼ਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਭੋਲਾ ਸਿੰਘ ਸੰਘੇੜਾ ੭੯੭੩੧੬੨੬੬੨ਧੰਨਵਾਦ

  • @MandeepKaur-vy7cb
    @MandeepKaur-vy7cb28 күн бұрын

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮੀ ਜਰਨੈਲ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ ਸੱਚੀ ਸੁੱਚੀ ਸਖਸ਼ੀਅਤ ਹੈ ਚਿੱਟਾ ਦੁੱਧ ਵਰਗਾ ਹੀਰਾ ਹੈ ਭਾਈ ਅਮਿਰਤਪਾਲ ਸਿੰਘ

  • @DelightfulRoadCar-vp8zc
    @DelightfulRoadCar-vp8zc28 күн бұрын

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @mukhtarsingh3581
    @mukhtarsingh358128 күн бұрын

    ਭਾਈ ਜਸਬੀਰ ਸਿੰਘ ਜੀ ਧੰਨਵਾਦ ਤੁਹਾਡਾ ਤੁਸੀਂ ਵੀ ਬਾਦਲ ਗੰਦ ਪ੍ਰਵਾਰ ਦੇ ਖਿਲਾਫ ਸੱਚ ਬੋਲਿਆ ਨਹੀਂ ਤਾਂ ਹੁਣ ਤੱਕ ਬਾਦਲ ਨਾਲ ਨੇੜਤਾ ਈ ਰੱਖੀ ਆ ਤੁਸੀਂ ਹੁਣ ਅਸੀਂ ਸਿੱਧੇ ਸਾਦੇ ਲੋਕ ਨਹੀਂ ਜਾਣਦੇ ਕਿ ਇਹ ਰਾਜਨੀਤੀ ਸੀ ਜਾਂ ਮਜਬੂਰੀ ਪਰ ਅਜੇ ਵੀ ਸਾਰੀਆਂ ਜਥੇਬੰਦੀਆਂ ਇਕੱਤਰ ਹੋਈਏ ਤੇ ਇਸ ਗੰਦ ਲਾਣੇ ਕੋਲੋਂ ਸ਼੍ਰੋਮਣੀ ਅਕਾਲੀਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਿੱਤਰ ਫੇਰ ਛੁਡਾਈਏ ਇਹ ਕੌਮ ਲਈ ਖਤਰਾ ਨੇ

  • @nanaksingh4200
    @nanaksingh420028 күн бұрын

    ਭਾਈ ਬਿਅੰਤ ਸਿੰਘ

  • @RajinderSingh-ri3jc
    @RajinderSingh-ri3jc28 күн бұрын

    ਭਾਈ ਸਾਹਿਬ ਜਦੋ ਜਦੋ ਵੀ ਵੋਟਾਂ ਆਉਣ ਅਕਾਲੀ ਦਲ ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਤੋ ਲੋਕਾਂ ਨੂੰ ਜਾਣੂ ਕਰਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਭੁੱਲਣ ਦੀ ਆਦਤ ਹੈ ਸੰਨ 47 ਤੱਕ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਗੱਲ ਕਰਦਾ ਸੁੱਖਾ ਗੱਪੀ

  • @IqbalSingh-ys8hb
    @IqbalSingh-ys8hb28 күн бұрын

    ਪਹਿਲੀ ਕਿਸੇ ਨੇ ਬਾਦਲ ਨੂੰ ਔਕਾਤ ਦਿਖਾਈ ਆ

  • @JaswantKahlon-bg6zd
    @JaswantKahlon-bg6zd28 күн бұрын

    ਸਰਬਜੀਤ ਸਿੰਘ ਜਿਦਾਬਾਦ (ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ)

  • @tejindersingh4588
    @tejindersingh458828 күн бұрын

    ਜਥੇਦਾਰ ਜਸਵੀਰ ਸਿੰਘ ਜੀ ਜਿੰਦਾਬਾਦ...

  • @user-hg2xm1vf2y

    @user-hg2xm1vf2y

    28 күн бұрын

    Badala nal ek mik rode ji

  • @onkarkaur7116
    @onkarkaur711628 күн бұрын

    ਜਿਹੜੇ ਨਾਲ ਖੜੇ ਮਰੀ ਜਮੀਰਾ ਵਾਲੇ ਆ ਭਾਈ ਜੀ

  • @sattibains4818
    @sattibains481828 күн бұрын

    Bhai Sarabjit Singh Khalsa nu vote pao ji 🙏

  • @amarjeetsingh3869
    @amarjeetsingh386928 күн бұрын

    ਇਹਨਾਂ ਅਕਾਲੀਆਂ ਧਾਮੀ ਅਕਾਲੀ ਦਲਕਿ ਕੁ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਜਾਵੇ ਕਿ ਸਤਵੰਤ ਸਿੰਘ ਅਤੇ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕਦੋਂ ਕਿੱਥੇ ਤੇ ਕਦੈ ਮਨਾਇਆ ਐਵੇਂ ਖੁਸਰਿਆਂ ਵਾਗੂੰ ਤਾੜੀਆਂ ਮਾਰੀ ਜਾਦੇ ਹੁਣ ਕੁਰਸੀ ਨਹੀਂ ਮਿਲਣੀ ਹੁਣ ਤਾਂ ਛਿੱਤਰ ਪੈਣਗੇ ਲੋਕਾਂ ਨੇ ਬਹੁਤ ਕੁੱਝ ਵੇਖ ਲਿਆ ਤੂੰ ਅਕਾਲੀ ਦਲ ਦੇ ਪ੍ਰਧਾਨ ਹੋਣ ਤੇ ਬੇੜਾ ਗਰਕ ਕਰ ਦਿੱਤਾ

  • @JagjitSingh-uz4dv
    @JagjitSingh-uz4dv28 күн бұрын

    ਬਾਬਾ ਜੀ ਮਹਾਰਾਜ ਚੱੜਦੀ ਕਲਾ ਰੱਖੇ ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ

  • @supinderkaurgill2371
    @supinderkaurgill237128 күн бұрын

    ਭਾਈ ਸਰਵਜੀਤ ਸਿੰਘ ਜਿੰਦਾਬਾਦ ਜਿੰਦਾਬਾਦ

  • @laxmansingh11
    @laxmansingh1128 күн бұрын

    ਬਿੱਲਕੁੱਲ ਸਹੀ ਗੱਲ ਭਾਈ ਇਹਨਾਂ ਬਾਦਲਾਂ ਦਾ ਬਿੜਾ ਗਰਕ ਹੋ ਗਿਆ ਜੀ

  • @loverofgames2129
    @loverofgames212928 күн бұрын

    ਭਾਈ ਸਾਹਿਬ ਜੀ ਦਿੱਲੋਂ ਵਾਰ ਵਾਰ ਨਮਸਕਾਰ। ਤੁਹਾਡੇ ਵਰਗੇ ਧਾਕੜ ਯੋਧੇ ਨੂੰ ਰੋਮ ਰੋਮ ਸ਼ੁਕਰਾਨ। ਕੋਟਾਨਿ ਕੋਟਿ ਨਮਸਕਾਰ।

  • @user-hg2xm1vf2y

    @user-hg2xm1vf2y

    28 күн бұрын

    Badal fir rode nu sikha vich rla riha jasbir rode kithe badal ek han

  • @loverofgames2129

    @loverofgames2129

    13 сағат бұрын

    @@user-hg2xm1vf2y ਹੁਣ ਭਾਈ ਰੋਡੇ ਸਾਹਿਬ ਬਾਦਲਾਂ ਤੋਂ ਅਲੱਗ ਹੋ ਗਏ

  • @amarjitsingh6364
    @amarjitsingh636428 күн бұрын

    Very good Singh sahib jee

  • @SukhdevSingh-pz8ii
    @SukhdevSingh-pz8ii28 күн бұрын

    ਜਥੇਦਾਰ ਜੀ ਬਾਦਲਕਿਆਂ ਨੇਅਹਿਮਦ ਜਕਰੀਆਂ ਖਾਂ ਮੱਸੇ ਰੰਗੜ ਤੋ ਵਧ ਸਿਖ ਕੋਮ ਦਾ ਨੁਕਸਾਨ ਕੀਤਾ ।।

  • @PritamSingh-wt7jx
    @PritamSingh-wt7jx28 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Fun836
    @Fun83628 күн бұрын

    ਅਕਾਲੀ ਦਲ ਜਿਤਾਉਣ,ਪਰ ਅਕਾਲੀ ਦਲ ਬਾਦਲ ਨੂੰ ਜ਼ਰੂਰ ਹਰਾਉ॥

  • @ajaysohal1092
    @ajaysohal109228 күн бұрын

    Waheguru ji ka Khalsa waheguru ji ki Fateh

  • @manjeetsinghsaggu5831
    @manjeetsinghsaggu583128 күн бұрын

    Very Good Singh Sahab

  • @sand305
    @sand30528 күн бұрын

    Bhai jasveer singh jindabad

  • @giansingh9874
    @giansingh987427 күн бұрын

    ਬਾਦਲ ਪ੍ਰੀਵਾਰ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ । ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ।

  • @JagwinderSingh-gx4rd
    @JagwinderSingh-gx4rd28 күн бұрын

    Khalsa ji koti kot parnam ji

  • @jagjitsingh6085
    @jagjitsingh608528 күн бұрын

    Jasvir singh rode jindawad

  • @gurmailsinghsandhawalia5427
    @gurmailsinghsandhawalia542728 күн бұрын

    ਬੁਹਤ ਬੁਹਤ ਧੰਨਵਾਦ ਸਤਿਕਾਰਯੋਗ ਜੱਥੇਦਾਰ ਭਾਈ ਜਸਬੀਰ ਸਿੰਘ ਰੋਡੇ ਜੀ, ਇਸ ਬਾਦਲ ਐਂਡ ਕੰਪਨੀ ਦੀਆਂ ਕਰਤੂਤਾਂ ਸਿੱਖ ਕੌਮ ਅੱਗੇ ਰੱਖਣ ਲਈ

  • @sodhisingh4892
    @sodhisingh489228 күн бұрын

    ਬਹੁਤ ਵਾਧਿਆ ਬੋਲ ਵੀਰ ਜਿੰਦਾਬਾਦ 🙏🏼🙏🏼🙏🏼🙏🏼🙏🏼

  • @ParamjitSingh-ts1kx
    @ParamjitSingh-ts1kx27 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @dhaliwalsaab-hb5ge
    @dhaliwalsaab-hb5ge28 күн бұрын

    ਸਲੂਟ ਬਾਬਾ ਜੀ ਦਿਲ ਤੋਂ

  • @fandaduwalede5604
    @fandaduwalede560428 күн бұрын

    Shi keha jathedar sahib ji gbu

  • @harkamalsohi4390
    @harkamalsohi439028 күн бұрын

    ਜਸਵੀਰ ਸਿੰਘ ਜਿਦਾਬਾਦ

  • @lakhbirkaur7263
    @lakhbirkaur726328 күн бұрын

    ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ

  • @mohansingh3290
    @mohansingh329028 күн бұрын

    Raj karga khalsa

  • @kashmirsingh8998
    @kashmirsingh899828 күн бұрын

    ਬਹੁਤ ਵਧੀਆ ਸਿੰਘ ਸਾਹਿਬ ਜੀ

  • @bicky3766
    @bicky376623 күн бұрын

    Waheguru ji

  • @slomoguys4030
    @slomoguys403028 күн бұрын

    Vèeri good Singh sahibji

  • @kulwantkaur1993
    @kulwantkaur199328 күн бұрын

    2waheguru ji ka khalsa waheguru ji ke fahte 🙏🏻🌹🙏🏻🌹🙏🏻🌹🙏🏻👏🏻👏🏻👏🏻👏🏻👏🏻

  • @sukhdevsingh5417
    @sukhdevsingh541728 күн бұрын

    Sarabjeet Singh ji khalsa ji vote pa ke Faridkot Waleo Vote pa ke sikh kom de pugg da sanman vadho ji

  • @sukhpalgill785
    @sukhpalgill78528 күн бұрын

    Everyone should support Bhai Sarabjit Singh 🙏🙏🙏🙏🙏

  • @jagseersinghwahsgurukjibra9890
    @jagseersinghwahsgurukjibra989028 күн бұрын

    🌹🌹ਸਿੰਘ ਸਾਹਿਬ ਜੀ ਜਸਵੀਰ ਸਿੰਘ ਰੋੜੇ ਸਾਹਿਬ ਜੀ ਤੁਸੀਂ ਆਪਣੀ ਪੀੜੀ ਥੱਲੇ ਸੋਟੀ ਭੇਰੋ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਜੀ ਦੀ ਬਹਤ ਵੱਡੀ ਕੁਰਬਾਨੀ ਹੈ ਜੀ ਤੁਸੀਂ ਰਾਤ ਨੂੰ ਸੌਣ ਤੋ ਪਹਿਲਾ ਸੋਚਣਾ ਜੀ ਤੁਹਾਡੀ ਪੰਥ ਨੂੰ ਕੀ ਦੇਣ ਹੈ ਜੀ ਧੰਨਵਾਦ ਵਾਹਿਗੁਰੂ ਜੀ

  • @sakinderkaur846

    @sakinderkaur846

    24 күн бұрын

    A v ghatt ni .sabh tu. Vadh hei .loka nu es tu pase rehna chahida .Sikh dharm nu use kita .hor kuj ni

  • @jsbrar5491
    @jsbrar549128 күн бұрын

    ਭਾਈ ਸਰਬਜੀਤ ਸਿੰਘ ਮਲੋਆ ਜੀ ਜ਼ਿੰਦਾਬਾਦ

  • @harjotsingh8222
    @harjotsingh822228 күн бұрын

    ❤❤❤❤❤ਬਾਬਾ ਜੀ ਧੰਨਵਾਦ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ❤ਦਿਲ ਖੁਸ਼ ਕਰਤਾ ਜਥੇਦਾਰ ਸਾਹਿਬ

  • @rbrar3859
    @rbrar385928 күн бұрын

    ਵਾਹਿਗੁਰੂ ਜੀ।

  • @DelightfulRoadCar-vp8zc
    @DelightfulRoadCar-vp8zc28 күн бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @user-ju9ph7cx2h
    @user-ju9ph7cx2h28 күн бұрын

    Bhai Amritpal ji Khalsa waheguru ji

  • @kanwaljeetsingh7863
    @kanwaljeetsingh786322 күн бұрын

    Waheguru

  • @GurjantSingh-yg1mj
    @GurjantSingh-yg1mj28 күн бұрын

    Good 👍🙏🙏🙏🙏🙏🙏🙏

  • @chananrayat7267
    @chananrayat726728 күн бұрын

    Sukhbir ne Great Party Akali Dal nu KAALI DAAL bna dita ji. Sukhbir is a Masands. Waheguru ji.

  • @ranjitsinghnagpal8843
    @ranjitsinghnagpal884328 күн бұрын

    ਅੱਜ ਤਾਂ ਸੁਆਦ ਆ ਗਿਆ,, ਹਰ ਸਟੇਜ ਤੋਂ ਇਸ ਤਰ੍ਹਾਂ ਹੀ ਪਰਚਾਰ ਕਰਨਾ ਚਾਹੀਦਾ ਹੈ

  • @sukhdevsingh8756
    @sukhdevsingh875628 күн бұрын

    ਪਹਿਲਾ ਪ੍ਰਧਾਨ ਦਾ ਡੀ ਐਨ ਏ ਚੈਕ ਕਰਵਾਇਆ ਜਾਏ 😢

  • @kulwantsingh3183
    @kulwantsingh318328 күн бұрын

    ਸੁਖਬੀਰ ਕਾਲੀ ਦਲ ਦਾ ਆਪੇ ਬਣਿਆਂ ਬਹੁਤ ਵੱਡਾ ਢੀਠ ਹੋ ਇਹ ਕਹਿੰਦਾ ਅਕਾਲੀ ਦਲ ਪਵੇ ਢੱਠੇ ਖੂਹ ਵਿੱਚ ਮੈਂ ਪੰਜਾਬ ਦਾ ਮੁੱਖ ਮੰਤਰੀ ਜ਼ਰੂਰ ਬਣਨਾਂ ਹੈ ਮੈਂ ਅਸਤੀਫਾ ਨਹੀਂ ਦੇਣਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @sawrajsingh9142
    @sawrajsingh914228 күн бұрын

    Waheguru Ji chardi kla bakhshan

  • @Sach.diAwaj
    @Sach.diAwaj28 күн бұрын

    ਓਦੋਂ ਤੁਸੀਂ ਵੀ ਸਾਥ ਦਿੱਤਾ ਓਹਨਾਂ ਦਾ

  • @HarwindarSingh-ls7vx
    @HarwindarSingh-ls7vx28 күн бұрын

    Good jii

  • @ujjalsingh5316
    @ujjalsingh531628 күн бұрын

    Really have been placed before Sad Sangat. Thanks.

  • @soulofgod1721
    @soulofgod172128 күн бұрын

    Bhai Amritpal Singh Khalsa ji te sarbjit Singh Khalsa ji Lakha sidhana nu vote pao te jitoo Punjab Punjabi te nuojwana nu nase too bacho

  • @karamsingh3269
    @karamsingh326924 күн бұрын

    ਕੌਮ ਦੀ ਨਜਰ ਵਿਚ ਵਿਸਵਾਸ ਪਾਤਰ ਰਹਿਣਾ ਜਰੂਰੀ ਹੈ ਗਰੂ ਗ੍ਰੰਥ ਸਹਿਬ ਨੂ ਸਮਪਰਤ ਸਿਖ ਸਦਾ ਚੜਦੀ ਕਲਾ ਚ ਰਹਿੰਦੇ ਹਨ

  • @narinderpalsingh4086
    @narinderpalsingh408628 күн бұрын

    ਸੁਖਬੀਰ ਅਤੇ ਚਹੇਤਿਆਂ ਦਾ ਬੀਜ ਨਾਸ ਹੋ ਜਾਣਾ ਹੈ

  • @SukhdevSingh-pz8ii
    @SukhdevSingh-pz8ii28 күн бұрын

    ਜਥੇਦਾਰ ਜੀ ਸੁਖੇ ਨੂੰ ਬੜੀਆਂ ਸੱਚੀਆਂ ਸੁਣਾਈਆਂ ।।

  • @hazurkhehra6838
    @hazurkhehra683828 күн бұрын

    Very Very good baba ji

  • @HarbhajanSingh-vc5nf
    @HarbhajanSingh-vc5nf28 күн бұрын

    Bhai Sahib ji nu zarur vote pavo asi pavange

  • @fandaduwalede5604
    @fandaduwalede560428 күн бұрын

    Wmk 🙏🏻👏

  • @MalkeetSingh-pk6sf
    @MalkeetSingh-pk6sf28 күн бұрын

    ਰੋਡੇ ਜੀ ਜਿਹੋ ਜਿਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਉਹਨਾਂ ਜਿਹਾ ਭਾਈ ਜਗਜੀਤ ਸਿੰਘ ਰੋਡੇ ਸਨ ਪਰ ਤੁਹਾਡੇ ਪਰਿਵਾਰ ਵਿਚੋਂ ਹੋਰ ਕੋਈ ਨਹੀਂ ਜੇਕਰ ਹੋਰ ਕੋਈ ਸੰਤਾਂ ਜਿਹਾ ਪੈਦਾ ਹੋ ਜਾਵੇ ਫਿਰ ਕੌਮ ਦਾ ਕੁੱਝ ਬਣ ਸਕਦਾ ਤੁਸੀਂ ਕੁੱਝ ਕਰ ਸਕਦੇ

  • @akshbrar1074

    @akshbrar1074

    28 күн бұрын

    ਸੰਤਾਂ ਨਾਲ਼ ਹੋਰ ਵੀ ਪਰਵਾਰਕ ਮੈਂਬਰ ਸ਼ਹੀਦ ਹੋਏ ਸੀ

  • @majarsingh6550
    @majarsingh655028 күн бұрын

    Good

  • @harjitkang5358
    @harjitkang535828 күн бұрын

    🙏🙏🙏🙏

  • @shamshersingh2648
    @shamshersingh264828 күн бұрын

    Ghadhr baba

  • @GurcharanSinghKhalsa-tn3ml
    @GurcharanSinghKhalsa-tn3ml28 күн бұрын

    Satgur sri guru granth sahib ji sanu sabh nu such da bol bala charrdi kla bakhse eh such guru ka khalsa krda hay Gurcharan singh khalsa Ayali

  • @sukhpalgill785
    @sukhpalgill78528 күн бұрын

    This is the real Sikhs we need these days kind of leaders not like sukhveer Badal 🙏

  • @sukhmandeepsingh7678
    @sukhmandeepsingh767828 күн бұрын

    ਜੱਥੇਦਾਰ ਭਾਈ ਜਸਵੀਰ ਸਿੰਘ ਜੀ ਜਾਗਦੀ ਜਮੀਰ ਵਾਲੇ ਪ੍ਰਵਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿਡਰਾ ਵਾਲੇ ਸਹੀਦ ਪ੍ਰਵਾਰ ਦੇ ਸਿੱਖ ਹਨ ਇਹੋ ਹਨ ਅਸਲੀ ਜੱਥੇਦਾਰ ਭਾਈ ਜਸਵੀਰ ਸਿੰਘ ਜੀ ਰੋਡੇ ਭਾਈ ਰਣਜੀਤ ਸਿੰਘ ਇਹੋ ਜਹੇ ਜੱਥੇਦਾਰ ਇਹੋ ਹੋਣੇ ਚਾਹੀਦੇ ਹਨ ਇਹਨਾ ਬਾਦਲਾ ਨੂੰ ਕੰਢਕੇ ਸੁਟੋ ਵਾਹਰ ਅਕਾਲੀ ਦਲ ਵਿੱਚੋ

  • @user-mt1nw1nn4b
    @user-mt1nw1nn4b28 күн бұрын

    ਗੱਲ ਮੁੱਕਦੀ ਸਾਰੇ ਇਕੱਠੇ ਹੋ ਕੇ ਇਲੈਕਸ਼ਨ ਲੜੋ,ਇਕੱਲੇ ਕੁਛ ਨਹੀਂ ਹੋਣਾ

  • @manjitkaur1705
    @manjitkaur170528 күн бұрын

    💯💯❤️❤️❤️🙏🏻🙏🏻🙏🏻🚩🚩💪🏻💪🏻

  • @user-uz6zi7fu2y
    @user-uz6zi7fu2y28 күн бұрын

    Verygood singh sahib

  • @user-ck2co6mh7v
    @user-ck2co6mh7v28 күн бұрын

    Gurudwara babae sheda singha pali chkei

  • @pritpalsingh566
    @pritpalsingh56628 күн бұрын

    Sarbjit singh khalsa zindabad

  • @gurtarsingh422
    @gurtarsingh42223 күн бұрын

    ਕਿਉਂ ਰੱਖੀ ਆਪ ਕੋਲ ਹੁਣ ਵੇਲਾ ਕੱਠੇ ਹੋ ਕੇ ਲਵੋ ਆਪਣੇ ਹੱਥਾ ਵਿੱਚ

  • @bulet-350
    @bulet-35028 күн бұрын

    Sarbjit singh. Amritpal singh ❤❤

  • @karpal_pannu_12
    @karpal_pannu_1228 күн бұрын

    BADALA NE BERA GARK KARTA PUNJAB DA ❤❤❤

  • @gurtejsingh5066
    @gurtejsingh506628 күн бұрын

    Akali dal Badal is single out party not SAD. Sardar Simranjit Singh Mann should be appointed as President of SGPC to save the panth immediately.

  • @itach4208
    @itach420828 күн бұрын

    Iam sikh from Bathinda How is bhai rode please information me

  • @hazurkhehra6838
    @hazurkhehra683828 күн бұрын

    Lakha ji jinabab

  • @user-ze8tl3le9t
    @user-ze8tl3le9t25 күн бұрын

    ਸੁਖਬੀਰ ਦੇ ਭਾਪੇ ਨੇ,,,ਇੰਦਰਾ ਨੂੰ ਕਹਿਕੇ ਹਮਲਾ ਕਰਵਾਇਆ ਸੀ

  • @Gurvindersingh-uj9po
    @Gurvindersingh-uj9po28 күн бұрын

    ਬਾਦਲ ਪਰਿਵਾਰ ਮੁਰਦਾਬਾਦ

  • @simerjeetkaur-xo4ui
    @simerjeetkaur-xo4ui27 күн бұрын

    ਇਕ ਗੱਲ ਸਮਝ ਨਹੀ ਆਈ ਕਿ ਇਨਾ ਚਿਰ ਉਨਾ ਦੀ ਕੁਰਬਾਨੀ ਕਿ ਉ ਯਾਦ ਨਹੀ ਆਈ ਹੁਣ ਸਾਰੇ ਰੋਲਾ ਪਾਈ ਜਾਦੇ

  • @Sports_empire_of_India
    @Sports_empire_of_India28 күн бұрын

    Akali dal 💪🏻💪🏻

  • @AmarjeetChatha-nz5qd

    @AmarjeetChatha-nz5qd

    28 күн бұрын

    Ckhakudksursewalebkatkaridaorrssdadkbebadlchorluteremafiagurutesikhadakatildlhe

  • @ShamsherSingh-yr8sx
    @ShamsherSingh-yr8sx28 күн бұрын

    BADAL FAMALY NE SIKH LOKON NOO DHOKHA DETA TA APP AYAI

  • @user-xd1fx4re8h
    @user-xd1fx4re8h25 күн бұрын

    ਅਕਾਲੀ ਦਲ ਖਤਮ

  • @DarshanSingh-se4ct
    @DarshanSingh-se4ct26 күн бұрын

    ਲੱਖ ਲਾਹਨਤ ਸੁਖਬੀਰ ਬਾਦਲ ਤੈਨੂੰ ਗੁਰਸਿੱਖਾਂ ਨੂੰ ਨਕਲੀ ਕਹਿਣ ਵਾਲਿਆ ਤੇਰਾ ਕੱਖ ਨਹੀ ਰਹਿਣਾ ਵੋਟਾਂ ਲੈਣ ਲਈ ਤੂੰ ਬਲਾਤਕਾਰੀ ਸਾਧ ਦੇ ਪੈਰੀਂ ਪੈਂਦਾ ਰਿਹਾ ਹਿੰਦੂਆਂ ਦੀ ਵੋਟ ਲੈਣ ਲਈ ਤੂੰ ਬਰਗਾੜੀ ਮੋਰਚੇ ਤੇ ਬੈਠੀ ਸੰਗਤ ਨੂੰ ਤੂੰ ਰੈਲੀਆਂ ਕਰ ਕਰ ਖਾਲਿਸਤਾਨੀ ਦੱਸਦਾ ਰਿਹਾ ਤੇਰੀ ਬੇੜੀ ਡੁੱਬ ਚੁੱਕੀ ਹੈ ਜੋ ਕਦੇ ਵੀ ਬਾਹਰ ਨਹੀਂ ਆਵੇਗੀ ਤੂੰ ਤੇ ਤੇਰੇ ਬਾਪੂ ਨੇ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਕੋਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ

  • @ArshGill-cq6vq
    @ArshGill-cq6vq28 күн бұрын

    ਬੲਇ ਰਠਡ੍ਹ

  • @hazurkhehra6838
    @hazurkhehra683828 күн бұрын

    Sarbjeet singh jinabab

  • @ashcroftriverinn5790
    @ashcroftriverinn579028 күн бұрын

    Amritpal Singh will win . Badal bhajo , Akal Takhat Bachao

Келесі