Sukh Vilas ਦੇ ਮੁੱਦੇ 'ਤੇ ਜਗਤਾਰ ਸੰਘੇਰਾ ਅਤੇ ਅਰਸ਼ਦੀਪ ਕਲੇਰ ਹੋਏ ਆਹਮੋ-ਸਾਹਮਣੇ

Bhagwant Mann : 'ਹੋਟਲ ਦੀਆਂ ਇੱਟਾਂ ਗਾਰੇ 'ਚ ਨਹੀਂ, ਲੋਕਾਂ ਦੇ ਖੂਨ 'ਚ ਲੱਗੀਆਂ'| Breaking News |Sukhbir Badal
ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਪੈਸੇ ਨੂੰ ਲੁੱਟਿਆ- ਸੀਐੱਮ। ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ । ਵੱਡੇ ਹੋਟਲਾਂ ਦੀਆਂ ਨੀਹਾਂ 'ਚ ਲੋਕਾਂ ਦਾ ਪੈਸਾ। ਸੁੱਖ ਵਿਲਾਸ ਤੇ ਵੱਡਾ ਖੁਲਾਸਾ ! ਪਿੰਡ ਪਲੱਮਪੁਰ ਚ 86 ਕਨਾਲ ਜ਼ਮੀਨ ਖਰੀਦੀ। 2009 ਚ ਈਕੋ ਟੂਰਿਜਮ ਪਾਲਿਸੀ ਲਿਆਂਦੀ। ਸੁੱਖ ਵਿਲਾਸ ਦਾ ਅਸਲ ਨਾਂ ਮੈਟਰੋ-ਈਕੋ ਗ੍ਰੀਨ ਰਿਜ਼ੋਟਰ ਹੈ। ਸੁੱਖ ਵਿਲਾਸ ਨੂੰ ਟੈਕਸ ਦੇ ਮਾਮਲੇ ਚ ਵਿਸ਼ੇਸ਼ ਛੋਟ ਦਿੱਤੀ ਗਈ। 10 ਸਾਲ ਲਈ GST ਤੇ ਵੈਟ ਮਾਫ਼ ਕਰਵਾਇਆ। ਇਹ ਟੈਕਸ ਕਰੀਬ 86 ਕਰੋੜ ਬਣਦਾ ਹੈ।
#sukhvilas #jagtarsanghera #arshdeepklair #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 199

  • @gurtejsingh1288
    @gurtejsingh12884 ай бұрын

    ਅਕਾਲੀ ਦਲ ਬਾਦਲ ਪਰਿਵਾਰ ਖ਼ਤਮ ਹੋ ਗਿਆ ਹੈ

  • @bootasidhuboota5664
    @bootasidhuboota56644 ай бұрын

    ਕਾਰਵਾਈ ਕਰੋ ਬਾਦਲਾਂ ਤੇ ਗੱਲਾਂ ਨਾਲ ਕੁਝ ਨਹੀਂ ਹੋਣਾ

  • @karanveerkaranveer1434

    @karanveerkaranveer1434

    4 ай бұрын

    ਏਹ ਏਨੇ ਜੋਗਾ ਵੀ ਨਹੀਂ ਕੇ ਬਾਦਲਾ ਤੇ ਕਾਰਵਾਈ ਕਰਵਾ ਸਕੇ ਐਨੇ ਪਾਣੀ ਚ ਨੀ ਹੈਗਾ ਤੁਹਾਡਾ ਮਾਨ . ਹਾਲਾਂਕਿ cm ਚਾਹਵੇ ਤਾਂ ਕੀ ਨਹੀਂ ਹੋ ਸਕਦਾ

  • @bootasidhuboota5664

    @bootasidhuboota5664

    4 ай бұрын

    @@karanveerkaranveer1434 ਸਾਡਾ ਤਾਂ ਕਾਹਦਾ ਇਹ ਤਾਂ ਡਰਾਮੇ ਵਾਜ ਐ , ਜੇਕਰ ਇਹ ਕਿਸੇ ਕੰਮ ਦਾ ਹੁੰਦਾ ਤਾਂ ਬਾਦਲ ਅੰਦਰ ਹੁੰਦੇ

  • @jasbirsingh8132
    @jasbirsingh81324 ай бұрын

    ਬੜੀ ਬੁਰੀ ਤਰ੍ਹਾਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ ਪੰਜਾਬ ਦੇ ਖਜ਼ਾਨੇ ਦੇ ਰਖਵਾਲਿਆਂ ਨੇ।

  • @harpreetkaur6337

    @harpreetkaur6337

    4 ай бұрын

    hun aale keda khjana bhar k sonu wapis dewn wale ne mtlbh k punjab di janta nu oh bhii dehli nu he jana hai pehlan aale taa hje parde de piche karde c enhan ne taoh bhii jroori nhii smjhea hoyea eh taa srre aam he punjab dehli nu de rehe ne

  • @user-pe1gn9pc4m

    @user-pe1gn9pc4m

    4 ай бұрын

    Tu v sukhe de friend ha

  • @harpreetkaur6337

    @harpreetkaur6337

    4 ай бұрын

    @@user-pe1gn9pc4m ... m kithe badlan di support kitte m taa kehea oh bhii pb. lutt rehe c eh bhii lutt rehe ne ... tu c jroor bhagwant maan de rishtedar lgh de ho

  • @jasbirsingh8132

    @jasbirsingh8132

    4 ай бұрын

    600 ਯੂਨਿਟ ਬਿਜਲੀ ਫ੍ਰੀ,14 ਟੋਲ ਪਲਾਜੇ ਬੰਦ, ਸੜਕ ਸੁਰੱਖਿਆ ਫੋਰਸ ਦਾ ਗਠਨ, ਮੁਹੱਲਾ ਕਲੀਨਿਕ ਹਜ਼ਾਰਾਂ ਬਚਿਆਂ ਨੂੰ ਸਰਕਾਰੀ ਨੌਕਰੀ ਅਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਕਰਕੇ ਤਾਰੀਫ਼ ਕਰ ਰਹੇ ਹਾਂ ਸੀ ਐਮ ਸਾਹਬ ਦੀ।

  • @bgmipunjabifunny

    @bgmipunjabifunny

    4 ай бұрын

    ਕਦੀ ਰਜਿਸਟਰੀ ਕਰਵਾਈ ਹੈ ਕਚਹਿਰੀ ਲੁੱਟ ਤਾਂ ਪਹਿਲਾ ਨਾਲੋ ਵੀ ਵੱਧ ਗਈ ਆ ਚਿੱਟਾ ਵੀ ਵੱਧ ਗਿਆ ਕ੍ਰਾਈਮ ਵੀ ਵੱਧ ਗਿਆ ਬਾਕੀ ਬੀਬੀ ਮਾਣੂਕੇ ਤੇ ਕਿ ਕਾਰਵਾਈ ਹੋਈ ਚਾਨਣਾ ਪਾਂ ਦੋ ਅੰਨੀਆ ਭੇਡਾਂ ਤਾਂ ਨਾ ਬਣੋ ਕੰਮ ਸੇ ਕੰਮ​@@jasbirsingh8132

  • @HarmeetSingh-fo6tk
    @HarmeetSingh-fo6tk4 ай бұрын

    ਕਲੇਰ ਵੀਰ ਸਤ ਸੀ ਅਕਾਲ ਜੀ,,,, ਪਹਿਲਾ ਵਲਟੋਹਾ ਜੀ ਨੂੰ ਪੰਜਾਬ ਦੇ ਲੋਕਾਂ ਨੇ ਕੂਮੈਟਾ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਿੱਠਾ ਪਾਉਦੇ ਰਹੇ ਹਨ ਤੁਸੀਂ ਵੀ ਥੋੜਾ ਜਿਹਾ ਖਿਆਲ ਰੱਖਿਓ ਜੀ

  • @user-pe1gn9pc4m

    @user-pe1gn9pc4m

    4 ай бұрын

    Kaler paid ha badal dal da

  • @user-pe1gn9pc4m

    @user-pe1gn9pc4m

    4 ай бұрын

    Kaler badal dal da sala ha

  • @sarjitsinghgill3649
    @sarjitsinghgill36494 ай бұрын

    ਸਿਆਸੀ ਲੋਕਾਂ ਨੂੰ ਕਾਰੋਬਾਰ ਕਰਨ ਦੀ ਮਨਾਹੀ ਹੋਣੀ ਚਾਹੀਦੀ ਹੈ।ਜਿਸ ਤਰ੍ਹਾਂ ਮੁਲਾਜ਼ਮ ਸਰਵਿਸ ਦੁਰਾਨ ਕਾਰੋਬਾਰ ਨਹੀਂ ਕਰ ਸਕਦੇ।

  • @ParamjitSingh-pb1cv
    @ParamjitSingh-pb1cv4 ай бұрын

    ਕਾਰਵਾਈ ਕਰੋ ਜਲਦੀ ✍️✍️✍️

  • @jagjeetsingh9613
    @jagjeetsingh96134 ай бұрын

    ਬਣਾਇਆ ਤਾ ਪਜਾਬ ਦੇਲੋਕਾਂ ਦੇ ਖੂਨ ਨਾਲ ਹੀ ਆ ਪਰ ਰਹਿਨਾ ਨੀ ਜਦੋ ਕਗ ਨੀ ਰਹਿਨਾ ਤਾਂ ਇਹ ਕਿਵੇ ਰਹਿਜੂ

  • @karanveerkaranveer1434
    @karanveerkaranveer14344 ай бұрын

    ਭਗਵੰਤ ਜੀ ਬਣਦੀ ਕਾਰਵਾਈ ਕਰੋ ਰੌਲਾ ਪਾਉਣ ਦੀ ਕੀ ਲੋੜ ਹੈ ਅਕਾਲੀ ਕਾਂਗਰਸ ਗਲਤ ਸੀ ਪਰ ਤੁਹਾਡੇ ਰਾਜ ਚ ਕੀ ਹੋ ਰਿਹਾ ਅਧਿਆਪਕਾਂ ਦੇ ਡਾਂਗਾਂ ਪੈ ਰਾਹੀਆਂ ਨੇ ਕਿਸਾਨਾਂ ਦੇ ਗੋਲੀਆਂ ਵੱਜ ਰਾਹੀਆਂ ਨੇ ...ਬਦਲਾਅ ਤੁਸੀਂ ਤਾਂ ਬਦਲਾਅ ਕਰਤਾ ਹੁਣ ਦੇਖਿਓ ਇਸ ਵਾਰ 24 ਚ ਲੋਕ ਕਿਸ ਤਰ੍ਹਾਂ ਵੋਟਾਂ ਰਾਹੀਂ ਤੁਹਾਡੇ ਕੋਲੋਂ ਬਦਲਾ ਲੈਣਗੇ

  • @vikramsomalsomal5480

    @vikramsomalsomal5480

    4 ай бұрын

    ਅਕਾਲੀ ਦਲ ਨੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਹੈ।

  • @ravindersinghgill314
    @ravindersinghgill3144 ай бұрын

    ਮੁੱਖ ਮੰਤਰੀ ਲੋਕਾਂ ਨੇ ਚੁਣਿਆ ਇਸ ਲਈ ਲਗਾਏ ਜਾਣ ਵਾਲੇ ਇਲਜਾਮਾਂ ਬਾਰੇ ਪਹਿਲਾਂ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਫਿਰ ਤਾਕਤ ਦੀ ਗਲਤ ਵਰਤੋਂ ਕਰਨ ਵਾਲਿਆਂ ਖਿਲਾਫ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਲੋੜ ਹੈ ।।

  • @AvtarSingh-gs1si
    @AvtarSingh-gs1si4 ай бұрын

    ਮੋਗਾ ਕਿਸਾਨਾ ਉਤੇ ਲਾਠੀਚਾਰਜ ਕਰਾਉਣ ਵਾਲੇ ਕਿਵੇ ਬੋਲਣਗੇ ਇਸ ਵਾਰੇ ਵੀ ਦਸੋ ਕਲੇਰ ਜੀ ਪਤਾ ਮੋਗੇ ਵਿਚ ਲਾਠੀਚਾਰਜ ਹੋਇਆ ਕਿਨੇ ਕਿਸਾਨ ਫਟੜ ਹੋਏ ਕਲੇਰ ਜੀ ਬੋਲੋ ਦਸੋ ਲੋਕਾ ਨੂ

  • @rajindergupta2235

    @rajindergupta2235

    4 ай бұрын

    Badlan ne har faisla kar ke punjabian nal dhokha kita hai.

  • @rajindergupta2235

    @rajindergupta2235

    4 ай бұрын

    Kler / akalian nu rola paun di aadat hai.

  • @pritpalsingh5150
    @pritpalsingh51504 ай бұрын

    Very good. Kerl. Sab

  • @Rajpal-oq5dl
    @Rajpal-oq5dl4 ай бұрын

    92 Gappi MLA man Sahab Apne Gharwali ke Sone Ka Bhi batao

  • @ShamsherSingh-mm9rg
    @ShamsherSingh-mm9rg4 ай бұрын

    ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਦੋਂ ਪਿੰਡਾਂ ਦੇ ਵਿੱਚ ਮਦਾਰੀ ਆਉਂਦੇ ਸੀ ਨਾ ਉਹ ਪਹਿਲਾਂ ਇਕੱਠੇ ਕਰਦੇ ਆ ਲੋਕਾਂ ਨੂੰ ਉਸ ਤੋਂ ਬਾਅਦ ਫਿਰ ਪਟਾਰੀ ਚੋਂ ਕੁਛ ਕੁਛ ਕੱਢ ਕੇ ਦਿਖਾਦੇ ਆ ਜਦੋਂ ਲੋਕਾਂ ਨੂੰ ਕੋਈ ਤਮਾਸ਼ਾ ਦਿਖਾਉਣਾ ਹੁੰਦਾ ਪਹਿਲਾਂ ਜੀ ਉਸ ਤੋਂ ਬਾਅਦ ਹੀ ਫਿਰ ਇਹ ਕਾਰਵਾਈ ਸ਼ੁਰੂ ਹੁੰਦੀ ਹੈ ਜੀ ਫਿਰ ਦੇਖੋ ਕੀ ਖੇਡਦੇ ਜਾਦੂ ਦੀਆਂ ਛੜੀਆਂ ਨਾਲ ਕੀ ਦਿਖਾਉਂਦੇ ਹ ਭਾਂਤ ਭਾਂਤ ਦੀਆਂ ਚੀਜ਼ਾਂ ਮਦਾਰੀ ਦੇਖ ਮਦਾਰੀ ਦਾ ਤਮਾਸ਼ਾ ਦੇਖ ਤਮਾਸ਼ਾ ਦੇਖਣ ਦੀ ਹਿੰਮਤ ਰੱਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ

  • @satpalsingh5974
    @satpalsingh59744 ай бұрын

    ਲੋਕਾਂ ਨੂੰ ਵੀ ਇਸ ਦਾ ਪਤਾ ਲੱਗਣਾਂ ਚਾਹੀਦਾ ਹੈ ਜੀ

  • @DarshanSingh-jk8sv
    @DarshanSingh-jk8sv4 ай бұрын

    ਪੰਜਾਬ ਦੇ ਵਿਕਾਸ ਵੱਲ ਧਿਆਨ ਦਿਉ ਜੀ

  • @BhupinderSingh-xb4hl

    @BhupinderSingh-xb4hl

    4 ай бұрын

    ਅੱਛਾ,

  • @mohankahlon4563
    @mohankahlon45634 ай бұрын

    ਇਨਾਂ ਲੋਕਾਂ ਨੇ ਸਤਾ ਹਥਿਆ ਕਿ ਆਪਣੇ ਕਾਰੋਬਾਰਾਂ ਵਿਚ ਵਾਧਾ ਕੀਤਾ ਪੰਜਾਬ ਦੇ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਾਇਆ ਸਮੱਰਥਕ ਬਾਰੇ ਨਹੀਂ ਆਉਣ ਦਿੰਦੇ ਨਾਲੇ ਇਨਾਂ ਨੂੰ ਸਾਰਾ ਪਤਾ ਹੁੰਦਾ-----?

  • @bhindermangat2777
    @bhindermangat27774 ай бұрын

    SGPC and akal takhat should be free from traitors and masands who control now

  • @ShamsherSingh-mm9rg
    @ShamsherSingh-mm9rg4 ай бұрын

    ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਜੀ ਪਹਿਲਾਂ ਸਰਕਾਰੀ ਸਾਮਲਾਟ ਜਮੀਨਾਂ ਲੋਕਾਂ ਨੇ ਦੱਬੀਆਂ ਹੋਈਆਂ ਉਹਨਾਂ ਤੇ ਤੁਸੀਂ ਕਾਰਵਾਈ ਕਰਿਓ ਨ

  • @user-fb9mb7bb2r
    @user-fb9mb7bb2r4 ай бұрын

    ਹਿੰਮਤ ਹੈ ਕਰੇ

  • @user-ce5zi2zv7s
    @user-ce5zi2zv7s4 ай бұрын

    ਇਸ "ਬਾਦਲਾਂ ਦੇ ਲਾਣੇ",,,,, ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ। 😡😡😡

  • @user-lu8hz1kk3h
    @user-lu8hz1kk3h4 ай бұрын

    ਪੰਜਾਬ ਦੀ ਇਕ ਪੁਰਾਣੀ ਕਹਾਵਤ ਅਨੁਸਾਰ ਜੋ ਬੱਦਲ ਕੇਵਲ ਗੱਜਦੇ ਆ।ਪਰ ਉਹ ਕਦੇ ਵੀ ਬਰਸਦੇ ਨਹੀਂ ਹਨ। ਧੰਨਵਾਦ ਜੀਉ।

  • @amarjitkaur3694
    @amarjitkaur36944 ай бұрын

    ਜਥੇਦਾਰਨੂਰਕਟਵਾੲਇਅਆਮਰਵਾੲਇਅਆਲਾਣਨਤਬਾਦਲਨੂੰਸੰਤਾਨੂੰਮਰਵਾੲਇਅਆਮੁਡੇਮਰਵਾੲਏ

  • @beantsinghsandhu1224
    @beantsinghsandhu12244 ай бұрын

    ਕਾਰਵਾਈ ਨਹੀਂ ਹੋਣੀ, ਦੇਗ ਤੇਗ ਫਤਿਹ਼

  • @rajindergupta2235
    @rajindergupta22354 ай бұрын

    Kler sahib, gidar bhamkian de rahe hai, sare kaam enquiry ton bad hunde hai,

  • @Mannsingh-mv3un
    @Mannsingh-mv3un4 ай бұрын

    ਪੰਜਾਬ ਨੂੰ ਲੁਟ ਨਜਾਇਜ ਢੰਗ ਨਾਲ ਅਥਾਹ ਜਾਇਦਾਦ ਬਣਾਈ ਬਾਦਲ ਪਰਿਵਾਰ ਨੇ ,ਸਾਰੀ ਜਾਇਦਾਦ ਵੇਚ ਕੇ ਪੰਜਾਬ ਦਾ ਕਰਜਾ ਉਤਾਰਿਆ ਜਾਵੇ। ਬਾਦਲ ਪਰਿਵਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ।

  • @gurindersidhu1625
    @gurindersidhu16254 ай бұрын

    Kaler sahab very good

  • @ShamsherSingh-mm9rg
    @ShamsherSingh-mm9rg4 ай бұрын

    ਪਿੰਡਾਂ ਦੇ ਵਿੱਚ ਵੀ ਜਾ ਕੇ ਦੇਖੋ ਤੁਸੀਂ ਜਮੀਨਾਂ ਦੱਬੀਆਂ ਕਿਸੇ ਨੇ ਕਿੱਲਾ ਕਿਸੇ ਨੇ ਦੋ ਕਿੱਲਾ ਸਭ ਤੇ ਕਾਰਵਾਈ ਹੋਣੀ ਚਾਹੀਦੀ ਚਾਹੇ ਚੋਰ ਛੋਟਾ ਚਾਹੇ ਵੱਡਾ ਸਭ ਨੂੰ ਇੱਕ ਅੱਖ ਨਾਲ ਦੇਖੋ ਲੋਕੀ ਦੱਬੀ ਵੇ ਸ਼ਾਮਲਾਟ ਜਮੀਨਾਂ ਤੇ ਆਪਣੀਆਂ ਮਾਲਕੀਆਂ ਕਰਦੇ ਆ ਜੀ

  • @HarmeetSingh-fo6tk
    @HarmeetSingh-fo6tk4 ай бұрын

    2007 ਵਿੱਚ ਕਾਗਰਸ ਸਰਕਾਰ ਚਲੀ ਗਈ ਸੀ ਤੇ 2017 ਵਿੱਚ ਜੋ ਪੰਜਾਬੀਆਂ ਨੂੰ ਕੁੱਝ ਹੌਸਲਾ ਹੋਇਆ ਕਿ 10 ਸਾਲ ਦੇ ਸਾਰੇ ਲੰਮੇ ਸਮੇਂ ਬਾਦ ਸਾਡੀ ਸੁਣਵਾਈ ਹੋਵੇਗੀ ਅਤੇ ਸਾਡੇ ਨੋਜਵਾਨਾਂ ਨੂੰ ਚਿੱਟੇ ਦੇ ਕਹਿਰ ਤੋਂ ਬਚਾਵੇਗੀ,,,,,,,,,,,,, ਪਰ ਪੰਜਾਬੀ ਓ ਕੈਪਟਨ ਸਾਹਿਬ ਨੇ ਜਮ੍ਹਾਂ ਹੀ ਹੱਦ ਮਚਾਤੀ ਯਾਰ,,,,, ਕੋਈ ਸੰਗ ਸਰਮ ਨਹੀਂ,,,,,, ਆਰੂਸਾ,,,,, ਜਦੋਂ ਤਾਏ ਦੀ ਧੀ ਚੱਲੀ ਫਿਰ ਮੈਂ ਕਿਉਂ ਰਹਾਂ ਇੱਕਲੀ,,,,,, ਸੁੱਖ ਵਿਲਾਸ ਤੋਂ ਥੋੜਾ ਅੱਗੇ ਸਿਸਮਾ ਫਾਰਮ ਬਨਾ ਲਿਆ,,,,, ਪੰਜਾਬ ਦੇ ਲੋਕੋ ਥੋੜਾ ਸੋਚੋ ਅਗਰ ਦੋਵਾਂ ਵਿੱਚੋਂ ਕੋਈ ਇੱਕ ਦੀ ਸਰਕਾਰ ਆ ਜਾਂਦੀ ਤਾਂ,,,,,, ਫਿਰ ਹੋਰ ਪਤਾ ਨਹੀਂ ਕਿੰਨੇ ਹੀ ਸੁੱਖ ਵਿਲਾਸ ਅਤੇ ਕਿੰਨੇ ਹੀ ਸਿਸਮਾ ਫਾਰਮ ਬਨਣੇ ਸਨ,,,,, ਮੈਂ ਤਾਂ ਇਹੀ ਕਹਾਂਗਾ ਵਾਹਿਗੁਰੂ ਜੀ ਦਾ ਸੁੱਕਰ ਹੈ ਇਹ ਦੋਵੇ ਨਹੀਂ ਆਏ ਹੁਣ ਵੀਰ ਜੀ ਅਗਲਾ ਕੂਮੈਟ ਵੀ ਦੇਖਨਾ ਜੀ

  • @jagdishsinghatwal6870
    @jagdishsinghatwal68704 ай бұрын

    ਸਰਾਬ ਪੀ ਕੇ ਬੋਲ ਗਿਆ ਹੋਣਾ ਵਿਚਾਰਾਂ l

  • @kinskins3895
    @kinskins38954 ай бұрын

    Veer ji jis time shagrur vich simrenjit Mann deya voting se us time hotel bare media vich bole se Jalandhar City chone time bola se tee hun 2024 mp chone hai comadeyn cm may tou bad ful jane

  • @Gurtej321
    @Gurtej3214 ай бұрын

    ਬਾਦਲ ਪਰਿਵਾਰ ਨੇ ਪੰਜਾਬ ਨੂੰ ਖੂਬ ਲੁੱਟਿਆ ਪਰ ਮਾਨ ਬਾਈ ਤੁਸੀ ਗੱਲਾ ਤਾਂ ਕਰਦੇ ਹੋ ਕਾਰਵਈ ਵੀ ਕਰੋ

  • @user-fb9mb7bb2r
    @user-fb9mb7bb2r4 ай бұрын

    ਲੌਕਾ ਦਾ ਧਿਆਣੀ ਭਟਕਾਓਦਾ ਲੌਕਾ ਨੂ ਜੇ ਸਚ ਹੈ ਕੇਸ ਕਰੇ ਭੌਕਦਾ ਕਿਓ

  • @Rajpal-oq5dl
    @Rajpal-oq5dl4 ай бұрын

    Sukh Vilas ek number Vich hai

  • @user-fb9mb7bb2r
    @user-fb9mb7bb2r4 ай бұрын

    2016ਦੀ ਗਲ ਸੁਭਕਰਣ ਦੀ ਗਲ ਦਵਾ ਦਿਤੀ ਧਿਆਨ ਭਟਕਾਓਦਾ ਭਗਵਯ ਗੁਡਾ

  • @HarmeetSingh-fo6tk
    @HarmeetSingh-fo6tk4 ай бұрын

    ਪਹਿਲਾਂ 10 ਸਾਲ ਸਰਕਾਰ ਅਕਾਲੀ ਦਲ ਬਾਦਲਾਂ ਦੀ ਰਹੀ ਹੈ ਜਿਵੇਂ ਗਰੀਬਾਂ ਨੂੰ ਥੋੜੀ ਬਹੁਤ ਕਣਕ ਦੇ ਦਿੱਤੀ ਓਵੇਂ ਗਰੀਬ ਬਨ ਕੇ ਸੁੱਖ ਬਿਲਾਸ ਬਨਾਇਆ ਆਪੇ ਸਰਕਾਰ ਕੈਬਿਨੇਟ ਮੀਟਿੰਗਾਂ ਕਰਕੇ ਸੁਖ ਬਿਲਾਸ ਦਾ GST, ELECTRIC ਤੇ ਹੋਰ ਟੈਕਸਾਂ ਦੇ ਰੂਪ ਵਿੱਚ ਸਰਕਾਰ ਨੂੰ ਜਾਣ ਵਾਲਾ ਪੈਸਾ ਮਾਫ ਕਰ ਲਿਆ ਉਹ ਵੀ ਦਸ ਸਾਲ ਦੇ ਲਈ ਜੋ ਸੁਣਿਆ ਅਰਬਾ ਵਿੱਚ ਬਨਦਾ ਸੀ ਸਪੈਸ਼ਲ ਸੜਕਾਂ ਲਗਵਾ ਲਈਆਂ ਹੋਰ ਨੀ ਕਿਸੇ ਲਈ ਸਿਰਫ਼ ਸੁੱਖ ਵਿਲਾਸ ਲਈ ਵਾਹ ਬਾਦਲ ਸਰਕਾਰੇ, ਹੁਣ ਅਗਲਾ ਕੂਮੈਟ ਵੀਰ ਜੀ ਪੜਨਾ ਜੀ ਞਾਹ ਜੀ ਬ

  • @satinderkaur6382
    @satinderkaur63824 ай бұрын

    Kaler, yu donot know how to address CM

  • @Vickygill-bl3sx
    @Vickygill-bl3sx4 ай бұрын

    ਹੁਣ ਬੋਲੋ ਜੌ ਮਾਣ ਦੇ ਬੂਟ ਦੇਖਦੇ ਸੀ

  • @gavy295
    @gavy2954 ай бұрын

    ਕਲੇਰ ਤਾ ਬਾਦਲਾਂ ਦਾ ਚਮਚਾ ਆਂ

  • @JagdishSingh-dz4mn
    @JagdishSingh-dz4mn4 ай бұрын

    ਗੁਰੂ ਗ੍ਰੰਥ ਦੇ ਦੋਸ਼ੀ । ਲਿਆਉ ਜਿਆਦਾ ਸੱਚੇ ਹੋ

  • @user-gz4of9xy1q
    @user-gz4of9xy1q4 ай бұрын

    ਆਪ ਤੇ ਕਾਂਗਰਸ ਬਾਈ ਕਾਟ ਕਰੋ ਚੋਰ ਰਲਗੇ

  • @satinderkaur6382
    @satinderkaur63824 ай бұрын

    Kaler Sahib ,behave yourself

  • @user-xt6zy5zn3v
    @user-xt6zy5zn3v4 ай бұрын

    🎉🎉🎉🎉

  • @KuldeepMarday
    @KuldeepMarday4 ай бұрын

    ❤❤❤❤❤

  • @RajeshKumar-yx4bf
    @RajeshKumar-yx4bf4 ай бұрын

    Mafy meng len gy pehelan keheda mengy ne

  • @ManiSharma-dp2rn
    @ManiSharma-dp2rn4 ай бұрын

    Bhagwant mann❤❤

  • @gharg2309
    @gharg23094 ай бұрын

    ਅਰਸ਼ਦੀਪ ਸਿੰਘ ਕਲੇਰ ਜੀ ਵੀ ਦੱਸਣ ਕਿ ਬਾਦਲ ਪਰਿਵਾਰ ਵੱਲੋਂ ਕੀਤੀਆਂ ਗਈਆਂ ਕਥਿਤ ਲੁੱਟਾਂ ਦਾ ਸਪੱਸ਼ਟੀਕਰਨ ਤੁਸੀਂ ਕਿਉਂ ਦੇ ਰਹੇ ਹੋ। ਅਗਰ ਭਗਵੰਤ ਸਿੰਘ ਮਾਨ ਦੁਆਰਾ ਲਗਾਏ ਗਏ ਦੋਸ਼ ਗਲਤ ਹਨ ਤਾਂ ਸੁਖਬੀਰ ਸਿੰਘ ਬਾਦਲ ਹੀ ਕਿਉਂ ਨਹੀਂ ਸਪੱਸ਼ਟੀਕਰਨ ਦੇਂਦੇ।

  • @kuldiplalka9086
    @kuldiplalka90864 ай бұрын

    HASTE MAKES WASTE

  • @JasvirSingh-nf7ge
    @JasvirSingh-nf7ge4 ай бұрын

    Saboot show kro Hotel de

  • @ShamsherSingh-mm9rg
    @ShamsherSingh-mm9rg4 ай бұрын

    ਸੰਗੇੜਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸੰਘੇੜਾ ਸਾਹਿਬ ਜੀ ਹੁਣ ਤੁਸੀਂ ਵੀ ਦੇਖੋ ਕੰਮ ਕਰਕੇ ਦਿਖਾਓ ਲੁੱਟਦੇ ਤੁਸੀਂ ਵੀ ਹ ਤੇ ਕੁੱਟਦੇ ਤੁਸੀਂ ਵੀ ਹ ਤੁ ਵੀ ਪੰਜ ਸਾਲਾਂ ਬਾਅਦ ਲੋਕਾਂ ਨੇ ਸਬਕ ਸਿਖਾਣਾ ਇਦਾਂ ਹੀ ਜਿੱਦਾਂ ਤੁਸੀ ਇਹਨਾਂ ਸਰਕਾਰਾਂ ਨੂੰ ਸਿਖਾਇਆ ਪਿਛਲੀਆਂ ਤੁਹਾਡਾ ਮੁੱਖ ਮੰਤਰੀ ਵੀ ਨਹੀਂ ਕਿਸੇ ਨਾਲ ਮੁਲਾਜ਼ਮਾਂ ਨਾਲ ਮੀਟਿੰਗ ਕਰਦਾ ਆਊਟਸੋਰਸ ਵਾਲਿਆਂ ਨੇ ਪੁੱਛਦਾ ਹੀ ਨਹੀਂ ਹੈ ਜੀ ਕਿਸੇ ਨੂੰ ਮੀਟਿੰਗ ਦਿੰਦੇ ਹੀ ਨਹੀਂ ਜੀ ਆਂਗਣਵਾੜੀਆਂ ਨੂੰ ਵੀ ਬੰਦ ਕਰਨ ਤੇ ਤੁਲਿਆ ਹੋਇਆ ਜੀ ਪਹਿਲਾਂ ਕਹਿੰਦਾ ਸੀ ਆਂਗਣਵਾੜੀ ਬੀਬੀਆਂ ਸੜਕਾਂ ਤੇ ਰੁਲਦੀਆਂ ਨੇ ਮੇਰੀ ਸਰਕਾਰ ਆਊਗੀ ਡਬਲ ਤਨਖਾਹ ਕਰੂਗੀ ਹੁਣ ਸਿੰਗਲ ਤਨਖਾਹਾਂ ਤਾਂ ਕੀ ਦੇਣੀਆਂ ਸੀ ਸਕੂਲ ਵੀ ਬੰਦ ਕਰਨ ਲੱਗਿਆ ਉਹਨਾਂ ਦੇ ਵਿੱਚ ਵਿਧਵਾ ਔਰਤਾਂ ਵੀ ਨੇ

  • @ManjitSingh-mn9qu
    @ManjitSingh-mn9qu4 ай бұрын

    ਵਿਜੇ ਪਾਲ ਕਲੇਰ ਵਰਗੇ ਨਾਲ ਇੰਟਰਵਿਊ ਕਰਨੀ ਮੈਸ ਅੱਗੇ ਬੀਨ ਵਜਾਉਣ ਵਰਗੀ ਹੈ। ਸੰਘੇੜਾ ਸੱਚ ਬੋਲ ਰਿਹਾ।

  • @user-jg1pc5tt3s
    @user-jg1pc5tt3s4 ай бұрын

    Sgpc dia cmia and kartoota and baadvia sahmne lean vale preet saini bare be kuj dasso

  • @user-gz4of9xy1q
    @user-gz4of9xy1q4 ай бұрын

    ਫੇਲ ਵੋਟਾ ਕਰਕੇ ਲੋਕਾਂ ਦਾ ਧਿਆਨ ਬਾਦਲਾਂ ਵੱਲ ਧਿਆਨ ਲਾੳਦਾ ਤਾਂ ਕੇਲੋਕਵੋਟਾ ਭਗਵੰਤ ਮਾਨ ਨੂੰ ਪੈਣ

  • @user-gz4of9xy1q
    @user-gz4of9xy1q4 ай бұрын

    ਲੋਕਾਂ ਦਾ ਧਿਆਨ ਭਟਕਾੳਦਾ

  • @user-xl7wm7qb3l
    @user-xl7wm7qb3l4 ай бұрын

    Kush ni hona maan Saab to dekh liyo eh lider eda de gap marde hi rehnde aa loko na Faso ena kol

  • @user-nm4th2xt9j
    @user-nm4th2xt9j4 ай бұрын

    Ma’am sahib. Jinda bad

  • @kulwantsinghpannu381
    @kulwantsinghpannu3814 ай бұрын

    ਇਹ ਜੋ ਕਲੇਰ ਬੋਲ ਰਿਹਾ ਹੈ ਇਸ ਦਾ ਪਿਤਾ ਗੁਰੂ ਦੀ ਗੋਲਕ ਵਿੱਚੋਂ ਬੜੀ ਵੱਡੀ ਲੁੱਟ ਮਚਾਈ ਹੈ ਇਹਨਾਂ ਦਾ ਦੀਵਾ ਗੁੱਲ ਹੋ ਜਾਣਾ ਹੈ

  • @dladhar-cf9dh

    @dladhar-cf9dh

    4 ай бұрын

    ਸਤਨਾਮ ਕਲੇਰ ਬਾਰੇ ਜਰਾ ਕੁ ਖੁੱਲ ਕੇ ਦਸੋ ਜੀ ਪਲੀਜ਼

  • @user-fb9mb7bb2r
    @user-fb9mb7bb2r4 ай бұрын

    ਧੀਆਂ ਭੈਣਾ ਤੇ ਪਰਚੇ ਕਰਨਾ ਬਹੁਤ ਬਦੀਆ ਭਗਵੰਤ ਮਾਨ ਜੀ ਕਰਦੇ ਕੂਮੈਟ ਕਰਦੇ ਮਾਨ ਸਰਕਾਰ ਬਹੁਤ ਬਦੀਆ

  • @user-gz4of9xy1q
    @user-gz4of9xy1q4 ай бұрын

    ਕਿੳ ਝੁਠ ਭੋਕਦਾ ਕਾਗਰਸ ਆਪ ਦੋਨੋ ਗਠਜੋੜ

  • @ravisaini83
    @ravisaini834 ай бұрын

    Badal diiiiiiiiii mmmmm. Dd

  • @RajeshKumar-yx4bf
    @RajeshKumar-yx4bf4 ай бұрын

    12:56 12:57 12:58

  • @user-gz4of9xy1q
    @user-gz4of9xy1q4 ай бұрын

    ਸਹੀ ਕਹਾ ਭਗਵੰਤ ਮਾਨ। ਸੁਭਕਰਣ

  • @user-fb9mb7bb2r
    @user-fb9mb7bb2r4 ай бұрын

    ਮੂਸੇ ਵਾਲ ਦੀਪ ਸਿਧੂ ਭਾਈ ਅਮਿਤ ਪਾਲ ਸਿੰਘ nse ਲਗਾਈ ਵਦੀਆ ਕੀਤਾ ਭਗਵਤ ਮਾਨ ਤੁਹਾਡਾ ਗੁਡ ਮਾਨ

  • @kuldiplalka9086
    @kuldiplalka90864 ай бұрын

    MAAN SAAB KEHNI TE KTHNI DY POORE NE

  • @user-gz4of9xy1q
    @user-gz4of9xy1q4 ай бұрын

    ਭਗਵੰਤ ਮਾਨ ਨੇਕਿਸਾਨਾ ਬੁੱਲ੍ਹਾਂ ਸੀਮੈਨੂ ਸੀ ਐਮ ਬਨਾੳ ਕੁਤਾ ਮੈ ਵਦਾਗਾ MSP ਦਵਾਗਾ

  • @daljitsingh5322
    @daljitsingh53224 ай бұрын

    Jatar Singh Singhar Mandi Board nau Lota kai khai Gai ji

  • @BKGarg-oi7oy
    @BKGarg-oi7oy4 ай бұрын

    Press conference kiti vadhia kita SAD &cong nange ho gye ne

  • @manmohamsingh3775
    @manmohamsingh37754 ай бұрын

    ਕਲੇਰ ਸਾਹਿਬ ਬਾਦਲਾਂ ਦੀ ਬੁਰਕੀ ਬਹੁਤ ਮਹਿੰਗੀ ਪੈ ਜਾਣੀ ਹੈ

  • @BaabuRam-xr8xg
    @BaabuRam-xr8xg4 ай бұрын

    I tusi ni kita Modi nal bjp nal

  • @user-ev7db8yv3j
    @user-ev7db8yv3j4 ай бұрын

    Cm man very honest

  • @user-gz4of9xy1q
    @user-gz4of9xy1q4 ай бұрын

    ਲੋਕ ਤਹਾਨੂ ਵੀਨਕਾਕਰਣਗੇ

  • @g.boparai8835
    @g.boparai88354 ай бұрын

    ਸੁਖਬੀਰ ਲੁਟੇਰਾ ਬਿਜਨਸਮੈਨ ਬਣਕੇ ਪੰਜਾਬ ਲੁੱਟਦਾ ਰਿਹਾ। ਸੁਖਬੀਰ ਨੂੰ ਸਿਆਸਤ ਕਰਨ ਲਈ ਭਗਵੰਤ ਮਾਨ ਨੂੰ ਗੁਰੂ ਬਣਾ ਲੈਣਾ ਚਾਹੀਦਾ। ਸੁਖਬੀਰ ਦੀ ਸਿਆਸਤ ਜੀਰੋ ਆ

  • @pammashah6361
    @pammashah63614 ай бұрын

    ਮਾਨ ਗਰੀਬਾ ਦੀ ਕਣਕ ਹੀ ਖਾ ਸਕਦਾ ਬਾਦਲ ਨਾ ਮੱਥਾ ਨਹੀਂ ਲਾ ਸਕਦਾ

  • @BhupinderSingh-xb4hl
    @BhupinderSingh-xb4hl4 ай бұрын

    ਬਾਦਲਾ ਨੇ ਪੰਜਾਬ ਲੁੱਟਿਆ ਤੇ ਪੰਜਾਬ ਕੁੱਟਿਆ ਕਹਿੰਦੇ ਸੀ ਰਾਜ ਨਹੀਂ ਸੇਵਾ!!!✍️

  • @RaviSingh-bi2nr
    @RaviSingh-bi2nr4 ай бұрын

    Sara kuch loki dasnge sangera saab

  • @user-xv6ix5kl6b
    @user-xv6ix5kl6b4 ай бұрын

    ਮਸਲਾ ਸੁਖਬੀਰ ਵਿਆਕਤੀਗਤ ਸ਼੍ਰੋਮਣੀ ਅਕਾਲੀ ਦਲ ਕਿਉਂ ਜਵਾਬ ਦੇ ਰਿਹਾ

  • @dladhar-cf9dh

    @dladhar-cf9dh

    4 ай бұрын

    ਕਿਉਂਕਿ ਅਕਾਲੀ ਦਲ ਪ੍ਰਾਈਵੇਟ ਕੰਪਨੀ ਬਣ ਚੁੱਕਾ ਵਾ ਬਾਦਲਾਂ ਦੀ

  • @kuldiplalka9086
    @kuldiplalka90864 ай бұрын

    NOBSESE SUKH VILAS TE ACTION HOV GA

  • @user-gz4of9xy1q
    @user-gz4of9xy1q4 ай бұрын

    ਬੁਚੜਹਰਾਮ ਜਾਂਦਾ ਭਗਵੰਤ ਮਾਨਦਲਾ

  • @user-gz4of9xy1q
    @user-gz4of9xy1q4 ай бұрын

    ਜੇ ਹਿਮਤ ਹੈ ਤਾਂ ਭਗਵੰਤ ਕੁਤਾ ਕਰੇ ਕੁਝ ਭੋਕੇ

  • @user-kk9bf4hc4q
    @user-kk9bf4hc4q4 ай бұрын

    ਪਹਿਲਾਂ ਵੀ ਸਭ ਕੁੱਝ ਕੈਪਟਨ ਅਮਰਿੰਦਰ ਸਿੰਘ ਨੇਂ ਅਤੇ ਅਤੇ ਹੁਣ ਮੁੱਖ ਮੰਤਰੀ ਮਾਨ ਹੁਣਾਂ ਨੇਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਨ੍ਹਾਂ ਨੇਂ ਆਪਣੇ ਆਪ ਨੂੰ ਦੁੱਧ ਧੋਤਾ ਸਮਝਦੇ ਹਨ ਅਤੇ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰ ਕੇ ਆਪਣੀ ਸਰਕਾਰ ਬਣਾਈ ਸੀ ਪਰ ਹੁਣ ਤਕ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕੇ ਅਤੇ ਹੁਣ ਇਹ ਸਭ ਕੁੱਝ ਹੀ ਐਮ ਪੀ ਚੋਣਾਂ ਲੜਨ ਲਈ ਹੀ ਪੂਰਾ ਜ਼ੋਰ ਲਾ ਕੇ ਬਦਨਾਮ ਕਰ ਰਹੇ ਹਨ ਜੀ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਪਤਾ ਲਗ ਗਿਆ ਹੈ ਜੀ ਵਾਹਿਗੁਰੂ ਜੀ ਮਿਹਰਾਂ ਕਰਨਗੇ ਜੀ ਚੜ੍ਹਦੀ ਕਲਾ ਬਖਸ਼ਣਗੇ ਅਰਦਾਸ ਕਰਦਾ ਹਾਂ ਜੀ !

  • @user-fb9mb7bb2r

    @user-fb9mb7bb2r

    4 ай бұрын

    ਝੂਠ ਚੌਰ ਹੈ ਭਗਵੰਤ ਮਾਨ ਪਤਾ ਮੈਨੂ ਵੋਟ ਨਹੀ ਪਾਉਣੀ ਮੈ ਬਹੁਤ ਕਰਤੂਤਾਂ ਗਲਤ ਕੀਤੀਆ ਲੌਕਾ ਨੇ ਨਾ ਕਾਰ ਦੇਣਿਇ

  • @user-fb9mb7bb2r

    @user-fb9mb7bb2r

    4 ай бұрын

    ਪਹਿਲਾ ਲੌਕਾ ਨੇ ਗੁਸੇ ਮੇ ਵੌਟਾ ਪਾਇਆ ਮਾਲਵੇ ਵਾਲੀਆ ਨੇ ਬੇੜਾ ਗਰਕ ਕੀਤਾ ਦੁਖੀ ਵੀ ਓਹ ਹਨ

  • @satpalsingh5974
    @satpalsingh59744 ай бұрын

    ਸੱਜ ਤਾਂ ਬੋਲੇ ਛਾਨਣੀ ਵੀ ਬੋਲਦੀ ਹੈ

  • @miragesun
    @miragesun4 ай бұрын

    Akali-BJP-Congress Punjab nu kha gaye

  • @sunilgujjar3008
    @sunilgujjar30084 ай бұрын

    Good cm 🤙

  • @user-gz4of9xy1q
    @user-gz4of9xy1q4 ай бұрын

    ਭਗਵੰਤ ਮਾਨ। ਸਿੱਖਾਂ ਦਾ ਦੁਸਮਣ ਆਮ ਪਾਲਟੀ

  • @user-gz4of9xy1q
    @user-gz4of9xy1q4 ай бұрын

    ਆਮਘਰ ਦਾ ਮੁੰਡਾ ਮਾਸਟਰ ਭਗਵੰਤ ਮਾਨਵ-ਗਿਆਨਾਂ ਗੱਡੀਆਂ

  • @kuldiplalka9086
    @kuldiplalka90864 ай бұрын

    KALER G TUSI CM SAAB DY POLITICL SECTRY NHI

  • @rajindersinghrajindersingh7778
    @rajindersinghrajindersingh77784 ай бұрын

    Cm loka da dhyan parka raha

  • @boharsingh8380
    @boharsingh83804 ай бұрын

    ਭਗਵੰਤ ਝੂਠ ਨਹੀ ਬੋਲਦਾ ਉਹ ਤਾ ਬਿਲਕੁਲ ਸੱਚ ਬੋਲਦਾ ਐ

  • @user-tj6bx3fn5f
    @user-tj6bx3fn5f4 ай бұрын

    ਗ੍ਰੀਵ ਨੇ ਤਾਂ ਤਰਲੇ ਕੱਢੇ ਹੋਣੇ ਆ

  • @JasvirSingh-nf7ge
    @JasvirSingh-nf7ge4 ай бұрын

    Very good Akkali Dall zindabad ha zindabad rehega

  • @user-fb9mb7bb2r
    @user-fb9mb7bb2r4 ай бұрын

    ਭਗਵਤ ਮਾਨ ਵੌਟਾ ਲ ਈ ਕੁਝ ਵੀ ਕਰ ਸਕਦਾ ਵੌਟਾ ਲੈਣ ਲ ਈ

  • @BabdilAjiz
    @BabdilAjiz4 ай бұрын

    Maan sahib ji eh kler, kloor V ehna da koli chatt A. Ehdi property dee V Janch krvao.

  • @MohanSingh-nh9kd
    @MohanSingh-nh9kd4 ай бұрын

    B. S. Mann. CM. Is. Good. Honest. Man.

  • @RaviSingh-bi2nr
    @RaviSingh-bi2nr4 ай бұрын

    Bai kro v kuchh gallan da kda na bnavo

  • @Sarab-go9nz
    @Sarab-go9nz4 ай бұрын

    Very good sad badal eh amm admi wale gapi ne sirf galla wale ne loka da tinkan patkaun nu a

  • @gurindersidhu1625
    @gurindersidhu16254 ай бұрын

    Je imandar ta kejrewal Ed age pashe hove

  • @amarjitkaur3694
    @amarjitkaur36944 ай бұрын

    ਕੈਪਟਨ ਬਾਦਲ ਰਲੇ ਹੋਗਸੀ

  • @user-yj2pq9ns7v
    @user-yj2pq9ns7v4 ай бұрын

    Cm te trust Nahi loka nu Karvai karo Galla naal Nahi Sarna

  • @GurjantSingh-pl6ld
    @GurjantSingh-pl6ld4 ай бұрын

    Akalidal jindabad

  • @gurindersidhu1625
    @gurindersidhu16254 ай бұрын

    Sangeeta Burkina bhal da

  • @Nanakpanthi
    @Nanakpanthi4 ай бұрын

    Panthak sarkar ta vadhia character aali honi chahidi si. Nale Badal pariwar koi bhukha nanga pariwar ta hai ni si. Shàram aundi aa. Ki Akal da jathedar Sikhan de misconduct te nazar nahi rakhda.

Келесі