ਸੁੱਖਾ, ਚਿੱਟਾ, ਦਾਰੂ...| SUKH JOHAL EXPOSED HIS DRUG LIFE |

Drug Addiction ਇੱਕ ਅਜਿਹੀ ਹੈ ਜੋ ਤੁਹਾਨੂੰ ਜਕੜ ਲਵੇ ਤਾਂ ਉਸਤੋਂ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਇੱਕ ਅਜਿਹੀ ਆਦਤ ਜੋ ਤੁਹਾਨੂੰ ਨਾ ਜਿਉਣ ਜੋਗਾ ਛੱਡਦੀ ਹੈ ਨਾ ਮਰਣ ਜੋਗਾ। ਸਾਡੇ ਅੱਜ ਦੇ ਸਪੀਕਰ ਦੀ ਕਹਾਣੀ ਵੀ ਕੁਝ ਅਜਿਹੀ ਹੈ।
ਸੁਖ ਜੌਹਲ, ਪਿੰਡ ਪੰਡੋਰੀ ਜਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਇਹਨਾਂ ਨੇ 15 ਸਾਲ ਦੀ ਉਮਰ ਵਿੱਚ ਚਿੱਟੇ ਦਾ Injection ਲਗਵਾ ਲਿਆ ਸੀ ਜਿਸ ਕਰਕੇ ਆਉਣ ਵਾਲੀ ਜ਼ਿੰਦਗੀ ਦੇ 4 ਸਾਲ ਬਹੁਤ ਜ਼ਿਆਦਾ ਔਖੇ ਹੋ ਗਏ। ਜਦੋਂ Drugs ਲਈ ਪੈਸੇ ਦੀ ਲੋੜ ਹੋਣੀ ਤਾਂ ਕਿਸੇ ਵੀ ਹੀਲੇ ਵਸੀਲੇ ਨਸ਼ਾ ਕਰਨ ਦੀ ਕੋਸ਼ਿਸ਼ ਕਰਨੀ। ਕਦੇ ਚੋਰੀਆਂ ਕਦੇ ਦੂਰ ਦੂਰ ਜਾ ਕੇ ਅੱਡਿਆਂ ਤੇ ਬੈਠਣਾ। ਹਲਾਤ ਏਨੇ ਬੱਤਰ ਹੋ ਗਏ ਕੀ ਜੀਵਨ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਇੱਕ ਦਿਨ ਖਿਆਲ ਆਇਆ ਕੇ ਬਸ ਬਹੁਤ ਹੋ ਗਿਆ, ਉਹਨਾਂ ਨੇ ਨਸ਼ੇ ਛੱਡ ਕੇ ਸਹਿਤ ਬਣਾਉਣੀ ਸ਼ੁਰੂ ਕੀਤੀ ਅਤੇ ਅੱਜ ਦੀ ਤਰੀਕ ਵਿੱਚ ਪੰਜਾਬ ਦੇ Youth Fitness Icon ਹਨ।
ਆਓ ਇਹਨਾਂ ਦੀ ਕਹਾਣੀ ਇਹਨਾਂ ਦੇ ਆਪਣੇ ਮੂਹੋਂ ਸੁਣੀਏ।
ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :- open.spotify.com/episode/0pBN...
Drug addiction is a kind of disease that affects a person's brain and behavior and leads to an inability to control the use of drugs or medication. When you're addicted, you may continue using the drug despite the harm it causes. As time passes, you need larger doses of the drug to get high and after a moment you start surviving on the drug just to feel good.
Sukh Johal is a resident of Village Pandori, District Barnala. He tried a heroin injection at the age of 15, making his next 4 years of life very difficult as an addict. He started going to all kinds of lengths to arrange money for drugs, be it stealing or traveling hundreds of kilometers to score. Things got so worse that he tried to end his life. But one fine day he decided to give up drugs and dedicate his life to fitness. Today, he is Punjab’s Most Popular Youth Fitness Icon.
Let’s Listen to his story in his own words.
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: / joshtalkspunjabi
► Say hello on Sharechat: sharechat.com/JoshTalksPunjabi
----**DISCLAIMER**----
All of the views and work outside the pretext of the speaker’s video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:-
josh talks,josh talks punjabi,sukh johal,sukh johal interview,sukhjohalworkout,sukh johal video,sukh johal biography,sukh johal diet,sukh johal new video,sukhjohalfitnessfactory,sukh johal bodybuilder,sukhjohalfitness,sukh johal bodybuilding,sukh johal transformation,sukhjohal joshtalk,sukh johal di kahani,sukhjohalstory,morning routines,fitness motivation,morning motivation,fitness tips,morning exercise,daily exercise,correct exercise,punjabi exercise
#JoshTalksPunjabi #DrugAddictionStory #FitnessIconPunjab #morningmotivation #morningexercise #dailyworkout #dailydiet #morningroutine #morningfitness #fitnessmotivation #dailyexercises #bestexercise

Пікірлер: 1 700

  • @JoshTalksPunjabi
    @JoshTalksPunjabi2 жыл бұрын

    Sukh Johal ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ Download Now: joshskills.app.link/nlZpijkcerb

  • @himmatworld7123

    @himmatworld7123

    2 жыл бұрын

    Vdiya kita beere te apde naal naal Tu hora nu v motivate kita

  • @himmatworld7123

    @himmatworld7123

    2 жыл бұрын

    Good job

  • @ekamsingh3158

    @ekamsingh3158

    Жыл бұрын

    Ber ji mere brathar da be e he hall a rab kare o be sidar je ta sadi famli be sokhi jindgi kat ske

  • @amarjitrana3364

    @amarjitrana3364

    Жыл бұрын

    😮

  • @garmalsingh4181

    @garmalsingh4181

    Жыл бұрын

    Samj ne aunde koe v nacha Karn wala na cha sadke sahn baje keo karda hae

  • @satnamtelecom
    @satnamtelecom2 жыл бұрын

    ਬੜੇ ਲੋਕ ਸੁਧਰ ਜਾਣਗੇ ਤੁਹਾਡੀ ਇੰਟਰਵਿਊ ਵੇਖ ਕੇ ਵੀਰ,,,,ਰਾਤੇ ਰਾਤ ਕੋਈ ਨੀ ਸਟਾਰ ਬਣਿਆ ਮੁੱਦਤਾਂ ਲੱਗ ਜਾਂਦੀਆਂ ਨੇ ਨਾਮ ਕਮਾਉਣ ਚ ,,ਸਲਾਮ ਆ ਵੀਰ , ਤੁਹਾਡੀ ਮਿਹਨਤ ,ਤੁਹਾਡੇ ਜੋਸ਼ ਨੂੰ , ਤੁਹਾਡੇ ਸੌਂਕ ਨੂੰ , ਤੁਹਾਡੇ ਰੁਤਬੇ ਨੂੰ , ਤੁਹਾਡੇ ਜਜ਼ਬੇ ਨੂੰ , 🙏🙏

  • @rosiesandhu9421

    @rosiesandhu9421

    2 жыл бұрын

    000l

  • @sukhwinderjassal249

    @sukhwinderjassal249

    2 жыл бұрын

    @@sukha_kahloo tu bna ke dikha body

  • @jovanjohal309

    @jovanjohal309

    2 жыл бұрын

    @@sukha_kahloo tu bna ka da

  • @ranopunjabiusavlogs

    @ranopunjabiusavlogs

    2 жыл бұрын

    Kayi baar Loki theek ho k v dubaro nashe karan lg painde aa Edda kaato Hunda aa

  • @happysingh7924

    @happysingh7924

    2 жыл бұрын

    Bhut vedhia putt

  • @baljinder__samra__
    @baljinder__samra__2 жыл бұрын

    Kya baat ay yr swaad aa gya , ਭਾਵੇਂ ਦਸ ਸਾਲ ਲੱਗ ਜਾਣ , ਕੋਈ ਦਿਨ ਮਿਹਨਤ ਕਰਨ ਤੋ ਨੀ ਸੁੱਕਾ ਜਾਣ ਦੇਣਾ 🔥🔥🔥🔥🔥🔥

  • @nishansingh-lr5hv
    @nishansingh-lr5hv Жыл бұрын

    ਸ਼ੁਕਰ ਆ ਵੀਰ, ਤੜਕੇ ਦਾ ਭੁਲਿਆ ਸ਼ਾਮੀ ਘਰੇ ਵਾਪਸੀ ਕਰ ਗਿਆ ਤੂੰ।।।

  • @sidhumooseala8801
    @sidhumooseala88012 жыл бұрын

    ਸਾਰੇ ਪੰਜਾਬ ਨੂੰ ਥੋਡੇ ਤੇ ਮਾਣ ਆ ਜੌਹਲ ਸਾਬ 👐😍👞

  • @lakhvirsingh9834

    @lakhvirsingh9834

    2 жыл бұрын

    @@tonyphotography5232 number de do dost apna plz

  • @lakhvirsingh9834

    @lakhvirsingh9834

    2 жыл бұрын

    @@tonyphotography5232 mere Whatsapp te msg kardo ji plz

  • @SherGill214
    @SherGill2142 жыл бұрын

    ਵੀਰੋ ਜਿੰਦਗੀ ਚ ਜੋ ਵੀ ਹੋਵੇ ਪਰ ਕਦੇ ਵੀ ਕਿਸੇ ਨਸ਼ੇ ਦਾ ਸਵਾਦ ਵੀ ਨਾ ਦੇਖਿਓ ,,, ਜੇਕਰ ਦੁਖੀ ਹੋ ਕੇ ਨਸ਼ਾ ਕਰੋਗੇ ਤਾਂ ਇੱਕ ਹੋਰ ਵੱਡਾ ਦੁੱਖ ਸਰੀਰ ਨੂੰ ਲਾ ਲਓਗੇ

  • @kuluuindersingh8288

    @kuluuindersingh8288

    Жыл бұрын

    ਬਾਈ ਜੀ ਵਾਹਿਗੁਰੂ ਭਲਾ ਕਰਨ

  • @JagdeepSingh-gi6tu

    @JagdeepSingh-gi6tu

    Жыл бұрын

    Bott vdiaa gall kahi aa veer ne

  • @sandeepjassal5081

    @sandeepjassal5081

    Жыл бұрын

    Sehi kiha bhra

  • @bantyrajputgm

    @bantyrajputgm

    11 ай бұрын

    Sade himachal ch bi boht lande h munde boht Rona aanda unanu dekh k kede kmi pe geye a hsna bolna sb pul jande o jad nsa ni milda unanu

  • @Navdeepsingh-fv1zy

    @Navdeepsingh-fv1zy

    9 ай бұрын

    ​@@bantyrajputgm😮

  • @makhansinghjohal1979
    @makhansinghjohal19792 жыл бұрын

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।♥️

  • @sharmakarun803

    @sharmakarun803

    2 жыл бұрын

    Sahi gal a 22

  • @Legalanalyst

    @Legalanalyst

    2 жыл бұрын

    @@sharmakarun803 hm

  • @ZorawarSekhon
    @ZorawarSekhon Жыл бұрын

    Shukar aa jo jo bacha v nashea toh morra pa gye waheguru harek nu sumatt bakshey te ess korh toh durr rakhey , proud of every kid who left this drugshit behind & achieved their lives back !

  • @JoshTalksPunjabi
    @JoshTalksPunjabi2 жыл бұрын

    ਤੁਹਾਨੂੰ ਇਹ Video ਕਿਸ ਤਰ੍ਹਾਂ ਦੀ ਲੱਗੀ Comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !

  • @lakhvirsingh9834

    @lakhvirsingh9834

    2 жыл бұрын

    Munda nice aa, number de do koi munde da plz

  • @GurcharanSingh-ck6gp

    @GurcharanSingh-ck6gp

    2 жыл бұрын

    Kidney fail aa ki karia hun Mera brother tusi kis tara recover kita kidney bara dasoo please

  • @khushpreetkhushi5655

    @khushpreetkhushi5655

    2 жыл бұрын

    9

  • @preetdhaliwal6898

    @preetdhaliwal6898

    2 жыл бұрын

    Number mil sakda tuhada veer

  • @anmolbilla762

    @anmolbilla762

    2 жыл бұрын

    fudu jma 15 saal ch chita lon wala bachda ni y apan mande a chita pinda hou but 15 saal wala bchda ni

  • @sidhumosewala540
    @sidhumosewala540 Жыл бұрын

    ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਵੀਰੇ ਤੁਸੀ ਹਮੇਸ਼ਾ ਖੁਸ਼ ਰਵੋ ਵੀਰੇ

  • @prabhfashionsmoga5131
    @prabhfashionsmoga51312 жыл бұрын

    ਭਰਾ ਸ਼ੁਕਰ ਆ ਤੂੰ ਜਿਆਦਾ ਨਹੀਂ ਕੀਤਾ। ਮੈਂ ਤਾਂ 2007 ਵਿਚ ਸ਼ੀਸ਼ੀਆਂ ਪੀਣ ਲੱਗ ਗਿਆ ਸੀ। 2007 ਤੋ ਲੈਕੇ 2017 ਤੱਕ ਫੁੱਲ ਨਸ਼ੇ ਕੀਤੇ ਆ। ਪਰ ਬਾਬੇ ਦੀ ਕਿਰਪਾ ਨਾਲ 2017 ਤੋਂ ਬਾਅਦ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ

  • @bajinderkaur5075

    @bajinderkaur5075

    Жыл бұрын

    Proud of u veer Waheguru g mehar bani rahkan g

  • @rajnijaswal7239

    @rajnijaswal7239

    Жыл бұрын

    Bhut vadia ji

  • @samarjitsinghpb06

    @samarjitsinghpb06

    Жыл бұрын

    ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਨਵੀਂ ਜ਼ਿੰਦਗੀ ਵਿੱਚ ਤੁਸੀ ਖੂਬ ਤਰੱਕੀ ਕਰੋ ਜੋ ਵੀਰ ਨਸ਼ੇ ਕਰਦੇ ਹਨ ਉਨ੍ਹਾਂ ਦੀ ਨਸ਼ੇ ਛੱਡਣ ਲਈ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰੋ ਤਾਂ ਕਿ ਉਹ ਵੀ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ 👍👍👍

  • @ManpreetSingh-xm4vv

    @ManpreetSingh-xm4vv

    Жыл бұрын

    ਬਹੁਤ ਵਧੀਆ ਬਾਈ ਤਰੱਕੀਆਂ ਮਾਣੇ

  • @amanuppal8661

    @amanuppal8661

    Жыл бұрын

    @@samarjitsinghpb06 ##! ''

  • @LuckyBarnala10151
    @LuckyBarnala101512 жыл бұрын

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੋਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ...

  • @pawansidhupawan3679

    @pawansidhupawan3679

    Жыл бұрын

    Good veera khush reho

  • @SherGill214
    @SherGill2142 жыл бұрын

    ਮੈ 7 ਸਾਲਾਂ ਬਾਅਦ ਇਸ ਦਲਦਲ ਚੋ ਬਾਹਰ ਨਿਕਲਿਆ ਵੀਰੇ ਓਸ ਵਾਹਿਗੁਰੂ ਤੋਂ ਬਿਨਾ ਦੁਨੀਆ ਦੀ ਕੋਈ ਤਾਕਤ ਨਸ਼ਾ ਨੀ ਛੁਡਾ ਸਕਦੀ , ਨਸ਼ੇ ਦੇ ਕੀੜੇ ਦਿਮਾਗ ਚੋਂ ਕਿਵੇਂ ਮਰਦੇ ਨੇ ਇਹਦੀ ਕੋਈ medicine ਨੀ ਬਣੀ ਇਹ ਤਾਂ ਜੇਕਰ ਓਹਦੀ ਮੇਹਰ ਹੋਵੇ ਤਾਂ ਆਪਣੇ ਆਪ ਹੀ ਬੰਦੇ ਦੀ ਸੋਚ ਬਦਲਣ ਲਗਦੀ ਏ ਤੇ ਮਨ ਨਸ਼ੇ ਵੱਲ ਭੱਜਣੋ ਰੁਕ ਜਾਂਦਾ ਏ

  • @hemant88h
    @hemant88h2 жыл бұрын

    Sukh veer babe ne tainu vadhiya raste paa ditta , oss rabb da shukrana kar , Show Off ni , hard work aa .....Love you aw 22

  • @parassuri8896
    @parassuri88962 жыл бұрын

    JIGRA chahida Apni story dassan lyi.. Proud of you veer... Bot lok sudhar jaange tuhade eh interview dekhke..

  • @likechannelnew7192

    @likechannelnew7192

    2 жыл бұрын

    kzread.info/dash/bejne/k6CextWggrjYfMY.html ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ..

  • @deepsxdhu

    @deepsxdhu

    2 жыл бұрын

    Z3

  • @bawasaab3041

    @bawasaab3041

    2 жыл бұрын

    Shd ta veer tuhade vrge veera nu

  • @shivrandwa948

    @shivrandwa948

    Жыл бұрын

    Te nasha shadn lai v jigra chahida sabh toh pehla

  • @balvindergill9747
    @balvindergill97472 жыл бұрын

    ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ 👍🙏

  • @sunilajju7003
    @sunilajju70032 жыл бұрын

    ਉਨ੍ਹਾਂ ਦੀ ਰਿਪੋਰਟ ਕਰਦੇ ਤੈਨੂੰ ਤਾਂ ਥਾਂ ਤੇ ਬੰਦੇ ਵੀ ਪਤਾ🙏🙏 ਵੀਰ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ।

  • @Bollywood_vibe_99
    @Bollywood_vibe_992 жыл бұрын

    ਮੇਰਾ ਬਾਪੂ ਵੀ ਨਸ਼ਾ ਕਰਦਾ, ਪਰ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ 🙏🙏🙏🙏

  • @Farminglifestyle500

    @Farminglifestyle500

    2 жыл бұрын

    Same bro 😭😭😭

  • @Farminglifestyle500

    @Farminglifestyle500

    2 жыл бұрын

    @@harmansohi3469 mare ta 27

  • @SunnySingh-hf3vi

    @SunnySingh-hf3vi

    2 жыл бұрын

    Dukh aali gal aa but tuhanu dona nu salute aa jo nasha nai krde ,even father krda hi but plz tc of ur father.he is not in sense cz of these drugs but ur father

  • @Bollywood_vibe_99

    @Bollywood_vibe_99

    2 жыл бұрын

    @@SunnySingh-hf3vi bai g mera ek chanle aa @anu shayar

  • @Bollywood_vibe_99

    @Bollywood_vibe_99

    2 жыл бұрын

    @@Farminglifestyle500 ...

  • @LakhwinderSingh-wt4gx
    @LakhwinderSingh-wt4gx Жыл бұрын

    ਸਹੀ ਕਿਹਾ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ ਅਤੇ ਤੇਰੇ ਤੋਂ ਆਉਣ ਵਾਲੀ ਪੀੜ੍ਹੀ ਸਿੱਖਿਆ ਲਵੇਂ

  • @allupdate4707
    @allupdate47072 жыл бұрын

    Good bai salute aa tenu tere family nu waheguru ji sab te mehar rakhe 🙏🙏🙏

  • @anmyouths3200
    @anmyouths32002 жыл бұрын

    josh waleya di wajha nall loka nu kafi motivation mildi aa

  • @deepdream8410
    @deepdream84102 жыл бұрын

    Waheguru prmatma har kise nu nashe to dur rakhe kyon ki jo insan nasha karda oho ta dukhi hunda hi h par usde family sab to jyada suffer kardi h bcz m es chij to gujar rahi han my husband also drug addicted person chitta now he is in centre

  • @punjab202

    @punjab202

    2 жыл бұрын

    Mai b pehla nashe krda c mere bhra ne shda ta par mushkil bohat c shddna

  • @devindersingh9332

    @devindersingh9332

    2 жыл бұрын

    Ilaaj ho jaanda bas care bahut karni paindi sister. Ohnu positive banao,bas khed saari mann takda karn di hundi.Jekar gharwale caring hon ta banda 6 maheene ch normal ho janda.

  • @Raj.Sandhu

    @Raj.Sandhu

    2 жыл бұрын

    Kehre centre wich nai ji ...?

  • @Farminglifestyle500

    @Farminglifestyle500

    2 жыл бұрын

    ਨਸ਼ਾ ਦਵਾਈਆਂ ਨਾਲ ਨਹੀਂ ਮਨ ਮਾਰਨ ਨਾਲ ਛੱਡਿਆ ਜਾਂ ਸਕਦਾ ਸੀ 🙏🙏🙏

  • @sandeepjassi6562
    @sandeepjassi65622 жыл бұрын

    ਬਾਈ 🙏 ਤੇਰੀਆਂ ਕੁਝ ਕੁ ਗੱਲਾਂ ਦਿਲ ਤੇ ਲਾਗੀਆ ਅੱਖਾਂ ਚ ਪਾਣੀ ਆ ਗਿਆ ਦਿਲੋਂ ਪਿਆਰ ਆ ਬਾਈ ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ 🤗 Good bless you sukh veer ❤️

  • @raman72864
    @raman728642 жыл бұрын

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ

  • @parmindersingh2245
    @parmindersingh22452 жыл бұрын

    Y ne dill too glla kitia bhout vadia lagiya.God bless you brother.

  • @varunrakwal3998

    @varunrakwal3998

    2 жыл бұрын

    Aaho fake sidhu

  • @ranveer_rai_1362

    @ranveer_rai_1362

    2 жыл бұрын

    😚😄

  • @jasbirsandhu4279
    @jasbirsandhu42792 жыл бұрын

    thnku to josh talk .. m ehna dia video bhut dekhia c moj te te bhut dil krda c ehna bare janan da thnku k tuc ehna di life nal introduce kraea🙏

  • @musclehutbodybuilding2583
    @musclehutbodybuilding25832 жыл бұрын

    Lok eh gal bohat asani nal keh dande koi yar dost kisi nu nashe te nahi landa, lok apne app lagde ne, per reality eh hai ke esdi starting yara dosta ton hi hundi hai

  • @ManjeetKaur-wc2lx
    @ManjeetKaur-wc2lx Жыл бұрын

    Waheguru ji beera nu Khush Rakho

  • @manuvibes9559
    @manuvibes95592 жыл бұрын

    brother bhut innocent aa ...glt time c jdo madi sangat ch pai gya ..pr waheguru ji ne kirpa ne sb shi krta ..prmatma lmbi umr kre vere di

  • @ravinderkaur9023
    @ravinderkaur9023 Жыл бұрын

    God bless you putter ji,,Proud of you my son

  • @satinderpalsingh728
    @satinderpalsingh728 Жыл бұрын

    Waheguru ji di kirpa te parents diya ardaas sadka tuhanu eh mukaam miliya veere hamesha khush raho te dujiya layi insipration bne raheo

  • @jassaimmortal..6772
    @jassaimmortal..6772 Жыл бұрын

    ਮੇ ਵੀ ਜੀਭ ਵਾਲੀ ਗੋਲੀ ਖਾਨਾ ਕੋਈ ਦਸ ਸਕਦਾ ਕਿਵੇ ਮਗਰੋ ਲਾਵਾ ਏਸ ਨੁ ਏਹ ਤਾ ਨਸ਼ਾ ਛਂਡਨ ਵਾਸਤੇ ਲੀ ਸੀ ਪਰ ਏਹ ਤਾ ਆਪ ਬੁਹਤ ਤਕਡਾ ਨਸ਼ਾ ।। ਮੇ ਏਸ ਤੌ ਬੁਹਤ ਪ੍ਰੇਸ਼ਾਨ ਆ ਕੋਈ ਮਦਦ ਕਰ ਸਕਦਾ । ਸੁਖ ਜੌਹਲ ਬੁਹਤ ਚੰਗਾ ਇਨਸਾਨ ਆ ਪਰ ਏਸ ਨਾਲ ਲੋਕ ਮਾੜੀ ਕਰਦੇ ਆ ਜਿਵੇ ਪਰਮੀਸ਼ ਵਰਮਾ ਨੇ ਕੀਤੀ ਤੇ ਓਹ ਲੋਕ ਜਿਨਾ ਨੇ ਪਗ ਲਵਾ ਤੀ ਸਿ ਬਾਈ ਦੀ ਪਰ ਰੱਬ ਨਾਲ ਆ ਸੁਖ ਜੌਹਲ ਦੇ ਤੇ ਸਾਡੀਆ ਦੁਆਵਾ ਸਦਾ ਨਾਲ ਰੇਹਣ ਗਿਅਾ ।।

  • @user-hh9of4eq7w

    @user-hh9of4eq7w

    2 ай бұрын

    Hun khande o goli ke Chad diti agar kha rahy o tan mg karna mai v khadi 3 year hun Chad diti 10 year ho gye koi problem nahi

  • @jassaimmortal..6772

    @jassaimmortal..6772

    2 ай бұрын

    @@user-hh9of4eq7w ਸ਼ੱਡ ਤੀ ਬਾਈ ਇਹ ਤਾ ਨਿਰੀ ਮੋਤ ਆ ਬਚੋ ਏਸ ਗੋਲ਼ੀ ਤੋ ।

  • @user-hh9of4eq7w

    @user-hh9of4eq7w

    Ай бұрын

    @@jassaimmortal..6772 bahut vadiya kita viry

  • @sonusony8105

    @sonusony8105

    Күн бұрын

    1goly de 4hese kar la veere fer goly da cheta bhulan lag jana

  • @gurighagga4341
    @gurighagga43412 жыл бұрын

    Bhot sahi keha bhraaa mai v khud chitta peenda reha 2 saal lgaatar but self-control hona chahida sabh kuj chad sakda bnda jida dimag leke jawage odar hi jauga

  • @bbimafia

    @bbimafia

    2 жыл бұрын

    Lab gye

  • @worldworld6992
    @worldworld69922 жыл бұрын

    ਦੇਰ ਆਏ ਦਰੁਸਤ ਆਏ

  • @jatjndersinghjatindersingh5991
    @jatjndersinghjatindersingh59912 жыл бұрын

    ਹਾ ਵੀਰੇ ਮੇਰੇ ਵੀ ਸੇਮ ਤੇਰੇ ਵਾਲੇ ਹਾਲਤ ਪਰ ਅੱਜ ਮੈਂ ਸਬ ਨਸ਼ੇ ਛੱਡ ਦਿੱਤੇ ਵੀਰੋਂ ਨਸ਼ੇ ਦਿਮਾਗ ਵਿੱਚ ਨੇ ਅਸੀਂ ਉਨ੍ਹਾਂ ਦੇ ਬਾਰੇ ਸੋਚਾ ਗੇ ਸਾਨੂੰ ਉੁਦੋਂ ਹੀ ਟੋਟੇ ਵੱਜਦੀ ਅਾ ਵਾਹਿਗੁਰੂ ਸਬਾਤ ਦਾ ਭੱਲਾ ਕਰੇ🙏🙏🙏🙏🙏🙏

  • @gurpartapsinghrai3292
    @gurpartapsinghrai32922 жыл бұрын

    ਹਿੰਮਤ ਚਾਹੀਦੀ ਜੀ ਇਸ ਕੰਮ ਚ...ਦਾਤ ਦੇਣੀ ਪੈਣੀ 🙏🙏

  • @rajjo3423
    @rajjo34232 жыл бұрын

    Bahut vdiya kita vire tuci nhi ta nshe Karn bnda sab to door ho jnda, god bless u you vire khus raho life ch.

  • @__gu4i__
    @__gu4i__2 жыл бұрын

    Sukh Johal 🔥🔥🔥🔥

  • @SandeepNagpal
    @SandeepNagpal2 жыл бұрын

    Ryt Nice Msg Veer ji 🙏 Rab Ne Insan nu Bahot Power Diti aa Insan Chahe ta Sab Ho Saqda

  • @akshaykapoorvlog
    @akshaykapoorvlog9 ай бұрын

    Love you veer me 3 saal se Nasha. Kar raha tha aur Aaj mene aapki video dekh kar soch leya ha me ab body banuga 💪🥹🥹🥹mere jindgi badal gye veer ji ki video dekh kar waheguru ji waheguru ji ❤🙏🙏never give up

  • @Aftermath97794
    @Aftermath977942 жыл бұрын

    ਬਹੁਤ ਵਧੀਆ ਵੀਰ ਵਾਹਿਗੁਰੂ ਹੋਰ ਮਿਹਰ ਕਰੇ

  • @deeps2189

    @deeps2189

    2 жыл бұрын

    ❤❤❤❤

  • @jassbhatti8072
    @jassbhatti80722 жыл бұрын

    Sahi a veer thudi es video dekh k bahut log sahi raste aa jaange onna ander himat ayegi baki waheguru thunu hamesha khush rakhe

  • @Punjabientertainment0786
    @Punjabientertainment07862 жыл бұрын

    Bai ji di gallan sun bhott Sukoon mil gya dil nu motivation speech cc bai ji di love u bai rabb hor traki dava thonu jida da kam kr rahe oo tusi ... Malak di kirpa hova thonda ta family ta vv ...❤️❤️❤️❤️ Love ver mera nu .....dil bhr gya

  • @gurkirtsidhu2325

    @gurkirtsidhu2325

    2 жыл бұрын

    alam kro t nasha shado evr diaa glaa nall kujh ni banda..😂😂

  • @rajinderbhullar133
    @rajinderbhullar1332 жыл бұрын

    Very good y....i wish saade punjab di generation sotho inspire howe👌waheguru sonu lambiya umara bakshan😊and hor v jyada toh jyada tarakiya bakshan

  • @singh.prdmnvr
    @singh.prdmnvr2 жыл бұрын

    Sukh Johal bhra waheguru tuhanu chardikla vich rakhe 👍🙏💪

  • @kaurdhaliwal956
    @kaurdhaliwal9562 жыл бұрын

    God fulfill your all desires ji......god bless you 🙏🙏 plz become more strong and keep away from every time of drug addition 🙏

  • @astaadsidhumoosewala3142
    @astaadsidhumoosewala31422 жыл бұрын

    God bless u vr.. schi teri eh video dekh ke eda lgea jida jindgi bre pta lgea kuj new bhut motivation kita vr..

  • @RaviSingh-tn3vh

    @RaviSingh-tn3vh

    2 жыл бұрын

    My bro Vi vir g plz on Vi dadera da bro g 😭😭😭😭

  • @sabhisabhi2336
    @sabhisabhi23362 жыл бұрын

    Kiya baat hai sukh veer ji tuhadi aa video to bahut kuch Sikhn nu miliya veer ji waheguru ji tehanu hor tarkiya bakshe God bless you

  • @situationalenglish5244
    @situationalenglish5244 Жыл бұрын

    ਕਾਸ ਮੇਰੇ hubby ਵੀ ਛੱਡ ਦਿੰਦੇ ਤਾਂ ਸਾਡਾ ਤਲਾਕ ਨਾ ਹੁੰਦਾ ਬੇਸਕ ਅੱਜ ਸਾਡਾ ਤਲਾਕ ਹੋ ਗਿਆ ਮੇਰੀ ਸੁਰਤ ਅੱਜ ਵੀ ਉਨਾਂ ਵਿਚ ਪਈ ਏ😢 ਇਹ ਨੱਸੇ ਕਰਕੇ ਉਨਾਂ ਮੈਨੂੰ ਤਲਾਕ ਦਿੱਤਾ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੈ 😢

  • @tanveer3052

    @tanveer3052

    Жыл бұрын

    Hii

  • @Chanderjitsinghx0

    @Chanderjitsinghx0

    3 ай бұрын

    ਹੋਂਸਲਾ ਰੱਖੋ ਜੀ😢

  • @vkzone8812

    @vkzone8812

    3 күн бұрын

    tusi hun v understanding nal kathe ho skde ho ek vari apne aap nu ek last chance deo

  • @bandeepsinghbal3402
    @bandeepsinghbal34022 жыл бұрын

    Bahut vadia sukh veere rab chardi kala vich rakhe💯💯💯👌👌👌✌✌

  • @amanpreetkaur5278
    @amanpreetkaur52787 ай бұрын

    Galti insaan ton hi hundi par j insaan ohna galtian nu sudhaar lawe tan sab vdia ho jnda hai very good sir gbu

  • @jyotijamal665
    @jyotijamal6652 жыл бұрын

    Bhtt vadia laga tohade bare sun ke hope a bht lok tohadiya gallan nu follow krke apne app nu safe krn ge drugs nu avoid krn ge 🙏

  • @klair5715
    @klair57152 жыл бұрын

    Guru Ravidas ji da shukar aa main kade zindgi ch kade kise v Nasha da use ni kita 🙏🙏🙏🙏

  • @LovepreetSingh-hr9tx

    @LovepreetSingh-hr9tx

    2 жыл бұрын

    Shabashe veer ji Sanu tohade te bda man a, ❣️Sara punjab thode nal a bhra khichdo kam nu 💯

  • @klair5715

    @klair5715

    2 жыл бұрын

    @@LovepreetSingh-hr9tx dhanvad veer ji 🤝🤝🤝

  • @pamajawadha5325

    @pamajawadha5325

    Жыл бұрын

    Good bhi

  • @kabelsingh713

    @kabelsingh713

    Жыл бұрын

    WAHEGURU JI SARBAT DA BHALA KAREO WAHEGURU JI

  • @Dhaliwaljatt1230
    @Dhaliwaljatt12302 жыл бұрын

    J koyi sach bol reha apni story das reha hai youth nu motivation kar reha galt kyu bol rhe Ho. J koyi drug karda es da eh meaning nhi oh puri life galt h rehda life ch bahut kuj face karna peda. Absolutely right mind de gall hondi aa j koyi chij eda di nhi jo insaan kar nhi sakda.

  • @GurpreetSingh-jy7wm
    @GurpreetSingh-jy7wm Жыл бұрын

    Bhut vadia massage dita veer ji tusi motivation video c Waheguru ji Mehar krn sb te 🙏

  • @AmanSingh-fj3jy
    @AmanSingh-fj3jy2 жыл бұрын

    Veer bahut vadia lagea tuhadi Gul sun k main tan kenda ki tusi har gul day nal nal bina kinay politics vich aya ton lokan nu jagrut kro govt baray police baray bahut vadia hou ji nal hi aj apan former protest jit lea aj v bahut ladayian pending nay punjab vich truck union lai teachers lai nashyan lai ji oh sub jit k jashan manauna jayaj a hana bai apanay aap Tay v ji jailan vich hunday sarkaran valon tashayd ton v lokan nu bachauna ji Sikh Hindu Muslim krishchan budh insaniat ekta dindabab

  • @manisurtia9727
    @manisurtia97272 жыл бұрын

    ਸੁੱਖ ਵੀਰਾ ਘੈਟ ਭਰਾ ,ਬਹੁਤ ਕੁਜ ਸਿੱਖਣ ਨੂੰ ਮਿਲਦਾ ਬਾਈ ਦੀ ਜਿੰਦਗੀ ਤੋ, game changer bai

  • @manjeetmona8339

    @manjeetmona8339

    2 жыл бұрын

    Plz Ager contact nab hai sent me

  • @amritmall6513
    @amritmall65132 жыл бұрын

    Bro bout vdiaa gl ah tuc gyan bndd rhe hooo love uu bro rabb sariya nu akllll dveee

  • @gurmailsingh5494
    @gurmailsingh54942 жыл бұрын

    ਦਸ ਮਿੰਟ ਤੋ ਬਾਅਦ ਵਾਲੀ ਗੱਲ ਨੇ ਅੱਖਾਂ ਚ ਪਾਣੀ ਲਿਆ ਤਾਂ ਵੀਰੇ,,,,,ਚੜਦੀਕਲਾ ਚ ਰਹਿ

  • @parmindersingh9656
    @parmindersingh96562 жыл бұрын

    ਹਰ ਇਕ ਨੌਜਵਾਨਾਂ ਨੂੰ ਸੁਖ ਜੋਹਲ ਵਰਗੇ ਵੀਰਾ ਵੱਲ ਦੇਖ ਕੇ ਬੱਦਲ ਜਾਣਾ ਚਾਹੀਦਾ

  • @devindersingh9332
    @devindersingh93322 жыл бұрын

    Lagg te bai dina ch jaanda koi vi nasha. Par chaddea 4-5 saal ghat toh ghat lai janda Zindagi de. Mai bai feem khaani shuru kiti si 2017 ch. 2019 ch sochya ki chhadni hun. 2021 ch ja ke magro lathi. Saal ho jana hun January 2022 ch. Chitta te bai fer feem da vi peo aa. Mukkdi gall eh ki mann bahut takda hona chahida koi vi nasha chhadan laee. Dooja gharde vi saath den chhadan vich. Ghardea toh luka ke ni chhad skda banda. Chaddan toh baad vi ghato ghat 6 maheene lagg jande sareer kuj normal hundia. Par eh aa ki iss kaidkhaane cho ajaadi mil jaandi. Zindagi vadia laggdi, gharde vi changge laggde. Feem nu aapa shahi nasha keh ke lagg te painde khaan, par swaad ohi 6 ku maheene ee aunda,baad ch majboori ban jaanda koi vi nasha bande di. Es krke veero nasha koi vi aa maada aa. Tauba karo. Jehre veer mere lagge aa aavda mann takda karo te ilaaj vall nu turo.

  • @gurxchatha

    @gurxchatha

    2 жыл бұрын

    Shi a bai gl jma .......mnn tkdaa krna. Penda 💯

  • @vikramvirk9197

    @vikramvirk9197

    2 жыл бұрын

    Bai main 5 saal khadi a bus man uth gya te ik maheena ho gya shadi nu bai bahut aukha hoya par dil ni kita khaan nu dubara

  • @mandeepchawlacanada5728

    @mandeepchawlacanada5728

    2 жыл бұрын

    ਫ਼ੀਮ ਖਾਣ ਦਾ ਨਜ਼ਾਰਾ ਹੀ ਬਹੁਤ ਆਉਂਦਾ ਵਾਈ ਸਾਡੇ ਇੰਦਰ ਮਹਿੰਗੀ ਬਹੁਤ ਹੈ

  • @devindersingh9332

    @devindersingh9332

    2 жыл бұрын

    @@vikramvirk9197 Koi ni veer bas 15 ku din hor aukhe aa. Fer sareer te thik ho janda. Fer bas gall reh jandi mann di. Mann nu takda hunde time laggda.Par dil ni chhadna. Banda ikkdam normal ho janda 6 maheenea ch feem wala

  • @devindersingh9332

    @devindersingh9332

    2 жыл бұрын

    @@mandeepchawlacanada5728 Nazaara veere kade maheene baad ik adhi vaari khaan da hi hunda. Jado lagg jandi sareer nu fer bai koi nazaara nahi. Fer te eh hisaab ho janda ki svere tel paao gaddi ch te dupeher tak khali hoia hunda. Dupehre fer pao tel..shaam nu 7 ku vje fer.

  • @kiranpalkaur5311
    @kiranpalkaur5311 Жыл бұрын

    Waheguru g tuhanu hamesha chardikla ch rakhn, veera 🙏🙏🙏🙏

  • @Truelife-zd2my
    @Truelife-zd2my Жыл бұрын

    Nice .. Jo tusi sochea vdia sochea eho jihi soch rub SB de bachea nu deve. Te hrik privar Khush rwe.🙏

  • @sukhevsingh8299
    @sukhevsingh82992 жыл бұрын

    Verr ji rab tenu baut baut jyada traki deve salute ah vere tenu

  • @ASTeer1699
    @ASTeer1699 Жыл бұрын

    Very good veere Waheguru ji sahara den chardi kala bakshan 🚩🦅

  • @HarjinderSingh-pt2ln
    @HarjinderSingh-pt2ln2 жыл бұрын

    Wahaguru mehr kare tera te bhrra bhut vadia lagi teri interview 👌👌👌👌👌👌👌👌👌👌👌

  • @m.m.4creator
    @m.m.4creator2 жыл бұрын

    Bahut vadhiya kitta bhaji tussi nasha shad ke kuch ni rakheya ehna chija ch mai vi lag gya si ehi kam karan par apa kade aine vadde nashe ni kitte shukar aa Parmatma da jihne pehla hi hath fadke changa raasta dakha ditta jehde vi mere veer eh kaam karde aa ja koi tuhanu kehnda eh kaam karan nu eho je bande kolo door ravo aapne ghardeya baare socho.....Waheguru Ji

  • @user-kg3do4wk6v
    @user-kg3do4wk6v11 ай бұрын

    Salut aa veer ji thodi Life nu God bless you ji Rab thode vangu sab nu samat bakhshe 💫💫😊 wahaguru ji ,,

  • @singhsubeg7616
    @singhsubeg7616 Жыл бұрын

    So Proud Of You Sukh Johal Veer ji

  • @sachinbrar8568
    @sachinbrar85682 жыл бұрын

    Luv uh veere.....great motivatonal ❤❤

  • @SandeepSingh-yx5dc
    @SandeepSingh-yx5dc2 жыл бұрын

    ਸਹੀ ਗੱਲ ਹੈ ਵੀਰ ਦੀ ਮਾੜੀ ਦੁਨੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ

  • @punjabrox2734
    @punjabrox27342 жыл бұрын

    Mai v y bhut kuj kita 2009 to 2018 tak, kuj ni chdea, chita bhut laya aj 3 saal hoge jma ok a kam, sab kuj chdea janda bs fmly pyar nal help kre, ghrdea diya gold ring pta ni ki kuj vechea, police ne chkea bhut war, Dolewala to Border tak bhut jga dhake khade,fr vechna v penda nhi pese ni pure hunde,New munde Fukri ch Akha lal ja njare len krke na kreo jehda frnd kihnda lon nu udan e khihda chd do, jma jindgi khrab a Ronda bnda mudke,mainu last war police ne chkea Chita v ni laya c Green Ultia lgia ghre leke aye mom sari raat vichari Age piche DR. Nu bulaea Dr ap kihnda chita dedo mrju nhi,meri mom ne munde nu bula k 2000 dita k chita de dardi ne k mar na jawe kla put a,nal Roi v, Udan last din c ,Bhrawo jindgi te jwani ik war e mildi, Liver Di OT PT Jma vad jandi,

  • @SumitKumar-mp3bq
    @SumitKumar-mp3bq2 жыл бұрын

    relates a lot to me..keep up the good work bro, keep inspiring

  • @gouravsingh1363
    @gouravsingh13632 жыл бұрын

    Sukar a veer tu thik hogya rab ne mehr karti 🙏🙏🙏

  • @sidhumanpreetmanpreet6240
    @sidhumanpreetmanpreet62402 жыл бұрын

    Wahegurruu ji...sb nu samatt bksho...es veer tra...

  • @bhagwantsingh342
    @bhagwantsingh3422 жыл бұрын

    Bahut vdhia gallan keetian sukh bai ne god bless you

  • @Inderpalsingh-pq2ns
    @Inderpalsingh-pq2ns2 жыл бұрын

    Bhut shona masg dita vr GBU 🎂🎂🎂🎉🎉🎉 ✌️✌️✌️✌️✌️

  • @tushargrover6330
    @tushargrover63302 жыл бұрын

    WMK ❤️🙏 Bhraa Waheguru tenu chrdi klla vich rkhe ❤️

  • @jkaur2053
    @jkaur205310 ай бұрын

    ਬਹੁਤ ਵਧੀਆ ਲੱਗਾ ਵੀਰੇ ਵੀਡੀਓ ਦੇਖ ਕੇ। ਮੈਨੂੰ ਲੱਗਦਾ ਸਭ ਤੋਂ ਪਹਿਲਾਂ ਪਰਮਾਤਮਾ ਤੁਹਾਡੀ ਮਦਦ ਕਰਦਾ ਨੰਬਰ ਦੋ ਤੇ ਤੁਹਾਡਾ ਮਨ ਆ ਵੀਰੇ ਨੰਬਰ ਤਿੰਨ ਤੇ ਤੁਹਾਡਾ ਪਰਵਾਰ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਦੁਨੀਆ ਦੀ ਕੋਈ ਸੈਅ ਨਹੀਂ ਰੋਕ ਸਕਦੀ ਤਹਾਨੂੰ ਕੁਸ ਵੀ ਕਰਨ ਤੋਂ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਪਰਿਵਾਰ ਚ ਖੁਸ਼ੀਆਂ ਖੇੜੇ ਮਨੋ ਵੀਰੇ ❤

  • @jodhakhairaUP
    @jodhakhairaUP Жыл бұрын

    Waheguru ji 🙏 chardikla ch rakhe veer nu

  • @jaikuldeepjogidilidder3015
    @jaikuldeepjogidilidder3015 Жыл бұрын

    Waheguru eda hi mehar bhariya hath🙏🙏 rakhe tuhde te

  • @rajindersingh8014
    @rajindersingh8014 Жыл бұрын

    Subscribed. So inspiring to hear sukh. The day you say enough is enough, things start shaping up.. provided you don’t give up. Thank you.

  • @harmandhesi5084
    @harmandhesi50842 жыл бұрын

    Waheguru ji aap ji nuo chardi kalaaa ch rakheee veer

  • @user-yo5qo3jc9z
    @user-yo5qo3jc9z Жыл бұрын

    JOSH Talks ❤ to Piyar Thode Sare Teem Nu God bless you Sir kafe Videos Dak ka Manu Be Lgda App nu Manu Thora Time Dana Chida sir..

  • @amarpalsingh5298
    @amarpalsingh52982 жыл бұрын

    Jindagi khud chunti ha 1 esse prinde ko, jo khud k dumm par Todd de bina chabbi k jindde ko,,,,,,,, APS CHAUHAN 🙏🙏🙏

  • @SagarSk373
    @SagarSk3732 жыл бұрын

    waaah waah bhaji bht vdia ...👌👌👌👍

  • @minaksheeharman8817
    @minaksheeharman88172 жыл бұрын

    Realy veer g tuhadi story heart touching a tuhadi story to bohut mundia nu sikh laini chahidi a

  • @No_Name9046
    @No_Name9046 Жыл бұрын

    I really proud of you brother💯🔥❤🙏🏻👌🏻

  • @abhijot4625
    @abhijot46252 жыл бұрын

    Waheguru thunu hamasa chardi kala vich rakha bro

  • @anmolsahoresharma9029
    @anmolsahoresharma90292 жыл бұрын

    Well....done Bai g tohade kolo kuj sikhna chaiye da...khas oh jehre Mawa deye put ena Kama te lge hoye... ✅

  • @binderjohal2429
    @binderjohal24292 жыл бұрын

    Bahot.badia Johal.sab.salam.tera.Jajba.nu.wahaguru.meharkara.lambi.Jindgie.baksha.terawal.deaka.koi.hor.v.sudar.Jawia

  • @aryanmahindru7284
    @aryanmahindru72842 жыл бұрын

    Bhut vadi gg rona aa gaya tadi story sun kk Johal saab ggg very nyc and good gg tada focus ma tada fan aa gg bahut vadda sukh ggg jera banda kali duniya di Kali raat cho nikaal kk ikk aajj bahut vadda khitab jitt lia very good Johal gg waheguru tanu hamesha chardi kla vich rakhe sukh Johal gg very nyc ggg 😊😊🙏🙏🙏🙏🙏🙏🙏👍👍👍👍👍 good gg waheguru gg da lhalsa waheguru gg di fathe ggg. Saari kal gg waheguru

  • @uttambirsingh8006
    @uttambirsingh80062 жыл бұрын

    ਵਾਹਿਗੁਰੂ 🙏🏻

  • @Amritsukh923

    @Amritsukh923

    2 жыл бұрын

    Best of luck veeere waheguru Ji sare Punjab nu nasha mukt krde🙏🙏🙏🙏😥

  • @charanjitmoom5658
    @charanjitmoom56582 жыл бұрын

    ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਵੀਰ ਨੂੰ 🙏🙏

  • @PROUD-PENDU
    @PROUD-PENDU9 ай бұрын

    ਸੁੱਖ ਵੀਰੇ ਬਹੁਤ ਹੀ motivated ਕਰਨ ਵਾਲੀ ਸਟੋਰੀ ਹੈ ਆਪ ਦੀ life ਦੀ. ਪਰ ਮੇਰੇ ਵੀਰ ਭਰਾ ਕੋਈ ਮੈਨੂੰ ਇਹ ਜਵਾਬ ਦਿਓ ਕਿ ਅਗਰ ਕੋਈ ਨਸ਼ੇ ਵਿੱਚੋ ਬਾਹਰ ਨਿਕਲ ਕੇ ਆਮ ਜ਼ਿੰਦਗੀ ਜੀਣ ਦੀ ਹੱਦੋਂ ਵੱਧ ਕੋਸ਼ਿਸ਼ ਕਰਦਾ ਪਿਆ ਤੇ ਨਸ਼ੇ ਵਿੱਚੋ ਦਿਨ ਪ੍ਰਤੀ ਦਿਨ ਬਾਹਰ ਵੀ ਹੋ ਰਿਹਾ ਹੋਵੇ ਤਾਂ ਕੁਝ ਚੰਦ ਲੋਕ ਕਿਉ ਲੱਤਾ ਖਿੱਚਦੇ ਹਨ ਕਿ ਅਗਲਾ ਠੀਕ ਨਾ ਹੋਵੇ

  • @pjdeveyaa
    @pjdeveyaa Жыл бұрын

    Suhk johal bai shukra aa rab da tu shi Kmm lg geyaa

  • @Dugaal390
    @Dugaal3902 жыл бұрын

    Best inspiration for youth 🤗💖💖💖

  • @khushdeepkhosa4050
    @khushdeepkhosa40502 жыл бұрын

    Siraa ustaad g dilo luv you a bro ❤ 💙

  • @majhealemunde452
    @majhealemunde4522 жыл бұрын

    Bhai kadi ni Sochi vi nai es naraj cheej valo..god bless u💕

  • @baggicheema340
    @baggicheema3402 жыл бұрын

    Fr y tenu 🏅 milna chaida c bhut vadia km te lagea c ..sohker maea kar rabb ne tenu sister ditia jinia ne tenu bacha lea

Келесі