ਸੁਣੋ ! ਢੱਡਰੀਆ ਵਾਲੇ ਬਾਰੇ ਕੀ ਬੋਲੇ ਬਾਬਾ ਗੁਲਾਬ ਸਿੰਘ ਜੀ Baba Gulab Singh Ji Talk About Dhadriawale

Фильм және анимация

BABA GULAB SINGH JI CHAMKAUR SAHIB WALE ABOUT DHADRIAWALE Baba Gulab Singh Ji About Bhai Ranjit Singh Dhadriawale
baba gulab singh ji chamkaur sahib wale dhadrian wale | Baba Gulab Singh Ji Dhadriawale
@All right of this content is reserved with As Khalsa Gurmat Tv
ANY TYPES OF REUSE THIS VIDEO OR AUDIO ON OTHER CHANNEL SHOULD BE SERIOUSLY COPYRIGHT INFRINGEMENT
ACTION SHOULD BE TAKEN AGAINST CHANNEL WHO USE THIS AUDIO OR VIDEO.
REGARDS.........
AS KHALSA GURMAT TV TEAM M-9878073015
AS KHALSA GURMAT TV ਯੂਟਿਊਬ ਚੈਨਲ ਅਤੇ ਫੇਸਬੁੱਕ ਤੇ ਕੋਈ ਵੀ ਧਾਰਮਿਕ ਸਮਾਗਮ ਲਾਈਵ ਕਰਵਾਉਣ ਲਈ ਸੰਪਰਕ ਕਰੋ ।
📞Mobile : 98780-73015
📡Email:khalsagurmattv@gmail.com
Facebook: / livebroadcastingmedia
🖕🤳🔔⬅️
KZread: / askhalsa
🔔🖕👍🙏
#fakiri #babagulabsingh #askhalsagurmattv #babagulabsinghji #askhalsa
#babagulabsinghjichamkaursahibwale
copyrights@askhalsagurmattv
related searchable topics on youtube..........
1 baba gulab singh ji chamkaur sahib wale
2 baba gulab singh ji chamkaur sahib wale ~~~~~~~~~~~dharna~~~~~~~~~~~~
3 baba gulab singh ji chamkaur sahib wale ~~~~~~~~whatsapp status~~~~~~~~
4 baba gulab singh ji chamkaur sahib wale ~~~~~~~~~~~status~~~~~~~~~~~~
5 baba gulab singh ji chamkaur sahib wale ~~~~~~~~~~full diwan~~~~~~~~~~~
6 baba gulab singh ji chamkaur sahib wale ~~~~~~~~~~maa kavita~~~~~~~~~~
7 baba gulab singh ji chamkaur sahib wale ~~~~~~~~~~~kalyug~~~~~~~~~~~~
8 baba gulab singh ji chamkaur sahib wale ~~~~~~~~~~~~live~~~~~~~~~~~~~
9 baba gulab singh ji chamkaur sahib wale ~~~~~~~~~~~diwan~~~~~~~~~~~~
10 baba gulab singh ji chamkaur sahib ~~~~~~~~~~~shabad~~~~~~~~~
Related topics :
bhagat ravidas ji katha
bhagat ravidas ji
bhagat ravidas ji shabad
bhagat ravidas ji sakhi
bhagat ravidas ji ki katha
bhagat ravidas ji baba gulab singh ji chamkaur sahib wale
baba gulab singh ji chamkaur sahib wale bhagat ravidas ji
Sakhi meera bai
ਮੀਰਾ ਬਾਈ ਸਾਖੀ ਬਾਬਾ ਗੁਲਾਬ ਸਿੰਘ ਜੀ
Sakhi bhagat ravidas ji
ਭਗਤ ਰਵਿਦਾਸ ਜੀ ਸਾਖੀ
baba gulab singh ji sakhi
baba gulab singh ji diyan sakhiyan
baba gulab singh ji new sakhi
baba gulab singh ji guru nanak dev ji sakhi

Пікірлер: 198

  • @baljindersingh7322
    @baljindersingh73225 ай бұрын

    ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤ ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

  • @gurvindersinghpakka3109
    @gurvindersinghpakka31095 ай бұрын

    ਬਾਬਾ ਜੀ ਤੁਸੀਂ ਵੀ ਵੱਧ ਤੋਂ ਵੱਧ ਦੀਵਾਨ ਪੰਜਾਬ ਵਿੱਚ ਲਾਉਣ ਦੀ ਕਿਰਪਾ ਕਰੋ ਜੋ ਪੰਜਾਬ ਨਸ਼ਾ ਮੁਕਤ ਹੋ ਜਾਵੇ ਤੇ ਵੱਧ ਤੋਂ ਵੱਧ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਵੀ ਬੇਨਤੀ ਕਰੋ ਜੇ ਪੰਜਾਬ ਬਚਾਉਣਾ

  • @Jaspreetsingh-zc9nk
    @Jaspreetsingh-zc9nk5 ай бұрын

    ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀ ਭਾਈ ਸਾਬ ਜੀ ਦੀ ਗੱਲ ਕੀਤੀ ਬਹੁਤੇ ਤਾਂ ਡਰ ਜਾਂਦੇ ਨੇ

  • @jasmelsingh1451
    @jasmelsingh14515 ай бұрын

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਬਾ ਜੀ ਨੇ ਵਾਹਿਗੁਰੂ ਮੇਹਰ ਬਣਾਈ ਰੱਖਣ❤🎉🎉🎉🎉🎉🎉

  • @GurpreetSingh-de9xq
    @GurpreetSingh-de9xq5 ай бұрын

    ਗੁਲਾਬ ਸਿੰਘ ਜੀ ਰਣਜੀਤ ਸਿੰਘ ਜੀ ਦੇ ਦੀਵਾਨ ਸ਼ੁਰੂ ਕਰਾਯੋ ਜ ਪੰਜਾਬ ਬਚੋਣਾਂ ਤਾ ਕਰੋ ਕਿਰਪਾ

  • @abhiyuvikaur8186

    @abhiyuvikaur8186

    5 ай бұрын

    Sahi keha tusi

  • @Daljeetsingh-hx3sg

    @Daljeetsingh-hx3sg

    5 ай бұрын

    CM Sahib kar sakde aa kam

  • @Daljeetsingh-hx3sg

    @Daljeetsingh-hx3sg

    5 ай бұрын

    ਰਣਜੀਤ ਸਿੰਘ ਢੱਰੀਆਂਵਾਲਿਆਂ ਦੇ ਦੀਵਾਨ ਦੀ ਤਕਲੀਫ SGPC ਤੇ ਟਕਸਾਲੀਆਂ ਨੂੰ ਹੈ

  • @jagmohansingh9983

    @jagmohansingh9983

    5 ай бұрын

    Good

  • @harpalsinghhandahanda9798

    @harpalsinghhandahanda9798

    5 ай бұрын

    ​@@Daljeetsingh-hx3sgਹੁਣ ਤਾਂ ਢੱਡਰੀਆਂ ਵਾਲੇ ਦੀ ਆਪਣੀ ਸਰਕਾਰ ਹੈ ਪੰਜਾਬ ਵਿੱਚ ਮੁੱਖ ਮੰਤਰੀ ਵੀ ਬਾਬੇ ਦਾ ਯਾਰ ਹੈ

  • @adarshsahibnasibpura2037
    @adarshsahibnasibpura20375 ай бұрын

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਇੱਕ ਬਾਰ,ਤੇ ਬਾਬੇਆ ਦੀ ਮਹਿਮਾ ਬਹੁਤ ਬਹੁਤ ਕੀਤੀ ਵਡਿਆਈ ਬਾਬੇਆ ਦੀ

  • @sajansabrawal115

    @sajansabrawal115

    5 ай бұрын

    Tu na aap kuch karna na kise nu karn Dena

  • @bhaigurbakshsinghattarsars5987
    @bhaigurbakshsinghattarsars59875 ай бұрын

    ਚੜ੍ਹਦੀ ਕਲਾ ਵਿਚ ਰਹੋ ਵੀਰ ਜੀ

  • @user-hl2re3eo3k
    @user-hl2re3eo3k5 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @abhiyuvikaur8186
    @abhiyuvikaur81865 ай бұрын

    Parmeshwar Dwar di ik ik chij Bhot shoni bani aa dil khos ho janda a dekh ke Bhot sakoon aa parmeshwar dwar ❤❤🙏🙏

  • @RajuGill-ym5ne
    @RajuGill-ym5ne5 ай бұрын

    ਫੈਨ ਢੱਡਰੀਆਂ ਵਾਲੇ ਦੇ

  • @JasvirsinghMiangde
    @JasvirsinghMiangde5 ай бұрын

    ਮਹਾਨ ਹਨ ਭਾਈ ਰਣਜੀਤ ਸਿੰਘ ਜੀ ਉਚੀ ਸੋਚ ਦੇ ਮਾਲਕ ਹਨ

  • @HardeepSingh-tn4lz
    @HardeepSingh-tn4lz5 ай бұрын

    Wsh ji wah ਭਾਈ ਗੁਲਾਬ ਸਿੰਘ

  • @HarinderSingh-im5hu
    @HarinderSingh-im5hu5 ай бұрын

    ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਵਾਨ ਜਲਦੀ ਪੰਜਾਬ ਵਿੱਚ ਸ਼ੁਰੂ ਹੋ ਜਾਣ ❤🙏🙏🙏

  • @harpalsinghhandahanda9798

    @harpalsinghhandahanda9798

    3 ай бұрын

    ਹੁਣ ਤਾਂ ਪੰਜਾਬ ਵਿੱਚ ਸਰਕਾਰ ਵੀ ਢੱਡਰੀਆਂ ਵਾਲੇ ਦੀ ਆਪਣੀ ਘਰ ਦੀ ਹੈ ਜੋ ਮਰਜ਼ੀ ਕਰੀ ਜਾਵੇ

  • @husannanowal9432
    @husannanowal94325 ай бұрын

    ਭਾਈ ਸਾਹਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਵਾਰੇ ਜੋ ਕੁੱਝ ਬੋਲਿਆ ਤੁਸੀਂ ਬਾਬਾ ਜੀ 100% ਸਹੀ ਹੈ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਭਾਈ ਸਾਹਬ ਜੀ ਦਾ ਤੇ ਤੁਹਾਡਾ ਵਾਹਿਗੁਰ ਜੀ ਕਾ ਖਾਲਸਾ🙏 ਵਾਹਿਗੁਰੂ🙏 ਜੀ ਕੀ ਫਤਿਹ🙏

  • @5.min.crafts_shorts

    @5.min.crafts_shorts

    5 ай бұрын

    Whaguru gobind

  • @JagjitSingh-je4tq

    @JagjitSingh-je4tq

    5 ай бұрын

    Jad Koi Beadbi Karn Wale Da Sodhaa Laga Denda Ha Ta Dhadrianwale De Chlune Kyu Ladan Lag Jande, Bhai Amritpal Singh Da oh Virodh Krda Reha... kaamredi Galla hun Stage te beh krda ha oh... Koi itehaas Di Gall Ta kde krda nahi... Oh ta bass hun motivational speaker ban chukya

  • @abhiyuvikaur8186
    @abhiyuvikaur81865 ай бұрын

    Har Roj parmeshwar Dwar 5000 banda Langar shak ke janda a mere Bhai Saab ji ne bhot shona uprala kita a Waheguru Hmesha chad di kla vich Rakhe Mere Bhai Saab ji nu 🙏💐

  • @SumanSidhu-jz3ek
    @SumanSidhu-jz3ek5 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @NarinderKaur-mz6gc
    @NarinderKaur-mz6gc4 ай бұрын

    Wah ji Wah 🙏🙏❤️❤️ Wah Wah Vadeain terian 🙏🙏❤️❤️

  • @user-op7ip6fb1b
    @user-op7ip6fb1b5 ай бұрын

    Bahut vadhya te Mahan parchark ne bhai ranjit singh g ❤❤

  • @RajuGill-ym5ne
    @RajuGill-ym5ne5 ай бұрын

    ਧੰਨਵਾਦ ਤੇਰਾ ਮੇਰੀ ਜ਼ਿੰਦਗੀ ਬਨਾਉਣ ਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰਚਾਰਕ ਦੇ ਕਰਕੇ ਮੈਂ ਵੀ ਸਿੱਖ ਹਾਂ

  • @user-op7ip6fb1b

    @user-op7ip6fb1b

    5 ай бұрын

    Sahi gal veer g bahut vadhya parchark ne bhai ranjit singh g punjab which unna de diwan shuru hone chyde ne ❤❤❤

  • @NarinderKaur-mz6gc
    @NarinderKaur-mz6gc4 ай бұрын

    Waheguru Ji 🙏🙏

  • @bhaisukhvindersinghjikhalsa113
    @bhaisukhvindersinghjikhalsa1135 ай бұрын

    ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਦੀਵਾਨ ਮੁੜ ਤੋਂ ਪੰਜਾਬ ਵਿੱਚ ਸ਼ੁਰੂ ਹੋਣੇ ਚਾਹੀਦੇ ਹਨ ਤਾਂ ਜੋ ਖਾਲਸਾ ਪੰਥ ਦੇ ਪਰਿਵਾਰ ਵਿੱਚ ਵਾਧਾ ਹੋ ਸਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜਾਬ ਵਿੱਚ ਵੱਧ ਰਹੀ ਈਸਾਈ ਮਨਮੱਤ ਨੂੰ ਰੋਕਿਆ ਜਾ ਸਕੇ 🌹🙏

  • @harpalsinghhandahanda9798

    @harpalsinghhandahanda9798

    3 ай бұрын

    ਢੱਡਰੀਆਂ ਵਾਲਿਆਂ ਦਾ ਪਹਿਲਾ ਬਹੁਤ ਸਤਿਕਾਰ ਕਰਦੇ ਸੀ ਜਦੋਂ ਇਹ ਨਿਰਪੱਖ ਸਨ ਪਰੰਤੂ ਹੁਣ ਤਾਂ ਇਹ ਸਿਆਸੀ ਮਹਾਂਪੁਰਸ ਬਣ ਗਏ ਹਨ

  • @jagsirsingh8426
    @jagsirsingh84265 ай бұрын

    ਬਾਬਾ ਰਣਜੀਤ ਸਿੰਘ ਨੂੰ ਇਤਿਹਾਸ ਸੁਣਾਉਣ ਦਾ ਬਹੁਤ ਵਧੀਆ ਤਰੀਕਾ ਸੀ ❤

  • @JagjitSingh-je4tq

    @JagjitSingh-je4tq

    5 ай бұрын

    Vdiya c Vire... Hun ta oh bass motivational speaker ban chukya jinsu Upgrade kehnde... Hun koi itehaas ni sunaunda oh... Bss hun ta Kaamredi Galla joga ha Ya Beadbi da Sodha Laun Valeya di Khilafat karn joga bss.. Moka mile ta sikh itehaas nu Bhandan Da kamm jrur krda ha

  • @manimahey5663

    @manimahey5663

    5 ай бұрын

    Yes I am agery sir🙏🙏

  • @goodjosh3871
    @goodjosh38715 ай бұрын

    ਕੋਈ ਬਾਬਾ ਨਹੀਂ ਏਹਨਾ ਚੋ ਕੋਈ ਸੱਚਾ ਗੁਰੂ ਦਾ ਸਿੱਖ ਨਹੀਂ ਇਕ ਵੀ ਬਾਬਾ ਜੁਲਮ ਦੇ ਖਿਲਾਫ ਨਹੀਂ ਬੋਲਦਾ ਸਾਰੇ ਸਰਕਾਰ ਦੇ ਹਿਸਾਬ ਨਾਲ ਚਲਦੇ ਲੋਕ ਵਿਚਾਰੇ ਸੋਚਦੇ ਨੇ ਬੜੇ ਚੰਗੇ ਬਾਬੇ ਨੇ ।

  • @electrickinggaming2403
    @electrickinggaming24035 ай бұрын

    BHAI RANJIT SINGH IS GREAT UP TO DATE

  • @user-og9og5bi7k
    @user-og9og5bi7k5 ай бұрын

    ਵਾਹਿਗੁਰੂ ਜੀ ❤❤❤❤

  • @Aatmitv
    @Aatmitv5 ай бұрын

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ

  • @ranjeetsinghhari518
    @ranjeetsinghhari5185 ай бұрын

    Satnam waheguru waheguru waheguru ji

  • @ArminderSingh-gx5lz
    @ArminderSingh-gx5lz5 ай бұрын

    Salute aa tuhadi soch nu bhai sahab ji 🙏🏻❤️

  • @narpinderSingh-ku3io
    @narpinderSingh-ku3ioАй бұрын

    Waheguruji waheguruji

  • @user-hr8md7et2j
    @user-hr8md7et2j5 ай бұрын

    Vare.good.bhai.shaib.ji

  • @samshersingh2116
    @samshersingh21164 ай бұрын

    Waheguru

  • @Mohitworld424
    @Mohitworld4245 ай бұрын

    Waheguru ji 🙏

  • @Livegurbanii
    @Livegurbanii4 ай бұрын

    ❤ Waheguru❤

  • @nikazaildar1410
    @nikazaildar14105 ай бұрын

    ❤ਵਾਹਿਗੁਰੂ 😊

  • @BalwinderSingh-mc1lq
    @BalwinderSingh-mc1lq5 ай бұрын

    Dhan waheguru ji roohani samagam❤❤❤❤❤

  • @kmehta5119
    @kmehta51195 ай бұрын

    ਵਾਹ ਵਾਹ ਵਾਹ ਸੱਚ ਕਿਹਾ ਭਾਈ ਸਾਹਿਬ ਜੀ ❤

  • @Punjabi13134
    @Punjabi131345 ай бұрын

    ਕੋਈ ਜਨ ਹਰਿ ਸਿਉ ਦੇਵੈ ਜੋਰ 🙏

  • @abhiyuvikaur8186
    @abhiyuvikaur81865 ай бұрын

    Kom de Hire 💍sade Bhai Saab Ranjeet Singh ji ❤❤

  • @user-to5mg3nq6n

    @user-to5mg3nq6n

    5 ай бұрын

    Bhulekha tera

  • @manreet8157
    @manreet81575 ай бұрын

    Waheguru g mahar kara g

  • @user-op7ip6fb1b
    @user-op7ip6fb1b5 ай бұрын

    Bhai sahib g bahut vadhya baba g tusi bahut vadhya parchar karde o te tuhade shabad bi bahut vadhya hunde ne waheguru g di bahut kirpa a tuhade te bhai ranjit singh g bi bahut vadhya parchark ne baba unna de Diwan punjab which phir Shuru hone chyde ne baba j tusi phir Shuru karwao bhai ranjit singh g de diwan

  • @Deepkaur729
    @Deepkaur7295 ай бұрын

    Bhai Ranjit Singh dhadrian Wale bahut nice hai isliye Punjab vich Diwan nahin lagana Dil de later bhai Ranjit Singh dhadrian Wale Di bahut vaddi fan ha ❤❤❤

  • @XGHARU94-yx4bu
    @XGHARU94-yx4bu5 ай бұрын

    Waheguru ji ❤

  • @VikramSingh-os4fi
    @VikramSingh-os4fi5 ай бұрын

    Jeundy raho baba gulab singh tuci bhoot vaddi himat kiti sach Bolan di 🙏🙏

  • @grewalproduction
    @grewalproduction5 ай бұрын

    Waheguru jii

  • @jagdipsingh1473
    @jagdipsingh14735 ай бұрын

    Wah g wah ❤❤

  • @user-yz2ep3gj7s
    @user-yz2ep3gj7s5 ай бұрын

    ਗੁਰੂ ਸਾਹਿਬ ਨੇ ਤਾਂ ਆਪਣੀ ਸ਼ਰਨ ਚ ਆਏ ਨੂੰ ਆਪਣੇ ਵਰਗਾ ਹੀ ਬਣਾਇਆ ਸੀ ਪਰ ਅੱਜ ਸਿਰਫ ਉਹਨਾ ਵਰਗਾ ਬਾਣਾ ਤਾਂ ਪਾ ਲਿਆ ਜਾਂਦਾ ਹੈ ਪਰ ਸੋਚ ਉਹਨਾਂ ਵਰਗੀ ਨੀ ਬਣਦੀ

  • @BikramjitSingh-cc4ow
    @BikramjitSingh-cc4ow5 ай бұрын

    Wahagur g ka Khalsa waheguru ji ki Fateh BaBa g ❤❤❤❤

  • @Harpalsingh_ramzi
    @Harpalsingh_ramzi5 ай бұрын

    ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਰਗਾ ਕੋਈ ਨਹੀਂ ਬਣ ਸਕਦਾ, ਜੋ ਓਨਾਂ ਦੀਆਂ ਧਾਰਨਾ ਬੋਲਣ ਦਾ ਤਰੀਕਾ, ਓਨਾ ਕੋਲ ਹੀ ਹੈ,, ਮੈ ਤੇ ਗੁਰੂ ਸਾਹਿਬ ਅਗੇ ਇਹ ਅਰਦਾਸ ਕਰਦਾ ਕਿ ਭਾਈ ਸਾਹਿਬ ਜੀ ਪਹਿਲਾਂ ਵਾਂਗ ਦਿਵਾਨ ਲਗਾਉਣ, ਮੁੜ ਆਉਣ ਛੇਤੀ,, ਤੇ ਓਨਾਂ ਦੀ ਸ਼ਾਨ, ਸਿਮਰਨ ਤੇ ਧਾਰਨਾਂ ਫਿਰ ਸਾਡੇ ਕੰਨਾਂ ਵਿਚ ਪੈਣ

  • @user-hg2xm1vf2y

    @user-hg2xm1vf2y

    5 ай бұрын

    Par baba ji dhadri kehda Sadi Kom lardi te eh dimag kolo cam ni lede te hinduva di sift karde ne ke oh larde ni par dhdri nu puso ke gangu ne larae kiti ci sahib jade sahid kar va te hun ve sikha nu Bina larn siast nal Marva rhe ne sari power centar kolo he dhadri ne centar te sawal kite veer ji Faraz ni Banda ek gal kro

  • @KamaljitKaur-fy3uu

    @KamaljitKaur-fy3uu

    5 ай бұрын

    ਤੁਸੀਂ ਬਿਲਕੁਲ ਸੱਚ ਕਿਹਾ ਵੀ ਢੱਡਰੀਆਂ ਵਾਲਿਆਂ ਦੇ ਦਿਵਾਨ ਜ਼ਰੂਰ ਸਜਣੇ ਚਾਹੀਦੇ ਹਨ ਦੁਬਾਰਾ ਤੇ ਜਿਹੜੇ ਉਨ੍ਹਾਂ ਦੀ ਹਰ ਗੱਲ ਨੂੰ ਹੀ ਗ਼ਲਤ ਸਮਝਦੇ ਹਨ ਉਹਨਾਂ ਦੇ ਆਪਣੇ ਅੰਦਰ ਹੀ ਪ੍ਰੋਬਲਮ ਹੈ,,, ਕਿਸੇ ਚੰਗੇ ਡਾਕਟਰ ਨੂੰ ਦਿਖਾ ਲੈਣ,,,ਇਹੋ ਜਿਹੀ ਸੋਚ ਵਾਲਿਆਂ ਦਾ ਵੀ ਕੁਛ ਭਲਾ ਹੋਵੇ ਜੀ 🙏

  • @Sabrus19

    @Sabrus19

    5 ай бұрын

    ਅਖਰ ਲਿਖੇ ਸੋਈ ਗਾਵਾ ਅਵਰ ਨ ਜਾਣਾ ਬਾਣੀ //(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਸਤਿਗੁਰ ਬਿਨਾਂ ਹੋਰ ਕਚੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

  • @k...bighit1835

    @k...bighit1835

    5 ай бұрын

    Sarkari saadh AA dhadrea wala

  • @baljindersingh7322

    @baljindersingh7322

    5 ай бұрын

    ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤ ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

  • @nickchawla4470
    @nickchawla44705 ай бұрын

    100 sahi 22 ji❤🙏👍

  • @user-pv8pk9cr7x
    @user-pv8pk9cr7x5 ай бұрын

    Ohna ch sach boln di himmat nu salute ❤

  • @harpalsinghhandahanda9798

    @harpalsinghhandahanda9798

    5 ай бұрын

    ਪਿਛਲੀਆਂ ਸਰਕਾਰਾਂ ਨੂੰ ਦਿਨ ਰਾਤ ਭੰਡਦਾ ਥੱਕਦਾ ਨਹੀਂ ਸੀ ਹੁਣ ਆਲੀ ਸਰਕਾਰ ਦੇ ਗੁਣ ਗਾਉਂਦਾ ਥੱਕਦਾ ਨਹੀਂ ਢੱਡਰੀਆਂ ਵਾਲਾ

  • @user-pv8pk9cr7x
    @user-pv8pk9cr7x5 ай бұрын

    Bhai saab respect deserve krde aa kyuki o saanu gurbani naal jorde aa

  • @kanwalgill951
    @kanwalgill9515 ай бұрын

    Wah ji wah beautiful thoughts 👍🎉🎉🎉🎉🎉💐🙏🏼

  • @user-zb7wr3jr7l
    @user-zb7wr3jr7l5 ай бұрын

    ਵਾਹਿਗੁਰੂ ਜੀ

  • @user-bz8wp7tg9d
    @user-bz8wp7tg9d5 ай бұрын

    Guru ravidas maharaj ke jai

  • @gurcharansingh-sf4jg
    @gurcharansingh-sf4jg5 ай бұрын

    Good Message.

  • @AvtarSingh-cp2xi
    @AvtarSingh-cp2xi5 ай бұрын

    Dhan Dhan Guru Nanak deb ji

  • @bikramjitsingh7787
    @bikramjitsingh77875 ай бұрын

    Waheguru ji Mehar kare sab te ji guru nanak dev ji Guru ravidas ji

  • @user-hk2vv3rl2t
    @user-hk2vv3rl2t5 ай бұрын

    Waheguru ji Waheguru ji Sab ta kirpa kro ji Dubai

  • @user-tr8he5sj4s
    @user-tr8he5sj4s5 ай бұрын

    ❤❤

  • @vikramjeet6303
    @vikramjeet63035 ай бұрын

    Bilkul sahi keha

  • @NEELAMDEVI-pp4kd
    @NEELAMDEVI-pp4kd5 ай бұрын

    ❤❤ param sahib Jagat Guru Sant Shiromani Shri satguru Sahib Guru Ravidas ji maharaj ki jai 💖💖♥️♥️🌷🌷🌹🌹🙇🙇👏👏

  • @mrsukhpreetbrand
    @mrsukhpreetbrand5 ай бұрын

    True......❤

  • @user-pd6hg2yd6l
    @user-pd6hg2yd6l5 ай бұрын

    ❤❤❤❤❤❤❤❤❤❤❤❤❤

  • @gurcharankhalsa4038
    @gurcharankhalsa40385 ай бұрын

    wah baba bilkul sach Bolya

  • @RajveerDhillon241
    @RajveerDhillon2415 ай бұрын

    ◦•●◉✿Waheguru ji✿◉●•◦

  • @sajan__sahota09
    @sajan__sahota095 ай бұрын

    ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ,💯🚩

  • @kuldeepsingh-cw5sn
    @kuldeepsingh-cw5sn5 ай бұрын

    Waheguru waheguru waheguru waheguru waheguru

  • @Artfull_smile_creations
    @Artfull_smile_creations5 ай бұрын

    Bhai ranjeet singh ji❤❤

  • @rajwantkaur3147
    @rajwantkaur31475 ай бұрын

    Very nice

  • @Sabrus19
    @Sabrus195 ай бұрын

    ਅਖਰ ਲਿਖੇ ਸੋਈ ਗਾਵਾ। ਅਵਰ ਨ ਜਾਣਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @apnapunjab6989
    @apnapunjab69895 ай бұрын

    101 % Sahi Keha❤❤

  • @Ultrasmarttom
    @Ultrasmarttom5 ай бұрын

    Guru ke dokhi nu lakh fitkaran

  • @sukhdevsinghsukhdevsingh7878
    @sukhdevsinghsukhdevsingh78785 ай бұрын

    Very good bai sahib ji sukhdev singh kadiana

  • @najarsingh.gurbani2553
    @najarsingh.gurbani25535 ай бұрын

    Bhai Ranjeet Singh ❤❤

  • @abhiyuvikaur8186
    @abhiyuvikaur81865 ай бұрын

    Baba Gulab Singh Veer ji Bhai Saab ji huna de diwan shuru krwado loki bhot patke firde ne Bhai Saab ji de diwan Bhot motivation hunde ne❤❤

  • @sarabjitsingh1323
    @sarabjitsingh13235 ай бұрын

    Mein V Bhai Ranjeet Singh de Diwaan sun ke Amrit shakya.ohna warga koi Kathawachak nai dekhya.

  • @user-sl1zt2qz6p
    @user-sl1zt2qz6p5 ай бұрын

    Cycle da v stand hunda thauda koi ni pehla ਸੰਗਤਾ ਚ ਮਾੜਾ ਕਹੀ ਗਏ ਹੁਣ ਚੰਗੇ ਹੋਗੇ ਸੰਤ ਬਣ ਗਏ

  • @KamaljitKaur-fy3uu
    @KamaljitKaur-fy3uu5 ай бұрын

    ਇੱਕ ਇੱਕ ਸ਼ਬਦ ਸੱਚ ਕਿਹਾ ਬਾਬਾ ਜੀ ਆਪ ਜੀ ਨੇ 🙏 ਹੀਰੇ ਦੀ ਕਦਰ ਜੌਹਰੀ ਹੀ ਸਮਝ ਸਕਦਾ ਹੈ,,, ਇਵੇਂ ਹੀ ਇੱਕ ਮਹਾਂਪੁਰਸ਼ ਦੇ ਗੁਣਾਂ ਨੂੰ ਇੱਕ ਮਹਾਂਪੁਰਸ ਹੀ ਸਮਝ ਸਕਦਾ ਹੈ 👍ਕੋਟਨਿ ਕੋਟਿ ਧੰਨਵਾਦ ਜੀ 🙏

  • @JagjitSingh-je4tq

    @JagjitSingh-je4tq

    5 ай бұрын

    Ki Mahapurush, jad bhai Amritpal Singh c Oh Virodh Krda ni Thakkda c, Hun J Koi Beadbi krn wale da Sodha laga deve Ohde piche peed Hon Lag Jandi.. Oda osnu jo Drugs nal Punjab da youth mar reha oh ni disda ... Deep Sidhu bai ne pehla he esdi sachai loka nu dssi hoi ha... Naa oh hun gur itehaas di kde gall krda bass Apni Kaamredi Galla krk osnu sunan valeya da fuddu khichi janda

  • @JagjitSingh-je4tq

    @JagjitSingh-je4tq

    5 ай бұрын

    Haa eh ha Ma v Kde osde Diwana Ch amritpan kita c par hun oh Galt loka de hath chad chukya bass guru nalo te sikh etehaas nalo todan da kamm hun krda oh

  • @harpalsinghhandahanda9798

    @harpalsinghhandahanda9798

    5 ай бұрын

    ਹੁਣ ਤਾਂ ਢੱਡਰੀਆਂ ਵਾਲਾ ਸਿੱਖ ਕੌਮ ਦੇ ਮਗਰ ਹੱਥ ਧੋ ਕੇ ਪੈ ਗਿਐ ਹਰ ਸਮੇਂ ਆਪਣੀ ਹੀ ਕੌਮ ਨੂੰ ਭੰਡਣ ਲਈ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਹੈ

  • @varindersingh601
    @varindersingh6015 ай бұрын

    ❤❤❤

  • @user-xw5tu1lp3e
    @user-xw5tu1lp3e5 ай бұрын

    Guru Gobind singh ji Guru Ravidass ji kom nu ik kardo

  • @sehajpreet303
    @sehajpreet3035 ай бұрын

  • @ranbirsingh1520
    @ranbirsingh15205 ай бұрын

    ❤❤❤❤❤❤❤❤

  • @hawahawyi408
    @hawahawyi4085 ай бұрын

    Baba bhai ranjeet singh de diwan chalu kro ji

  • @user-pv8pk9cr7x
    @user-pv8pk9cr7x5 ай бұрын

    Koi shabad nhi. Boln lae bhai saab Ranjit Singh dhadrian wale ❤

  • @parmjeet2208
    @parmjeet22085 ай бұрын

    ਭਾਈ ਸਾਹਿਬ ਜੀ ਇਹ ਗੱਲ ਤਾਂ ਸੱਚ ਅਵਾ ਕੇ ਅਸ਼ੀ ਵਧੀਆ ਕੰਮ ਕਰਨ ਵਾਲੇ ਦਾ ਸਾਥ ਨਹੀ ਦੇਂਦੇ।।ਵਿਰੋਧ ਕਰਦੇ ਅਵਾ ।।ਤਾਂ ਹੀ ਸਾਡੇ ਮੁਲਕ ਤੇ ਸਿੱਖ ਕੌਮ ਦਾ ਵੇਹੜਾ ਬੈਠਿਆ।।।ਅਸ਼ੀ ਕਦੇ ਭਾਈ ਰਣਜੀਤ ਸਿੰਘ ਜੀ ਦਾ ਸਾਥ ਨਹੀਂ ਦਿੱਤਾ ।।।

  • @jashjash8081
    @jashjash80815 ай бұрын

    🙏🙏🙏🙏🙏

  • @khalsastriumph8871
    @khalsastriumph88715 ай бұрын

    Sach yaar, baabeya nu wapis lyao. Ae punjab di badkismati hai jeda banda vda hunda unu maar dende. Dhadhriya wala, deep sidhu, moosewala, Amripal. Diljit hoeha hun target 😞

  • @BaljitSingh-yb3qs
    @BaljitSingh-yb3qs5 ай бұрын

    Pehla dhandri di ninda krda hunda si te hun oh mhapurash ho gya

  • @user-to5mg3nq6n

    @user-to5mg3nq6n

    5 ай бұрын

    Sahi keha veer sare dogle ne

  • @GuriSandhu-rw6ne
    @GuriSandhu-rw6ne5 ай бұрын

    Bhai Saab vrga koi nhi parchar kr skda sant baba Ranjit Singh g dhandriyan vale

  • @Dhurkotwale
    @Dhurkotwale5 ай бұрын

    Bhai sahib de diwan chalaoo jii

  • @RajinderKaur-qk9ox
    @RajinderKaur-qk9ox5 ай бұрын

    ਭਾਈ ਰਣਜੀਤ ਸਿੰਘ 👍👍

  • @NarinderSingh-kq1lr
    @NarinderSingh-kq1lr5 ай бұрын

    ਭਾਈ ਰਣਜੀਤ ਸਿੰਘ ਕੌਮ ਦਾ ਹੀਰਾ

  • @sarabjitsingh1323
    @sarabjitsingh13235 ай бұрын

    Baba ji Sach bolan lyi Jigra chahida .Tusi bhut wadia keha

  • @SatnamSingh-mm4zk
    @SatnamSingh-mm4zk5 ай бұрын

    Sant Ranjit Singh Dadriawale jindabad jindabad jindabad jindabad jindabad jindabad 🙏💯💯💯💯🙏🙏🙏🙏💯💯💯💯🙏🙏🙏🙏

  • @baljindersingh7322
    @baljindersingh73225 ай бұрын

    ਸਮਾ ਗਵਾਹ ਆ k ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈ਮਰਦਾਨਾ ਜੀ ਦੀ ਰਬਾਬ 🪕ਢੱਡਰੀਆਂ ਵਾਲੇ ❤ ਦੇ ਵਾਜੇ 🎹 ਦਾ ਕੋਈ ਮੁਕਾਬਲਾ ਨਹੀਂ ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

  • @satnamsinghsp3061

    @satnamsinghsp3061

    5 ай бұрын

    Nahi ji vaaja ta rara sahib valeya da ya sihore waleya di c ji

  • @pritpalsinghalawalpur3890

    @pritpalsinghalawalpur3890

    5 ай бұрын

    ਬੰਸਰੀ ਮੁਰਾਰੀ ਵਾਲੀ,ਰਬਾਬ ਮਰਦਾਨੇ ਵਾਲੀ, ਵਾਜਾ ਰਾੜੇ ਵਾਲਿਆਂ ਦਾ ਦੁਨੀਆਂ ਨੂੰ ਕੀਲਦਾ ਪਾਤਸ਼ਾਹ ਜੀ ਐਵੇਂ ਆ ਦੀਪ ਸਿੱਧੂ 22,ਭਾਈ ਅੰਮ੍ਰਿਤਪਾਲ ਸਿੰਘ,ਅੰਮ੍ਰਿਤਪਾਲ ਸਿੰਘ ਮਹਿਰੋਂ ਇਹ ਸਾਡੇ ਹੀਰੇ ਨੇ

  • @baljindersingh7322

    @baljindersingh7322

    5 ай бұрын

    With proof record paye aa sangat de tha tha marde ikath 20 , 20 killya h pandal lagge , dhadrian wala dhadrian wala e aa , dunya da bacha bacha janda ,

  • @SandeepSingh-rq8yn
    @SandeepSingh-rq8yn5 ай бұрын

    101

  • @user-to5mg3nq6n
    @user-to5mg3nq6n5 ай бұрын

    Gulab Singh ji main Kai vaar suneya tusi dhandri Wale nu mahapurukh kehde o te ik pase tusi baba Shri Chand ji nu mande o dhandri Wala baba Shri Chand ji da nindak hai te tusi baba Shri Chand ji nu mande o dhandri nu mahapurukh v kehde o kiu g ki majburi aa

  • @rashampreetsingh7534

    @rashampreetsingh7534

    5 ай бұрын

    Shri chand warge jehde guru nanak dev ji di soch toon ulatt challe nangge ho ke fire Ahe jeya nu uii ni mnde😂

  • @user-to5mg3nq6n

    @user-to5mg3nq6n

    5 ай бұрын

    @@rashampreetsingh7534 waheguru tainu lok parlok narak hi dve

  • @sarabjitsingh1323

    @sarabjitsingh1323

    5 ай бұрын

    @@user-to5mg3nq6n Tuhade warge lok Narak nurak nu mnde tusi te aithe naraq bhogan dye hone

  • @user-to5mg3nq6n

    @user-to5mg3nq6n

    5 ай бұрын

    Tuhanu dohna nu waheguru sari zindagi dukh to alawa kuch na deve

  • @sarabjitsingh1323

    @sarabjitsingh1323

    5 ай бұрын

    @@user-to5mg3nq6n Eho jiyan Bdd duawa denia tenu Babe Shri Chand ne Sikhaaiya?? Laahntia Jehda Rub nu mnda oh kisse da bura nai mngda.Tusi laahntiyo pta nai kiddan de dimaag chukki fire ho.

  • @abhiyuvikaur8186
    @abhiyuvikaur81865 ай бұрын

    Baba Gulab Singh ji Good msg Gal bilkul Sach aa ❤❤

  • @baljindersingh7322
    @baljindersingh73225 ай бұрын

    Sikh kom da mhaan heera dhadrian wala 🤍🙏🌸

  • @user-to5mg3nq6n

    @user-to5mg3nq6n

    5 ай бұрын

    Bhulekha hai Tera

  • @baljindersingh7322

    @baljindersingh7322

    5 ай бұрын

    @@user-to5mg3nq6n asha tere nalo jade pata mainu kaka

  • @user-to5mg3nq6n

    @user-to5mg3nq6n

    5 ай бұрын

    @@baljindersingh7322 apne aap de gun gaun Wale hankari hunde aa jo ke tu hai

  • @user-to5mg3nq6n

    @user-to5mg3nq6n

    5 ай бұрын

    @@baljindersingh7322 nale dhandri Wala baba Shri Chand ji nu ninda is lai Sade nal USDA janma janma da vair hai

  • @Fateh.2323

    @Fateh.2323

    5 ай бұрын

    ​@@user-to5mg3nq6n nfrt hi bhri aa tusi jo guru nanak da ni hoya.. O kise da ki hona

  • @ikodapasara8143
    @ikodapasara81435 ай бұрын

    ਇਹ ਕੇਸਾਧਾਰੀ ਹਿੰਦੂ ( ਉਦਾਸੀ ) ਕਹਿਣਾਂ ਕੀ ਚਾਹੁੰਦਾ ?

Келесі