Sri Guru Nanak Dev Ji | Sakhiyan | History | Prf. Harpal Singh Pannu | Sarbat ਸਰਬੱਤ

Sarbat is about Punjab talks ਗੱਲ ਪੰਜਾਬ ਦੀ
Facebook: sarbatmedia
Instagram: / sarbat_media
#Sarbat #SarbatMedia

Пікірлер: 88

  • @baljinderbanipal3438
    @baljinderbanipal34386 ай бұрын

    ਇਵੇ ਲੱਗ ਰਿਹਾ ਜਿਵੇ ਗੁਰੂ ਨਾਨਕ ਦੇਵ ਜੀ ਨੂੰ ਦੇਖ ਰਹੇ ਹਾ ਤੇ ਗੱਲਾ ਸੁਣ ਰਹੇ ਹਾਂ।ਜੀ ਕਰਦਾ ਸੁਣੀ ਜਾਈਏ। ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏

  • @simranjeetsingh3735

    @simranjeetsingh3735

    5 ай бұрын

    ਹਾਂ ਜੀ ਬਿਲਕੁਲ ਵੀਰੇ ਇਹ ਇਸ ਕਰਕੇ ਲੱਗ ਰਿਹਾ ਕਿਉਕਿ ਗੁਰੂ ਸਾਹਿਬ ਜੀ ਖੁਦ ਆਪ ਬਹੁਤ ਵੜਦੇ ਲੇਖਕ ਸਨ। ਅਤੇ ਹਰਪਾਲ ਸਿੰਘ ਪੰਨੂ ਜੀ ਵੀ ਲੇਖਕ ਹਨ।

  • @harmanpreetsingh4732

    @harmanpreetsingh4732

    24 күн бұрын

    ​@@simranjeetsingh3735😅This type of Sakhies should be telecast on PTC channels so that whole Sikh community will be aware of originality of the factual life of Baba ji and Bhai Mardana ji❤❤

  • @jagjitsandhuz5206
    @jagjitsandhuz52067 ай бұрын

    ਧੰਨ ਧੰਨ ਹੋ ਗਏ ਹਰ ਇੱਕ ਸ਼ਬਦ ਲੂ ਕੰਡੇ ਖੜੇ ਕਰਦਾ ਹੈ ਗੁਰੂ ਨਾਨਕ ਜੀ ਦੀ ਬੇਅੰਤ ਕਿਰਪਾ ਸਰਬੱਤ ਦਾ ਭਲਾ

  • @Narinderkaur-kj1bf
    @Narinderkaur-kj1bf4 ай бұрын

    ਪੋ੍ਫੈਸਰ ਸਾਹਿਬ ਆਪ ਜੀ ਤੋਂ ਸਾਖੀਆਂ ਸੁਣਨ ਦਾ ਅਨੰਦ ਹੀ ਬਹੁਤ ਆਉਂਦਾ ਹੈ। ❤❤❤❤❤

  • @kavitakaur2365
    @kavitakaur23657 ай бұрын

    Aap ji da sakhiyaan Kahan da salika mann nu bannd ke rakhda hai , dil karda hai bas sunde raho 🙏🏻

  • @manjitdallalakhanpal2352
    @manjitdallalakhanpal23522 ай бұрын

    Waheguru ji pta nhi kini var sakhi sun lye Dhan ho bye ji

  • @simranjeetsingh3735
    @simranjeetsingh37355 ай бұрын

    ਬਾਪੂ ਜੀ ਕੋਲ ਬਹੁਤ ਗਿਆਨ ਆ ਅਤੇ ਗੱਲਾਂ ਦੇ ਪੀਰ ਨੇ 😁😁

  • @gurvindersinghtassimbli5993
    @gurvindersinghtassimbli59932 ай бұрын

    ਵਾਹਿਗੁਰੂ ਜੀ

  • @BalbirSingh-du3ew
    @BalbirSingh-du3ew3 ай бұрын

    200 ਸਾਲ ਬਾਦ ਦੋ ਪੀੜੀਆਂ ਤਾਂ ਖਤਮ ਹੋ ਹੀ ਗਈਆਂ ਹੋਣਗੀਆਂ। ਪਰ ਬਾਬੇ ਦੀ ਯਾਦਾਂ ਕਾਇਮ ਰਹੀਆਂ ਅਤੇ ਰਹਿਣਗੀਆਂ। ਧੰਨਵਾਦ ਜੀ।

  • @alhequoqcrp3205
    @alhequoqcrp320514 күн бұрын

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @ramandeepkaur-mt8bk
    @ramandeepkaur-mt8bk7 ай бұрын

    Vah ji vah.... bakmal

  • @satwindersingh3552
    @satwindersingh3552Ай бұрын

    ❤ Sat Nam 💛 Shri Waheguru Dhan Guru ji 🙏

  • @shivagill4992
    @shivagill49927 ай бұрын

    Your way of Sakhi telling is so fascinating and intriguing. I can listen to it all day every day🙏🏾🙏🏾🙏🏾

  • @satvinderkaur4867
    @satvinderkaur486720 күн бұрын

    Dhan Guru Nanak Sahib ji

  • @user-lt7pu8ep7f
    @user-lt7pu8ep7f4 ай бұрын

    Waheguru Ji 🙏🙏

  • @gurdevkaur5711
    @gurdevkaur57117 ай бұрын

    Waheguru ji 🙏🏻🙏🏻🙏🏻🙏🏻🙏🏻❤

  • @Rajwinderkaur_1984
    @Rajwinderkaur_19845 ай бұрын

    ਪ੍ਰੋਫੈਸਰ ਸਾਹਿਬ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਹੋਰ ਸੇਵਾ ਦਾ ਬਲ ਬਖਸ਼ੇ

  • @amriksinghrandhawa8374
    @amriksinghrandhawa83747 ай бұрын

    WAHEGURU JI KA KHALSA WAHEGURU JI KE FTEH

  • @vishavdeepsingh3918
    @vishavdeepsingh39187 ай бұрын

    Waheguru ji🙏🙏🙏🙏🙏🙏❤❤❤❤❤

  • @jasbirkaurwaheguruji6633
    @jasbirkaurwaheguruji663319 күн бұрын

    Wahagru ji wahagru ji wahagru ji wahagru ji wahagru ji ❤🙏🙏🙏🙏🙏

  • @raghbeersinghsekhon8700
    @raghbeersinghsekhon87003 ай бұрын

    Waheguru ji

  • @kuldeepkaur6877
    @kuldeepkaur68777 ай бұрын

    Waheguru g Waheguru g Waheguru g Waheguru g Waheguru g ❤❤

  • @user-yy9jo3tw4m
    @user-yy9jo3tw4m7 ай бұрын

    Waheguru ji Dhan Dhan baba nanak ji Waheguru ji Waheguru ji Waheguru ji Waheguru ji

  • @karamjeetsingh9838
    @karamjeetsingh98387 ай бұрын

    Waheguru ji...

  • @VarinderSingh-rr9td
    @VarinderSingh-rr9td7 ай бұрын

    ਵਾਹ ਜੀ

  • @gurmeetbal5823
    @gurmeetbal58236 күн бұрын

    Pannu sir is god's gift for us🎉

  • @jaspaalsingh8443
    @jaspaalsingh84435 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-ke8sp
    @KuldeepSingh-ke8sp7 ай бұрын

    Great

  • @SukhwinderKaur-cl1tc
    @SukhwinderKaur-cl1tc5 ай бұрын

    🙏🙏

  • @jaspalkaur7269
    @jaspalkaur72695 ай бұрын

    ਕਮਾਲ ਕਰ ਦਿੱਤੀ👌👌🙏🙏

  • @KulwinderSingh-hk4xs
    @KulwinderSingh-hk4xs7 ай бұрын

    ਵਾਹਿਗੁਰੂ ਜੀ ❤❤❤❤❤

  • @ameetaseehra187
    @ameetaseehra1875 ай бұрын

    Satnam Shri Waheguru ji ! 🙏🙏

  • @rameshpalta4656
    @rameshpalta46565 ай бұрын

    Waheguru ji very nice

  • @gauravdhaliwal5182
    @gauravdhaliwal51826 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sarbjitsandhu2531
    @sarbjitsandhu25314 ай бұрын

    ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਹਿਬ ਜੀ।

  • @lataraju2774

    @lataraju2774

    4 ай бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🌹🌹🌹🌹🌹🙏🙏🙏🙏🙏

  • @upkarsingh2309
    @upkarsingh23096 ай бұрын

    Satnam SRI Waheguru Ji

  • @BalwinderSingh-pf2nr
    @BalwinderSingh-pf2nr7 ай бұрын

    GENIUS PROFESSOR SARRDAAR PANNU SAABB, THANKS TOO MUCH, BECAUSE OF YOU WE GETTING WORLDS BIGGEST HIGHEST DIAMOND KNOWLEDGE ABOUT SAYTGURR GURU NAANAKK DEV MAHAARAAJ SACHE PAATSHAYH GEE, AGAIN -9, DHANVAAD SARRDAAR G !!!!

  • @upkarsingh2309
    @upkarsingh23096 ай бұрын

    Satnam waheguru ji

  • @santoshgoodwahegurujikaur2647
    @santoshgoodwahegurujikaur26476 ай бұрын

    Dhan dhan sri guru nanak dev ji

  • @user-lt7pu8ep7f
    @user-lt7pu8ep7f4 ай бұрын

    Waheguru Ji

  • @425ravinder
    @425ravinder6 ай бұрын

    ❤WAHEGURU JI

  • @reyanshslife6146
    @reyanshslife61466 ай бұрын

    Waheguru g

  • @MalkidSing-lz9mq
    @MalkidSing-lz9mq6 ай бұрын

    ਧੰਨ ਧੰਨ ਧੰਨ ਪਰਮ ਆਤਮਾਂ ਪੇ੍ਮ ਆਤਮਾਂ ਪ੍ਮਾਤਮਾਂ ਸਤਿਗੁਰੂ ਨਾਨਕ ਦਾਸ ਜੀ । ਜਨ ਨਾਨਕਿ ਦਾਸਿ ਧੂੜਿ ਮੰਗੇ ਤਿਸੁ ਗੁਰਸਿੱਖ ਕੀ ਜਿ ਆਪਿ ਜਪੇ ਅਵਰਾ ਨਾਮੁ ਜਪਾਵੇ ॥

  • @davinderpal8433
    @davinderpal84335 ай бұрын

    Waheguru ji mehar kro

  • @sukhwindersingh2630
    @sukhwindersingh26306 ай бұрын

    Great ❤❤

  • @surindersandhu732
    @surindersandhu7327 ай бұрын

    Thank you for baba ji

  • @surindersidhu1586
    @surindersidhu15867 ай бұрын

    Weheguru ji

  • @SunnyGermanyWala
    @SunnyGermanyWala5 ай бұрын

    Very nice 👍

  • @fftricksinshots5134
    @fftricksinshots51345 ай бұрын

    Good gee

  • @ramandeepkaur-mt8bk
    @ramandeepkaur-mt8bk7 ай бұрын

    🙏❤

  • @karamjeetsingh9838
    @karamjeetsingh98387 ай бұрын

    Dhan Dhan Guru Nanak Dev ji...

  • @sahilsandhu8137
    @sahilsandhu81377 ай бұрын

    Forget RSS Racism policy already obeying Gurus sahibs

  • @puneetkaur8989
    @puneetkaur89897 ай бұрын

    ❤❤🙏🏻🙏🏻🙏🏻🙏🏻🙏🏻

  • @sheregrewal9182
    @sheregrewal91827 ай бұрын

    Feel truly blessed to have heard PROFESSOR SAHAB.. TODAY I CAN IMAGINE THE NECTAR THAT FLOWS EVEN NOW AND FOR EVER SHALL FLOW...IT WAS ABSOLUTE ANNAND... DAYENDA DAE... Layandae thakk pae...jugga juggantar khaa he khae... Truly blessed...

  • @singh.pradeep
    @singh.pradeep2 ай бұрын

    ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਬਾਬੇ ਨੇ ਕਿਸ ( ਦੇਹਧਾਰੀ ਗੁਰੂ ) ਦੇ ਦਰਸ਼ਨ ਕੀਤੇ ? ਫਿਰ ਅੱਗੇ ਹੈ ... ਸਿੱਧ ਗੋਸ਼ਟੀ ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ ਹਉ ਜਪਿਆ ਪਰਮੇਸਰੋ, ਭਾਉ ਭਗਤਿ ਸੰਗਿ ਤਾੜੀ ਲਾਈ। ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ।

  • @user-iz6vr7jq1y
    @user-iz6vr7jq1y7 ай бұрын

    ❤🌷🌷🌷

  • @kulwinderkaurminhas8218
    @kulwinderkaurminhas82187 ай бұрын

    Excellent.

  • @satnamsingh-jx4bf
    @satnamsingh-jx4bf7 ай бұрын

    ਮੇਰੇ ਭਾਗ ਚੰਗੇ,ਜੋ ਤੁਸਾਂ ਨੂੰ ਸੁਣਿਆ

  • @user-sj8nb4np7k
    @user-sj8nb4np7k7 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Gurvir_hans143
    @Gurvir_hans1437 ай бұрын

    ਅਕਾਲ

  • @gurmandipsingh3338
    @gurmandipsingh33387 ай бұрын

    Guru k lal bhi shiab je

  • @DarshanSingh-sn9bl
    @DarshanSingh-sn9bl6 ай бұрын

    ਪ੍ਰੋ, ਹਰਪਾਲ ਸਿੰਘ ਪੰਨੂ ਜੀ, ਸੱਤ ਸ਼੍ਰੀ ਆਕਾਲ ਜੀ,ਵੀਰ, ਜੀ ਪੂਰੀ, ਦੁਨੀਆਂ,ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ, ਪਹਿਚਾਣ ਲਿਆ ਹੈ, ਤੇ ਪੂਰਨ, ਸਤਿਗੁਰੂ ਸਾਹਿਬ ਜੀ ਦੇ ਤੌਰ ਤੇ ਮਾਣ, ਸਤਿਕਾਰ, ਵੀ ਦਿੰਦੇ ਹਨ,ਪਰ, ਪਿਛਲੇ, ਦਿਨੀਂ,ਇਕ,ਪਾਗਲ, ਜਿਹੇ, ਬੇਵਕੂਫ਼ ਜੱਟ,ਅਕਲ,ਘੱਟ, ਬੰਦਾ ਢਿੱਲੋਂ, ਨਾਂ,ਦਾ, ਲਗਦਾ, ਹੈ ਕਿ ਉਹ ਦੇਹਧਾਰੀ ਅਖੌਤੀ ਸਾਧਾਂ ਦਾ ਸਿਖਾਇਆ ਚਾਟੜਾ, ਹੈ ਜੋ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਨੂੰ ਗੁਰੂ ਮੰਨਣ, ਤੋਂ ਇਨਕਾਰੀ ਹੈ ਤੇ ਸਿਰਫ ਦਰਸ਼ਨਿਕ ਮੰਨਦਾ ਹੈ ਤੇ ਸਿੱਖਾਂ, ਤੇ ਗੁਰੂ, ਸਾਹਿਬਾਨ, ਦੁਆਰਾ ਕੀਤੇ ਗਏ ਸੁਭ, ਕੰਮਾਂ, ਤੇ ਕੌਤਕਾਂ ਨੂੰ ਝੂਠੇ, ਮੰਨਦਾ ਹੈ ਤੇ ਬਾਕੀ ਦੇ ਸਿੱਖ, ਗੁਰੂ ਸਾਹਿਬਾਨ ਜੀ ਵਾਰੇ ਵੀ,ਕੂੜ,ਪਰਚਾਰ, ਕਰਕੇ,ਭੰਡੀ,ਕਰ, ਰਿਹਾ ਹੈ, ਤੇ ਇੰਟਰਵਿਉ,ਕਰਨ,ਵਾਲਾ,ਵੀ,ਪੱਤਿਤ, ਹੈ ਜਿਸਨੂੰ, ਗੁਰਮਤਿ ਵਾਰੇ, ਬਿਲਕੁੱਲ ਪੱਤਾ, ਨਹੀਂ,ਓਹ,ਕਹਿੰਦਾ, ਹੈ ਕਿ ਗੁਰੂ ਨਾਨਕ ਸਾਹਿਬ,ਨੇ,ਕੋਈ,ਕੌਤਕ, ਨਹੀਂ,ਕੀਤੇ, ਤੇ ਸ੍ਰੀ ਦਰਬਾਰ ਸਾਹਿਬ ਜੀ ਨਹੀਂ ਹੈ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਪ੍ਰਕਾਸ਼, ਨਹੀਂ ਕੀਤਾ,ਸੀ, ਤੇ ਨਾਹੀਂ ਬਾਣੀ ਪੜਦੇ,ਸਨ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਨਹੀਂ,ਸਾਜਿਆ,ਸੀ,ਸਿਰਫ, ਪੰਚਾਇਤੀ,ਸਿਸਟਮ, ਚਲਾਇਆ,ਸੀ, ਬਾਬਾ,ਦੀਪ, ਸਿੰਘ ਜੀ, ਵਗੈਰ ਸੀਸ ਤੌਂ, ਨਹੀਂ ਲੜੇ,ਸਨ,ਇਹ, ਪ੍ਰਚਾਰ ਉਦਾਸੀਆਂ,ਤੇ,ਨਿਰਮਲਿਆਂ,ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ, ਜੋਤੀ ਜੋਤ ਸਮਾਉਣ ਤੋਂ,ਵਾਹਦ,ਚ, ਕੀਤਾ ਆਦਿ।ਇਸ, ਬੇਵਕੂਫ਼,ਨਾਲ,ਇਕ,ਸਿੱਖ, ਵਿਦਵਾਨ,ਨੇ,ਗੱਲ,ਕਰਨ, ਦੀ ਕੋਸ਼ਿਸ਼ ਕੀਤੀ ਪਰ ਉਹ,ਵੀ,ਇਸ, ਕੁੱਤੇ ਸਾਹਮਣੇ ਬੋਲ ਨਹੀਂ,ਸਕਿਆ,ਹੋ,ਸਕਦਾ, ਹੈ ਕਿ ਉਸਨੇ ਸਮਝ,ਲਿਆ, ਕੇ।।ਪੜ,ਅੱਖਰ,ਏਹੋ,ਬੂਝੀਐ।।ਮੂਰਖੇ,ਨਾਲ,ਨ,ਲੂਝਐ।।,ਪਰ,ਉਹ,ਪਾਗਲ, ਨਹੀਂ,ਜਾਰੂਰਤ,ਤੋਂ, ਜ਼ਿਆਦਾ ਚਾਲਾਕ, ਹੈ,ਜੋ, ਆਪਣੀ ਗੱਲਬਾਤ,ਮਨਾਉਣੀ, ਚਾਹੁੰਦਾ ਹੈ, ਤੇ ਕਿਸੇ, ਦੂਸਰੇ ਦੀ, ਸੁਣਦਾ, ਨਹੀਂ,ਸੋ, ਤੁਹਾਨੂੰ, ਤੇ ਸਿੱਖ, ਬੁਧੀਜੀਵੀਆਂ, ਨੂੰ, ਬੇਨਤੀ ਹੈ ਕਿ ਐਹੋ, ਜਿਹੇ ਗੱਲਤ, ਬੰਦਿਆਂ ਦੀ ਜ਼ੁਬਾਨ,ਬੰਦ,ਕੀਤੀ, ਜਾਵੇ, ਕਿਉਂਕਿ ਇਹ ਲੋਕ, ਸਿੱਖ ਕੌਮ ਦਾ, ਬਾਹੁਤ, ਜ਼ਿਆਦਾ ਨੁਕਸਾਨ ਕਰ, ਰਹੇ ਹਨ ਕਿਉਂਕਿ ਇਹਨਾਂ ਪਿਛੇ ਦੇਹਧਾਰੀ ਸਾਧ, ਅਤੇ ਰਾਜਸੀ ਸ਼ਕਤੀਆਂ ਵੋਟਾਂ ਕਰਕੇ ਸਾਥ, ਦੇ ਰਹੀਆਂ ਹਨ, ਸੋ ਬੇਨਤੀ ਹੈ ਕਿ ਮੇਰੀ ਗੱਲ, ਨੂੰ ਅਣਗੌਲਿਆਂ ਨਾਂ ਕੀਤਾ ਜਾਵੇ, ਤੇ ਜਲਦੀ ਫੈਸਲਾ,ਲਿਆ,ਜਾਵੇ, ਤੇ ਮੈਂ,ਆਪ, ਜੀ ਦਾ,ਫੌਨ, ਉਡੀਕਾਂ ਗਾ,ਸੱਤ, ਸ਼੍ਰੀ ਆਕਾਲ ਜੀ।

  • @vipanmankotia2729
    @vipanmankotia27296 ай бұрын

    महोदय, एक सिख इतिहासकार ने बताया कि गुरुनानक देव जी मांस का प्रयोग करते थे और गुरु अमरदास के लंगर में मांस दिया जाता था। इस पर भी प्रकाश डालें। उस इतिहासकार ने गुरुनानक से लेकर गुरु गोबिंद सिंह जी तक के पूरे इतिहास का वर्णन किया है साथ में मुगलों के साथ संघर्ष।

  • @RanjeetSingh-qy2pl
    @RanjeetSingh-qy2plАй бұрын

    Nanak ji diya ghunjiya ramja nu na samajh jamana kya samjhe jis sab jag apna samjh leya apna te begana kya samjhe

  • @kiranjeetkaur5855
    @kiranjeetkaur58557 ай бұрын

    Sir mere comment da reply zrur krio plz. Ajj tkk books ch guru nanak dev ji da janam april ch likhia hoia pdia e sabh ne .books ch naal katak di puranmashi v likhia hunda.prr mnaiia eh october ja november ch janda e.ehna vicho ki shi ki gllt hai zrur dssio.tuhade jwab di uddek vich

  • @msbootter52
    @msbootter527 ай бұрын

    Baba ji 25000 Miles hai Kilometer nahi

  • @gurdialbal6680
    @gurdialbal66807 ай бұрын

    Dr. Kohli had two daughters elder was married at Delhi and younger Boby was married to an engineer and they were settled at Nagpur that is why Dr. Kohli also sold his house at Patiala and settled in Nagpur.--Gurnam Kaur

  • @gilldiljit7875
    @gilldiljit78757 ай бұрын

    ਜਿਹੜੀਆਂ ਚਵਲਾਂ ਨੂੰ ਗੁਰੂ ਸਾਹਿਬ ਦਾ ਨਾਂ ਅਦਬ ਨਾਲ ਹਜੇ ਤੱਕ ਲੈਣਾ ਨਈ ਆਇਆ ਉਹ ਸੰਗਤ ਨੂੰ ਕੀ ਦੱਸ ਸਕਦੇ ?

  • @dalwindersingh5902
    @dalwindersingh59027 ай бұрын

    Mahabhaarat, ramayan, vaed gapod ha ...pooree gappaw haaankee ha Chaatee thok kar proof doonga

  • @manjitsingh-xc4tv

    @manjitsingh-xc4tv

    5 ай бұрын

    ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜ਼ੋ ਨਾ ਬੀਚਾਰੇ ,,

  • @user-sr9ub9pu4h
    @user-sr9ub9pu4h7 ай бұрын

    ਮੈਂ ਤਾਂ ਊਈਂ ਸਤਕਾਰ ਕਰੀ ਗਿਆ । ਵਿਦਵਾਨ ਨੀ ਇਹ ਤਾਂ ਬੇਵਕੂਫ਼ ਆ । ਬਾਲੇ ਨੂੰ ਵਿੱਚ ਲਿਆਈ ਜਾਂਦਾ । ਗੁਰੂ ਨਾਨਕ ਜੀ ਨੂੰ ਬਿਗੜਿਆ ਹੋਇਆ ਪੇਸ ਕਰਨ ਤੇ ਤੁਲਿਆ ਹੋਇਆ ।

  • @ikodapasara8143
    @ikodapasara81437 ай бұрын

    ਹਾਹਾ ਇਹਦੇ ੧🕉ਕਾਰ ਦਾ ਜਾਪ ਕਰਕੇ , ਝੂਠ ਦੀ ਪੰਡ ?

  • @inderjitsingh-mr6iw
    @inderjitsingh-mr6iw29 күн бұрын

    ਵਾਹਿਗੁਰੂ ਜੀ

  • @darshanbarnala7142
    @darshanbarnala71425 ай бұрын

    Waheguru ji 🌹 🙏

  • @jaspalkaur7269
    @jaspalkaur72695 ай бұрын

    Waheguru ji

  • @RavinderKaur-nq7bn
    @RavinderKaur-nq7bn6 ай бұрын

    🙏

  • @sunitarani3073
    @sunitarani30736 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @gurjantsandhu1025
    @gurjantsandhu10256 ай бұрын

    Waheguru ji❤️🌸🙏🏻😊

  • @harjeetkaur6702
    @harjeetkaur67027 ай бұрын

    Waheguru ji waheguru ji🙏🙏🙏🙏🙏

  • @maanpunjabiblogger6138
    @maanpunjabiblogger61386 ай бұрын

    Waheguru Waheguru 🙏

  • @user-to1qf3wf4b
    @user-to1qf3wf4b6 ай бұрын

    Waheguru ji

  • @user-yy9jo3tw4m
    @user-yy9jo3tw4m7 ай бұрын

    Waheguru ji Dhan guru nanak dev ji Waheguru ji Waheguru ji Waheguru ji Waheguru ji

  • @davinderkhambay4084
    @davinderkhambay40847 ай бұрын

    Waheguru ji

  • @baldevsharma8752
    @baldevsharma87527 ай бұрын

    Waheguru ji

  • @lakhvirsingh5946
    @lakhvirsingh59466 ай бұрын

    Satnam shri waheguru ji 🙏

Келесі