ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੇ ਰੋਸ ਚ ਬਾਗੀ ਹੋਣ ਵਾਲਾ ਫੌਜੀ। ਅਸੀਂ ਹਥਿਆਰਾਂ ਨਾਲ ਭਰੀਆਂ 8 ਗੱਡੀਆਂ ਨਾਲ ਭੱਜੇ ਸੀ

Ойын-сауық

#RMBTelevision #June1984 #AlleJakham
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-------------------------------------------------------------
Other social links
KZread - / @rmbtelevisionofficial
Facebook- / rmbtelevision
Insatgram- / rmbtelevision

Пікірлер: 188

  • @balvirdhaliwal6440
    @balvirdhaliwal64403 жыл бұрын

    ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ ਹੈ।

  • @JasvirSingh-ix3ev
    @JasvirSingh-ix3ev3 жыл бұрын

    84 ਦੇ ਸਿੱਖ ਫੌਜੀਆ ਨੂੰ ਸਲਾਮ

  • @gurmailbrar4221
    @gurmailbrar42213 жыл бұрын

    ਦਿਲੋਂ ਸਲੂਟ ਆ ਸੰਨ ਚੁਰਾਸੀ ਵੇਲੇ ਜਾਗਦੀ ਜਮੀਰ ਵਾਲੇ ਫੌਜੀ ਸਾਹਿਬਨਾਂ ਨੂੰ🙏🙏

  • @HappyDhanota

    @HappyDhanota

    5 ай бұрын

    😢😢😢

  • @amritajlodjaffikabbadijaff3653
    @amritajlodjaffikabbadijaff36533 жыл бұрын

    ਹਾਲਾਤ ਖਰਾਬ ਹੋਣਗੇ ਜੇ ਮੋਦੀ ਨੇ ਨਾ ਜਿਦ ਛੱਡੀ ਜਦੋਂ ਪੰਜਾਬ ਦੇ ਲੋਕਾਂ ਨੂੰ ਮਾਲਕਾਂ ਤੋਂ ਮਜਦੂਰ ਬਣਾਇਆ ਗਿਆ ਯਾਦ ਰੱਖਣਾ ਹਾਲਾਤ ਵਿਗੜਨਗੇ

  • @Singh-wx8gx
    @Singh-wx8gx3 жыл бұрын

    ਅਸਲ ਯੋਧੇ ਨੇ ਧਰਮੀ ਫੌਜੀ ਦਿਲੋ ਸਲੂਟ ਹੈ ਜੀ ਢਿਲੋਂ ਸਾਬ ਜੀ

  • @ravitamna1033
    @ravitamna10333 жыл бұрын

    ਧਰਮੀ ਫੌਜੀਆਂ ਨੂੰ ਦਿਲੋ ਸਲਾਮ ਹੈ ji

  • @anmolbrar3391
    @anmolbrar33913 жыл бұрын

    ਬਾਈ ਢਿੱਲੋਂ ਸਾਹਿਬ ਜੀ,, ਤੁਹਾਡਾ ਕੰਮ ਇਸ ਤਰ੍ਹਾਂ ਦੇ ਬਾਈਆਂ ਜੀਉ ਦੇ ਬੇਹੱਦ ਕੁਰਬਾਨੀ ਦਾ ਸਤਿਕਾਰ ਨਾਲ ਸਭਨਾਂ ਦਾ ਧੰਨਵਾਦ ਹੈ ਜੀ

  • @ArshDeep-em4zt
    @ArshDeep-em4zt3 жыл бұрын

    1984 ਵਾਲੇ ਫੋਜੀਆ ਦਾ ਧੰਨਵਾਦ ਹੈ ਬਾਈ ਅੱਜ ਫੋਜੀ ਤੇ ਪੁਲਸ ਵਾਲੇ ਮੋਦੀ ਦੇ ਚਮਚੇ ਹੈ ਕਿਸੇ ਲੱਖੇ ਵਰਗੇ ਦੇ ਮਗਰ ਪਏ ਹੈ

  • @kuldeepcheema5821

    @kuldeepcheema5821

    3 жыл бұрын

    Tuhanu vehm aa aj de fojia de bare

  • @Gurinder1992

    @Gurinder1992

    3 жыл бұрын

    ਲੱਖੇ ਆਲੀ ਕਿਹੜੀ ਗੱਲ ਬਣੀ

  • @daddyluv8417

    @daddyluv8417

    3 жыл бұрын

    @@kuldeepcheema5821 jina foji chita bech rahe hor koi duja nahi Fuji chita b lunde a ty bechde b aa kai darde b gye oh b aphne warge amm bnde aa veere tera veem a sarch marke pta kar pehla ki lok sach keh rahe ja main 🙏

  • @shindabrar9779
    @shindabrar97793 жыл бұрын

    🙏🙏🙏🙏 ਮਾਨ ਐ ਬਾਪੂ ਥੋੜ੍ਹੇ ਤੇ

  • @jindabhangu
    @jindabhangu3 жыл бұрын

    ਮੇਰੇ ਪਿਤਾ ਜੀ ਵੀ ਸਨ ਧਰਮੀ ਫੋਜੀ

  • @SukhwinderSingh-mv7rd
    @SukhwinderSingh-mv7rd3 жыл бұрын

    ਵਾਹਿਗੁਰੂ ਜੀ 🙏

  • @satnamburj8162
    @satnamburj81623 жыл бұрын

    ਉਹ ਅਮਰਿੰਦਰ ਸ਼ਰਮਿਆ ਕਹਿਨਾ ਭੁਲਜੋ ਭੁੱਲਾ ਗੇ ਜਰੂਰ ਸਾਨੂੰ ਵੀ ਸੋਮਨਾਥ ਮੰਦਰ ਉਡਾ ਲੈਣ-ਦੇਣ ਸਾਨੂੰ

  • @majercheemasingh5944
    @majercheemasingh59443 жыл бұрын

    ਜਾਗ਼ਦੀ ਜਮੀਰ ਵੰਡੇ ਵੀਰ ਜੀ ਦੀ ਪੈਰੀ ਪੈਣਾ 💐 ਤੁਹਾਡਾ ਨਿੰਕਾ ਮੇਜਰ ਭਾਊ

  • @punjabilover7932
    @punjabilover79323 жыл бұрын

    ਰਤਨ ਵੀਰ ਧੰਨਵਾਦ ਜਾਣਕਾਰੀ ਲਈ

  • @sukhwinderk.teacher2404
    @sukhwinderk.teacher24043 жыл бұрын

    ਵਾਹਿਗੁਰੂ ਵਾਹਿਗੁਰੂ ਧੰਨ ਸਿੱਖੀ ਤੇ ਧੰਨ ਗੁਰੂ ਦੇ ਸਿੱਖ 🙏🙏🙏🙏🙏

  • @preetsidhu510

    @preetsidhu510

    3 жыл бұрын

    Sukh Sat shri aakal ji

  • @jspawaar675
    @jspawaar6753 жыл бұрын

    ਵਾਹਿਗੁਰੂ ਜੀ ਬੇਟਾ ਆਰਮਡ ਕੋਰ ਟੈਂਕ ਵਿਚ ਹੈ ਅਤੇ ਉਸ ਨੂੰ ਇਹ ਕਹਿ ਦਿੱਤਾ ਹੈ ਕਿ ਜੇ ਕੋਈ ਧੱਕਾ ਹੁੰਦਾ ਹੈ ਤਾਂ ਨੌਕਰੀ ਤੋਂ ਪਹਿਲਾਂ ਧਰਮ ਹੈ ਸਿੱਖੀ ਦੀ ਸ਼ਾਨ ਦੀ ਕੋਈ ਕੀਮਤ ਨਹੀਂ ਅਤੇ ਇਕ ਹੋਰ ਕਿ ਬੇਟਾ ਅੰਮ੍ਰਿਤਧਾਰੀ ਹੈ ਅਤੇ ਮੇਰੇ ਪਰਿਵਾਰ ਦੇ ਮੈਂਬਰ ਵੀ ਅਮ੍ਰਿਤਧਾਰੀ ਹਨ ਸਮੇਤ ਮੇਰੇ। ਵਾਹਿਗੁਰੂ ਜੀ

  • @partapsingh8456
    @partapsingh84563 жыл бұрын

    Dharmi jodyan nu dilon salute

  • @narindersinghnarindersingh1229
    @narindersinghnarindersingh12293 жыл бұрын

    ਸਹੀਦਾ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਕੀਤੀ

  • @bathindianboyvicky2329
    @bathindianboyvicky23293 жыл бұрын

    6 June uss kaale din j kite army de taink anddar jaan to pahla baaghi hoye foujji soorme harmander saahib pouhnch jande ta shaayed natije hor hunde... parnaam shahidaan nu🙏🙏 😰😰

  • @deepSingh-sp3

    @deepSingh-sp3

    3 жыл бұрын

    ryt

  • @TheHindri
    @TheHindri3 жыл бұрын

    ਇਹ ਸਿੱਖ ਕੌਮ ਦੇ ਧਰਮੀ ਫੌਜੀ ਹਨ ਇਹਨੂੰ ਦਿਲੋਂ ਸਲਾਮ

  • @HarjinderSingh-lx6qo
    @HarjinderSingh-lx6qo3 жыл бұрын

    ਅਕਾਲ ਸਹਾਏ ਮਿਹਰ ਕਰੇ ਨਾਭਾ ਅਕਾਲ ਤੇ

  • @jotulidran1848
    @jotulidran18483 жыл бұрын

    ratan y ਬਾਬਾ ਕਿਰਪਾ ਰੱਖੇ ਪੂਰੀ ਤੁਹਾਡੇ ਤੇ ਹਮੇਸ਼ਾ ਬਾਈ

  • @yupadhaliwal9220
    @yupadhaliwal92203 жыл бұрын

    Bai g salute aa ena nu

  • @SandeepSingh-uf9el
    @SandeepSingh-uf9el3 жыл бұрын

    Chardi kalan wale sikh nu salam 🤙🏻

  • @avtarsamra2823

    @avtarsamra2823

    3 жыл бұрын

    ਯਾਰ ਲੋਕ ਐਵੇਂ ਫੌਜੀਆਂ ਨੂੰ ਮਾੜੇ ਆਖੀ ਜਾਦੇ ਆ ਜਿਸ ਸਰਕਾਰ ਨੇ ਫੌਜੀ ਭਰਾਵਾ ਨੂੰ ਬਾਗੀ ਹੋਣ ਵਾਸਤੇ ਮਜਬੂਰ ਕੀਤਾ ਉਸ ਸਰਕਾਰ ਨੂੰ ਵੀ ਮਾੜੀ ਆਖੋ ਜੀ

  • @avtarsamra2823

    @avtarsamra2823

    3 жыл бұрын

    ਵਾਹਿਗੁਰੂ ਮਿਹਰ ਕਰੋ ਜੀ

  • @karnalsingh5792

    @karnalsingh5792

    3 жыл бұрын

    @@avtarsamra2823 bilkul sahi kaha ji

  • @karnalsingh5792

    @karnalsingh5792

    3 жыл бұрын

    @@avtarsamra2823 bilkul sahi kaha ji

  • @gagan5933
    @gagan59332 жыл бұрын

    ਦਿਲੋਂ ਸਲੂਟ ਆ ਇਹਨਾਂ ਬਹਾਦਰ ਜਵਾਨਾਂ ਨੂੰ।

  • @BalwinderSingh-um9xs
    @BalwinderSingh-um9xs3 жыл бұрын

    Very good fouji Sab Ji

  • @Desitech87
    @Desitech873 жыл бұрын

    ਮੇਰੇ ਪਿਤਾ ਜੀ ਧਰਮੀ ਫ਼ੌਜੀ ਸਰਦਾਰ ਨਿਰਵੈਲ ਸਿੰਘ ਜੀ ਨੇ ਵੀ ਏਸੇ 14 ਪੰਜਾਬ ਰੈਜੀਮੈਂਟ ਵਿੱਚੋਂ ਹੀ ਧਰਮ ਯੁੱਧ ਵਿੱਚ ਯੋਗਦਾਨ ਪਾਇਆ ਹੈ। ਜਿਸ ਘੇਰੇ ਦੀ ਇਹ ਸਰਦਾਰ ਸਾਬ ਗੱਲ ਕਰ ਰਹੇ ਨੇਂ ਉਸ ਦੌਰਾਨ ਮੇਰੇ ਪਿਤਾ ਜੀ ਦੇ ਤਿੰਨ ਗੋਲ਼ੀਆਂ ਵੀ ਲੱਗੀਆਂ ਸਨ। ਸਾਡੇ ਪਿੰਡ ਨੇ ਮੇਰੇ ਪਿਤਾ ਜੀ ਨੂੰ ਬਹੁਤ ਮਾਣ ਬਖ਼ਸ਼ਿਆ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਮੈਨੂੰ ਬਹੁਤ ਮਾਣ ਹੈ ਆਪਣੇ ਪਿਤਾ ਜੀ ਉੱਤੇ ਪਰ ਸਾਡੇ ਪਰਿਵਾਰ ਨੂੰ ਕਦੇ 1984 ਨਹੀਂ ਭੁੱਲਣੀ।

  • @buttartejinderjagdeepbutta3035

    @buttartejinderjagdeepbutta3035

    3 жыл бұрын

    ਵਾਹਿਗੁਰੂ ਜੀ 🙏

  • @JotPrime

    @JotPrime

    18 күн бұрын

    Salute to your respected father 🙏

  • @buttartejinderjagdeepbutta3035
    @buttartejinderjagdeepbutta30353 жыл бұрын

    ਜਾਗਦੀ ਜਮੀਰ ਵਾਲਾ ਸਿੱਖ🙏

  • @user-uf2qh4vz6t
    @user-uf2qh4vz6t3 ай бұрын

    84 da bagi foji o nu salot aa koti kot parnam Sadi nu

  • @NavjotSingh-ex1ss
    @NavjotSingh-ex1ssАй бұрын

    Waheguru ji

  • @prabhjotkhalsa7038
    @prabhjotkhalsa70383 жыл бұрын

    Wahegutu ਜੀ ਮੇਹਰ ਕਰੇ

  • @user-uf2qh4vz6t
    @user-uf2qh4vz6t3 ай бұрын

    14 punjab regiment da nk saied Reashm singh nu koti kot parnam ji

  • @GagandeepSingh-bn1vp
    @GagandeepSingh-bn1vp3 жыл бұрын

    ਦਿਲ ਨੂੰ shunn ਵਾਲੀ ਇੰਟਰਵਿਯੂ

  • @avtarmahal3946
    @avtarmahal39463 жыл бұрын

    ਮੇਰੇ ਬਾਪੂ ਠੂੂੰ ੳਮਰ ਕੈਦ ਹੇੲੀ ਸੀ

  • @majercheemasingh5944

    @majercheemasingh5944

    3 жыл бұрын

    ਬਹੁਤ ਮਾੜਾ ਕਰਦੀ ਸਰਕਾਰ ਵੀਰੇ ਵਾਹੇਗੁੂਰ ਸਭ ਠੀਕ ਕਰੋ

  • @virk6592

    @virk6592

    3 жыл бұрын

    ਹੈਗੇ ਨੇ ਅਜੇ ਬਾਪੂ ਜੀ ਯਾ ਨਹੀਂ

  • @eknoorsingheknoor2801

    @eknoorsingheknoor2801

    3 жыл бұрын

    🙏🙏🙏🙏🙏🙏

  • @kuldeepcheema5821
    @kuldeepcheema58213 жыл бұрын

    Kisan majdoor ekta jindabad

  • @rajwantsingh8616
    @rajwantsingh86163 жыл бұрын

    Good Bai

  • @BalMinhas
    @BalMinhas3 жыл бұрын

    Waheguru mmehar kare aap ji te , sab te

  • @bhupindervirk1563
    @bhupindervirk15633 жыл бұрын

    WAHEGURU JI WAHEGURU JI

  • @sarbjeetsingh8729
    @sarbjeetsingh87293 жыл бұрын

    Shead Dharmi fojjiaa nu kot kot parnam

  • @Sahibakaur179
    @Sahibakaur1793 жыл бұрын

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @mehaksandhu3552
    @mehaksandhu35523 жыл бұрын

    ਵਾਹਿਗੁਰੂ ਜੀ

  • @JagjitSingh-xv4br
    @JagjitSingh-xv4br3 жыл бұрын

    ਵਾਹਿਗੁਰੂ ਜੀ ਅਜਿਹਾ ਮਾੜਾ ਸਮਾਂ ਕਦੇ ਨਾ ਆਵੇ

  • @surjitkaur4993
    @surjitkaur49933 жыл бұрын

    ਵਾਹਿਗੁਰੂ

  • @preetsidhu510

    @preetsidhu510

    3 жыл бұрын

    Hnji kidda

  • @harmanjitsingh8399
    @harmanjitsingh83993 жыл бұрын

    waheguru ji

  • @NirmalSingh-bf8zv
    @NirmalSingh-bf8zv3 жыл бұрын

    Akal Sahae 🙏

  • @bittudhillon6154
    @bittudhillon61543 жыл бұрын

    Bai ji sardar bupinder Singh ji mere pind de ne karara wala de

  • @user646
    @user6463 жыл бұрын

    ਬਾਈ ਬਾਦਲ ਤਾ ਰਾਮਰਹੀਨ ਦਾ ਚੇਲੇ ਹੈ ਸਿੰਖਾ ਦੇ ਦੁਸ਼ਮਣ ਹੈ ਬਾਦਲ

  • @Gurdeepsingh-qr2ys
    @Gurdeepsingh-qr2ys3 жыл бұрын

    Parnam saheeda nu

  • @harmansidhu1808
    @harmansidhu18083 жыл бұрын

    Bhai sandhu te bibi upkar kaur dian familia naal interview karo g please

  • @sarbjitkaur2227
    @sarbjitkaur22273 жыл бұрын

    🙏🙏sikh hon da maan he sanu v ji

  • @harmeetsingh7590
    @harmeetsingh75903 жыл бұрын

    Parnaam shaheeda nu,,

  • @gurnamsaverynicendhu1272
    @gurnamsaverynicendhu12723 жыл бұрын

    Waheguru. Ji

  • @rajusandhu727
    @rajusandhu7273 жыл бұрын

    Waheguru ji mehar Karo

  • @baljeetkaur2072
    @baljeetkaur20723 жыл бұрын

    Bahut khoob veero julm Karan vala insaf kiun deuga ji waheguru da bhana manke jindgian nu Aggy chalai challo ese utar chadav nu jindagi kehndy han ji

  • @MandeepSingh-jc9fx
    @MandeepSingh-jc9fx3 жыл бұрын

    Waheguru g mehar krn khalsa path nu hamesa chdikala ch rakhn

  • @sukhchainsekhon5999
    @sukhchainsekhon59993 жыл бұрын

    Waheguru ji waheguru ji waheguru ji waheguru ji waheguru ji

  • @gill4711
    @gill47113 жыл бұрын

    waheguru

  • @karamjits1614
    @karamjits16143 жыл бұрын

    ਵਾਹਿਗੁਰੂ ਜੀ ਧੰਨ ਗੁਰੂ ਜੀ ਧੰਨ ਗੁਰੂ ਜੀ ਦੇ ਸਿੱਖ 🙏

  • @suchasingh2663
    @suchasingh26633 жыл бұрын

    Salute to you Sir Dhillon Saab

  • @GagandeepSingh-qy9tp
    @GagandeepSingh-qy9tp3 жыл бұрын

    ਵਾਹਿਗੁਰੂ ਜੀ 🙏🙏🙏🙏🙏🌴

  • @mann1813
    @mann18133 жыл бұрын

    🙏🙏🙏

  • @SukhjindersinghsandhuSingh

    @SukhjindersinghsandhuSingh

    3 жыл бұрын

    🙏🙏🙏

  • @Harwindersingh-cm4sw
    @Harwindersingh-cm4sw3 жыл бұрын

    Weheguru... Ji

  • @KuldeepSingh-ue7tu
    @KuldeepSingh-ue7tu3 жыл бұрын

    Salute u Bapu Ji

  • @dharmpurawala565
    @dharmpurawala5653 жыл бұрын

    ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ🙏🙏🙏

  • @NirmalSingh-eq7ly
    @NirmalSingh-eq7ly3 жыл бұрын

    ਜੇ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਤਾਂ ਕਿਸੇ ਨੂੰ ਕੀ ਇਤਰਾਜ਼ ।ਬਾਕੀ ਬਚੇ ਆਪੋ ਆਪਣੇ ਮੁਲਕ ਬਣਾ ਲੈਣ ।

  • @jagjitkaur5803
    @jagjitkaur58033 жыл бұрын

    Dillon sahib, salute to you

  • @Harnoor0027
    @Harnoor00273 жыл бұрын

    Twanu salute hai

  • @varindersohivarindersohi4342
    @varindersohivarindersohi43423 жыл бұрын

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @garry2226

    @garry2226

    3 жыл бұрын

    ਜੇਹਿਡਾ ਅਪਣੇ ਨਿਜੀ ਲਾਭ ਲਭਦਾ ਹੋਵੇ ਓਹ ਕਦੇ ਭੀ ਕੌਮ ਦਾ ਭਲਾ ਨਹੀਂ ਕਰ ਸਕਦਾ

  • @manjitsingh-mj2gd
    @manjitsingh-mj2gd3 жыл бұрын

    Deg teg fateh

  • @SatpalSingh-rw7ff
    @SatpalSingh-rw7ff3 жыл бұрын

    Waheguru charhdikla rakhe ji 8sikh 👏

  • @manjitsingh6186
    @manjitsingh61863 жыл бұрын

    Salute

  • @pindaale7499
    @pindaale74993 жыл бұрын

    Salute Sahab

  • @amarjitdhillon7116
    @amarjitdhillon71163 жыл бұрын

    Pranam shaheeda nu 👃👃👃👃👃

  • @sukhdeepsingh826
    @sukhdeepsingh8263 жыл бұрын

    Punjab jindabad 🙏

  • @pardeepsingh7471
    @pardeepsingh74713 жыл бұрын

    Shi khea baba g

  • @preetdjlinks7886
    @preetdjlinks78863 жыл бұрын

    🙏🙏

  • @harkiransingh4220
    @harkiransingh42203 жыл бұрын

    Hr vr koi vi kand hove 1947 1961 1971 1984 1991 1992 hr var sikha di casualty hove a

  • @chattarpalsingh6512
    @chattarpalsingh65123 жыл бұрын

    🙏🏼🙏🏼🌺🌸

  • @majercheemasingh5944
    @majercheemasingh59443 жыл бұрын

    ਗਲ ਕਰਨ ਅਨਜਾਦ ਨਾ ਡਰ ਨਾ ਭੈ

  • @lovedeep9903
    @lovedeep99033 жыл бұрын

    ਸਿਜਦਾ ਹੈ ਯੋਧਿਉ ਤੁਹਾਡੀ ਕੁਰਬਾਨੀ ਨੂੰ

  • @harmanbrar4812
    @harmanbrar48123 жыл бұрын

    Good 👍jazbata nu 14pb Nabha Akal

  • @rajwindermaan5640
    @rajwindermaan56403 жыл бұрын

    Salut.sir

  • @rinkarinka5429
    @rinkarinka54293 жыл бұрын

    🙏🙏🙏🙏🙏🙏🙏

  • @inder7109
    @inder71093 жыл бұрын

    ਜੇ MMG ਕੋਲ ਸਨ ਤਾ ਲਾ ਦਿੰਦੇ ਲਾਸ਼ਾਂ ਦੇ ਢੇਰ.... ਬਾਗ਼ੀ ਤਾ ਹੋਏ ਈ ਸੀ ਬਾਬਾ ਜੀ.....

  • @gurtejkaur6842

    @gurtejkaur6842

    3 жыл бұрын

    Jdon krna panda odo pta lgta j kita oh bhut c jina nal ldna c oh safe jgh te c 12 jne sahid hoe baba ni he is a soldier

  • @pardeepsingh7471
    @pardeepsingh74713 жыл бұрын

    🙏🙏🙏🙏🙏🙏❤️

  • @balrajsingh3392
    @balrajsingh33923 жыл бұрын

    🙏🙏🙏🙏🙏

  • @JasveerSingh-gq3fk
    @JasveerSingh-gq3fk3 жыл бұрын

    A ha Sikh kom da heera

  • @harmansinghhr3228
    @harmansinghhr32283 жыл бұрын

    Good sabb 17 guards

  • @Sahibakaur179
    @Sahibakaur1793 жыл бұрын

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @JasveerSingh-gq3fk
    @JasveerSingh-gq3fk3 жыл бұрын

    Asi soda ajj v rani ha. Waheguru ji

  • @gagangillpb03
    @gagangillpb033 жыл бұрын

    Ih bhut wdia v reporter dil di gl v puchda... kai wr kuch puchia ni jnda bnde de dil ch hundi aa..

  • @harkiransingh4220
    @harkiransingh42203 жыл бұрын

    Sikh religion sb to vd kubanyea dityea es desh ch

  • @buntymaan8412
    @buntymaan84123 жыл бұрын

    Ajj b apa gulam aa verre..1947 ton phla angrej c..apne sikha ne saheedi diti is bharat li jo ajj b hindustan smje..apne ajj v roj sikh kut de roj..roj guru granth sahib nu agg..yr ajj takk gita nu kyu ni agg lagi .apa sikha nu e kyu bdnaam krde..baki vrre last ch deep sidhu di soch nu smjo yr v o ki bold..m koi fan ni ohda..par schai yr jina de putt ajj tkk ni mile ..84 ch sikh mre apa ki krta aj tkk ..jmeer jma margi...

  • @jaspalsinghjaspalsinghdhil5171
    @jaspalsinghjaspalsinghdhil51713 жыл бұрын

    🙏🙏🙏🙏🌅🌅🌅🌅

  • @merapanjabmerijaan3390
    @merapanjabmerijaan3390 Жыл бұрын

    Par 1984 to pehla aiva da kuch kyu ni hoya sab paase aman shanti c na, kuch aaye assi aive assi ove, Par koi dasse 84 to pehla kehde mere sikh Veer nu problem c Punjab ch, 🙏

  • @harmeetsingh7590
    @harmeetsingh75903 жыл бұрын

    Never forget 1984

  • @gurbhejsingh7619
    @gurbhejsingh76193 жыл бұрын

    SLATUE TO THOSE

  • @harjitsingh1084
    @harjitsingh10843 жыл бұрын

    Veer je ke a sach a ke jarnal subeg singh je de kudi ne ladai lari c me sunia o pani vali tenke vich morcha laia c os ne but fuji mare c fuj nu pata ne lagda c goli ketu a re a fer bad vich pta chali pher fuj ne tenk nal tanki degi c pher o sed ho ge

  • @arshsidhu6031
    @arshsidhu60313 жыл бұрын

    Baba ji da pind das skad ji koi??

  • @RohitRohit-is4vz
    @RohitRohit-is4vz3 жыл бұрын

    Sikh com nu slaute

  • @RohitRohit-is4vz

    @RohitRohit-is4vz

    3 жыл бұрын

    😰😰😰😰😥

  • @RohitRohit-is4vz

    @RohitRohit-is4vz

    3 жыл бұрын

    Waheguru ji meher krn Punjab te sikh com te

Келесі