Special ਗੁਲਾਬੀ ਢੇਊ ਦਾ ਅਚਾਰ ! ਗੁਲਾਬੀ ਹੀ ਕਿਓ ! dehu ka achar kaise banate hain ! Badhal Ka Achar

dheukaachar #
monkeyjackfruitpickle#
acharrecipe #
pickles#
Badhar ka achar
Achar banane ki vidhi
Special ਗੁਲਾਬੀ ਢੇਊ ਦਾ ਅਚਾਰ ! ਗੁਲਾਬੀ ਹੀ ਕਿਓ ! dehu ka achar kaise banate hain ! Badhal Ka Achar

Пікірлер: 55

  • @kulwinderkaur6483
    @kulwinderkaur6483Күн бұрын

    ਬਿਲਕੁਲ ਸਹੀ ਗੱਲ ਕੀਤੀ ਹੈ ਕਿ ਆਪਣੀ ਧੀ ਨੂੰ ਘਰ ਦਾ ਸਾਰਾ ਕੰਮ ਕਾਰ ਆਉਣਾ ਚਾਹੀਦਾ ਹੈ

  • @surinderkaur5083
    @surinderkaur508328 күн бұрын

    ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਕੁੜੀਆਂ ਨੂੰ ਕੰਮ ਜਰੂਰ ਆਉਣਾ ਚਾਹੀਦਾ। ਅੱਗੇ ਵਾਲੇ ਕਰਾਉਣ ਭਾਵੇਂ ਨਾ ਕਰਾਉਣ। ਨੌਕਰਾਂ ਦੇ ਸਿਰ ਤੇ ਜਾਂ ਬਜਾਰੂ ਖਾਣੇ ਦੇ ਸਿਰ ਤੇ ਜ਼ਿੰਦਗੀ ਜਿਊਣ ਦਾ ਕੋਈ ਫਾਇਦਾ ਨਹੀਂ। ਸਿਹਤ ਲਈ ਆਪਣੇ ਹੱਥੀਂ ਚੀਜ਼ ਤਿਆਰ ਕਰਨ ਲਈ ਕੋਈ ਝਿਜਕ ਨਹੀਂ ਹੋਣੀ ਚਾਹੀਦੀ 🙏🙏

  • @radixjournal8857

    @radixjournal8857

    27 күн бұрын

    Mundya nu v auna chahida ghr da km

  • @surinderkaur-fb6bo
    @surinderkaur-fb6bo8 күн бұрын

    Very good video

  • @prabhjotsandhu1545
    @prabhjotsandhu154528 күн бұрын

    ਬਹੁਤ ਵਧੀਆ ਭੈਣ ਜੀ

  • @BabberSher-kt7ng
    @BabberSher-kt7ng26 күн бұрын

    Bhut vdya Ji achar recipe

  • @ramasharma8416
    @ramasharma841628 күн бұрын

    Dekhne se hee asha lag raha khane mein to aour b jyada yummy hoga so fine

  • @kittyarora2265
    @kittyarora226516 күн бұрын

    Hallo sister ji menu tuda deuo da achar bohot aacha laga sade ethe milde he nahi ki tuci menu es da rate daso

  • @lovelymehra9721
    @lovelymehra972127 күн бұрын

    ਦੀਦੀ ਜੀ ਪਿਆਜ ਦਾ ਅਚਾਰ ਵੀ ਦੱਸੋ ਮੇਰਾ ਘਰਵਾਲਾ ਰੋਜ ਬੋਲਦਾ ਪਿਆਜ ਦਾ ਅਚਾਰ ਬਾਨਾ ਦੇ ਊਨਾ ਨੇ ਗੁਜਰਾਤ ਚ ਖਾਧਾ ਸੀ ਪਰ ਮੈਂ ਬਣਾਇਆ ਸੀ ਊਨਾ ਨੂੰ ਵਾਦੀਆਂ ਨਹੀਂ ਲੱਗਾ ਤੁਸੀਂ ਆਪਣੀ ਤਰੀਕੇ ਨਾਲ ਦੱਸੋ ਮੈਂ ਤੁਹਾਡੇ ਤਰੀਕੇ ਨਾਲ ਅੰਬ ਚਣੇ ਅਤੇ ਡਿਆਉ ਦਾ ਅਚਾਰ ਪਾਇਆ ਸੀ ਸਾਰੀਆਂ ਨੂੰ ਬਹੁਤ ਪਸੰਦ ਆਇਆ

  • @charanjit20
    @charanjit2026 күн бұрын

    Very simple and easy recipe sister. Thanks for sharing with us.

  • @amritji99
    @amritji9928 күн бұрын

    ਮੁੰਡਿਆਂ ਤੇ ਕੁੜੀਆਂ ਦੋਹਾਂ ਨੂੰ ਰਸੋਈ ਦਾ ਕੰਮ ਆਉਣਾ ਚਾਹੀਦਾ 🙏☺ ਕਿਸੇ ਸਮੇਂ ਵੀ ਲੋੜ ਪੈ ਸਕਦੀ ਆ

  • @inderjitkaur6293
    @inderjitkaur629328 күн бұрын

    Very good. I will try this achar

  • @ParamjitKaur-fj9zm
    @ParamjitKaur-fj9zm28 күн бұрын

    Very nice

  • @gurjeetkaur6003
    @gurjeetkaur60038 күн бұрын

    Tumbe da mahrba kahde nal khana Jada cnga huda a ji???

  • @dukhihirdamansamjaona1557
    @dukhihirdamansamjaona155728 күн бұрын

    Waheguru ji

  • @satinderkaur6336
    @satinderkaur633628 күн бұрын

    Good ji I m waiting

  • @maan9331
    @maan933128 күн бұрын

    👍🙏

  • @user-lx8ii5xb3e
    @user-lx8ii5xb3e28 күн бұрын

  • @ekamkhattra9352
    @ekamkhattra935217 күн бұрын

    Mam g dso green ilachi nunkice wash kr je sukye g plzz sof wash kr sakdey a g

  • @GurnamSingh-wk5fe
    @GurnamSingh-wk5fe28 күн бұрын

    ਹੁਣ ਸੀਜ਼ਨ ਚਲ ਰਿਹਾ ਹਾਂ ਜੀ ਹੁਸ਼ਿਆਰਪੁਰ ਤੋ ਮਿਲਦੇ ਹਨ ।

  • @kuldeepkaurpurewal5072
    @kuldeepkaurpurewal507228 күн бұрын

    Nice

  • @Papa-xx1xx
    @Papa-xx1xx27 күн бұрын

    Tenti dela ka achar ki recipe share Krna g

  • @surinderjitkaur2641
    @surinderjitkaur264113 күн бұрын

    Madam tusi te ropar toh le aaye asi kithhon lyayiye ludhiana te 10 jgahtoh pta ker chukke haan nhi milya hletak

  • @Rupblogars

    @Rupblogars

    12 күн бұрын

    Hmm hun Sade v khatm ho gye

  • @deepakmohan9961
    @deepakmohan996128 күн бұрын

    32 jadi butya bare b\sk

  • @ramasharma8416
    @ramasharma841628 күн бұрын

    Agr mangwana ho to kaise mangwae aapka achaarkya price hai aour koi shipping charges b hain kya?

  • @Rupblogars

    @Rupblogars

    28 күн бұрын

    Video wich number ha call karna ji

  • @rubneev
    @rubneev27 күн бұрын

    1kg dhau kinne Rs da milda hai g

  • @Rupblogars

    @Rupblogars

    27 күн бұрын

    Pl call

  • @rubneev
    @rubneev27 күн бұрын

    Madam g daileh ka achar kis mosm me paida hai g ohna di recipe v share kro g

  • @Rupblogars

    @Rupblogars

    27 күн бұрын

    Ji

  • @JITENDRASHARMA-sc3nz
    @JITENDRASHARMA-sc3nz12 күн бұрын

    Hlo mam tusi aethe curier kar sakde ho.. delhi aethe milde ni

  • @Rupblogars

    @Rupblogars

    12 күн бұрын

    Ji all India

  • @JITENDRASHARMA-sc3nz

    @JITENDRASHARMA-sc3nz

    12 күн бұрын

    @@Rupblogars okk price ki hougaa 2 kg

  • @user-cm6nb2tm4x
    @user-cm6nb2tm4x28 күн бұрын

    Mam ji chaat masala banunna daso

  • @Rupblogars

    @Rupblogars

    28 күн бұрын

    Ji

  • @ChamanlalKashyap
    @ChamanlalKashyap24 күн бұрын

    ਦੀਦੀ ਸਾਨੂੰ ਅੰਬ ਤੇ ਢਿਆਊ ਕਾਲੇ ਛੋਲੇ ਮਿਕਸ ਅਚਾਰ ਇਕ ਕਿਲੋ ਦਾ ਕੀ ਪ੍ਰਾਈਜ ਹੈ

  • @Rupblogars

    @Rupblogars

    24 күн бұрын

    Pl call

  • @ChamanlalKashyap

    @ChamanlalKashyap

    24 күн бұрын

    ਠੀਕ ਐਂ ਜੀ

  • @rajinderkaur9462
    @rajinderkaur946228 күн бұрын

    ਇਹ ਕਿਸ ਮਹੀਨੇ ਮਿਲਦਾ ਹੈ

  • @amritpalkaur3065

    @amritpalkaur3065

    28 күн бұрын

    Sijan aa raje aamba de nal hi aaude hain

  • @Rupblogars

    @Rupblogars

    28 күн бұрын

    Hun wale 2 months

  • @anshwin
    @anshwin28 күн бұрын

    Ihnu hindi wich ki kehnde?

  • @Rupblogars

    @Rupblogars

    28 күн бұрын

    Bedhar

  • @rajanya157

    @rajanya157

    Күн бұрын

    बडहर लकुच।।

  • @AshaRani-jw4sd
    @AshaRani-jw4sd28 күн бұрын

    कटौती ज्यादा है अचार काला हो जाता है 50 ग्राम बहुत है

  • @Rupblogars

    @Rupblogars

    28 күн бұрын

    Ji

  • @gurjindersinghpannu5498
    @gurjindersinghpannu54984 күн бұрын

    Ko..kķ😅k.o9k

  • @tejindersingh9310
    @tejindersingh93107 күн бұрын

    ਫਾਲਤੂ ਦੀਆ ਗੱਲਾ ਨਾਲ ਟਾਈਮ ਵੇਸਟ ਨਾ ਕਰੋ

  • @Rupblogars

    @Rupblogars

    7 күн бұрын

    Tenu kisne ਚਿੱਠੀ ਪਾਈ ਸੀ ਕੇ video ਦੇਖ

  • @rajanya157

    @rajanya157

    Күн бұрын

    राई का पहाड़ बनाना इसीको कहते हैँ आश्चर्य मत करो।।😂😂

  • @romanbirdi6102
    @romanbirdi61025 күн бұрын

    ਮੈਡਮ ਗੁੱਸਾ ਨਾ ਕਰਿਓ ਮੰਡੀ ਚ ਵੀਰ ਤੇ ਚਾਰ ਖੇਤਾਂ ਚ ਹੀ ਆਉਂਦਾ ਟੁੱਟ ਗਈ ਹੋਰ ਕਿਹੜਾ ਕਿਤੇ ਤੁਸੀਂ ਅੰਬਰਾਂ ਦੇ ਵਿੱਚ ਕੋਈ ਨਵਾਂ ਲੱਗਾ ਆ ਬਲੇ ਤੁਹਾਡੇ ਬੀਬੀਆਂ ਨੇ ਤਾਂ ਬੱਲੇ ਬੱਲੇ ਬੀਬੀ

  • @rajinderkaursidhu6777
    @rajinderkaursidhu677728 күн бұрын

    ❤❤❤❤🎉🎉

Келесі