No video

Singer Veer Davinder reviews song 'Putt Gharane De' by Gill Hardeep

Singer Veer Davinder reviews song 'Putt Gharane De' by Gill Hardeep.
Singer - GILL HARDEEP
Lyricist - HARPHUL BHULLER
Music - Q 9
A Film by OVERSEAR
Design - Gurmukh Gaba
Digital Powered By - Sky Digital
Special Thanks - Rajpreet Singh Tiwana
Producer - MANPREET TIWANA
Label - PEAK POINT STUDIOS
ਪੁੱਤ ਘਰਾਣੇ ਦੇ
ਕੀ ਪਾਉਂਂਣਾ ਕੁੱਜੀ ਕਾਨਾ, ਪਾਣੀ ਵਿਚ ਮਧਾਣੀ ਦਾ।
ਲੋਕ ਪੂਰਦੇ ਪੱਖ, ਸਦਾ ਬਈ ਗੱਲ ਸਿਆਣੀ ਦਾ।
ਸਾਦੇ ਹੁੰਦੇ ਤੌਰ ਤਰੀਕੇ, ਟੱਬਰ ਸਿਆਣੇ ਦੇ।
ਗੱਲਬਾਤ ਤੋਂ ਪਰਖੇ ਜਾਂਦੇ, ਪੁੱਤ ਘਰਾਣੇ ਦੇ।
ਪਰਖੇ ਜਾਂਦੇ ਗੱਲਬਾਤ ਤੋਂ, ਪੁੱਤ ਘਰਾਣੇ ਦੇ।
ਸਬਰ ਦੀ ਮੁੱਠੀ ਹੁੰਦੈ, ਲੋਕੋ ਰਾਜ਼ ਤਰੱਕੀ ਦਾ,
ਹਿੰਮਤ ਬਿਨ ਨਹੀਂ ਵੱਜਦਾ, ਘਰ ਵਿਚ ਸਾਜ਼ ਤਰੱਕੀ ਦਾ,
ਕਰਨ ਮੋਰਚੇ ਫ਼ਤਿਹ ਬਈ ਸੁਲਝੇ ਮੋਢੀ ਲਾਣੇ ਦੇ।
ਗੱਲਬਾਤ ਤੋਂ ਪਰਖੇ ਜਾਂਦੇ, ਪੁੱਤ ਘਰਾਣੇ ਦੇ।
ਪਰਖੇ ਜਾਂਦੇ ਗੱਲਬਾਤ ਤੋਂ, ਪੁੱਤ ਘਰਾਣੇ ਦੇ।
ਫੁਕਰਪੁਣੇ ਵਿਚ ਪੈਰ ਨਾ ਧਰੀਏ, ਦੱਸਦੇ ਛੋਹਰਾਂ ਨੂੰ।
ਓਏ ਚੰਗੀਆਂ ਖਾਓ ਖੁਰਾਕਾਂ, ਕੰਮ ਲਈ ਵਰਤੋ ਜ਼ੋਰਾਂ ਨੂੰ।
ਖਾਣ-ਪੀਣ ਦੇ ਸ਼ੌਂਕੀ ਆਸ਼ਿਕ ਗਾਉਣ ਪੁਰਾਣੇ ਦੇ,
ਗੱਲਬਾਤ ਤੋਂ ਪਰਖੇ ਜਾਂਦੇ, ਪੁੱਤ ਘਰਾਣੇ ਦੇ।
ਪਰਖੇ ਜਾਂਦੇ ਗੱਲਬਾਤ ਤੋਂ, ਪੁੱਤ ਘਰਾਣੇ ਦੇ।
“ਮੰਡੀ ਕਲਾਂ”ਦੇ ਲੋਕੋ, ਜਿੱਥੇ ਲਿਆਕਤ ਲੱਭਦੀ ਐ।
“ਹਰਫੂਲ ਸਿਆਂ”ਉਹਨੂੰ ਮਿਲਣ ਦੀ ਚਾਹਤ, ਹੁੰਦੀ ਸਭ ਦੀ ਐ।
ਇਮਾਨਦਾਰ ਵੀ ਹੁੰਦੇ, “ਭੁੱਲਰਾ”ਮੁਨਸ਼ੀ ਥਾਣੇ ਦੇ,
ਗੱਲਬਾਤ ਤੋਂ ਪਰਖੇ ਜਾਂਦੇ, ਪੁੱਤ ਘਰਾਣੇ ਦੇ।
ਪਰਖੇ ਜਾਂਦੇ ਗੱਲਬਾਤ ਤੋਂ, ਪੁੱਤ ਘਰਾਣੇ ਦੇ।
ਹਰਫੂਲ ਭੁੱਲਰ ਮੰਡੀ ਕਲਾਂ
© Peak Point Studios
-----------------------------------------------
Don't forget to subscribe to our channel
Like us on Facebook: / peakpointstudios
Follow us on Instagram: / peakpointstudios
Subscribe to Peak Point Studios: kzread.info...
For Queries : +919872542435
For Business Inquiries: peakpointstudios@gmail.com

Пікірлер: 1

  • @RajpalGhalkalan
    @RajpalGhalkalan4 жыл бұрын

    👌👌👍

Келесі