ਸਿੱਖ ਕਬਰਾਂ ਦਾ ਸਤਿਕਾਰ ਕਿਉਂ ਨਹੀਂ ਕਰਦੇ? very beautiful katha giani Sant Singh maskeen ji Pak react
ਸਿੱਖ ਕਬਰਾਂ ਦਾ ਸਤਿਕਾਰ ਕਿਉਂ ਨਹੀਂ ਕਰਦੇ? very beautiful katha giani Sant Singh maskeen ji Pak react
Credit
Giani Sant Singh maskeen ji
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Пікірлер: 359
ਸਾਡੀ ਤਾਂ ਜਿੰਦ ਜਾਨ ਹੈ , ਰੂਹਾਂ ਦੀ ਖੁਰਾਕ ਹੈ ਏਹ ਕਥਾ ਗੁਰੂ ਗ੍ਰੰਥ ਸਹਿਬ ਦੇ ਸ਼ਬਦ ਦੀ
@balwinderkaur5330
3 ай бұрын
💐💐💐🙏🏻
ਬਹੁਤ ਵਧੀਆ ਭਾਈਸਾਬ ਰੱਬ ਦੀ ਗੱਲ ਦੁਨੀਆਂ ਤੇ ਘੱਟ ਹੀ ਸੁਣਨ ਨੂੰ ਮਿਲਦੀ ਆ
@jaidevsinghsaini7772
2 ай бұрын
Waheguru ji 🙏 🙏 🙏 🙏
ਭਾਵਨਾ.ਦਾ ਅਰਥ ਸ਼ਰਦਾ ਹੈ
@user-li8ge9po7b
2 ай бұрын
Shrada da arth
@satypalkour1686
2 ай бұрын
@@user-li8ge9po7bmnn to kita km
ਭਾਵਨਾ ਦਾ ਮੱਤਲਬ ਸ਼ਰਧਾ ਹੈ ਪਿਆਰ ਹੈ 👍👌👍👌👍👌👌👌👍👌👌👌👌🙏🙏🙏🙏
ਤੁਸੀਂ ਸਾਡੇ ਵਰਗੇ ਅਸੀਂ ਤੁਹਾਡੇ ਵਰਗੇ ❤🙏👍😇
@zikriasaeedvlogs
3 ай бұрын
Thanks
@ObserverExplorer-OE
3 ай бұрын
@@zikriasaeedvlogs Bhavna meaning " loving feelings", "affection". Love without desire or profit.
@ObserverExplorer-OE
3 ай бұрын
@@zikriasaeedvlogsKaamna meaning Desires, Wants.
,ਭਾਵਨਾਂ ਅਰਥ ਇੱਛਾ
ਸਰਦਾਰ ਸੰਤ ਸਿੰਘ ਮਸਕੀਨ ਜੀ 🙏
BHAWNA MEANS EMOTIONSALThoughts,Ideas
ਕਥਾ ਬਹੁਤ ਵਧੀਆ ਢੰਗ ਨਾਲ ਬਿਆਨ ਕੀਤੀ,ਜੋ ਆਤਮਾ ਨੂੰ ਸਕੂਨ ਦਿੰਦੀ ਹੈ,ਧੰਨਵਾਦ ਜੀ।
ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਕਥਾਵਾਂ ਜਾਣਕਾਰੀ ਨਾਲ ਭਰਿਆ ਹੁੰਦਿਆਂ ਹਨ ਮਨ ਨੂੰ ਸਕੂਨ ਦਿੰਦਿਆ ਹਨ
❤waharguru ji ka waharguru ji ki fatai
ਸਾਨੂੰ ਤੇ ਇਹ ਦੋ ਮੁਸਲਮਾਨ ਭਰਾ ਬੜੇ ਚੰਗੇ ਲੱਗਦੇ ਹਨ ਔਰ ਮਨ ਨਾਲ ਹੀ ਚੰਗੇ ਲੱਗਦੇ ਹਨ ਕਿਉਂਕਿ ਇਹਨਾਂ ਨੇ ਚੈਨਲ ਜਕਰੀਆ ਜਿਹੜਾ ਬੜਾ ਅੱਛਾ ਚੈਨਲ ਸ਼ੁਰੂ ਕੀਤਾ ਉਹਨੂੰ ਬੜੇ ਹੀ ਭਾਗ ਲੱਗਣ ਤੇ ਸਾਰੀਆਂ ਗੱਲਾਂ ਸਾਨੂੰ ਪਾਕਿਸਤਾਨ ਤੋਂ ਭੇਜ ਦਿਆ ਕਰੋ ਤੁਹਾਡੇ ਨਾਲ ਸਾਡਾ ਬਹੁਤ ਪਿਆਰ ਤੁਸੀਂ ਸਾਡੀ ਜਾਨ ਹੋ ਤੇ ਅਸੀਂ ਤੁਹਾਡੀ ਜਾਨ ਹਾਂ ਸਾਨੂੰ ਵੀ ਬਚਾਓ ਤੇ ਆਪ ਵੀ ਬਚੋ ਖੁਸ਼ੀਆਂ ਹਾਸਲ ਕਰੋ ਰੱਬ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਬੜੀ ਦੌਲਤ ਦੇ ਦੌਲਤ ਦਵੇ ਤਾ ਕਿ ਤੁਸੀਂ ਇਸ ਜਿੰਦਗੀ ਵਿੱਚ ਜਵਾਨੀ ਦਾ ਆਨੰਦ ਮਾਣ ਸਕੋ। ਮੇਰਾ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਬਹੁਤ ਬਹੁਤ ਪਿਆਰ ਅਤੇ ਸਤਿਕਾਰ।
Waheguru ji waheguru ji waheguru ji
Sant maskeen ji sache sant hnn
Thank you veer ji
ਭਾਵਨਾ ਦਾ ਮਤਲਬ ਪਿਆਰ ਤੇ ਸ਼ਰਧਾ ਹੈ ,ਵੀਰ ਜੀ
Sant ji really sant sun bilkul sahi Katha krdy Rubi rooh cun
Waheguru ji
BHOT VDIA LAGYA DEKH KE MERE PAKISTAN WAALE VEER MASKEEN JI NU SUNDE NE WAHEGURU JI
Great one
Bhavna=Ehsaas Kamna=Khwahish=Tamanna Prabhavit=Mutasir
Very nice video 👍👍
Bhawna means faith and emotions connected to God
ਭਾਵਨਾ ,ਯਾਨੀ ਯਕੀਨ ,ਭਰੋਸਾ , ਟਰੱਸਟ Turast
🙏ਭਾਵਨਾ ਅਰਥ ਸ਼ਰਧਾ ਗੁਰੂ ਤੇ ਵਿਸਵਾਸ਼, ਅੱਲਾ ਤੇ ਵਿਸਵਾਸ਼
ਭਾਵਨਾ ਦਾ ਮਤਲਬ .ਕਿ ਤੁਹਾਡੇ ਮਨ ਵਿੱਚ ਕੀ ਚਲ ਰਿਹਾ ਹੈ.
Bhavna means is dili ❤Emotion
Very nice video waheguru ji
🙏🙏🙏🙏👍👍👍
जरुरी नहीं मस्कीन जी सब कुछ सही कह रहा है आप आपनी बुद्ध है जेती वर्णत भिन्न भिन्न तेहि तेति ज्ञान की व्याख्या सब अपने अपने हिसाब से करते हैं
Waheguru ji kirpa karni
ਵਾਹਿਗੁਰੂ ਜੀ
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਜੀ
❤❤❤❤
ਭਾਵਨਾ - ਬਿਨਾ ਕਿਸੇ ਫਾਇਦਾ ਦੇ ਕਿੱਤਾ ਕੰਮ , ਆਪਣੀ ਖੁਸ਼ੀ ਲਈ ਕਿੱਤਾ ਕੰਮ।
ਧਨ ਗੁਰੂ ਗ੍ਰੰਥ ਸਹਿਬ ਜੀ❤
🙏🙏
ਭਾਵਨਾ ਦਾ ਅਰਥ ਸ਼ਰਧਾ
❤❤😢😢❤❤
Bahut vadhiya lagga jdo tusi kise new insan nu meaning samjhande ho esto pta lagda hai ki tusi kafi kuch sikhya maskeen ji di katha to. Bani de gyan nu tusi loka ch vand rahe ho eh bahut vaddi sewa hai allah da hath hai tuhade ser te. 🙏🏻🙏🏻
@zikriasaeedvlogs
3 ай бұрын
God bless you and your family.
@zikriasaeedvlogs
3 ай бұрын
Ye mery Bhai h Lahore rehty... Vote dalny k liye aye..pind
@ranjitbains2217
3 ай бұрын
@@zikriasaeedvlogsAmeen
Sanu khushi a k Pakistan bich v Sadi soch same mildi a tuse v sunde a ashia galan
Very good very nice speaking true thanks Sant ji
ਖੁਦਾ ਨਾਲ ਸੱਚੀ ਮੁਹੱਬਤ ਮਤਲਬ ਪਾਵਨਾ।
@mukhtiarsinghbrar9006
3 ай бұрын
ਪਾਵਨA ਨਹੀਂ ਵੀਰੇ ਭਾਵਨਾ
Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ
सलाम / नमस्ते / सतश्रीअकाल । भावना का मतलब है जज़्बात ।
ਭਾਵਨਾ ਦਾ ਮਤਲਬ ਹੈ ਸ਼ਰਧਾ ਪ੍ਰੇਮ
Vah Vah mere shone veereoo great 👍 ghaint end u r thinking and absolutely right 👍 jeonde raho Akalpurkh Allah Waheguru g thonu hamesha khush chardi Kalan ch rakkhe sadke javaa thode Love 💝 u both of you tnx##NeetuSandaur
bhavana meet Tama chahit trishana
Khan sahab ji please cover head
Bhawna means shardha, dil vich pyaar satkar
Zikria
@zikriasaeedvlogs
2 ай бұрын
Ji
Very nice discussion.
ਭਾਵਨਾ ਨਾਲ (ਇੱਛਾ ਨਾਲ)
Very much informative. Punjab India.
ਬਹੁਤ ਹੀ ਵਧੀਆ ਹੈ। ਵਾਹਿਗੁਰੂ ਜੀ ।
🙏🙏🙏
Weheguru ji kera karo
ਕਾਲੇ- ਹੋਣ ਨਾਂ ਬੰਗੇ ਭਾਵੇਂ 100 ਮਣ ਸਾਬਣ ਲੱਗੇ
वाहेगुरु जी
ਗੁਣ ਦਾ ਅਰਥ ਇਲਮ,ਚੰਗੇ ਆਦਤ ,ਸਿਰਤ।
Waheguru ji waheguru ji 🙏
ਭਾਵਨਾ ਭਾਵ ਮਨਸ਼ਾ
Dhan Dhan braham gyani sant maskin ji. Waheguru ji❤❤🙏🙏
I feel really good when i see our muslim brothers listen to Sikh preachers.. this sends a message of unity. No need to create 600ft sculpture of Unity..
Bhawna da matlab man de bhaw emotions
Bhai ji koi v banda chahe oh Pakistani howe chahe bhartiya chahe kise v dharam da howe apne dharam garanth read nai krda je krda ta uste amal nai krda. Bas ithe hi rabb nalo rishta tutt janda te fer fasda duniyavi chakkran ch 🙏🏻
Bawana Shharda brosa
Maskeen g Dhram da anmol khajana hai insaan nu chit la ke sunan di loodh hai
Trust
Excelent❤
Bhavna means dilo sache mno khush ho k bina kise isha poorti to rab nu jaad krna,,,prmatma te poorn bhrosa rkhna
ਭਾਵਨਾ ਤੋਂ ਮਤਲਬ ਹੈ ਕਿ ਜਿਹੜਾ ਕੰਮ ਸਿਰਫ ਸਿਰਫ ਆਪਣੇ ਦਿਲ ਤੋਂ ਹੋਰਿਹਾ ਹੋਵੇ, ਬਿਨਾਂ ਕੁਝ ਸੋਚਣ ਸਮ੍ਜਣ ਤੋਂ.
Bhawna means khidmad karni with feeling
Wish
bahut sunder ji👌👌 satnam share waheguru ji 🙏🙏
Namskar h sant maskin ji nu,,jaap sihab ik esi shakti h apne app ch,ki tuci bol ke pdlo rojana,kise dhage ,tabiz di jaroort ni, waheguru ji ❤
Sare Santa mahatma nu unna de jaan de baad hi manya janda hai jinda honde nahi🙏🏻🙏🏻
ਵਾਹਿਗੁਰੂ ਜੀ 🙏🙏
Veero bhawana matlab FEELING, EMOTIONS
Bhabna .. trust. Jkin bhrosa
Maskeen ji jaisa kathakar duniya wich virla hi paida honda hai veer ji. Oh saare dharma de vichar share karde ne
Jab aap beech me bolte ho hum disturb hote hai.
Satkaryog dhan dhan sri guru nanak devji maharaj aap ji de pawan pavialtar charna vich doven hath sharda nal Jor ke ardas benti jodri hai ji sare sansar da bhala karo ji.malout
Bhavna means A TRUE FEELING FULL OF EMOTIONS.
nice brother 🙏
@zikriasaeedvlogs
2 ай бұрын
Thank you so much
Cover your head ji give respect
Bhawana (ichha)
Bhawna visvas,sharda
Who has Love with God that’s called Bahvna
Thanks for uploading the video brother, I was looking for that video.🙏
@zikriasaeedvlogs
2 ай бұрын
Your thanks
Bhut vdiya lageya video dekh k respect te chlo hamesha e a Pakistan nu eh eho j sant hoye ne hor koi nai hoeya na koi hona jina gyan ehna nu c rabb di rooh c. Zindgi da ek supna Pakistan auna aur avaga jaldi he bus moula hath rkhe serr te
Bhavna means prem ya mohabbat krke rabb ny yaad krna
आप दोनो भाई राम और लक्ष्मण जैसे प्यारे हैं
Bhavna Da Arth Mann Da bhav hai
Waheguru waheguru waheguru ji
Bhawan means, without any Greedyness
Satnam Waheguru Mashallah 😑 ♥️ 🙏 🤲
insssa allaah 🙏🙏 eh saint singh ne meri jindgi badli
Bhavna meaning -sarda
Bhawana ka Ansar, ( Vishwas) (zakeen ) bhrosa hunda hai, Ke Han allah hai,allah dukh jroor door krega, Oh mera sath jrur sunega,