Sikh ‘Wonder Woman’: ਇੰਗਲੈਂਡ ’ਚ ਇਸ ਕੁੜੀ ਨੇ ਨਫ਼ਰਤ ਦਾ ਸਾਹਮਣਾ ਇੰਝ ਕੀਤਾ I BBC NEWS PUNJABI
ਇੰਗਲੈਂਡ ਵਿੱਚ ਰਹਿਣ ਵਾਲੀ ਗੁਰਪ੍ਰੀਤ ਕੌਰ ਬੌਡੀਵੇਟ ਟ੍ਰੇਨਿੰਗ ਕਰਦੀ ਹੈ। ਆਪਣੇ ਆਪ ਨੂੰ ਵੰਡਰ ਵੂਮਨ ਕਹਿਣ ਵਾਲੀ ਗੁਰਪ੍ਰੀਤ 23 ਸਾਲਾਂ ਦੀ ਹੈ। ਲੋਕਾਂ ਨੇ ਉਸ ਨੂੰ ਇੰਸਟਾਗਰਾਮ 'ਤੇ ਬੌਡੀਵੇਟ ਟ੍ਰੇਨਿੰਗ ਕਰਨ ਲਈ ਮਾੜੀਆਂ ਗੱਲਾਂ ਲਿਖੀਆਂ। ਪਰ ਗੁਰਬਾਣੀ ਦੇ ਸ਼ਬਦਾਂ ਤੋਂ ਹਿੰਮਤ ਲੈਂਦੀ ਇਸ ਕੁੜੀ ਨੇ ਪਿਛੇ ਮੁੜ ਕੇ ਨਹੀਂ ਵੇਖਿਆ।
For more stories, visit: www.bbc.com/punjabi
FACEBOOK: / bbcnewspunjabi
INSTAGRAM: / bbcnewspunjabi
TWITTER: / bbcnewspunjabi
Пікірлер: 28
Well done sister
I respect u
Guru Sahib ne Kour nu bahut shakti diti hai
ਬਹੁਤ ਵਧੀਆ ਜੀ
ਵਾਹਿਗੁਰੂ ਜੀ
More power to you sister 👍🏻
Waheguruji
Malak charhdi kala vich rakhe, Dhiye! 🙏
Good job sister Keep it on
Nice work
ਸਾਬਾਸ ਬੇਟਾ ਜੀ
Well done mam
Great, ,,،Girls are greater than Boys,,, Baba Nanak..
You are doing great job sister
very good sister
Good girl
nice sis ✌
🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩
👌
ਹੈਰਾਨੀ ਦੀ ਗੱਲ ਹੈ ਕਿ ਜਿਹੜੀ ਸੋਚ ਵਾਲੇ ਸਾਡਿਆਂ ਪੱਗਾਂ ਦਾਹੜੀਆਂ ਤੌਂ ਨਫਰਤ ਕਰਦੇ ਸਨ, ਉਹ ਅੱਜ ਗੁਰਬਾਣੀ ਤੇ ਸਿੱਖਾਂ ਬਾਰੇ ਚਰਚਾ ਕਰਦੇ ਹਨ।
Kutte bhionkde Te haathi langh jande aa.. U r doing great job.. Dhnvaad aurat jaat da nam ucha krn lai...
Chak de Fatte 💝💝💝🇮🇳🇮🇳🇮🇳✌️✌️✌️
Search for Fitness kaur on Instagram. That's she.
Shabash... keep it up And maddiya galan likhn boln wale ap madde hone
Fitness kaur
log Bhul jandhe ne mahraj ne Kaur nu v Shastar ditte c . sirf rasoi ch jgaah nahi hai .
What a load of bollox Do exercise and stay off social media
Well done sister