ਸਿੱਖਾਂ ਦੀ ਪੱਗ ਦਾ ਹੁਣ ਮਜ਼ਾਕ ਨਹੀਂ ਉਡਾਉਂਦੇ ਬੰਬੇ ਆਲੇ- Manav Vij ਦਾ ਕਮਾਲ ਇੰਟਰਵਿਊ ਸਿਮਰਨਜੋਤ ਮੱਕੜ ਨਾਲ | SMTV
ਸਿੱਖਾਂ ਦੀ ਪੱਗ ਦਾ ਹੁਣ ਮਜ਼ਾਕ ਨਹੀਂ ਉਡਾਉਂਦੇ ਬੰਬੇ ਆਲੇ - Manav Vij ਦਾ ਕਮਾਲ ਇੰਟਰਵਿਊ ਸਿਮਰਨਜੋਤ ਮੱਕੜ ਨਾਲ | Manav Vij | Simranjot Singh Makkar | SMTV
#SMTV #punjab #rodecollege #ManavVij #SimranjotSinghMakkar #punjabiupcomingfilm #latestnews #punjabnews
Пікірлер: 127
ਸਿਰੇ ਦਾ ਐਕਟਰ ਮਾਨਵ ਵਿੱਜ ਪਰ ਓਨਾ ਹੱਕ ਪੰਜਾਬੀ ਇੰਡਸਟਰੀ ਨੇ ਏਹਨਾ ਨੂੰ ਨਹੀਂ ਦਿੱਤਾ
@Kpreet012
17 күн бұрын
I agreee bs fukree e bbhre hoye ne te audience ohna piche e pagl ea
@jagjithanjra3509
17 күн бұрын
@@Kpreet012 ਬਸ ਜੀ ਸਸਤੇ ਲੋਕਾਂ ਨਾਲ ਮਹਿੰਗੀ ਚਾਹ ਪੀਣ ਦੇ ਸ਼ੌਕੀਨ ਹੋ ਗਿਆ ਮੁਲਖ਼ 😀
@FINLITOFFICIAL-hr9lr
17 күн бұрын
ohnu lor v ni😊
@surjitsingh8322
11 күн бұрын
Ammy Virk vrgeya ne gand paa rkheya aa aashiqi comedy promote krda jehra
ਬਾਈ ਦੀਆਂ ਅੱਖਾਂ ਚ ਅਧਿਆਤਮਿਕਤਾ ਤੇ ਠਹਿਰਾਵ ਦਿਖਾਈ ਦਿੰਦਾ।
I must say he is a very intelligent personality!! Way of talkingg and answering all questions 👍 👏
ਬਾਈ ਨੂੰ ਸਿਕੰਦਰ ਤੋ ਦੇਖਿਆਂ ਪਹਿਲੀ ਵਾਰ ਓਹਤੋ ਪਿੱਛੋਂ ਕਦੇ ਨੀ ਵਿੱਜ ਬਾਈ ਦੀ ਕਿ ਫਿਲਮ ਵੈੱਬ ਸੀਰੀਜ਼ ਨੀ ਛੱਡੀ
ਬਹੁਤ ਵੱਡੀ ਗੱਲ ਹੈ ਸਮਝਣ ਵਾਲੇ ਵਾਸਤੇ
ਇਸ ਫਿਲਮ ਵਿਚ ਕੰਮ ਕਰਦੇ ਸਮੇ ਸ੍ ਯੋਗਰਾਜ ਜੀ ਨਾਲ ਮੈਨੂੰ ਵੀ ਕੁਝ ਦਿਨ ਰਹਿਣ ਦਾ ਮੌਕਾ ਮਿਲਿਆ ਮੇਰੀ ਗੱਡੀ ਇਨੋਵਾ ਉਹਨਾਂ ਨਾਲ ਸੀ
Wow , i can listen to this man all day, what a podcast ❤
ਬਹੁਤ ਬਹੁਤ ਖੂਬਸੂਰਤ ਮੁਲਾਕਾਤ ਮਾਨਵ ਵਿਜ ਜੀ ਨਾਲ ਬਹੁਤ ਖੂਬ ਮਜ਼ਾ ਆ ਗਿਆ।।
ਪੱਗ ਦਾ ਮਤਲਬ। ਪੱ-ਪੱਖ ਸੱਚ ਦਾ। ਗ,-ਗੱਲ ਹੱਕ ਦੀ।
ਭਾਈ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very Strong Personality 🎉. True Punjabi soul.👍
ਸੁਲਝੇ ਹੋਏ ਇਨਸਾਨ 👍👍👍
ਲੱਖ।ਪਰਸੈਟ।ਸਹੀ।ਗੱਲ।ਧੰਨਵਾਦ
Ghaint Veer A Manav Vij Veer ❤
❤❤❤ Sirre Da Actor aa Manav Veer ❤❤❤ Really
ਸਹੀ।ਗੱਲ।ਹੈ।ਬਾਈ।ਲਵ।ਯੁ
Punjabi punjab is best charda ya lehna hove
Manav Vij 🔥
ਧੰਨਵਾਦ ਬਾਈ ਜੀ ਗੁਰੂ ਫ਼ਤਹਿ 🙏🏻
@jattsaab4904
22 күн бұрын
Waheguru ji Bai ji tuc interview da last dakhya makad bai ne Santa de gall kite ta bai ne koi jawab ni chalo marji bai de makad bai smj gye ona da isara gall khtam karte Athe Jake PTA lagda ki Duje dhram da sade te ki asar a asi khul ke bol ni sakde Chalo bai huni Bollywood vicho ne ni bole kli gall koi dukh ni sanu pta ki kush dakhna painda jdo tuc kite level ta hune o Par athe ake sidhu ❤bai de yaad ode ahe makad bai de interview a satna bare khalistani bare sab bolea c bai ahe gall da parud a ki kis da fam a Koi sidhu bai nal ni agree koi gall ni But tuc interview da bilkul last seen dakheo ji
Best Human #Manav Vij kaint Interview bot koch sikhn nu milya
love u bhaji bahut vadia laga tuhadi interview dekh k
ਹੈਬੋਵਾਲ ਲੁਧਿਆਣਾ ਤੋਂ ਮੱਲੀ ਵੀਰ ਵਿਕਾਸ ਵੀਰ ਮੇਰੇ ਘਰ ਦੇ ਸਾਹਮਣੇ ਤੇ ਮੇਰੇ ਘਰ ਮੈਚ ਦੇਖਦੇ ਸੀ ਯਾਦ ਆ ਚੀਮੇ ਦੇ ਘਰ ਰਹਿੰਦੇ ਸੀ
ਮੱਕੜ ਸਾਹਿਬ ਜਿਹੜੇ ਪੱਗਾਂ ਵਾਲੇ ਦੂਜੇ ਵਰਗ ਜਾਂ ਧਰਮ ਦੇ ਲੋਕਾਂ ਲਈ ਮੂਤ ਪੀਣੇ ਸ਼ਬਦ ਵਰਤਦੇ ਐ ਉਸ ਲਈ ਥੋਨੂੰ ਸ਼ਰਮ ਆਉਂਦੀ ਐ ਕਿ ਲਾਹ ਰੱਖੀ ਐ ?
@Karanjit1232
8 күн бұрын
lah rakhi hai sharm
ਵਾਹ ਜੀ ਵਾਹ ਫੁੱਲ ਘੈਂਟ ਭਾਊ ਜੀ
Aese karke hi mera bahut favourite ne Manv vij bhaji are Makad Saab bhi bahut wadiya ne💯🇮🇳
@VinodKumar-qj4zs
23 күн бұрын
Ate
ਬਹੁਤ ਵਧੀਆ
Eyes speaks❤
Bhaji hun nahi. Pagg di bahut izzat hai Mumbai ch. Mein film ch Kam karda and they always appreciate real pagg and real Punjabi culture
Bhut sohni interview ✅
ਰੋਡੇ ਕਾਲੇਜ ਦਾ ਹੀਰੋ ਸਾਡਾ ਯਾਰ ਸੁਖਪਾਲ ਸਿੰਘ ਬਰਾੜ
This podcast is mental training and motivating
Ferozepur walio sat sri akal
Rodey jindabad
🎉good. Job veere
My favorite actor Manav vij
Wah g Wah bhi jan
Manav vijj great actor
Mainu pehla pyar de 29 year 1 baar hi darshan hoye aa par khushi di gall eh aa ke oh v apni life bich mainu khush lagde ne te me v khush haan pare pehla pyar nu yaad karke bachpan yaad aa janda
Nice sir real soul
❤
❤❤❤❤❤
I AM BIG FAN OF MANAV VIZ SPECIFICALLY HIS NEGATIVE ROLL IN DSP DEV .”PHYSICAL TEST DUPTY”
Class Makkar Saab Manav veer you look and you are very knowledgeable
Wonder full actor
SB OFFICIAL AGI 🎉🎉🎉🎉🎉
sachyai galla manav ji
No words paji
Bhot vdia ji
Thanks
Mann Gaye bai manav vij bai sir g, kya gallan kr rhe ho, sirraa, aaj reels de time te, 1 hour kiven tuc jod k rakhea nazara aa gea.
WAHEGURU MEHAR KARE
ਸਁਚ ਯਾਰ ਪਹਿਲਾ ਪਿਆਰ ਨਹੀਂ ਭੁਲਦਾ
Mera ustad aa manav paji lub u paji
Good job Vikas Vij
ਸਾਡੇ ਫਿਰੋਜਪੁਰ ਦਾ ਹੀਰੋ
menu veer bouht vadiya laga ❤❤
Best interview thankyou makkar sahib well done job….. Mike Singh & family USA
@adarshnegi4317
18 күн бұрын
O balle balle
Vij Saab ❤ Makar very good questions
Waheguruji
Bahut vadiya acting Bai di.best wishes for movie 🙏
Best actor of punjabifilm industry
Manav 22 soch achi a... But jad milange fir parkhange veer
Good 👍
👌👌👌
Nice ❤
Sidhu da bhi pagg di shaan vadhoun ch tribute hai
Pta hi ni lgya ji interview kd khtm ho gyi.mja aa gya ji sun.malak sda chardikla ch rakhe tuhanu dova bharava nu.sorry nd team nu v
Ludhiana college ch mere senior c Nice person ne
❤❤
❤❤❤
Manav vij ✌️
ਇੱਕ ਅਸਲ ਮਰਦ ਸੁਣਾਈ ਦਿੰਦਾ ਬਾਈ ਵਿੱਚੋਂ
Well done well done well done res makkar ji an Vij ji dhaake means ten year jo bande panj sat apane pinde means body te gujaar de ne su ee means needle de nake vicho langna painda honestly ishak hard work karde jaao apania rootes nu na visaaro then ishak bolda apani mehbooba nu mere baba nanak dee mitti de ha asi pure punjabi nu chai n nahi god bless both f p s mangat pind chhandran
Nice
❤❤❤❤
ਮੈਂ ਹੂੰ ਪੰਜਾਬ
Bahut sahi gala kar gya bai life bare v different view a baki so called actors nalo
👍👍👍👍👍👍
Pehli vaar accurate gall kiti ehne😂😂😂😂😂
ਪੰਜਾਬ ਤੇ ਕਸ਼ਮੀਰ ਕਿਸ ਤਰ੍ਹਾਂ ਸੀਮੀਲਰ ਹੈ ? ਉੱਥੋਂ ਰਾਜਾ ਪਰਿਵਾਰ ਤਾਂ ਹੁਣ ਤੱਕ ...ਹਿੰਦੇ ਆਏ ਐ ਤੇ ਪੰਜਾਬ ਤਾਂ ਮੌਜਾਂ ਲੁੱਟਦਾ ਕਦੇ ਚੰਨੀ ਸੀ ਐਮ ਬਣ ਗਿਆ ਕਦੇ ਭਗਵੰਤ ਬਣ ਗਿਆ!
Kiant actor 💪
ਬਾਈ ਗਾਈਬ ਹੀ ਹੋ ਗਿਆ ਸੀ 🙏
Bhai Sahib, with the time everybody is changing and reforming himself. To have respect is in our own hands. We can earn respect not get. May be a turban or tilak.🙏🏻🙏🏻🙏🏻
Ah same pagg da rang Sidhu di last interview ch c Makkar saab 💐
This purposeful trend changed after 84. The turban-wearing man was almost absent from the 1980s movies. The 1990's saw the emergence of the joker look, a trend that continued into the 2000's films. Somewhere, proper changes started to happen with the Gadar movie, if we are talking about the popular movie at that time. However, the bottom line is that Bollywood is not a representation of turban-wearing Sikhs. They have the right to use the citizen's identity for dramatic purposes, but not without conducting proper research.
ਰੋਡੇ ਕਾਲਜ ੨੦੦੭ ਬੈਚ
39:39
Manav Ji may be a phenomenal actor. Yet he is supposed to be not aware with Sikh mindset.
Har interview ch Movie star toon validation kyun mang rahe ho Punjab lyi.
SIMRANJIT, Bollywood started making Sikh jokes after 1984 Indra Gandhi murder. Indian govt saw strong Sikh character which clashed with Govt so they tried to tarnish Sikh bold personality. Sikhs took part in freedom fight n Pakistan/ China wars which proved bravery and Indian govt made them jokers
Pehla love sari umar ni bhulda bai
Kyaa baat!! Hun ae 22 jatt ta hai ni .. par ki hun eh punjabi nai ? .. punjab punjab hai 22 .. aupport karo sabnu jo good content bana rahe aa .. thode bachea layi neeh rakh rahe aa eh lok… samjho gal nu
ਮੱਕੜ ਸਾਬ੍ਹ ਸਿੱਧੀ ਮੁੱਦੇ ਦੀ ਗੱਲ ਨਹੀਂ ਹੋ ਸਕਦੀ ? ਜਾਂ ਪੰਜ ਕੁ ਮਿੰਟ ਦਾ ਝੁਰਲੂ ਜਰੂਰੀ ਹੈ
ਸਤਿਸ਼੍ਰੀਅਕਾਲ ਮੱਕੜ ਸਾਬ ਵੀਰ ਜੀ ਅਜ ਮੇ ਜੱਟ and juliet 3 movie ਦਾ trailer ਦੇਖਿਆਂ ਜਿਸ ਵਿੱਚ ਫੇਰ ਪਾਪੇ ਆ ਦਾ ਮਜ਼ਾਕ ਉਡਾਇਆ ਗਿਆ, ਹੁਣ boolywaod ਮੁੰਬਈ ਵਾਲੇ ਸਮਜ ਗੇ ਕੀ ਸਰਦਾਰ ਕੋਈ ਹਾਸੇ ਦਾ ਪਾਤਰ ਨਹੀਂ ਹੈ ਪਰ ਆਪਣੇ ਵਾਲੇ ਕਿਧਰ ਨੂੰ ਜਾ ਰੇ ਆ ?
I barely like you mr makkar, i like Mr Manav that’s why i am watching it
ਮੈਂ ਸਾਰੀ ਇੰਟਰਵਿਊ ਵੇਖਣੀ ਸੀ ਪਰ ਹਾਈਲਾਈਟ ਚ ਮੈਨੂੰ ਨਸ਼ੇੜੀ ਬਾਬੇ ਲਾਡੀ ਸ਼ਾਹ ਦਾ ਡੇਰਾ ਵਿਖ਼ ਗਿਆ ! ਜਿਨ੍ਹਾਂ ਬੇੜਾ ਗਰਕ ਪੰਜਾਬ ਦਾ ਡੇਰਿਆ ਤੇ ਬਾਬੇਆ ਨੇ ਕੀਤਾ ਓਨਾ ਗੋਰਿਆਂ ਨੇ ਵੀ ਨਈਂ ਕੀਤਾ ਸੀ ! ਪੂਰੇ ਇੰਡੀਆ ਚ ਸਬਤੋ ਵੱਧ ਡੇਰੇ ਤੇ ਧਰਮਾਂਤਰਣ ਪੰਜਾਬ ਚ ਦਿੱਸੂ ਕਿਉਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਸਲੀ ਪ੍ਰਮਾਤਮਾ ਤੋਂ ਉਠਕੇ ਦੁਨੀਆਂ ਨਸ਼ੇੜੀ ਬਾਬੇਆ ਤੇ ਹੋਗਿਆ ! ਅੰਤ ਨੇੜੇ ਹੈ ਦੁਨੀਆਂ ਦਾ !
@gurjeetbadesha8149
16 күн бұрын
Sahi gal veer main v eshe krke ni dekhi video
Bai par animal movie vich ranbir kapoor cigar pee rea te dhooa uda rea te oh dhooa pishe khde sikh mundya de mooha te pai reha c…ki eh thik c?
Bombay punjab to bina kuch nahi...wade wade actor director singer sab punjab to ne tahi filma hit hundia...bina punjabi to world cup v ni jeetea gaya...par muthi 4 ungla te 1 anguthe nal e bndi...ikala angutha kuch ni kar sakta...
Dharti te akash chadhaave chadhai akash girawai
Pehla v nahi udaunde c mazaak ptaa? Singh is king kini chali c edi success dekh k Salman Shahrukh Saif Amir Ajay sariaan ne apni films ch pagg banni c