ਸਿੱਖਾਂ ਚ ਮੀਟ ਦਾ ਮਸਲਾ ਕਿਉਂ। Prof Inder Singh Ghagga 2023

More updates Visit Social Media Platform
official KZread channel
Subscribe Now👇
kzread.info/dron/opb.html...
Follow us Instagram
/ official_ta. .
Twitter Account
TATTGURMATGYAN?t=...
Follow us FacebookPage
/ tattgurmatgyan
Telegram Channel
t.me/ProfInderSinghGhagga
t.me/audiotattGurmat
_
ਸਾਡੇ ਚੈਨਲ ਦਾ ਮਕਸਦ ਸਿੱਖ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ ।
~ ਸਾਡਾ ਸੁਨੇਹਾ ਸਾਥ ਦੀ ਮੰਗ ~
#profindersinghghagga
#tattgurmatgyantv
#MeetForSikh
#sikhism

Пікірлер: 89

  • @hsingh708
    @hsingh7089 ай бұрын

    ਮੀਟ ਖਾਣਾ ਜਾ ਨਾਂ ਖਾਣਾ ਧਰਮ ਦਾ ਮਾਮਲਾ ਨਹੀਂ ਹੈ. ਧਾਰਮਕ ਬਾਬਿਆਂ ਤੋਂ ਬਚੋ ਜਿਨਾਂ ਨੇ ਲੋਕਾਂ ਨੂੰ ਭਰਮ ਵਹਿਮਾਂ ਵਿਚ ਪਾਇਆ ਹੋਇਆ ਹੈ. ਉਹ ਚੀਜ਼ ਖਾਓ ਜੋ ਸੇਹਤ ਲਈ ਅੱਛੀ ਹੋਵੇ. ਜੇ ਨਹੀਂ ਪਤਾ ਤਾਂ ਡਾਕਟਰ ਦੀ ਸਲਾਹ ਲਓ. ਅੱਗੇ ਬਾਪੂ ਜੀ ਨੇ ਬਹੁਤ ਵਧੀਆ ਸਮਝਾਇਆ ਹੈ 🙏

  • @mandeepsandhu2387

    @mandeepsandhu2387

    9 ай бұрын

    Vary goog ji

  • @harmeshsingh7028
    @harmeshsingh70287 ай бұрын

    ਰੱਜ ਕੇ ਮੀਟ ਖਾਓ ਤੇ ਸਿਹਤ ਬਣਾਓ ਦਾਲ ਪੀ ਕੇ ਜੰਗਾਂ ਨਹੀਂ ਲੜੀਆਂ ਜਾਂਦੀਆਂ ਧਰਮ ਇਹ ਹੈ ਕੇ ਕਿਸੇ ਦਾ ਹੱਕ ਨਾ ਮਾਰੋ ਕਿਸੇ ਦਾ ਦਿਲ ਨਾ ਦਿਖਾਓ ਠੱਗੀ ਨਾ ਮਾਰੋ ਡੱਟ ਕੇ ਮੇਹਨਤ ਕਰੋ

  • @dspasiana
    @dspasiana23 күн бұрын

    ਐਸੀਆਂ ਸਪੱਸ਼ਟ ਗਿਆਨ ਪ੍ਰਦਾਨ ਕਰਦੀਆਂ ਪੋਸਟਾਂ ਲਈ ਐਂਕਰ ਤੇ ਘੱਗਾ ਜੀ ਦਾ ਸ਼ੁਕਰੀਆ ਜੀ।

  • @harpreetsinghmehra4783
    @harpreetsinghmehra47839 ай бұрын

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🙏

  • @diljeetsingh83
    @diljeetsingh83Күн бұрын

    ਸਹੀ ਵਿਚਾਰ ਘਘਾ ਜੀ ਸੁਕਰੀਆ

  • @HarpreetKaur-pk5go
    @HarpreetKaur-pk5go9 ай бұрын

    ਹਰ ਸ਼ਬਦ ਵਿੱਚ ਸੱਚਾਈ ਬਾਪੂ ਘੱਗਾ ਜੀ 🙏🙏🙏🙏🙏🙏🙏🙏🙏🙏

  • @nindersinghuppal6481
    @nindersinghuppal64819 ай бұрын

    🙏👍ਬਾਪੂ ਜੀ ਧਰਮ ਤੇ ਖਾਣ ਪੀਣ ਸਿਰਫ ਸਰਦਾ ਹੈ ਸੱਚ ਨੀ ਪਰ ਵਿਖਿਆਨ ਸੱਚ ਹੈ ਜੋ ਗੁਰੂ ਸਾਹਿਬ ਦੀ ਸੋਚ ਹੈ ਤੁਸੀ ਧੰਨ ਹੋ ।👍❤️

  • @GurpreetSingh-ub1ps
    @GurpreetSingh-ub1ps9 ай бұрын

    Right sir thankyou❤

  • @JagtarSingh-ox8io
    @JagtarSingh-ox8io27 күн бұрын

    ਅਲੱਗ ਅਲੱਗ ਟਕਸਾਲਾ ਦੇ ਸਿੱਖ ਧਰਮ ਵਿੱਚ ਅੰਮ੍ਰਿਤ ਸੰਚਾਰ ਵਿੱਚ ਆਪਣੀ ਅਪਣੀ ਰੀਹਤਾ ਅਤੇ ਕੁਰਹਤਾ ਵੱਖਰੀਆ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਿੱਖਿਆ ਉਪਰ ਚੱਲੋ ਸੰਗਤ ਜੀ

  • @gurnamsingh-bi4tu
    @gurnamsingh-bi4tu9 ай бұрын

    ਗੁਰਬਾਣੀ ਪੜ੍ਹਨ ਵਾਲੇ ਜਿਨ੍ਹਾਂ ਤੇ ਗੁਰਬਾਣੀ ਦਾ ਅਸਰ ਹੋ ਜਾਂਦਾ ਹੈ ‌ੳਹ ਮਾਸ ਨਹੀਂ ਖਾਂਦੇ

  • @bahadursinghsingh8142
    @bahadursinghsingh8142Ай бұрын

    V good vichar g thanks

  • @BaljindersinghBaljinder-gg9ur
    @BaljindersinghBaljinder-gg9ur8 ай бұрын

    ਘੱਗਾ ਜੀ ਬਹੁਤ ਵਧੀਆ ਸੋਚ ਤੇ ਉਨ੍ਹੇਂ ਹੀ ਵਧੀਆ ਵਿਚਾਰ 👍👍🙏

  • @BalwinderSingh-wq7pg
    @BalwinderSingh-wq7pg9 ай бұрын

    ਬਹੁਤ ਬਹੁਤ ਵਧੀਆ ਜੀ 🎉

  • @lakhwindersingh3416
    @lakhwindersingh34169 ай бұрын

    Dhanwad ji 🎉🎉🎉🎉

  • @Harpreetsingh74216
    @Harpreetsingh742169 ай бұрын

    Bapu inder singh ji 🙏👍

  • @ps0185
    @ps01859 ай бұрын

    ਮਾਸ ਖਾਣ ਜਾਂ ਨਾ ਖਾਣਾ ਏਹੇ ਸਿੱਖਾਂ ਦਾ ਵਿਸ਼ਾ ਨਹੀਂ ਏਹੇ ਤਾਂ ਪ੍ਰੰਪਰਾ ਵਾਦੀ ਸੋਚ ਵਾਲੇ ਅਤੇ ਸੰਪ੍ਰਦਾਈ ਡੇਰੇਦਾਰ ਸਾਧਾਂ ਦੀਆਂ ਕਮੀਨਗੀਆਂ ਨੇ ਜਿਨਾ ਨੇ ਏਹੇ ਪਰਮ ਸਾਡੇ ਮਨਾ ਵਿਚ ਪਾ ਦਿੱਤਾ

  • @BalwinderSingh-bi5vd
    @BalwinderSingh-bi5vd9 ай бұрын

    Excellent 👌

  • @harmeshsingh7028
    @harmeshsingh70287 ай бұрын

    ਘੱਗਾ ਸਾਹਿਬ ਤੁਹਾਨੂੰ ਸਲੂਟ

  • @satnaamsingh1234
    @satnaamsingh12349 ай бұрын

    ਧੰਨਵਾਦ ਬਾਪੂ ਜੀ 🙏🙏

  • @ecuadorpunjabi4440
    @ecuadorpunjabi44409 ай бұрын

    ਬਸ ਮਾਸ ਮਾਸ ਕਰ ਮੂਰਖ ਝੱਗੜੇ, ਇਕੋ ਸਬਦੁ ਲਭਿਆ ਹੋਇਆ ਪ੍ਰਚਾਰਿਕਾਂ ਨੂੰ। ਪਤਾ ਨਹੀਂ ਹੋਰਾਂ ਸਬਦ ਦੀ ਵਿਆਖਿਆ ਕਿਉ ਨਹੀਂ ਕਰਦੇ। ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ ਦਫਤਰੁ ਦਈ ਜਬ ਕਾਢਿ ਹੋਇਗਾ ਕਉਗਾ ਕਉਨੁ ਹਵਾਲੁ ॥ ੧੯੯ ॥ ਕਬੀਰ ਪੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕਉਨੁ ॥੧੮੮॥ (ਪੰਨਾ ੧੩੭੪) ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੇ ॥ ਆਪਾ ਦੇਖਿ ਅਵਰ ਨਹੀ ਦੇਖੇ ਕਾਹੇ ਕਉ ਝਖ ਮਾਰੈ ॥ (ਪੰਨਾ ੪੮੩) ਅਸੰਖ ਗਲਵਢ ਹਤਿਆ ਕਮਾਹਿ।। ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ (ਪੰਨਾ ੧੪੦) ੴਸਤਿਗੁਰਪ੍ਰਸਾਦਿ ਜਉ ਸਭ ਮਹਿ ਏਕ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ?

  • @gsjandu591

    @gsjandu591

    9 ай бұрын

    You are right, excellent reply.Those person who want to know real dharm cannot even think about eating meat etc.❤❤

  • @gnsingh411

    @gnsingh411

    9 ай бұрын

    ਇਹੋ ਜਿਹੇ ਕਥਿੱਤ ਪ੍ਰੋਫੈਸਰ ਜੋਕਿ ਹੁਣ ਬਾਪੂ ਵੀ ਬਣ ਗਿਆ ਨੂੰ ਵਧੀਆ ਜਵਾਬ ਦਿੱਤਾ ਹੈ।

  • @punjjaabdesh8659

    @punjjaabdesh8659

    9 ай бұрын

    ਬਿਲਕੁਲ ਸਹੀ। ਪਰ ਇਸ ਸ਼ਬਦ ਦੀ ਵੀ ਗਲਤ ਵਿਆਖਿਆ ਕਰਦੇ ਨੇ, ਆਵਦੇ ਪੱਖ ਚ।

  • @JagjitSingh-xd3ox

    @JagjitSingh-xd3ox

    4 ай бұрын

    Bs chup hi bhli aa pta ni ki ki ho reha

  • @kulwantsinghgill311
    @kulwantsinghgill3119 ай бұрын

    Guru Fateh Bappu ji❤❤

  • @user-bm2hq3df5m
    @user-bm2hq3df5m6 ай бұрын

    Waheguru waheguru waheguru waheguru ji

  • @sahilsandhu8137
    @sahilsandhu81377 ай бұрын

    Ghagga sahib as per Gurmat loving from heart Very Great personality

  • @user-ul2oc4cq6p
    @user-ul2oc4cq6p9 ай бұрын

    ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।

  • @jagtarsinghdhaliwal4301
    @jagtarsinghdhaliwal43019 ай бұрын

    ਜੀ ਬਾਪੂ ਜੀ ਬਿਲਕੁਲ ਸੱਚ ਕਿਹਾ ਜੀ

  • @dspasiana
    @dspasiana23 күн бұрын

    ਪੁਰਾਤਨ ਸਮੇਂ ਵਿੱਚ ਮੁਸਲਮਾਨਾਂ ਦਾ ਹਿੰਦੂਆਂ ਤੇ ਹਾਵੀ ਹੋਣ ਦਾ ਇੱਕ ਕਾਰਨ ਇਹ ਵੀ ਸੀ, ਹਮ ਤੋ ਤੋਲਣ ਜਾਣੈ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਸ਼ਿਕਾਰ ਨਹੀਂ ਕਰਨਾ ਤਾਂ ਨੰਗੀ ਕਰਦ ਕੀ ਫੜਨੀ ਸੀ, ਦਲੇਰੀ ਤੇ ਦੁਸ਼ਮਣ ਦਾ ਟਾਕਰਾ ਕਰਨ ਦੀ ਹਿੰਮਤ ਕਿੱਥੋਂ ਆਉਣੀ ਸੀ? ਤੇ ਗੁਰੂ ਸਾਹਿਬਾਂ ਨੇ ਸ਼ਿਕਾਰ ਕਰਨ ਦੀ ਰੀਤ ਚਲਾਈ। ਪਰ ਕੋਈ ਸ਼ਿਕਾਰੀ ਸ਼ਿਕਾਰ ਨੂੰ ਮਾਰ ਕੇ ਸੁੱਟਣ ਲਈ ਸ਼ਿਕਾਰ ਨਹੀਂ ਕਰਦਾ। ਪਰ ਅਫਸੋਸ! ਹੁਣ ਸਿੱਖਾਂ ਨੂੰ ਫੇਰ ਉਸੇ ਖੁੰਢ ਨਾਲ਼ ਨਰੜ ਦਿੱਤਾ ਹੈ ਸ਼ਾਤਰ ਦੁਸ਼ਮਣ ਨੇ। ਗੁਰੂ ਸੁਮੱਤ ਬਖਸ਼ੇ ਜੀ। ਵਿਗਿਆਨਕ+ਅਧਿਆਤਮਕ ਜੀਵਨ ਹੀ ਸੁਹਣਾ ਜੀਵਨ ਢੰਗ ਹੈ।ਆਮੀਨ।

  • @gsdakha3763
    @gsdakha37639 ай бұрын

    Good vichar ji 🙏❤️👍

  • @themultiartist249
    @themultiartist2495 ай бұрын

    Robot inder singh ghagga 🤖

  • @KulwinderSingh-jf7oy
    @KulwinderSingh-jf7oy7 ай бұрын

    ਬਾਪੂ ਜੀ ਤੁਸੀਂ ਇਕ ਇਕ ਗੱਲ ਸੱਚੀ ਕੀਤੀ ਆ

  • @BalvirKaur_Gill
    @BalvirKaur_Gill7 ай бұрын

    ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ

  • @b_kcreation610
    @b_kcreation6107 ай бұрын

    Very nice bapu ji

  • @nishanhundal798
    @nishanhundal7989 ай бұрын

    absolutely right 👌👍

  • @g.p.s319
    @g.p.s3199 ай бұрын

    ਮਾਸ ਖਾਣਾ ਜਾਇਜ ਹੈ ਜਾਂ ਨਹੀ ਇਹ ਸਵਾਲ ਪੁੱਛਣ ਵਾਲਾ ਹੀ ਮੂਰਖ ਹੈ।ਪੁਛਣਾ ਤੇ ਚਾਹੀਦਾ ਗਿਆਨ ਕੀ ਹੈ ਧਿਆਨ ਕੀ ਹੈ।

  • @diwangirn8646
    @diwangirn86466 ай бұрын

    ਬਾਪੂ ਜੀ ਜਦੋਂ ਅਸੀ ਬੀੜ ਵਿਚੋ ਪੜਦੇ ਹਾ”ਕਬੀਰ ਭਾਗ ਮਾਛੁਲੀ ਸੁਰਾ ਪਾਨਿ ਜੋ ਜੋ ਪਰਾਨੀ ਖਾਇ।।ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹਿ।” ਤਾਂ ਦੁਚਿੱਤੀ ਵਿਚ ਪੈ ਜਾਂਦੇ ਹਾਂ ,ਇਸ ਵਾਰੇ ਜ਼ਰੂਰ ਚਾਨਣਾ ਪਾਉਣਾ।

  • @hardipsingh7691
    @hardipsingh76919 ай бұрын

    🙏

  • @musicgems1786
    @musicgems17869 ай бұрын

    Wah Baba ji ❤

  • @lessatwi1
    @lessatwi124 күн бұрын

    Common sense reply - VG.

  • @user-sl1cw1hk7u
    @user-sl1cw1hk7u7 ай бұрын

    100% right

  • @RavinderSingh-nz6wz
    @RavinderSingh-nz6wz9 ай бұрын

    Bahut vadhiya jankari de rhe ho bapu ji bahut bahut dhanyawad ji

  • @birendrakumar8014
    @birendrakumar80149 ай бұрын

    Sir sardar ji you are more practical and intelligent person in ancient days when wheat and grain are not available all junglee people eat junglee animal in middle time era Raja and many people hunt. The junglee animal called shikar and eat the meat in modern time all cast people eat meet in restorant but now doctor advise not to take fats and meet to prevent sickness some doctor advise not take red meet called bakra some people advise only chiken and fish overall Sir sardar ji rightly advised to take meet or not depends on person,s intelligency Wahe guru

  • @BaljindersinghBaljinder-gg9ur
    @BaljindersinghBaljinder-gg9ur8 ай бұрын

    ਘੱਗਾ ਜੀ ਸ਼ੇਅਰ ਚੈਟ ਤੇ ਵੀ ਵੀਡੀਓ ਪਾਇਆ ਕਰੋ ਜੀ,ਉਸ ਤੋਂ ਸਟੇਟਸ ਪਾਇਆ ਜਾਂਦਾ ਜੀ।🙏🙏🙏

  • @RajveerSingh-lh2mr
    @RajveerSingh-lh2mr9 ай бұрын

    Baba deep singh di real history baare v dso ji

  • @harmeshsingh7028
    @harmeshsingh70287 ай бұрын

    ਬੱਲੇ ਬਾਬਾ ਬੱਲੇ ਬੱਲੇ ਗੱਲ ਸੁਣ ਕੇ ਨਜ਼ਾਰਾ ਆ ਗਿਆ

  • @BaldevSingh-yz3tr
    @BaldevSingh-yz3tr9 ай бұрын

    👍👍👍💯🙏

  • @paramlammay2286
    @paramlammay22869 ай бұрын

    Eating anything is personal choice. Take it easy, be a gentle and honest person

  • @ravikatariababajijagadhriv477
    @ravikatariababajijagadhriv4779 ай бұрын

    Gurbani ch ... Kabir bhang machli sura paan jo nar khye nitt dhram kare Yatra kare. Nischat dhratal jaaye

  • @virindersinghcheema1024
    @virindersinghcheema10248 ай бұрын

    ਹਲਾਲ ਚੰਗਾ ਹੈ ਜਾਂ ਝਟਕਾ,ਸਪਸ਼ਟ ਕਰਨਾ ਜੀ

  • @ps0185
    @ps01859 ай бұрын

    ਮੈ ਤਾਂ ਅੰਮ੍ਰਿਧਾਰੀ ਹਾਂ ਮੈ ਤਾਂ ਨੀ ਖਾਣ ਲੱਗੀਆਂ ਏਹੇ ਸੋਚਦਾ ਕੀ ਸਿੱਖਾਂ ਚ ਖਾਣਾ ਚਾਹੀਦਾ ਕੇ ਨਹੀ ਜਿੰਨੇ ਖਾਣਾ ਖਾਓ 😊

  • @user-qi6bc7hw2r
    @user-qi6bc7hw2r9 ай бұрын

    Bapu ji has jindabad & jindadill.

  • @lashmansingh5820
    @lashmansingh58209 ай бұрын

    Prof. Sahib tushi sidhi tra dasso kae Guru Granth Sahib dae 1430 anga tae meet khana dasia hae tushi ektra meet khan nu jaij dasdae ho

  • @AmarjitSingh-eq3rl
    @AmarjitSingh-eq3rl9 ай бұрын

    ਸਿੱਖ ਦੀ ਪਰਭਸਾ ਹੀ ਸਦਾ ਸਿੱਖਦੇ ਰਹਿਣਾ ਹੈ ਇਸ ਲਈ ਤੂੰ ਵੀ ਸਿੱਖੀ ਜਾ

  • @swarankaur3989
    @swarankaur39898 ай бұрын

    ਬਾਬਾ ਜੀ ਫਰੀਦ ਜੀ ਕਹਿੰਦੇ ਰੁਖੀ ਸੁਕੀ ਖਾਉ ਠੰਢਾ ਪਾਣੀ ਪੀਉ ਜੇ ਤੰਦਰੁਸਤ ਰਹਿਣਾ

  • @amrikbarar6548
    @amrikbarar65486 ай бұрын

    SAB ACHA LGA PR. EK CHIZ JO HAR ROZ DEKHAN NU MILDI HAI KI MEET DI REHDI ANDYAN DI REHDI WALYAN NU TAN KUTDE NE PER AP KHANDE NE ISKE BARE ME APKA KYA KHYAL HAI

  • @user-gh9fi5ql3p
    @user-gh9fi5ql3p8 ай бұрын

    Bapu ji Dane ja sag sabjiya Sab Kuchh Kaccha kha sakde hain ki tusi mas kaccha kha sakde ho

  • @satwindersinghsingh7674
    @satwindersinghsingh76749 ай бұрын

    Gagga ji kirpa kar Kay gurbni dee a tuk ekk lakh put sawa lakh natee baray bichr dso a a kida ho sakda lakh put sawa lakh natee ho sakday

  • @budhsinghhalwai8322
    @budhsinghhalwai83229 ай бұрын

    ਜਿੰਨਾ ਦੀ ਮੱਤ ਦੁਨਿਆਵੀ ਰਸਾਂ ਕਸਾਂ ਵਿੱਚ ਖਚਤ ਹੈ ਉਹ ਮੀਟ ਖਾਂਦੇ ਹਨ.ਸੀ ਗੁਰੂ ਗ੍ੰਥ ਸਾਹਿਬ ਦੀ ਦਿੱਤੀ ਸੁਮੱਤ ਧਾਰਨ ਕਰਨ ਵਾਲੇ ਨਹੀ ਖਾਦੇ.ਝੂਠੇ ਪ੍ਚਾਰਕ ਤਾ ਗ੍ੰਥੀ ਸਿੱਖਾਂ ਨੂੰ ਮੀਟ ਖਾਣ ਦੀ ਸਲਾਹ ਦੇਣਗੇ.. ਇਹ ਮਾਮਲਾ ਪੁਰਾ ਧਾਰਮਿਕ ਹੈ.ਧੰਨਵਾਦം

  • @hsingh708

    @hsingh708

    9 ай бұрын

    ਧਾਰਮਕ ਮਸਲਾ ਨਹੀਂ ਹੈ. ਸਿਹਤ ਔਰ ਅਕਲ ਵਰਤਣ ਦਾ ਮਾਮਲਾ ਹੈ

  • @SatnamSingh-kc1fo

    @SatnamSingh-kc1fo

    9 ай бұрын

    Til bhar mashle kha k kot gau ka dan

  • @budhsinghhalwai8322

    @budhsinghhalwai8322

    9 ай бұрын

    ਸਾਰੀ ਉਮਰ ਅਕਾਲ ਵਰਤਕੇ ਮੀਟ ਖਾਈ ਜਾਣਾ. ਖਾਣ ਪੀਣ ਦੇ ਚਟਕਾਰੇ ਲੈ ਕੇ ਜਿੰਦਗੀ ਪੂਰੀ ਕਰ ਲੲਈ.ਅਕਾਲਪੁਰਖੁ ਨੂੰ ਭੁੱਲ ਗਏ.ਬੁਢਾਪਾ ਆਇਆ ਸਰੀਰ ਬੀਮਾਰੀ ਨਾਲ ਰੁਲ ਜਾਣਾ ਹੈ.ਫਿਰ ਅਕਲ ਕੰਮ ਨਹੀ ਕਰਦੀ.ਇਹ ਵੀ ਬੰਦ ਅਤੇ ਸਾਹ ਆਉਣ ਏ ਵੀ ਬੰਦ ਹੋ ਜਾਦੇ ਹਨ.ਧੰਨਵਾਦ.

  • @PreetSingh-dj4un
    @PreetSingh-dj4un9 ай бұрын

    Eating meat or vegetables is not a topic of Sikh religion dicussion.

  • @karama709
    @karama7099 ай бұрын

    Simranjeet Mann eats meat openly

  • @PreetSingh-dj4un
    @PreetSingh-dj4un9 ай бұрын

    Doctors recommend Fatless chicken and 1 roti to MOTA person to loose weight. (Keto diet).

  • @Lakhwinder1443
    @Lakhwinder14438 ай бұрын

    ਮਾਸ ਮਾਸ ਕਰ ਮੂਰਖ ਝਗੜੇ ਫਿਰ ਇਹ ਦੋਵੇਂ ਹੀ ਮੂਰਖ ਹੋਏ। Jo ਇਹ ਵਿਚਾਰ ਕਰ ਰਹੇ ਨੇ

  • @user-qj1pe9gy9b
    @user-qj1pe9gy9b9 ай бұрын

    Sikh mu meat khana bhut he jaruri he.

  • @punjjaabdesh8659
    @punjjaabdesh86599 ай бұрын

    ਮਾਸ ਮਾਸ ਕਰ ਮੂਰਖ ਝਗੜੈ, ਬੱਸ ਇਹ ਸ਼ਬਦ ਲੱਭ ਰੱਖਿਆ ਖਾਣ ਵਾਲਿਆਂ ਨੇ। ਬਿਲਕੁਲ ਗਲਤ ਵਿਆਖਿਆ ਕੀਤੀ ਜਾਂਦੀ ਐ, ਮੀਟ ਖਾਣ ਵਾਸਤੇ।

  • @JaswinderSingh-qh6ss
    @JaswinderSingh-qh6ss9 ай бұрын

    Eh gal bibi Harsharn Kaur (The Khalas tv) nu samjauni peni he😂

  • @diljeetsingh83
    @diljeetsingh83Күн бұрын

    ਇਹ ਕਿਹੜਾ ਸਵਾਲ ਵਿਚਾਰਨ ਵਾਲਾ ਹੈ ਮੀਟ ਕਿਸੇ ਧਰਮ ਵਿਚ ਵੀ ਖਾ ਸਕਦਾ ਹੈ ਦਸ ਗੁਰੂਆਂ ਨੇ ਮਨਾ ਨਹੀ ਕੀਤਾ ਗੁਰੂ ਸ਼ਿਕਾਰ ਕਿਓ ਜਾਂਦੇ ਸੀ ਸੋਚ ਕੇ ਦੇਖੋ

  • @sidhusukhdev3669
    @sidhusukhdev36699 ай бұрын

    Sach eh a k sikh kaum gurbani naalo tutt k khaan soori ho chuki hai , meat nu dekh k moonh chon jhagg , lalan digdiyan ne , te oho khaannkutte lok var var eho jihe mudde lai k aa rahe ne . Saaf saaf gurbani das rahi a k saunk vaaste meat khana maaf nahi . Oda bhave goha v khalo je dil krda kise ne ki rokeya . Je tohada apne man te, jeebh te cantrol nahi jo marji khao , Saadi neech kaum ne meat khaan vaaste Guru Gobind singh ji nu vich lai aaye , guru sahib ji naam v japeya c , apna sabh kush vaar ditta kaum ton , apna aap v vaar ditta . Je guru sahib di rees kr k meat khana yaad a tan naam japna yaad ni kaum khatir apna aap vaar dena yaad nahi

  • @SinghHarbaxharji
    @SinghHarbaxharji9 ай бұрын

    ਹਲਾਲ ਮਾਰੀ ਝਟਕਾ ਮਾਰੀ ਦੋਨੋ ਨਰਕਾਂ ਦੇ ਅਧਿਕਾਰੀ

  • @PreetSingh-dj4un

    @PreetSingh-dj4un

    9 ай бұрын

    Not written in Guru Granth Sahib.

  • @Fun836

    @Fun836

    9 ай бұрын

    ਮੂਰਖੈ ਨਾਲਿ ਨ ਲੁਝੀਐ॥

  • @Lal_singh1

    @Lal_singh1

    9 ай бұрын

    ਨਰਕ ਕਿਸ ਧਰਤੀ ਤੇ ਹੈ ਜਰਾ ਵਿਆਖਿਆ ਕਰ ਦਿਓ ਵੀਰ ਜੀ।

  • @PreetSingh-dj4un

    @PreetSingh-dj4un

    9 ай бұрын

    @@Lal_singh1 very good logic, there is no concept of swarag narak.

  • @davinderbajwa476
    @davinderbajwa4769 ай бұрын

    Eh pagal baapu aap meet khanda japda gal golmol kar gia

  • @AmandeepKaur-zr8ls

    @AmandeepKaur-zr8ls

    9 ай бұрын

    *meat, lmao should not call someone pagal when you can’t even spell basic words 😂

  • @surinderpal7690
    @surinderpal76909 ай бұрын

    Jeev hatya paap hai, no any religion allow it ,God made man vegetarian like cow, goat,

  • @parmodkumarmehta9436
    @parmodkumarmehta94367 ай бұрын

    Sadna Kasai Dee Ktha Pado

  • @jagdish.chandgoyal6112
    @jagdish.chandgoyal61129 ай бұрын

    बात जची नहीं ।

Келесі