Sikander Singh Maluka ਨੇ ਦੱਸਿਆ ਕੌਣ ਬਣੇਗਾ Akali Dal ਦਾ ਨਵਾਂ ਪ੍ਰਧਾਨ ! Sukhbir Badal | Jalandhar News

Sikander Singh Maluka ਨੇ ਦੱਸਿਆ ਕੌਣ ਬਣੇਗਾ Akali Dal ਦਾ ਨਵਾਂ ਪ੍ਰਧਾਨ ! Sukhbir Badal | Jalandhar News
#sukhbirbadal #akalidal #news18punjab #beakingnews #sikandersinghmaluka #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 36

  • @SatnamSingh-wv9gg
    @SatnamSingh-wv9gg6 күн бұрын

    ਮਲੂਕਾ ਜੀ ਛੋਡੀ ਦਸ ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਬਣੀ ਰਹੀ ਉਹ ਦਸ ਸਾਲਾਂ ਵਿਚ ਛੋਡੀ ਸਰਕਾਰ ਨੇ ਪੰਜਾਬ ਦੇ ਜਾਂ ਪੰਥ ਦੇ ਕਿੰਨੇ ਮਸਲੇ ਹੱਲ ਕੀਤੇ ਨੇ ਲੋਕਾਂ ਨੂੰ ਉਹ ਵੀ ਦੱਸੋ ਮਲੂਕਾ ਸਾਹਿਬ ਜੀ ਤੋਂ ਹੁਣ ਤੁਸੀਂ ਸੱਤ ਅੱਠ ਸਾਲਾਂ ਤੋਂ ਸਤਾ ਤੋਂ ਬਾਹਰ ਓ ਤੇ ਹੁਣ ਕਿੰਨੇ ਪੰਜਾਬ ਦੇ ਤੇ ਪੰਥ ਦੇ ਮਸਲੇ ਖ਼ਰਾਬ ਹੋਗੇ ਨੇ ਛੋਡੇ ਤੋਂ ਬਿਨਾਂ ਵੀ ਹੁਣ ਛੋਡੀ ਸਰਕਾਰ ਆਈ ਤੋਂ ਹੀ ਠੀਕ ਹੋਣਗੇ ਉਹ ਵੀ ਸਾਨੂੰ ਚਾਨਣਾ ਜ਼ਰੂਰ ਪਾਓ ਜੀ ਪਰ ਹੁਣ ਛੋਡੀ ਅਕਲ ਟਿਕਾਣੇ ਤੇ ਜਰੂਰ ਆ ਗੲਈ ਏ ਤੁਸੀਂ ਲੋਕਾਂ ਨੂੰ ਟਿੱਡੀ ਪਲਪੀਫੀ ਸਮਝ ਰੱਖਿਆ ਸੀ

  • @honeysingh3310
    @honeysingh33107 күн бұрын

    ਇੱਦਾ ਲੱਗਦਾ ਜਿੱਦਾ ਸੁਖਬੀਰ ਕੋਲ 6-700 ਬੰਦਾ ਕਹਿ ਰਿਹਾ ਅਸੀ ਨਾਲ ਆ ਤੁਹਾਡੇ ਬਣੇ ਰਹੋ ਪ੍ਧਾਨ,,ਤੇ ਇੱਕ ਪਾਸੇ 3 ਕਰੋੜ ਬੰਦਾ,,,ਸਮਝ ਤੋ ਬਾਹਰ ਆ

  • @GurbhajanSingh-kv6lo
    @GurbhajanSingh-kv6lo6 күн бұрын

    ਮਲੂਕਾ ਨੇ ਭਾਜਪਾ ਨੂੰ ਵੋਟ ਪਾਈ❤❤❤❤ ਜਿਨ੍ਹਾਂ ਨੇ ਤੱਕੜੀ ਨੂੰ ਵੋਟ ਨਹੀਂ ਪਾਉਂਦਾ ਉਨ੍ਹਾਂ ਅਕਾਲ ਤੱਖਤ ਸਾਹਿਬ ਤੇ ਤਲਬ ਕਰਨ ਚਾਹੀਦਾ ਹੈ ਇਹ ਨੇਮ ਕਰਨ ਅਸੀਂ ਵੋਟ ਅਕਾਲੀ ਪਾਰਟੀ ਪਾਈ ਹੈ 🙏

  • @BalwinderSingh-ng6gw
    @BalwinderSingh-ng6gw6 күн бұрын

    🎉

  • @jasvirsingh8550
    @jasvirsingh85507 күн бұрын

    ਤੂੰ ਤਾਂ ਬਹੁਤ ਚੰਗਾ ਏਂ ! ਤੇਰਾ ਸਾਰਾ ਟੱਬਰ ਤਾਂ ਬੀ ਜੇ ਪੀ ਦਾ ਹੋ ਗਿਆ

  • @charansingh3917
    @charansingh39176 күн бұрын

    ਆ ਦੇਖੋ 1996 ਹੁਣ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਤਾਂ ਇਹ ਦੇਣਗੇ ਉਸ ਤੋਂ ਬਾਅਦ ਪ੍ਰਧਾਨ ਬਣਨ ਦੀ ਇਹਨਾਂ ਦੀ ਕਿਹੜੇ ਕਿਹੜੇ ਵਿੱਚ ਕਾਬਲੀਅਤ ਹੈਗੀ ਹ ਵੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਕੀ ਮਲੂਕਾ ਬਣੂ ਚੰਦੂ ਮਾਜਰਾ ਬਣੂ ਕਿ ਢੀਨ ਸਾਹਬ ਸਾਹਬ ਇਹਨਾਂ ਚ ਕਿਸੇ ਚ ਵੀ ਕਾਬਲੀਅਤ ਹੈਗੀ ਹ ਜਿਹੜਾ ਅਕਾਲੀ ਦਲ ਨੂੰ ਸਾਂਭ ਸਕੇ ਦੂਜੀ ਗੱਲ ਆ ਜਿਹੜਾ ਮਲੂਕਾ ਬੋਲੀ ਜਾਂਦਾ ਮਲੂਕੇ ਦੇ ਵਿੱਚ ਹੈਸੀਅਤ ਹੈਗੀ ਮਲੂਕੇ ਦੀ ਵੀ ਇਹ ਅਕਾਲੀ ਦਲ ਨੂੰ ਸਾਂਭ ਲਊਗਾ ਸੋ ਇਸ ਚੱਕਰ ਚ ਪੈਣ ਨਾਲੋਂ ਇਕੱਠੇ ਹੋ ਇਕੱਠੇ ਹੋ ਕੇ ਪਾਰਟੀ ਨੂੰ ਦੁਬਾਰੇ ਸਟੈਂਡ ਕਰੋ

  • @charansingh3917
    @charansingh39176 күн бұрын

    ਇਹ ਸਾਰੇ ਉਹ ਲੀਡਰ ਹ ਜਿਹੜੇ ਜਿਨਾਂ ਨੇ ਪੰਜਾਬ ਨੂੰ ਲੁੱਟ ਕੇ ਵੇ ਥਾ ਪ੍ਰੋਪਰਟੀ ਬਣਾਈ ਹੈ ਤੇ ਅੱਜ ਈਡੀ ਤੋਂ ਸੀਬੀਆਈ ਤੋਂ ਡਰਦੇ ਮਾਰੇ ਜਾ ਕੇ ਸਾਰੇ ਬੀਜੇਪੀ ਦੀ ਬੁੱਕਲ ਚ ਬੈਠੇ ਆ ਇਹ

  • @GurbhajanSingh-kv6lo
    @GurbhajanSingh-kv6lo6 күн бұрын

    ਮਲੂਕਾ ਨੇ ਆਪ ਨੇ ਤਾਂ ਆਪਣੀ ਨੁਉ ਪਰਮਪਾਲ ਕੌਰ ਨੇ ਭਾਜਪਾ ਦੀ ਟੀਕਟ ਤੇ ਲੇਕਿਸਨ ਲੜੀ ‍❤ ਪੰਜਾਬ ਵਿੱਚ ਭਾਜਪਾ ਨੂੰ ਹਾਰੀਆਂ ਭਾਜਪਾ ਨੇ ਜਾਖੜ ਨੂੰ ਜ਼ਿਮੇਵਾਰ ਨਹੀਂ ਠਹਿਰਾਇਆ ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਦੁਸ਼ਮਣ ਬਣ ਗਏ ਜਿਹੜੇ ਲੀਡਰ ਨਾਲ ਵਜ਼ੀਰ ਬਣਦੇ ਰਹੇ ਉਸੇ। ਧਾਲੀ ਨੂੰ ਤੋੜ ਨ ਲੱਗੇ ਨੇ

  • @Surinderbhatia-mv9mf
    @Surinderbhatia-mv9mf6 күн бұрын

    ਠੁੱਸ ਹੋ ਗਏ

  • @jasvirsingh8550
    @jasvirsingh85507 күн бұрын

    ਸੋਡੇ ਪਰਿਵਾਰ ਹੀ ਵਧੀਆ ਨੇ ਬਾਕੀ ਲੋਕਾਂ ਦੇ ਪਰਿਵਾਰ ਸੋਡੇ ਬੰਧੂਆ ਮਜ਼ਦੂਰ ਨੇ ? ਤੁਸੀਂ ਸਾਰੇ ਘਰ ਬੈਠੋ ਫੇਰ ਲੋਕਾਂ ਦਾ ਕੁਝ ਬਣੂ

  • @jaswinderkaur3252
    @jaswinderkaur32526 күн бұрын

    Pardhan ni only sari team nu bdlo

  • @honeysingh3310
    @honeysingh33107 күн бұрын

    ਇਆਲੀ ਜੀ ਨੂੰ ਬਣਾਉ

  • @harbhajansohal705
    @harbhajansohal7057 күн бұрын

    Malik ji you are the biggest bootlegger

  • @jagtarsingh468
    @jagtarsingh4686 күн бұрын

    Surjit Singh rakhra hone chahide ne new president

  • @JasvirsinghMiangde
    @JasvirsinghMiangde7 күн бұрын

    ਪੰਕਜ ਵੀਰ ਕੀ ਹਾਲ ਹੈ

  • @harbanssingh2167
    @harbanssingh21677 күн бұрын

    Maluka wanted two assembly seats one for himself and another for his son

  • @hardevkanwal8356
    @hardevkanwal83566 күн бұрын

    ਇਹਸਾਰੇ ਚੱਲੇ ਹੋਈ ਕਾਰਤੂਸ ਹਨ. ਮਤਲਬੀ ਲੋਕ ਹਨ. ਮਲੂਕਾ. ਚੰਦੂਮਾਜਰਾ ਮੌਕਾ ਦੇਖ ਕੇ ਫਿਰ ਬਾਪਿਸ ਆ ਜਾਣਾ ਹੈ ਬੇਸ਼ਰਮ

  • @jaswinderkaur3252
    @jaswinderkaur32526 күн бұрын

    Tuhanu hun ptta lgga. Bhor singh nu ta buhat chir pehla hi ptta lag giya ci. Odo tusi parfhan di siffat krde ni thakdey c

  • @rajinderkaur5639
    @rajinderkaur56396 күн бұрын

    Sahi fesla hai

  • @jasvirsingh8550
    @jasvirsingh85507 күн бұрын

    ਹੁਣ ਤੂੰ ਸਰਪੰਚ ਵੀ ਨੀ ਬਣਦਾ

  • @rajinderkaur5639
    @rajinderkaur56396 күн бұрын

    ਸਹੀ ਫੈਸਲਾ ਹੈ ਅਕਾਲੀ ਦਲ ਢਹਿੰਦੀ ਕਲਾ ਵੱਲ ਜਾ ਰਿਹਾ ਹੈ।ਹੋ ਨੂੰ ਵੀ ਮੌਕਾ ਦਿੱਤਾ ਜਾਵੇ

  • @jaswinderkaur3252
    @jaswinderkaur32526 күн бұрын

    Tusi sariya nu.hi astifa de ke nve moohre on

  • @RanjitSingh-oq1lq
    @RanjitSingh-oq1lq2 күн бұрын

    Beshram.

  • @SukhrajSandhu-xi8bk
    @SukhrajSandhu-xi8bk7 күн бұрын

    Bjp da chmcha

  • @parmjit6271
    @parmjit62716 күн бұрын

    ਸਾਰੇ ਚੋਰ ਭਾਈ

  • @RajinderSingh-pe6zr
    @RajinderSingh-pe6zr7 күн бұрын

    Akali dal da pardhan bdlan naal bhi tuhadi gll nahi bnnu. Sukhbir tei harsimrat de panthak loka de khilaf bian bazi ne hi nusaan karna shooru krr ditta si. Issue siraf eh hai ke saare sikh smaaz nu kis tarah naal lei ke chlna hai.vdde badal saheb hi jaandey sun. Akali dal nu Sabb tao jiada sikh smaz di hi vote pendi hai.

  • @user-mw1xz9vs9p
    @user-mw1xz9vs9p6 күн бұрын

    ਖਾਲੀ ਦਲ ਬਣਾ ਤਾਂ ਬਾਦਲਾ ਨੇ ਅਕਾਲੀ ਦਲ ਨੂੰ ਅਕਾਲੀ ਦਲ ਬਚਾਓ ਇੱਕ ਪ੍ਰਵਾਰ ਦਾ ਨਾਮ ਹਟਾਓ।

  • @chhinderpalkaur2463
    @chhinderpalkaur24636 күн бұрын

    Sharm kro pehla suty c tusi

  • @yadvindersingh3105
    @yadvindersingh31057 күн бұрын

    ਮਲੂਕਾ BJPਦਾ ਹੱਥ ਠੋਕਾ

  • @manpreetsingh1574
    @manpreetsingh15746 күн бұрын

    ਮਲੂਕੇ ਦੀ ਭੈਣ ਦੇ ਲੱਨ ਪਹਿਲਾਂ ਆਂਵਦਾ ਪਰਿਵਾਰ ਸਾਂਭੇ

  • @amrikatwal2841
    @amrikatwal28416 күн бұрын

    Badal should be in jail get his all property back whatever he made from no 2 and put back in punjab economy they are blood sucker anyway

Келесі