Sidhu Moosewala ਨੇ ਸਾਡੇ ਸਾਰੇ ਸੁਪਨੇ ਪੂਰੇ ਕੀਤੇ | ਬੀਬਾ ਗੁਲਸ਼ਨ ਨੇ ਭਰੇ ਮਨ ਨਾਲ ਦੱਸਿਆ ਸਾਰਾ ਸੱਚ | Akhar

Sidhu Moosewala ਨੇ ਸਾਡੇ ਸਾਰੇ ਸੁਪਨੇ ਪੂਰੇ ਕੀਤੇ | ਬੀਬਾ ਗੁਲਸ਼ਨ ਨੇ ਭਰੇ ਮਨ ਨਾਲ ਦੱਸਿਆ ਸਾਰਾ ਸੱਚ | Akhar
#justiceforsidhumoosewala #sidhumoosewala #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar viral video,akhar channel,akhar channel videos,sidhu moose wala,sidhu moosewala official videos,moose tape,justice for sidhu moose wala,sidhu moose wala new song,moosa pind,sidhu moose brand,sidhu moose wala family,moosetalk,moosewala life,sidhu moose wala biography in hindi,sidhu moose wala biography,balkar ankhila new song,balkar ankhila,balkar manjinder gulshan,balkar ankhila interview sidhu moose wala,balkar ankhila interview

Пікірлер: 929

  • @user-ug1em1uf3t
    @user-ug1em1uf3t2 жыл бұрын

    ਜੋਧਿਆਂ ਦੀਆ ਉਮਰਾਂ ਘੱਟ ਹੀ ਹੁੰਦੀਆਂ ਭੈਣੇ 😢 ਦਿਲ ਦਾ ਨੀ ਮਾੜਾ 💔

  • @sukhmansanghavlogs6617
    @sukhmansanghavlogs66172 жыл бұрын

    ਇਸ ਦੋਗਾਣਾ ਜੋੜੀ ਨੂੰ ਦੁਬਾਰਾ ਜਿਊਂਦਾ ਕਰ ਦਿੱਤਾ ਸੀ ਬਾਈ ਸਿੱਧੂ ਨੇ , ਦਿਲ ਦਾ ਨੀ ਮਾੜਾ 😢😢💔💔

  • @gurisandhu8516

    @gurisandhu8516

    11 ай бұрын

    Vadde veer koi shaq nahi k sidhu nal contact hon ton baad is jodi di hipe hor vaddi lookan ch reach jada hoi , te live show da rate vi bahot vadya takreeban 50,60 hjar ton sidda 1:50-2:00 lakh ho gya rate te kamm vi vadd milan lagg gya te par vadde veer ji eh jodi kde vi defam nhi hoi lookan ch, ehna da kamm shuru ton hi bahot reha mtlb k eda di koi gall nhi si k eh flop ho gye si bcoz bro eh shuru ton hi hit si te hun vi hann te hit hi rehange jd takk jeonde hann bakki parmatma de hath ch aa sab par eh vi sach hai k sidhu nal contact ton baad ehna di reach bahot vaddi lookan di te show da rate vi kaffi vadd gya ehna da bro bakki eh always hitt hann

  • @Ramankehira

    @Ramankehira

    10 ай бұрын

  • @SurinderSingh-jy2dd

    @SurinderSingh-jy2dd

    10 ай бұрын

    ​@@gurisandhu85169

  • @amriksingh1445
    @amriksingh14452 жыл бұрын

    ਮੈਡਮ ਜੀ ਤੁਹਾਡੇ ਹਜੂ ਦੇਖ ਕੇ ਸਾਡੇ ਵੀ ਹਜੂ ਆ ਗਏ ਸਾਡਾ ਰੋਣਾ ਆ ਗਿਆ ਜੀ

  • @satnamdhillon8790
    @satnamdhillon87902 жыл бұрын

    ਬਾਈ ਨੂੰ ਕਦੇ ਨਹੀਂ ਸੀ ਸੁਣਿਆ ।ਪਰ ਜਦੋਂ ਦਾ ਬਾਈ ਛੱਡ ਕੇ ਚਲਾ ਗਿਆ ਓਦੋਂ ਦੇ ਸਿਰਫ ਓਹਨਾਂ ਨੂੰ ਹੀ ਸੁਣਦਾਂ ।ਕੀ ਕਮਾਲ ਦਾ ਬੰਦਾ ਸੀ ।ਬਾਈ ਦੇ ਸਾਰੇ ਹੀ ਗੀਤ ਮੁੜ ਮੁੜ ਹਰ ਰੋਜ਼ ਸੁਣੀਦੇ ਆ।Miss you Legend

  • @tornadoblack4476

    @tornadoblack4476

    2 жыл бұрын

    Same here veer , main ve bohat ghat suneya c sidhu bai nu paar odan da main ve bohat songs sune aa . 💖

  • @baljinder_singh1122

    @baljinder_singh1122

    2 жыл бұрын

    Same

  • @arunraftaar3301

    @arunraftaar3301

    2 жыл бұрын

    Shi gll aa bai

  • @BalbirSingh-bq8no

    @BalbirSingh-bq8no

    2 жыл бұрын

    Nyc

  • @sukhjeetsingh1197

    @sukhjeetsingh1197

    2 жыл бұрын

    mai v bhaji

  • @harrydhaliwal4997
    @harrydhaliwal49972 жыл бұрын

    ਦਿਲੋਂ ਦੁੱਖ ਹੈ ਗੁਲਸ਼ਨ ਤੇ ਅਣਖੀਲੇ ਨੂੰ । ਸਿੱਧੂ ਨੇ ਬਹੁਤ ਕੀਤਾ ਇਹਨਾਂ ਦਾ। ਇਹਨਾ ਨੇ ਵੀ ਸਿੱਧੂ ਦਾ ਬਹੁਤ ਕੀਤਾ। ਪ੍ਰੋਗਰਾਮ ਰੱਦ ਕਰਨੇ ਬਹੁਤ ਔਖੇ ਹੋ ਜਾਂਦੇ ਆ । ਦਰਦ ਦਿਲ ਵਿੱਚ ਹੈ ‌ । ਪ੍ਰੋਗਰਾਮ ਕਰਨ ਨਾਲ ਇਹਦਾ ਕੋਈ ਸਬੰਧ ਨਹੀਂ ।

  • @harpalsingh1598
    @harpalsingh15982 жыл бұрын

    ਕਈ ਸ਼ੂਟਰ ਤੇਰੇ ਪਿੱਛੇ ਏਸ ਗੱਲੋ ਨੇ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨੇਮ ਹੋ ਜੂ ,,,,,,,,,,,,,,, ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ 😭😭😭😭😭😭😭😭😭😭😭😭😭😭😭

  • @anmolnahar9567

    @anmolnahar9567

    9 ай бұрын

    Justice for Sidhu moose wala 🙏🏻

  • @gurdevsinghkhela3534
    @gurdevsinghkhela35342 жыл бұрын

    ਅਫਸੋਸ ਸਿੱਧੂ ਪੱਤਰਾ ਤੈਨੂੰ ਜਿਊਦੇ ਜੀਅ ਨਹੀ ਮਿਲ ਸਕੇ । ਪਰ ਤੂੰ ਦਿਲ ਵਿੱਚ ਵੱਸ ਿਗਆਂ ਹਮੇਸ਼ਾਂ ਵਾਸਤੇ । ਲਵ ਯੂ ਸਿੱਧੂ ਪੁੱਤਰਾ ।

  • @hardevsingh3631
    @hardevsingh36312 жыл бұрын

    ਸਾਰੇ ਵੀਰੋ ਅਰਦਾਸ ਕਰੀਏ ਦੁਵਾਰਾ ਫੇਰ ਜਨਮ ਉਸੇ ਘਰ ਵਿੱਚ ਹੋਵੋ

  • @R.angrez

    @R.angrez

    29 күн бұрын

    Ho ge bai❤

  • @gurlabhsingh8072
    @gurlabhsingh80722 жыл бұрын

    ਬਹੁਤ ਹੀ ਵਧੀਆ ਅਤੇ ਇਮਾਨਦਾਰ ਜੋੜੀ ਹੈ ਬਾਈ ਜੀ ਹੋਰਾਂ ਦੀ

  • @satnaamkaur9192
    @satnaamkaur91922 жыл бұрын

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਜਲਦੀ ਇਨਸਾਫ਼ ਮਿਲੇ 🙏

  • @jaggajaggajaggajagga752

    @jaggajaggajaggajagga752

    2 жыл бұрын

    Justice sidhu moose wala

  • @shindanidhawala9993

    @shindanidhawala9993

    2 жыл бұрын

    @@jaggajaggajaggajagga752 ਇਨਸਾਫ ਮੂਸੇਵਾਲੇ ਤੇ ਉਹਨਾ ਦੇ ਪਰਿਵਾਰ ਨੀ ਆਪਾ ਸਾਰਿਆ ਨੂ ਮਿਲਣਾ ਵੀਰੇ

  • @manjeetkaur7763

    @manjeetkaur7763

    2 жыл бұрын

    wahaguru ji 💔💔

  • @shindanidhawala9993

    @shindanidhawala9993

    2 жыл бұрын

    @@Babbusingh-nr2sn ਸਹੀ ਗੱਲ ਆ ਏਹ ਵੀ ਥੋਡੀ ਪਰ ਹੋਣੇ ਏਹਨਾ ਦੇ ਇਨਕਾਉਟਰ ਹੀ ਆ ਬਾਈ ਵੇਖਲੁਉ ਹੁਣ ਬਾਈ ਸਖਤੀ ਕਰਨਗੇ ਵੇਖੀ ਚੱਲੋ ਗੈਗਸਟਰ ਜੇ ਉਡਦੇ ਕਿਵੇ ਪਰ ਹੌਲੀ ਹੌਲੀ ਸਫਾਈ ਕਰਨੀ ਭਗਵੰਤ ਮਾਨ ਨੇ ਅਜੇ ਮਹੌਲ ਨੀ ਗਾ ਇਨਕਾਉਟਰ ਦਾ ਕਿਉਕੇ ਸੁਪਰੀਮ ਕੋਰਟ ਨੇ ਬੁਲਟ ਪਰੂਫ ਗੱਡੀ ਪੰਜਾਹ ਅਫਸਰਾ ਦੀ ਟੀਮ ਤੇ ਕਿਨੇ ਗਾਰਡ ਤੇ ਰਸਤੇ ਦੀ ਵੀਡੀਉ ਲਈ ਕੈਮਰੇ ਦੂਜੀ ਗੱਲ ਹੁਣ ਜੇ ਇਹਦਾ ਇਨਕਾਉਟਰ ਵੀ ਹੁੰਦਾ ਚਾਹੇ ਅਸਲੀ ਚ ਹੋਵੇ ਲੋਕਾ ਨੇ ਫੇਕ ਹੀ ਕਹਿਣਾ ਤਾ ਕਰਕੇ ਅਜੇ ਮੌਕਾ ਨੀ ਸਹੀ

  • @sadhsingh2036
    @sadhsingh20362 жыл бұрын

    ਵੀਰ ਰੋ ਨਾ ਦਲੇਰੀ ਰੱਖ ਸਿੱਧੁ ਅਮਰ ਹੈ

  • @malbablock

    @malbablock

    2 жыл бұрын

    Y roh ta tubi reha pr man samza reha 😭

  • @sonyrajput89000

    @sonyrajput89000

    2 жыл бұрын

    @@malbablock 💔

  • @ravisandhu568

    @ravisandhu568

    2 жыл бұрын

    😭 ykeen ho reha aje tak v

  • @basantsingh2503
    @basantsingh25032 жыл бұрын

    ਕਿੱਡਾ ਗੰਦਾ ਸੈਟਮ ਇੰਡੀਆ ਦਾ ਇਨਸਾਨ ਦੀ ਕੋਈ ਕਦਰ ਨਹੀਂ ਰਹੀ ਦੋ ਮਿੰਟਾਂ ਗੋਲੀ ਮਾਰ ਦਿੰਦੇ ਆ ਜੀ ਵੀਰੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @RAjSingh-bi6kf
    @RAjSingh-bi6kf2 жыл бұрын

    ਵੀਰ ਮੂਸੇ ਵਾਲੇ ਜਰੂਰ ਇੰਨਸਾਫ ਮਿਲਣਾ ਚਾਹੀਦਾ ਜੀ ਇਹ ਵੀ ਬਹੁਤ ਚੰਗੀ ਗਾਇਕ ਜੋੜੀ ਹੈ ਜੀ

  • @buntyjatt5567
    @buntyjatt55672 жыл бұрын

    ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ hashtag justice for sidhu moose wala ਲਿਖਿਆ ਕਰੋ 🙏🙏🙏

  • @preetmaan1168

    @preetmaan1168

    2 жыл бұрын

    Haji 👍🏻

  • @zreenasandhu4825

    @zreenasandhu4825

    2 жыл бұрын

    Ho skda apni es koish nal govt te koi asar ho jave te Sidhu Bro nu Insaaf mil ske..😥😥

  • @BalwinderSingh-hy1ok
    @BalwinderSingh-hy1ok2 жыл бұрын

    ਕੀ ਕਰਿਆ ਜਾਵੇ ਕਰਮ ਫੁਟਗੇ ਮਾਪਿਆ ਤੇ ਪੰਜਾਬ ਦੇ ਹੁਨ ਤਾ ਰੋਣਾ ਰਿਹ ਗਿਆ

  • @Daske.WaleSahi
    @Daske.WaleSahi2 жыл бұрын

    ਹਰ ਇੰਨਸਾਨ ਨੂੰ ਏਦਾਂ ਲੱਗਿਆ ਜਿਵੇਂ ਸਾਡਾ ਪੁੱਤਰ, ਭਰਾ ਤੁਰ ਗਿਆ ਆਪਣਿਆਂ ਨਾਲੋਂ ਵੀ ਵੱਧ ਏਸ ਸਿੱਧੂ ਵੀਰ ਦਾ ਦੁੱਖ ਹੋਇਆ

  • @harrydhaliwal4997
    @harrydhaliwal49972 жыл бұрын

    ਬਿਲਕੁਲ ਦਰੁਸਤ ਕਿਹਾ ਮਨਜਿੰਦਰ ਗੁਲਸ਼ਨ ਤੇ ਬਲਕਾਰ ਅਣਖੀਲੇ ਨੇ

  • @gurtejrai9598
    @gurtejrai95982 жыл бұрын

    ਵਾਹਿਗੁਰੂ ਜੇ ਤੁਸੀਂ ਹੋ ਹੱਕ ਸੱਚ ਦੇ ਤਾਂ plz 22 nu ਭੇਜ ਦੋ 🙏🙏😭😭😭😭😭

  • @parwindersingh8057
    @parwindersingh80572 жыл бұрын

    ਬਾਈ ਮੂਸੇ ਵਾਲੇ ਨੂੰ ਇਨਸਾਫ ਮਲਣਾ ਚਾਹੀਦਾ ਹੈ

  • @satnamthandi697
    @satnamthandi6972 жыл бұрын

    ਸਿੱਧੂ ਵੀਰ ਅੌਰਤਾ ਦੀ ਬਹੁਤ ਇਜਤ ਕਰਦਾ ਸੀ।ਸਿੱਧੂ ਨੇ ਇਸ ਦੁਨਿਆ ਦੁਵਾਰਾ ਆਣਾ ੳੁਹ ਵੀ ਮਾਤਾ ਪਿਤਾ ਬਲਕੋਰ ਅਤੇ ਮਾਤਾ ਚਰਨ ਕੋਰ ਦੇ ਕੁਖ ਤੋ ਹੀ ਪੈਦਾ ਹੋਵੇਗਾ। ਰ

  • @vaneetmaan8012

    @vaneetmaan8012

    2 жыл бұрын

    Mai vi iho sochdi ha

  • @jassisandhu3497

    @jassisandhu3497

    Жыл бұрын

    Waheguru ji ave he kran

  • @johnvaid5733

    @johnvaid5733

    Жыл бұрын

    Waheguru sun lave life ch kadi kush nai mangu aa ardaas puri ho jave bas

  • @bholabhullar467
    @bholabhullar4672 жыл бұрын

    .ਸ਼ੁਚੇ ਦਿਲੋ ਸਿੁਧੂਮੂਸੇ ਵਾਲੇ ਨੂੰ ਪਿਆਰ ਕਰਨ ਵਾਲੀ ਜੋੜੀ ਅਣਖੀਲੇ ਬਾਈ ਤੇ ਮਨਜਿੰਦਰ ਗੁੁਲਸਨ ਭਾਬੀ ਦੀ ਬੁਹੁਤ ਪਿਆਰ ਜੋੜੀ ਆ

  • @jagjitkaur1456
    @jagjitkaur1456 Жыл бұрын

    Justice for sidhumoosewala

  • @diipabuttar3465
    @diipabuttar34652 жыл бұрын

    ਰੱਬ ਤਰੱਕੀਆ ਬਖਸੇ 🙏🏻🙏🏻🙏🏻

  • @makhankalas660
    @makhankalas6602 жыл бұрын

    ਮਿਸ ਯੂ ਸਿੱਧੂ ਵੀਰ ਜੀ

  • @manjitmann7830
    @manjitmann78302 жыл бұрын

    ਭੈਣ ਜੀ ਰੋ ਨਾ ਹੁਣ ਕੀ ਕੀਤਾ ਜਾਵੇ ਬਹੁਤ ਦੁੱਖ ਹੈ ਬਹੁਤ ਹੀ ਮਾੜਾ ਹੋਇਆ ਮਾਂ ਬਾਪ ਨੂੰ ਬਹੁਤ ਹੀ ਔਖਾ ਆਪਣਾ ਬੱਚਾ ਬਾਹਰ ਚਲਾ ਜਾਵੇ ਆਪਾਂ 10ਵਾਰੀ ਫੋਨ ਕਰਦੇ ਆ ਉਸਦੇ ਮਾਂ ਬਾਪ ਵਿਚਾਰੇ ਕੀ ਕਰਨਗੇ ਉਸ ਦਿਨ ਤੋਂ ਮੈਂ ਬਹੁਤ ਪ੍ਰਰੇਸਾਨ ਹਾਂ ਕੋਈ ਬਸ ਨੀ ਚਲਦਾ ਵਾਹਿਗੁਰੂ ਜੀ

  • @GurpreetKaur-lx9tp
    @GurpreetKaur-lx9tp2 жыл бұрын

    # Justice for Sidhu Moosewala 🙏🇩🇪

  • @hardarshanmajithia3033
    @hardarshanmajithia30332 жыл бұрын

    ਹਨੇਰਾ ਹੀ ਕਰ ਗਿਆ ਯਾਰਾਂ ਜ਼ਿੰਦਗੀ ਵਿਚ ਮੁੜ ਆ ਵਾਪਿਸ ਤੈਨੂੰ ਤੇਰੇ ਬੇਬੇ ਬਾਪੂ ਉਡੀਕ ਦੇ ਆ

  • @mandeepsingh-tr2ky

    @mandeepsingh-tr2ky

    2 жыл бұрын

    Sahi gal a ji

  • @rssarai4083
    @rssarai40832 жыл бұрын

    ਦਿਲੋਂ ਪਿਆਰ ਆ ਸਿੱਧੂ ਮੂਸੇਵਾਲਾ ਨਾਲ

  • @d.jsukhleenlinkshimmatpura548
    @d.jsukhleenlinkshimmatpura5482 жыл бұрын

    ਬਹੁਤ ਵਧੀਆ ਵੀਰ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ

  • @ManiSingh-hy8fy
    @ManiSingh-hy8fy2 жыл бұрын

    ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਆ ਜੋੜੀ ਜੋ ਵੀ ਗੱਲ ਕੀਤੀ ਹੈ ਸੱਚੇ ਮਨ ਤੋ ਕੀਤੀ ਹੈ

  • @MadhuBala-gf6um
    @MadhuBala-gf6um Жыл бұрын

    Miss u sidhu puttar koi nai bhula sakda 😭😭

  • @diipabuttar3465
    @diipabuttar34652 жыл бұрын

    ਜਰੂਰ ਵਾਈ ਸਹਾਰਾ ਮਾਹਰਾਜ ਬਣਾਉ ਆਪਾ ਸਾਰੇ ਦੁਵਾਵਾਂ ਕਰਾਗੇਂ ਰੱਬ ਮੇਹਰ ਕਰੇ ਮਾਪਿਆ ਨੂੰ ਹੀ ਪੁੱਤਰ ਦੀ ਦਾਤ ਬਖਸ਼ ਕਰਨ 🙏🏻🙏🏻🙏🏻🙏🏻🙏🏻 ਕਿਉਕਿ ਆਪਣਾ ਧੀ ਪੁੱਤਰ ਆਪਣਾ ਹੀ ਹੁੰਦਾ🙏🏻ੴੴੴੴੴ🙏🏻

  • @noornijjar5154

    @noornijjar5154

    2 жыл бұрын

    ❤️

  • @gaggusandhu1604

    @gaggusandhu1604

    2 жыл бұрын

    Sahi gal a y waheguro g de ghar koi gaat ni

  • @sukhsahota7386

    @sukhsahota7386

    2 жыл бұрын

    Waheguru ji🙏

  • @Armaan456u

    @Armaan456u

    2 жыл бұрын

    Waheguru ji mehar krna 😒🙏🏼

  • @rajbinderkaur3364

    @rajbinderkaur3364

    2 жыл бұрын

    ਇਕ ਜੋੜੇ ਦੇ ਬੇਟਾ ਬੇਟੀ ਦੀ ਦੁਰਘਟਨਾ ਵਿੱਚ ਨੌਕਰੀ ਤੇ ਜਾਂਦਿਆਂ ਮੌਤ ਹੋ ਗਈ ਸੀ ਦੋ ਸਾਲ ਬਾਦ ਉਂਨਾਂ ਨੂੰ ਪਰਮਾਤਮਾ ਨੇ ਬੇਟੇ ਦੀ ਦਾਤ ਦਿੱਤੀ

  • @Deepchahal8940
    @Deepchahal89402 жыл бұрын

    ਸਿੱਧੂ ਬਾਈ ਤਾਂ ਜਿਉਂਦਾ ਹੀ ਅਮਰ ਹੋ ਗਿਆ

  • @SATNAMSINGH-ed2lg
    @SATNAMSINGH-ed2lg2 жыл бұрын

    ਜਿਸ ਦੇਸ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀ ਮਿਲਿਆ ਉੱਥੇ ਸਾਡੇ ਵੀਰਾਂ ਨੂੰ ਇਨਸਾਫ ਕਿਥੋਂ ਮਿਲੂ,,ਇਹ ਗੁੰਡਿਆਂ ਦਾ ਦੇਸ਼ ਸਿੱਧੂ ਮੂਸੇਵਾਲਾ ਜ਼ਿੰਦਾਬਾਦ

  • @BaljinderSingh-nq2ud
    @BaljinderSingh-nq2ud Жыл бұрын

    ਇਹ ਹੁੰਦਾ ਸੱਚਾ ਪਿਆਰ ਅਪਣੇ ਭੈਣ ਭਾਈ ਲਈ ਜਦੋਂ ਆਪਾ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ ਉਦੋਂ ਹੀ ਅੱਖਾਂ ਵਿੱਚੋਂ ਹੰਝੂ ਨਿਕਲ ਦੇ ਹੁੰਦੇ ਆ ਹੋਸਲਾ ਰੱਖ ਭੈਣੇ

  • @Deepchahal8940
    @Deepchahal89402 жыл бұрын

    ਬੱਸ ਕਰ ਭੈਣੇ ਕਿੰਨਾ ਕ ਹੋਰ ਰਵਾਉਗੇ

  • @sardarji6951
    @sardarji69512 жыл бұрын

    ਬਹੁਤ ਵਧੀਆ ਦੋਗਾਣਾ ਜੋੜੀ ਏ ਬਹੁਤ ਵਧੀਆ ਗਾਣੇਂ ਨੇ ਸਾਰੇ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @GurpreetSingh-xr6rv
    @GurpreetSingh-xr6rv2 жыл бұрын

    ਇਕ ਗੱਲ ਹੈ ਜੌ ਸਹੀ ਕਰਨੀ ਬਹੁਤ ਜ਼ਰੂਰੀ ਹੈ, ਕਿਉਕਿ ਮੈਂ ਬਹੁਤੇ ਦੇਖੇ ਨੇ ਜੌ ਇਹੀ ਗੱਲ ਕਹੀ ਜਾਂਦੇ ਨੇ ਕਿ ਸਿੱਧੂ ਤੁਰ ਗਿਆ ,ਸਿੱਧੂ ਚਲਾ ਗਿਆ। ਵੀਰ ਜੀ ਓਹ ਨਹੀਂ ਗਿਆ,ਉਸਨੂੰ ਭੇਜ ਦਿੱਤਾ ਗਿਆ ਕੁਝ ਗੰਦ ਲੋਕਾ ਵਲੋ। ਉਸਨੂੰ ਜ਼ਬਰਦਸਤੀ ਭੇਜਿਆ ਗਿਆ। ਕੇ ਉਸਦੇ ਹੱਥ ਹੁੰਦਾ ਤਾਂ ਸ਼ਾਇਦ ਕਦੀ ਨਾ ਜਾਂਦਾ। ਓਹਨਾ ਕੁੱਤਿਆ ਨੇ ਏਨੀਆ ਗੋਲੀਆ ਮਰੀਆ ਕਿ ਓਹ ਮਜਬੂਰ ਹੋ ਗਿਆ ਸ਼ਰੀਰ ਤਿਆਗਣ ਨੂੰ।

  • @hardeepsinghsandhu8321
    @hardeepsinghsandhu83212 жыл бұрын

    Legend never die ......rest in power saan jattaa

  • @ustad-wn3vk
    @ustad-wn3vk2 жыл бұрын

    Legend never die💔

  • @Pawankumar-zu2wq
    @Pawankumar-zu2wq2 жыл бұрын

    Sidhu 22 warga tan koi aa una hi nhi dunya te .. Legend never die ...

  • @farihashafqat9192
    @farihashafqat91922 жыл бұрын

    He always remain in heart untill we are Yes 💖 Justice for Sidhu moose Wala (Love from Pakistan 🇵🇰)

  • @nirmalsinghhans4671

    @nirmalsinghhans4671

    Жыл бұрын

    Thanks all Pakistani people's

  • @gurbingrewal5628
    @gurbingrewal56282 жыл бұрын

    Very emotional....Honesty jo tuhade dova vich hai ajjkal mildi ni dunia Te ...Jiunde raho te trakkia karo ...Appa sare Shubhdeep nu sada yaad rakhange....Je justice milna hunda ta asli bande farhe jande ...Lawrence to ta puchia hi ni Sidhu case bare ...Ohdi Peshi ta hor case di si ...Koi umeed ni justice di 🙏

  • @ranivirkmalout1426
    @ranivirkmalout1426 Жыл бұрын

    ਬਹੁਤ ਵੱਡਾ ਘਾਟਾ ਪਿਆ ਪੰਜਾਬੀਆਂ ਨੂੰ ਸਿੱਧੂ ਵੀਰ ਦੇ ਜਾਂਣ ਪਿਛੋਂ ਗੁਲਸ਼ਨ ਜੀ

  • @officialpawar1319
    @officialpawar13192 жыл бұрын

    Meri fav jodi ankhila ustaad ji..bhut vda kata peya Sidhu bai da🙏🏼 justice for Sidhu moosewala

  • @kg2889
    @kg28892 жыл бұрын

    Yaar saun lagge, I still cannot believe that Sidhu is gone. It is a very big loss and having met him once and listening about his personality, his kindness, his down to earth nature my heart goes out to everyone near and dear to Subhdeep. He was really a king of hearts, a legend, a megastar who's loss will be felt until the end of this world. It feels even worse knowing that he shared his success with everyone he could, he was happiest as ever to get married, to celebrate his new house, his birthday, and this was the time when he was actually enjoying his achievements. He was taken away from us and I just hope people who did this to all of us are brought to Justice. One thing I really hope is that people stop using his passing away for their benefit on social media without thinking about his parents. Kuch vi post karan ton phelan ek Waar aah soch lea karo ohde Bepe & Bapu nu kiddan da laguga, ohna da Eko ek munda ohna ton bewaqt door ho geya. No one can replace Sidhu for his parents and the best we all can do is give them a motive to live and look forward to keep Sidhu Mossewala's legacy live forever.

  • @wahegurug7276

    @wahegurug7276

    2 жыл бұрын

    hye bro schi raat nu schii saun lgge roz yaad aunda sidhu te ykeen ni aunda pya k o nai reha

  • @adnanarham261

    @adnanarham261

    2 жыл бұрын

    Yar meri family v 2 weeks rondi rahi. Awe lgea jiwe koi family member c te hun ta ohdia videos dekh k ykin ni hunda k oh chla gya.... Yr injh lgda k ik movie da scene chll Reha & suddenly he'll say I'll vari hor.... Inna dukh kde ni lggea kise da. Dil kehnda a sidhu beksoor Marya gya a galt fehmi karke oh munda bahla bhola c yaar

  • @ravisandhu568

    @ravisandhu568

    2 жыл бұрын

    @@adnanarham261 same bro

  • @manjotsingh3188
    @manjotsingh31882 жыл бұрын

    💯💯down to earth c legend bai sada

  • @chattarsingh5144
    @chattarsingh51442 жыл бұрын

    Dilo respect aa Ankhila saab te madam g lai... Waheguru chardi kla ch rakhan

  • @babaamardass8852
    @babaamardass88522 жыл бұрын

    Miss u 22 Sidhu Moose wala

  • @randeepsharma9913

    @randeepsharma9913

    2 жыл бұрын

    Justice ⚖ sidhu moosewala

  • @dilbaghbrar9023
    @dilbaghbrar90232 жыл бұрын

    Loveeee u ankhile bai nd gulshan bhain .... Dilon dukh aa bai samjde aa eda show cancel nhi hunde loveeee u

  • @amitsinghsandhu8994
    @amitsinghsandhu8994 Жыл бұрын

    Justice for Sidhu mussewala 👍🏻👍🏻

  • @kamaljitpurewal350
    @kamaljitpurewal3502 жыл бұрын

    ਸਹੀ ਗੱਲ ਆ ਸਿੱਧੂ ਸਿੱਧੂ ਮੂਸੇਵਾਲ ਹੀ ਸੀ ਮੈ ਵੀ ਕਦੇ ਨਈ ਸੀ ਸੁਣੀਆ ਪਰ ਹੁਣ ਸਾਨੂੰ ਛੱਡ ਗਿਆ ਤਾ ਸਮਝ ਆਈ ਕਿ ਬੰਦਾ ਸੀ ਬਾ ਕਮਾਲ ਸਲੂਟ ਆ ਸਿੱਧੂ

  • @notoriousrajdeepdeol1247
    @notoriousrajdeepdeol12472 жыл бұрын

    Legendary Couple 💞 Of All Time 💪🏻✌🏻

  • @BlackBoy-ik1ht
    @BlackBoy-ik1ht2 жыл бұрын

    Legend never die 🙏💔

  • @PardeepSingh-wu2zo
    @PardeepSingh-wu2zo2 жыл бұрын

    Me rab age ardas karda sidhu paji duja janam leke vapes ajan. Waheguru ji 🙏

  • @simsim4395
    @simsim43952 жыл бұрын

    Love u guys! Thank u for keeping it real. Sidhu was absolutely amazing and people like him are extinct.

  • @punjabimunde6590
    @punjabimunde65902 жыл бұрын

    ਬਹੁਤ ਸਤਿਕਾਰ ਕਰਦੇ ਸੀ ਇਹ ਇੱਕ ਦੂਜੇ ਦਾ 🙏🙏

  • @sukhsahota7386
    @sukhsahota73862 жыл бұрын

    Sidhu bai de sare fan's tuhade nal aa hamesha❤ 😭😭😭😭😭

  • @vickyharjinder1082
    @vickyharjinder10822 жыл бұрын

    Miss u 22 😭😭

  • @gurneksekhon1531
    @gurneksekhon15312 жыл бұрын

    Give Justice Stand together for our Brother Sidhu. JUSTICE FOR SIDHU MOOSE WALA

  • @amandeepkaur8315
    @amandeepkaur83152 жыл бұрын

    Manu v boht pasnd aa eh jodi meri favourite jodi a eh . Dil de v saaf a . ❤️❤️

  • @gorametla7036
    @gorametla70362 жыл бұрын

    Legend never die.justice for sidhu moosewala

  • @GurdeepSingh-vd6ci
    @GurdeepSingh-vd6ci2 жыл бұрын

    Dono bhut vdia insaan aw yrr ❤️ Heart touching interview 🙏😭

  • @amandeepkaur8315
    @amandeepkaur83152 жыл бұрын

    Legend never die 😭 justice for sidhu moosewala

  • @BhupinderSingh-gp6qc

    @BhupinderSingh-gp6qc

    2 жыл бұрын

    Yes justice for sidhu moosewala

  • @meetmaan1759

    @meetmaan1759

    2 жыл бұрын

    Yes Justice for sidhu moode wala ###💔

  • @Baljeetsingh-jq7ig
    @Baljeetsingh-jq7ig2 жыл бұрын

    JUSTICE FOR SIDHU MUSEWALA WAHEGURU JEE KA KHALSA WAHEGURU JEE KI FATEH

  • @BhupinderSingh-gp6qc

    @BhupinderSingh-gp6qc

    2 жыл бұрын

    Waheguruji Waheguruji 🙏

  • @Sidhusndipsingh
    @Sidhusndipsingh2 жыл бұрын

    justiceforsidhumooswala🙏🙏

  • @bhullar3555
    @bhullar3555 Жыл бұрын

    BILLBOARD KING SIDHU MOOSEWALA always remain in heart miss you so much bro

  • @sangeetarani2053
    @sangeetarani20532 жыл бұрын

    Justice for moose wala veer

  • @jaiveersingh4154
    @jaiveersingh41542 жыл бұрын

    Justice for sidhu moosewala veer ji 🙏

  • @GurmeetKaur-se1lf
    @GurmeetKaur-se1lf2 жыл бұрын

    Miss u 😭😢 veer ji

  • @varindershelly2739
    @varindershelly27392 жыл бұрын

    Justice for Sidhu mushewala 🙏🙏🙏🙏

  • @SimranjitSingh-wl7lx
    @SimranjitSingh-wl7lx3 ай бұрын

    Love u SIDHU MOOSEWALA ❤❤....Miss u Bhai

  • @daljitgrewal3259
    @daljitgrewal32592 жыл бұрын

    Legend never die miss you so much sidhu veere

  • @dharwindersingh5406
    @dharwindersingh54062 жыл бұрын

    Waheguru ji 🙏justice for sidhu moose wala

  • @sulakhansingh1104
    @sulakhansingh11042 жыл бұрын

    ਭੈਣੇ ਸਿਧੂ ਹਮੇਸਾਂ ਅਮਰ ਰਹੇ ਗਾ ਸਿਧੂ ਨੂੰ ੲਿਨਸਾਫ ਮਿਲੇਗਾ

  • @sukhjeetsukhi4541
    @sukhjeetsukhi4541 Жыл бұрын

    Sidhu bai miss u

  • @nikksahota1120
    @nikksahota11202 жыл бұрын

    Legends Never Die💔💔💔💔

  • @parmjit9219
    @parmjit92192 жыл бұрын

    Miss u Sidhu mosewala

  • @billasandhu6946
    @billasandhu69462 жыл бұрын

    Sidhu moose wala miss you

  • @amandeepkaur9708
    @amandeepkaur97082 жыл бұрын

    Justice for sidhu moose wala 🙏🙏

  • @chandanikhan6464
    @chandanikhan64642 жыл бұрын

    Sidhu Moose walon Ko Insaaf Milana chahie justice fore

  • @sarassinghjoy9734
    @sarassinghjoy97342 жыл бұрын

    Bilkul sehi keha kalaakaara di life v bahut mushkil a bharii hundi aa... Sidhu veere bahut pehla chlaa gyàa jaalma daa sath ditta Rabb ne...inne Loki ronde paye aa Rabb nu kio ni eh sbh pehlaa najar ayeaa😭😭😭??

  • @ramanvlogs5728
    @ramanvlogs57282 жыл бұрын

    legend sidhu veer sada, rehndi duniya tak naam rhu

  • @jasskaur1681
    @jasskaur16812 жыл бұрын

    Justice for sidhu moosehvala brother🙏🏻🙏🏻 legend never die🙏🏻❤️

  • @kakadhillondhillon1486
    @kakadhillondhillon14862 жыл бұрын

    Ankhila ji Gulshan ji you are very great person god bless you sidhu bai koi ne ban sakda hamesha sade dil vich rahu ga

  • @palwinderkumar5250
    @palwinderkumar52502 жыл бұрын

    ਇਨਸਾਫ਼ ਦਿਓ ਬਾਈ ਨੂੰ 🙏

  • @rajdeol4902
    @rajdeol4902 Жыл бұрын

    Dilo respect te pyar ankhila ji te Gulshan ji lyi❤❤❤

  • @amandehriwal5926
    @amandehriwal59262 жыл бұрын

    Legend Sidhu Moose wala

  • @THEGAGUTV
    @THEGAGUTV2 жыл бұрын

    ਸਿੱਧੂ ਮੂਸੇ ਵਾਲਾ ਵਰਗਾ ਕੋਈ ਨਹੀਂ

  • @sanjaychouhanhr0186
    @sanjaychouhanhr01862 жыл бұрын

    Paapiyan ne saada punjab da Legend koh lya 😢😢😭😭

  • @arshdeep4107
    @arshdeep4107 Жыл бұрын

    Boht vdiaa te emetional glaan khiaaa interview ch 😢😢😢😢👏👏

  • @karmjitsingh6271
    @karmjitsingh6271 Жыл бұрын

    Sahi gal aaaa Ankhila ji lok Galla Boht banode aaaa ji ❤️❤️❤️❤️❤️😭😭😭😭😭😭 I miss u Sidhu moosewala ji

  • @FoziaVlogsFV
    @FoziaVlogsFV2 жыл бұрын

    Love from Pakistan sir uh was a true legend 💔💔💔

  • @Radhey14332
    @Radhey143322 жыл бұрын

    Legend never die 😭😭

  • @GaganDeep-hq6ly

    @GaganDeep-hq6ly

    Жыл бұрын

    😢😢😢😢😢😭😭😭😭😭😭

  • @preetmaan1168
    @preetmaan11682 жыл бұрын

    Justice for sidhu 🙏😭😭😭😭💔💔💔

  • @rm2482
    @rm24822 жыл бұрын

    Thankyou for sharing your memories. We lived all moments with him from your heart💔

  • @amanpreetsingh45
    @amanpreetsingh452 жыл бұрын

    ਜੋ ਕੁਝ ਆਪ ਨੇ ਕਿਹਾ ਜੀ ਆਪ ਨੇ ਦਿਲੋਂ ਕਿਹਾ । ਸਭ ਇਸ ਤਰ੍ਹਾਂ ਇਕਜੁੱਟ ਹੋ ਖੜੋ । ਤਾਂ ਹੀ ਭਲਾ ਹੋਵੇ ਗਾ।

  • @fanofgarry8829
    @fanofgarry88292 жыл бұрын

    ਇਹਨਾਂ ਰੋਣਾ ਠਿਕ ਗੁਲਸ਼ਨ ਜੀ ਪਲੀਜ ਤੁਹਾਡੀ ਸਿਹਤ ਖਰਾਬ ਹੋ ਜੂ ਗੀ ਦਿਦੀ

  • @musiclover.3901
    @musiclover.3901 Жыл бұрын

    Respect and Salute to Sidhu Moosewala Veere Moralful Person 🙏

  • @Kulwinderbenipal-mx6jl
    @Kulwinderbenipal-mx6jl2 жыл бұрын

    ਵਾਹਿਗੁਰੂ ਜੀ

Келесі