Sidhu Moosewala ਦੇ ਜਨਮ ਦਿਨ ਮੌਕੇ ਭਾਵੁਕ ਹੋਏ ਪਿਤਾ Balkaur Singh ਨੇ Sidhu ਨੂੰ ਯਾਦ ਕਰ ਕੇ ਕੀਤੀਆਂ ਦਿਲ ਦੀਆਂ

Ойын-сауық

On the occasion of Sidhu Moosewala's birthday, Balkaur Singh's emotional father remembered Sidhu and spoke from his heart.
On the occasion of Sidhu Moosewala's birthday, Free Cancer Checkup camp was held in Moosa village, Sidhu Moosewala himself started the Free Cancer Checkup camp in the village.
Listen to what Balkaur Singh gave to those who said bad things to Sidhu and the family
After the arrival of little Shubhdeep, we got the support to live life, but Sidhu's loss can never be fulfilled
#Punjab #punjabisinger ‪@SidhuMooseWalaOfficial‬ ‪@5911records‬ #sidhumoosewalafans #BalkaurSingh #FreeCancerCheckupcamp #CinePunjabi

Пікірлер: 187

  • @vickysinghvicky2618
    @vickysinghvicky2618Ай бұрын

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਬਾਕੀ ਸੜਦਿਆਂ ਨੇ ਸੜੀ ਜਾਣਾ ❤

  • @kiranNagi6569

    @kiranNagi6569

    25 күн бұрын

    Ithe rakh Bilkul sahi keha veer ji tusi

  • @karmitakaur3390
    @karmitakaur3390Ай бұрын

    Happy birthday Sidhu moose wala 🎂🎂🎂ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @gulbagsinghsidhu4759
    @gulbagsinghsidhu4759Ай бұрын

    ਪੰਜਾਬ ਦਾ ਹੀਰੋ ਸਿੱਧੂ ਮੂਸੇਵਾਲਾ 🙏🙏

  • @amarbirsingh7986
    @amarbirsingh7986Ай бұрын

    ਪਹਿਲਾ ਜੱਗੇ ਜੱਟ ਦੇ ਕਿੱਸੇ ਸੁੱਣਦੇ ਸੀ ਜੱਗਾ ਜੱਟ ਨੀ ਕਿਸੇ ਨੇ ਨਹੀ ਬਣ ਜਾਣਾ ਘਰ ਘਰ ਪੁੱਤ ਜੰਮਦੇ ਪਰ ਅੱਜ ਅਸੀ ਕਹਿ ਸਕਦੇ ਆ ਸਿੱਧੂ ਮੂੱਸੇ ਵਾਲਾ ਨਹੀ ਕਿੱਤੇ ਜੰਮਣਾ ਘਰ ਘਰ ਲੋਕ ਪੁੱਤ ਜੰਮਦੇ।

  • @shamshersingh5468

    @shamshersingh5468

    Ай бұрын

    Londa c ga

  • @SamnKhiva-ob9ux

    @SamnKhiva-ob9ux

    Ай бұрын

    ​@@shamshersingh5468Tera papa c

  • @SonyJagroop-mx8wf
    @SonyJagroop-mx8wfАй бұрын

    ਜਿਹੜੇ ਦੱਲੇ ਸਿੱਧੂ ਨੂੰ ਮਾੜਾ ਬੋਲਦੇ ਸੀ ਵਿਕਾਊ ਮੀਡੀਆ ਵੀ ਸਿੱਧੂ ਦੇ ਮਾਗਰ ਪੈਏ ਹੋਏ ਸੀ ਹੁਣ ਤੁਹਾਡੇ ਠੰਢ ਪੈ ਗਈ ਦੱਲੇਉ

  • @avtarsidhu5776
    @avtarsidhu5776Ай бұрын

    ਅੰਕਲ ਜੀ ਸਿਰਫ ਤੁਸੀ ਮੋਹਾਲੀ ਵਾਲੀ ਘਟਨਾ ਦਾ ਜ਼ਿਕਰ ਕੀਤਾ ਪਰ ਕਿਸੇ ਰਾਜਨੀਤਕ ਪਾਰਟੀਆਂ ਨੇ ਮੁੱਦਾ ਨਾ ਚੁੱਕਿਆ happy birthday Sidhu moosanewale

  • @entertainmentno.1366
    @entertainmentno.1366Ай бұрын

    ਬਾਪੂ ਜੀ salute ਹੈ ਤੁਹਾਡੀ ਸੋਚ ਨੂੰ। ਐਵੇਂ ਨਹੀਂ ਸੀ ਸਾਡਾ ਸਿੱਧੂ ਵੀਰਾ ਲੜਕੀਆਂ ਨੂੰ ਏਨਾ ਸਤਿਕਾਰ ਦਿੰਦੇ। ਭਾਵ ਕਿ ਤੁਹਾਡੇ ਤੋਂ ਬਗੈਰ ਸਾਡੀਆਂ ਸਰਕਾਰਾਂ ਸਮੇਤ ਕਿਸੇ ਵੀ ਜੱਥੇਬੰਦੀ ਨੇ ਸਾਡੀ ਮੋਹਾਲੀ ਵਾਲੀ ਭੈਣ ਦਾ ਅਫ਼ਸੋਸ ਨਹੀਂ ਜਤਾਇਆ ਜੋ ਕਿ ਤੁਹਾਡੇ ਅੰਦਰ ਸਾਫ ਸਾਫ ਨਜ਼ਰ ਦਿਖਾਈ ਦੇ ਰਿਹਾ ਹੈ ਜੀ। ਬਿਲਕੁੱਲ ਸਾਡੇ ਸਿੱਧੂ ਵੀਰੇ ਅੰਦਰ ਵੀ ਸਾਰਿਆਂ ਪ੍ਰਤੀ ਇਹ ਗਲਬਾਤ ਅਕਸਰ ਹੀ ਦੇਖਣ ਨੂੰ ਮਿਲਦੀ ਸੀ। ਬਾਪੂ ਜੀ ਤੁਹਾਡੀ ਇਸ ਸੋਚ ਨੂੰ ਸਲਾਮ ਹੈ ਜੀ , ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @desihomemadefood
    @desihomemadefoodАй бұрын

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤਰਾ🎉🎉

  • @jassalkaur3548

    @jassalkaur3548

    Ай бұрын

    ❤❤🎉🎉

  • @charanjitrandhawa6067
    @charanjitrandhawa6067Ай бұрын

    ਸੱਚੀ ਬਾਪੂ ਜੀ ਸਿਰਫ ਪੰਜਾਬ ਤੁਸੀਂ ਹੀ ਮੋਹਾਲੀ ਵਾਲੀ ਘਟਨਾ ਦਾ ਜ਼ਿਕਰ ਕੀਤਾ, ਨਾ ਕਿਸੇ so called ਪੰਥਕ ਲੋਕਾਂ ਨੇ, ਨਾ social media ਵਿਦਵਾਨਾਂ ਨੇ, ਨਾ ਕਿਸਾਨ ਜਥੇਬੰਦੀਆਂ ਨੇ ਤੇ ਨਾ ਹੀ ਕਿਸੇ ਰਾਜਨੀਤਕ ਨੇਤਾਵਾਂ ਨੇ ਕਿਤੇ ਵੀ ਓਸ ਗਰੀਬੀੜੇ ਪਰਿਵਾਰ ਦਾ ਜ਼ਿਕਰ ਤੱਕ ਨਹੀਂ ਕੀਤਾ, ਉਹਨਾਂ ਦੀ ਮਦਦ ਜਾਂ ਉਹਨਾਂ ਨਾਲ ਖੜ੍ਹਨਾ ਤਾਂ ਬੁਹਤ ਦੂਰ ਦੀ ਗੱਲ ਹੈ 😢😢😢😢

  • @user-sidhumoosewala806
    @user-sidhumoosewala806Ай бұрын

    Justice for sidhu moose wala legend 😢

  • @user-tu5zr9si8h
    @user-tu5zr9si8hАй бұрын

    Happy birthday Sidhu bro,justice for Sidhu bro

  • @tabishjutt9366
    @tabishjutt9366Ай бұрын

    Justice for sidhu mossa wala 🙌🦅🙏

  • @joharrobin9738
    @joharrobin9738Ай бұрын

    ਲੀਰਾ ਜੋ ਮਰਜ਼ੀ ਭੌਂਕਣ ਪਰ ਦੁਨੀਆ ਗਵਾਹੀ ਭਰ ਰਹੀ ਹੈ ਝੋਟੇ ਦੀ ਗੋਰੇ ਕਾਲੇ ਵੀ ਨਾਈ ਰੀਸਾ ਜੱਟ ਦੀ ਕੋਈ ਕਰ ਸਕਦਾ ਸਾਊਥ ਇੰਡੀਆ ਤੇ ਅਫਰੀਕਾ ਚੀਨ ਵਿਚ ਜਿੱਥੇ ਕਿਸੇ ਨੂੰ ਪੰਜਾਬੀ ਦਾ ਉੜਾ ਅੜਾ ਸਮਝ ਆਉਂਦਾ ਉਹ ਵੀ ਸਿੱਧੂ ਨੂੰ 5911 ਸੁਣ ਰਿਹਾ ਕਾਰਾ ਤੇ ਫ਼ੋਟੋ ਲਾ ਰੱਖੀ ਨੇ ਕੋਈ ਮੰਨੇ ਜਾ ਨਾ ਮੰਨੇ ਹੋਰ ਕਿਸੇ ਲੀਰ ਸਿੰਗਰ ਦਾ ਨਾਮ ਵੀ ਨਾਇ ਪਤਾ ਹੋਣਾ ਝੋਟਾ ਲੋਹਾ ਮਨਵਾ ਗਿਆ ਆਪਣੀ ਕਲਾਂ ਸੱਚੀ Legend ਹੈ ਜਾਨ ਸਾਡੀ ਜਿਨੂੰ ਡਰੇਕ ਵਰਗੇ ਪਿਆਰ ਕਰਦੇ ਨੇ 💪💪🤘ਬੁੱਢੇ ਹੋ ਗਏ ਕਈ ਮੁਕਾਮ ਪਾਉਂਦੇ ਆ ਏਥੇ ਦੁਨੀਆ ਘੁਮਾਤੀ ਦੋ ਸਾਲਾ ਵਿਚ ਨੀ ਉਹ ਇਹ ਗੱਲ ਤੋ ਖਾਰ ਖਾਂਦੇ ਸੀ ਲੌਂਡੇ ਗਾਣ ਅਲੇ ਮੱਚਦੇ ਸੀ ਇਕ ਚਮਕੀਲੇ ਨੀ ਬਾਕੀ ਸਿੰਗਰ ਘਰ ਬਠਾ ਦਿੱਤੇ ਸੀ ਇਕ ਸਾਡੀ ਜਾਨ ਸਿੱਧੂ ਨੇ ਇਤਹਾਸ ਹਵਾਹ ਰਹੂ 🤘🌏🌍🌎🌪️🦅⛳️

  • @charanjitrandhawa6067
    @charanjitrandhawa6067Ай бұрын

    Happy birthday ਬਾਈ ਸਿੱਧੂ, ਤੁਸੀਂ ਜਿੱਥੇ ਵੀ ਹੋ ਵਾਹਿਗੁਰੂ ਜੀ ਤੁਹਾਨੂੰ ਅਪਣੀ ਗੋਦ ਵਿੱਚ ਮਹਿਫੂਜ਼ ਰੱਖਣ ਤੇ ਤੁਹਾਡੇ ਮਾਂ ਬਾਪ ਤੇ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਤੇ ਤਰੱਕੀ ਬਖਸ਼ਣ 🙏🙏🙏🙏🙏

  • @jaspreetbrar9405
    @jaspreetbrar9405Ай бұрын

    Sidhu diaa galla sunke man nu skoon milda te man v bhar aonda a

  • @ranjitsingh_
    @ranjitsingh_Ай бұрын

    Love ਯੂ ਪਾਰਸ ❤️❤️❤️❤️❤️❤️

  • @deepdhaliwal8977
    @deepdhaliwal8977Ай бұрын

    We want Justice for sidhu moose wala 🙏

  • @bhaibakhtourbti1143
    @bhaibakhtourbti1143Ай бұрын

    Sidhu sidhu hi c hor koi nahi ban sakda

  • @user-sidhumoosewala806
    @user-sidhumoosewala806Ай бұрын

    Meri jaan sidhu i love you i miss you.. kithe aa tu yaraa. 😢 Aaj tera happy birthday c.

  • @user-sg2sp3rw1z
    @user-sg2sp3rw1zАй бұрын

    Tabhi to sidhu 22 de varga hor koi nai si naa kabhi hoga 💯💫💫 Down to earth 🌍 and sinpelcity Legend ❤ 💯 much love for chota sidhu ❤

  • @mandeepphy
    @mandeepphyАй бұрын

    Asi tuhade naal e aa jo marji hoje… happy birthday bro❤❤❤

  • @Deoljatt
    @DeoljattАй бұрын

    Happy Birthday jaan tu ta sadi life hi aduri kr ditti 🎁🎂🎁

  • @RiyaSharma-fd6oq
    @RiyaSharma-fd6oqАй бұрын

    Justice for sidhu moose wala 😅

  • @ranjitsingh_
    @ranjitsingh_Ай бұрын

    #justiceforsidhumoosewala My Paras ਜੱਟ ❤❤❤❤❤

  • @davinderjeetsohal3582
    @davinderjeetsohal3582Ай бұрын

    Bhaji Balkaur singh g 🙏❤️,tuc.bahut nekk insaan ho🙏,,tuc. Ghatia soch wale loka di prvah na kro,,all world .tuhade nall hai,, waheguru ji.. Sidhu privaar nu lambia umra,te chardi kla bkshe🙏🙏....Sidhu ikk rabb roop c..sade lai,,❤️❤️❤️ justice for Sidhu moosewala g 🙏🙏

  • @GURJOTSIDHU630
    @GURJOTSIDHU630Ай бұрын

    Full Support sardar Balkur Singh Sidhu 🙏🙏

  • @gurtejchahlgurtejchahl6385
    @gurtejchahlgurtejchahl6385Ай бұрын

    Aa bhain ne bhut dukh manaya si hun khusi vi aa thanks

  • @beantkaur814
    @beantkaur814Ай бұрын

    Rab bebe bapu te sidhu diyan lambiyan umran kare sidhu moose wala ❤❤

  • @rdgrover2581
    @rdgrover2581Ай бұрын

    Happy birthday🎂🎉🎁 sidhu moose wala #justforsidhumoose wala

  • @daredevil8562
    @daredevil8562Ай бұрын

    Sidhu moosewala jindabad Good bless

  • @bittubhatti9735
    @bittubhatti9735Ай бұрын

    Sachi yrrr dill nhi bharda sidhu 22 Diya Galla sun sun kk ❤❤👑🙏👑💛💛 Royal Prince Moose wala jatt🌟💝🌟🌷💘🌷

  • @user-di8ic4tv8w
    @user-di8ic4tv8wАй бұрын

    Happy Birthday Sidhu veera miss you too ❤❤❤❤❤❤

  • @sukhdeep1762
    @sukhdeep1762Ай бұрын

    Sidhu moose wala miss you astaad jii 💔💔

  • @navdeepdhaliwal9606
    @navdeepdhaliwal9606Ай бұрын

    Happy birthday Sidhu veer

  • @hardevsingh-jz3rf
    @hardevsingh-jz3rfАй бұрын

    Justice for sidhu moose ala veer

  • @MalikAkramTurk
    @MalikAkramTurkАй бұрын

    Love you sihdu mosa wala bhai love you bapu love you ALLAH pak ap ko salamt rkhy or sohty sidhu ko bh ❤

  • @user-xf5db4ez5p
    @user-xf5db4ez5pАй бұрын

    Happy birthday Sidhu mouse wala 🙏🙏

  • @kuljitbajwa1527
    @kuljitbajwa1527Ай бұрын

    Miss you Sidhu moosewala putt ❤❤

  • @manpreetkaurmk
    @manpreetkaurmkАй бұрын

    ❤❤ Sidhu love u bire, rabba bohot kehar kamma leeya tu, Waheguru

  • @rishi9297
    @rishi9297Ай бұрын

    Miss you Sidhu Bae😥😥😥😥😥 #Justiceforsidhumoosewala

  • @sandeepkaurjawandha1418
    @sandeepkaurjawandha1418Ай бұрын

    Happy Birthday veere🏆🏅❤️ congratulations bapu ji waheguru ji Maher rakhi malka 🙏❤️ justice for sidhu moose wala 💐💐💐⚖️⚖️⚖️

  • @kafeerpankaj1702
    @kafeerpankaj1702Ай бұрын

    We always with u bapu ji balkaur sidhu..p❤❤.. we missing our legend brother sidhu moose wala ❤

  • @kamleshsalhan112
    @kamleshsalhan112Ай бұрын

    ਪੰਜਾਬ ਦ ਹੀਰਾ ਸੀ

  • @gurtejchahlgurtejchahl6385
    @gurtejchahlgurtejchahl6385Ай бұрын

    Miss u jatta😢😢

  • @BalvinderKour-dr2fc
    @BalvinderKour-dr2fcАй бұрын

    Happy birthday sidhu beta ji miss you ❤❤❤❤❤❤❤

  • @amanjotsingh935
    @amanjotsingh935Ай бұрын

    😢😢😢😢😢Happy birthday putt ❤

  • @balbirsingh6708
    @balbirsingh6708Ай бұрын

    Justice for Sidhumussewala ❤

  • @kanwalpreets1181
    @kanwalpreets118127 күн бұрын

    ਇਸ ਭੈਣ ਨੂ ਵੀ ਬਹੁਤ ਦੁੱਖ ਸੀ ਬਾਈ ਦੇ ਜਾਣ ਦਾ ਰੋਂਦੀ ਸੀ ਵਿਚਾਰੀ ਸਾਫ਼ ਦਿਲ ਹੈ ਭੈਣ

  • @balwinderkumar6859
    @balwinderkumar6859Ай бұрын

    Happy Birthday 🎂🎂 Sidhu veer

  • @sandipkaurbirdy2634
    @sandipkaurbirdy263428 күн бұрын

    Sidhu moosewala forever and ever in our hearts ❤️🥰

  • @kaurkaur295.
    @kaurkaur295.Ай бұрын

    Waheguru ji 🤲🤲🙏🙏🙏🙏🙏🙏 #justiceforsidhumoosewala 🙏😥😢💔

  • @parwindersingh8057
    @parwindersingh8057Ай бұрын

    ਮੂਸੇਵਾਲੇ ਵੀਰ 🎂🎂🎂🎂🎂🎂🙏🙏🙏🙏🙏🙏🙏🙏

  • @Deep0985
    @Deep0985Ай бұрын

    Bapu G salute ah thonu , hamesha thode naal ah

  • @lovelysaini2447
    @lovelysaini2447Ай бұрын

    Miss You Sidhu Moose Wala Ji ❤❤❤❤❤❤❤❤❤

  • @gurtejchahlgurtejchahl6385
    @gurtejchahlgurtejchahl6385Ай бұрын

    Sidhu sda rhe ga bhul ni skde

  • @Moose_x5911
    @Moose_x5911Ай бұрын

    Happy Birthday 🎂🎂

  • @puneetkaur7854
    @puneetkaur7854Ай бұрын

    #justiceforsidhumoosewala HBD legend

  • @seemakainth1589
    @seemakainth158928 күн бұрын

    #Justice ⚖ for Sidhu moose wala 🙏🙏🙏🙏🙏 . Waheguru Shote Sidhu and Maa Bappu nu lambi umer bakhshe❤

  • @hujcoxjro7277
    @hujcoxjro7277Ай бұрын

    Miss you sidhu moosewala veer ji ❤❤❤❤❤

  • @user-gq2yi2xj9j
    @user-gq2yi2xj9jАй бұрын

    ❤❤moosa putt

  • @ramniwasjakhar1291
    @ramniwasjakhar12915 күн бұрын

    Baapu ji share duniya aapke saat h❤

  • @RajveerGullu
    @RajveerGulluАй бұрын

    Sidhu Bai Miss you Bai 😢😢😢. I love you Bai 😘😘❤️❤️❤️❤️❤️❤️🕺🕺🕺🕺🕺🕺🕺🕺🕺🕺🕺🕺

  • @yaadofficial5275
    @yaadofficial5275Ай бұрын

    Moose Legend 🔥❣️

  • @Jeet-f9c
    @Jeet-f9cАй бұрын

    Happy birthday Sidhu Moosewala veera miss you Sidhu

  • @kuldeepdhaliwal888
    @kuldeepdhaliwal888Ай бұрын

    A kuddi ne bohat sath ditta a sidhu de parents da ❤❤❤kamayani sharma ❤❤

  • @Heaven_Gill
    @Heaven_GillАй бұрын

    Sidhu❤️❤️❤️

  • @uswildlife9
    @uswildlife9Ай бұрын

    Love you Moosewala

  • @kulvinderkaur8406
    @kulvinderkaur8406Ай бұрын

    Miss you sidhu putt Love u ❤❤

  • @amanpretminhas190
    @amanpretminhas190Ай бұрын

    Diamond of Punjab Sidhu moosewala ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Legend never die Great job Sidhu parents do that continue 🙏🙏🙏🙏♥️♥️love you god bless all of you Sidhu family ♥️

  • @gulbagsinghsidhu4759
    @gulbagsinghsidhu4759Ай бұрын

    ਸਿੱਧੂ ਮੂਸੇਵਾਲਾ ❤️❤️❤️❤️❤️

  • @satinderpalsingh2831
    @satinderpalsingh2831Ай бұрын

    Thx madam bahut vadhea gal bat kite thx Bapu ji v bahut gal bat kite

  • @ramniwasjakhar1291
    @ramniwasjakhar12915 күн бұрын

    Happy birthday to you sidhu bhai ji ❤

  • @uvgaming_UV
    @uvgaming_UVАй бұрын

    Miss you sidhu 22 g❤❤

  • @vishalsidhu5406
    @vishalsidhu5406Ай бұрын

    Burna boy😢 love it guys❤

  • @Anita-fc5ly
    @Anita-fc5lyАй бұрын

    Miss you put

  • @SukhuunderSingh-tb1jk
    @SukhuunderSingh-tb1jkАй бұрын

    Sidhu moosewala

  • @raheela7000
    @raheela7000Ай бұрын

    #justiceforsidhumoosewala 🇵🇰 🇵🇰

  • @kamleshsalhan112
    @kamleshsalhan112Ай бұрын

    Happy birthday sidhu

  • @marhas8676
    @marhas8676Ай бұрын

    #justiceforsidhumoosewala

  • @gurjinderkooner3648
    @gurjinderkooner3648Ай бұрын

    Justice for sidhu moose wala

  • @GaganDeep-nj6du
    @GaganDeep-nj6duАй бұрын

    happy birthday sidhumoose vala🎂🎂 justice for sidhumoose

  • @satnamsinghchohla1807
    @satnamsinghchohla1807Ай бұрын

    #JusticeForSidhuMooseWala

  • @emankhan8221
    @emankhan8221Ай бұрын

    Mein ne ab ana India mosa k. Ghr bhot wish merii am from Pakistan 😢

  • @usamagoraya2222

    @usamagoraya2222

    Ай бұрын

    same yar lekin aaagy nazar kuch ni aata halat aisy hain

  • @kulwinderkumar3438
    @kulwinderkumar3438Ай бұрын

    Sidhu sidhu c bapu ji tuhade nal hun waheguru aw bs ਹਿੰਮਤ rakhyo bs waheguru tuhadeyi te tuhade bache diyan umra lamiya hon

  • @ramniwasjakhar1291
    @ramniwasjakhar12915 күн бұрын

    # justice for sidhu moose wala 😢😢

  • @BaljeetSingh-kd5bz
    @BaljeetSingh-kd5bzАй бұрын

    Justice for sidhu mossa wala

  • @Rahul-lw1xv
    @Rahul-lw1xvАй бұрын

    Rest in power 💪🏻💪🏻💪🏻💪🏻

  • @User13000
    @User13000Ай бұрын

    Sidhumoosewala

  • @karmanjotsingh7489
    @karmanjotsingh7489Ай бұрын

    Happy Birthday veer

  • @sukhdeep1762
    @sukhdeep1762Ай бұрын

    Sidhu moose wala ❤️

  • @MukeshChamar-dl4mx
    @MukeshChamar-dl4mxАй бұрын

    Mis sidhumusewala ❤❤❤

  • @gurnoordhattjackvlog8217
    @gurnoordhattjackvlog8217Ай бұрын

    Happy Birthday 🎂 sidhu

  • @amritpal8249
    @amritpal8249Ай бұрын

    Waheguru ji

  • @jaspalkaur5643
    @jaspalkaur5643Ай бұрын

    Happy birthday sudh❤

  • @paramjeetkaur5429
    @paramjeetkaur5429Ай бұрын

    Wheguru ji

  • @BalwinderSingh-cn6hm
    @BalwinderSingh-cn6hmАй бұрын

    Happy birthday sidhu moose wala veer rinde dunya te rahe ga❤🎉🎉🎉🎉🎉🎉🎉🎉🎉🎉

  • @baljinderkaur4409
    @baljinderkaur4409Ай бұрын

    miss you beta❤

  • @ramneekkaurjohal4902
    @ramneekkaurjohal4902Ай бұрын

    🎉🎉🎉🎉🎉

  • @pippalsingh9673
    @pippalsingh9673Ай бұрын

    Happy birthday Sidhu ❤🎂

  • @jashanpreet3396
    @jashanpreet3396Ай бұрын

    happy birthday veere🎉🎉

Келесі