Sidhu Moosewala ਬਾਰੇ ਗੱਲ ਕਰਕੇ Hassan Manak ਨੇ ਸੁਣਾਈਆਂ ਖਰੀਆਂ ਖਰੀਆਂ

Музыка

Hassan Manak Tribute To Sidhu Moosewala
Please Subscribe Our Channel And Press The Bell Icon
Like Us On Facebook / doabatv

Пікірлер: 247

  • @ranjitbhullar1253
    @ranjitbhullar12532 жыл бұрын

    ਯਰ ਸਿੱਧੁ ਵੀਰ ਦੀ ਯਾਦ ਬੜੀ ਆਉਂਦੀ ਇਹ ਤਾ ❤️❤️ ਚ ਵੱਸਦਾ ਰਹੂ ਸਦਾ

  • @BaljinderKaur-jh2bj
    @BaljinderKaur-jh2bj2 жыл бұрын

    God bless you beta Sidhu ਨੂ ਹਮੇਸਾ ਯਾਦ ਕਰਨਾ

  • @amangrewal2235
    @amangrewal22352 жыл бұрын

    Sada Sidhu Moose wale Amar si Amar ha tey hamesha Amar rehay ga ......baki Hasan Manak vadiya banda Baba veer nu bout bout taraki devay......

  • @GeetaDevi-pg5uv
    @GeetaDevi-pg5uv2 жыл бұрын

    Sidhu warga koi nhi na hai na howega miss you sdhu veer Aja vapis

  • @JoginderSingh-vj2tx
    @JoginderSingh-vj2tx2 жыл бұрын

    ਸਿੰਧੂ ਦੁਨੀਆਂ ਤੋਂ ਭਾਵੇਂ ਚਲਾ ਗਿਆ ਪਰ ਦਿਲਾਂ ਵਿੱਚੋਂ ਬਾਹਰ ਨਹੀਂ ਗਿਆ ਮਾਣਕ ਸਾਹਿਬ ਵਧੀਆ ਗਾਇਆਂ ਹੈ

  • @DeepaSingh-gy2qo
    @DeepaSingh-gy2qo2 жыл бұрын

    ਬਹੁਤ ਵਧੀਆ👍💯 ਕਲਾਕਾਰ

  • @DSR888
    @DSR888 Жыл бұрын

    ਪਤਾ ਨਹੀਂ ਕੀ ਖਿੱਚ ਸੀ ਬਾਈ ਚ, ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ । ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤️.....

  • @balla.b6267
    @balla.b62672 жыл бұрын

    ਜੇ ਕੋਈ ਮੂਸੇਆਲਾ ਨੀ ਬਣ ਸਕਦਾ ਬਣ ਫੇਰ ਕੋਈ ਹਸ਼ਨ ਮਾਣਕ ਨੀ ਸਕਦਾ।ਰੱਬ ਤੈਨੂੰ ਸਦਾ ਸਲਾਮਤ ਰੱਖੇ।ਆਮੀਨ

  • @deepsukh630

    @deepsukh630

    2 жыл бұрын

    Sada pind da saidoke

  • @JaswantSingh-mn3bz
    @JaswantSingh-mn3bz Жыл бұрын

    ਬਹੁਤ ਵਧੀਆ ਮੇਰੇ ‌ਵੀਰ ਸਿੱਧੂ ਮੂਸੇ ਵਾਲੇ ਜ਼ੋ ਕੁੱਝ ਬੋਲਿਆ ਤੁਹਾਡਾ ਧੰਨਵਾਦ ਜੀ ਇਹ ਬੋਲ ਜਿਨੇ ਵੀ ਗਾਉਂਣ ਵਾਲੇ ਹਨ ਉਨ੍ਹਾਂ ਨੂੰ ਜ਼ਰੂਰ ਬੋਲਣਾ ਚਾਹੀਦਾ

  • @user-gn7ev2sw9i
    @user-gn7ev2sw9i2 жыл бұрын

    ਸਿੱਧੂ ਨੂੰ ਉਸਦੀ ਤਰੱਕੀ ਨੇ ਮਰਵਾਇਆ ਜਿਹੜੀ ਵਿਰੋਧੀਆਂ ਤੋਂ ਜਰ ਨਾ ਹੋਈ

  • @vishalsidhu5406
    @vishalsidhu54062 жыл бұрын

    Legend never die 😭😭😭😭😭😭😭😭😭

  • @didarsingh8549
    @didarsingh85492 жыл бұрын

    😢😢😢😢😢😢😢 love you Sidhu Bhai

  • @gurdevkaur1209
    @gurdevkaur12092 жыл бұрын

    ਬੋਹਤ ਹੀ ਵਧੀਆ ਅਵਾਜ ਪੁੱਤ ਤੇਰੀ ਜੁਗ ਜੁਗ ਜੀਅ ਬੱਚਿਆ ਵਾਹਿਗੁਰੂ ਜੀ ਕਾਮਯਾਬੀਆਂ ਦੇਣ ਤੈਨੂੰ

  • @manjitgrewal9000

    @manjitgrewal9000

    Жыл бұрын

    Sidhu Amar rehe

  • @JaswantSingh-ff1sv
    @JaswantSingh-ff1sv2 жыл бұрын

    Very nice and good song,,,,,,, ਵਾਹਿਗੁਰੂ,,,, sidhu 22 ਨੂੰ sawarg ਚ vas deve

  • @kaursingh8369
    @kaursingh83692 жыл бұрын

    ਵੀਰੋ ਇੱਕ ਮੁੰਡੇ ਦਾ ਮੈਂ ਪੂਰਾ ਨਾਮ ਤਾਂ ਨੀ ਜਾਣਦਾ ਖਜਾਲਾ ਖਜਾਲਾ ਕਹਿੰਦੇ ਐ ਪਤੰਦਰ ਨਿਰੀ ਅੱਗ ਐ ਅੱਗ ਐਨਾ ਅਵੇਰਨੈੱਸ ਕਰਦਾ ਐ ਯਰ ਪੁੱਛੋ ਈ ਕੁਸ਼ ਨਾ ਜਿਉਂਦਾ ਰਹੇ ਸਿੱਧੂ ਦੀ ਘਟਨਾ ਨਾਲ ਡਰ ਨਾ ਜਾਵੇ ਕਿਤੇ ਪਰਮਾਤਮਾ ਓਹਦੀ ਉਮਰ ਲੰਮੀ ਕਰੇ ਤੰਦਰੁਸਤੀਆਂ ਬਖ਼ਸ਼ੇ ਵੀਰ ਨੂੰ 🙏

  • @sukhwantsingh2684

    @sukhwantsingh2684

    2 жыл бұрын

    @@balwinderkaur2840 kon

  • @losser9204

    @losser9204

    2 жыл бұрын

    ਨਹੀ ਹੁੰਦਾ ਕੁਜ ਉਸਨੂੰ। ਕਿਉਂਕਿ ਵਿਚਾਰ ਮੱਤਭੇਦ ਚਾਹੇ ਅਲੱਗ ਅਲੱਗ ਸੀ। ਪਰ ਮਾ ਦਾ ਪੱਤ ਇਕੱਲੇ ਨੂੰ ਕੋਈ ਮਾਰ ਦੇਵੇ ਤਾ ਦੁੱਖ ਵੀ ਹੁੰਦਾ

  • @jassadhanerwala

    @jassadhanerwala

    2 жыл бұрын

    @@sukhwantsingh2684 b karm khazla

  • @rajwinderkaur2308

    @rajwinderkaur2308

    2 жыл бұрын

    ਸਿੱਧੂ ਦੇ ਬਾਰੇ ਇੰਨਾ ਘਟੀਆ ਬੋਲਦਾ ਸੀ, ਅਤੇ ਉਸਦੇ ਜਿਉਂਦੇ ਜੀ ਓਸਦੇ ਖਿਲਾਫ਼ ਗਾ ਕੇ,ਰੋਟੀ ਕਮਾਈ ਹੁਣ ਉਸਦੀ ਲਾਸ਼ ਤੋਂ ਵੀ ਖਾਈ ਜਾਂਦਾ। ਆਪਣੀ ਗੱਲ ਕਰੋ, ਆਪਣਾ ਗਾਓ।

  • @losser9204

    @losser9204

    2 жыл бұрын

    @@rajwinderkaur2308 ਸਹੀ ਗੱਲ ਤੁਹਾਡੀ ਜਿਉਦੇ ਜੀ ਜਿਹੜੇ ਲੋਕ ਉਸਨੂੰ ਮਾੜਾ ਬੋਲਦੇ ਸੀ ਤੇ ਉਸਦੇ ਖਿਲਾਫ਼ ਵੀਡਿਓ ਪਾਉਦੇ ਸੀ ਪਰ ਜੋ ਉਸਦੇ ਖਿਲਾਫ਼ ਵੀਡਿਓ ਪਾਉਦੇ ਸੀ ਉਹਨਾ ਉਹ ਵੀਡਿਓ ਡਲੀਟ ਕਰਕੇ ਨਵੀਆ ਵੀਡਿਓ ਬਣਾ ਕੇ ਪਾਈਆਂ ਤੇ ਬੋਲਦੇ ਸਿੱਧੂ ਵਰਗਾ ਬੰਦਾ ਕਦੀ ਵੀ ਪੈਦਾ ਨਹੀ ਹੋਣਾ। ਪਰ ਜਿਹੜੇ ਲੋਕ ਮਾੜਾ ਬੋਲਦੇ ਸੀ ਅੱਜ ਉਸਦੇ ਜਾਣ ਬਆਦ ਵਾਹ ਵਾਹ ਖੱਟਣ ਲਈ ਵੀਡਿਓ ਪਾ ਰਹੇ ਹਨ। ਬਹੁਤ ਨੀਚ ਲੋਕ ਨੇ ਜਿਹੜੇ ਉਸਦੇ ਮਰਨ ਤੋਂ ਬਾਦ ਹੁਣ ਉਸਦੀ ਤਰੀਫ ਕਰਦੇ ਨੇ। ਸਹੀ ਗੱਲ ਕਹੀ ਕਿਸੇ ਨੇ ਦਾਤੀ ਨੂੰ ਇਕ ਸਾਈਡ ਦੰਦੇ ਹੁੰਦੇ ਨੇ ਤੇ ਲੋਕਾ ਨੂੰ ਦੋਨੋ ਸਾਈਡ । ਬੜੀ ਕੱਤੀ ਚੀਜ ਏ ਦੁਨੀਆਂ ਦਾਰੀ

  • @Sonu-eb8qf
    @Sonu-eb8qf2 жыл бұрын

    ਿਸੱਧੂ ਕੱਲਾ ਬਹੁਤ ਸੀ ਉਸ ਦੀ ਚੜ੍ਹਾਈ ਤੇ ਘਰ ਦਰ ਨੂੰ ਨਜ਼ਰ ਲੱਗ ਗਈ ਸੱਚ ਬੋਲਣ ਵਾਲੇ ਤੋਂ ਸਾਰੇ ਦੂਰ ਹੀ ਹੁੰਦੇ ਹੈ ਿਕਤੇ ਵੀ ਦੇਖ ਿਲਉ 🙏🏻

  • @PBX29.93
    @PBX29.932 жыл бұрын

    Legend never die 😭😭 Miss you jatta 😭

  • @no.one.wednesday

    @no.one.wednesday

    2 жыл бұрын

    😂😂😂😂

  • @rajrani2071
    @rajrani20712 жыл бұрын

    Miss you sidhu mossewala 💔😭💔💔

  • @JagtarSingh-vs5hz
    @JagtarSingh-vs5hz2 жыл бұрын

    ਸਿੱਧੂ ਮੂਸੇ ਵਾਲਾ ਸਦਾ ਲਈ ਅਮਰ ਹੋ ਗਿਆ ਲੋਕ ਬਾਤਾਂ ਪਾਉਂਦੇ ਰਹਿਣਗੇ

  • @palajatt8758
    @palajatt87582 жыл бұрын

    Hassan veer tu bahut vadia awaz the Malik aa rab tra Bhala kara miss yu siddhu moose wala legend aa gaya hai jisase unka dhan jigra 😭🙏💥💯💔

  • @ramankaur51
    @ramankaur512 жыл бұрын

    Pehla v dila te Raaj krda c sidhu hun ta amr ho gya hor vad k Raaj krega dila te door to ta hor nede ho jnda jane wala 💔💔

  • @dsbhogal4632
    @dsbhogal46322 жыл бұрын

    Legend never die he will come again sidhu 💔

  • @dgsghshs3782

    @dgsghshs3782

    2 жыл бұрын

    X

  • @SukhdevSingh-hv5xt
    @SukhdevSingh-hv5xt2 жыл бұрын

    I Really Miss You Sidhu Bro 🌹🌹🌹😭😭😭

  • @amritpalghuman7393
    @amritpalghuman73932 жыл бұрын

    Hassan manak veer jeoda reh great voice justice for moosewala sidhu veer

  • @inderjitsinghbanwait2564
    @inderjitsinghbanwait25642 жыл бұрын

    Miss you SIDHU Brother, LEGEND FOREVER 💯👍

  • @ijashan2978
    @ijashan29782 жыл бұрын

    Sidhu jindabaad

  • @singledouble4979
    @singledouble49792 жыл бұрын

    sidhu veer legend... superstar c veera

  • @mrinalbeyblade3278
    @mrinalbeyblade32782 жыл бұрын

    Miss u Sidhu moose wala 😭😭😭

  • @sukhdavsingh613
    @sukhdavsingh6132 жыл бұрын

    Love you sidhu 22 ji

  • @HarpreetSingh-ek6tv
    @HarpreetSingh-ek6tv2 жыл бұрын

    Miss you sidu bai ji🙏🙏🙏🙏

  • @Balkarsingh-jn7ri

    @Balkarsingh-jn7ri

    2 жыл бұрын

    good 22 ji

  • @deepakikka7825
    @deepakikka78252 жыл бұрын

    Sidhu Ustaad Amar rahe 😭 ♥

  • @chefjattmusic8964
    @chefjattmusic89642 жыл бұрын

    Sidhu moosewala Legend

  • @laxopubg1329
    @laxopubg13292 жыл бұрын

    ਵੱਡੇ ਵੀਰ sidhu ਤੂੰ ਦੁਨੀਆਂ ਤੋਂ ਤਾਂ ਭਾਵੇਂ ਚਲਾ ਗਿਆ ਪਰ ਸਾਡੇ ਦਿਲਾਂ ਵਿਚ ਅੱਜ ਵੀ ਅਮਰ ਰਹੇਗਾ 😭😭😭😭😭🙏🙏🙏🙏🙏

  • @editorgaurav7535

    @editorgaurav7535

    2 жыл бұрын

    Right brother ❤️❤️👍

  • @dajinderkaur3006

    @dajinderkaur3006

    2 жыл бұрын

    Miss you very much sidhu veere tu jiunda rehnda ta kinna vadhia hunda

  • @HarpreetKaur-xz2ov

    @HarpreetKaur-xz2ov

    2 жыл бұрын

    @@editorgaurav7535 jo in unusual for him to hunt jo Jjuuuuuujnnnbnnnbnjnjhuhuuyuyuyyhuhuuujhhyuuuuub v Jm

  • @no.one.wednesday

    @no.one.wednesday

    2 жыл бұрын

    😂😂😂😂😂😂😂

  • @jassadhanerwala

    @jassadhanerwala

    2 жыл бұрын

    goldy da new interview dekhla. kyu nria c sidhu nu sach smani agia

  • @No_Name9046
    @No_Name90462 жыл бұрын

    ਮੂਸੇਆਲਾ ਅਮਰ ਰਹੇ✊🏻💪🏻 😭😭😔

  • @manveertanveer
    @manveertanveer2 жыл бұрын

    Legend never die

  • @sukhpalgill785
    @sukhpalgill7852 жыл бұрын

    Excellent song god bless you 🙏

  • @Pooja-se5cx
    @Pooja-se5cx2 жыл бұрын

    ❤️ I love ❤️❤️ you ❤️❤️ Sidhu Moose wala

  • @arshbrar3027
    @arshbrar30272 жыл бұрын

    ਵਾਹਿਗੁਰੂ ਜੀ 🙏🙏🙏👌👌👌

  • @yadwindergillramneet5023
    @yadwindergillramneet50232 жыл бұрын

    Miss U Sidhu moosewala legend ustad ji

  • @mantajbrar6931
    @mantajbrar69312 жыл бұрын

    Miss you 😭😭 sidhu moosavala veer g

  • @only_prabhsidhu
    @only_prabhsidhu2 жыл бұрын

    Legend c bnda yrrrr sidhu moosewala 💔🥺 pr yrrr jiss de nall jiyada pyar hunda a na raab oss de nall hi madha krda a 💔 never die sidhu moosewala bai 🙏🏻💯💔

  • @babbujassar800
    @babbujassar8002 жыл бұрын

    🙏Legend 💯 never 💔 die 🕊️😭🥺

  • @fojiram730
    @fojiram730 Жыл бұрын

    😭😭😭😭👍🏻👍🏻 ਬਿਲਕੁੱਲ ਸਹੀ ਗੱਲ ਹੈ ਸਾਡੇ ਭਰਾਅ ਸਿੱਧੂ ਮੂਸੇ ਵਾਲਾ ਨੂੰ ਮੂਸੇ ਪਿੰਡ ਦੇ ਦੋਗਲੇ ਲੋਕਾਂ ਨੇ ਨਜੇਜ ਮਰਵਾਤਾ ਹਰ ਰੋਜ਼ ਬਕਵਾਸ ਦਿਨ ਰਾਤ ਬਕਵਾਸ ਝੂਠ ਬੋਲ ਕੇ ਨਜ਼ੈਜ਼ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ

  • @jeetkour4787
    @jeetkour47872 жыл бұрын

    Sidhu ajj v h Sade kol. Te sda rhuga. Love you ustaad sidhu♥️

  • @deepdatarpuria2847
    @deepdatarpuria28472 жыл бұрын

    Amar hai bai sada 😭😭❤️❣️

  • @nancychauhan3691
    @nancychauhan36912 жыл бұрын

    Legend never die🌹🌹🌹🌹

  • @jagsirkhan206
    @jagsirkhan2062 жыл бұрын

    ਸਿੱਧੂ y zindawad

  • @BangaDilpreetVlogs07
    @BangaDilpreetVlogs072 жыл бұрын

    Love you bro 😔

  • @abhijot9079
    @abhijot9079 Жыл бұрын

    Nice veer har ik singer the apni voice a per tusi ty singing vali att kardy ho 👏👏👏👏👏👏

  • @manisadiq9226
    @manisadiq9226 Жыл бұрын

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @tarsemkaur1502
    @tarsemkaur15022 жыл бұрын

    We want Justice for Sidhu Moose Wala 😢😢

  • @mandeepthind6527
    @mandeepthind65272 жыл бұрын

    Hasan beer Ji eda na. Keaha Karo Ki mea Chota singer aa Ena good Goana tension na lea ASI tuhada sarea friend song sun Rahea se par gala karde se sada kaleya da badsha Kuldeep manak de awaj lagde love you

  • @sapanchiqbalsingh1339
    @sapanchiqbalsingh13392 жыл бұрын

    Miss you brother❤❤❤😭😭😭

  • @sukhpalgill785
    @sukhpalgill7852 жыл бұрын

    Waheguruji kirpa kro Sidhu parents it is very hard for parents

  • @LakhvinderSingh-fo1wo
    @LakhvinderSingh-fo1wo2 жыл бұрын

    I miss you Sidhu moose wala jat 5911🚜 💪💪🔥🔥😭😢💔💐🙏

  • @parmjeetsinh4460
    @parmjeetsinh44602 жыл бұрын

    Mis You 22

  • @narinderkaur6230
    @narinderkaur62302 жыл бұрын

    Lezend never die

  • @Brown488
    @Brown4882 жыл бұрын

    dil ch c dil ch hi rahu moosewala ❤❤❤

  • @indersaidoke8733
    @indersaidoke8733 Жыл бұрын

    Sidhu❤

  • @kamalsingh3612
    @kamalsingh3612 Жыл бұрын

    Sidhu moosa wala legend 🙏🙏🙏🙏🙏

  • @HarjinderSingh-cz7pg
    @HarjinderSingh-cz7pg Жыл бұрын

    Awesome ji Thankyou ji

  • @sohansingh8034
    @sohansingh80342 жыл бұрын

    Veer ji tusi gavo Sidhu veer nu jioda rako veera Sidhu veer Jindabad

  • @sukhidhiman7829
    @sukhidhiman78292 жыл бұрын

    👌👌👌❤❤❤❤❤❤❤

  • @hardeepsingh-dc2zw
    @hardeepsingh-dc2zw2 жыл бұрын

    Very nice veer ji God bless you can

  • @kanwardeol8209
    @kanwardeol82092 жыл бұрын

    God bless you brother

  • @singh234
    @singh2342 жыл бұрын

    Good

  • @sidhulivesounddholewala6479
    @sidhulivesounddholewala64792 жыл бұрын

    Hassan bai ji bhut vadea super

  • @sarbjitsandhu3983
    @sarbjitsandhu3983 Жыл бұрын

    Hassan manak ❤️❤️

  • @SurinderSingh-wd4ms
    @SurinderSingh-wd4ms2 жыл бұрын

    Very good you respect sidu ji

  • @rickynaher4036
    @rickynaher4036 Жыл бұрын

    Sidhu baa miss you good bless you jatta

  • @inderjitsingh-ed8kt
    @inderjitsingh-ed8kt2 жыл бұрын

    miss you sidhu bai

  • @annureetgill5948
    @annureetgill59482 жыл бұрын

    Miss you veer SIDHU moosewala

  • @rajasandhuchatha2201
    @rajasandhuchatha22012 жыл бұрын

    Very nice ver ge good songe

  • @karamjitsingh3803
    @karamjitsingh38032 жыл бұрын

    Sidhu bai love you

  • @BalwinderSingh-bo4sd
    @BalwinderSingh-bo4sd2 жыл бұрын

    Very good Manak sahib ji

  • @JoggaSingh-vw3yf
    @JoggaSingh-vw3yf8 ай бұрын

    Very good yar sada khus raho

  • @happyfitnesscertified5560
    @happyfitnesscertified5560 Жыл бұрын

    Legend never die...

  • @amitsharma3348
    @amitsharma33482 жыл бұрын

    Very good veer....old din yaad agaye..guru g tuhanu tarakee dain..

  • @sapanchiqbalsingh1339
    @sapanchiqbalsingh13392 жыл бұрын

    Legend never die😭😭😭😭😭

  • @harjapsingh8799
    @harjapsingh8799 Жыл бұрын

    ਬਹੁਤ ਵਧੀਆ ਪੁਤਰਾ

  • @sukhjitsingh1916
    @sukhjitsingh19162 жыл бұрын

    ਬੋਤ ਵਦੀਅਾ ਮਾਣਕ ਵੀਰ

  • @maharajahospitalbehram6524
    @maharajahospitalbehram65242 жыл бұрын

    Very good Sidhu Moose wala

  • @amankaur4520
    @amankaur45202 жыл бұрын

    sidhu moosewala ik naa bna k gea rehndi duniya tak ohda naa rehna 🙌🙌

  • @user-hy1cm5lj4u

    @user-hy1cm5lj4u

    2 жыл бұрын

    Hm ....jiiii or dso kive oo

  • @hell562rahmirahsmi
    @hell562rahmirahsmi2 жыл бұрын

    Legend never die 🙏🙏🙏🙏🙏

  • @jorasingh244
    @jorasingh2442 жыл бұрын

    Sidhu hi jachda stage te gallan naal dil jit leda aur thappi naal sab kuchh jit leta hi

  • @ArSH_Pb29
    @ArSH_Pb292 жыл бұрын

    Sidhu vire dilaa ch rehna tu sari umar sade ❤️❤️

  • @only_prabhsidhu
    @only_prabhsidhu2 жыл бұрын

    Sidhu moosewala 💔 bai legend a hle vi te on wale time vich vi 💯💔🥺

  • @baggisidhu
    @baggisidhu2 жыл бұрын

    I love love love Sidhu moose wala 22222

  • @ravipreetsingh4677
    @ravipreetsingh46772 жыл бұрын

    🌹🤲🤗Jai sai mola saha ji🤗🤲🌹

  • @VickySingh-sl2ch
    @VickySingh-sl2ch Жыл бұрын

    Sidhumooswala. Missyu

  • @heercreations
    @heercreations2 жыл бұрын

    Legend never die ❤️🕊️

  • @avvysekhon820
    @avvysekhon8202 жыл бұрын

    Very good Song 👌👌👌👌👌👌👌👌👌

  • @chankaur9636
    @chankaur96362 жыл бұрын

    Nice super best

  • @surinderkaur4233
    @surinderkaur42332 жыл бұрын

    सिंधु बेटा सदा जिउदा रहेगा

  • @vishalsidhu5406
    @vishalsidhu54062 жыл бұрын

    Miss you jtaa 😭

  • @GagandeepSingh-qy9tp
    @GagandeepSingh-qy9tp2 жыл бұрын

    Miss u y g 🙏

  • @nishanbhullar1256
    @nishanbhullar12562 жыл бұрын

    ਬਾਈ ਸਭ ਦੀ ਆਪੋ ਆਪਣੀ ਆਵਾਜ਼ ਹੁੰਦੀ ਆ ਗਾੳਣੇ ਤੁਸੀਂ ਵੀ ਵਧੀਆ o ਪਰ ਜੇ ਬਾਵੇ ਵੀਰ ਨੇ ਕਿਹਾ k ਮੈਂ ਉਹਦਾ ਗੀਤ ਨਈ ਗਾ ਸਕਦਾ ਤਾਂ ਸੱਚ ਕਿਹਾ ਉਹਦੀ ਆਵਾਜ਼ ਚ ਕਿਸੇ ਤੋਂ ਵੀ ਨਈ ਗਾ ਹੋਣਾ ਆਪੇ ਗੱਲ ਕਰਕੇ k ਕਲਾਕਾਰਾਂ ਦੀ ਆਪਸ ਚ ਬਣਦੀ ਨੀ ਤੇ ਆਪੇ ਹੀ ਬਾਵੇ ਵੀਰ ਨੂੰ ਨਿੰਦੀ ਜਾਨੇ ਓ ਇਹ ਤਾਂ ਕੋਈ ਗੱਲ ਨਾ ਨਾ ਹੋਈ ਸੋ ਆਪੋ ਆਪਣੀ ਆਵਾਜ਼ ਚ ਮਸਤ ਰਹੋ ਨਾ ਤਾਂ ਬਾਵਾ ਤੁਹਾਡੀ ਆਵਾਜ਼ ਚ ਗਾ ਸਕਦਾ ਤੇ ਨਾ ਹੀ ਤੁਸੀਂ ਬਾਵੇ ਦੀ ਆਵਾਜ਼ ਚ ਗਾ ਸਕਦੇ o ਸਭ ਦਾ ਆਪੋ ਆਪਣਾ ਟੈਲੇਂਟ ਹੁੰਦਾ ਮੈਂ ਤਾਂ ਇਹੀ ਕਹਿਣਾ k ਬਾਵੇ ਵੀਰ ਨੇ ਜੋ ਕਿਹਾ ਸੱਚ ਕਿਹਾ ਉਹਦੀ ਆਵਾਜ਼ ਚ ਕੋਈ ਵੀ ਨਈ ਗਾ ਸਕਦਾ

  • @parmindersingh7260
    @parmindersingh72602 жыл бұрын

    Waheguru ji

  • @ranjitsandhu3837
    @ranjitsandhu3837 Жыл бұрын

    Sidhu 22 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @kuldipbajwa8385
    @kuldipbajwa83852 жыл бұрын

    ਵਾਹਿਗੁਰੂ ਜੀ

Келесі