Sidaq ~ Harp Hanjraa ~ Davinder Rauke ~ New Punjabi Songs 2021 ~ Farmers Protest New Delhi
Музыка
Sidaq ~ Harp Hanraa ~ Davinder Rauke ~ New Punjabi Song 2021 ~ Farmers Protest New Delhi
Singer / Music :- Harp Hanjraa
Lyrics :- Davinder Rauke
Video :- Manpreet Singh Dhindsa
Producer :- Mintu Brar
Mix/Master :- Sukh Sidhu
Special Thansk :- B Social Channel.
Production & Copyright :- Shining Hope Music Records(Instagram : shining_hope_music)
Facebook: Shining-Hope-Productions-634465266640171
Instagram: / shining_hope_music
2021 Shining Hope Productions © Copyright
All Rights Reserved
#Punjabi #Punjab #punjabisongs #farmersprotest #istandwithfarmers
Lyrics
ਦਿੱਲੀ ਵਿੱਚ ਬੈਠਿਆਂ ਨੂੰ
ਪੂਰੇ ਹੋ ਗਏ ਮਹੀਨੇ ਤੈਨੂੰ ਬਾਰਾਂ
ਜੱਟਾ ਤੇਰੇ ਸਿਦਕ ਅੱਗੇ
ਅੱਜ ਹਾਰ ਗਈਆਂ ਸਰਕਾਰਾਂ
ਕੰਡਿਆਂ ਚ ਘਿਰਿਆ ਤੂੰ
ਫੁੱਲ ਹੈਂ ਗੁਲਾਬ ਦਾ
ਦੱਸ ਦਿੱਤਾ ਜਾਬਰਾਂ ਨੂੰ
ਪੁੱਤ ਤੂੰ ਪੰਜਾਬ ਦਾ
ਵਾਹਿਗੁਰੂ ਆਖ ਪੀ ਜਾਵੇਂ
ਤੇਰੇ ਹਿੱਸੇ ਵਿੱਚ ਦਰਦ ਹਜਾਰਾਂ
ਜੱਟਾ ਤੇਰੇ ਸਿਦਕ ਅੱਗੇ
ਅੱਜ ਹਾਰ ਗਈਆਂ ਸਰਕਾਰਾਂ
ਐਵੇਂ ਤਾਂ ਨੀ ਲੜ ਹੁੰਦੀ
ਐਨੀ ਲੰਮੀ ਜੰਗ ਵੇ
ਸਾਕਿਆਂ ਦੀ ਪੀੜ ਸੀ
ਤੇ ਗੁਰੂ ਅੰਗ ਸੰਗ ਵੇ
ਦੁਨੀਆਂ ਰਜਾਉਣ ਵਾਲਿਆ
ਕਿਹੜਾ ਗੀਤ ਤੇਰੇ ਤੋਂ ਵਾਰਾਂ
ਜੱਟਾ ਤੇਰੇ ਸਿਦਕ ਅੱਗੇ
ਅੱਜ ਹਾਰ ਗਈਆਂ ਸਰਕਾਰਾਂ
Sidaq is a new punjabi song on the victory of farmers protest in New Delhi. So many punjabi singers sung new punjabi songs on farmers protest and this song is also part of that. Sidaq is a latest song on this protest sung by Harp Hanjraa and penned by Davinder Rauke. From all the latest punjabi song we are thinking that this song is different punjabi song and we are damm sure that you will this New Punjabi Song Sidaq.
Пікірлер: 31
🌾ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾
ਬਹੁਤ ਸੋਹਣਾ ਉੱਪਰਲਾ ਬਾਈ ਜੀ ਜਿਊਂਦੇ ਵੱਸਦੇ ਰਹੋ🤝🏻
Really nice my son 👍👍
Welldone harp hanjra vry nyc voice love you
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🍃❤️
Bahut hi khoob bille veer. Bahut hi vadia kamm rea. Bai lub u.. God bless uu🙏
Well done 👏🤗🥳👌 keep it up 💯💯
Jeo harp hanjra… love you jatta.. voice and music awesome…boht aggay jaogay tusi puttar g…alaap v boht sohna laya..
Gud job 💪 ਕਿਸਾਨ ਮਜ਼ਦੂਰ ਭਾਈਚਾਰਕ ਸਾਂਝ ਜ਼ਿੰਦਾਬਾਦ 💪
❤️❤️❤️❤️❤️❤️❤️💓nice song
Ciraa
Bahut wadhiya 👍
Nice chote veer ❤️❤️❤️❤️
Bahut khoob bai ji
Great work brother ❤️❤️👍👍🙏🙏
Nzara lyata yaara ❤️
Great work bro... 🔥🔥🔥👌👌👌
Bhut vadia jii jooooo
❤️❤️❤️❤️❤️❤️❤️❤️❤️❤️👍🏻
🙏🙏🙏
❤️❤️❤️🔥🔥🔥🔥
❤️❤️❤️❤️❤️❤️
❤️❤️❤️
❤️❤️❤️❤️❤️❤️❤️❤️❤️❤️❤️❤️
👌👌👌👌
Well-done
NYC bro
👍👍👍
Nice song
👍👍👍
❤❤❤