Show with Rana Madho Jhanda | Punjabi Writer | EP 16 | Talk with Rattan
#TalkwithRattan #RanaMadhoJhanda #RanaMadhoJhandaInterview
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
Пікірлер: 50
ਕਿਆ ਬਾਤ ਹੈ ਕੋਈ ਤੋੜ ਨਹੀਂ ਹੈਗਾ ਮਾਧੋਝੰਡੀਆ ਤੇਰੀ ਕਲਮ ਦਾ
ਬਹੁਤ ਵਧੀਆ ਇਨਸਾਨ ਰਾਣਾ ਮਾਧੋਝੰਡੀਆ ਗੀਤਕਾਰੀ good
ਲਵ ਯੂ ਮਾਧੋ ਝੰਡੀਆ ਜਿੰਓਦਾ ਰਹੋ,
ਦੁਖ ਦੀ ਗੱਲ ਇਹ ਆ ਰਤਨ ਜੀ ਇਹੋ ਜਹੀਆਂ ਕਲਮਾਂ ਦਾ ਮੁੱਲ ਨਹੀਂ ਪੈਂਦਾ ਜੋ ਪੈਣਾਂ ਚਾਹੀਦਾ ਅਸਲ ਵਾਰਿਸ ਇਹ ਨੇ ਪੰਜਾਬੀ ਮਾਂ ਬੋਲੀ ਦੇ।
ਫੱਕਰ ਸ਼ਾੲਿਰ
ਰਤਨ ਵੀਰ ਜੀ ਤੇ ਮਾਧੋਝੰਡੀਆ ਵੀਰ ਜੀ ਕਿਸਾਨ ਮਜ਼ਦੂਰ ਦੁਆਰਾ ਇੱਕਠੇ ਹੋਣਗੇ ਫਿਰ ਲੜਾਗੇ ਦਿੱਲੀ ਸੈਟਰ ਸਰਕਾਰ ਨਾਲ ਸਰਕਾਰ ਚਾਹੇ ਕੋਈ ਵੀ ਹੋਵੇ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ
ਰੂਹ ਨੂੰ ਸਕੂਨ ਮਿਲਦਾ ਬਾਈ ਬਹੁਤ ਵੱਡਾ ਕਲਮ ਦਾ ਧਨੀ ਆ
ਰਾਣਾ ਵੀਰ ਬਹੁਤ ਵਧੀਆ 🎉🎉
Rana is very very nice person, ਫੱਕਰ ਆਦਮੀ ਸਬਰ ਸੰਤੋਖ ਵਾਲਾ ਇਹੋ ਜਿਹੇ ਬੰਦੇ ਬਹੁਤ ਘੱਟ ਜੰਮਦੇ ਨੇ,
👍👍❤️
Bhut bhut thanwad y ratan fakar bande de Darshan krvai
ਰੱਬ ਦੇ ਰੰਗਾਂ ਵਿਚ ਰੰਗਿਆ ਹੋਇਆ ਰੱਬ ਦਾ ਬੰਦਾ ਰਾਣਾ ਮਾਧੋਝਾਂਡਿਆਂ 🙏🙏🙏
ਬਹੁਤ ਧੰਨਵਾਦ ਜੀ
ਦਾਸ ਤੇਰਾ ਫੈਨ ਹਾਂ ਰਾਣਾ ਕਦੇ ਕਰਾਂਗੇ ਮੇਲੇ ਰੱਬ ਖੈਰ ਕਰੇ,
God bless you to
ਰੂਹ ਖੁਸ਼ ਹੋ ਜਾਂਦੀ ਜਦੋਂ ਰਾਣਾ ਮਾਧੋਝੰਡਾ ਜੀ ਨੂੰ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
ਅਲੱਗ ਹੀ ਗੱਲਬਾਤ ਇਹਨਾਂ ਦੀ ਅੱਜ ਇਹਨਾਂ ਦੀ ਦੂਜੀ interview ਦੇਖ ਰਿਹਾ , ਰੂਹ ਖੁਸ਼ ਹੁੰਦੀ
Nice insan 👌 👍
Nyc dhaliwal sabb
Skon mlda Rana y d interview dkh k ❤️❤️ skon
❤️🙏
Sat Shri Akal Ji Lajawab Program Jiode Vasde Raho Rab Rakha Thanks Ji 🙏🙏👌👌👍👍👏👏
Cool ,great person
Waheguru thanks bhai ji
Nice 👍
Bai Tuc bht selective teh ghaint bnde choose kita good 👍 DR Amar Azad di v kro
Very good beer madchda Love you
Very nice
ਵਾਹ ਜੀ ਵਾਹ
Very nice interview
Bhaut vdia g
Good vichar ji
Bai swaad aa gya 👌👌
Good
Very nice g 👌👌👍👍
🙏🙏
Very nice 👍
Nice
Boo top👌👌👌❤❤❤❤❤
Very nice ji
👍👍👍👍👌👌
nice video
Y ki a ratan yr har than rajniti o fakkar bande kol rajniti di gall jaa yr ki patarkari a kmal a yr
🙏🙏🙏🙏🙏
Rana bai Charan likhri saab pangota geetkairi da Tham aa Farak banda aa
Kina telent aa veer ch but jwaaa v maan ni ,na kuj paun di khwash aa ,🙏🙏heera banda
ਰਾਣੇ ਦਾ ਨੰਬਰ ਮਿਲ਼ ਸਕਦੈ?
Sber da koyi mul ni
Fakar ja banda
Nice