No video

Show with Jathedar Gurdev Singh Kaunke's Family | EP 365 | Talk with Rattan

#jathedargurdevsinghkaunke #Jathedarkaunkefamily #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 161

  • @GurjeetSingh-kg9mr
    @GurjeetSingh-kg9mr7 ай бұрын

    ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਪ੍ਰਨਾਮ

  • @bikramjitgill5574
    @bikramjitgill55747 ай бұрын

    ਰਤਨ ਸਿੰਘ ਜੀ, ਆਪ ਜੀ ਨੇ ਇਹ ਗੱਲਬਾਤ ਬਹੁਤ ਹੀ ਗੰਭੀਰਤਾ, ਸੰਜੀਦਗੀ ਅਤੇ ਆਦਰ ਸਹਿਤ ਨਾਲ ਨਿਭਾਈ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ਣ।

  • @beantsingh9208
    @beantsingh92087 ай бұрын

    ਸ਼ਹੀਦ ਜਥੇਦਾਰ ਕਾਉਂਕੇ ਸਾਹਿਬ ਦਾ ਪਰਿਵਾਰ ਵੀ ਬੜੀ ਸੁਹਿਰਦਤਾ , ਨਿਮਰਤਾ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਵਾਲਾ ਹੈ। ਵਾਹਿਗੁਰੂ ਜੀ ਆਪਣੀ ਕਲਾ ਵਰਤਾ ਕੇ ਪਰਿਵਾਰ ਅਤੇ ਸ਼ਹੀਦ ਜਥੇਦਾਰ ਕਾਉਂਕੇ ਸਾਹਿਬ ਨੂੰ ਇਨਸਾਫ਼ ਦਿਵਾਉਣ।

  • @manindesingh8633

    @manindesingh8633

    7 ай бұрын

    Jathdar. Kauke. Ji. Satch. Bolde. Si. Guru. Ghar. Ka. Langer. Singh. Vi. Shak. Sakde. Han. Tusi. Mulajam. Vi. Shak. Sakde. Ho. Guru. Nanak. Da. Langer. he Satnam. Shri. Vaheguru ji

  • @balbirgill9961
    @balbirgill99617 ай бұрын

    ਤੁਸੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰਕ ਮੈਂਬਰ ਹੋ ਤੁਹਾਡੇ ਪੈਰ ਧੋ - ਧੋ ਕੇ ਪੀਣ ਨੂੰ ਦਿਲ ਕਰਦਾ।

  • @GurmeetSingh-nm4qw
    @GurmeetSingh-nm4qw7 ай бұрын

    ਮਾਤਾ ਜੀ ਆਪ ਜੀ ਦੇ ਜਦੋਂ ਤੱਕ ਦੁਨੀਆਂ ਰਹੇ ਹਰ ਜਨਮ ਮੇਰਾ ਸਿਰ ਝੁਕਦਾ ਰਹੇ ਮਾਤਾ ਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਸਾਡੇ ਅਮਰ ਸ਼ਹੀਦ ਜੱਥੇਦਾਰ ਸਾਹਿਬ ਜੀ ਨੂੰ 1 ਜਨਵਰੀ ਨੂੰ ਸ਼ਹੀਦ ਕੀਤਾ ਸੀ ਮੈਂ ਅੱਜ ਤੱਕ ਮੈਂ ਨਵੇਂ ਸਾਲ 1 ਜਨਵਰੀ ਨੂੰ ਕੋਈ ਖੁਸ਼ੀ ਨਹੀਂ ਕਰਦਾ

  • @Rajvir.S.Dhillon
    @Rajvir.S.Dhillon7 ай бұрын

    ਧੰਨ ਗੁਰੂ ਸਾਹਿਬਾਨ ਅਤੇ ਧੰਨ ਗੁਰੂ ਦੇ ਸਿੱਖ 🙏🏻 ਸਿੱਖ ਕੌਮ ਦੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਚਰਨਾਂ ਵਿੱਚ ਮੇਰੇ ਵਰਗੇ ਕੂਕਰਾਂ ਦਾ ਸਿਰ ਆਪ ਮੁਹਾਰੇ ਹੀ ਝੁਕ ਜਾਂਦਾ ਹੈ। 😞

  • @gurmajsingh2814
    @gurmajsingh28147 ай бұрын

    ਪੰਥਕ ਸਰਕਾਰ ਨੇ ਕੁਝ ਨਹੀਂ ਕੀਤਾ, ਇਸ ਗੱਲ ਦਾ ਜਿਆਦਾ ਦੁੱਖ ਹੈ। 😢😢

  • @tinkusandhu3565

    @tinkusandhu3565

    7 ай бұрын

    ਕਿੜੇ ਪੈਣ ਬਾਦਲ ਕੈਪਟਨ ਤੇ ਬੇਅੰਤੇ ਬੁਚੜ ਦੇ ਟੋਲਿਆਂ ਨੂੰ

  • @ranbir6272

    @ranbir6272

    7 ай бұрын

    Panthak sarkar ne hi sab kush kita😢

  • @tajbirsingh7440

    @tajbirsingh7440

    7 ай бұрын

    Bahut dukh dite ena Punjabi mundya nu firr v aish nal jee rahe aa kini var CM bna dita loka ne​@@tinkusandhu3565

  • @parwindersidhu6741

    @parwindersidhu6741

    7 ай бұрын

    Kedi panthk Kon panthk

  • @Politicalvideos5

    @Politicalvideos5

    7 ай бұрын

    ਹੁਣ ਤਾਂ ਰਾਜਨੀਤੀ ਛੱਡ ਦਿਉ, ਹੁਣ ਤਾਂ ਇਕੱਠੇ ਹੋ ਕੇ ਇਨਸਾਫ ਲੈਣ ਦਾ ਟਾਈਮ ਆਹ,

  • @kashmirbains5568
    @kashmirbains55685 ай бұрын

    ਮਾਤਾ ਜੀ ਬਹੁਤ ਵਧੀਆ ਕੀਤਾ, ਦੇਰ ਆਏ ਦਰੁੱਸਤ ਆਏ।ਵਾਹਿਗੁਰੂ ਇਨਸਾਫ ਮਿਲੇ। ਰਤਨਦੀਪ ਸਿੰਘ ਬਹੁਤ ਵਧੀਆ ਇੰਟਰਵਿਊ ਕੀਤੀ। ਧੰਨਵਾਦ

  • @parmdhillon1489
    @parmdhillon14897 ай бұрын

    ਪ੍ਰਣਾਮ ਸ਼ਹੀਦਾ ਨੂੰ ❤🙏

  • @jasvirsinghshergarh
    @jasvirsinghshergarh7 ай бұрын

    ਵਾਹਿਗੁਰੂ ਜੀ। ਬੜਾ ਕਹਿਰ ਕਮਾਇਆਂ ਪਾਪੀਆਂ ਨੇ ਤੇ ਉਸ ਤੋਂ ਵੱਡਾ ਕਹਿਰ ਤੇ ਧੋਖਾ ਪਰਕਾਸ਼ ਬਾਦਲ ਨੇ ਕਮਾਇਆ।

  • @BarinderSinghKamboj
    @BarinderSinghKamboj7 ай бұрын

    ਵਾਹਿਗੁਰੂ ਜੀ ਤੇਰੇ ਮਹਾਨ ਯੋਧੇ ਜਿੰਨਾ ਨੇ ਮਹਾਨ ਕੁਰਬਾਨੀਆਂ ਕੀਤੀਆ ਉਹ ਅੱਜ ਕਿਉ ਰੁਲੇ ਨੇ ਕੀ ਸਾਡਾ ਪੰਥ ਜਾ ਸਾਡੇ ਚ ਕਾਬਲੀਅਤ ਹੈ ਨਹੀ ਜਾ ਅਸੀ ਗੁਲਾਮ ਇੰਨੇ ਜਿਆਦਾ ਹੋ ਗਏ

  • @VarinderSingh-jm1gt
    @VarinderSingh-jm1gt7 ай бұрын

    1978 ਤੋ ਲੈ ਕੇ 1995 ਤੱਕ ਸਭ ਬਾਦਲ ਦੀ ਦੇਣ ਆ ਏਨਾ ਜੋ ਨੁਕਸਾਨ ਹੋਇਆ ਨੌਜਵਾਨੀ ਦਾ ਸਭ ਬਾਦਲ ਦੀ ਦੇਣ ਆ ਰਾਤਾ ਨੂੰ ਸੁਹਾ ਦੇਣੀਆ ਪੁਲਿਸ ਨੂੰ ਸਿੰਘਾ ਦੀਆ ਸਵੇਰੇ ਅਫਸੋਸ ਕਰਨ ਜਾਣਾ

  • @jeevansingh3948
    @jeevansingh39487 ай бұрын

    ਦਿਲ ਤੋ ਦੁੱਖ ਆ ਇਹ ਸੁਣ ਕੇ..ਮਿਹਰ ਕਰੀ ਮਾਲਕਾ

  • @GurjeetSingh-kg9mr
    @GurjeetSingh-kg9mr7 ай бұрын

    ਰਤਨ ਬਾਈ ਤੁਹਾਡਾ ਵੀ ਧੰਨ ਵਾਦ ਇਹੋ ਜਿਹੇ ਸਿੱਖ ਦਰਦੀ ਮਸਲਿਆਂ ਨੂੰ ਸਾਹਮਣੇ ਲਿਆਉਣ ਲਈ

  • @gaganpreetsagu816
    @gaganpreetsagu8167 ай бұрын

    Jathedaar sahib was honest and dedicated sikh. Can’t run away.

  • @harjitsinghdhaliwal9653
    @harjitsinghdhaliwal96537 ай бұрын

    ਆ ਦਾਸਤਾਨ ਸੁਣ ਕੇ ਤਾਂ ਬਾਦਲਾਂ ਨਾਲ ਹੋਰ ਨਫ਼ਰਤ ਹੋਗੀ। ਇਨੀ ਮਾੜੀ ਤਾਂ ਬੇਗਾਨੇ ਵੀ ਨਹੀਂ ਕਰਦੇ।

  • @JforJATT_

    @JforJATT_

    7 ай бұрын

    ਵੀਰ ਜੀ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਕੁਝ ਲੋਕ ਹਾਲੇ ਵੀ ਬਾਦਲ ਪਰਿਵਾਰ ਨੂੰ ਪੰਥ ਦਰਦੀ ਮੰਨਦੇ ਨੇ ਪੰਜਾਬ ਦਾ ਇੰਨਾ ਬੇੜਾ ਗਰਕ ਕਰਨ ਤੋ ਬਾਅਦ ਵੀ ਸ਼ਰਮ ਨੀ ਆਈ ਹਲੇ ਵੀ ਵੋਟਾਂ ਮੰਗਦਾ ਸੁਖਬੀਰ ਬਾਦਲ

  • @harjitsinghdhaliwal9653

    @harjitsinghdhaliwal9653

    7 ай бұрын

    @@JforJATT_ ਵੀਰ ਲਾਹਨਤ ਆ ਜੋ ਅੱਜ ਵੀ ਬਾਦਲਾਂ ਮਗਰ ਤੁਰੇ ਫਿਰਦੇ ਆ ।

  • @parwindersidhu6741

    @parwindersidhu6741

    7 ай бұрын

    ​@@JforJATT_sadi family ne after 84 kde badal de candidate nu vote nhi pai ajj tkk

  • @baljitkaurdulai6935

    @baljitkaurdulai6935

    7 ай бұрын

    ਬਾਦਲ ਪਰਵਾਰ ਨੂੰ ਸਦਾ ਲਾਹਨਤਾਂ ਪਾਉਂ ਜਿੰਨੀਆਂ ਪਾ ਸਕਦੇ ਹੋ ਵੱਡਾ ਗਾਲ਼ਾਂ ਖਾਂਦਾ ਚਲੇ ਗਿਆ ਹੁਣ ਸੁੱਖੇ ਸਿਮਰੋਂ ਦੀ ਵਾਰੀ ਆ

  • @RavSingh538
    @RavSingh5387 ай бұрын

    ਬਹੁਤ ਨੇਕ ਕੰਮ ਕਰ ਰਹੇ ਓ ਰਤਨ ਬਾਈ। ਪਰਮਾਤਮਾ ਸੋਡੀ ਟੀਮ ਤੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ। ਅੱਜ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਨਾਇਕਾਂ ਨੂੰ ਸਮਝਣ ਤੇ ਪਛਾਣਨ ਦੀ ਬਹੁਤ ਲੋੜ ਆ। 🙏

  • @punjabistan275
    @punjabistan2757 ай бұрын

    ਮੇਰੇ ਵਾਹਿਗੁਰੂ ਜਿੰਨੀ ਨੇਮ ਬਾਣੀ ਏਕਾਗ੍ਰਤਾ ਜਥੇਦਾਰ ਸਾਬ ਵਿੱਚ ਸੀ ਤੇ ਜਿਨਿ ਓਹਨਾ ਦੀ ਭਗਤੀ ਸੀ ਤੇ ਜਿੰਨਾ ਓਹਨਾ ਵਿੱਚ ਸਹਿਜ ਸੀ ਵਾਹਿਗੁਰੂ ਕਿਤੇ ਓਹਨਾ ਦੇ ਚਰਨਾਂ ਸਦਕਾ ਸਾਨੂੰ ਵੀ ਸੁਮੱਤ ਬਖਸ਼ੀ

  • @meharsekhon2368
    @meharsekhon23687 ай бұрын

    ਪ੍ਰਮਾਤਮਾ ਇਕ ਬੇਨਤੀ ਹੈ ਆਪ ਨੂੰ ਇਨਸਾਫ਼ ਲਈ ਅਰਜ਼ ਹੈ

  • @user-gd9pp9hy2r
    @user-gd9pp9hy2r7 ай бұрын

    ਆ ਕੰਮ ਸਰਕਾਰ ਦਾ ਹੈ ਜੀ ਜ਼ੋ ਪੱਤਰਕਾਰ ਵੀਰ ਕਰਦੈ ਆ ਜੀ. 🙏🙏❤️Form. ਐਡਵੋਕੇਟ ਜੀ ਐਸ ਖ਼ੈਰਾ 👍🏽👏👏👆🏼👆🏼👆🏼

  • @Technicalharjit
    @Technicalharjit7 ай бұрын

    dhan o mata g dhan o dhan o 🙏🏻🙏🏻🙏🏻

  • @DaaNiTv
    @DaaNiTv7 ай бұрын

    waheguru!! Rab tuhanu aggey lai himmat tey aggey koi v dukh na davey!

  • @billakler9703
    @billakler97037 ай бұрын

    ਬਾਦਲ ਨੇ ਸਿੱਖ ਕੌਮ ਨਾਲ ਬਹੁਤ ਗਰਦਾਰੀ ਕੀਤੀ ਏ

  • @yaadofficial5275
    @yaadofficial52757 ай бұрын

    ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ 🙏

  • @jhirmalsingh5950
    @jhirmalsingh59507 ай бұрын

    ਰੋਣ ਆ ਗਿਆ ਸੁਣ ਕੇ 😢

  • @kulbirkour481
    @kulbirkour4817 ай бұрын

    Waheguru ji🙏

  • @Randhawa_69
    @Randhawa_697 ай бұрын

    ਅਕਾਲ ਤੱਖਤ ਤੋ ਫਕਰ ਏ ਕੌਮ ਸਨਮਾਨ ਲੈਣ ਵਾਲੇ ਸ਼ਖਸ਼ ਅਤੇ ਪੰਥ ਵਿਰੋਧੀ ਸਰਕਾਰ ਦੇ ਸਮੇ ਦੇ ਕਾਲੇ ਕਾਰਨਾਮਿਆ ਦਾ ਇਕ ਹੋਰ ਕੌੜਾ ਸੱਚ

  • @shindasingh6907
    @shindasingh69076 ай бұрын

    ਵਾਹੂ ਗੁਰੂ ਜੀ

  • @damansingh8710
    @damansingh87107 ай бұрын

    ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ!

  • @ManjitKaur-to2iz
    @ManjitKaur-to2iz7 ай бұрын

    Waheguru ji waheguru ji🙏

  • @babbalsahi8255
    @babbalsahi82557 ай бұрын

    Wahaguru g 🙏🙏

  • @saabsingh3736
    @saabsingh37366 ай бұрын

    Waheguru Ji 🙏

  • @jatindervirk2824
    @jatindervirk28247 ай бұрын

    ਬਾਦਲਾਂ ਨੇ ਜਿਨ੍ਹਾਂ ਪੰਜਾਬੀਆਂ ਦਾ ਘਾਂਣ ਕੀਤਾ ਉਹ ਕਾਂਗਰਸ ਸਰਕਾਰ ਤੋਂ ਘੱਟ ਨਹੀਂ ਪੰਜਾਬੀਓ ਆਹ ਸਾਡੇ ਜਥੇਦਾਰ ਦੀ ਸ਼ਹੀਦੀ ਨੂੰ ਨਾ ਭੁੱਲੋ ਤੇ ਕਾਂਗਰਸ ਤੇ ਬਾਦਲਾਂ ਨੂੰ ਠੋਕ ਕੇ ਜਵਾਬ ਦਇਓ

  • @user-dp3ys4kv7g
    @user-dp3ys4kv7g7 ай бұрын

    ਇਹਨਾ ਪਰਵਾਰਾ ਨੁੰ ਅਕਾਲ ਤਖਤ ਤੇ ਜਥੇਦਾਰ ਲੌਣੇ ਚਾਹਿਦੇ ਹਨ ਸਿਖ ਕੌਮ ਨੁੰ ਬਾਦਲ ਟੌਲੇ ਦਾ ਬਾਈਕਾਟ ਕਰਨਾ ਚਾਹਿਦਾ ਹੈ ਸੰਗਤ ਨੁੰ

  • @rajvirnitikadeol297
    @rajvirnitikadeol2977 ай бұрын

    ,, ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @GaganDeep-mi7yt
    @GaganDeep-mi7yt7 ай бұрын

    ਵਾਹਿਗੁਰੂ

  • @tinkusandhu3565
    @tinkusandhu35657 ай бұрын

    ਵਾਹਿਗੁਰੂ ਵਾਹਿਗੁਰੂ, 🙏🙏🙏

  • @GurmeetSingh-nm4qw
    @GurmeetSingh-nm4qw7 ай бұрын

    ਭਾਈ ਸਾਹਿਬ ਜੀ ਜੇਕਰ ਆਪ ਜੀ ਇਸ ਵੀਡੀਓ ਨੂੰ ਦੇਖਿਆ ਹੈ ਜੇਕਰ ਕਾਮੇਟ ਪੜੇ ਹਨ ਤਾਂ ਇੱਕ ਗੱਲ ਦੱਸਦਾ ਹਾਂ ਸ੍ਰੋਮਣੀ ਕਮੇਟੀ ਵਾਲਿਆਂ ਨੇ ਘੋਟਣੇ ਦਾ ਭੋਗ ਆਪ ਪਵਾਇਆ ਹੈ ਜਲੰਧਰ ਫਿਰ ਕਮੇਟੀ ਵਾਲਿਆਂ ਨੇ ਭਾਈ ਵਡਾਲਾ ਜੀ ਨੂੰ ਕੀਰਤਨ ਕਰਨ ਵਾਸਤੇ ਡਿਉਟੀ ਲਾਈ ਸੀ ਭਾਈ ਵਡਾਲਾ ਜੀ ਨੇ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ ਸੀ ਕੇ ਘੋਟਣਾ ਜੱਥੇਦਾਰ ਸਾਹਿਬ ਜੀ ਅਤੇ ਹੋਰ ਬੇਅੰਤ ਗੁਰਸਿੱਖਾ ਦਾ ਕਾਤਲ ਹੈ ਪਰਕਾਸ਼ ਚੰਦ ਬਾਦਲ ਬੁੱਚੜ ਅਤੇ ਘੋਟਣੇ ਬੁੱਚੜ ਦੀ ਆਪਸ ਵਿੱਚ ਕੁਝ ਰਿਸ਼ਤੇਦਾਰ ਹਨ ਸੁਣਨ ਵਿੱਚ ਆਇਆਂ ਹੈ

  • @bajsinghpannu
    @bajsinghpannu7 ай бұрын

    ਹੇ! ਵਾਹਿਗੁਰੂ ਜੀ ਕਦੋਂ ਰੁੱਕਣਗੀਆ ਸਿੱਖਾਂ ਦੀਆਂ ਸ਼ਹੀਦੀਆਂ ਜਦੋਂ ਦਾ ਸਿੱਖ ਧਰਮ ਚੱਲਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਸਿੱਖਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ । 😭😭😭😭😭😭😭😭

  • @darshansandhurenatusnova2640
    @darshansandhurenatusnova26407 ай бұрын

    ਜਥੇਦਾਰ ਸਾਹਿਬ ਨੂੰ ਦਸ ਨਬਰੀ ਕਹਿਣ ਵਾਲੇ ਅਪਣੇ ਆਪ ਨੂੰ ਕਿਸ ਨਬਰ ਤੇ ਰੱਖਦੇ ਨੇ ਅਕਿਰਤਘਣ ਲੋਕ ਨੇ ਅਸੀਂ

  • @mehaksndhusandhu5348
    @mehaksndhusandhu53487 ай бұрын

    Waheguru ji waheguru ji waheguru ji waheguru ji waheguru ji

  • @daljitsingh5201
    @daljitsingh52017 ай бұрын

    Wahe guru mehar Karo ji

  • @SatnamSingh-su3kq
    @SatnamSingh-su3kq7 ай бұрын

    Waheguru ji

  • @manindesingh8633
    @manindesingh86337 ай бұрын

    Vaheguru ji. Too. Hi. Too. he

  • @dr.sandeepsingh8667
    @dr.sandeepsingh86677 ай бұрын

    ਵਾਹਿਗੁਰੂ ਜੀ…

  • @top10love98
    @top10love987 ай бұрын

    ਵਾਹਿਗੁਰੂ ਜੀ

  • @palwindersingh3731

    @palwindersingh3731

    7 ай бұрын

    Bhut hi dukhdai ghattna hai. Bekassure pariwaara da ghaan keeta gia kaun te kado insaaf dewega SIKH KAUM NU. THANKS RATTAN VEERE.

  • @bhagwantpalsinghgill2949
    @bhagwantpalsinghgill29497 ай бұрын

    Dhan Dhan Bhai Gurdev singh ji kaunkey ji 🙏🏻

  • @meharsekhon2368
    @meharsekhon23687 ай бұрын

    ਵਾਹ ਮਾਲਕ ਦੋਸ਼ੀਆਂ ਨੂੰ ਰਾਜ ਭਾਗ ਤੇ ਬੇਗੁਨਾਹਾਂ ਨੂੰ ਤਸੀਹੇ ਉਸ ਸਮੇਂ ਦੇ ਪਤਰਕਾਰ ਵੀ ਹੁਣ ਵਾਂਗ ਸਰਕਾਰੀ ਸੀ ਕਾਹਦੇ ਪਤਰਕਾਰ ਸੀ ਉਹ

  • @jaspalkhoslababbu8594
    @jaspalkhoslababbu85947 ай бұрын

    Wehaguru ji

  • @nawanshahr309
    @nawanshahr3097 ай бұрын

    ਖਾਲਸਾ (ਜੋ ਸਿੱਖਾਂ ਵਿੱਚ ਵੀ minority) ਨੂੰ ਇਨਸਾਫ਼ ਨਹੀਂ ਮਿਲਿਆ ਪੰਜਾਬ ਵਿੱਚ ਵੀ .. ਪੰਜਾਬ ਕਦੇ ਦੇਸ਼ ਸੀ ਅੱਜ ਸੂਬਾ ਬਣ ਗਿਆ, ਇਹੀ ਨੁਕਸਾਨ ਹੋਇਆ ।

  • @bhimsain6626
    @bhimsain66267 ай бұрын

    ਵਾਹਿਗੁਰੂ ਜੀ 🙏🙏

  • @paramjeetkaur5429
    @paramjeetkaur54297 ай бұрын

    Wheguru ji

  • @ProGaming-yq7fe
    @ProGaming-yq7fe7 ай бұрын

    Waheguru. Ji

  • @manjitkaur5642
    @manjitkaur56427 ай бұрын

    Wahegur ji

  • @SukhwinderKaur-xt3td
    @SukhwinderKaur-xt3td7 ай бұрын

    What will wake up our 'Kaum"? How many transgressions at the "Kaum" level and against our 'Kaum' do we have to bear? Should individual families bear the burden of justice at Kaum level? Where is our collective conscience? Why has our human dignity status transgressed at the Kaum level? We are the ones who make sure Justice is claimed to the finest perfection, at a universal human dignity level, first for others and then for ourselves. Jathedar Kaunke's Shahidi exists at Kaum's collective level. We must listen to the principles that Bhai Sahib lived in terms of human rights, courage, freedom, and expression of one's religion and its righteousness.

  • @kindersingh9853
    @kindersingh98537 ай бұрын

    ❤❤❤❤

  • @bhagwantpalsinghgill2949
    @bhagwantpalsinghgill29497 ай бұрын

    Mata ji tey veer ji tuc dhyaan naal riho Badal Dal tey SGPC ton kitey tuhanu elections da lalach deykey Bhai sahib dee shaheedee na Rol denn Badal Dal waley

  • @gurjindersingh8891
    @gurjindersingh88917 ай бұрын

    🙏🙏

  • @RaviRavi-ij9zh
    @RaviRavi-ij9zh7 ай бұрын

    ਬਾਦਲ ਮੀਸਣਾ ਬਣਕੇ ਕੌਮ ਦੀਆ ਜੜਾਂ ਚ ਤੇਲ ਪਾਉਦਾ ਰਿਹਾ।

  • @jatindervirk2824

    @jatindervirk2824

    7 ай бұрын

    ਜੋ ਘਾਂਣ ਸਿੱਖ ਕੌਮ ਦਾ ਬਾਦਲ ਹਰਾਮਦੇ ਨੇ ਕਰਾਇਆ ਪੰਜਾਬੀਓ ਭੁੱਲੋ ਨਾ

  • @ManpreetSingh-lk7db
    @ManpreetSingh-lk7db7 ай бұрын

    Jathedaar Gurdev singh kaunke ji jindabad 🙏🙏

  • @GurjantSingh-fx9ob
    @GurjantSingh-fx9ob7 ай бұрын

    Waheguru ji 🙏😢

  • @kashmirsingh6982
    @kashmirsingh69827 ай бұрын

    Veer ji bahut dukh di gall hai sare sikh jagat layi except badal and captain jundli including central govt both congress and bjp.now sikh jagat need list of PO, killed by police, in jail, re-arrested, look out notice issued from 1978 till date.detail property acwuired by involved police officer, police cat, ministers SGPC leaders including congress and badal. To know truth for whole world how mascre took place in punjab.

  • @yuvidhiman
    @yuvidhiman7 ай бұрын

    ਜਿਹੜੇ ਦੱਲੇ ਆਪ ਮੁਹਾਰੇ ਕੌਮ ਦੇ ਚਿੰਤਕ ਬਣ ਗਏ ਉਹਨਾਂ ਹੀ ਦੱਲਿਆ ਨੇ ਚੁਣ ਚੁਣ ਕੇ ਸਿੰਘ ਸ਼ਹੀਦ ਕਰਵਾਏ ਤੇ ਕਿਤੇ ਜਿਹੜੇ ਉਹਨਾਂ ਦੇ ਰਸਤੇ ਦੇ ਕੰਡੇ ਬਣ ਸਕਦੇ ਸਨ..... ਏਸ ਕਰਕੇ ਕਿਸੇ ਅਖੌਤੀ ਦੇ ਪਿੱਛੇ ਨਾ ਲੱਗਿਏ

  • @gurmindersingh3178
    @gurmindersingh31787 ай бұрын

    ਬਾਦਲ ਦਲਿਓ ਤੂਹਾਨੂੰ ਢੋਈ ਨੀ ਮਿਲਣੀ ਕਿਤੇ।

  • @user-oe4wy8rv4d
    @user-oe4wy8rv4d7 ай бұрын

    namaskar kaum de Jarnail nu

  • @AmandeepSingh-bu4wn
    @AmandeepSingh-bu4wn7 ай бұрын

    ਬਾਦਲ ਪਰਿਵਾਰ ਗਦਾਰ ਬੇੜਾ ਗਰਕ ਕਰ ਕੋਮ ਦਾ

  • @NirmalSingh-qj9wm
    @NirmalSingh-qj9wm7 ай бұрын

    Parnam Saheedan nu

  • @kishansinghsabarwall2860
    @kishansinghsabarwall28607 ай бұрын

    Dhan shaheed

  • @navnoorsingh8307
    @navnoorsingh83077 ай бұрын

    🙏🙏🙏

  • @mohindersinghkumra1713
    @mohindersinghkumra17137 ай бұрын

    Sikh quam nu khatam krn le 78 to leke aj tak badal dal and associate all jumewaar ne ikla kaunke saab nahi jtana parwaar nu jinda jlaan le v eh jumewaar ha ena ne Sikh quam nu khatam krn le poolha, simedh saini, kps gill, Azhar alm te hor butchar pale hoe c Sikh quam eh yaad rakhe

  • @sukhwindersangha8587
    @sukhwindersangha85877 ай бұрын

    ਜਿਹੜਾ ਵੀ ਪੁਲੀਸ ਵਾਲਾ ਹੈਗਾ ਉਸ ਨੂੰ ਵੀ ਇਹ ਸਜ਼ਾ ਦਿਓ ਉਸ ਦੀਆਂ ਸੰਤਾਂ ਕੰਨਾਂ ਨਾਲ ਬੰਨ ਕੈ ਟੁਕੜਾ ਕਰੌ

  • @arwindersingh2678
    @arwindersingh26787 ай бұрын

    Bai 1 interview simranjeet mann naal v kro.. oh mojoozda MP ne.. hun ki krn ge oh

  • @surjitsingh6134
    @surjitsingh6134Ай бұрын

    ਦਰਵੇਸ਼ ਰੂਹ ਸਨ ਕਾਉਂਕੇ ਜੀ, ਅਫਸੋਸ ਉਸ ਦੀ ਸ਼ਹੀਦੀ ਦਾ ਬੇਹੱਦ ਇਹ ਸਿੱਖ ਗਦਾਰ ਨੇਤਾਵਾਂ ਨੇ ਗਿੱਲ ਬੁੱਚੜ ਨਾਲ਼ ਮਿਲ਼ ਸ਼ਹੀਦ ਕਰਵਾਇਆ ਗਿਆ ਸੀ।

  • @surjitsingh6134

    @surjitsingh6134

    Ай бұрын

    ਜਿਹੜੇ ਕਤੀੜ ਜਿਉਂਦੇ ਹਨ ਦਰਿੰਦੇ ਜਿੰਨਾ ਜੱਥੇਦਾਰ ਨੂੰ ਕੋਹ ਕੋਹ ਸ਼ਹੀਦ ਕੀਤਾ ਉਨ੍ਹਾਂ ਵਿਰੁੱਧ ਕੌਮ ਨੂੰ ਸਖ਼ਤ ਕਾਰਵਾਈ ਕਾਨੂੰਨ ਤੋਂ ਕਰਵਾਉਣੀ ਚਾਹੀਦੀ ਹੈ।

  • @manojsalan8642
    @manojsalan86427 ай бұрын

    Bhai Sahab Ram Narayan ki kataba da naam jarur daso ji

  • @assran66
    @assran667 ай бұрын

    Purnam Shaheeda Nu

  • @gurmeetsingh6903
    @gurmeetsingh69037 ай бұрын

    No. Justice. Kom. Nu. Weheguru ji 🚩🚩

  • @RanjitAulakh-kr7tx
    @RanjitAulakh-kr7tx7 ай бұрын

    Waheguru g hun sukhveer mafi Magda mafi ne Dani ic nu Sikh kon ne 🙏🙏

  • @JaspinderSidhu94
    @JaspinderSidhu947 ай бұрын

    🙏🏻🙏🏻😢

  • @gurmeetsingh6903
    @gurmeetsingh69037 ай бұрын

    Weheguru ji ka Fatheh 🚩🚩

  • @SatnamSingh-hx9ng
    @SatnamSingh-hx9ng7 ай бұрын

    ਓ ਬਾਦਲ ਗਦਾਰੋ ਤੁਸੀਂ ਕੌਮ ਦੇ ਮੱਥੇ ਕਿਵੇਂ ਲੱਗਦੇ ਓ ਐਂ ਤਾ ਮੁਗਲਾਂ ਨੇ ਵੀ ਨੀ ਕੀਤੀ ਆਪਣੇ ਆਬਦੇ ਗਦਾਰਾਂ ਨੇ ਜੋ ਕੀਤੀ ਏ ਹਜੇ ਕੱਚ ਰਹਿੰਦਾ ਹੋਣਾ ਵੀ ਓ ਵੀ ਕੱਢ ਦੇੲਈ। ਏ ਹੁਣ ਭੁੱਲ ਜਾਓ ਰਾਜ ਕਰਨ ਬਾਰੇ ਤਾਂ

  • @dsgpatwari4285
    @dsgpatwari42857 ай бұрын

    ਅਖੌਤੀ ਪੰਥਕ ਅਤੇ ਪੰਥ ਦੋਖੀ ਸਰਕਾਰ ਦੇ ਸਮੇਂ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸ਼ਾਨ ਹੋਇਆ,ਲੋਕੋ ਹੁਣ ਤਾ ਅਖੌਤੀ ਪੰਥਕਾਂ ਨੂੰ ਪਛਾਣੋ।

  • @sukhwinderjindu-hg1xb
    @sukhwinderjindu-hg1xb7 ай бұрын

    😢😢😢 ਲੋਕੋਂ ਮਰਜੋ। ਇਨਾ ਬਾਦਲਾਂ ਦਾ ਖਹਿੜਾ ਛੱਡੋ,ਹਜੇ ਵੀ ਕੲੀ ਦਲੇ ਬਾਦਲ ਬਾਦਲ। ਕਰਦੇ

  • @bpunjab7965
    @bpunjab79657 ай бұрын

    ਹੇ ਬਾਦਲੋ ਥੋਡਾ ਬੱਚਾ ਬੱਚਾ ਕੀੜੇ ਪੈ ਕੇ ਮਰੇ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

  • @gurdeepsingh7965
    @gurdeepsingh79657 ай бұрын

    ਪੰਥਕ ਬਾਦਲ ਸਰਕਾਰ ਨੇ ਪੰਥ ਦੇ ਉਲਟ ਕੰਮ ਕੀਤਾ

  • @parrysandhu1318
    @parrysandhu13187 ай бұрын

    Eh police alea de pariwarak member v muhre aune chahide aa ...jhre jionde aa ohna nu gheede pa k bjaar ch geda kdona chahida aa

  • @5aab65
    @5aab657 ай бұрын

    The sad thing is bipar ne pehla sikh policewaliya nu pump de de ke butcher banaiya te aine zalim banaa te ke ghotne wargiya ne hazara sikh shaheed kite, te hun jo policewale jionde reh ge ona nu jaila udeek rehiya ne. Dono passe sikh hi mariya. A hai Chankiya niti jo bipar pure jora shora nal khaid reha hai

  • @LovePreet-dd6ed
    @LovePreet-dd6ed7 ай бұрын

    Punjab ke Sheikh leader aur police Walon se to Achcha nikala Tiwari Jo Sach ki report Banakar gaya hai

  • @grewal_ak4779
    @grewal_ak47797 ай бұрын

    🥺🤲🏻🙏🏻

  • @bhagwantpalsinghgill2949
    @bhagwantpalsinghgill29497 ай бұрын

    Badal Dal tey SGPC ton bachkey riho veer ji

  • @LovepreetSingh-mp8po
    @LovepreetSingh-mp8po7 ай бұрын

    💔

  • @5aab65
    @5aab657 ай бұрын

    Koi na jawana jis din sikha da apna ghar baniya ouse din lab lab ke jinda Banda sjngh ji bahadur ne sirhind di eet nal eet khardkayee si ouda hi hona ik ik gadaar te sikha de dushmana nu panth ni bakshda kise nu vi.

  • @surindersinghsidhamerimathohri
    @surindersinghsidhamerimathohri7 ай бұрын

    ਘੋਟਨਾ ਬਾਦਲ ਨਰਕੀਏ ਦਾ ਆਪਣਾ ਜੁਤੀਆ ਚੱਕ ਜੁਤੀਆ ਚੱਕ ਸੀ ਤੇ ਬਾਦਲ ਨਰਕੀਏ ਦੇ ਕਹੇ ਤੇ ਕਰ ਰਿਹਾਅ ਸੀ।।। ਇਹ ਬੇਵਕੂਫ ਸਿੱਖ ਕੌਮ ਨੂੰ ਸਮਝਣ ਦੀ ਜਰੂਰਤ ਹੇ ਕਿ ਘੋਟਨੇ ਨਾਲੋ ਵੱਧ ਦੋਸ਼ੀ ਬਾਦਲ ਹੇ।। ਬਾਦਲ ਦੇ ਜੁਤੀਆ ਚੱਟ ਜੁਤੀਆ ਚੱਕ ਜਿਹੜੇ ਅਜੇ ਵੀ ਇਸ ਨਰਕੀਏ ਪਰਿਵਾਰ ਦੇ ਬਕਵਾਸ ਕਰਨ ਘਮੇ ਜੈਕਾਰੇ ਲਗਾਉਂਦੇ ਆਤੇ ਸੀ ਹਨ।।। ਮਜੀਠੀਆ ਪਰਿਵਾਰ ਤੇ ਬਾਦਲ ਨਰਕੀਏ ਪਰਿਵਾਰ ਤੇ ਸਿੱਖ ਕੌਮ ਸਿੱਖ ਸਿਧਾਂਤ ਦੇ ਗਦਾਰ ਹਨ, ਤੇ ਸਨ, ਤੇ ਹੈ।।। ਪਰ ਸਭ ਤੋ ਜਿਆਦਾ ਗਦਾਰ ਹਨ, ਤੇ ਸਨ, ਤੇ ਹੇ??ਜਿਹੜੇ ਨਾਸਮਝ ਸਿੱਖ, ਭੇਖੀ ਸਿੱਖ, ਇੰਨਾ ਬੱਚੀ ਜੂਠ ਦੇ ਹਿੱਸੇਦਾਰੀ ਵਾਲੇ ਸਿੱਖ ਸਨ ਤੇ ਹਨ, ਤੇ ਹੇ।।।।।

  • @amritparkashsinghbhullar5063
    @amritparkashsinghbhullar50637 ай бұрын

    WAHEGURU G SALUTE TO JATHEDAR G AND TO FAMILY

  • @gurpreet927
    @gurpreet9277 ай бұрын

    ਮੇਰੇ ਫੁੱਫੜ ਜੀ ਏਨੇ ਸ਼ਰੀਫ਼ ਬੰਦੇ c ਪਰ ਪੁਲਿਸ ਨੇ ਓਹਨਾ ਦੇ ਪੱਟਾਂ ਤੇ ਪਟਾ ਫੇਰਿਆ ਉਹ ਜਿੰਨਾ ਚਿਰ ਜਿਉਂਦੇ ਰਹੇ ਮਰਿਆਂ ਵਾਂਗ e ਰਹੇ ਸਿਰਫ ਏਨੀ ਗੱਲ ਤੇ ਸਿੰਘਾਂ ਨੇ ਫੁੱਫੜ ਜੀ ਦੀ ਪੈਲੀ ਚ ਬੰਦਾ ਮਾਰ k ਟਾਹਲੀ ਨਾਲ ਲਟਕਾ ਦਿੱਤਾ c ਮੇਰੇ ਫੁੱਫੜ ਜੀ ਨੂੰ ਪਤਾ v ਨਈ c ਓਦੋਂ ਬਾਦਲ ਸਰਕਾਰ c

  • @vishaljaswal-kt7sh
    @vishaljaswal-kt7sh7 ай бұрын

    Bhaji tuhada to 4 hour pehla pro Punjab tv di interview aa chuki hai .please apni caption badal do

  • @pushpindersingh3929

    @pushpindersingh3929

    7 ай бұрын

    Eh caption te dhyaan de rahe ne

  • @jaswanthayer3849
    @jaswanthayer38497 ай бұрын

    ਵਾਹਿਗੁਰੂ ਜੀ 😂😂😂😂😂

  • @ravindersandhu9549
    @ravindersandhu95497 ай бұрын

    Rab ne eh badla ki pta kdo lena

  • @bhagwantpalsinghgill2949
    @bhagwantpalsinghgill29497 ай бұрын

    Badal ney shaheed krayaa Bhai Gurdev singh ji kaunkey ji nu

  • @Amarjitcanada
    @Amarjitcanada7 ай бұрын

    ਕਿਹੜੀ ਪੰਥਕ ਸਰਕਾਰ ਵੀਰੇ ?

  • @hardeepdhami9426
    @hardeepdhami94267 ай бұрын

    Brother not a show, can u understand ?not a first time meet our respected family

Келесі