Shiromani Akali Dal| ਸੁਖਬੀਰ ਛੱਡਣਗੇ ਪ੍ਰਧਾਨਗੀ ਜਾਂ ਚੁਣੌਤੀ ਦੇਣ ਵਾਲਿਆਂ 'ਤੇ ਹੋਵੇਗੀ ਕਾਰਵਾਈ ?

Shiromani Akali Dal| ਸੁਖਬੀਰ ਛੱਡਣਗੇ ਪ੍ਰਧਾਨਗੀ ਜਾਂ ਚੁਣੌਤੀ ਦੇਣ ਵਾਲਿਆਂ 'ਤੇ ਹੋਵੇਗੀ ਕਾਰਵਾਈ ?
#SukhbirBadal #BikramMajithia #HarsimratBadal #BhagwantMann #cmmann #ABPSanjha #ABPLIVE
ਲੋਕ ਸਭਾ ਚੋਣਾਂ ਵਿੱਚ ਹਾਰ ਦੇ ਝੰਬੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਹੋ ਗਈ ਐ, 100 ਤੋਂ ਵੱਧ ਪੁਰਾਣੀ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਐ, ਇੱਕ ਧੜਾ ਸੁਖਬੀਰ ਬਾਦਲ ਦੇ ਨਾਲ ਐ ਅਤੇ ਦੂਜਾ ਪਾਰਟੀ ਪ੍ਰਧਾਨ ਨੂੰ ਅਹੁਦਾ ਛੱਡਣ ਨੂੰ ਕਹਿ ਰਿਹੈ, ਅਜਿਹੇ ਚ ਹੁਣ ਸਵਾਲ ਉੱਠ ਰਿਹੈ ਕੀ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ ਜਾਂ ਫਿਰ ਉਲਟਾ ਚੁਣੌਤੀ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ, ਜਿਥੇ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਖੋਹਣੀ ਏਨ੍ਹੀ ਆਸਾਨ ਨਹੀਂ ਉਥੇ ਹੀ ਦੂਜੇ ਧੜੇ ਖ਼ਿਲਾਫ਼ ਵੀ ਕਾਰਵਾਈ ਅਸਾਨ ਨਹੀਂ ਰਹਿਣ ਵਾਲੀ, ਕਿਉਂਕਿ ਚੁਣੌਤੀ ਦੇਣ ਵਾਲੇ ਧੜੇ ਵਿੱਚ ਕਈ ਸੀਨੀਅਰ ਲੀਡਰ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ ਸਣੇ ਹੋਰ ਸੀਨੀਅਰ ਆਗੂ ਸ਼ਾਮਲ ਨੇ, ਏਨ੍ਹਾਂ ਦੇ ਮੁਕਾਬਲੇ ਸੁਖਬੀਰ ਬਾਦਲ ਦੇ ਧੜੇ ਵਿੱਚ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ ਅਤੇ ਅਨਿਲ ਜੋਸ਼ੀ ਨੇ, ਸੁਖਬੀਰ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਲੀਡਰਾਂ ਨੇ ਮਤਾ ਪਾਸ ਕੀਤੈ ਕਿ ਅਕਾਲੀ ਦਲ ਕੋਲੋਂ ਜਿਹੜੀਆਂ ਕੁਤਾਹੀਆਂ ਹੋਈਆਂ ਨੇ, ਉਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ 1 ਜੁਲਾਈ ਨੂੰ ਪੇਸ਼ ਹੋਕੇ ਖਿਮਾ ਮੰਗੀ ਜਾਵੇਗੀ, ਹਲਾਂਕਿ ਸੁਖਬੀਰ ਬਾਦਲ ਸਣੇ ਪਾਰਟੀ ਕਈ ਵਾਰ ਮੁਆਫ਼ੀ ਮੰਗ ਚੁੱਕੀ ਐ, ਅਜਿਹੇ ਚ ਇਹ ਕਲੇਸ਼ ਹੋਰ ਕਿੰਨਾ ਵਧੇਗਾ, ਕਿਉਂਕਿ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਿਐ, ਅਜਿਹੇ ਚ ਕੀ ਸੁਖਬੀਰ ਬਾਦਲ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣਗੇ ਜਾਂ ਫਿਰ ਦੂਜੇ ਧੜੇ ਤੇ ਕਾਰਵਾਈ ਹੋਵੇਗੀ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZread ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZread: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Пікірлер: 6

  • @balwindercheema4917
    @balwindercheema491720 күн бұрын

    ਜੈਕਾਰੇ ਛੱਡਦੇ ਸ਼ਰਮ ਨਹੀਂ ਆਈ ਬੇਅਦਬੀ ਦਾ ਇਨਸਾਫ

  • @NirmalSingh-bz3si
    @NirmalSingh-bz3si19 күн бұрын

    ਪਾਰਟੀ ਪ੍ਰਧਾਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਜਾਵੇ?

  • @harmindersinghsandra2624
    @harmindersinghsandra262420 күн бұрын

    ਦੋਨਾਂ ਧੜਿਆਂ ਦੀਆਂ ਵੋਟਾਂ ਪਵਾ ਲੈਣ ਜਿਸਦੇ ਵੋਟ ਜਿਆਦਾ ਹੋਣ ਉਹਨਾਂ ਨੂੰ ਪ੍ਧਾਨ ਬਣਾਇਆ ਜਾਵੇ ਹਾਰੇ ਹੋਏ ਸਿਰੋਪਾਓ ਪਾ ਦੈਣ

  • @GursewakSingh-du5xc
    @GursewakSingh-du5xc17 күн бұрын

    Bus hun ta jiykarre 😂 loan joge rege sare

  • @neelkamal2932
    @neelkamal293220 күн бұрын

    😂😂😂😂😂

  • @GursewakSingh-du5xc
    @GursewakSingh-du5xc17 күн бұрын

    Tusi pakistan te accatck 😂 kar ja rahe o jiykarre shaad ke 😂 sharam kro kush sikh da nuksan karke hass de oo ....?

Келесі