Sher || Jaggi Sandhu || Official Audio || New Punjabi Song || Sardar G Records || Trend

Музыка

ਕਵੀਸ਼ਰੀ ਦੇ ਇਸ ਨਗ਼ਮੇ ਨੂੰ ਸ. ਜਗਦੀਪ ਸਿੰਘ ਜੱਗੀ ਸੰਧੂ ਨੇ ਲਿਖਿਆ ਤੇ ਗਾਇਆ ਹੈ
ijaggisandhu?ig...
#kavishari #jaggisandhu #trending
Subscribe us : / sardargrecords
Singer : Jaggi Sandhu
Lyrics by : Jaggi Sandhu
Music : Jaggi Sandhu
Company info:
Subscribe us : / sardargrecords
Facebook: / sardargproduction
Instagram: / sardargrecords
Email : sardargproduction@gmail.com
Whatsapp: +918146144816

Пікірлер: 63

  • @jaggisandhu3800
    @jaggisandhu38006 ай бұрын

    ਲਿਖਣ ਲਈ ਮੇਰੇ ਕੋਲ ਸ਼ਬਦ ਹੈ ਨਹੀਂ , ਮੈਂ ਸਿਰਫ਼ ਐਨਾਂ ਲਿਖਾਂਗਾ ਕਿ ਸ਼ੇਰ ਦਾ ਦੂਜਾ ਨਾਂ ਸੀ ਬਾਬਾ ਅਜੀਤ ਸਿੰਘ । ਇਸ ਨਗਮੇ ਵਿੱਚ ਦਾਸ ਜਗਦੀਪ ਸਿੰਘ ਜੱਗੀ ਸੰਧੂ ਨੇ ਕੁਝ ਬੀਰ-ਰਸੀ ਅਲੰਕਾਰ ਅਤੇ ਪ੍ਰਤੀਕ ਵਰਤ ਕੇ ਉਸ ਮਹਾਨ ਯੋਧੇ ਦੇ ਮਹਾਨ ਕਾਰਨਾਮੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਇਹ ਸਭ ਕੁਝ ਉਸ ਦੀ ਵੀਰਤਾ ਸਾਹਮਣੇ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ। ਸੁਣਿਓ ਤੇ ਸ਼ੇਅਰ ਕਰ ਦਿਓ ਜੀ

  • @gurbajsinghbatth4515

    @gurbajsinghbatth4515

    6 ай бұрын

    ਚੜ੍ਹਦੀ ਕਲਾ,

  • @officialsinghmedia

    @officialsinghmedia

    6 ай бұрын

    ❤🙏🏻

  • @KularHarwinder

    @KularHarwinder

    6 ай бұрын

  • @paramdhillon-bk5de

    @paramdhillon-bk5de

    4 ай бұрын

    Bhut sohna likhiya te gayea g Waheguru g chadikala vich rakhan aap nu bro god bless you 🙏🙏❤️

  • @JarnailSingh-iu7cu
    @JarnailSingh-iu7cu6 ай бұрын

    ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖ਼ਾਲਸਾ ਧੰਨ ਹੈ

  • @manreetsingh7269
    @manreetsingh72696 ай бұрын

    ਜਿਉਂਦੇ ਵਸਦੇ ਰਹੋ ਪੁੱਤਰੋ ਪ੍ਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਰੱਕੀਆਂ ਬਖਸ਼ੇ

  • @billasandhu7838
    @billasandhu78386 ай бұрын

    Jaggi bhaji bhut hi saaf te att gyaki da Malik waheguru chardi kla ch rakhe

  • @manpreetkaurfanni2004
    @manpreetkaurfanni20046 ай бұрын

    ❤ ਬਹੁਤ ਵਧੀਆ ਵੀਰ ਜੱਗੀ ਸੰਧੂ ਜੀ

  • @lovejeet6726
    @lovejeet67266 ай бұрын

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

  • @gurbajsinghbatth4515
    @gurbajsinghbatth45156 ай бұрын

    ਚੜ੍ਹਦੀ ਕਲਾ,

  • @rupinderrimpy8882
    @rupinderrimpy88826 ай бұрын

    Bohot Sohna likhya te Gaya veer ji ਜਿਓਂਦੇ ਰਹੋ🙏🙏

  • @jobanpadda5605
    @jobanpadda56056 ай бұрын

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @benzmusic1192
    @benzmusic11926 ай бұрын

    Waah ji waah ਵਾਹਿਗੁਰੂ ji.

  • @dhadigurdevsinghtohfa3410
    @dhadigurdevsinghtohfa34106 ай бұрын

    ਵਾਹਿਗੁਰੂ ਸਦਾ ਚੜਦੀਕਲਾ ਕਰੇ❤

  • @bhindajatt6251
    @bhindajatt62516 ай бұрын

    Kya batt aa phaji. ❤❤❤

  • @user-wo8gr7xc9c
    @user-wo8gr7xc9c6 ай бұрын

    ਚਾਚਾ ਜੀ ਬੌਹੁਤ ਵਧਿਆ ਗਾਣਾ ਯਾ 👍👍

  • @navjotsandhunavjotsandhu8758
    @navjotsandhunavjotsandhu87586 ай бұрын

    ਵਾਹਿਗੁਰੂ ਚੜਦੀ ਕਲਾ ਰਖੇ

  • @jaskaranmalhi1245
    @jaskaranmalhi12454 ай бұрын

    ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

  • @jaskaranmalhi1245
    @jaskaranmalhi12454 ай бұрын

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @JaswinderSingh-kt9yc
    @JaswinderSingh-kt9yc6 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝🦅🌹🙏🙏🏻🙏🙏🏻🙏🙏🙏🏻🙏🏻🦅🙏🙏🏻🙏🏻🦅🙏🙏🏻🙏🏻🦅🙏

  • @langeriboys
    @langeriboys2 ай бұрын

    Waheguru bahut he chardi kala wich rakhey veer ji bahut he super laena aa

  • @ramansandhu2595
    @ramansandhu25956 ай бұрын

    Boht vdia likheya te gaya, Waheguru Ji chardi Kala ch Rakhan 🙏

  • @GlLLSahb-mc3fh
    @GlLLSahb-mc3fh6 ай бұрын

    ਧੰਨ ਧੰਨ ਬਾਬਾ ਅਜੀਤ ਸਿੰਘ ਜੀ

  • @kuldipbajwa8385
    @kuldipbajwa83856 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalrajOfficial
    @BalrajOfficial6 ай бұрын

    Waheguru 🙏

  • @gurbirsingh9210
    @gurbirsingh92103 ай бұрын

    ਵਾਹਿਗੁਰੂ ਜੀ

  • @harjotsarai3606
    @harjotsarai36066 ай бұрын

    Dhan dhan char sahibjade te mata gujar kaur ji🙏

  • @GursewakSingh-sf4jo
    @GursewakSingh-sf4jo6 ай бұрын

    Bohat wadiya

  • @tanbirsingh6572
    @tanbirsingh65724 ай бұрын

    Waheguru ji🙏💪

  • @sukhsinghkhosa1774
    @sukhsinghkhosa17746 ай бұрын

    Ba kmaal

  • @darshansingh6937
    @darshansingh69376 ай бұрын

    ❤no words

  • @m.sshoker5696
    @m.sshoker56966 ай бұрын

    Jaggi Sandhu veer bhaut wadea song ❤

  • @EkamBajwa-ps9kk
    @EkamBajwa-ps9kk5 ай бұрын

    Now is ward❤❤❤❤❤❤

  • @user-nw8rm4nd2d
    @user-nw8rm4nd2d6 ай бұрын

    Waheguru ji

  • @user-ls8jc5rv2d
    @user-ls8jc5rv2d6 ай бұрын

    Sira avaj veer jee

  • @manjitsandhu1247
    @manjitsandhu12476 ай бұрын

    ਅਗਰ ਬੰਟੇ ਖੇਡੇ ਨੇ ਫੇਰ ਖੁਤੀ ਵਿਚ ਬਾਂਟਾ ਪੇਲਣਾ ਜਾਣਦੇ ਹੋਵਗੇ

  • @user-ls8jc5rv2d
    @user-ls8jc5rv2d6 ай бұрын

    Wahe guru jee 🙏

  • @JarnailSingh-iu7cu
    @JarnailSingh-iu7cu6 ай бұрын

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ

  • @onemediarecords8199
    @onemediarecords81996 ай бұрын

    This is dope bhaji

  • @sandhu2388
    @sandhu23886 ай бұрын

    Bhot vadia

  • @sikhsingh2418
    @sikhsingh24186 ай бұрын

    Great song ji

  • @pardeepsingh7117
    @pardeepsingh71175 ай бұрын

    ❤❤❤❤❤

  • @fatehsingh8615
    @fatehsingh86156 ай бұрын

    🔥🔥🔥🔥🔥

  • @HarpreetKaur-wx6jn
    @HarpreetKaur-wx6jn6 ай бұрын

    👏🏼👏🏼

  • @RAJINDERKAUR-sq9ty
    @RAJINDERKAUR-sq9ty6 ай бұрын

    Waheguru ji 🙏🏻🙏🏻🙏🏻🙏🏻🙏🏻

  • @makhanjohal8524
    @makhanjohal85246 ай бұрын

    ❤❤👍

  • @ManpreetMalwai
    @ManpreetMalwai6 ай бұрын

    🦁

  • @user-ro2cq5qg7s
    @user-ro2cq5qg7s6 ай бұрын

    🙏🏻🙏🏻

  • @KularHarwinder
    @KularHarwinder6 ай бұрын

    ❤❤💯💯💯

  • @officialsinghmedia
    @officialsinghmedia6 ай бұрын

    🦁❤️🙏🏻

  • @user-vt5eo9bi1i
    @user-vt5eo9bi1i6 ай бұрын

    🙏🙏🙏🙏🙏

  • @nirmalsinghkhalsadodh2185
    @nirmalsinghkhalsadodh21856 ай бұрын

    Waheguru ji baut sundar ji

  • @loveriar295
    @loveriar2956 ай бұрын

    🙏👍

  • @Teer_tv
    @Teer_tv6 ай бұрын

    ਪੇਲਦਾ ???? ਖਰੇਚਦਾ ???? ਇਹ ਪੰਜਾਬੀ ਆ ਕੇ ਭੋਜਪੁਰੀ ????

  • @HarinderSingh-up2mm
    @HarinderSingh-up2mm4 ай бұрын

    Naam agge singh laa la 22 sikhi ch jaat-pat hai nahi akal nall kamm lao

  • @SatnamSingh-fp3sq
    @SatnamSingh-fp3sq4 ай бұрын

    ਵਾਹਿਗੁਰੂ ਜੀ

  • @gurindrsingh225
    @gurindrsingh2256 ай бұрын

    Waheguru ji

  • @daljitsinghdilrubavadaksri5251
    @daljitsinghdilrubavadaksri52516 ай бұрын

    🙏🙏🙏🙏🙏

  • @KundanSingh-et4sc
    @KundanSingh-et4sc6 ай бұрын

    ❤❤❤❤❤

  • @badshahrandhawa
    @badshahrandhawa6 ай бұрын

    ਵਾਹਿਗੁਰੂ ਜੀ

  • @parwindersingh95
    @parwindersingh956 ай бұрын

    ਵਾਹਿਗੁਰੂ ਜੀ

  • @SukhwinderKaur-xq2ue
    @SukhwinderKaur-xq2ue6 ай бұрын

    Waheguruji

Келесі